Sahi gal punjab school board ch ta apne bache koi lagunda nhi sab English canputer scince CBsE delhi bord wal bache nu paunde ...primary school ch padh ke razi kon aa
@@orknowledge2477 sb dramebaaz ne y , gadaar khud hi ne sb bs dhrne lgao , muawja lo , aah ho gya dhrna lga do sb drama bna rkhya ehna ne , kehre sale ne kiha ithe maa chudwaan nu tc lai lo bs gal khatam
Par kadi Akal Academy school ch jya k veakh, principal ta parbandak sara punjabi aa...lakin punjabi nhi Bolan danda school ch....j teachers v appas ch punjabi ch gal karda aa ta ona nu 200 Rs fine ponda....
In 1980's Indira Gandhi banned Punjabi and SIkh religious books in Punjabi schools. RSS/BJP is applying same techniques to change Punjabi culture. Save Punjabi, Save Punjab
Ohh bhenchoda keh vi rahe nai hune hoa e principal change hoa os kar k,,, hoa,,, parents nai koi shakityat nhi dite c sarkar nu just school management nu dite parents shakayat Tusi bhenchod har waqt har gal bhagwant maan dai lund tai charr jande,I Ik oh sala lakha,, case Tu bachan laye drame karda,,,
School Bhagwant mann tuu on tuu phala v awa he chl rha c...itha ta chlo principal bhara aa, hindu parbandak aa ta Punjabi nal dhakka ho rhia.....lakin kadi Akal Academy School ch jya k veakho jo sara kuch appna sikha under aa lakin otha v punjabi Bolan ta sakat mannie aa sirf English ch gal karni aa, ta teachers nu v punjabi Bolan ta 200 Rs fine...
Ta j mai kaha jhara school dya principle punjabi aa, ta sara system sikha under he chlda aa....lakin os school ch punjabi bolan ta sakhat mannie aa, sirf English he bolni aa...fr ke karo gya??? Mai gal kar rhia aa Akal Academy dye, itho tak k otha dya teachers v j appas ch punjabi ch gal karn ta 200 Rs fine ponda aa....
Jalandhar ch v haiga ji ikk school name Shri Guru Nanak public te kamm kanjra waley Shahidi parav band karr ke teachers kolo te ladkia to fashion show shuru kitta
Tarn Taran Murder News: ਮਾਮਲੇ 'ਚ ਵੱਡਾ ਖੁਲਾਸਾ, Wife ਨੇ ਹੀ ਆਸ਼ਿਕ ਤੋਂ ਮਰਵਾਈਆਂ ਗੋਲੀਆਂ ਨਾਜਾਇਜ਼ ਸਬੰਧਾਂ ਨੇ ਹੱਸਦਾ-ਵੱਸਦਾ ਪਰਿਵਾਰ ਕਰ ਦਿੱਤਾ ਤਬਾਹ
Link 🔗 : th-cam.com/video/n8OBbhJqQiU/w-d-xo.html
Police Kute ,He He , Apanii
He The Ma The P S
ਪੰਜਾਬ ਚੇ ਪੰਜਾਬੀ ਭਾਸ਼ਾ ਹਰ ਸਕੂਲ ਚੇ ਲਾਜ਼ਮੀ ਹੋਵੇ
ਬਚਿਆਂ ਨੂੰ ਹੀ ਪੰਜਾਬੀ ਸਕੂਲਾਂ ਵਿਚ ਲਾ ਦਿਉ
ਸਰਕਾਰੀ ਸਕੂਲਾਂ ਵਿੱਚ ਪੰਜਾਬੀ ਪੜਾਈ ਜਾਂਦੀ
ਇਹ ਸਕੂਲ ਆਪਣੇ ਆਪ ਹੀ ਬੰਦ ਹੋ ਜਾਣਗੇ
ਨਾਲ ਮਹਿੰਗੀਆਂ ਫੀਸਾਂ ਤੋਂ ਬਚਾਂਗੇ
ਲੱਖਾ ਬਾਈ ਜਿਦਾ ਬਾਦ❤
ਬੱਚਿਆਂ ਦੇ ਮਾਪੇ ਕਹਿ ਰਹੇ ਨੇ ਪੰਜਾਬੀ ਬੋਲਣ ਦਿੱਤੀ ਜਾਵੇ ਹਾਲਾਂਕਿ ਇਹ ਨੀ ਕਹਿੰਦੇ ਅਸੀਂ ਪੰਜਾਬੀ ਆ ਸਾਡੇ ਬੱਚੇ ਪੰਜਾਬੀ ਬੋਲਣਗੇ। ਲੱਖਾ ਬਾਈ ਜਿੰਦਾਬਾਦ
