ਪੰਜਾਬ 'ਚ ਬਿਹਾਰੀ ਰਾਜ ਕਰਣਗੇ, ਨਹੀਂ ਯਕੀਨ ਤਾਂ ਤਸਵੀਰਾਂ ਵੇਖ ਲਓ... | Dushehra Mela | Mitti

แชร์
ฝัง
  • เผยแพร่เมื่อ 22 ม.ค. 2025

ความคิดเห็น • 1.3K

  • @arshislive-f4i
    @arshislive-f4i 3 หลายเดือนก่อน +375

    ਅੱਜ ਖ਼ੁਸ਼ ਹੋ ਕੇ ਦਿਖਾ ਰਿਹਾ ਆ ਇਕ ਦਿਨ ਰੋਵੇਗਾ ਅੱਜ ਇਹ ਮਾਇਕ ਤੇਰੇ ਹੱਥ ਵਿੱਚ ਆ ਪਰ ਕੱਲ ਨੂੰ ਇਹੀ ਮਾਇਕ ਭਈਆ ਦੇ ਹੱਥ ਵਿਚ ਹੋਵੇਗਾ

    • @JagroopSingh-vw1is
      @JagroopSingh-vw1is 3 หลายเดือนก่อน +14

      Bulao paji jehre Canada America gye ne bapis

    • @arshislive-f4i
      @arshislive-f4i 3 หลายเดือนก่อน +20

      @@JagroopSingh-vw1is ਕੋਈ ਗੱਲ ਨਹੀਂ ਆ ਜਾਣਗੇ ਵਾਪਸ ਜਦੋਂ ਪੰਜਾਬੀ ਇਕ ਹੋ ਜਾਂਦੇ ਨੇ ਤਾਂ ਕੇਂਦਰ ਦੀ ਸਰਕਾਰ ਤੱਕ ਹਿਲਾ ਦੇਣ ਦੀ ਹਿੰਮਤ ਰੱਖਦੇ ਆ ਫੇਰ ਚਾਹੇ ਕੋਈ ਯੂਪੀ ਬਿਹਾਰ ਹੋਵੇ ਜਾਂ ਮੁਗਲ ਹੋਣ ਭਾਰਤ ਦੀ ਆਜ਼ਾਦੀ ਲਈ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ

    • @Rsingh-p5t
      @Rsingh-p5t 3 หลายเดือนก่อน +4

      ​@@JagroopSingh-vw1isoh ta aa jaan ge bai par ehna ne nhi jana

    • @Wronglyiptc8
      @Wronglyiptc8 3 หลายเดือนก่อน +5

      aoun wale aa Punjabi 2 , 3 saal ruko jara inaa bhaiya ne bina chapla de dorna UP bihar nu

    • @Wronglyiptc8
      @Wronglyiptc8 3 หลายเดือนก่อน +1

      Satluj TV dekheya kro , satluj TV dekhan layi country location change kro fir chlega eh channel india tuon ilawa kise v country di location hove taan chalega 6 vaje live chlda hai , fir pata chalega k mein keon keh riha 2 tuon 3 saal ruko

  • @BIKKARSINGH-i1n
    @BIKKARSINGH-i1n 3 หลายเดือนก่อน +442

    ਇਨ੍ਹਾਂ ਪ੍ਰਾਹੁਣਿਆ ਨੂੰ ਲਿਆਉਣ ਵਾਲੇ ਜੱਟ ਹੀ ਹਨ

    • @GurpreetSingh-o7g6f
      @GurpreetSingh-o7g6f 3 หลายเดือนก่อน +40

      Beda grk jattan da

    • @tajwrsingh5990
      @tajwrsingh5990 3 หลายเดือนก่อน +38

      ਹਰ ਜਗ੍ਹਾ ਇਹ ਕੰਮ ਕਰ ਰਹੇ ਨੇ , ਦੁਕਾਨਾਂ ਤੇ , ਮਿਸਤਰੀ ਦਾ , ਠੇਕੇਦਾਰੀ , ਮੰਡੀਆਂ ਵਿਚ , ਰੇੜੀਆਂ ਲਾਉਂਦੇ ਨੇ , ਘਰਾਂ ਵਿੱਚ ,
      ਜੱਟਾਂ ਨੇ ਮੋਟਰਾਂ ਤੇ ਰੱਖੇ ਸੀ , ਘਰਾਂ ਵਿੱਚ ਨਹੀਂ , ਹੁਣ ਲੋਕਾਂ ਨੇ ਘਰਾਂ ਵਿੱਚ ਵਾੜ ਲਏ

    • @ravinderjit8950
      @ravinderjit8950 3 หลายเดือนก่อน +8

      Jata na nahi fiktri valia na

    • @NarinderKaur-se9gl
      @NarinderKaur-se9gl 3 หลายเดือนก่อน

      @@tajwrsingh5990 hor sade ethe eh lokk punjbia nu sabji di reehi ni launde dinde , sarkara gndia jameen wala rule ni leundia

    • @tajwrsingh5990
      @tajwrsingh5990 3 หลายเดือนก่อน +8

      @@NarinderKaur-se9gl ਸਾਰਾ ਪੰਜਾਬ ਇਕ ਹੋਣ ਤੇ ਰੁਲ ਬਣ ਸਕਦਾ ਹੈ ਕੋਈ , ਨਹੀਂ ਤੇ ਕੁਝ ਨਹੀਂ ਹੋਣਾ , ਪੰਜਾਬੀਆਂ ਦੀ ਕੁਟਾਈ ਕਰਿਆ ਕਰਨਗੇ ਇਹ ਭਈਏ ਆਉਣ ਵਾਲੇ ਟਾਈਮ ਵਿਚ

  • @banarsidass3604
    @banarsidass3604 3 หลายเดือนก่อน +205

    ਇਸ ਦੇ ਲਈ ਜਿੰਮੇਵਾਰ ਕੋਣ ਹੈ ਅਸੀਂ ਖੁਦ ਪੰਜਾਬੀ ।ਜੋ ਅਸੀ ਦੂਸਰੇ ਦੇਸ਼ਾਂ ਵਿਚ ਜਾਕੇ ਭਈਆਂ ਲਈ ਮੈਦਾਨ ਖਾਲੀ ਕਰ ਰਹੇ ਹਾਂ ਖਾਲੀ ਥਾਵਾਂਟੇ ਕੋਈ ਨ ਕੋਈ ਤੇ ਆਕੇ ਰਹੇਗਾ ਹੀ

    • @baljeetbajwa4574
      @baljeetbajwa4574 3 หลายเดือนก่อน +7

      Sarkar v te asi v

    • @ਰਾਜਨਪ੍ਰੀਤਸਿੰਘ
      @ਰਾਜਨਪ੍ਰੀਤਸਿੰਘ 3 หลายเดือนก่อน +9

      ਭਾਈ ਇਸ ਲਈ ਜਿੰਮੇਵਾਰ ਤੁਹਾਡੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਹਨ ਜਿਨ੍ਹਾਂ ਨੇ ਸਿਰਫ ਆਪਣੇ ਘਰ ਭਰੇ ਤੇ ਪੰਜਾਬੀਆਂ ਨੂੰ ਮਜਬੂਰਨ ਰੁਜ਼ਗਾਰ ਦੀ ਭਾਲ ਵਿਚ ਏਥੋਂ ਬਾਹਰ ਨਿਕਲਣਾ ਪਿਆ ।

    • @rajanpreetkaur121
      @rajanpreetkaur121 3 หลายเดือนก่อน +2

      Right 👍

    • @tajwrsingh5990
      @tajwrsingh5990 3 หลายเดือนก่อน +1

      ਜਿੰਮੇਵਾਰ ਸਰਕਾਰ ਹੈ ਨੌਕਰੀਆਂ ਨਹੀਂ ਦੇ ਰਹੀ , ਮਜਬੂਰੀ ਵਿੱਚ ਬੱਚੇ ਜਹਾਜ਼ ਚੜ ਰਹੇ ਨੇ ਜੀ

    • @gurindersohi6314
      @gurindersohi6314 3 หลายเดือนก่อน +1

      Bilkul

  • @GopyGill-g1n
    @GopyGill-g1n 3 หลายเดือนก่อน +103

    ਲੁਧਿਆਣਾ ਦੇ ਨਾਮ ਬਿਹਾਰ ਹੋਣ ਜਾਣ

    • @NarinderSingh-ul5oq
      @NarinderSingh-ul5oq 3 หลายเดือนก่อน +1

      Bihiyana

    • @V.kumaar
      @V.kumaar 3 หลายเดือนก่อน

      Canada mini Punjab fer pichhbare dard nhin hotaa

  • @rajvirsidhu351
    @rajvirsidhu351 3 หลายเดือนก่อน +159

    ਇਹਨਾਂ ਪਰਵਾਸੀਆਂ ਨੂੰ ਰਾਜ ਕਰਨ ਵਾਸਤੇ ਇਹ ਮੀਡੀਆਂ ਹੀ ਦੱਸ ਰਿਹਾ ਹੈ

    • @rupindersodhi6869
      @rupindersodhi6869 3 หลายเดือนก่อน +3

      Absolutely right

    • @allinonevideos7185
      @allinonevideos7185 3 หลายเดือนก่อน +3

      Nahi veer g reporter ta panjabian nu Kal de reha hai k hje v jaag jao, apnia lattan na kiccho

  • @veerpaltoor3197
    @veerpaltoor3197 3 หลายเดือนก่อน +45

    ਹੇਏ ਉ ਰੱਬ ਮੇਰੇ ਪੰਜਾਬ ਨੂੰ ਬਚਾ ਲੇ😢😢😢😢😢😢😢😢😢😢

    • @NayraMalhotra-j8z
      @NayraMalhotra-j8z 2 หลายเดือนก่อน

      Saleya eh keda kuch kehnde a tuhanu

    • @roi0roop893
      @roi0roop893 หลายเดือนก่อน

      Haye Rabba Canada nu bcha la othe punjabi bahiye aa gye 😂😂😂😂😂😂😂😂😂 😅😅

  • @tajwrsingh5990
    @tajwrsingh5990 3 หลายเดือนก่อน +244

    ਖਰੜ ਵਿੱਚ ਵੀ ਦੁਸਹਿਰਾ ਤੇ ਮਿੰਨੀ ਯੂਪੀ ਬਿਹਾਰ ਬਣਿਆ ਸੀ ਅੱਜ , ਬਹੁਤ ਗੰਭੀਰ ਸੋਚਣ ਦੀ ਲੋੜ ਹੈ ਇਹ ਬਹੁਤ ਗ਼ਲਤ ਕੀਤਾ ਸਰਕਾਰ ਨੇ ਇਹਨਾਂ ਦੀਆਂ ਵੋਟਾਂ ਬਣਾ ਕੇ

    • @lovepreetgill3319
      @lovepreetgill3319 3 หลายเดือนก่อน +6

      Amritsar ch vi eda veer

    • @MandeepKumar-rx8yb
      @MandeepKumar-rx8yb 3 หลายเดือนก่อน +2

      Kya dikkatt ho gye

    • @BalwinderKaur-nx4kv
      @BalwinderKaur-nx4kv 3 หลายเดือนก่อน +8

      @@tajwrsingh5990 ਅਸੀ ਇਹਨਾਂ ਤੋਂ ਕੰਮ ਕਰਵਾਓਨੇ ਬੰਦ ਕਰੀਏ …ਸਰਕਾਰਾਂ ਨੇ ਨੀ ਕਰਨਾਂ ਆਪਾਂ ਨੂੰ stand ਲੈਣਾ ਪੈਣਾ

