DUKH BHANJAN TERA NAAM | Devotional Punjabi Movie | Superhit Punjabi Movies | Sunil Dutt, Dharmindra
ฝัง
- เผยแพร่เมื่อ 6 ก.พ. 2025
- Starring : Radha Saluja, Dara Singh, Veena Sapru, Sunil Dutt, Dharminder, Manmohan Krishan, Jugal Kishore. Bachan Singh, Johny Walker,
Music : S. Mohinder
Director By : B.S.Thapa
Produced By : Kanwar Mohinder Singh Bedi
This Punjabi Movie, Dukh Bhanjan Tera Naam is a Punjabi movie about Sikhism. It was a great success. It portrays the people's belief in the almighty god who is one and how life teaches a lesson to those who does not believe so. .....
In the era of Guru Ram Das, one cannot leave out Rajni, youngest daughter of Rai Duni Chand, revenue collector (kardar) of Patti. (The story has all the myth, magic and miracles of a genuine Sakhi, but is nevertheless a charming story). Rajni was a Sikh, a disciple of the Guru. One day she was sitting with her sisters admiring some new clothing they all had received from their father. The girls were ecstatic and exclaiming how good their father was to them. Rajni observed that all gifts are ultimately from God. Their father was merely an instrument of His greatness. Unfortunately for her, he overheard her comment and became very angry.
It was not the first time that she incurred his wrath because of her extreme piety. The infuriated father, believing her to be an ungrateful wretch, married her to a leper with a taunt that he would see how her God would help her lead a normal life. The leper was severely disfigured and a foul smell came from his body. The poor girl had accepted her fate ungrudging and worked hard to maintain herself and her crippled husband. She kept repeating the name of God, and was certain that he was testing her with this turn of events. She was forced to beg for a living. Still she bathed and fed her leper husband, never losing faith. One day, she reached the site of a pool on her way to a neighboring village. Placing the basket containing her husband by the side of the pool, she had gone oft on an errand, most probably to look for food. In the meantime, her crippled husband had seen a black crow dip into the water of the pool and come out white. Amazed at this miracle, the man crawled up to the edge of the pool and managed a dip. He found himself completely cured. When his wife returned, she was amazed to find her husband in good health. He was handsome and whole. At first, she was alarmed and suspected that he might be a different person. He had, however, kept one finger with leprosy marks un-dipped. He showed her the diseased finger as proof of his identity. The couple thanked God, and went to the Guru to seek his blessings.To known more watch full movie.
This is the Most Popular Punjabi Devotional Movie. This Hit Punjabi Movie is available for Free Online Watch on TH-cam.
Powered By : Shemaroo
ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ
32 ਸਾਲ ਪਹਿਲਾਂ ਵੀ ਦੇਖੀ
ਪਰ ਅਜ ਵੀ ਦੇਖ ਕੇ ਉਹ ਦਿਨ ਯਾਦ ਆ ਗਏ ❤🙏🏻
.....p....p....
ki
.
.
.
.
l
p
pp
ppppppppppp
ppp
pp
ppppppppppp
pppp
ਵਾਹਿਗੁਰੂ ਜੀ 🚩🙏 , ਜਦੋਂ ਮੈਂ ਇਹ ਫਿਲਮ ਪਹਿਲੀ ਵਾਰ ਸਾਡੇ ਜਿਲੇ ਪਟਿਆਲੇ ਵਿਖੇ ਸਿਨਮੇ ਹਾਲ ਚ ਦੇਖੀ ਸੀ ਉਸ ਟਾਈਮ ਮੇਰੀ ਉਮਰ ਮਸਾਂ ਹੀ ਛੇ , ਸਤ ਸਾਲ ਦੀ ਸੀ ਜੀ ਧੰਨਵਾਦ
Me too.......I think I was also 6 or 7 years
ਅੱਜ 4 ਸਿਤੰਬਰ 2024 ਨੂੰ ਮੈਂ ਦੁਬਾਰਾ ਵੇਖੀ ਇਹ ਫਿਲਮ ਤਾਂ ਰੂਹ ਨੂੰ ਆਨੰਦ ਮਿਲ ਗਿਆ,, ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ,,
😊😊 same brother
Same
Bibi rajni 2024
Same
Bibi rajni vi bahut soni movie aa
ਨਵੀ ਆਈ ਫਿਲਮ ਰਜਨੀ ਨਾਲੋ ਦੁੱਖ ਭੱਜਨੀ ਸਾਹਿਬ ਫਿਲਮ ਜਿਆਦਾ ਸੋਹਣੀ ਆ ❤
Hanji
Hanji
Hanji 🙏🙏🙏
ਸਹੀ ਗੱਲ❤
Hanji
ਬਚਪਨ ਵਿੱਚ ਦੂਰ ਦਰਸ਼ਨ ਤੇ ਦੇਖੀ ਸੀ ਇਹ ਫਿਲਮ ਅੱਜ ਫੇਰ ਦੇਖੀ।❤❤
2024 ਚ ਕੋਈ ਦੇਖ ਰਿਹਾ ਮੇਰੀ ਤਰਾਂ ❤
ਦਸ ਵਾਰ
Yes bro . I’m in Australia 🇦🇺
Yes I'm ❤
Yes
@@abhiskekbhargav6990 WV.