ਓਏ ਖਸਮੋ ਵਿਚਾਰੇ ਲਖੇ ਸਿਧਾਣੇ ਨੂੰ ਛਡਾਉਣ ਦੀ ਵੀ ਗੱਲ ਕਰੋ ਜਿਹਨੇ ਸਾਰਾ ਕੁਝ ਸ਼ੁਰੁ ਕੀਤਾ
ਸਚ ਕਿਹਾ ਜੀ
ਸ਼੍ਰੋਮਣੀ ਕਮੇਟੀ ਨੂੰ ਆਪਣੇ ਹੀ ਸਕੂਲ ਖੋਲ੍ਹਣੇ ਚਾਹੀਦੇ ਨੇ
Ona to dharm di rakhi ni hundi a kitho kar lainge a kamm lyi ta apna raaj bhag apna ghar laina paina
@@g_aahi15798 ਵੀਰੇ ਵੋਟਾਂ ਪੈਣਗੀਆਂ sgpc ਦੀਆਂ ਹੁਣ ਜੋ ਵਧੀਆ ਬੰਦੇ ਨੇ ਚੁਣ ਲਓ
ਵੋਟਾ.ਭੰਡ ਨੂੰਸਕੂਲ ਸਰੋਮਣੀ ਕਮੇਟੀ ਵਾਲੇ ਖੋਲਣ
@@KashmirSingh-y1c ਵੀਰ ਜੀ ਆਪਾਂ ਤਾਂ ਦਸਵੰਦ ਅਤੇ ਵੋਟਾਂ ਸ਼੍ਰੋਮਣੀ ਕਮੇਟੀ ਨੂੰ ਵੀ ਕਰਦੇ ਆ
ਵੀਰ ਜੀ ਤੁਹਾਡੇ ਲਿਖੇ ਸ਼ਬਦਾਂ ਚ ਪਿਅਾਰ ਦੀ ਖੁਸ਼ਬੂ ਧਨਵਾਦ ਵੀਰੇ
ਪੰਜਾਬੀਓ ਅਸੀਂ ਜੰਮੇ ਵੀ ਪੰਜਾਬ ਤੇ ਅਸੀਂ ਹੈਗੇ ਵੀ ਪੰਜਾਬੀ ਸਾਡੀ ਮਾਂ ਬੋਲੀ ਵੀ ਪੰਜਾਬੀ
ਬੱਚੇ ਕਿਉਂ ਪਾਏ ਏਦਾਂ ਦੇ ਸਕੂਲ ਵਿੱਚ 😡😡😡 ਕੱਲ ਹੀ ਹਟਾਓ ਆਪਣੇ ਬੱਚੇ, ਫੇਰ ਦੇਖਦੇ ਕੌਣ ਹਟਾਉਂਦਾ, ਹੱਦ ਆ ਯਾਰ
Hnji bhaji
ਲੱਖਾ ਸਿਧਾਣਾ ਦੀ ਸਪੋਰਟ ਵਿੱਚ ਸੜਕ ਜਾਮ ਕਰ ਦੇਵੋ ਲੱਖਾ ਸਿਧਾਣਾ ਜਿੰਦਾਬਾਦ
ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਚਾਹੀਦਾ ਹੈ ਆਪਣੇ ਪੰਜਾਬੀ, ਹਨ ਤੇ ਪੰਜਾਬ ਨੂੰ ਬਚਾਉਣ ਦੇ ਲਈ ਸਕੂਲ ਖੋਲ੍ਹੇ ਜਾਣ।
Siromani akali dal hun rss nall bharchuka pehla hi badla di meharbani naal
Sab mile hoiye a aam Aadmi modi jogi RSS badal
@@AvtarSingh-gz4xu vir ji SGPC DE SCHOOL HAI LOK OTHE NAHI BAL KE PRIVATE SCHOOL WICH. HI PAONDE AA
OTHE AMRITDHARI MAA BAP. DE BACHE FREE HAN
Veer ji bacheya n o kirtan bhi sikhao free with dharmik sthan de darshan karwaonde han
Sare tichar AMRITDHARI han
ਪੰਜਾਬ ਸਰਕਾਰ ਮੁਰਦਬਾਦ ਕਿੱਥੇ mar gya bhagwant ਬੁੱਚੜ ਹੁਣ ਜਿਹੜਾ ਕਹਿੰਦਾ ਸੀ ਪੰਜਾਬੀ ਲਾਜ਼ਮੀ ਕਰਾਗੇ
ਆਪਣੇ ਬੱਚਿਆਂ ਨੂੰ ਹਟਾ ਕੇ ਸਰਕਾਰੀ ਸਕੂਲ ਵਿਚ ਲਾ ਦਿਓ ਇਹ ਆਪੇ ਹੀ ਬੰਦ ਹੋ ਜਾਣਗੇ .
Shi kiha veer ji
ਸਹੀ
Bilkul sahi kaha 👌
ਬਹੁਤ ਧੱਕਾ ਹੋਈਆ ਰਹੇ ਹੈਂ ਪੰਜਾਬ ਦੇ ਨਾਲ ਪੰਜਾਬ ਦਾ ਬੇੜਾ ਗ਼ਰਕ ਕਰ ਰਹੇ ਹਨ
Kehra dhkka? Sb sale lecture maa boli ma boli lyi bolde ,kyu lgaye eho jhe school
Sahi gal punjab school board ch ta apne bache koi lagunda nhi sab English canputer scince CBsE delhi bord wal bache nu paunde ...primary school ch padh ke razi kon aa
@@orknowledge2477 sb dramebaaz ne y , gadaar khud hi ne sb bs dhrne lgao , muawja lo , aah ho gya dhrna lga do sb drama bna rkhya ehna ne , kehre sale ne kiha ithe maa chudwaan nu tc lai lo bs gal khatam
ਠੋਕੋ ਸਕੂਲ ਵਾਲਿਆਂ ਨੂੰ, ਪਿੰਸੀਪਲ ਨੂੰ ਵੀ।
ਪੱਤਰਕਾਰ ਵੀਰ ਥੋੜ੍ਹਾ ਵੀ ਬੋਹੁਤ ਬੋਹੁਤ ਧੰਨਵਾਦ ਜੀ ਜੇੜਾ ਤੁਸੀਂ ਆਪਣਾ ਫਰਜ਼ ਨਿਭਾਇਆ ਹੈ
ਬੱਚਿਆ ਨੂੰ ਹੋਰ ਸਕੂਲ ਵਿੱਚ ਲਗਾਓ
ਪੰਜਾਬੀਓ ਘਬਰਾਓ ਨਾ ਸਾਡੇ ਪਿਤਾ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਖਿਆ ਸੀ. ਜ਼ੁਲਮ ਕਰਨਾਂ ਵੀ ਪਾਪ ਏ, ਜ਼ੁਲਮ ਸਹਿਣਾ ਵੀ ਪਾਪ ਏ
ਪਿ੍ਰੰਸੀਪਲ ਬਦਲਿਆ ਜਾਵੇ ਜਿਸ ਨੂ ਪੰਜਾਬੀ ਭਾਸ਼ਾ ਨਾ ਆਵੇ
Par kadi Akal Academy school ch jya k veakh, principal ta parbandak sara punjabi aa...lakin punjabi nhi Bolan danda school ch....j teachers v appas ch punjabi ch gal karda aa ta ona nu 200 Rs fine ponda....