    • @tajwrsingh5990
      @tajwrsingh5990 3 หลายเดือนก่อน +4

      @@MandeepKumar-rx8yb koi dikatt nhi huyaa bhai 😂 yeh up bihaar jrurat se jyada aa geya punjab mein 😂

    • @tajwrsingh5990
      @tajwrsingh5990 3 หลายเดือนก่อน +1

      @@BalwinderKaur-nx4kv ਹਾਂਜੀ ਬਿਲਕੁਲ 👍

  • @kalgidhardashmesh7288
    @kalgidhardashmesh7288 3 หลายเดือนก่อน +47

    ਪੰਜਾਬ ਸਿੰਘ ਸ਼ਹੀਦਾ ਦੀ ਪਵਿੱਤਰ ਧਰਤੀ ਹੈ ਅਤੇ ਸਿੱਖਾ ਦਾ ਆਪਣਾ ਇੱਕੋ ਇੱਕ ਘਰ ਹੈ।

    • @sukhjeetsingh7038
      @sukhjeetsingh7038 3 หลายเดือนก่อน +7

      ਜਦ ਤੱਕ ਹਿਮਾਚਲ ਪ੍ਰਦੇਸ਼ ਵਾਂਗੂ ਕਾਨੂੰਨ ਨਹੀਂ ਬਣਦਾ ਤਦ ਤੱਕ ਕੁਛ ਨਹੀਂ ਹੋਣਾ

    • @Gambhir.kk6666
      @Gambhir.kk6666 2 หลายเดือนก่อน

      ​@@sukhjeetsingh7038ki tusi das sakde ho himachal de kehre kanooon di gal ke rhe ho

    • @jasvirkumar5817
      @jasvirkumar5817 2 หลายเดือนก่อน

      ਚੁੱਪ ਕਰ ਓਏ

    • @ankitraghuvanshi5514
      @ankitraghuvanshi5514 2 หลายเดือนก่อน

      Kede shaheed angrejan di gulami Karan vaale unke tatte sehlane vaale...

    • @roi0roop893
      @roi0roop893 หลายเดือนก่อน

      Nahi bahi tuhada ghar hun canada te England h 😂😂😂😂😂😂😂 😂😂 majhe Lao majhe 😂😂😂😂😂

  • @surinderkaur9310
    @surinderkaur9310 3 หลายเดือนก่อน +190

    ਪੰਜਾਬ ਖ਼ਤਮ ਹੋ ਗਿਆ ਹੈ ਭਈਏ ਦਾਂ ਰਾਜ ਹੌਣਾ ਹੈਂ

    • @Sukhpalsingh-c5q
      @Sukhpalsingh-c5q 3 หลายเดือนก่อน +1

      ਪੰਜਾਬ ਤਾਂ ਖ਼ਾਲੀ ਹੋ ਰਿਹਾ ਹੈ
      ਮੁੰਡੇ ਕੁੜੀਆਂ ਤਾਂ ਬਾਹਰ ਨਿਕਲੇ ਜਾਂਦੇ ਆ ਭੂਤ ਸਵਾਰ ਬਾਹਰਲੇ ਮੁਲਕਾਂ ਦਾ ਹੋਇਆ ਹੈ

    • @mandarpalkaur384
      @mandarpalkaur384 3 หลายเดือนก่อน +1

      😮😮😮😮

    • @BalwinderKaur-nx4kv
      @BalwinderKaur-nx4kv 3 หลายเดือนก่อน

      @@surinderkaur9310 ਪੰਜਾਬ ਮਰਿਆ ਨਹੀ ਅਪਨੀ ਹੋਂਦ ਬਚਓਣਾ ਜਾਣਦਾ

    • @PrabjotSingh-c2w
      @PrabjotSingh-c2w 3 หลายเดือนก่อน +1

      Kaneda.vich.punjabi.nahi.kaneda.khatm.ho.gia.

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL 3 หลายเดือนก่อน +3

      ​@@PrabjotSingh-c2wsize vi dekh la Canada da

  • @arshislive-f4i
    @arshislive-f4i 3 หลายเดือนก่อน +74

    ਹੋ ਗਿਆ ਪੰਜਾਬ ਖਤਮ😮😮😮😮

    • @farmlife3304
      @farmlife3304 3 หลายเดือนก่อน +2

      ਵੱਡੀ ਮਿਹਰਬਾਨੀ ਤੁਹਾਡੀ ਮੇਰੀਉ ਭੈਣੋ🙏

    • @arshislive-f4i
      @arshislive-f4i 3 หลายเดือนก่อน +1

      @@farmlife3304 God bless you brother permatma tanu hamesa khush rakhe duniyaa de herak Khushi Teri cholhi vich pave God bless you brother

    • @JagdevJora-cg3gq
      @JagdevJora-cg3gq 3 หลายเดือนก่อน

      Right 😢😢😢😢😢

    • @laakshayveersingh9608
      @laakshayveersingh9608 3 หลายเดือนก่อน

      ​@@farmlife3304 o kida

  • @BalwinderKaur-nx4kv
    @BalwinderKaur-nx4kv 3 หลายเดือนก่อน +33

    ਇਹ ਹੱਸਣ ਦੀ ਨਹੀ ਚਿੰਤਨ ਕਰਨ ਦੀ ਕਰਨ ਦੀ ਗੱਲ ਹੈ 😢 ਸਾਡੇ ਬੱਚੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਮਾਂ ਪਿਓ ਨੂੰ ਇਕੱਲੇ ਛੱਡ ਕੇ ਬਾਹਰ ਜਾ ਰਹੇ ਆ ਉਹਨਾਂ ਚੋ ਬਹੁਤੇ ਤਾਂ ਮੌਤ ਦੀ ਭੇਟ ਚੜ ਜਾਂਦੇ ਆ ਕੋਈ agents ਰਾਹੀਂ ਕੋਈ ਨਸ਼ੇ ਕਰਕੇ ਤੇ ਕੋਈ heart attacks 😢 ਸੋਚਣ ਵਾਲੀ ਗੱਲ ਇਹ ਹੈ ਕਿ ਇਹ ਸਿਰਫ ਪੰਜਾਬੀਆਂ ਨਾਲ ਹੀ ਹੋ ਰਿਹਾ ਹੈ ਜਿਹੜੇ ਮੁੜਦੇ ਆ ਉਹਨਾਂ ਦਾ ਵੀ ਕਤਲ ਹੋ ਜਾਂਦਾ ਬਹੁਤਿਆਂ ਦਾ …ਇਹ ਨਸਲ ਕੁਸ਼ੀ ਦਾ ਨਵਾਂ ਹੱਥਕੰਡਾ ਅਪਨਾਇਆ ਜਾ ਰਿਹਾ 😢😢

    • @amritpalsingh3715
      @amritpalsingh3715 3 หลายเดือนก่อน +2

      Bilkul sahi keha ji...

    • @GurpreetSingh-o7g6f
      @GurpreetSingh-o7g6f 3 หลายเดือนก่อน

      Eh jattan de jiwai ne ji puri ronk liyi hoi

    • @ravinderpalsingh3622
      @ravinderpalsingh3622 3 หลายเดือนก่อน +1

      ਪੰਜਾਬੀਓ ਆਪਣੇ ਪੈਰਾਂ ਤੇ ਕੁਹਾੜੀ ਆਪ ਹੀ‌ ਮਰਵਾ ਰਹੇ ਹੋ ਰੋਵੇਗੇ ਕਰਮਾਂ ਨੂੰ

  • @RajinderGill-ls3qz
    @RajinderGill-ls3qz 3 หลายเดือนก่อน +46

    ਬਾਈ ਪੱਤਰਕਾਰ ਜੀ ਇਹ ਲੋਕ ਹਿੰਦੁਸਤਾਨ ਵਿੱਚ ਹੈ ਇੱਕ ਸਟੇਟ ਤੋਂ ਦੂਜੀ ਸਟੇਟ ਵਿਚ ਤਾਂ ਜਾਂਦੇ ਆ ਉਹ ਵੀ ਰੇਲ ਦੀ ਟਿਕਟ ਲੈਕੇ ਕੋਈ ਜ਼ਮੀਨ ਨਹੀਂ ਵੇਚੀ ਕੋਈ ਵੀਜ਼ਾ ਨਹੀਂ ਲਵਾਇਆ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਇਹ ਪਰਦੇਸੀ ਹੈ ਅਸੀਂ ਪੰਜਾਬੀ ਆਪਣੀਆ ਜ਼ਮੀਨਾਂ ਵੇਚ ਕੇ ਜਹਾਜ਼ ਚੜੀ ਜਾ ਰਹੇ ਹਾਂ ਸਾਡੇ ਪੰਜਾਬੀ ਫਿਰ ਵੀ ਆਪਣੇ ਆਪ ਨੂੰ ਪਤਾ ਨਹੀਂ ਕਿੰਨੇ ਕੂ ਵੱਡੇ ਸਮਝਦੇ ਹਾਂ।

    • @ravirajput809
      @ravirajput809 2 หลายเดือนก่อน

      Sahi gal aa veer apa sare hindustani ha ik desh cho

    • @parmjitsingh3522
      @parmjitsingh3522 2 หลายเดือนก่อน

      ਅਫਸੋਸ ਤੂੰ ਪੰਜਾਬੀਆਂ ਦਾ ਆਪ ਹੀ ਜਲੂਸ ਕੱਢ ਰਿਹਾ ਹੈਂ

    • @GuRsHaN543
      @GuRsHaN543 2 หลายเดือนก่อน

      eh sardar v menu bhayia lagda hai lahnat aa tere te has reha hai

  • @JatinderSingh-o9t
    @JatinderSingh-o9t 3 หลายเดือนก่อน +189

    ਜੱਟਾ ਨੇ ਕੱਡੇ ਬੀਜੇ ਨੇ ਹੁਣ ਇਨਾ ਦੇ ਘਰ ਚੋਂ ਵੜ ਗਏ

    • @ParminderKaur-zm4kw
      @ParminderKaur-zm4kw 3 หลายเดือนก่อน +16

      Bilkul sch hai, eh jtta me hi Punjab da beragrk krr ditta🥹 aje v vela hai , baahr jana bnd kro

    • @preetHundal-h6q
      @preetHundal-h6q 3 หลายเดือนก่อน

      ਜੱਟਾ ਨੂੰ ਤਾਂ ਸਿਰਫ਼ ਝੋਨੇ ਵੇਲੇ ਹੀ ਬਈਆ ਦੀ ਲੋੜ ਹੁੰਦੀ ਹੈ ਪਰ ਫੈਕਟਰੀਆਂ ਵਾਲਿਆ ਨੇ ਤਾਂ ਸਾਰੀ ਉਮਰ ਲਈ ਇਹਨਾਂ ਨੂੰ ਆਪਣੇ ਕੋਲ ਰੱਖਿਆ ਹੋਇਆ ੳਹਨਾ ਬਾਰੇ ਕੀ ਵਿਚਾਰ ਨੇ ਘੁੱਸੇ ਲੋਕ