Punjabi movie bibi rajni da trailer dekhn toh baad kon kon aya eh movie dekhan mere trah
Mai
Me
Me
Me
Mai vi
ਬੀਬੀ ਰਜਨੀ movie ਆਉਣ ਤੋਂ ਬਾਅਦ ਕੌਣ ਦੇਖ ਰਿਹਾ ?
Mai 😂
U tube pr to aai nhi hai 😢
@@PoonamDevi-z9v7q mere kol aa je dekhni hai
😢mai dekh rahi a bachapan ch dekhi c
Mai
2024 ਵਿੱਚ ਕੌਣ ਕੌਣ ਇਹ ਫ਼ਿਲਮ ਦੇਖ ਰਿਹਾ ਮੇਰੀ ਤਰਾਂ ਲਾਇਕ ਕਰੋ
👍👍
👍
⁰⁰⁰⁰😊😊@@rk.designerboutiqe4121
Mai
Mai vi
ਅਸੀ ਛਪੜ ਸਾਫ ਕੀਤਾ ਭਰਾ ਦਾ ਲੱਤ ਦਾ ਕੌਹੜ
ਠੀਕ ਹੋ ਗਿਆ ਸੇਵਾ ਨਾਲ ਹਿਰਦੇ ਵਿੱਚ
ਨਾਮ ਪ੍ਗਟ ਕਰ ਦਿੱਤਾ ਅਕਾਲ ਪੁਰਖ ਵਾਹਿਗੁਰੂ ਨੇ ਸਿਖਾਂ ਨੂੰ ਨਾਮ ਦਾਨ
000
ਆਪ ਜੀ ਸ਼ਰਧਾ ਤੇ ਭਾਵਨਾ ਨਾਲ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਿਆ ਕਰੋ...ਵਾਹਿਗੁਰੂ ਜੀ ਕਿਰਪਾ ਕਰਨਗੇ ਅਤੇ ਤੁਹਾਡੇ ਸਭ ਦੁੱਖ ਕੱਟੇ ਜਾਣਗੇ...ਬਸ ਆਪਣੇ ਵਾਹਿਗੁਰੂ ਜੀ ਉੱਪਰ ਅਤੇ ਆਪਣੀ ਅਰਦਾਸ ਉੱਪਰ ਭਰੋਸਾ ਰੱਖਣਾ....ਡੋਲਣਾ ਨਹੀਂ .... ਵਾਹਿਗੁਰੂ ਜੀ ਭਲੀ ਕਰਨਗੇ 🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ਜੀ🙏
@@gaganshamshpur703 1
Waheguru ji.waheguru ji mehar kri sabb te 👏👏👏
@@ritupahlani1060QA
ਮੈਂ ਦੁਗਰੀ ਲੁਧਿਆਣਾ ਜ਼ਿਲ੍ਹੇ ਵਿੱਚ ਇਸ ਵੇਲੇ ਦੇਖ ਰਿਹਾ ਹਾਂ❤🎉ਸਬਦ ਬਹੁਤ ਹੀ ਵਧੀਆ👍💯
ਧੰਨ ਧੰਨ ਰਾਮਦਾਸ ਗੁਰੂ ਜਿਨਿ ਸਿਰਿਆ ਤਿਨੈ ਸਵਾਰਿਆ ❤
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।
🙏🙏
ਹਾਂ ਜੀ ਗੁਲਾਬੇ ਵਾਲਾ ਮੁਕਤਸਰ ਤੋਂ ਜਿਨ੍ਹਾਂ ਨੇ ਇਹ ਮੂਵੀ ਦੇਖੀ ਆ ਨਵੀਂ ਮੂਵੀ ਠੀਕ ਸੀ ਪਰ ਇਸ ਜਿਨ੍ਹਾਂ ਅਨੰਦ ਨੀ ਆਇਆ ❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਰਾਮਦਾਸ ਜੀ ਤੁਸੀਂ ਸਬ ਦੇ ਸਿਰ ਉਪਰ ਮੇਹਰ ਭਰਯਾ ਹਥ ਰਖਨਾ ਵਾਹਿਗੁਰੂ ਜੀ ਸਬ ਭਲਾ ਕਰਨਾ ਵਾਹਿਗੁਰੂ ਜੀ ਦਾਸਾ ਦੇ ਸਿਰ ਉਪਰ ਮੇਹਰ ਭਰਯਾ ਹਥ ਰਖ ਕੇ ਨਿਤਨੇਮ ਦੀ ਸੇਵਾ ਕਰਨ ਦਾ ਬਲ ਬਖਸਣਾ ਵਾਹਿਗੁਰੂ ਜੀ
Kaafi saal pehlan Bachpan ch Dekhi c DD Punjabi te ajj TH-cam te HD dekh ke Dil bhut khush hoya... Thanks for upload it....
