Bro..Change the school of your children and stop admitting your children in such schools only. Then see when you yourself stop teaching your children there. These schools will automatically come to the brink of closure.
@@user-ke4xg8kf6ikeo punjab. H school aw te punjab de hisab nl chle Tamil nadu ja south ch koi school eda kr skda ? Schools ch punjab de bache padh de aw school change krn apni policy
@@AvtarSingh-gz4xu parava Punjab Vich sarya schools Vich Esi Tarh Rss da Propoganda chlya ja rha a same like philistine De Naal vi Esi Tarh Israel ne Kita c Te same Israel di copy Hindu gov kardi aa rahi a thode kolo Sare thode human rights kho lite Gaye ne jithe Marji bachya nu pado same Hona aur protest tonu Karan nhi Dena police ne
Lakha Sidhana Arrest News: ਮਾਪਿਆਂ ਤੇ ਬੱਚਿਆਂ ਨੇ Camera ਸਾਹਮਣੇ ਦੱਸਿਆ ਕੀ-ਕੀ ਹੁੰਦਾ ਸਕੂਲ ਅੰਦਰ ?
Link 🔗 : th-cam.com/video/20vQDeQXNvc/w-d-xo.html
ਪੰਜਾਬ ਪਲੀਸ ਵਾਲੇ ਵੀਰੋ ਤੁਸੀ ਵੀ ਪੰਜਾਬੀ ਬੋਲਣ ਵਾਸਤੇ ਵੀਰੋ ਸਾਥ ਦਿਓ ਜੀ ਤੁਹਾਡੇ ਬੱਚੈ ਵੀ ਤੇ ਇਸ ਸਕੁਲ ਵਿੱਚ ਪੱੜਦੈ ਹੋਣ ਗੇ ਪੰਜਾਬੀ ਮਾ ਬੋਲੀ ਦਾ ਸਾਥ ਦਿਓ ਪੰਜਾਬ ਪਲੀਸ ਵਾਲੈ ਵੀਰੋ
ਆਪਣੇ ਬੱਚਿਆਂ ਦੇ ਸਕੂਲ ਬਦਲੋ ਅਤੇ ਆਪਣੇ ਬੱਚਿਆਂ ਨੂੰ ਅਜਿਹੇ ਸਕੂਲਾਂ ਵਿੱਚ ਦਾਖਲਾ ਦੇਣਾ ਬੰਦ ਕਰੋ।
Bro..Change the school of your children and stop admitting your children in such schools only.
Then see when you yourself stop teaching your children there. These schools will automatically come to the brink of closure.
ਭਰਾਵੋ..ਆਪਣੇ ਬੱਚਿਆਂ ਦੇ ਸਕੂਲ ਬਦਲੋ ਅਤੇ ਆਪਣੇ ਬੱਚਿਆਂ ਨੂੰ ਅਜਿਹੇ ਸਕੂਲਾਂ ਵਿੱਚ ਦਾਖਲਾ ਦੇਣਾ ਬੰਦ ਕਰੋ।
ਫਿਰ ਦੇਖੋ ਜਦੋਂ ਤੁਸੀਂ ਖੁਦ ਆਪਣੇ ਬੱਚਿਆਂ ਨੂੰ ਉੱਥੇ ਪੜ੍ਹਾਉਣਾ ਬੰਦ ਕਰ ਦਿਓ। ਇਹ ਸਕੂਲ ਆਪਣੇ ਆਪ ਬੰਦ ਹੋਣ ਦੇ ਕੰਢੇ ਆ ਜਾਣਗੇ।
@@balrajgill3164❤😂😂😂11🎉u⁴è😊 14:24
ਲੋਕੋ ਇਹ ਗਲਤੀਆਂ ਆਪਣੀਆਂ ਹੀ ਹਨ ਅਸੀਂ ਕਿਉਂ ਇਨ੍ਹਾਂ ਬੇਈਮਾਨਾਂ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਹਾਂ
ਇਸ ਸਕੂਲ ਦਾ ਬਾਈਕਾਟ ਕੀਤਾ ਜਾਵੇ
ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਈ ਕਰਾਉ
Ahh kiti shi gall kise ne
ਸਾਰੇ cbse ਸਕੂਲ ਜੋ ਪੰਜਾਬ ਚ ਨੇ ਓਹਨਾ ਦਾ ਇਹੀ ਹਾਲ ਆ | ਸਾਰੇ ਪੰਜਾਬੀ ਬੋਲਣ ਤੋਹ ਰੋਕਦੇ ਨੇ | ਮਾਪੇ ਵੀ ਕਿਥੇ ਜਾਨ | ਉਹ ਸੋਚਦੇ ਨੇ cbse ਸਕੂਲ ਚ ਪੜਕੇ ਓਹਨਾ ਦਾ future ਵਧਿਆ ਬਣਜੂ | ਹੁਣ ਸਰਕਾਰ ਨੂੰ ਏਦੇ ਖਿਆਫ ਐਕਸ਼ਨ ਲੈਣਾ ਚਾਹੀਦਾ |
ਪੰਜਾਬ ਵਾਲਿਓ ਜਾਗੋ ਲੱਖਾ ਸਿਧਾਣਾ ਸਚ ਦੀ ਆਵਾਜ਼ ਉਠਾ ਰਿਹਾ ਲਖੇ ਦਾ ਸਾਥ ਦੇਵੋ
ਸਹੀ ਕਿਹਾ
ਲੱਖਾ ਸਿੰਘ ❤ਜਿੰਦਬਾਦਾ ❤❤❤
ਸਾਰੇ ਕਲਾਕਾਰਾਂ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੀ ਪੰਜਾਬੀ ਮਾਂ ਬੋਲੀ ਦੇ ਹਕ ਚ ਖੜੋ
ਵਧੀਆ ਪੱਤਰਕਾਰ ਤੇ ਪੰਜਾਬੀ ਵੀਰੋ ਮਿਲ ਕੇ ਰਹੋ