    • @Rrrrtttyyfu568
      @Rrrrtttyyfu568 3 หลายเดือนก่อน

      Teri kudi te maa jatt ne hi tangi c jatinder 😂

    • @DavinderSinghBhangu-i2x
      @DavinderSinghBhangu-i2x 3 หลายเดือนก่อน +4

      Bilkul sahi veer ji, jattan de munde ton ho gaye ne Nasha karke khasi ,kam hunda nahi,sire chadaye jattan ne,

    • @tajwrsingh5990
      @tajwrsingh5990 3 หลายเดือนก่อน +3

      ਗਲਤ ਜੱਟ ਮੋਟਰਾਂ ਉੱਤੇ ਰੱਖਦੇ ਸੀ ਘਰ ਨਹੀਂ , ਹੁਣ ਲੋਕ ਘਰਾਂ ਵਿੱਚ ਵਾੜ ਰਹੇ

  • @HarpreetSingh-w5w
    @HarpreetSingh-w5w 3 หลายเดือนก่อน +85

    ਜਿਸ ਦਿਨ ਪੰਜਾਬ ਤੇ ਸੰਕਟ ਆਇਆ ਇਨਾ ਭੱਜ ਜਾਣਾ ਇਹ ਸਿਰਫ ਪੰਜਾਬ ਨੂੰ ਲੁੱਟਣ ਆਏ ਨੇ ਪੰਜਾਬ ਦੇ ਹੱਕ ਵਾਸਤੇ ਖੜ੍ਹਦੇ ਨਹੀਂ

    • @prayrakbansal4855
      @prayrakbansal4855 3 หลายเดือนก่อน

      Bhaj ta pher tussi bhi gye the
      1947 vich 30 lakhs sikhs got to india 😂😂😂
      Yaar jo kehna hai oh kaho
      Ehna nu jagah den wala hindu nahi sikhs kaum hai 😂😂
      Jo apne fyada lyi ehna nu rakhdi hai 😂😂
      Fyada bhi barabaar lena hai
      Paise di bachhat bhi karni hai
      Te bhokhna bhi hai

    • @ajitsingh3750
      @ajitsingh3750 3 หลายเดือนก่อน +5

      Bilkul veer ji.. Tuc sahi keha.. But apne lok ehna te taras karde... Ehna nu gareeb smjhde k help karde

  • @lovedeepsingh1405
    @lovedeepsingh1405 3 หลายเดือนก่อน +101

    ਤਾ ਹੀ ਤਾਂ ਬਲਤਕਰ ਹੋਣ ਲੱਗ ਗੇ ਪੰਜਾਬ ਵਿੱਚ

    • @GauravKumar-x6x7h
      @GauravKumar-x6x7h 3 หลายเดือนก่อน +2

      Balatkar karan vale sirse vale, nanaksariye saad te baljinder singh sare punjabi hi ne

  • @ਫੈਨਭਗਤਸਿੰਘਦਾ
    @ਫੈਨਭਗਤਸਿੰਘਦਾ 3 หลายเดือนก่อน +93

    ਜਿਨਹਾ ਨੇ ਬਿਹਾਰੀ ਨੌਕਰ ਰੱਖੇ ਹੋਏ ਨੇ ਉਹਨਾ ਦੇ ਘਰ ਬਈਆਂ ਦੇ ਜਵਾਕ ਖੇਡਿਆ ਕਰਨਗੇ 🤣🤣

  • @GSSS-l8l
    @GSSS-l8l 3 หลายเดือนก่อน +43

    ਵੇਖਲੋ ਜਿਹੜੇ ਕਹਿੰਦੇ ਜੀਮੀਦਾਰਾ ਬੱਈਏ ਰੱਖੇ, ਪੁਲਿਸ ਔਫ਼ੀਸਰ, ਬੈਂਕ ਮੈਨੇਜਰ, ਰੇਲਵੇ ਸਭ ਬਾਹਰੀ,ਫੈਕਟਰੀਆਂ, ਸ਼ੈਲਰ , ਸਬਜ਼ੀ, ਫ਼ਲ,ਰੇੜੀ, ਰਿਕਸ਼ਾ,ਰੰਗ ਰੋਗਨ,ਰਾਜ ਮਿਸਤਰੀ,ਟਰੱਕ ਟੈਕਸੀ ਡਰਾਈਵਰ,ਭੱਠੇ ਕੋਈ ਕੰਮ ਪੰਜਾਬੀ ਦੇ ਹੱਥਾਂ ਵਿੱਚ ਨਹੀਂ ਰਿਹਾ

    • @Sukhpalsingh-c5q
      @Sukhpalsingh-c5q 3 หลายเดือนก่อน +6

      ਪੰਜਾਬੀ ਵਿਹਲੜ ਆ ਜੀ ਸ਼ਰਾਬ ਪੀਣ ਜੋਗੇ ਹੀ ਆ
      ਨਸ਼ੇ ਕਰ ਲੈਣ ਇਹਨਾਂ ਹੀ ਬੁਹਤ ਆ

    • @GurmeetSingh-kk6mb
      @GurmeetSingh-kk6mb 3 หลายเดือนก่อน

      Parwasi 24 ghante sheelran vich rehande ne te 12vaje Rat. Tak v kam karde aa. Punjabi. 9 to 5 Tak ja 7 vaje Tak
      Is karke sheller wale parwasian nu tarjeeh demde ne

    • @Userr-rt4kr
      @Userr-rt4kr 3 หลายเดือนก่อน +1

      ​@@GurmeetSingh-kk6mbਜਮਾਂ ਸਹੀ ਕਿਹਾ ,, ਵੀਰ ਤ

    • @KuldeepKuldeep-ol9bf
      @KuldeepKuldeep-ol9bf 2 หลายเดือนก่อน +1

      Lakin kyo nahi Raha ...ye bhi socho....qki Bihari chitta ya bhukki nahi khate ..😮..mehnet ki roti khate ha...or kamyab ho jaate ha 👍

    • @NetsatHD
      @NetsatHD 2 หลายเดือนก่อน

      ਬਾਈ ਕੱਲੇ ਪ੍ਰਵਾਸੀ ਜਿੰਮੇਵਾਰ ਨਹੀਂ ਇਹਨਾਂ ਵਿੱਚੋਂ ਬਹੁਤ ਬੰਦੇ ਮਿਹਨਤੀ ਹਨ। ਸਾਡੇ ਨੌਜਵਾਨ ਮਿਹਨਤ ਕਰਕੇ ਰਾਜੀ ਨਹੀਂ। ਬਾਕੀ ਇਹਨਾਂ ਨੂੰ ਬਾਹਰੋਂ ਲੇ ਵੀ ਪੰਜਾਬੀ ਹੀ ਆਏ ਨੇ। 1-2 ਦਿਨ ਪਹਿਲਾਂ ਮੈ ਇੱਕ ਨੇੜੇ ਦੀ ਦਾਣਾ ਮੰਡੀ ਵਿੱਚ ਦੇਖਿਆ 24 ਘੰਟੇ ਉੱਚੀ ਅਵਾਜ਼ ਵਿੱਚ ਬੰਗਾਲੀ ਗਾਣੇ ਚੱਲ ਰਹੇ ਰਹੇ ਸਨ। ਪੰਜਾਬੀ ਕੁੜੀਆਂ ਔਰਤਾਂ ਪ੍ਰੇਸ਼ਾਨ ਹੋ ਕੇ ਲੰਘ ਰਹੇ ਸਨ। ਕੋਈ ਵੀ ਪੰਜਾਬੀ ਵਿਰੋਧ ਨਹੀਂ ਸੀ ਕਰ ਰਿਹਾ।

  • @deepakgoria1988
    @deepakgoria1988 3 หลายเดือนก่อน +80

    ਭਇਆ ਨੂੰ ਪੰਜਾਬ ਵਿੱਚ ਲੈ ਕੇ ਵੀ ਤਾਂ ਜੱਟ ਹੀ ਆਏ ਆ।.. ਹੁਣ ਇਹ ਤੰਗ ਵੀ ਆ ਗਏ ਆ 😂😂😂

    • @tajwrsingh5990
      @tajwrsingh5990 3 หลายเดือนก่อน +11

      ਜੱਟਾਂ ਨੇ ਮੋਟਰਾਂ ਉੱਤੇ ਰੱਖੇ ਸੀ ਨਾ ਕੇ ਘਰਾਂ ਵਿੱਚ , ਹੁਣ ਲੋਕਾਂ ਨੇ ਘਰਾਂ ਵਿੱਚ ਵਾੜ ਲਏ ਨੇ ,

  • @SukhwinderSingh-dy2bj
    @SukhwinderSingh-dy2bj 3 หลายเดือนก่อน +69

    ਦੇਖੀਂ ਚੱਲੇ ਇਕ ਦਿਨ ਪੰਜਾਬ ਦੇ ਵਿੱਚ ਰਾਜ ਬ਼ਈਏ ਕਰਨ ਗੇ ਬ਼ਈਏ ਭਜਾਉ ਪੰਜਾਬ ਬੱਚਾਉ

    • @Gambhir.kk6666
      @Gambhir.kk6666 2 หลายเดือนก่อน +1

      Kiwe bhajayiye sade lok ta ena bina mar jande ne

    • @RakeshMukhia
      @RakeshMukhia 2 หลายเดือนก่อน

      Ajaa bhja laa

    • @roi0roop893
      @roi0roop893 หลายเดือนก่อน

      Canada vichu punjabi bahiye bajhao te Canada bacho 😂😂😂😂😂

  • @Harcharansinghab
    @Harcharansinghab 3 หลายเดือนก่อน +49

    ਪਤਰਕਾਰ ਦੀ ਖੁਸ਼ ਹੋ ਕੇ ਗੱਲਾਂ ਕਰਨੀਆਂ ਅਫਸੋਸਨਾਕ ਹੈ।

    • @davindersingh4327
      @davindersingh4327 3 หลายเดือนก่อน

      ਪੱਤਰਕਾਰ ਖੂਸ਼ ਹੋ ਕੇ ਗੱਲਾਂ ਨੀ ਕਰਦਾ ਇਹ ਹੈ ਈ ਖੁਸਰਾ ਐਵੇਂ ਸਾਲਾ ਮਿਕਸ ਮੀਣਾ ਜਾ

  • @singhamandeep7282
    @singhamandeep7282 3 หลายเดือนก่อน +33

    ਪੱਤਰ ਵੀਰ ਦੀਆਂ ਗੱਲਾਂ ਸੁਣ ਕੇ 😢 ਆਉਂਦਾ ਵੀਰ ਜੀ ਮੈਨੂੰ ਪੱਗਾਂ ਨਹੀਂ ਦਿਖਾਈ ਦਿੰਦੀਆਂ ਹਨ

  • @GurjeetSingh-qm3mn
    @GurjeetSingh-qm3mn 3 หลายเดือนก่อน +68

    ਸਰਕਾਰਾਂ ਨੇ ਬੇੜਾ ਗਰਕ ਕਰਤਾ ਪੰਜਾਬ ਦਾ ਨਸ਼ਲਕੁਸ਼ੀ ਹੋ ਰਹੀ ਹੈ ਪੰਜਾਬ ਚ

    • @tajinderkaur123
      @tajinderkaur123 3 หลายเดือนก่อน +4

      Crimes nhi honei te hor ki hona bahut drawna future punjab da.

    • @raghbardass473
      @raghbardass473 3 หลายเดือนก่อน

      Tractor lai ke jande see receive karan now crying.