ਵਾਹਿਗੁਰੂ ਮਿਹਰ ਕਰੀ 🙏
ਬੱਚਿਆਂ ਨੂੰ ਸਕੂਲ ਵਿੱਚ ਹਟਾ ਲਓ ਸਕੂਲ ਬੰਦ ਕੀਤੇ ਜਾਣ
ਸਕੂਲ ਬਦਲੀ ਕਰ ਦਿਉ ਆਪਣੇ ਬੱਚਿਆਂ ਦਾ । ਇਹਨਾਂ ਦਾ ਦਿਮਾਗ ਠੀਕ ਆਪ ਹੀ ਹੋ ਜਾਣਾ
Government should take strong action against such schools who are not supporting Punjabi and our Punjabi culture.
Ona schoola te v action hove jo bachea nu majboor krde ne ikon dharam de prayer karan li
Sharabi bhanta v RSS da hee kumm Kar riha Punjab vich.
ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਓ ਸਕੂਲ ਬੰਦ ਹੋ ਜਾਣਗੇ
In 1980's Indira Gandhi banned Punjabi and SIkh religious books in Punjabi schools. RSS/BJP is applying same techniques to change Punjabi culture. Save Punjabi, Save Punjab
ਪੰਜਾਬੀ ਤਾਂ ਹੀ ਬਚਾਈ ਜਾ ਸਕਦੀ ਹੈ ਜੇ ਤੁਸੀਂ ਵੀ ਪੰਜਾਬੀ ਵਿਚ ਲਿਖੋ ਕਮੇਂਟ ਤਾਂ ਇੱਕ ਪਾਸੇ ਤੁਸੀਂ ਪੰਜਾਬੀ ਬਚਾਉਣ ਦੀ ਗੱਲ ਕਰ ਰਹੇ ਹੋ ਦੂਜੇ ਪਾਸੇ ਅੰਗਰੇਜ਼ੀ ਬੋਲ ਰਹੇ ਹੋ। ਕਿਰਪਾ ਕਰਕੇ ਇਹ ਚੀਜ਼ਾਂ ਆਪਣੇ ਘਰ ਤੋਂ ਹੀ ਸ਼ੁਰੂ ਕਰੋ।
ਭਗਵੰਤ ਮਾਨ ਨੂੰ ਇਹ ਨੀ ਦਿਸ ਰਿਹਾ
ਬਹੁਤ ਆਸਾਂ ਸਨ ਇਸ ਤੋਂ ਪਰ ਇਹ rss ਦਾ ਯਾਰ ਹੀ ਆ
Ohh bhenchoda keh vi rahe nai hune hoa e principal change hoa os kar k,,, hoa,,, parents nai koi shakityat nhi dite c sarkar nu just school management nu dite parents shakayat
Tusi bhenchod har waqt har gal bhagwant maan dai lund tai charr jande,I
Ik oh sala lakha,, case Tu bachan laye drame karda,,,
Sab rale hoiye n Modi RSS aam Aadmi
School Bhagwant mann tuu on tuu phala v awa he chl rha c...itha ta chlo principal bhara aa, hindu parbandak aa ta Punjabi nal dhakka ho rhia.....lakin kadi Akal Academy School ch jya k veakho jo sara kuch appna sikha under aa lakin otha v punjabi Bolan ta sakat mannie aa sirf English ch gal karni aa, ta teachers nu v punjabi Bolan ta 200 Rs fine...
