hanji bhut aukha hunda g apna ghar bar shad k videsh vitch rehna. tahi ta kehnde aa k apna golden period khatam na kro videshan ch. Ghat kha layo punjab ch apni jindagi da anand layo. skoon and khushi ta hai jo videshan vitch nai mildi.
hanji main ta hamesha ee lokan nu ehi samjhaunda rehnda ha k apni zindagi da risk na lyo. khas krke kurian nu na bhejo. Isto changa change ghare vya do ya changa course India ch ee krwa do ya koi business khol deyo. Technical education wal koi ni aunda
Cash te kam kare , local culture da tattu patta , palazia toh lai ke borders tak tusi drugs naal gand paya , main tan kehnda voluntarily chad ke chale jao Canada , bahut wadia Countries toh UK USA , New zealand , te Europe to lok aa rahe ne , sanu unskilled unethical shit do lod nahi
Jiskol etha sab kujh hunda oda dil nhi lagda sakda pardes ch . Punjab ❤ ehda utta sohna desh koi nhi .
hanji eh gal ta hai but eh gal bhut ghat lok samjde ne. Like U and Rajwinder Dhillon
ਬਹੁਤ ਲੋਕਾਂ ਦੇ ਭੁਲੇਖੇ ਦੂਰ ਹੋ ਜਾਣਗੇ ਇਹ ਵੀਡਿਓ ਦੇਖ ਕੇ।
hanji eh gal ta hai thanks so much
Bhai g thonu Lok maada kehnge India bethe budhi brsht hojani jaan lyi or odr Jo dikande ne agent da km krde or motivate krde
ਲਗਾ ਰਹੋ ਵੀਰ ਕਿਸੇ ਦੀ ਪ੍ਰਵਾਹ ਨਹੀ ਕਰੀਦੀ 🙏❤️
This is the best video I have seen ever. Thanks Gavy Chauhan vlogs for your efforts to promote Punjab.
Thanks so much Janab
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਕਨੇਡਾ ਵਧੀਆ ਮੁਲਕ ਹੈ ਪਰ ਕੰਮ ਬਹੁਤ ਕਰਨਾ ਪੈਂਦਾ ਜੇਹੜੇ ਮੇਹਨਤੀ ਬੱਚੇ ਹਨ ਉਹਨਾ ਨੂੰ ਜਾਣਾ ਚਾਹੀਦਾ ਹੈ ਜਿਸਦੇ ਕੋਲ ਇੰਡੀਆ ਵਿੱਚ ਰੁਜਗਾਰ ਹੈ ਉਹ ਨਾ ਜਾਵੇ
Bai ne bhut sachian gallan dassian. Apne lok bahar to aa k bhut kuch luko k rakhde aa but ess bande ne sara kuch sach dass dita. Bhut thanks bai ji
Thanks so much g
Punar birth Hon wali gal aa bhaji sachi gal aa asi v usa ch aa 2 saal ho gae aa haje v ❤nai lagda 😅
hanji bhut aukha hunda g apna ghar bar shad k videsh vitch rehna. tahi ta kehnde aa k apna golden period khatam na kro videshan ch. Ghat kha layo punjab ch apni jindagi da anand layo. skoon and khushi ta hai jo videshan vitch nai mildi.
ਭਰਾ ਨੇ ਕੋਈ ਵੀ ਗੱਲ ਫੁਕਰੀ ਨਹੀਂ ਕੀਤੀ ਸਾਰੀਆਂ ਸੱਚੀਆਂ ਗੱਲਾਂ ਕੀਤੀਆਂ
hanji bai he is very wise person. ਜੋ ਉਸਨੇ ਮਹਿਸੂਸ ਕੀਤਾ ਓਹ ਦੱਸ ਦਿੱਤਾ ਨਹੀਂ ਤਾਂ ਲੋਕ ਗੱਲਾਂ ਵਧਾ ਚੜਾ ਕੇ ਕਰਨੋ ਨਹੀਂ ਹਟਦੇ। ਮੇਰਾ ਆਵਦਾ ਰਿਸ਼ਤੇਦਾਰ ਸਾਰਾ ਦਿਨ ਕਨੇਡਾ ਦੇ ਗੁਣ ਹੀ ਗਾਉਂਦਾ ਰਹਿੰਦਾ। ਅਰਦਾਸ ਕਰਦਾ ਹਾਂ ਕਿ ਇਹੋ ਜਿਹੇ ਲੋਕਾਂ ਨੂੰ ਪੰਜਾਬ ਦੀ ਅਹਿਮੀਅਤ ਜਰੂਰ ਪਤਾ ਲੱਗੇ। ਪ੍ਰਮਾਤਮਾ ਅਕਲ ਦੇਵੇ ਇਹਨਾਂ ਪੈਸੇ ਦੇ ਪੀਰਾਂ ਨੂੰ।
Na bhejo apne bache canada. Kush nhi othe no job no future. Punjab sab to vadia hai
sachi gal aa g.