  • @TheKingHunter8711
    @TheKingHunter8711 3 หลายเดือนก่อน +9

    ਆਪਣੇ ਪਿੰਡਾਂ ਦੇ ਨਵੇਂ ਬਣਨ ਵਾਲੇ ਸਰਪੰਚਾਂ ਨਾਲ ਇਹ ਪੱਕਾ ਕਰੋ ਕਿ ਸਰਪੰਚ ਬਣਨ ਉਪਰੰਤ ਉਹ ਪਿੰਡ ਵਿੱਚ ਕਿਸੇ ਵੀ ਭਈਏ ਦੀ ਵੋਟ ਨਹੀਂ ਬਣਾਵੇਗਾ, ਕਿਉਂਕਿ ਅਸੀਂ ਪੰਜਾਬ ਵਿੱਚ ਭਈਆਂ ਦੀਆਂ ਵੋਟਾਂ ਬਣਾਕੇ ਉਨਾਂ ਨੂੰ ਆਪਣੇ ਹੱਥੀਂ ਪੰਜਾਬ ਦੀ ਧਰਤੀ ਦੇ ਮਾਲਕ ਬਣਾ ਰਹੇ ਹਾਂ, ਇੰਨਾਂ ਭਈਆਂ ਨੂੰ ਕਿਰਾਏਦਾਰ ਹੀ ਬਣੇ ਰਹਿਣ ਦਿਓ ਜੀ 🙏🏻

  • @RanjeetSingh-oi5se
    @RanjeetSingh-oi5se หลายเดือนก่อน +1

    ਨਿਊਜ਼ ਵਾਲਾ ਹੀ ਹੈ ਸਰਦਾਰ ਇੱਕ ਪੰਜਾਬੀ ਬਸ ਪੂਰੇ ਮੇਲੇ ਵਿੱਚ

  • @OmOm-ku8of
    @OmOm-ku8of 3 หลายเดือนก่อน +26

    ਭਈਆ ਰਾਜ ਕਾਇਮ ਹੋ ਰਿਹਾ ਜਾਗ ਜਾਉ ਪੰਜਾਬੀਓ ਹਲੇ ਵੀ

  • @SukhwinderSingh-le7mf
    @SukhwinderSingh-le7mf 3 หลายเดือนก่อน +10

    ਜਿੰਨੇ ਤੱਕ ਇਹਨਾਂ ਦੇ ਆਈਡੀ ਪਰੂਫ ਬਣਨੇ ਪੰਜਾਬ ਵਿੱਚ ਬੰਦ ਨਹੀਂ ਹੋਣਗੇ ਅਤੇ ਜਮੀਨਾਂ ਨਾ ਲੈ ਸਕਣ ਜਿਸ ਤਰ੍ਹਾਂ ਹਿਮਾਚਲ ਵਿੱਚ ਪੰਜਾਬੀ,...... ਜਗ੍ਹਾ ਨਹੀਂ ਲੈ ਸਕਦੇ ......ਇਸੇ ਤਰ੍ਹਾਂ ਪੰਜਾਬ ਦਾ ਕੁਝ ਸੁਧਾਰ ਹੋ ਸਕਦਾ ਹੈ ਕਿ ਇਹ ਲੋਕ ਇਥੇ ਮਿਹਨਤਾਂ ਆਨਾ ਕਰਕੇ ਵਾਪਸ ਚਲੇ ਜਾਣ ਤਾਂ ਕੁਝ ਹੱਦ ਤੱਕ ਪੰਜਾਬ ਦਾ ਬਚਾਅ ਹੋ ਸਕਦਾ ਹੈ ਜੇਕਰ ਇਸ ਤਰਾਂ ਨਾ ਹੋਇਆ ਤਾਂ ਜਲਦੀ ਹੀ ਪੰਜਾਬ ਡੁੱਬ ਜਾਵੇਗਾ,...…..... ਗੁਰੂ ਪੀਰਾਂ ਦੀ ਧਰਤੀ ਤੇ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ 😌

  • @sajjansingh2070
    @sajjansingh2070 3 หลายเดือนก่อน +42

    ਹੁਣ ਦੱਸੋ ਪੰਜਾਬ ਦਾ ਕੀ ਬਣੋ ਬੇੜਾ ਗਰਕ ਹੋ ਚਲਿਆ ਬਾਈ ਬੜੀ ਚਿੰਤਾ ਜਨਕ ਗੱਲ ਹੈ

    • @tajwrsingh5990
      @tajwrsingh5990 3 หลายเดือนก่อน +7

      ਸਾਡੇ ਤੇ ਗੁਆਂਢੀ ਵੀ ਭਈਏ ਨੇ , ਪਾਨ ਤੰਬਾਕੂ ਰੋਜ਼ ਸਾਫ ਕਰੀਦਾ ਦਰਵਾਜੇ ਤੋਂ
      ਪੰਜਾਬ ਸਰਕਾਰ ਫੇਲ 👎

    • @RahulBhagat-ll2jy
      @RahulBhagat-ll2jy 3 หลายเดือนก่อน

      ​@@tajwrsingh5990kihra pind jila

    • @user-shama88
      @user-shama88 3 หลายเดือนก่อน +1

      ਬਾਈ ਜੀ ਸਾਰਾ ਪੰਜ਼ਾਬ ਬਾਹਰਲੇ ਦੇਸ਼ਾ ਵਿਚ ਬੈਠਾ ਕੋਈ ਰਹਿੰਦਾ ਨਹੀਂ ਮਾਂ ਪਿਉ ਕਲੇ ਹੈ

    • @Cherry-wg6hr
      @Cherry-wg6hr 3 หลายเดือนก่อน

      ​@@tajwrsingh5990 bhai eh sajis lagdi.......pind rode bhindrawale santa de pind bhayia sarpanch dee chon vich khada

  • @GurdeepSingh-ec1fb
    @GurdeepSingh-ec1fb หลายเดือนก่อน +1

    ਬਈਏ ਮੈ ਤੇਰੇ ਯੂਪੀ ਬਿਹਾਰ ਦਾ ਜਵਾਈ ਹਾਂ ਬਚ ਜੋ ਅਗਰ ਬਚ ਹੁੰਦਾ ਹੈ

  • @charanjitsingh4388
    @charanjitsingh4388 3 หลายเดือนก่อน +47

    30 ਵਿੱਚ ਬਹੁਤੇ ਇਹ ਲੋਕ MLA ਬਣਨ ਗੇ ਜਿਹੜੇ ਲੀਡਰ ਇਨ੍ਹਾਂ ਨੂੰ ਲਿਆ ਰਹੇ ਨੇ ਉਨ੍ਹਾਂ ਪਛਤਾਉਣਾ ਹੈ ਲੋਕਾਂ ਨੂੰ ਫਿਰ ਅਕਲ ਆਉਣੀ ਬੱਚੇ ਨਾ ਬਹਾਰ ਨਾ ਭੇਜੀਏ । ਹੁਣ ਸਰਪੰਚੀ ਦਾ ਰੌਲਾ। ਫਿਰ MLA ਬਨਣ ਗੇ ਭਈਏ । ਸਰੂ ਹੋ ਗਏ ਹਨ MLA ਬਨਣੇ ।

  • @JaspalKaur-jy6el
    @JaspalKaur-jy6el 3 หลายเดือนก่อน +41

    ਤੂੰ ਹੱਸ ਕੇ ਦੱਸ ਰਿਹਾ ਤੈਨੂੰ ਕੀ ਮਿਲਦਾ ਬੜਾ ਖੁਸ਼ ਹੈ ਤੈਨੂੰ ਇਥੇ ਆਉਣ ਵਾਲੇ ਸਮੇਂ ਵਿੱਚ ਖੜਨ ਨਹੀਂ ਦੇਣਾ ਇੰਨਾ ਨੇ

    • @ParminderKaur-zm4kw
      @ParminderKaur-zm4kw 3 หลายเดือนก่อน

      Bhrawa j oh khush hon di acting ni kru te ehna bhyia de andr ki soch chl ri aa, oh kida pta chlu,, iss time ehna da ikth hoyea hai j koi v ida oda di gl kahi te tadia pgga nu pai Jaan ge

  • @GhaintPunjabiCouples
    @GhaintPunjabiCouples 3 หลายเดือนก่อน +7

    ਜਿਹੜੇ ਨਮੂਨੇ ਇਹ ਕਹਿ ਰਹੇ ਆ ਕੇ ਇਹ ਪੰਜਾਬ ਨੀ ਬਿਹਾਰ ਲੱਗਦਾ. ਇਹਨਾਂ ਵਿੱਚੋ ਕੋਈ ਵੀ ਪੰਜਾਬੀਆਂ ਵਰਗਾ ਜਾ ਸਰਦਾਰ ਨੀ ਲੱਗਦਾ ll ਆਪ ਦੀਆਂ ਸ਼ਕਲਾਂ ਤੇ ਬਿਹਾਰੀਆਂ ਵਰਗੀਆਂ ਬਨਾਈਆਂ ll ਫੇਰ ਸਾਰਾ ਬਿਹਾਰ ਹੀ ਲੱਗਣਾ ll ਕੌੜਾ ਪਰ ਸੱਚ ll

    • @satvirkaur810
      @satvirkaur810 2 หลายเดือนก่อน

      Sahi gll.i couldn't recognise the difference.jdon bole Odon fark pta lgya.

  • @surinderkaur9310
    @surinderkaur9310 3 หลายเดือนก่อน +56

    ਪੰਜਾਬ ਦਾਂ ਬੇੜਾ ਗ਼ਰਕ ਹੋ ਗਿਆ ਹੈ 😢😢

    • @MultiMind100
      @MultiMind100 3 หลายเดือนก่อน +1

      Kyu sariya nu haq hai.. Ki punjabi nhi jande Canada vich matlab Canadian vi kehde honge beda garak Punjab da

  • @simranjeetsinghhockey2920
    @simranjeetsinghhockey2920 3 หลายเดือนก่อน +18

    ਅਮਲੋਹ ਵਿੱਚ ਵੀ ਬਿਹਾਰੀਆ ਦੀ ਗਿਣਤੀ ਜਿਆਦਾ ਸੀ ਪੰਜਾਬੀਆ ਨਾਲੋ

  • @surinderkaur9310
    @surinderkaur9310 3 หลายเดือนก่อน +36

    ਹਾਏ ਰੱਬਾ ਸਾਡੇ ਮੁਹਾਲੀ ਸ਼ਹਿਰ ਵਿਚ ਬਹੁਤ ਮਾੜਾਂ ਹਾਲ ਹੈ ਭਾਈਏ ਬਹੁਤ ਹਨ ਮੁਹਾਲੀ ਵਿੱਚ ਜਗ੍ਹਾ ਖਰਿਦ ਲਈ ਹੈ

    • @Sukh951
      @Sukh951 3 หลายเดือนก่อน +1

      Hun ena de jutti firni aa hor koi hall ni bas jutti da hi hall aa ,hun bas toh gal bahar aa

    • @Sukh951
      @Sukh951 3 หลายเดือนก่อน +3

      Jatt te chamaar te bhaman , mar gye hun, bihari aa gye

    • @Sukhpalsingh-c5q
      @Sukhpalsingh-c5q 3 หลายเดือนก่อน +2

      ਸੁਰਿੰਦਰ ਕੌਰ ਜੀ
      ਆਪਣਿਆਂ ਨੂੰ ਤਾਂ ਭੂਤ ਸਵਾਰ ਬਾਹਰਲੇ ਮੁਲਕਾਂ ਦਾ ਹੋਇਆ ਪਿਆ ਹੈ ਜੀ

  • @_Gurpreet__5911
    @_Gurpreet__5911 3 หลายเดือนก่อน +32

    ਲੱਖਾ ਸਿਧਾਣਾ ਬਾਅਦ ਵਿਚ ਯਾਦ ਆਈ ਬੀ ਸੱਚ ਕਹਿੰਦਾ ਸੀ

  • @Bareta-lf8ys
    @Bareta-lf8ys 3 หลายเดือนก่อน +25

    ਬਾਈ ਇਹਨਾ ਬਹੀਆ ਨੂੰ ਪੰਜਾਬ ਚੋ ਕੱਢੋ ਇਹ ਆਉਣ ਵਾਲੀਆਂ ਨਸਲਾਂ ਲਈ ਖ਼ਤਰਾ ਹਨ।

    • @RanjeetSinghHanjra
      @RanjeetSinghHanjra 3 หลายเดือนก่อน +2

      Fer punjabi bahar kyo bhajj rahe ne , apneya nu vi snjhao veer .