Buchter aaa beant da putt aaa CM dalla
Lan chug le mara ,pH deva
ਲੱਖਾ ਸਿਧਾਣਾ ਜ਼ਿੰਦਾਬਾਦ
ਲੱਖਾ ਸਿਧਾਣਾ ਜੀ ਜਿੰਦਾਬਾਦ ਪ੍ਰਮਾਤਮਾ ਉਹਨਾ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🙏
ਪ੍ਰਦਰਸ਼ਨ ਕਾਰੀ ਨਹੀਂ ਲੱਖਾ ਸਿਧਾਣਾ ਤੇ ਸਾਥੀ ਕਹਿੰਦਿਆਂ ਨੂੰ ਸ਼ਰਮ ਆਉਂਦੀ ਹੈ ਪ੍ਰਦਰਸ਼ਨ ਕਾਰੀ ਦੱਸ ਰਿਹਾ ਹੈ ਜਦੋ 24, ਵਿਚ ਐਮ ਪੀ ਬਣੂ ਲੱਖਾ ਸਿਧਾਣਾ ਐਈ ਪਟਾਕੇ ਪਾਉਦਾ ਰਹੂ
ਲੱਖਾ ਸਿਧਾਣਾ ਬਹੁਤ ਵਦੀਆ ਕੰਮ ਕਰ ਰਿਹਾ ਵੀਰ,, ਪੰਜਾਬ ਵਿਚੋਂ ਪੰਜਾਬੀ ਕਿਉ ਖ਼ਤਮ ਕਰ ਰਹੇ ਨੇ ਜੇਕਰ ਲੱਖੇ ਨੂੰ ਪੰਜਾਬ ਪੁਲਿਸ ਰੋਕ ਰਹੀ ਤਾਂ ਪੰਜਾਬ ਪੁਲਸ ਕਾਦੀ ਰਹੀ ਅਪਣਿਆ ਮੋਢੇ ਆਂ ਤੇ ਹਿੰਦੂ ਪੁਲਿਸ ਲੱਖਾ ਲਵੇ ਫੇਰ,,
Punjabi zindabaad❤❤❤❤❤
ਇਹ ਸਕੂਲ ਆਰਐਸਐਸ ਵਾਲਿਆਂ ਦਾ
ਲੱਖਾ ਸਹੀ ਹੈ ਸਕੂਲ ਗਲਤ ਹੈ ਇਹ ਸਕੂਲ ਬੰਦ ਹੋਵੇ
ਗਲਤੀ ਤੁਹਾਡੀ ਸਾਰੇ ਬੱਚੇ ਪੰਜਾਬੀ ਸਕੂਲ ਵਿਚ ਪੜ੍ਹਨ ਲਾ ਦਿਓ ਆਪੇ ਸਕੂਲ ਬੰਦ ਹੋ ਜਾਣਗੇ
ਜਿਨ੍ਹਾਂ ਨੂੰ ਪੰਜਾਬੀ ਨਾਲ ਜ਼ਿਆਦਾ ਹੇਜ ਹੈ ਤਾਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖਲ ਕਰਵਾਓ।
Principal badalan nal kuj nahi hona ,school da hi boycott Karo apne bache etho kise hor school admission karo
Ta j mai kaha jhara school dya principle punjabi aa, ta sara system sikha under he chlda aa....lakin os school ch punjabi bolan ta sakhat mannie aa, sirf English he bolni aa...fr ke karo gya??? Mai gal kar rhia aa Akal Academy dye, itho tak k otha dya teachers v j appas ch punjabi ch gal karn ta 200 Rs fine ponda aa....
ਇਸ ਸਕੂਲ ਦੇ ਦਫਤਰ ਵਿੱਚ Rss ਮੁਖੀ ਮੋਹਨ ਭਾਗਵਤ ਦੀ ਫੋਟੋ ਲੱਗੀ ਹੋਈ ਹੈ ਇਹ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਤੋਂ ਅਤੇ ਸਿੱਖ ਧਰਮ ਤੋ ਦੂਰ ਕਰ ਰਹੇ ਹਨ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਸਕੂਲਾਂ ਵਿੱਚ ਪੜਾਉਣਾ ਨਹੀਂ ਚਾਹੀਦਾ ਆਪਣੇ ਬੱਚਿਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾ ਵਿਚ ਹੀ ਪੜਾਉਣਾ ਚਾਹੀਦਾ ਹੈ।