ਪੰਜਾਬ ਪੰਜਾਬੀਅਤ ਜਿੰਦਾਬਾਦ 🙏
ਲੱਖਾ ਸਿਧਾਣਾ ਬਿਲਕੁਲ ਸਹੀ ਗੱਲ ਕਰਦਾ ਪੰਜਾਬੀਓ ਇਕੱਠੇ ਹੋ ਕੇ ਲੱਖੇ ਬਾਈ ਦਾ ਸਾਥ ਦਿਓ
🙏🙏🙏🙏🙏🙏🙏
ਪੰਜਾਬ ਪੁਲਸ ਵਧੀਆ ਕੰਮ ਕਰ ਰਹੀ ਹੈ, ਇਹ ਮੱਝਾ ਚੋਰ ਲੱਖਾ ਤੇ ਭੰਤੇ ਦੀ ਹੀ ਭੇਡ ਆ, ਭੰਤਾ ਹੱਡੀ ਸੁਟਦਾ ਤੇ ਇਹ ਭੌਂਕਣਾ ਸ਼ੁਰੂ ਕਰ ਦਿੰਦਾ । ਅਸਲੀ ਮੁਦਿਆ ਤੋਂ ਪੰਜਾਬ ਦੇ ਲੋਕਾ ਦਾ ਧਿਆਨ ਭਟਕਾਇਆ ਜਾ ਰਿਹਾ
ਲਾਹਨਤ ਆ ਪੰਜਾਬ ਸਰਕਾਰ ਤੇ ਪੁਲਿਸ ਦੇ ,ਜਿਹੜੇ ਸੱਚ ਨੂੰ ਦਬੋਣ ਦੀ ਕੋਸ਼ਿਸ਼ ਕਰ ਰਹੇ ਨੇ
ਲੱਖਾ ਸਧਾਣਾ ਜੀ ਬਿਲਕੁੱਲ ਸੱਚ ਬੋਲਦਾ ਭਗਵੰਤਮਾਨ ਜੀ ਸੋਚੋ ਪੁਲਸ ਮੁਲਾਜਮ ਭਰਾਵੋ ਕੁਝ ਸੋਚੋ ਤੁਸੀ ਵੀ ਪੰਜਾਬ ਦੇ ਨੌਜਵਾਨ ਹੋ
ਪੰਜਾਬ ਦਾ ਮਹੋਲ ਖਰਾਬ ਨਾ ਹੋਵੇ ਜੀ
ਛੋਟੇ ਛੋਟੇ ਬੱਚਿਆ ਕਿਨਾ ਸੋਹਣਾ ਬੋਲ ਦੇ ਆਂ ਵਾਹਿਗੂਰ ਜੀ ਸਾਡੀ ਆਉਣ ਵਾਲੀਆ ਪੀੜੀਆਂ ਏਦਾ ਜਾਗਰੂਕ ਹੋਣ ਪੰਜਾਬ ਆਜਾਦ ਹੋਵੇ ਸੱਚੇ ਪਾਤਸ਼ਾਹ ਜੀ 🙏🏼❤
ਲੱਖਾਂ ਸਿਧਾਣਾ ਜ਼ਿੰਦਾਬਾਦ
ਪੰਜਾਬ ਸਰਕਾਰ ਮੁਰਦਾਬਾਦ
ਪੰਜਾਬ ਪੁਲਿਸ ਮੁਰਦਾਬਾਦ
ਜਾਗੋ ਪੰਜਾਬੀਓ ਹੁਣ ਕਦ ਜਾਗੋ ਗੇ ਹੁਣ ਤਾ ਤੁਹਾਡੀ ਬੋਲੀ ਬੋਲਣ ਤੇ ਮਨਾਹੀ ਆ ,
ਪੰਜਾਬ ਸਰਕਾਰ ਮੁਰਦਾਬਾਦ
ਬੋਲਣ ਤੁਹਾਨੂੰ ਨਹੀ ਦਿੱਤਾ ਜਾ ਰਿਹਾ, ਭਾਈਏ ਸ਼ਰੇਆਮ ਪੰਜਾਬੀ ਆ ਨੂੰ ਕੁਟ ਦੇ ਆ , ਇਕੋ ਬੰਦਾ ਜੋ ਪੰਜਾਬ ਪੰਜਾਬੀਅਤ ਲਾਈ ਹਮੇਸਾ ਖੜਾ ਰਹਿੰਦਾ , ਪੁਲਿਸ ਨੇ ਤਾ ਸ਼ਰੇਆਮ ਧੱਕਾ ਕਰਨਾ ਹੀ ਆ
Jindbab akal purkh
ਪੰਜਾਬ ਪੁਲਿਸ ਮੋਦੀ ਦੀ ਚੇਲੀ ਆ |
ਪ੍ਰਾਈਵੇਟ ਸਕੂਲਾਂ ਵਾਲਿਆਂ ਦੀ ਕੋਈ ਗਲਤੀ ਨਹੀਂ ਹੈ ਗਲਤੀ ਤਾ ਸਾਡੇ ਪੰਜਾਬੀ ਲੋਕਾ ਦੀ ਹੈ ਜਿਹੜੇ ਸਰਕਾਰੀ ਸਕੂਲਾਂ ਨੂੰ ਛੱਡ ਕੇ RSS ਦੇ ਸਕੂਲਾਂ ਚ ਆਪਣੇ ਬੱਚਿਆ ਨੂੰ ਦਾਖਲ ਕਰਵਾਉਂਦੇ ਨੇ
ਅਜਿਹਾ ਕਹਿ ਕੇ ਤੁਸੀ ਪੰਜਾਬ ਚ ਪੰਜਾਬੀ ਤੇ ਪਾਬੰਦੀ ਲਾਉਣ ਵਾਲੇ ਸਕੂਲ ਨੂੰ ਖੋਲ੍ਹਣ ਦੀ ਸਹਿਮਤੀ ਦੇ ਰਹਿ ਹੋ... ...ਇਹ ਇਸ ਤਰਾਂ ਕਿ ਕੋਈ ਤੁਹਾਡੇ ਘਰ ਆਕੇ ਰਹੇ ਤੇ ਤੁਹਾਡੀ ਮਾਂ ਨੂੰ ਘਰੋਂ ਬਾਹਰ ਧੱਕ ਦੇਵੇ.....ਦੱਖਣ ਵਾਲੇ ਆਪਣੇ ਰਾਜਾਂ ਚ ਅਜਿਹਾ ਹੋਣ ਨੀ ਦਿੰਦੇਂ
ਇਹੈ ਜਿਹੇ ਸਕੂਲ ਚ ਮੈਂ ਆਪਣੇ ਬੱਚੇ ਕਦੇ ਨਾ ਭੇਜਾਂ....ਪਰ ਇਹ ਜਮੀਰ ਇਸ ਗੱਲ ਦੀ ਇਜਾਜ਼ਤ ਨੀ ਦਿੰਦਾਂ ਕੀ ਪੰਜਾਬੀ ਤੇ ਪਾਬੰਦੀ ਲਾਉਣ ਵਾਲਿਆ ਨੂੰ ਪੰਜਾਬ ਚ ਸਕੂਲ ਖੋਲ੍ਹਣ ਦਾ ਹੱਕ ਹੋਵੇ
Yes
ਪੰਜਾਬ ਸਰਕਾਰ ਸਕੂਲ ਬੰਦ ਕਰੇ ਲਖਾ ਸਿਧਾਣਾ ਜਿੰਦਾਬਾਦ ਸਚ ਬੋਲਣ ਵਾਲਿਆ ਦੇ ਨਾਲ ਧੱਕਾ ਨਾ ਕਰੇ ਪੰਜਾਬ ਸਰਕਾਰ
ਇਹ ਸਕੂਲ ਸਦਾ ਲਈ ਬੰਦ ਹੋਣਾ ਚਾਹੀਦਾ ਹੈ ਅਸੀਂ ਸਿੱਖ ਧਰਮ ਤੇ ਪੰਜਾਬੀ ਹਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਗੇ
ਮਾਨ ਸਾਹਿਬ ਆ ਬੱਚੇ ਤਾ ਝੂਠ ਨਹੀ ਬੋਲਦੇ ,,, ਜਾਗੋ ਪੰਜਾਬੀਓ ਜਾਗੋ , ਇਹ ਪੁਲਿਸ ਤਾ ਵਿਕ ਗਾਈ ਆ ,
Mann sab ta aap Hindi vich bolde ne Ajj kal
ਤੁਸੀਂ ਸਰਾਬੀ ਨਾਟਕੀ ਨੂੰ ਸਾਹਿਬ ਕਹੀ ਜਾਨੇਓ ਸਰਮ ਕਰੋ ਸਾਹਿਬ ਸਿਰਫ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹੀ ਨੇ
School change kra dio bchea de
@@user-ke4xg8kf6ikeo punjab. H school aw te punjab de hisab nl chle Tamil nadu ja south ch koi school eda kr skda ? Schools ch punjab de bache padh de aw school change krn apni policy
Very Good Punjab Police 👍
The school is to blame for all this. Lakha sidhana is a hero for Punjab and it's people.