ਕੈਨੇਡਾ ਜਾਣਾ ਸਮਝੋ ਪੈਸੇ ਲਾ ਕੇ ਟੈਨਸ਼ਨ ਮੁੱਲ ਲੈਣੀ
ਜਿੰਨਾ ਕੋਲ਼ ਇੰਡੀਆ ਵਿੱਚ ਚੰਗੀ ਜ਼ਮੀਨ ਜਾਇਦਾਦ ਐ, ਉਹ ਬਾਹਰ ਜਾਕੇ ਕੰਮ ਨੀਂ ਕਰ ਸਕਦੇ, ਐਥੇ ਵਾਲ਼ੀ ਵੇਹਲੇ ਰਹਿਕੇ ਖਾਣ ਦੀ ਆਦਤ ਸਥਾਂ ਵਿੱਚ ਤਾਸ ਕੁੱਟਣੀ, ਉਹਨਾਂ ਵਾਸਤੇ ਤਾਂ ਕੈਨੇਡਾ ਕੀ ਦੁਨੀਆਂ ਦਾ ਹਰ ਇੱਕ ਦੇਸ ਨਰਕ ਐ, ਹਾਂ ਜਿੰਨਾ ਕੋਲ਼ ਐਥੇ ਬਹੁਤਾ ਕੁੱਝ ਨੀਂ ਉਹਨਾਂ ਵਾਸਤੇ ਕੈਨੇਡਾ ਬਹੁਤ ਕੁੱਝ ਐ, ਮਿਹਨਤ ਕਰਕੇ ਬਹੁਤ ਕੁਝ ਹਾਸਿਲ ਕੀਤਾ ਜਾ ਸਕਦਾ, ਜਿਹੜੇ ਰਿਸ਼ਤੇਦਾਰ ਯਾਰ ਦੋਸਤ ਬਾਹਰ ਜਾਕੇ ਯਾਦ ਆਉਂਦੇ ਨੇਂ, ਉਹ ਵਖਤ ਪਏ ਤੋਂ ਰੰਗ ਦਿਖਾ ਦਿੰਦੇ ਨੇਂ, ਕੋਈ ਫ਼ੋਨ ਨੀਂ ਚਕਦਾ, ਜਿੱਥੇ ਮਰਜ਼ੀ ਰਹੋ ਪੈਸਾ ਕਮਾਉ, ਬਿਨਾਂ ਪੈਸੇ ਦੇ ਕੋਈ ਯਾਰ ਨੀਂ ਨਾਂ ਕੋਈ ਰਿਸ਼ਤੇਦਾਰ,
bhut vadiya gal baat hoi aa
Thank u so much
Sada desh Sanu jyada pyaara aa, ❤❤❤❤
ਸਹੀ ਜਾਣਕਾਰੀ ਵੀਰ ਜੀ
bhut shukriya bai ji tuhada , Koshish kreo je vadh to vadh lokan takk share ho jave
Same eda he main v likh da bs wapsi jldi pkki a o v kuz ko month tk👏🏼
Phir Hun eh Canada ki len aya hoya .. push es nu .. 😂😂😂😂
Veer ji
I am also in canada..