Wahegur ji Maher karn ji🙏🙏🙏🙏🙏🙏🙏
ਪੰਜਾਬ ਚੋਂ ਪੁਲਿਸ ਦਾ ਖਾਤਮਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹਨਾਂ ਨੇ ਪੰਜਾਬ ਖਤਮ ਕਰਵਾ ਦੇਣਾਂ ਹੈ,😡😡😡😡😡
ਇਥੇ ਨੀ ਉਥੇ ਜਾ ਵੀਰ
ਮਾਪਿਆਂ ਦੀ ਵੀ ਗਲਤੀ ਹੈ ਜੋ ਇਹਨਾ ਸਕੂਲਾਂ ਚ ਬੱਚੇ ਪੜਾਉਂਦੇ ਆ
ਕੋਈ ਗੱਲ ਨੀ ਹੁਣ ਅਸੀਂ ਸਾਡੇ ਹਰਿਆਣੇ ਚ ਆਪ ਦੇ ਗੁੰਡੇਆਂ ਨੂੰ ਭੋਰਾ ਵੀ ਵੋਟ ਨਹੀਂ ਪਾਉਂਦੇ
ਜੇਕਰ ਬੱਚਿਆਂ ਦੇ ਮਾਪਿਆਂ ਵਿੱਚ ਜਰਾ ਜਿੱਨੀ ਵੀ ਅਣਖ ਹੈ ਤਾਂ ਜਲਦੀ ਤੋ ਜਲਦੀ ਆਪਣੇਂ ਬੱਚਿਆਂ ਨੂੰ ਇਹੋ ਜਹੇ ਘਟੀਆ ਸਕੂਲ ਵਿੱਚੋਂ ਹਟਾਇਆ ਜਾਵੇ । ਅਤੇ ਲੱਖਾ ਸਿਧਾਣਾਂ ਦੀ ਜੋ ਬੇਇਜਤੀ ਹੋਈ ਹੈ ਉਸ ਦਾ ਧਿਆਨ ਰੱਖਿਆ ਜਾਵੇ।
ਲਖਾਂ ਸਿਧਾਣਾ ਜ਼ਿੰਦਾਬਾਦ
ਸਕੂਲ ਵਾਲਿਆਂ ਦੀ ਗਲਤੀ ਨੀ ਹੈਗੀ ।
ਗਲਤੀ ਬੱਚਿਆ ਦੇ ਮਾਤਾ ਪਿਤਾ ਦੀ ਹੈ ।
ਜਿੰਨਾ ਨੇ ਸਕੂਲ ਦੇ ਵਿੱਚ ਬੱਚੇ ਪੜਨ ਪਾਏ ਹਨ ।
ਜਦੋਂ ਬੱਚਿਆ ਦਾ ਦਾਖਲਾ ਹੀ ਸਕੂਲ ਵਿੱਚ ਨਾ ਕਰਾਇਆ ਤਾਂ ਸਕੂਲ ਤਾਂ ਆਪੇ ਬੰਦ ਹੋ ਜਾਏ ਗਾ ।
ਬੱਚਿਆ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਾਓ ਜੀ ।
ਮਾਪਿਆਂ ਦੀ ਕਮੇਟੀ ਬਣਾਈ ਜਾਵੇ ਸਾਝਾ ਬਿਆਨ ਦਿਓ ਸਿੱਧਾ ਕਹੋ rss ਦੇ ਸਕੂਲ ਬੰਦ ਕਰੋ
Lakha Sidhana 22 Zindabad 💯
ਲਖੇ ਸਿਧਾਣੇ ਨਲ ਵੱਧ ਤੋਂ ਵੱਧ ਜੁੜੋ ਪੰਜਾਬੀਓ ਨਈਤੇ ਤੁਹਾਨੂੰ ਬੋਦੀਆਂ ਵਾਲੇ ਬਨੋਣ ਚ ਇਹਨਾ ਜਾਦਾ ਟਾਈਮ ਨਈ ਲਾਉਣਾ
Punjabio jago
ਪੰਜਾਬੀ ਵਿਚ ਲਿਖ ਫੁਦੀ ਦਿਆ
ਹੋਰ ਸਕੂਲਾਂ ਵਿੱਚ ਅੰਡਮੀਸਨ ਕਰਵਾਉ ਤਾਂ ਜੋ ਪਤਾ ਲੱਗ ਸਕੇ ਜੇ ਸੋਡਾ ਜਮੀਰ ਜਾਗਦਾ
ਇਹਨਾ ਸਕੂਲਾਂ ਚ ਬੱਚੇ ਨਾ ਪੜਾਉ
ਆਪਣੇ ਬੱਚੇ ਹਟਾ ਕੇ ਕਿਸੇ ਹੋਰ ਸਕੂਲ ਚ ਲਾਉ ਤੁਸੀਂ ਸਕੂਲ ਦਾ ਬਾਈਕਾਟ ਕਰ ਦਿਉ ਆਪਣੇ ਆਪ ਸਿੱਧੇ ਹੋ ਜਾਣਗੇ
ਜਾਗੋ ਪੰਜਾਬੀਓ ਜਾਗੋ ਨਹੀਂ ਥੋਨੂੰ ਪਛਤਾਉਣ ਦਾ ਵੇਲਾ ਵੀ ਨਹੀਂ ਮਿਲਣਾ ਫੇਰ ਤੁਸੀਂ ਚਾਹੇ ਜੇੜੇ ਮਰਜੀ ਧਰਮ ਜਾ ਜਾਤ ਦੇ ਹੋਵੇ ਪਰ ਹੈਗੇ ਤਾਂ ਤੁਸੀਂ ਪੰਜਾਬ ਦੇ ਤੇ ਥੋੜ੍ਹੀ ਮਾਂ ਬੋਲੀ ਵੀ ਪੰਜਾਬੀ ਹੀ ਐ ਥੋੜ੍ਹੇ ਨਾਲੋ ਤੇ ਪਾਕਿਸਤਾਨ ਦੇ ਮੁਸਲਿਮ ਵੀਰ ਲੱਖ ਗੁਣਾ ਚੰਗੇ ਜੇੜੇ ਆਪਣੀ ਮਾਂ ਬੋਲੀ ਪੰਜਾਬੀ ਲਈ ਲੜਦੇ ਨੇ.... ਜਾਗੋ ਵੀਰੋ ਜਾਗੋ ਆਹਾ ਥੋੜ੍ਹੀ ਹੋਂਦ ਦੀ ਲੜਾਈ ਐ ਆਹਾ ਥੋੜ੍ਹੀ ਝੜਾਂ ਪੁੱਟਣ ਤੇ ਲੱਗੇ ਹੋਏ ਨੇ