ਮੇਰੀ ਸਾਰੇ ਲੋਕਾਂ ਨੂੰ ਬੇਨਤੀ ਹੈ ਅਪਣੇ ਬੱਚਿਆਂ ਨੂੰ ਪੀ ਐਸ ਈ ਬੀ ਬੋਰਡ ਵਿੱਚ ਦਾਖਲਾ ਕਰਵਾਉ਼਼ ਸਾਰੇ ਰੋਲੇ ਖਤਮ ਕਿ ਨਹੀ ਸਹਿਮਤ ਹੋ।
ਸਰਕਾਰੇ ਕੋਈ ਸ਼ਰਮ ਕਰ ਪੰਜਾਬ ਉਜੜਦਾ ਜਾ ਰਿਹਾ।
ਪੰਜਾਬੀ ਮਾਂ ਬੋਲੀ ਦੀ ਬੇਅਦਬੀ ਹੈ ਇਹ ਜਰੂਰੀ ਬੇਨਤੀ ਹੈ ਉਹ ਸਕੂਲ ਸੀਲ ਕੀਤੇ ਜਾਣ ਜਿਹੜੇ ਪੰਜਾਬੀ ਬੋਲਣ ਤੋਂ ਰੋਕਦੇ ਹਨ
School kids seal ho Jaan ge ma baap ek side Te khde ho Gaye ne sidha Apne bachya nu otho hatan ISS padyi tho changa anpadh Rakh lo
@@WORLDZONE-wf2vvkyo sade Punjab ch school hai nhi tuanu eh swal a tusi apne bache ghr rakh lo
Right
@@AvtarSingh-gz4xuਮੇਰਿਆਂ ਸਾਲਿਆਂ ਇਸ ਸਕੂਲ ਵਿੱਚ ਜ਼ਰੂਰੀ ਲਗਾਉਣੇ ਨੇ ਹੋਰ ਸਕੂਲਾਂ ਦਾ ਘਾਟਾਂ ਪੰਜਾਬ ਵਿੱਚ ਦੱਸ ਕਿਹੜਾ ਪਿੰਡ ਤੇਰਾਂ ਤੈਨੂੰ ਸਕੂਲ ਮੈਂ ਦੱਸਦਾ
@@AvtarSingh-gz4xu parava Punjab Vich sarya schools Vich Esi Tarh Rss da Propoganda chlya ja rha a same like philistine De Naal vi Esi Tarh Israel ne Kita c Te same Israel di copy Hindu gov kardi aa rahi a thode kolo Sare thode human rights kho lite Gaye ne jithe Marji bachya nu pado same Hona aur protest tonu Karan nhi Dena police ne
ਲੱਖਾ ਸਿਧਾਣਾ, ਝੋਟਾ ਅਤੇ ਸਾਥੀ ਰਿਹਾਅ ਕਰੋ 💥
ਬੱਚਿਆਂ ਨੂੰ ਸਕੂਲ ਵਿੱਚ ਪੰਜਾਬੀ ਬੋਲਣ ਦਿੱਤੀ ਜਾਵੇ
ਗਿਰਫ਼ਤਾਰ ਕਰਨਾ ਗਲਤ ਗੱਲ ਏ ਐਸ ਵਿਚ ਗਲਤ ਕੀ ਏ ਆਵਾਜ਼ ਚੁੱਕਣਾ ਗੁਨਾਹ ਏ ਕੋਈ
ਲੱਖ ਦੀ ਲਾਹਨਤ ਆ ਪੰਜਾਬ ਸਰਕਾਰ ਤੇ ।
ਇਕੱਠੇ ਹੋ ਜਾਵੋ ਅਜੇ ਵੀ ਟਾਇਮ ਹੈ ਨਹੀਂ ਤੈਅ ਸਾਰਿਆ ਨਾਲ ਐਮਾਂ ਹੀ ਹੋਣਾ ਹੈ ।
ਵਾਹਿਗੁਰੂ ਜੀ ਮੇਹਰ ਕਰੋ
Very Bad Insaf Milna chahiye Hai
Rss ਦੇ ਬਹੁਤ ਸਕੂਲ ਨੇ ਸਰ ਜੀ ਪੰਜਾਬੀ ਬੋਲਣ ਤੋਂ ਰੋਕ ਦੇ ਇਨ੍ਹਾਂ ਕੰਜਰਾਂ ਨੂੰ ਤਾਮਿਲ ਨਾਡੂ ਭੇਜੋ RSS ਵਾਲਿਆਂ ਨੂੰ 😡😡😡😡
Modi and KEJARI DONO ne specially PUNJAB nu finished Karan da man banaya, Dona de assistant SARDAR
Sb to vadda dalla ta bhagwant maan a sala bhaiye nl ralke ki kuch kri jnda pehla Punjab Punjab gurua di dharti krda hunda c
