So impressive n important message for those.who snach property of others without any law n rules , second message is also true that we should give due respect to our soldiers with whom services we are safe in our country. Rest.acting of every character is very wonderful especially sukhpal jassa n taee
Sahi tasvir aa pinda de es Taran he hunda vot Bank he dekhde ne
Thank you so much Kuldeep ji 🙏
Nice
@@PenduVirsaMansa roop
👍🇮🇳
@@PenduVirsaMansa b
ਵੀਰ ਜੀ ਮੈਂ ਵੀ ਫੌਜੀ ਹਾਂ ਕਿ ਜਿਹੜੇ ਸਰਹੱਦਾਂ ਤੇ ਰਾਖੀ ਦੀ ਵਾਰਤਾ ਸਣਦੇ ਨੇ ਕਿ ਤਨਖਾਹਾਂ ਫੱਡ ਪੈਨਸ਼ਨ ਦਵਾਈਆਂ ਪੂਰੇ ਪਰਿਵਾਰ ਨੂੰ ਇਹ ਸੇਵਾ ਹੈ ਸੋਚੇ
ਕਿਸੇ ਸਮੇਂ ਟਰਾਲੀਆਂ ਦੇ ਪਿੱਛੇ ਜੈ ਜਵਾਨ ਜੈ ਕਿਸਾਨ ਲਿਖਿਆ ਹੁੰਦਾ ਸੀ ਤੇ ਨਾਲ ਫੋਟੋਆਂ ਛਾਪੀਆਂ ਹੁੰਦੀਆਂ ਸਨ ।ਅੱਜ ਦੋਵਾਂ ਦੀ ਕਦਰ ਨਹੀਂ ਪਾਈ ਜਾਂਦੀ।
ਬਿਲਕੁਲ ਸਹੀ ਰੰਧਾਵੇ ਬਾਈ🙏🏼
ਧਨ ਕਮਾਈ ਫੌਜੀ ਵੀਰਾਂ ਦੀ।
ਬਿਲਕੁਲ ਸਹੀ ਅਤੇ ਸੱਚੀ ਕਹਾਣੀ ਹੈ । ਕਈ ਲਾਲਚੀ ਅਤੇ ਮਤਲਬੀ ਲੋਕ ਫੌਜੀਆਂ ਦੀ ਕਦਰ ਨਹੀਂ ਕਰਦੇ ।
ਅਸਲ ਜਿੰਦਗੀ ਇਹੋ ਜਿਹੀ ਹੀ ਹੈ, ਬਹੁਤ ਕੌੜਾ ਸੱਚ ਜੋ ਕਿਸੇ ਦੇ ਹਜਮ ਨਹੀਂ ਹੋਣਾ
💯💯
ਮੇਰੇ ਸਰਦਾਰ ਜੀ ਵੀ ਆਰਮੀ ਚ ਨੇ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਾਰੇ ਜਵਾਨਾਂ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ।
ਵਾਹਿਗੁਰੂ ਜੀ 🙏🙏
Bakhsish fuoji borawal
Hx.
@@bakhsishsingh_1965 aa❤
ਦੇਸ਼ ਦੇ ਬਹਾਦਰ ਫੌਜੀਆਂ ਨੂੰ ਬਹੁਤ ਬਹੁਤ ਵਧਾਈ ਆ🙏🙏❤️❤️
🙏👌
Tohadi teem de sare mebar vadia va real family lagde har videos vich ..
ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌💯
Thank you gagandeep ji 🙏🏼
Pendu virsa and good job 🇨🇦
ਵੀਡੀਓ ਬਹੁਤ ਸੋਹਣੀ ਐ ਆਪਣੇ ਘਰ ਦਾ ਹੋਮ ਟੂਰ ਕਰਵਾਓ ਪਲੀਜ਼
ਕਰਵਾਵਾਂਗੇ ਕਰਮਾ ਜੀ vlogs ਵਾਲੇ channel ਤੇ
ਜੱਸੇ,ਵੀਰ,ਫਿਲਮ,ਬੁਹਤ,ਵਧੀਆ,ਹੰਦੀਆ,ਹਨ,🙏🙏🙏🙏🙏
ਸ਼ੁਕਰੀਆ ਅਸ਼ਵਨੀ ਜੀ🙏🏼
Bahot bahot vadia video ji
Thank you Jagtar ji 🙏
asi v fauji aa bhut hi vdhia c god bless u
Thank you Manjeet ji 🙏
ਸ਼ਰੀਕ ਹੀ ਕਦੇ ਮਤ ਨਹੀਂ ਹੁੰਦੇ ਫੋਜੀ ਆ ਦੀ ਇੱਜਤ ਜਰੂਰ ਕਰਨੀ ਚਾਹੀਦੀ ਉਹ ਅਪਣੀ ਜਾਨ ਪ੍ਰਵਾਹ ਨਹੀਂ ਕਰਦੇ ਬਹੁਤ ਸੋਹਣੀ ਵੀਡੀਉ 🌹🙏👌
You are giving a very good message to the society, every Punjabi should be like you.