Same me
🌹ਜਗਤ ਗੁਰੂ ਰਵਿਦਾਸ ਮਹਾਰਾਜ ਜੀ 🌹
ki matlab? ki lod si es gal di? kyun rajneeti karde ho???
ਇਹ ਫਿਲਮ ਛੋਟੇ ਹੁੰਦਿਆਂ ਸਾਡੇ ਪਿੰਡ ਵੱਡੇ ਪਰਦੇ ਤੇ ਦਿਖਾਈ ਗਈ ਸੀ।ਅੱਜ 50ਸਾਲਾਂ ਬਾਅਦ ਫਿਰ ਦੇਖਣ ਨੂੰ ਮਿਲ ਗਈ।ਮਨ ਬਹੁਤ ਬਹੁਤ ਬਹੁਤ ਪ੍ਰਸੰਨ ਹੋਇਆ। ਭਲਾ ਕਰੇ ਰੱਬ ਉਸ ਦਾ ਜਿਸ ਨੇ ਯੂ ਟਿਊਬ ਤੇ ਪਾਈ ਹੈ। ਦਿਲੋਂ ਧੰਨਵਾਦ ਜੀਓ
Kya aap mujhe plz bta skte hai si mei kon sa scene patti shehr mei shoot hua hai
Kya aap mujhe bta skte hia is movie mei kon sa scene patti shehr mei shoot hua hai
ਮੈਁ ਅਁਧਲੇ ਕੀ ਟੇਕ ਤੇਰਾ ਨਾਮ ਖੁਁਦਕਾਰ 33:36 1:47:36
ਜੇਤਾ ਸਮੁੰਦ ਸਾਗਰ ਨੀਰ ਭਰਿਆ 1:55:48
ਹਸਤ ਜਾਏ ਸੋ ਰੋਵਤ ਆਵੇ 2:00:04
ਫਿਲਮ ਬਹੁਤ ਸੋਹਣੀ ਆ ਦੁਖ ਭੰਜਨ ਤੇਰਾ ਨਾਮ👌👌👌👌👌👌👌👌👌
😂 20:05 20:05 lmnñ.ñ nn ññ . .. mmm mmm nn ññ nm mmm ñmbn
Beauitful filem
❤❤❤❤❤
👌👌👌👌👌👌👍👍🙏🙏🙏🙏🙏🙏
ਵਾਹਿਗੁਰੂ ਸਭਨਾ ਦੁੱਖ ਕਲੇਸ਼ ਦੂਰ ਕਰਨ ਜੀ 🙏🌹🙏🌹🙏🌹
Apne samay ki sabse achhi film dekh kar Anand aa gaya aur Bachpan Yaad aa gaya 🚩
Dhanyawad Bhai ji 🙏
11 ਅਗਸਤ 2024 ਨੂੰ ਮੈਂ ਇਹ ਮੂਵੀ ਵੇਖ ਰਿਹਾ ਹੋਰ ਕੋਣ ਕੋਣ ਵੇਖ ਰਿਹਾ
Main ajj 12 August nu ਵੇਖੀ ਹੈ
17 August 2024
Me 20aug
Mai v
1:53:48 1:53:48 1:53:48 1:53:49 1:53:49 1:53:50 1:53:50 1:53:50 1:53:50 1:53:51 1:53:51 1:53:51 1:53:51 1:53:51 1:53:52 1:53:52 1:53:52 1:53:52 1:53:52 1:53:52 1:53:53 1:53:53 1:54:04 1:54:05 1:54:05
ਮੈਂ ਪਹਿਲਾਂ ਵੀ ਦੇਖੀ ਸੀ ਤੇ ਹੁਣ ਵੀ ਦੇਖ ਰਹੀ ਹਾਂ 🙏🙏🙏🙏🙏
ਧੰਨ ਧੰਨ ਸ਼ੀ ਗੁਰੂ ਰਾਮਦਾਸ ਸਦਾ ਹੀ ਸਹਾਇ
ਇਹ ਫਿਲਮ ਦੁਬਾਰਾ ਬਣਨੀ ਚਾਹੀਦੀ ਹੈ, ਇਸ ਦਾ ਇਤਿਹਾਸ ਵਾਲਮੀਕ ਰਾਮਾਇਣ to ਲੇ ਕੇ ਗੁਰੂ ਰਾਮਦਾਸ ਜੀ ਤੱਕ ਪੂਰੀ ਤਰਾ ਦਿਖਾਇਆ ਜਾਵੇ
Bn gye bibi rajni
30 aug ni release hoyegi cinemaa ch ...bibi rajni
Bibi rajini fake story kyu ki bibi rajini story ta Sikh gurwa to pehla di aw
@@gillsaab3350 ni bhena Tusi as movie nu khal nal dekho as movie last te guru nannk dav ji da dar te ja mila sab kuj