Taminlado against these stupid study first bro bjp nu jitn Ni dinde Tamil wale tusi yaar bina tarak ton boli jande
Lakkha Sidhana Zindabad . The Hero of PUNJAB ❤
ਮਾਪਿਆ ਨੂੰ ਖਾਸ ਕਰਕੇ ਬੇਨਤੀ ਆ ਕਿ ਜਿੰਨਾ ਸਕੂਲਾਂ ਵਿੱਚ ਪੰਜਾਬੀ ਨਹੀ ਬੋਲਣ ਦਿੱਤੀ ਜਾਂਦੀ ਓਨਾਂ ਸਕੂਲਾਂ ਵਿੱਚੋਂ ਆਪਣੇ ਬੱਚੇ ਹਟਾ ਲਓ ਆਪਣੇ ਆਪ ਉਹ ਸਕੂਲ ਬੰਦ ਹੋ ਜਾਣਗੇ
ਪੰਜਾਬ ਵਿਹਾਰ ਬਣ ਗਈਆ ਜੀ ਸਕੂਲ ਤਾਂ ਇੱਕ ਪਾਸੇ ਆਉਣ ਵਾਲੇ ਸਮੇਂ ਪੰਜਾਬ ਵਿੱਚ ਨਹੀਂ ਬੋਲ ਦੇਣੀ ਪੰਜਾਬੀ ਇਹ ਸਰਕਾਰਾਂ ਦੀਆਂ ਨੀਤੀਆਂ ਨੇ ਪੰਜਾਬੀਆਤ ਨੂੰ ਖਤਮ ਕਰਨ ਦੀਆਂ ਦਿੱਲੀ ਦੇ ਬੱਲੇ ਵਾਹਿਗੁਰੂ ਹੀ ਮੇਹਰ ਕਰੇ ਪੰਜਾਬ ਤੇ
ਲੱਖਾਂ ਸਿਧਾਣਾ ਜ਼ਿੰਦਾਬਾਦ ਹੈ ਜਿੰਦਾਬਾਦ
ਜਿੰਨਾ ਜ਼ਹਿਰ ਪੰਜਾਬੀਆ ਵਾਸਤੇ ਇਹਨਾ ਪਹਾੜੀ ਹਿਮਾਚਲੀਆ ਦੇ ਮਨ ਵਿੱਚ ਆ ਓਹਨਾ ਕਿਸੇ ਹੋਰ ਲੋਕਾਂ ਵਿੱਚ ਨਹੀਂ। ਇਹ ਪ੍ਰਿੰਸੀਪਲ ਆਰਐਸਐਸ ਨੇ ਹਿਮਚਲ ਤੋਂ ਬੁਲਾਇਆ।।
ਕਸੂਰ ਮਾਂ ਬਾਪ ਦਾ ਐਸੇ ਸਕੂਲਾਂ ਚ ਕਿਉਂ ਦਾਖਲਾ ਕਰਵਾਉਂਦੇ ਨੇ’ਜਦ ਕਿਸੇ ਨੇ ਬੱਚੇ ਦਾਖਲ ਨਾ ਕਰਵਾਏ ਆਪਣੇ ਆਪ ਬੰਦ ਹੋ ਜਾਣਗੇ
ਪਹਿਲਾ ਵੀਡਿਓ ਦੇਖਲਾ ਨਵੇਂ principal ਕਰਕੇ ਹੋਣ ਲੱਗਿਆ ਹੈ
ਕਮਾਲ ਦੀ ਗੱਲ ਦੈਖੋ ਪਰਿਸੀਪਲ ਨੂੰ ਪੰਜਾਬੀ ਨਹੀਂ ਓਦੀ ਓਵੀ ਸਾਰਾ ਸਟਾਪ ਬਾਰਲੀ ਸਟੈਟ ਦੈ ਨੈ ਸਾਡੈ ਵੀਚਾਰੈ ਧਰਨੈ ਲਾਕੈ ਪਰੇਸਾਨ ਨੈ ਪੰਜਾਬ ਸਰਕਾਰ ਮੁਰਦਾਬਾਦ
ਬਾਈ ਗੱਲ ਤੇ ਓਹੀ ਹੈ ਜੇ ਸਕੂਲ ਹੀ ਹਿੰਦੀ ਜਾਂ ਅੰਗਰੇਜ਼ੀ ਮਾਧਿਅਮ ਵਾਲੇ ਨੇ ਪੰਜਾਬ ਤੋਂ ਬਾਹਰਲੇ ਲੋਕਾਂ ਦੇ ਤਾਂ ਓਹ ਪੰਜਾਬੀ ਕਿਓਂ ਪੜਾਉਣਗੇ
100% 👌👌
ਇਸ ਸਕੂਲ ਵਿੱਚ ਬੱਚੇ ਨਾ ਪੜਾਵੋ ਬੇਵਕੂਫੋ
ਇਕੱਠੇ ਹੋਜੋ ਪੰਜਾਬੀਓ ਨਹੀਂ ਇਕ ਹੋਰ ਬੰਦਾ ਖੋ ਲੈਣਾ 😢
ਲੱਖਾ ਬਾਈ ਬਹੁਤ ਵਧੀਆ ਬੰਦਾ ਵੀਰ ਉਹ ਯੋਧਾ ਪੰਜਾਬ ਦਾ
ਲੱਖੇ ਦਾ ਸਾਥ ਦਿਊ ਜੇਕਰ ਪੰਜਾਬ ਬਚੋਣਾ ਜੇ
ਪੰਜਾਬ ਸਰਕਾਰ ਮੁਰਦਾਬਾਦ
Lakkha Sadhna Veer jindabad waheguru ji kripa karna
ਪੰਜਾਬ ਪੰਜਾਬੀ ਪੰਜਾਬੀਅਤ ਨੂੰ ਸਕੂਲਾਂ ਤੋਂ ਹੀ ਖਤਰਾ ਹੈ
ਲੱਖਾਂ ਸਿਧਾਣਾ ਜਿੰਦਾਬਾਦ
ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ
ਜੇਕਰ ਪੰਜਾਬ ਨੂੰ ਮੁੜ ਆਪਣੇ ਪੈਰਾਂ ਤੇ ਖੜਾ ਕਰਨਾ ਤਾ ਪੰਜਾਬ ਵਿੱਚ ਪੰਜਾਬੀਆਂ ਨੂੰ ਕੰਮ ਦੀਆਂ ਕਰੋ ਤੇ ਮਾਪੇ ਅਪਣੇ ਬੱਚਿਆਂ ਨੂੰ ਅਪਣਾ ਇਤਿਹਾਸ ਭੜੋਨ ਤੇ ਦੱਸਣ .