    • @manjeet-zn1rs
      @manjeet-zn1rs 2 หลายเดือนก่อน

      ਜਿਹੜੇ ਕਨੇਡਾ ਚ ਭਈਏ ਗਏ ਨੇ ਉਹਨਾਂ ਦੇ ਵੀ ਜੁੱਤੀਆਂ ਪੈਣੀਆਂ ਚਾਹੀਦੀਆਂ

  • @TheKingHunter8711
    @TheKingHunter8711 3 หลายเดือนก่อน +8

    ਕੰਮ ਪੰਜਾਬ ਵਿੱਚ ਆਮ ਹੈ ਪਰ ਪੰਜਾਬ ਮਿਹਨਤ ਤੋਂ ਡਰਦੇ ਪੰਜਾਬ ਛੱਡਕੇ ਬਾਹਰਲੇ ਦੇਸ਼ਾਂ ਨੂੰ ਭੱਜ ਰਹੇ ਹਨ, ਸਾਫ ਗੱਲ ਇਹ ਹੈ ਕਿ ਅੱਜ ਦੀ 90% ਨਵੀਂ AC ਵਿੱਚ ਬੈਠਕੇ ਕੰਪਿਊਟਰ ਆਦਿ ਉੱਪਰ ਜੋਬ ਜਾਂ ਸਕਿਓਰਿਟੀ ਦੀ ਜੋਬ ਕਰਨਾ ਚਾਹੁੰਦੇ ਹਨ, ਪਰ ਏਹ ਭਈਏ ਦਿਹਾੜੀ (ਹਾਰਡਵਰਕ) ਵੀ ਕਰ ਲੈਂਦੇ ਹਨ ਅਤੇ ਅਸੀਂ ਏਸ ਨੂੰ ਇੰਸੱਲਟ ਸਮਝਦੇ ਹਾਂ, ਏਸੇ ਕਰਕੇ ਭਈਏ ਪੰਜਾਬ ਵਿੱਚ ਕਾਮਜਾਬ ਹਨ

  • @sukhmandersingh890
    @sukhmandersingh890 3 หลายเดือนก่อน +17

    ਬਾਈ ਜੀ ਅਗਲੇ 5 ਸਾਲ ਬਾਅਦ ਪੰਜਾਬੀ ਲਭਣੇ ਪੈਣੇ ਆ ਕੋਈ ਵੋਟਾਂ ਵਿੱਚ ਖੜ੍ਹਾ ਹੋ ਜਾਓ

  • @deeparshi2582
    @deeparshi2582 3 หลายเดือนก่อน +14

    ਕੇਵਲ ਲੁਧਿਆਣਾ ਹੀ ਨਹੀਂ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਇਹੀ ਹਾਲ ਏ ਰਾਮਪੁਰਾ ਫੂਲ ਵਿੱਚ ਵੀ ਇਸ ਤਰਾਂ ਲੱਗ ਰਿਹਾ ਸੀ ਜਿਵੇਂ ਬਿਹਾਰ ਜਾਂ ਯੂਪੀ ਵਿੱਚ ਫਿਰਦੇ ਹੋਈਏ

  • @Harcharansinghab
    @Harcharansinghab 3 หลายเดือนก่อน +18

    ਪ੍ਰਵਾਸੀਆਂ ਦੀਆਂ ਵੋਟਾਂ ਪੰਜਾਬ ਵਿਚ ਨਹੀਂ ਬਣਨੀਆਂ ਚਾਹੀਦੀਆਂ।

  • @Singhcollection715
    @Singhcollection715 3 หลายเดือนก่อน +4

    ਪੰਜਾਬੀਆਂ ਨਾਲ਼ ਇਹ ਬਈਏ ਕਿੱਥੋਂ ਮਿਲ਼ ਜਾਣਗੇ

  • @singhamandeep7282
    @singhamandeep7282 3 หลายเดือนก่อน +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿਨ੍ਹਾਂ ਨਾਲ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਆਪ ਹੋਇਆ ਪਾਈਆਂ ਹਨ ਪੰਜਾਬ ਦੀ ਗੱਲ ਕਰਦੇ ਨੇ ਸ਼ਰਮ ਨਹੀਂ ਆਉਂਦੀ

  • @PBwalegs
    @PBwalegs 3 หลายเดือนก่อน +21

    3 ਦਿਨ ਪਹਿਲਾ ਲੁਧਿਆਣਾ ਚ 6 ਸਾਲ ਦੀ ਬਚੀ ਦਾ ਬਲਤਕਾਰ ਵੀ ਬਿਹਾਰੀ ਨੇ ਹੀ ਕਿਤਾ

    • @GurpreetSingh-o7g6f
      @GurpreetSingh-o7g6f 3 หลายเดือนก่อน

      Hun kithy mehron kiu mehron babyan nu hi kut mar skda

  • @mansimar43
    @mansimar43 3 หลายเดือนก่อน +23

    ਮੈ 2 ਸਾਲ ਪਹਿਲਾ ਜਗਰਾਓਂ ਰੋਸ਼ਨੀ ਤੇ ਗਿਆ ਸੀ ਉਥੇ ਯੂਪੀ ਤੇ ਨੇਪਾਲੀ ਬਹੁਤ ਜ਼ਿਆਦਾ ਸੀ

  • @mogewala4425
    @mogewala4425 3 หลายเดือนก่อน +4

    ਬਈ ਇੱਕ ਗੱਲ ਤਾਂ ਜਰੂਰ ਆ ਦੇਖਣ ਵਾਲੀ ਗੱਲ ਆ ਬਈ ਇਹ ਸੋਚਣ ਵਾਲੀ ਗੱਲ ਆ ਪਰਦੇਸੀਆਂ ਦੇ ਲਈ ਵੀ ਆਪਾਂ ਬਾਹਰ ਰਹਿੰਦੇ ਆ ਹਨਾ ਆਪਾਂ ਯਾਰ ਪੈਸੇ ਦੀ ਖਾਤਰ ਬਾਹਰ ਰਹੀ ਜਾਦੇ ਆ ਆਪਣੇ ਪੰਜਾਬ ਦੇ ਵਿੱਚ ਯਾਰ ਰਾਜ ਹੋ ਜਾਣਾ ਇਹਨਾਂ ਦਾ ਇਹ ਆਪਣੀ ਸੋਚਣ ਵਾਲੀ ਗੱਲ ਇੱਕ ਬਾਈ ਜੇ ਆਪਾਂ ਹੁਣ ਗੌਰ ਕਰਗੇ ਤਾਂ ਠੀਕ ਆ ਨਹੀਂ ਤਾਂ ਫਿਰ ਪਾਣੀ ਉਹਦੇ ਕ ਭੁਲਾ ਖਲੋ ਲੰਘ ਜਾਣਾ ਬਾਈ ਸਮਾਂ ਲੰਘ ਜਾਣਾ ਮਿੱਤਰੋ ਜਿਹੜੇ ਹਿਸਾਬ ਨਾਲ ਇਨਾ ਕੰਮ ਵਧਿਆ ਪਿਆ ਨਾ ਕੰਮ ਖਰਾਬ ਲੱਗਦਾ ਇਹ ਆਉਣ ਵਾਲੇ ਸਮੇਂ ਚ😊

  • @Gopijulahmajria07
    @Gopijulahmajria07 3 หลายเดือนก่อน +11

    ਰਾਹੋ ਵਿੱਚ ਵੀ ਦੁਸਹਿਰਾ ਤੇ ਮਿੰਨੀ ਯੂਪੀ ਬਿਹਾਰੀ ਬਣਿਆ

  • @Ramanjit-y7z
    @Ramanjit-y7z 2 หลายเดือนก่อน +1

    ਪੰਜਾਬ ਦੇ ਰੋ ਰੋ ਹਾਲ ਸੁਣਾਵਾਂ
    ਜੇ ਰੱਬ ਮਿਲਜੇ ਜੇ ਰੱਬ ਮਿਲਜੇ 😭😭😭😭😭😭

  • @GurmeetJossanGurmeetJossan
    @GurmeetJossanGurmeetJossan 3 หลายเดือนก่อน +8

    ਯਾਰ ਇਸ ਵਿੱਚ ਕਿਸੇ ਦਾ ਦੋਸ਼ ਨਹੀਂ ਇਹ ਕੰਡੇ ਅਸੀਂ ਖ਼ੁਦ ਬੀਜੇ ਆ ਸਾਡੇ ਬੱਚੇ ਜਹਾਜ਼ ਭਰ ਭਰ ਕੇ ਬਾਹਰਲੇ
    ਦੇਸ਼ਾਂ ਨੂੰ ਤੁਰਗੇ ਜਿਹੜੀ ਅਸੀਂ ਖਾਲੀ ਥਾਂ ਛੱਡੀ ਉਸ ਥਾਂ ਤੇ ਕਿਸੇ ਨੇ ਤੇ ਆਉਣਾ ਸੀ ਹੁਣ ਅਸੀਂ ਚੀਕਾਂ ਮਾਰਦੇ ਆ

  • @Indyy24
    @Indyy24 3 หลายเดือนก่อน +1

    ਪੂਰਾ ਲੁਧਿਆਣਾ ਬਿਹਾਰ ਬਣ ਗਿਆ. ਲੁਧਿਆਣੇ ਵਾਲੇ ਇਕ ਵਾਰ ਸੁਲਤਾਨਪੁਰ ਲੋਧੀ ਆਏ ਤੇ ਆਕੇ ਕਹਿੰਦੇ ਅੱਜ ਲੱਗਦਾ ਅਸੀਂ ਪੰਜਾਬ ਚ ਆਏ ਹਾਂ ਤੇ ਸਾਹ ਵੀ ਸੌਖਾ ਹੋ ਗਿਆ ਏਥੇ ਆਕੇ.