@@gillsaab3350ni bhena tusi aa Video nu last dekho waheguru ja thik hoya c dhan guru ramdar nu yaad keti last dekho ja k
ਮੈਨੂੰ ਵੀ ਯਾਦ ਆਇਆ ਕਿ, ਇਹੋ ਜਿਹੇ ਇਕ ਪੁਰਾਣੀ ਫਿਲਮ ਵੀ ਸੀ🙏🙏
I am 50years old.this movie. Was seen by me only6 years old. Memory of childhood came back.That time was really satyug.
Ap mujhe bta skte hai is mei kon sa scene patti mei shoot hua hai ...I want to know
ਬਹੁਤ ਸੋਹਣੀ ਫਿਲਮ ਹੈ ਇਹ ਫਿਲਮ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਵੇਖਣੀ ਚਾਹੀਦੀ ਹੈ।
ਬਹੁਤ ਸੋਹਣੀ ਫਿਲਮ ਆ ਬੀਬੀ ਰਜਨੀ ਦੀ
Bibi rajni movie dekhn ni ja saekde asi. Pr TH-cam to pehla wali Bibi rajni dukh bhanjan Tera nam dekh rahi aa❤❤❤ dhan dhan Guru Ramdas ji kirpa karo ji sarya te
ਅੱਜ ਮੈਂ ਵੀ ਦੇਖ ਰਹੀ ਬਹੁਤ ਅਨੰਦ ਮਿਲਦਾ ਜੀ ਵਾਹਿਗੁਰੂ ਜੀ
12 sep 2024 nu bibi rajani dekhi.. 14 sep 2024 nu dukh bhanjan tera nam ji dekhi... Dono movies apne samme de hisab nal banya ne te bht hi sohniyan ne🙏🏻🙏🏻🙏🏻👌👌
🙏 ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ 🙏
ਬਹੁਤ ਸੋਹਣੀ movie ਬਣੀ ਸੀ ਇਹ ਵੀ ❤
ਬਹੁਤ ਵਧੀਆ ਜੀ ❤❤ ਵਾਹਿਗੁਰੂ ਜੀ
ਮੈਂ 52ਸਾਲ ਦਾ ਹੋਗਿਆ ਹਾਂ ਬਹੁਤ ਚਿਰ ਪਹਿਲਾਂ ਇਹ ਫਿਲਮ ਸਾਡੇ ਗੁਰੂ ਘਰ ਦੇ ਦੀਵਾਨ ਹਾਲ ਚ ਦਿਖਾਈ ਗਈ ਸੀ।ਮੈਂ ਬਹੁਤ ਛੋਟਾ ਸੀ ਬਾਅਦ ਚ ਅਸੀਂ ਬੜਾ ਜਿੱਦਦੇ ਸੀ ਇੱਕ ਦੂਜੇ ਨਾਲ ਕਿ ਪਿੰਗਲੇ ਦਾ ਰੋਲ ਸੁਨੀਲ ਦੱਤ ਨੇ ਕੀਤਾ ਏ ਪਰ ਨਹੀਂ ਸੁਨੀਲ ਦੱਤ ਫਿਲਮ ਵਿਚ ਜਰੂਰ ਸਨ ਪਰ ਪਿੰਗਲੇ ਦੇ ਰੋਲ ਚ ਨਹੀਂ ਇੱਕ ਛਬੀਲ ਵਾਲੇ ਦੇ ਰੂਪ ਚ ਬੀਬੀ ਰਜਨੀ ਅਤੇ ਪਿੰਗਲੇ ਨੂੰ ਪਾਣੀ ਪਿਆਉਂਦੇ ਦਿਖਾਏ ਗਏ ਸਨ।
🙏🙏बहुत सोणी मूवी ,लगभग 40-45 साल पहला वेखी सी ।ता वी बोत अच्छी लगी सी ।ते अज वी बोत-बोत वदिया लगी ,क्योंकि तद मैं छोटी सी। सतनाम वाहेगुरु जी
Yeh jo film banai hai is film mein har ek scene jo diya hai usme sachai hai
Llĺkllllkllklllĺll0
@@sindersandhu5102 eh writing ki meaning hai zra daso ge sir ji