ਲਖੇ ਬਾਈ ਲਈ ਵੀ ਆਵਾਜ਼ ਚੁੱਕਣੀ ਚਾਹੀਦੀ। ਓਹਨੂੰ ਕਿਉ ਗਿਰਫ਼ਤਾਰ ਕੀਤਾ।।
ਕਹਿ ਜਹੇ ਲੋਕ ਨੇ ਆਪਣੇ ਹੀ ਬੰਦਿਆ ਨਾਲ ਧੱਕਾ ਕਰਦੇ ਨਾ ਬਸ ਇਹਨਾਂ ਕੋਲਾ ਆਪਣੀ ਨੋਕਰੀ ਨਾਲ ਏ 😢
ਜਿਹੜੇ ਪਿੰਸੀਪਲ ਨੇ ਸਕੂਲ ਦਾ ਮਾਹੌਲ ਖਰਾਬ ਕੀਤਾ ਉਸ ਨੂੰ ਗਿਰਫਤਾਰ ਕੀਤਾ ਜਾਵੇ
ਪੰਜਾਬ ਵਿੱਚ ਜੇ ਕੋਈ ਨਸ਼ੇ ਦੇ ਖਿਲਾਫ ਬੋਲਦਾ ਹੈ ਉਸ ਨੂੰ ਗਿਰਫ਼ਤਾਰ ਕਰ ਲਿਆ ਜਾਂਦਾ ਹੈ। ਹੁਣ ਜੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਬੋਲੇ ਤਾਂ ਉਹਨਾਂ ਨੂੰ ਗਿਰਫ਼ਤਾਰ ਕਰ ਲਿਆ ਹੈ।ਲੋਕੋ ਹੁਣ ਇਹਨਾਂ ਸਕੂਲਾਂ ਨੂੰ ਖਾਲੀ ਕਰ ਦਿਓ।
ਜਿੰਨੇ ਵੀ ਵੀਰ ਕਮੇਂਟ ਪੜ੍ਹ ਰਹੇ ਨੇ ਮੇਰਾ ਓਹਨਾ ਵੀਰਾਂ ਨੂੰ ਇਹੋ ਬੇਨਤੀ ਹੈ ਕੇ ਵੀਰ ਜੀ ਆਪਣੇ ਹਰ ਇਕ ਪਿੰਡ ਵਿੱਚ ਅੰਨੋਸਮੇਂਟ ਕਰਾਓ ਗੁਰੂ ਘਰੇ ਵੀ ਆਪਣੇ ਬੱਚਿਆਂ ਦੇ ਸਕੂਲ ਜਰੂਰ ਜਾਕੇ ਆਇਆ ਕਰੋ ਤੇ ਸਾਰੇ ਜਾਣੇ ਅੱਜ ਤੋਂ ਆਪਣੇ ਸੱਚੇ ਦਿਲ ਤੋਂ ਆਪਣੀ ਮਾਂ ਪੰਜਾਬੀ ਬੋਲੀ ਲਈ ਇਕ ਇਕ ਸਾਹ ਵਿਚ ਸੋਚੋ ਆਪਣੇ ਕੰਮ ਕਾਰ ਜਾਂ ਆਪਣਾ ਮਤਲਬ ਕੱਢਣਾ ਬੰਦ ਕਰੋ ਸਾਰੇ ਮੇਰੇ ਵੀਰ ਇਕੱਠੇ ਹੋ ਕੇ ਆਪਣੀ ਮਾਂ ਨੂੰ ਬਚਾਈਏ। ਬਈ ਸੜਕਾਂ ਤੇ ਆਜੋ ਪੰਜਾਬ ਬੰਦ ਕਰੋ ਨਹੀਂ ਜੇ ਅਪਾ ਆਪਣੇ ਆਪਣੇ ਘਰੇ ਚਲੇ ਗਏ ਤਾਂ ਇਹਨਾ ਪੁਲਸ ਆਲਿਆਂ ਨੇ ਲਖਾ ਬਾਈ ਤੇ ਝੂਠੇ ਪਰਚੇ ਦੇ ਦੇਣੇ ਆ
ਬਹੁਤ ਹੀ ਸ਼ਰਮ ਦੀ ਗੱਲ ਹੈ ਪੰਜਾਬ ਵਿੱਚ ਪੰਜਾਬੀ ਨਹੀਂ ਪੜਾਈ ਜਾਂਦੀ ਅਤੇ ਪੰਜਾਬੀ ਬੋਲਣ ਤੇ ਭੀ ਮਨਾਈ ਹੈ CM Sahib ਨੂੰ ਇਸ ਤੇ ਜਲਦ ਕਾਰਵਾਈ ਕਰਣੀ ਚਾਹੀਦੀ
Tattu CM
Oh te saala bhand aa ohde palle siraf galla he aa. Lakha ohdia akkha ch chubhda c ohnu saale nu ajj moka mill gea lakhe nu nappan da
ਲਖੇ ਸਿਧਾਣੇ ਵੀਰ ਧੰਨਵਾਦ ਤੇਰਾ ਤੇ ਲੱਖ ਲੱਖ ਦੀ ਲਾਹਨਤ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ
ਬਹੁਤ ਮਾੜੀ ਗੱਲ ਆ ਇਹ ਤਾਂ ਲੱਖੇ ਵੀਰ ਦੀ ਸਪੋਟ ਕਰਨੀ ਚਾਹੀਦੀ ਹੈ ਜੀ।
ਲੱਖਾ ਸਿਧਾਣਾ ਦੀ ਗ੍ਰਿਫਤਾਰੀ ਗਰਮਾਇਆ ਮਹੋਲ ਸਰਕਾਰਾ ਕਲੈਣੀਆ ਨੂੰ ਕੰਮ ਨਹੀਂ ਕੋਈ ਹੋਰ
ਪੰਜਾਬ ਵਾਲਿਓ ਇਸ ਵਿਚ ਅੱਗੇ ਤੋ ਬੱਚਿਆ ਨੂੰ ਦਾਖਲ ਨਾ ਕਰਾਓ ਪੰਜਾਬੀਓ ਜਾਗੋ ਪੰਜਾਬੀ ਜਰੂਰੀ ਹੈ
ਸਾਰਿਆਂ ਨੂੰ ਗਿਰਫ਼ਤਾਰ ਨਹੀਂ ਕਰ ਸਕਦੇ ਹਰ ਪੰਜਾਬੀ , ਪੰਜਾਬੀ ਭਾਸ਼ਾ ਦਾ ਸਮੱਰਥਕ ਹੈ
ਲੱਖ ਦੀ ਲਾਹਨਤ ਇਹਨਾਂ ਪੁਲਿਸ ਪ੍ਰਸ਼ਾਸਨ ਦੇ
ਸਕੂਲ ਦਾ ਅਨੁਸਾਸ਼ਨ ਦੀ ਗਲਤੀ ਹੈ ਜਿਸ ਕਰਕੇ ਗੱਲ ਵੱਧ ਗਈ
ਆਪਣੇ ਬੱਚਿਆਂ ਦੇ ਸਕੂਲ ਬਦਲੋ ਅਤੇ ਆਪਣੇ ਬੱਚਿਆਂ ਨੂੰ ਅਜਿਹੇ ਸਕੂਲਾਂ ਵਿੱਚ ਦਾਖਲਾ ਦੇਣਾ ਬੰਦ ਕਰੋ।
Change the school of your children and stop admitting your children in such schools only.