Punjabi language zindabaad
ਲੱਖਾ ਸਿੰਘ ਸਿਧਾਣਾ ਬਾਈ ਜੀ ਪੰਜਾਬ ਪੰਜਾਬੀਅਤ ਦਾ ਸ਼ੇਰ
Jalandhar ch v haiga ji ikk school name Shri Guru Nanak public te kamm kanjra waley Shahidi parav band karr ke teachers kolo te ladkia to fashion show shuru kitta
ਪੰਜਾਬੀ ਵਿਚ ਲਿਖ ਬੋਂਡੂ
@@pk5916 tera name haiga bondu
@@RajK-z6j ਫੇਰ ਪੰਜਾਬੀ ਵਿਚ ਬੌਂਡ ਮਰਾ
@@pk5916 teri tarah zidda tu maraonda
ਪੰਜਾਬ ਦੇ ਬੱਬਰ ਸ਼ੇਰ ਪੁੱਤਰ ਬਾਈ ਲੱਖਾ ਸਿਧਾਣਾ,ਬਾਈ ਪਰਵਿੰਦਰ ਝੋਟਾ ਅਤੇ ਏਹਨਾਂ ਵਰਗੇ ਹੋਰ ਸਾਰੇ ਹੀ ਯੋਧੇ ਸੂਰਮੇ ਜ਼ਿੰਦਾਬਾਦ ਜ਼ਿੰਦਾਬਾਦ❤❤
😂
ਬਾਈ ਫਿਰ ਸਰਕਾਰੀ ਸਕੂਲਾ ਵਿੱਚ ਬੱਚੇ ਲਾਉ ਅਸੀ ਆਪਣੇ ਬੱਚਿਆ ਨੂੰ ਇਹਨਾ ਸਕੂਲਾ ਵਿੱਚ ਪੜਾਉਣੇ ਕਿਉ ਆ ਇਹ ਵੀ ਇੱਕ ਸਵਾਲ ਹੈ। ਸਭ ਤੋ ਪਹਿਲਾ ਸਾਡਾ ਕਸੂਰ ਆ।
ਜੇ ਆਪਣੀ ਸਰੋਮਣੀ ਕਮੇਟੀ ਕਾਸੇ ਜੋਗੀ ਹੋਵੇ ਤਾਂ ਇਦਾ ਨਾ ਹੋਵ੍
Beef khan vale,,lond na Bai
ਲੱਖਾਂ ਬਾਈ ਜਿਦਾਵਾਦ
ਪਹਿਲਾਂ ਲੱਖਾ ਸਿਧਾਣਾ ਨੂੰ ਬਾਹਰ ਕਢਾਓ
ਉਸਦਾ ਕੀ ਕਸੂਰ ਆ ਉਹ ਸੱਚ ਬੋਲ ਰਿਹਾ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ
ਪੰਜਾਬ ਦੇ ਸਾਰੇ ਸਕੂਲ ਕਾਲਜਾਂ ਵਿੱਚ ਪੰਜਾਬ ਦੇ ਟੀਚਰ ਹੋਣੇ ਚਾਹੀਦੇ ਨੇ
ਵਾਹਿਗੁਰੂ
ਅਹੇ ਜਿਹੇ ਪ੍ਰਿਸੀਪਲ ਨੂੰ ਹਟਾਇਆ ਜਾਵੇ
😂😂 ਭਗਵੰਤ ਮਾਨ ਜੀ , ਜੈ ਕੇਜਰੀਵਾਲ 😂😂ਜੈ ਕੇਜਰੀਵਾਲ 😂😂 ਸਾਰੇ ਬੋਲੋ ਜੈ ਕੇਜਰੀਵਾਲ
ਬਾਦਲ ਓ ਬੜਾ ਪੰਥ ਦਾ ਦੋਸ਼ੀ ਆਮ ਆਦਮੀ ਦਾ ਪਾਲਤੂ RSS,,,,,,ਦਾ ਪਾਲਤੂ ਮਾਨ
❤❤❤❤❤❤
ਬੰਬੀਹਾ ਗਰੁੱਪ ਨੂੰ ਬੇਨਤੀ ਆ ਪ੍ਰਿੰਸਿਪਲ ਨੂੰ ਠੋਕ ਦਿੱਤਾ ਜਾਵੇ ਸਰਕਾਰ ਦੇ ਅੱਗੇ ਬੇਨਤੀਆ ਕਰਕੇ ਕੋਈ ਫਾਇਦਾ ਨੀ
ਜਿਹੜੇ ਬਚਿਆਂ ਦੇ ਮਾਪੇ ਬੋਲਦੇ ਹਨ ਉਹ ਸਰਕਾਰੀ ਸਕੂਲਾਂ ਵਿੱਚ ਕਿਉਂ ਨਹੀਂ ਲਾਉਂਦੇ
ਸਰਕਾਰੀ ਸਕੂਲਾਂ ਵਿੱਚ ਪੰਜਾਬੀ ਪੜਾਈ ਜਾਂਦੀ ਹੈ
ਪੜਾਉਂਣੇ ਅੰਗਰੇਜ਼ੀ ਸਕੂਲਾਂ ਵਿੱਚ ਮਹਿੰਗਈਆਂ ਫੀਸਾਂ ਭਰਦੇ ਹਨ ਪੜਾਉਣ ਪੰਜਾਬੀ