Waheguru ji
@@satnaamsingh5748 ppp7vy6
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਸੋਹਣੀ ਅਸਾ ਤਾ ਪੇਹਲਾ ਵੀ ਦੇਖੀ 🙏🙏❤❤❤❤
ਦੁੱਖ ਭੰਜਨੀ ਫਿਲਮ ਬਹੁਤ ਵਧੀਆ ਹੈ 👌👌👌🙏🙏🙏
Bohot achhi movie hai.. Itni achhi tarah japji sahib ke shabado ko use Kiya hai bohot achha laga.. 🙏🙏🙏 Mujhe purani movies bohot pasand hai..
Right 👍☺️ jii
Hnji
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਭ ਦਾ ਭਲਾ ਕਰੀ ਪਰਵਾਰ ਨੂੰ ਨਾਮ ਦਾਨ ਸਿੱਖੀ ਦੀ ਦਾਤ ਬਖਸ਼ੀ ਚੜਦੀ ਕਲ੍ਹਾ ਬਖਸੀ ਜੀ 🎉🎉🙏🙏👋👋
ਮੇ ਛੋਟੀ ਜਹੀ ਸੀ ਜਦੋ ਫਿਲਮ ਰਜਨੀ ਦੇਖੀ ਸੀ ਸਨੋਰ ਪਟਿਆਲਾ❤❤❤❤
Bachpan ch vekhi c aa movie te hun vekh reha Bhut hi pyari nd emotional movie hai pls frnds jaroor vekho film tuhadi rooh nu sukun milega a movie dekh k.Waheguru Ji🙏
Aisi movie ajj tk nhi bni waheguru
ਧੰਨ ਧੰਨ ਗੁੱਰੂ ਨਾਨਕ ਦੇਵ ਜੀ ਸੱਭ ਦਾ ਭੱਲਾ ਕਰੀ🚩🚩🚩🚩🚩🚩🚩
Pp
Or the same
P
ਬਹੁਤ ਵਧੀਆ ਇਹ ਫਿਲਮ ਸਾਨੂੰ ਮੁਸ਼ਕਲਾਂ ਨਾਲ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦੀ ਹੈ 🎉🙌🏻🙌🏻🙌🏻100✅🎥
ਬਹੁਤ ਵਧੀਆ ਫਿਲਮ 👌👌🙏❤️
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਰੱਖੀ ਗ਼ਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੁਤਾਜ 🙏🏼🙏🏼
Dhan Dhan guru nanak dev ji dhan dhan amardas ji dhan dhan guru ramdas ji satnam ji shri waheguru ji🙏😌
Hiio😊❤
Very nice movie.. Kde vi kese di bimari da majak nai udana chahida na Nafrat karni chahidi... Kal nu pta ni sada ki hall hona.. Waheguru bhal kre
ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏❤❤❤❤
ਮੈ ਪਹਿਲਾ ਵੀ ਦੇਖੀ ਇਹ ਫਿਲਮ ਬਹੁਤ ਸੋਹਣੀ ਵਾ
That's really good ... Such movies must must be shown around the world not only Indians but also foreigners as well .
People have forgotten their roots and following useless things that have no importance ..
M.