Change the school of your children and stop admitting your children in such schools only.
ਲੱਖ ਲਾਹਣਤ ਇਹੋ ਜਿਹੀਆਂ ਸਰਕਾਰਾਂ ਦੇ ਜੋ ਪੰਜਾਬ ਞਿਰੋਧੀ ਸਕੂਲਾਂ ਨੁੰ ਬੰਦ ਨਹੀਂ ਕਰਞਾਉੰਦੳਆਂ ਮਾਨ ਸਾਬ ਇੰਝ ਧੱਕਾ ਨਾਂ ਕਰੋ ਨਹੀਂ ਪੰਜਾਬੀ ਫਿਰ ਬਦਲਾ ਕਰਨ ਲਈ ਤਿਆਰ ਹੌ ਜਾਣਗੇ😢😢
ਲੱਖ ਲਾਹਨਤ ਓਨਾ ਤੇ ਆ ਜੋ ਇਨ੍ਹਾਂ ਸਕੂਲਾਂ ਆਪਣੇ ਬੱਚੇ ਦਾਖਲਾ ਕਰੋੰਦੇ ਨੇ
Lakha sidhana is our diamond he is a real gentleman zindabad, Punjab zindabad Punjabiyat zindabad
ਪੰਜਾਬੀਓ ਜਾਗੋ ਤੂਹਾਡੇ ਕਰਕੇ ਲੱਖਾ ਲੜ ਰਿਹਾ ਹੈ।
ਏਕੇ ਬਿਨ ਇੰਨਕਲਾਬ ਲਿਆ ਨਹੀ ਹੋਣਾ❤ ਪੰਜਾਬ ਸਿਓ⚔️
ਇਹੋ ਜਿਹੇ ਕਈ ਸਕੂਲ ਨੇ ਜਿਥੇ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਨਫ਼ਰਤ ਕੀਤੀ ਜਾਂਦੀ ਹੈ ਦੂਸਰੀ ਗੱਲ ਹੈ ਕਿ ਤੁਸੀਂ ਆਰ ਐਸ ਐਸ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਪੜਾਉਂਦੇ ਕਿਉਂ ਜੇ
ਪੰਜਾਬ ਅਤੇ ਪੰਜਬੀਅਤ ਜ਼ਿੰਦਾਬਾਦ ❤
ਪੰਜਾਬੀ ਮਾਂ ਬੋਲੀ ਜ਼ਿੰਦਾਬਾਦ ਮੇਰਾ ਵਸਦਾ ਰਹੇ ਪੰਜਾਬ
ਲੱਖ ਲੱਖ ਲਾਹਨਤਾਂ ਭਗਵੰਤ ਮਾਨ ਤੇ
I full support Punjab and punjabi language.
Full support
I full support Purandare punjabi language
Punjabi sadi maa boli hai , we do also supporter .
ਸਾਰੇ ਸਕੂਲਾਂ ਦਾ ਇਹੀ ਹਾਲ ਹੈ
ਲੱਖੇ ਸਿਧਾਂਨੇ ਨੂੰ ਪਹਿਲਾਂ ਸੱਡੋ ਫਿਰ ਹੀ ਲੋਕ ਸ਼ਾਂਤ ਹੋਣਗੇ।
ਮਾਨ ਸਰਕਾਰ ਦੈ ਕਾਰੈ ਅੰਗੇ ਅੰਗੇ ਹੋਤਾ ਹੈ ਕਿ ਆ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੈ ਜੀ
ਆਪ ਦੇ ਲੀਡਰ ਨੂੰ ਜਿਨ੍ਹਾਂ ਵੋਟਾਂ ਪਾਈਆ ਉਹ ਪੂਸ਼ੋ ਉਨ੍ਹਾਂ ਨੂੰ ਹੁਣ ਬਾਈਕਾਟ ਕਰੋ ਇਨ੍ਹਾਂ ਲੀਡਰਾਂ ਦਾ
Punjabi maa boli jani chaidi ha, par MAAN ji baraa thoudai mansikta galat ha, 3 cr. loka na bania ha
ਸਾਡੇ ਆਪਣੇ ਹੀ ਸਾਡੇ ਦੁਸ਼ਮਣ ਹਨ ਖਾਸ ਕਰਕੇ ਪੰਜਾਬ ਸਰਕਾਰ ਅਤੇ ਪੁਲਿਸ
ਪੁਲਿਸ ਕਦੇ ਪੰਜਾਬੀਆਂ ਨੂੰ ਸਪੋਰਟ ਨਹੀਂ ਕਰਦੀ | ਇਹ ਹਮੇਸ਼ਾ ਮੋਦੀ ਵੱਲ ਦੀ ਗੱਲ ਕਰਦੀ ਆ |
ਪੰਜਾਬ ਪੁਲਿਸ ਮੁਰਦਾਬਾਦ
ਹੋਰ ਸਕੂਲ ਮੁੱਕ ਗਏ ਚਵਲੋ ਹੁਣ ਖੂੱਲ ਲੱਗੇ ਦੀ ਸਪੋਟ ਆਉ
Main lakhe 22 de naal aa Punjabi maa boli jindabad 👍🙏
Very Good Punjab Police 👍
@@RRRdaemontur ja tur ja bhukh nl mri jnde sale chvl akl phir ni andi 😂
😊😊😊😊😊😊😊😊😊😊😊😊😊😊😊😊😊😊