ਸਾਰੇ ਸਰਕਾਰੀ ਸਕੂਲਾਂ ਚਪੰਜਾਬੀ ਹੀ ਚਲਦੀ ਹੈ
ਨਾ ਫੀਸਾਂ ਦੇਣੀਆਂ ਹਨ ਵਰਦੀਆਂ ਵੀ ਫ੍ਰੀ ਮਿਲਦੀਆਂ ਹਨ
ਤੁਸੀਂ ਬੱਚਿਆਂ ਨੂੰ ਇਸ ਸਕੂਲ ਵਿੱਚੋ ਹਟਾ ਲਉ
Waheguru ji waheguru ji waheguru ji waheguru ji waheguru ji waheguru 🙏🏻🙏🏻🙏🏻🙏🏻🙏🏻🙏🏻
Bachalo punjabyo je bcha hunda punjab.,dasvad nal schol kholo
ਬਹਿਣ ਛੋਧਾ ਪੰਜਾਬੀ ਚ ਲਿਖ
@@pk5916 dgar dahlya punjabi likhni sikh phla...rss dagar dhla lagda
@@MHARAJASAHI6504 rss ਨੂੰ ਭਾਵੇਂ ਚਾਰ ਗਾਲਾ ਹੋਰ ਕੱਢਲਾ ਭਾਵੇਂ ਪਰ ਤੂੰ ਪੰਜਾਬੀ ਵਿਚ ਲਿਖਿਆ ਕਰ ਬੋਂਡੂ ਸਾਲੇਆ
@@pk5916 ਆਜਾ ਕਰਲਾ ਰਿਸ਼ਤਾ 🤣 ਦਲਈਆ. ਸਾਲਾ ਟਾਟ
@@MHARAJASAHI6504 ਹੁਣ ਵੀ ਤਾ ਆਵਦੀ ਭੈਣ ਚੁਦਾਈ ਹ ਪਹਲਾ ਚੁਧਵਾ ਲੈਂਦਾ 😂😂
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ,ਲੱਖਾ ਸਿਧਾਣਾ ਜਿੰਦਾਬਾਦ, ਸਰਕਾਰ ਅਤੇ ਪ੍ਰਸ਼ਾਸਨ ਮੁਰਦਾਬਾਦ
ਆਪਣੇ ਬੱਚਿਆਂ ਨੂੰ ਇਹਨਾਂ ਦੇ ਸਕੂਲਾਂ ਵਿੱਚ ਜਾਣ ਨਾ ਦਿਓ
ਗੋਲੀ ਮਾਰਦੋ ਜੋ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਢਾਹ ਲਾ ਰਹੇ ਨੇ ਰਾਜ ਕਰੇਗਾ ਖਾਲਸਾ🚩 ਖਾਲਿਸਤਾਨ ਜਿੰਦਾਬਾਦ 🚩
ਲੱਖ ਲਾਹਨਤ ਪ੍ਰਸ਼ਾਸਨ ਦੇ ਪੁਲਿਸ ਵਾਲੇ ਵੀਰੋ ਕੁਝ ਸ਼ਰਮ ਕਰੋ ਕਿਵੇਂ ਧੂਹੀ ਫਿਰ ਦੇ ਓ ਲੱਖਾ ਸਿਧਾਣਾ ਵੀਰ ਸਮਾਜ ਸੇਵੀ ਆ ਕੋਈ ਕਾਤਲ ਨਹੀਂ 😇😇😇 ਲੱਖਾ ਬਾਈ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
Aam Aadmi Party ZINDABAD CM Bhagwant Maan ZINDABAD
ਜਿਹੜੇ ਸਕੂਲ ਪੰਜਾਬੀ ਨਹੀਂ ਬੋਲਣ ਦਿੰਦੇ ਓਹਨਾ ਸਕੂਲਾਂ ਵਿੱਚ ਬੱਚੇ ਪੜ੍ਹਨ ਨਾਂ ਲਾਓ ਜੀ ਫਿਰ ਦੇਖੋ ਇਹ ਸਕੂਲ ਆਪ ਹੀ ਬੰਦ ਹੋ ਜਾਣਗੇ
ਭੈਣ ਜੀ ਸਭ ਆਰ ਐਸ ਦੇ ਹੁਕਮਾ ਥੱਲੇ ਹੋ ਰਿਹਾ ਹੈ, ਪੰਜਾਬ ਪੁਲਿਸ ਵਾਲਿਉ ਕੁਝ ਸਮਝ ਕਰੋ, ਆਰ ਐਸ ਦੇ ਅੱਗੇ ਤੁਹਾਡੀ ਜੁਬਾਨ ਖੁਲਦੀ ਨਹੀ, ਸਭ ਆਰ ਐਸ ਬਾਦਲ ਮਹੰਤ ਦਾ ਬੇੜਾ ਗਰਕ ਹੋਇਆ ਹੈ
ਖਾਕੀ ਕੁੱਤੇ ਮੁਰਦਾਬਾਦ
ਮਾਪੇ ਤਾਂ ਆਪ ਅੰਗਰੇਜ਼ੀ ਬੋਲੀ ਜਾਂਦੇ ਆ
ਝੰਡੇ ਅਮਲੀ ਦੇ ਭਗਤ ਹੌਣ ਬੌਲਣ ਜਾ ਜਮੀਰ ਮਰ ਗੲੀ?