May be i will also come in india in December and can give u face to face interview...😊
sure bai ji most welcome. Apna number mainu whatsapp te share kr dena. mera whatsapp 78899-04142 hai. Thanks
Ba e mainu no dede fast track walia da plz. Mai sari wich ja riha mai v pehla gia c duvara jana ba e gplz maddat kar do mainu lava dio g
Rajwinder dhillon to pta krke number share kr ditta javega g
Tuhada bahut bahut dhanvad g mera je ehe kam kar devo mainu kam di bahut jrurat hai g pzl dio jarur no thanks
Canada buhut sohna Country hai, Jehra kam nahi karda una vasta changa nahi
Good
Thanks
Purane bndeya di khadi kiti hoyi FAKE kandh hauli hauli tut rhi a gavy bai !
Kini war pauga iko video hun k hun kise di cal ni aa rahi paise kamaun lyi tenu 😂
Aho. Aho. ਮੰਜੀ ਠੋਕੀ ਤਾਂ ਜਾਨਾ ਹੋਰ ਕਿਵੇਂ ਠੋਕਾਂ??
ਕਿਉਂ ਪਸੰਦ ਨੀ ਠੁਕਾਈ 😂😂😂😂😂😂
@ ਠੁਕਾਈ ਤਾਂ ਪਸੰਦ ਏ ਤੂੰ ਦੇਣੇ ਆਲਾ ਬਣ ਚੋਦਿਆ ਠੁਕਾਈ ਦਾ 😂
@@Spsingh0033 ਬੱਸ ਦਿਖਾ ਦਿੱਤੀ ਔਕਾਤ ਢੇਡੇ 🖕🏻
@@hubbychauhan ਔਕਾਤ ਤੇ ਤੂੰ ਦਿਖਾਈ ਪਹਿਲਾਂ ਬੋਲ ਕੇ ਕਿ ਠੁਕਾਈ ਪਸੰਦ ਨੀ ਤੇ ਜਦੋਂ ਆਪ ਤੇ ਆਉਂਦੀ ਗੱਲ ਫੇਰ ਔਕਾਤ ਯਾਦ ਆ ਗਈ ਹੈਨਾ ਤੂੰ ਏਨਾ ਸਿਆਣਾ ਹੈ ਨੀ ਜਿੰਨਾ ਬਣਦਾ ਏ ਅੱਛਾ ਰਹੀ ਗੱਲ ਔਕਾਤ ਦੀ ਉਹ ਬਹੁੱਤ ਬਕਸ਼ੀ ਏ ਮਾਲਕ ਨੇ ਤੇਰੇ ਤੋ certificate ਲੈਣ ਦੀ ਲੋੜ ਨੀ ਮੈਂਨੂੰ
😂o veer Australia 🇦🇺 kyu nai apply kitta,bahut paisa hai Australia vich
canada ch kuj ni khu de mitti khu nhi lgde aa yyy jir
Sade v rishtedar di kudi gai aa job ni mildi usnu hun de halat good ni hege ...pihla time c hor hun ni
hanji main ta hamesha ee lokan nu ehi samjhaunda rehnda ha k apni zindagi da risk na lyo. khas krke kurian nu na bhejo. Isto changa change ghare vya do ya changa course India ch ee krwa do ya koi business khol deyo. Technical education wal koi ni aunda
Cash te kam kare , local culture da tattu patta , palazia toh lai ke borders tak tusi drugs naal gand paya , main tan kehnda voluntarily chad ke chale jao Canada , bahut wadia Countries toh UK USA , New zealand , te Europe to lok aa rahe ne , sanu unskilled unethical shit do lod nahi
ਬਿਲਕੁਲ ਸਹੀ ਹੈ। ਬਾਈ ਜੀ ਕਨੇਡਾ ਨੇ ਧੱਕੇ ਮਾਰ ਕੇ ਕੱਢਣਾ ਲੋਕਾਂ ਨੂੰ ਤੇ ਕੱਢ ਵੀ ਰਿਹਾ। ਜਿਹੜੀ ਭੀੜ ਬਿਨਾਂ ਕਿਸੇ ਲੋੜ ਤੇ ਮਕਸਦ ਨਾਲ ਬੈਠੀ ਹੈ ਉਹਨਾਂ ਸਾਰੇ ਭਜਾ ਦੇਣੇ ਨੇ। ਦੇਖੀ ਚੱਲੋ।