Yeh Chalchitra Bahutahee Sundar Aur Hridaysparshi Hai....Is Chalchitra Kee Kahanee Satya Ghatana Par Aadharit Hai....Aapko Aise Aur Bhee Chalchitra Nirmit Karna Chahiye.
wow. what a gem of a movie. all of the great bollywood actors in this movie. it shows Punjabi culture of 1500s. love this movie
ਬਹੁਤ ਵਧੀਆਂ ਫ਼ਿਲਮ ਸੀ 👍👍👍💯💯💯🙏👏
Dhan Dhan Gur Ramdass .....Tu hi Tu h....Bas Tu .hi ..Tu...🙏🌺.....
ਨਵੀਂ ਅਤੇ ਪੁਰਾਣੀ ਫਿਲਮ ਵਿੱਚ ਫਰਕ ਦੇਖਣ ਲਈ ਮੈਂ ਇਹ ਫਿਲਮ ਦੇਖ ਰਹਾ ਹਾ
ਮੈਂ 9 ਸਿੰਤਬਰ 2024 ਨੂੰ ਦੇਖ ਰਹੀ ਹਾਂ ਬੜਾ ਅਨੰਦ ਅਾਇਆ ਜਿਨ੍ਹਾਂ 35 sal ਪਹਿਲਾਂ ਆਇਆ ਸੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ
ਬਹੁਤ ਵਧੀਆ👍💯 ਫਿਲਮ ਸੀ। very beautiful movie. ਪ੍ਰਮਾਤਮਾ ਗੁਰੂ ਰਾਮਦਾਸ ਜੀ, ਇਸੇ ਤਰ੍ਹਾਂ ਸਾਰੇ ਸੰਸਾਰ ਦੇ ਦੁੱਖ ਦੂਰ ਕਰੇ। ਸਤਿਨਾਮ ਸੀ੍ ਵਾਹਿਗੁਰੂ ਜੀ, From Gurpreet singh Ajnala Punjab. 🙏🙏👍
Gnk
I.laik.y
ਵਾਹਿਗੁਰੂ ਮੇਹਰ ਕਰੋ
ਭਿੰਡੀ ਸੈਦਾਂ ਪਿੰਡ ਤੋਂ
🙏🙏
ਧਨ ਗੁਰੂ ਰਾਮ ਦਾਸ ਜੀ ਜੀ ਬਚੀ ਧਨ ਬੀਬੀ ਰਜਨੀ ਜੀ ਵਾਹਿਗੁਰੂ ਜੀ
ਗੂਰੂ ਰਾਮਦਾਸ ਜੀ ਮਿਹਰਾ ਕਰਨੀ ਜੀ🚩🙏🦢
ਅੱਜ 7 ਸਤੰਬਰ 2024 ਹੈ ਮੈ 2-3 ਵਾਰ ਇਹ ਫਿਲਮ ਦੇਖੀ ਹੈ। ਮੈ ਛੋਟਾ ਹੁੰਦਾ ਇਹ ਕਹਾਣੀ ਮੇਰੀ ਭੂਆ ਕੋਲੋ ਸੁਣਦਾ ਹੁੰਦਾ ਸੀ
ਬਚਪਨ ਵਿੱਚ ਕਿਸ ਕਿਸ ਨੇ ਦੇਖੀ ਸੀ ਇਹ ਫਿਲਮ ਤੇ 2024 ਵਿੱਚ ਕੌਣ ਕੌਣ ਦੇਖ ਰਿਹਾ 😌
ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਇਸ ਫਿਲਮ ਦੀ ਤਾਰੀਫ ਵਿੱਚ ।
ਸੋ ਅੰਤ ਵਿਚ ਮੇਰਾ ਮੰਨ ਇਹ ਹੀ ਕਹਿੰਦਾ ਹੈ।
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇ।
ਜਿਉ ਤਿਸ ਭਾਵੈ ਨਾਨਕਾ ਕਾਗਹੁ ਹੰਸੁ ਕਰਿਏ।
Aci v dekh rahe ji 11 September nu Waheguru ji Dhan Guru Amardass ji Dhan Guru Ramdas Maharaj ji 😢😢🙏🙏🙏🙏🙇♀️🙇♀️
Ma 2002 ch vakhi c pehla hun fir vakh ke bhuttt vadia lga manu waheguru
ਹਾਜੀ ਬਹੁਤ ਵਧੀਆ ਜੀ ❤❤
ਸਚ ਖੰਡ ਅਕਾਲ ਪੁਰਖ ਵਾਹਿਗੁਰੂ ਦਾ ਧਰਤੀ ਤੇ ਸਚ ਖੰਡ ਹੈ ਗਲ ਭੌਰਸੇ ਦੀ ਸਬਦ ਸੁਣ ਅੰਨਦ ਆ ਗਿਆ
ਧੰਨ ਸਭ ਪਾਤਸਾਹੀ ਆ ਨੌਵੇ ਨਾਨਕ
Blessed to see this movie, satnaam waheguru.