  • @GurpreetSingh-bh3xi
    @GurpreetSingh-bh3xi 3 หลายเดือนก่อน +4

    ਜੇ ਪੰਜਾਬੀ ਨਾ ਸਮਝੇ ਤਾਂ ਸਾਡੇ ਗੁਰੂ ਘਰਾਂ ਤੇ ਵੀ ਇਹ ਕਬਜ਼ੇ ਕਰਨਗੇ

  • @GurwinderSingh-ys5ic
    @GurwinderSingh-ys5ic 3 หลายเดือนก่อน +2

    ਬਾਈ ਜੀ ਤੁਸੀਂ ਖੁਸ ਹੋ ਰਹੇ ਆ ਕੁਝ ਸਮਾਂ ਹੋਰ ਖੜ ਜਾਉ ਇਹਨਾ ਬਿਹਾਰੀਆ ਦਾ ਰਾਜ ਚੱਲਣਾ ਤੇ ਸਭ ਤੋਂ ਪਹਿਲਾਂ ਲੁਧਿਆਣਾ ਦੇ ਆਸੇ ਪਾਸੇ ਦੇ ਲੋਕਾਂ ਦੀ ਬੁੰਡ ਤੇ ਪੈਣੀਆ ਅੱਜ ਦੀ ਗੱਲ ਯਾਦ ਰੱਖਣਾ ਤੇ ਹੁਣ ਵੀ ਪੈਦੀਆ ਹਜੇ ਹੋਰ ਜਿਲੇ ਤਾ ਬਚੇ ਆ ਲੁਧਿਆਣਾ ਦੇ ਆਸੇ ਪਾਸੇ ਦੇ ਪਿੰਡਾਂ ਵਿਚ ਰਹਿਦੇ ਆ ਪਿੰਡਾਂ ਵਿਚ ਨੋਜਵਾਨ ਤਾ ਰਿਹਾ ਨਹੀ ਕੋਈ ਸਾਰੇ ਬਜ਼ੁਰਗ ਹੀ ਹੈ ਕਬਜ਼ੇ ਫੇਰ ਇਹਨਾ ਦੇ ਹੀ ਹੋਣਗੇ ਲੱਖਾ ਸਿਧਾਣਾ ਬਹੁਤ ਟਾਈਮ ਤੋਂ ਰੋਲਾ ਪਾ ਰਿਹਾ ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕਦੀ ਹਜੇ ਸਾਡੇ ਫਰੀਦਕੋਟ ਜ਼ਿਲ੍ਹੇ ਵਿੱਚ ਕਿਸੇ ਵੀ ਪਿੰਡ ਵਿੱਚ ਨਹੀਂ ਹੈ ਪਰਵਾਸੀ ਤੇ ਨਾ ਹੀ ਕੋਈ ਵੜਨ ਦੇਵੇ

  • @kamaljitsingh9032
    @kamaljitsingh9032 3 หลายเดือนก่อน +16

    JAGAT PURA MOHALI
    6500 UP BIHAR WALE
    900 PUNJABI VOTE😂

  • @palakrajput1998
    @palakrajput1998 3 หลายเดือนก่อน +2

    ਇਹ ਬਹੁਤ ਹੀ ਵਧੀਆ ਗੱਲ ਹੈ ਭਈਏ ਤਰੱਕੀ ਕਰ ਰਹੇ ਨੇ ਇਹ ਪੰਜਾਬੀ ਆਪਣੇ ਪੰਜਾਬੀ ਨਾਲ ਹੀ ਵੈਰ ਕਰਦੇ ਨੇ ਤੇ ਇਸ ਤਰ੍ਹਾਂ ਦੇ ਪੰਜਾਬ ਵਿੱਚ ਭਈਏ ਆਉਣਗੇ ਹੀ ਹੋਰ ਪੰਜਾਬੀਓ ਆਪਣੇ ਪੰਜਾਬੀਆਂ ਨਾਲ ਬੋਲ ਬੋਲ ਕੇ ਵਿਗਾੜੋ😅😅😅

  • @PBwalegs
    @PBwalegs 3 หลายเดือนก่อน +13

    ਲੱਖਾ ਸਿਧਾਣਾ ਜਿੰਦਾਬਾਦ

  • @amriksingh9589
    @amriksingh9589 3 หลายเดือนก่อน +4

    ਪੱਤਰ ਕਾਰ ਜੀ ਭੱਈਆ ਨੂੰ ਕੰਮ ਦੇਕੇ ਲੋਕ ਇਸ ਲਈ ਖੁਸ ਨੇ ਕੋਈ ਵੀ ਗਲਤ ਕੰਮ ਕਰੇ ਮਾਲਕ ਚਾਹੇ ਬੇਈਮਾਨੀ ਕਰੇ ਚਾਹੇ ਲੋਕਾਂ ਨੂੰ ਗੰਧ ਖੁਵਾਏ ਪ੍ਰਵਾਸੀ ਕਦੇ ਨਹੀਂ ਬੋਲਦਾ ਪਰ ਪੰਜਾਬੀ ਜਾਗਦੀ ਜ਼ਮੀਰ ਵਾਲੇ ਹੁੰਦੇ ਨੇ ਇਹ ਪੈਸਾ ਤਾਂ ਘੱਟ ਕਮਾ ਲੈਣ ਗੇ ਪਰ ਆਪਣੇ ਸਾਮਣੇ ਗਲਤ ਕੰਮ ਨੂੰ ਹੁੰਦੇ ਦੇਖ ਕੇ ਨਹੀ ਜਰਦੇ ਚਾਹੇ ਮਾਲਕ ਕੁੱਟਣਾ ਪਵੇ ਪਿੱਛੇ ਨਹੀਂ ਹੱਟਦੇ ਇਸ ਲਈ ਪੰਜਾਬੀ ਲੋਕਾਂ ਨੂੰ ਇਹ ਲੋਕ ਕੰਮ ਤੋ ਦੂਰ ਰੱਖਦੇ ਨੇ ਚਾਹੇ ਛੋਟੀ ਫੈਕਟਰੀ ਹੋਵੇ ਚਾਹੇ ਵੱਡੀ ਫੈਕਟਰੀ ਇਕ ਦੋ ਪ੍ਰਸੈਂਟ ਹੀ ਪੰਜਾਬੀ ਸਾਥ ਦੇਂਦੇ ਨੇ ਮਾਲਕ ਦਾ ਗਲਤ ਕੰਮ ਲਈ ਬਾਕੀ 98, ਪ੍ਰਸੈਂਟ ਬਾਹ ਦੇਂਦੇ ਨੇ ਗਲਤ ਕਰਨ ਵਾਲੇ ਦੇ🎉🎉

  • @palakrajput1998
    @palakrajput1998 3 หลายเดือนก่อน +5

    ਹੋਰ ਪੰਜਾਬੀਓ ਕਰੋ ਆਪਣੇ ਪੰਜਾਬੀਆਂ ਦੇ ਨਾਲ ਵੈਰ ਇਹੀ ਨਤੀਜੇ ਤੁਹਾਨੂੰ ਅਗਾਹ ਮਿਲਣੇ ਨੇ😅😅😅

  • @sukhkirancouple6725
    @sukhkirancouple6725 2 หลายเดือนก่อน +1

    Bhaut ee jada vadhiya kam kita maan saab ne 👍👍👍👍

  • @TheKingHunter8711
    @TheKingHunter8711 3 หลายเดือนก่อน +5

    ਨਵੇਂ ਬਣਨ ਵਾਲੇ ਸਾਰੇ ਸਰਪੰਚਾਂ ਨੂੰ ਬੇਨਤੀ ਆ ਕਿ ਆਪਣੇ ਪਿੰਡਾਂ ਵਿੱਚ ਕਿਸੇ ਵੀ ਭਈਏ ਦੀ ਵੋਟ ਨਾ ਬਣਾਓ ਜੀ 🙏🏻
    ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਭਈਏ ਪੰਜਾਬ ਵਿੱਚੋਂ ਪੰਜਾਬੀਆਂ ਨੂੰ ਹੀ ਕੁੱਟ-ਕੁੱਟ ਕੇ ਕੱਢਣਗੇ, ਕਿਉਂਕਿ ਇੰਨਾਂ ਦਾ ਕਬਜਾ ਤਾਂ ਪੰਜਾਬ ਉੱਤੇ ਦਿਨੋ-ਦਿਨ ਹੋ ਹੀ ਰਿਹਾ ਹੈ

  • @sahilvirdi263
    @sahilvirdi263 หลายเดือนก่อน

    ਪਤਰਕਾਰ ਵੀਰੇ ਜੀਵੇ ਤੂੰ ਹੱਸਦਾ ਕੱਲ ਨੂੰ ਰੋਣਾ ਪੈ ਸਕਦਾ ਹੈ 🤫

  • @sarvenderamar9787
    @sarvenderamar9787 2 หลายเดือนก่อน +5

    ਆਪਣੇ ਗੁਰੂਆਂ ਪੀਰਾਂ ਦੀ ਧਰਤੀ, ਛੱਡ ਭੱਜ ਗਏ ,,ਮਾਂ ਬੋਲੀ ਵਗਾੜ ਦਿੱਤੀ ,, ਲੋਕਲ ਲੋਕਾਂ ਦੇ ਰੋਜ਼ਗਾਰ ਤੇ ਦਾਆਕਾ.....!!! The Lost glory of Panjab ........!! Save Your Culture and Language ......!!! A Top Priority ....!!

  • @AmandeepSingh-zc7lv
    @AmandeepSingh-zc7lv 3 หลายเดือนก่อน +1

    ਇਹ ਬਿਹਰੀ ਲੋਕ ਭਵਿੱਖ ਵਿੱਚ ਸਿੱਖ ਧਰਮ ਦਾ ਹਿੱਸਾ ਬਣ ਜਾਣਗੇ। ਇਹ ਪੰਜਾਬ ਆ ਤਾਂ ਗਏ ਹਨ ਪਰ ਹੁਣ ਇਹ ਆਉਂਣ ਵਾਲੇ ਸਮੇਂ ਵਿੱਚ ਕੀ ਕਰਨਗੇ ਇਸ ਦਾ ਫੈਸਲਾ ਤਾਂ ਰੱਬ ਜੀ ਹੀ ਕਰਨਗੇ‌। ਦਾਸ ਦਾ ਕੰਮ ਹੈ ਰੱਬ ਜੀ ਦਾ ਹੁਕਮ ਮੰਨਣਾ। ਜਿਹੜੇ ਦਾਸ ਰੱਬ ਜੀ ਦਾ ਹੁਕਮ ਮੰਨਦੇ ਹਨ ਉਨ੍ਹਾਂ ਨੂੰ ਰੱਬ ਜੀ ਦਾ ਆਸ਼ਿਰਵਾਦ ਪ੍ਰਾਪਤ ਹੁੰਦਾ ਹੈ। ਪਰ ਜਿਹੜੇ ਦਾਸ ਰੱਬ ਜੀ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਨੂੰ ਰੱਬ ਜੀ ਸਜ਼ਾ ਦਿੰਦੇ ਹਨ।

  • @jasvirmaan2074
    @jasvirmaan2074 3 หลายเดือนก่อน +4

    ਯੂਪੀ ਬਿਹਾਰ ਤਾ ਆਪੇ ਹੀ ਲੱਗਣਾ🙏💯💯ਜਦੋ ਤੁਹਾਡੇ ਵਰਗਿਆ ਨੇ ਪੱਗਾ ਬੰਨਣੀਆ ਛੱਡ ਦਿੱਤੀਆ । ਹੁਣ ਕੈਮਰੇ ਤੇ ਬੋਲ ਰਹੇ ਨੇ ਯੂਪੀ ਬਿਹਾਰ ਲੱਗਦਾ,,ਸਰਮ ਕਰੋ 👍ਸਕਲ ਤਾ ਤੁਸੀ ਆਪ ਉਹਨਾ ਵਰਗੀ ਬਣਾਈ ਹੈ💯