Welcome singh ji god bless you
🙏💐💐💐💐💐💐💐🙏
ਤੁਸੀਂ ਅੱਜ ਇਹ ਸੱਭ ਕੈਮਰੇ ਮੂਹਰੇ ਕਹਿ ਰਹੇ ਹੋ ਕਿ ਇਹ ਕਿਤਾਬਾਂ ਮਹਿੰਗੀਆਂ ਦਿੰਦੇ ਹਨ ਪੈਨ ਪੰਜਾਹ ਰੁਪਏ ਦਾ ਲਾਉਂਦੇ ਹਨ ਤਾਂ ਤੁਸੀਂ ਇਸ ਸਕੂਲ ਵਿੱਚ ਬੱਚਿਆਂ ਨੂੰ ਕਿਉਂ ਲਾਉਂਦੇ ਹੋ ਮੈਂ ਤਾਂ ਸਾਡਾ ਪੰਜਾਬੀਆਂ ਦਾ ਕਸੂਰ ਮੰਨਦਾ ਹਾਂ
ਜਦੋ ਸਾਡੀ ਪੰਜਾਬੀਆਂ ਦੀ ਬੋਲੀ ਪੰਜਾਬੀ ਆ ਸਾਡੀ ਗੁਰਬਾਣੀ ਵੀਂ ਪੰਜਾਬੀ ਵਿੱਚ
Lakha veer di full spot
ਹੋਣ ਬਾਦਲ ਸਰਕਾਰ ਨਹੀਂ ਲਹੂ ਦਾ ਛੱਨਾ ਗੁਮ ਹੋ ਗਿਆ 😂😂 ਹੋਣ ਤਾ ਬਦਲਾ ਦੀ ਸਰਕਾਰ ਹੈ ਝਾੜੂ ਵਾਲਾ ਝਾੜੂ ਵਾਲਾ ਫਿਰ ਰਿਹਾ 😂😂
Lakha Jindabad
Dspਦੀ ਕਿ ਜਿਹੜੇ ਲੋਕ ਤਿੰਨਾਂ ਮਹੀਨਿਆਂ ਤੋਂ ਗਲ ਹੈ ਕਿ ਲਿਖਤ ਦਾ ਕੋਈ ਮਤਲਬ ਨਹੀਂ
ਬੱਚਿਆਂ ਨੂੰ ਹੋਰ ਸਕੂਲਾਂ ਚ ਲਾ ਦਿਓ
ਮਸਲਾ ਆਪੇ ਹੱਲ ਹੋ ਜੂ
ਐਵੇਂ ਲੋਕਾਂ ਦੀਆਂ ਗੱਲਾਂ ਚ ਆ ਕੇ ਮਹੌਲ ਖਰਾਬ ਨਾ ਕਰੋ
ਐਵੇ ਤਾਂ ਹੁਣ ਬੱਚਿਆਂ ਦਾ ਇਕ ਸਾਲ ਖ਼ਰਾਬ ਹੋਜੂ |
Lakha sidana veer jindabad
ਇਹ ਕੰਮ ਸ਼੍ਰੋਮਣੀ ਕਮੇਟੀ ਦਾ ਜਿਹੜਾ ਲੱਖਾਂ ਕਰ ਰਹੇ ਆ
ਇਹੋ ਜੇ ਸਕੂਲਾਂ ਦਾ ਬਾਈਕਾਟ ਕਰੋ
Waheguru ji mehar kro
ਕੱਲਾ ਲੱਖਾ ਸਿਧਾਣਾ ਕਿ ਕਰੇ ਸ਼੍ਰੋਮਣੀ ਕਮੇਟੀ ਦਾ ਵੀ ਆਕੇ ਖੜਨ ਦਾ ਹੱਕ ਹੈ ਜਦੋ ਜੇਲਾ ਹੋ ਜਾਂਦੀਆਂ ਨੇ ਸੰਘਰਸ਼ ਕਰਨ ਵਾਲੀਆਂ ਨੂੰ ਫਿਰ ਵੱਡੀਆਂ ਵੱਡੀਆਂ ਗੱਲਾਂ ਕਰਦੇ ਔ ਪਹਿਲਾਂ ਹੀ ਸਾਥ ਦਿਆ ਕਰੋ ਮਾਨ ਸਾਹਿਬ ਕਹਿ ਰਹੇ ਨੇ ਪੰਜਾਬੀ ਨੂੰ ਪਹਿਲ ਦਿਉ ਪਰ ਏਹ ਲੋਕਾਂ ਦੇ ਭੋਰਾ ਵੀ ਅਸਰ ਨਹੀਂ ਪੁਲਿਸ ਨੂੰ ਚਾਹੀਦਾ ਸੀ ਸਾਰੇ ਸਟਾਫ ਨੂੰ ਫੜ ਕੇ ਪਰਚਾ ਦਰਜ ਕਰਨਾਂ ਚਾਹੀਦਾ ਸੀ ਪਰ ਇਹ ਸਕੂਲ ਵਾਲਿਆਂ ਦਾ ਸਾਥ ਦੇਕੇ ਜੋ ਸਮਝਾਉਣ ਆਏ ਨੇ ਉਨਾ ਨੂੰ ਹੀ ਫੜ ਰਹੇ ਨੇ
Lakha sidhana jindaabaad🎉🎉
ਪੰਜਾਬ ਦੀਆ ਜੜ੍ਹਾ ਪਟਦੇ ਆ ਪਹਿਲਾ ਅਫੀਮ ਪੋਸਤ ਬੰਦ ਕਰ ਚਿਟੇ ਗੋਲੀਆ ਲਿਆਦੀਆ ਹੋਰ ਬਹੁਤ ਕੁਝ ਆ
ਕਿਸੇ ਦਾ ਕੋਈ ਕਸੂਰ ਨੀ ਲੋਕ ਆਪ ਮਰਦੇ ਨੇ ਅਸਲ ਵਿੱਚ ਪੰਜਾਬੀ ਫੁਕਰੇ ਹੋ ਗਏ
ਗਾਂਡੂ ਪਿ੍ੰਸੀਪਲ
SGPC ਦਾ ਕੰਮ ਸੀ ਸਿਖਾਂ ਦੇ ਧਾਰਮਿਕ ਕਕਾਰਾਂ ਤੇ ਪੰਬਧੀ ਲਾਉਣ ਵਾਲਿਆਂ ਤੇ 395 ਧਾਰਾਂ ਲਵਉਦੇ ਪਰ SGPC ਵੀ RSSਦੀ ਗਲਾਮੀ ਕਰ ਚੁੱਕੀ ਆ ਜਿਹੜਾ ਵਕੀਲਾਂ ਦਾ ਇੱਜੜ ਨੂੰ ਗੁਰੂ ਘਰ ਦੀਆਂ ਗੋਲਕਾਂ ਤਨਖਾਹਾ ਦੇ ਰਹੇ ਜੇ ਉਹ ਬੰਦ ਕਰੋ ਜੇ ਤੁਸੀਂ ਸਿੱਖ ਮਸਲੇ ਤੇ ਨਹੀ ਬੋਲਣਾ
Punjab govt should take note of it and ask the school management not to interfere with the sikh sentiments