ਹੇ ਸੱਚੇ ਪਾਤਸ਼ਾਹ ਤੇਰੀ ਜੈ ਜੈ ਕਾਰ ਹੋਵੇ ਅਤੇ ਹੁੰਦੀ ਹੀ ਰਹੇ.
ਹਾਜੀ ਮੈ ਵੀ ਦੇਖ ਰਿਹਾ 2024❤
ਮੈ ਵੀਂ
ਜਿਸ ਥਾਂ ਭਗਵਾਨ ਬਾਲਮੀਕ ਜੀ ਨੇ ਅੰਮ੍ਰਿਤ ਦਾ ਕੁੰਡ ਦਬਿਆ ਸੀ ਉਸ ਥਾਂ ਰਜਨੀ ਦਾ ਪਿੰਗਲਾ ਪਤੀ ਠੀਕ ਹੋਇਆ ਸੀ ਤੇ ਓਸ ਜਗਾ ਹੀ ਗੁਰੂ ਰਾਮਦਾਸ ਜੀ ਨੇ ਸਰੋਵਰ ਬਣਾਇਆ ❤
Shi kiha tuc ehh sach aa
@@RajpalSingh-nj6mc hanji veer ji hai te ehi sach hai par sade lok es gal nu manan to inkar karde aa
ਗੁਰੂ ਨਾਨਕ ਦੇਵ ਜੀ ਆਏ ਸਨ
ਇਹ ਵੀ ਵਧੀਆ ਫਿਲਮ ਬਣਾਈ
@@HaridivSing th-cam.com/video/ZVGePkla0vU/w-d-xo.htmlsi=Cj0ZiHEyt6atO6QJ
ਧੰਨ ਗੁਰੂ ਨਾਨਕ ਸਾਹਿਬ ਜੀ
ਧੰਨ ਗੁਰੂ ਅਮਰਦਾਸ ਜੀ
ਧੰਨ ਗੁਰੂ ਰਾਮ ਦਾਸ ਜੀ ਰੱਖੀ ਗਰੀਬ ਦੀ ਲਾਜ ਨਾ ਕਰੀਂ ਕਿਸੇ ਕੇ ਮੋਹਤਾਜ਼, ਮੋਹਤਾਜ਼ ਕਰੀ ਉਸਕੇ ਜਿਸਕੇ ਨੇਤਰੋ ਮੈਂ ਹੋ ਲਾਜ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
ਅਸੀਂ ਅੱਜ 9 ਸਤੰਬਰ 2024 ਦਿਨ ਸੋਮਵਾਰ ਨੂੰ ਰਾਤ ਸਮੇਂ ਵੇਖ ਰਹੇ ਹਾਂ 🙏🙏ਬਹੁਤ ਵਧੀਆ ਲੱਗੀ 👌👌ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏
ਕਿਰਪਾ ਕਰਕੇ ਮੈਨੂੰ ਪੱਟੀ ਸ਼ਹਿਰ ਦੇ ਸੀਨ ਬਾਰੇ ਦੱਸੋ ਜੋ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ
ਇੱਕ ਇਹ ਫਿਲਮਾਂ ਸੀ ਸਾਫ ਸੁਥਰੀਆਂ ਨਾ ਕੋਈ ਹੈ ਹਥਿਆਰ ਨਾ ਨੰਗਪੁਣਾ ਨਾ ਦਿਖਾਵਾ ਤੇ ਇੱਕ ਅੱਜਕਲ ਦੀਆਂ ਚ ਨਿਰਾ ਦਿਖਾਵਾ
ਅੱਜ ਫੇਰ ਇਹ ਫਿਲਮ ਦੁਬਾਰਾ ਦੇਖੀ 2024 ਚ
Mere naam rajni hai hon bibi rajni dekhn liy samay nhi hai fir yaad aya ki old movie dhek liya 🙏
Ruh kush hogi dekh ajj 😢❤ dhan guru ram das ji
2024 ਚ ਕੌਣ ਕੌਣ ਦੇਖ ਰਿਆ ਗਾ 🙏 whahegur ਜੀ mehar karo ji mere ਤੇ ਵੀ plz 🙏🙏🙏🤲🤲
Eh movie bhut hi vadia ee waheguru ji ka Khalsa waheguru ji ki fateh hankari da sir nicha dhan guru Ramdas ji dhan guru arjan dev ji dhan guru hargobind sahib ji
ਵਾਹਿਗੁਰੂ ਜੀ 🙏
, ਥਹਤ੍ਹਵਿਆਦਾ ਤਰਨਤਾਰਨ
2024 ਵਿਚ ਕੌਣ ਮੇਰੇ ਵਾਂਗੂੰ ਦੇਖ ਰਿਹਾ । ਨਵੀਂ ਫ਼ਿਲਮ ਬੀਬੀ ਰਜਨੀ ਦੇਖਣ ਤੋਂ ਬਾਅਦ