  • @karnailsinghmomi5188
    @karnailsinghmomi5188 3 หลายเดือนก่อน +1

    ਸਾਰੇ ਆਪਣੇ ਹੀ ਦੇਸ਼ ਦੇ ਹਨ
    ਇਸ ਦਾ ਪੰਜਾਬ ਨੂੰ ਫਾਇਦਾ ਵੀ ਹੋਵੇਗਾ
    ਇਕ ਜਾਤੀ ਦੀ ਮੋਨੋਪਲੀ ਟੁੱਟੇਗੀ ਸਭ ਪੰਜਾਬ ਵਾਸੀਆਂ ਨੂੰ ਇੱਕੋ ਜਿਹੇ ਹਕ ਮਿਲਣਗੇ

  • @manisidhu625
    @manisidhu625 2 หลายเดือนก่อน +1

    ਸ਼ੁਕਰ ਆ ਪਰਮਾਤਮਾ ਦਾ ਕੇ ਸਾਢੇ ਪਿੰਡ ਵਿਚ ਅਜੇ ਤਕ ਨਾ ਕਿਸੇ ਬਾਹਰ ਦੇ ਬੰਦੇ ਨੂੰ ਜ਼ਮੀਨ ਲੈਣ ਦਿਤੀ ਨਾ ਕੋਈ ਬਹੀਆਂ ਆਇਆ

  • @AvtarSingh-um4xy
    @AvtarSingh-um4xy 3 หลายเดือนก่อน +6

    ਬਹੁਤ ਮਾੜਾ ਹਾਲ। ਹੋਗੀ ਏ ਪੰਜਾਬ ਦਾ ਏ

  • @Rajkumar-ph1cv
    @Rajkumar-ph1cv 3 หลายเดือนก่อน +1

    ਜਿਵੈ ਸਾਂਢੈ ਲੋਕਾਂ ਕਨੈਡਾ ਵਿੱਚ ਸੈਨ ਬੋਰਡਾਂ ਪੈ ਪੰਜਾਬੀ ਲਿਖ ਦਿਤੀ ਉਸੈ ਤਰਾਂ ਪੰਜਾਬ ਵਿੱਚ ਹਿੰਦੀ ਲਿਖੀ ਜਾਣੀ ਆਉਣ ਵਾਲੈ ਸਮੈ ਵਿੱਚ

  • @DeepSingh-g2m
    @DeepSingh-g2m 3 หลายเดือนก่อน +2

    Waheguru g 👏

  • @gurpreetsinghdevgan1009
    @gurpreetsinghdevgan1009 2 หลายเดือนก่อน

    ਆਉਣ ਵਾਲੇ ਸਮੇਂ ਵਿੱਚ ਜਿਹੜੇ ਭ ਈਏ ਪੰਜਾਬ ਵਿੱਚ ਰਹਿ ਗਏ ਉਹ ਵੀ ਕਨੇਡਾ ਅਮਰੀਕਾ ਜਾਣਗੇ

  • @rajanpreetkaur121
    @rajanpreetkaur121 3 หลายเดือนก่อน +3

    ਕੰਮ ਦੀ ਕੋਈ ਰੋਕ ਨਹੀਂ ਪੂਰਬੀਏ ਦੀ ਪਰ ਕੋਈ ਵੋਟ ਨਹੀਂ

  • @deeparshi2582
    @deeparshi2582 3 หลายเดือนก่อน +1

    ਇਸ ਸਭ ਲਈ ਪੰਜਾਬੀ ਹੀ ਜਿੰਮੇਵਾਰ ਨੇ, ਪੰਜਾਬੀਉ ਹੱਸੋ ਨਾਂ ਆਉਣ ਵਾਲਾ ਸਮਾਂ ਬਹੁਤਾ ਚੰਗਾ ਨੀ ਪੰਜਾਬੀਆਂ ਲਈ

  • @N-jf1mk
    @N-jf1mk 3 หลายเดือนก่อน +14

    ਪੱਤਰਕਾਰ ਏਹਦੇ ਚ ਦੰਦ ਕੱਢਣ ਵਾਲੀ ਕੇਹੜੀ ਗੱਲ ਹੈ

    • @prayrakbansal4855
      @prayrakbansal4855 3 หลายเดือนก่อน +4

      Patarkar de jijje lagda hai lagda
      😂😂
      Kivve dandh kadhi ja reha hai
      Jive world cup jitt lya hove

  • @rajanpreetkaur121
    @rajanpreetkaur121 3 หลายเดือนก่อน +1

    ਜਦੋਂ ਆਪ ਦਾਅਵੇ ਦਰੀਆ ਛੱਡੀਆ ਤਾਂ ਫ਼ਿਰ ਕਿੱਸੇ ਨੇ ਤਾਂ ਆ ਕੇ ਜਗ੍ਹਾ ਮਲ਼ ਹੀ ਲੈਣੀ ਆ ਫ਼ਿਰ ਅਫ਼ਸੋਸ ਦੀ ਗੱਲ ਏ ਆ ਕਿ ਅਸੀਂ ਸਦੀਆ ਤੋਂ ਬਣਾਈ ਆਪਣੇਂ ਪੁਰਖਿਆਂ ਦੀ ਵਿਰਾਸਤ ਵੇਚ ਕੇ ਵਿਦੇਸ਼ ਚਲੇ ਜਾਂਦੇ ਹਾਂ ਤੇ ਇੱਕ ਸੌ ਸਾਲ ਬਾਦ ਜਾਂ ਦੋ ਸੌ ਸਾਲ ਬਾਦ ਅਸੀਂ ਉਸ ਮਿੱਟੀ ਦੇ ਦਾਅਵੇਦਾਰ ਨਹੀਂ ਰਹਿਣਾ ਕਿਉੰਕਿ ਓਨਾਂ ਪਹਿਲਾਂ ਹੀ ਲਿਖਵਾ ਲਿਆ ਏ

  • @shivanisharma5562
    @shivanisharma5562 3 หลายเดือนก่อน +4

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਖਰੜ ਵਿਖੇ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,

  • @balwindersonia1435
    @balwindersonia1435 3 หลายเดือนก่อน +1

    ਕਈ ਪੰਜਾਬ ਦੇ ਪਿੰਡਾਂ ਚ ਭਇਆ ਰਾਜ ਖਤਮ ਕਰਤਾ ਓਹਨਾ ਕਿਹਾ ਜੌ ਭਈਏ ਕੋਲ ਕੰਮ ਕਰਯੋ ਪਿੰਡ ਤੋ ਬਾਹਰ ਹੋਲੀ ਹੋਲੀ ਲੋਕ ਇਹ ਫੈਸਲਾ ਲੈਣ ਇਹਨਾਂ ਕੰਮ ਨਹੀਂ ਕਰਾਉਣਾ ਪੰਜਾਬ ਬਚ ਜਾਓ

  • @SatnamSingh-zk4ce
    @SatnamSingh-zk4ce 3 หลายเดือนก่อน +8

    ਪੰਜਾਬੀਆ ਨੇ ਵੇ ਭਾਰਲੇ ਦੇਸਾ ਚ ਪੰਜਾਬ ਬਣਾ ਦਿੱਤਾ ਜੀ ਹੁਣ ਕਿਉਂ ਰੋਂਦੇ ਉਹ ਜੀ

    • @NarinderKaur-se9gl
      @NarinderKaur-se9gl 3 หลายเดือนก่อน

      Oh desh aa Murakakh eh chota rajj aa

    • @CharanjeetSingh-jm2wo
      @CharanjeetSingh-jm2wo 3 หลายเดือนก่อน +1

      Tu apni kudi tyar rakhi

    • @NarinderKaur-se9gl
      @NarinderKaur-se9gl 3 หลายเดือนก่อน +1

      @@CharanjeetSingh-jm2wo eho je punjb vich reh ke punjb da Marra soche a gande lokk dalle

  • @Baljitsingh-xc8ps
    @Baljitsingh-xc8ps 3 หลายเดือนก่อน

    ਦੀਨਾਨਗਰ ਦੇ ਵਿੱਚ ਵੀ ਦੁਸ਼ਹਿਰਾ ਮੇਲਾ ਮਿੰਨੀ ਬਿਹਾਰੀ ਬਣਿਆ ਹੋਇਆ ਸੀ ਜਿਸ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਕਿਹੜੀ ਘੱਟ ਸੀ ਤੇ ਬਿਹਾਰੀਆਂ ਦੀ ਜਿਆਦਾ ਸੀ ਗੱਲ ਸੋਚਣ ਦੀ ਹੈ ਬਹੁਤ ਜਲਦੀ ਇਥੇ ਬਿਹਾਰ ਵਰਗਾ ਮਾਹੌਲ ਪੈਦਾ ਹੋ ਜਾਣਾ ਆ ਪੰਜਾਬੀਆਂ ਦੀ ਗਿਣਤੀ ਬਹੁਤ ਹੀ ਘੱਟ ਰਹੀ ਹ ਲਗਾਤਾਰ

    • @amitoberoi2398
      @amitoberoi2398 3 หลายเดือนก่อน

      Punjabiyan di ginti es karke ghatr rhi hai kyunki Punjabi sab toh jyada kammchor te mahanalaik kaumm bandi ja rhi hai
      Punjab de pendan vich reh rahe Sikh Christians toh paise le ke apna dharam badal rhe hai
      Canada jaan de lalach vich halkaaye hoye kutte di tarah Christians toh paise khaayi ja rhe hai
      Punjab vich 13000 Pind hai jisde vichon 9000 pindan de khote lokan ne apna dharam badal liya hai
      Thoo hai Punjabiyan te jihde thode je paise de lalach vich aa ke apna dharam badal rhe aa

  • @HarpalSingh-fn6bi
    @HarpalSingh-fn6bi 3 หลายเดือนก่อน +5

    ਸਾਡਾ ਤੇ ਆਪ ਕੱਲਾ ਮੁੰਡਾ ਹੈ ਉਸ ਨੂੰ ਬਾਹਰ ਭੇਜ ਕੇ ਆਪ ਵੀ ਪੱਕੇ ਬਾਹਰ ਚਲੇ ਜਾਣਾ ਛੱਡੋ ਪੰਜਾਬ

  • @majorverygoodbhatti4101
    @majorverygoodbhatti4101 3 หลายเดือนก่อน +6

    U.p bihar de baeiyan noo kamm de ke jatt kaum ne punjab da berha gark keeta aa..punjab noo u.p bihar bnna deeta aa.. lakha sidhana veer ji 🙏 punjab bcha lo lakha sidhana da sath deo

    • @Astrolalkitab1956
      @Astrolalkitab1956 3 หลายเดือนก่อน +1

      Bilkul sahi

    • @JagjitSingh-zv9kq
      @JagjitSingh-zv9kq 3 หลายเดือนก่อน +1

      Jatta ne up bihar wale nahi bsaye wadi wadi company's factories constriction company's ne up bihar wale Nepali himachli nu basaya hai

    • @Astrolalkitab1956
      @Astrolalkitab1956 3 หลายเดือนก่อน

      @@JagjitSingh-zv9kq koi ghatt nahi sarya da yogdaan hai punjab da beda garak Karan vich