@@RRRdaemon jad scool ehna loka nu hindi aur inglish meedium chahida fer punjabi ki soach ke mang rahy aa ptaa ni
@@sellisaab8414teri bund kyo paat rhi
ਬੱਚਿਆਂ ਨੂੰ ਹੋਰ ਸਕੂਲ ਵਿੱਚ ਦਾਖਲਾ ਕਰਵਾਉ। ਸਰਕਾਰੀ ਸਕੂਲ ਵਿੱਚ।
Support to Lakha Sidhana, ਪੰਜਾਬ ਦੇ ਪੰਜਾਬੀਓ,, ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਬਚਾਉਣ ਲਈ ਅਤੇ ਲੱਖਾ ਸਿਧਾਣਾ ਦੀ ਮੱਦਦ ਲਈ ਅੱਗੇ ਆਓ
Chor sala lakha sade pind da aa
ਭਾਜਪਾ ਹਟਾਓ ਦੇਸ਼ ਬਚਾਓ! ਮੋਦਾਨੀ ਹਟਾਓ ਦੇਸ਼ ਬਚਾਓ😂😂😂
ਜਿਸਦੀ ਸਰਕਾਰ ਉਸਦੀ ਪੁਲਿਸ, ਆਪਣੀ ਸਰਕਾਰ ਬਣਾੳ ਮਤਲਬ ਪੰਜਾਬ ਦੇਸ਼ ਦੀ ਹਿਤੈਸ਼ੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ। ਸ੍ਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ
❤❤❤
❤❤❤❤
@@ManminderAulakh ਵੀਰੇ ਤੁਹਾਡੇ ਨਾਮ ਤੋ ਭੁਲੇਖਾ ਪੈ ਰਿਹਾ ਹੈ,ਤੁਸੀ ਕੌਣ ਹੋ ? ਹਿੰਦੂ, ਸਿੱਖ, ਮੁਸਲਮਾਨ, ਇਸਾਈ ਜਾ ਕੋਈ ਹੋਰ। ਦੱਸਣ ਦੀ ਕਿਰਪਾ ਕਰੋ ਬਾਅਦ ਵਿਚ ਤੁਹਾਡੇ ਕਮੈੰਟ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹਾ ਜੀ।
ਸਿਮਰਨਜੀਤ ਸਿੰਘ ਮਾਨ ਨੇ ਕਿਹੜੇ ਗੱਡੇ ਨੂੰ ਧੱਕਾ ਲਾ ਦਿੱਤਾ
@@ajaibsinghdhindsa2664 ਸ੍ਰ ਸਿਮਰਨਜੀਤ ਸਿੰਘ ਮਾਨ ਇੱਕੋ ਸਟੈਂਡ ਉਪਰ ਕਾਇਮ ਹੈ। ਲੱਖਾ ਝੱਖੜ ਚੱਲਣ ਦੇ ਬਾਵਜੂਦ ਵੀ ਆਪਣੇ ਤੌ ਪਿੱਛੇ ਨਹੀ ਹੱਟਿਆ
ਲੱਖਾਂ ਸਿਧਾਣਾ ਤੇ ਸਾਥੀ ਪੰਜਾਬੀ ਬੱਚੇ ਜ਼ਿੰਦਾਬਾਦ 💪🏼
ਜਿਹੜੇ ਸਕੂਲ ਵਿੱਚ ਪੰਜਾਬੀ ਨਹੀ ਭੜਾਈ ਜਾਂਦੀ ਉਸ ਸਕੂਲ ਵਿੱਚ ਬੱਚਿਆਂ ਨੂੰ ਨਹੀ ਲਾਉਣਾਂ ਚਾਹੀਦਾ। ਕਿਸ਼ੇ ਹੋਰ ਸਕੂਲ ਵਿੱਚ ਭੜਾਅ ਲਵੋਂ
ਪੜ੍ਹਾਈ
ਸਾਡੀ, ਮਾ, ਬੋਲੀ, ਪੰਜਾਬੀ, ਹੈ, ਲੱਖਾਂ ਵੀਰ👍 ਜਿੰਦਾ ਬਾਦ,
ਭਗਵੰਤ ਸ਼ਰਾਬੀ ਬੁੱਚੜ ਸਿੱਖ ਕੌਮ ਤੇ ਪੰਜਾਬ ਤੇ ਪੰਜਾਬੀਆਂ ਦਾ ਦੁਸ਼ਮਣ ਦੋ ਟੱਕੇ ਦਾ ਸ਼ਰਾਬੀ ਮੁਰਦਾਬਾਦ
ਲੱਖਾਂ ਸਿਧਾਣਾ ਵੀਰ ਜ਼ਿੰਦਾਬਾਦ ਲੱਖਾਂ ਸਿਧਾਣਾ ਵੀਰ ਦੀ ਆਵਾਜ਼ ਨੂੰ ਉਠਾਓ ਵੀਰੋ ਭੈਣੋ ਇਕੱਠੇ ਹੋਜੋ ਸਾਰੇ ਲੱਖਾਂ ਸਿਧਾਣਾ ਵੀਰ ਦਾ ਸਾਥ ਦਿਓ ਸਾਰੇ ਵੀਰੋ
ਇਹ school ਵਿੱਚ ਬੱਚੇ ਲਗੋਣੇ ਹੀ ਕਿਉੰ ਨੇ ਨਾ ਲਗਾਓ 👍🏻👍🏻 ਜੇ ਪੰਜਾਬੀ ਨੀ ਹੇਗੀ, ਉਹ ਤਾਂ ਨੀ ਆਪਣੇ rule ਬਦਲ ਸਕਦੇ ਤੁਸੀਂ ਤਾਂ ਆਪਣੇ ਬੱਚੇ ਬਦਲ ਸਕਦੇ ਹੋ ਕਿਸੇ ਹੋਰ school ਵਿੱਚ 👍🏻👍🏻👍🏻
ਇਹ ਤਾਂ ਬਹਾਨਾ ਆ ਲੱਖਾ ਤਾਂ ਪਹਿਲਾ ਹੀ ਸਰਕਾਰ ਦੀ ਅੱਖ ਵਿੱਚ ਚੁੱਭਦਾ ਸੀ
Sahi aa
ਇਹ ਤਾਂ ਮੌਕਾ ਭਾਲਦੇ ਸੀ
Bilkul
ਬੱਲੇ ਬੱਲੇ ਚੰਗਾ ਕੀਤਾ ਗਿਰਫ਼ਤਾਰ ਕਰਕੇ