Mein v
@@kulbirkaur2200 ਤੁਹਾਨੂੰ ਕਿਵੇਂ ਲਗੀ ਨਵੀਂ ਫ਼ਿਲਮ
ਮੈ ਅਮ੍ਰਤਿਸਰ ਪੰਜਾਬ ਅਤਵਾਦੀ ਹਾਂ
ਹੁਣ ਮੈ ਤਰਨ ਤਾਰਨ ਪੱਟੀ ਕੋਲੇ ਹਾਂ ਮੈਂ ਸਿੱਖ ਧਰਮ ਨਾਲ ਸਬੰਧਤ ਹਾਂ ਤੂਫਾਨ ਸਿੰਘ 2 ਵਡਾਲੀ ਗੁਰੂ ਕੀ ਹੁਣ ਮੈਂ 54 ਸਾਲ ਦੀ ਉਮਰ ਹੈ ਪਰ ਫਿਰ ਵੀ ਸੇਰ ਹਾਂ ਸਿੱਖ ਕੌਮ ਦਾ ਤੂਫਾਨ ਸਿੰਘ
ਤੁਸੀਂ ਫਿਲਮ ਵਿੱਚ ਮਾਤਾ ਦਾ ਜਿਗਰ ਕਿਤਾ ਗੁਰੂ ਰਾਮਦਾਸ ਜੀ ਦਾ ਫਿਰ ਕਿਤਾ ਮੇਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਤੂਫਾਨ ਸਿੰਘ 2
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
🎉🎉🎉🎉🎉🎉ਧਂੰਨ ਧੰਨ ਗੁਰੂ ਰਾਮਦਾਸ ਜੀ
ੴ ਦੁਖ ਦੁਖ ਭੰਜਨ ਤੇਰਾ ਨਾਮ ਜੀ ੴ
29 Augusta 2024 nu koi karma wali rooh hi dekh rahi waheguru ji ❤ dukh phanjan tera nam ji
ਨਾ ਤਾਂ ਉਹ ਫਿਲਮਾਂ ਰਹੀਆਂ ਨਾ ਓਹ ਕਲਾਕਾਰ ਤੇ ਨਾ ਉਹ ਸਮਾਂ
Ryt
Bilkul shi bhaji
Hun bas nafrat aa jinni marji krlo🙏
Waheguru Ji ❤
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ
Jai waheguruji.
Loved this movie. ❤❤❤🙏🙏🙏🙏
Jai.waheguru.ji
Jefdffffdffddfddddfffdfddddffddfdddddmdmddmdddmfmdmdmdmfmdmdmfmdmdmdmfmdmdmdmdmdmfmdmdmdmdmdmdmdmdmdmdmdmdmddmdmdmfmdmdmdmdmfmdmfmdmdmfmdmdmxmdmdmdmfmxmxmxmcmdmcm.
🙏🙏Dhan Dhan Sri Guru Nanak Dev Ji Maharaj Dhan Dhan Sri Guru Amardas Ji Maharaj Dhan Dhan Sri Guru Ramdas Ji Maharaj 🙏🙏
Krishan chand😮❤❤🎉🎉🎉🎉🎉🎉
@@krishanchand7953 old
Bnt hi vdia movie aa waheguru ji sb te aida apni mehar kraan te apna vishvas bnaye rakhe jithe koi nhi hunda othe ik akarpurakh hunda
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
Bhut vdiya film a mein bachpan vich dakhi se
ਧੰਨ ਧੰਨ ਧੰਨ ਗੁਰੂ ਰਾਮਦਾਸ ਜੀ ਞਾਹਿਗੁਰੂ ਜੀ ਞਾਹਿਗੁਰੂ ਜੀ ਞਾਹਿਗੁਰੂ ਜੀ ਞਾਹਿਗੁਰੂ ਜੀ 🙏🙏
Waheguru g sb te mehr kro
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