    • @majorverygoodbhatti4101
      @majorverygoodbhatti4101 3 หลายเดือนก่อน

      @@JagjitSingh-zv9kq tusin aapni jgah sahi ho mai aapni jgah sahi ha..jo kheti cho kamm kar rehe aa ohna noo kis ne basaya aa..constriction da work sirf city's cho chalda hai village cho nhi..baki eh chal BJP center government di vi ho sakdi hai keon oh aapna vote 🗳 Bank 🏦 vdha rehi hai..lakha sidhana number one aadmi aa ohda sath deo

  • @balff3105
    @balff3105 3 หลายเดือนก่อน +2

    Me ajj Bihar ch reh reha 18saal ton koi tangi nahi sade hotel sade trilor lakha de ginti ch Punjabi ..
    Ty inha de bache jo Bihar rehnde Amrica Canada nahi ..Upsc ty hor de tayari karde ...ips Genni johal.. Mandeep Bhullar...ek munda horr aee Ramghdiya daaa ...sukhdeep Ramghdiya ........Ty es Dharti nu parnaam...ty apni maa ..😢 punjab nu we

  • @N-jf1mk
    @N-jf1mk 3 หลายเดือนก่อน +5

    ਐਨੇ ਬੱਬੀਏ ਪਹਿਲੀ ਵਾਰ ਵੇਖੇ ਦੇ ਪੰਜਾਬ ਚ ਰਾਮੂ ਸਾਮੂ ਬੱਬਲੂ ਬੱਬੂਏ ਆਈ ਗਏ ਵੋਟਾਂ ਬਣਾਈ ਗਈ ਤਾਂ ਭਾਜਪਾ ਦੀ ਸਰਕਾਰ ਬਣੀ ਸਮਝੇ

    • @amitoberoi2398
      @amitoberoi2398 3 หลายเดือนก่อน

      Pendu loko tusi nalaik de nalaik hi rehna. Tuhadi esi nalaiki karke Christians Punjabiyan da dharam parivartan kar rahe aa.
      Canada jaan de lalach vi halkaaye kutte di tarah dum hilaa rhe hai khote Anpadh Jattan de mahanalaik puttar

  • @surinderpalsingh4916
    @surinderpalsingh4916 3 หลายเดือนก่อน +1

    ਚੈਨਲ ਵਾਲਾ ਓਹਨਾਂ ਨਾਲੋਂ ਵੀ ਜ਼ਿਆਦਾ ਖੁਸ਼ ਹੈ

  • @AmanDeep-lo3zx
    @AmanDeep-lo3zx 3 หลายเดือนก่อน +4

    ਆਉਣ ਦਿਓ 😅😅

  • @manoharlal-kz4uz
    @manoharlal-kz4uz 3 หลายเดือนก่อน +4

    ਜਿਹੜਾ ਕੈਨੇਡਾ ਓਹ ਪੰਜਾਬ ਬਣਾ ਰਹੇ ਹੋ ਉਦੋਂ ਤੁਹਾਡਾ ਦਿਲ ਨਹੀਂ ਦੁੱਖਦਾ

  • @goodjosh3871
    @goodjosh3871 3 หลายเดือนก่อน

    ਸਾਡੇ ਲੋਕਾ ਦੀ ਇੱਜ਼ਤ ਅਣਖ ਤੇ ਸ਼ਰਮ ਰਹੀ ਨੀ ਖੁਦ ਬਾਹਰ ਚਲੇ ਜਾਂਦੇ ਘਰੇ ਭਈਏ ਰਖ ਜਾਂਦੇ ਨੇ ਆਉਂਦੇ ਨੇ ਫੇਰ 5 ਸਾਲਾਂ ਬਾਅਦ 10 ਸਾਲਾਂ ਬਾਅਦ।ਸੋਚੋ ਮਿਰਚ ਲੱਗ ਸਕਦੀ ਕੀਆਂ ਨੂੰ । ਕੁੜੀਆਂ ਮੁੰਡੇ ਪੰਜਾਬ ਦੇ ਪੜ ਲਿਖ ਗਏ ਤੇ ਬੇਅਣਖੇ ਵੇਗਾਰਤ ਹੋ ਗਏ

  • @mohdmuskangrewal7886
    @mohdmuskangrewal7886 3 หลายเดือนก่อน +5

    Eik behari so bemari

  • @fojiram730
    @fojiram730 หลายเดือนก่อน

    ਭੱਈਆਂ ਭਜਾਓ ਪੰਜਾਬ ਬਚਾਓ ਪੰਜਾਬ ਦੇ ਕਿਸਾਨ ਜਿੰਮੀਦਾਰ ਆੜ੍ਹਤੀਆਂ ਨੂੰ ਲਾਹਨਤਾਂ ਪਾਈਆਂ ਜਾਣ ਪੱਤਰਕਾਰ ਨੂੰ ਇੱਕ ਦਿਨ ਭੱਈਆਂ ਸਵਾਲ ਕਰੋਂ

  • @captpandher1585
    @captpandher1585 3 หลายเดือนก่อน +4

    Veero, kamm kar lo
    Warna Bihar h ban jana

  • @TheKingHunter8711
    @TheKingHunter8711 3 หลายเดือนก่อน +2

    ਭਈਏ ਭਜਾਓ, ਪੰਜਾਬ ਬਚਾਓ
    ✅️✅️✅️✅️✅️✅️✅️✅️
    ✅️✅️✅️✅️✅️✅️✅️✅️
    ✅️✅️✅️✅️✅️✅️✅️✅️

  • @navdeeps1
    @navdeeps1 2 หลายเดือนก่อน

    ਵੀਰੇ! ਤੇਰੇ ਖਚਰੇ ਹਾਸੇ 'ਚੋਂ ਨਫ਼ਰਤ ਝਲਕਣ ਡੲ੍ਹੀ ਐ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ੩੫ ਜਾਣੇਂ ਨੇ ਕੀ ਸਾਰੇ ਪੰਜਾਬੀ ਨੇ? ਪੜ੍ਹ ਲਿਉ,ਜਾਣ ਲਿਉ ਤਾਂ ਸ਼ਾਇਦ ਕਿਤੇ ਧਾਡਾ ਮੱਕਾ (ਵਿਚਾਰ) ਫਿਰ ਜੇ। ਨੋਟ:- ਚੰਗੇ ਅਤੇ ਬੁਰੇ ਲੋਕ ਹਰ ਮੁਲਕ ਦੀ ਨੁੱਕਰ ਵਿੱਚ ਮਿਲ਼ ਜਾਣਗੇ। ਪਛਾਣ ਦੀ ਲੋੜ ਐ। ਲਾਲ਼ ਟੋਪੀ ਆਲ਼ੇ ਦੀ ਖੁਸ਼ੀ ਵੇਖੋ ❤।

  • @gurcharnsingh6959
    @gurcharnsingh6959 3 หลายเดือนก่อน +2

    ਪੰਜਾਬ ਵਿਚ ਬਹੁਤ ਕੰਮ ਹੈ ਕਰਨ ਵਾਲਾ ਹੋਵੇ

  • @crafter698
    @crafter698 2 หลายเดือนก่อน +1

    amritsar dusehre wale din vi pura jupy behar baniya si 😢

  • @MalkeetSingh-nj8vq
    @MalkeetSingh-nj8vq 2 หลายเดือนก่อน

    ਸਾਡੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ। ਇੱਕ ਵੀ ਸਿਆਸੀ ਪਾਰਟੀ ਪੰਜਾਬ ਦੇ ਹੱਕ ਵਿੱਚ ਨਹੀਂ ਖੜੀ

  • @Ooooo-m9n
    @Ooooo-m9n 2 หลายเดือนก่อน

    ਬਿਹਾਰੀ ਅਬਾਦੀ ਪੰਜਾਬ ਤੇ ਭਾਰਤ ਤੇ ਬੋਝ ਬਣ ਰਹੀ ਐ

  • @surindersyal6575
    @surindersyal6575 3 หลายเดือนก่อน

    ਇਹ ਵੀ ਉਸ ਸਮੇਂ ਤੋਂ ਜਿਆਦਾ ਆਉਣੇ ਸ਼ੁਰੂ ਹੋਏ ਹਨ ਜਦੋਂ ਤੋਂ ਪੰਜਾਬ ਵਿੱਚ ਝੋਨਾ ਲੱਗਣ ਲੱਗਾ ਹੈ।

  • @VinodKumar-ii1dm
    @VinodKumar-ii1dm 2 หลายเดือนก่อน

    ਯਾਰ ਸਭ ਨੂੰ ਪਰਵਾਸੀ ਮਜਦੂਰ ਬਿਹਾਰੀ ਨਜਰ ਆਉਦੇ ਨੇ ਜੇਹੜੇ ਮੂਸਲਮਾਨ ਪੰਜਾਬ ਚ ਵਧ ਰਹੇ ਨੇ ਉਹ ਨਜਰ ਨਹੀ ਆ ਰਹੇ।

  • @parmmehra4195
    @parmmehra4195 3 หลายเดือนก่อน +1

    ਕਈ ਲੋਕ ਗੁਰਬਾਣੀ ਦੀਆਂ ਤੁਕਾਂ ਵਰਤ ਰਹੇ ਆ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ, ਪਰ ਕੀ ਭਰਵਾਸੀਆਂ ਦੀ ਸੋਚ ਤੁਹਾਡੇ ਲਈ ਇਹ ਨਹੀਂ ਹੋਣੀ ਜੋਂ ਲੋਕ ਗੁਰਬਾਣੀ ਦੀਆਂ ਤੁਕਾਂ ਦੀ ਅੱਜ ਵਰਤੋ ਕਰ ਰਹੇ ਆ , ਹੁਣ ਆਵਦੀਆਂ ਸਰਕਾਰਾਂ ਤੋਂ ਰੋਂਦੇ ਅ ਫਿਰ ena ਲਈ ਰੋਣਗੇ 😢

  • @SukhmanBala
    @SukhmanBala 3 หลายเดือนก่อน

    ਵਾਹਿਗੁਰੂ ਜੀ 🙏🏻

  • @KaramjitSingh-hm5qu
    @KaramjitSingh-hm5qu 2 หลายเดือนก่อน

    , ਲੁਧਿਆਣਾ ਜ਼ਿਲਾ ਸਟੇਟ ਬਿਹਾਰ😢😢

  • @satishkumar-cp9zn
    @satishkumar-cp9zn 3 หลายเดือนก่อน

    ਕੋਈ ਗੱਲ ਨਹੀਂ ਸਾਡੇ ਪੰਜਾਬੀਆਂ ਨਾਲ ਕਨੇਡਾ ਅਮਰੀਕਾ ਇੰਗਲੈਂਡ ਤੇ ਹੋਰ ਦੇਸ਼ਾ ਵਿੱਚ ਜਾ ਕੇ ਉਥੇ
    ਮਨਿਸਟਰ ਬਣੇ ਹੋਏ ਹਨ ਬਿਹਾਰੀ ਯੂਪੀ ਵਾਲੇ ਤਾਂ
    ਭਾਰਤੀ ਹਨ ਸਟੇਟ ਹੀ ਵੱਖਰੀ ਹੈ।

  • @surinderkaur9310
    @surinderkaur9310 หลายเดือนก่อน

    ਹਾਏ ਰੱਬਾ ਕੀ ਬਣੂੰ ਦੁਨੀਆ ਦਾ 😢😢😢😢