ਵਾਹਿਗੁਰੂ ਜੀ ਲਖੇ ਵੀਰ ਜੀ ਚਡ਼ਦੀ ਕਲਾਂ ਵਿੱਚ ਰੱਖਣ ਅਸੀਂ ਅਰਦਾਸ ਕਰਦੇ ਹਾਂ
ਭਗਵੰਤ ਬੁਚੜ ਨੁੰ ਪੰਜਾਬ ਚੋਂ ਬਾਹਰ ਕੱਢੋ 🤜
ਲੱਖਾ ਸਿਧਾਣਾ ਜ਼ਿੰਦਾਬਾਦ ਲੱਖਾ ਸਿਧਾਣਾ ਜਿੰਦਾਬਾਦ ਲੱਖਾ ਸਿਧਾਣਾ ਜਿੰਦਾਬਾਦ
ਹੋਰ ਲਿਆਯੋ ਝਾੜੂ ਸਰਕਾਰ ਸਾਲ਼ੇ ਬਣੇ ਸੀ ਲੋਕ ਝਾੜੂ ਦੇ🥺
ਲੱਖਾ ਸਧਾਣਾ ਜੋ ਕੀਤਾ ਸਹੀ ਕੀਤਾ ਸਕੂਲ ਖਿਲਾਫ ਕਾਰਵਾਈ ਕੀਓ ਨਹੀ ਕੀਤੀ ਸਕੂਲ ਖਿਲਾਫ ਕਾਰਵਾਈ ਹੁਣੀ ਬਣਦੀ ਹੈ
ਲਾਣਤ ਹੈ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਤੇ, ਸਾਰੇ ਪੰਜਾਬ ਨੂੰ ਬੇਨਤੀ ਹੈ ਲੱਖੇ ਕਿ ਲੱਖੇ ਸਿਧਾਣੇ ਦਾ ਸਾਥ ਦਿਓ
Very good. 👍
ਲੱਖੇ ਵੀਰ ਜੀ
ਸਤਿ ਸੀ੍ ਅਕਾਲ
ਸਕੂਲ ਦੇ ਪ੍ਰਬੰਧਕਾ ਤੇ ਪ੍ਰਿਸੀਪਲ ਖਿਲਾਫ ਬੱਚੀਆ ਦੇ ਮਾਤਾ ਪਿਤਾ ਪਰਚਾ ਦਰਜ ਕਰਵਾਉਣ
ਸਰਕਾਰ,ਤਾ,ਬਸ,ਬਹਾਨਾ,ਭਾਲਦੀ,ਸੀ,ਲਖੇ,ਨੂ,ਫੜਨ,ਦਾ,,ਜਿਸਨੇ,ਵੀ,ਪੰਜਾਬ,ਦੀ,ਗਲ,ਕੀਤੀ,ਉਸਨੂ,ਜੇਲ,,,ਕੋਈ,ਗਲ,ਨਹੀ,ਜਿਸ,ਦਿਨ,ਸਾਡੇ,ਪਜਾਬੀਆ,ਦੀ,ਅਨਖ,ਜਾਗ,ਉਡੀ,ਜੇਲਾ,ਕੁਝ,ਨਹੀ,ਕਰਨ,ਗਿਆ,,
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤❤
ਪੱਤਰਕਾਰ ਜੀ ਤੁਸੀ ਵੀ ਸੱਚ ਕਹੋ ਕੇ ਇਹ ਧੱਕਾ ਆ
ਭਗਵੰਤ ਮਾਨ ਦੇ ਬੱਚੇਆ ਨੂੰ ਜੁਆਬ ਸਰਕਾਰ ਕੌਲ ਗਿ੍ਫਤਾਰ ਤੋ ਸਿਵਾ ਹੈ ਕੀ
ਗ਼ਲਤ ਕੀਤਾ ਹੈ ਲੱਖਾ ਸਧਾਣਾ ਪਿੱਛੇ ਮੁੜਨ ਵਾਲਾ ਕਿੱਥੇ ਹੈ ਹੋ ਸਕਦਾ ਕੱਲ ਨੂੰ ਇਸ ਤੋਂ ਵੱਡਾ ਧਰਨਾ ਲਗਾ ਦਿੱਤਾ ਜਾਵੇ
ਧੋਖੇਬਾਜ਼ ਪੁਲਿਸ ਵਾਲਿਓ ਲੱਖੇ ਵੀਰ ਬਹਾਦੁਰ ਨੂੰ ਛੱਡੋ😢
ਗਲਤੀ ਕਿਸ ਦੀ ਹੈ, ਇਲਾਕੇ ਦੇ ਲੋਕ ਇਕੱਠੇ ਹੋ ਕੇ ਮਤਾ ਪਾਉ, ਬੱਚੇ ਸਕੂਲ ਤੋਂ ਕਿਉ ਨਹੀ ਹਟਾ ਕੇ ਦੂਸਰੇ ਸਕੂਲਾਂ ਵਿਚ ਪਾਉਦੇ, ਸਾਡਾ ਬੱਚਾ ਇੰਟਰਨੈਸ਼ਨਲ ਸਕੂਲ ਵਿੱਚ ਪੜਦਾ ਹੈ, ਪੰਜਾਬੀ ਦੀ ਕਿਤਾਬ ਵੀ ਲੱਗੀ ਹੈ 😊
Right 22 je enni problem hai jwak sarkari school ch la do...
ਮਾਨ ਸਿਆਂ ਕਿੱਥੇ ਐਂ ਬਾਈ ਹੁਣ,
ਇਹ ਲੜਾਈ ਕੱਲੇ ਲੱਖੇ ਸਿਧਾਣੇ ਜਾ ਪਰਮਿੰਦਰ ਝੋਟੇ ਦੀ ਨਹੀਂ ਸਾਰੇ ਪੰਜਾਬੀਆਂ ਨੂੰ ਸਾਥ ਦੇਣ ਦੀ ਲੋੜ ਆ ਇਹੋ ਜਿਹੇ ਸਕੂਲਾਂ ਵਿੱਚ ਬੱਚੇ ਪੜਨ ਨਾ ਲਾਓ ਪੰਜਾਬੀਓ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਇਹਨਾਂ ਕੁ ਬਲ ਬਖਸ਼ੋ, ਕੇ ,ਮੈਂ ਪੰਜਾਬ ਚੋਂ ਪੁਲਿਸ ਦਾ ਨਾਮੋਂ ਨਿਸ਼ਾਂਨ ਮਿਟਾ ਦਿਆਂ , ਪੁਲਿਸ ਨੇ ਬਹੁਤ ਗੰਦ ਪਾਇਆ ਹੈ,, ਪੁਲਿਸ , ਪੰਜਾਬ ਦਾ ਖਾਤਮਾ ਕਰਨ ਤੇ ਤੁਲੀ ਹੋਈ ਹੈ, ਜੇ ਇਹ ਨਾ ਮਰੇ, ਇਹਨਾਂ ਨੇ ਪੰਜਾਬ ਪੰਜਾਬੀ,ਪੰਜਾਬੀਅਤ , ਗੁਰਮੁੱਖੀ, ਲਿੱਪੀ, ਗੁਰੂਆਂ ਦੇ ਇਤਿਹਾਸ,ਸਿੱਖ ਧਰਮ,ਸਭ ਕੁਝ ਖਤਮ ਕਰਵਾ ਦੇਣਾ ਹੈ,
ਬਾਈ ਜੀ ਇੱਥੇ ਭਈਆਂ ਦਾ ਰਾਜ ਹੈ