Very good show
Thank you ji 🙏
ਬਹੁਤ ਵਧੀਆ ਲੱਗਿਆ ਜੀ
ਧੰਨਵਾਦ ਭੂਵਿੰਦਰ ਜੀ 🙏🙏
ਜੱਸੇ ਵੀਰ ਵੀਡਉ ਦੇਖ ਕੇ ਮਨ ਉਦਾਸ ਹੋ ਗਿਆ ਜਦੋਂ ਮੇਰਾ ਪੁੱਤ ਛੁੱਟੀ ਕੱਟ ਕੇ ਵਾਪਸ ਜਾਂਦਾ ਮਨ ਖ਼ਰਾਬ ਹੋ ਜਾਂਦਾ
ਬਹੁਤ ਵਧੀਆ ਵੀਡੀਓ ਲੱਗੀ ਜੀ।
ਧੰਨਵਾਦ ਭੁਵਿੰਦਰ ਜੀ 🙏🙏
ਫੌਜੀ ਦੇਸ਼ ਦੀ ਰਾਖੀ ਕਰਦਾ ਫੌਜਣ ਘਰ ਸੰਭਾਲ ਦੀ ਹੈ 🙏🙏🙏
Il
N.n,. N n u
U. Ok.
@@hskahlon6832 hello
ਬਿਲਕੁਲ ਸਹੀ ਹੈ ਇਸ ਤਰ੍ਹਾਂ ਹੀ ਹੁੰਦਾ ਹੈ ਫੌਜੀਆਂ ਨਾਲ
ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਸਾਨੂੰ ਸੁਖਪਾਲ ਦੀ ਐਕਟਿੰਗ ਅਤੇ ਬੋਲਣ ਦਾ ਢੰਗ ਬਹੁਤ ਸੋਹਣਾ ਲਗਦਾ ਹੈ।ਬੇਬੇ ਦੀ ਐਕਟਿੰਗ ਵੀ ਕਮਾਲ ਦੀ ਹੈ।
P
ਬਹੁਤ ਬਹੁਤ ਧੰਨਵਾਦ ਬਲਬੀਰ ਜੀ 🙏
ਵਾਈ ਜੱਸੇ ਸੱਚ ਦੇਖਾ ਤਾਂ ਏਦਾਂ ਹੁਂਦੀ ਹੈ ਫੋਜੀਆਂ ਨਾਲ ਬਹੁਤ ਵਧੀਆ ਵੀਡੀਓ ਵਾਈਜੀ ਧੰਨਵਾਦ ਮੈਂ ਸਿਕੰਦਰ ਸਿੰਘ ਖੁਡਾਲ ਅਕਬਰਪੁਰ ਸੋਡੀਆ। ਵੀਡੀਓ ਅਸੀਂ ਸਾਰਾ ਪਰਵਾਰ ਬੈਠ ਕੇ ਦੇਖਦੇ ਹਾਂ
ਧੰਨਵਾਦ ਸਿਕੰਦਰ ਜੀ 🙏🙏
ਵੀਰ ਜੱਸਾ ਤੇ ਭੈਣ ਸੁਖਪਾਲ ਦੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ 💯👌ਬਹਾਦਰ ਸਿੰਘ ਰੂਲ ਵੱਲੋਂ ਵਧੀਆ 👍👍💯👌💪💪❤️
ਧੰਨਵਾਦ ਬਹਾਦਰ ਜੀ 🙏
ਬਹੁਤ ਵਧੀਆ ਲੋਕਾਂ ਨੂੰ ਸਮਝਾਉਣ ਲਈ ਚੰਗੀ ਗੱਲ
ਬਹੁਤ ਬਹੁਤ ਵਧੀਆ ਤੇ ਸ਼ਾਨਦਾਰ ਵੀਡੀਓ। ਧੰਨਵਾਦ ਜੀ ਤੁਹਾਡਾ 👍👌
Very nice god bless you all team members 👌👌👌👌👌👌👌👌👌❤️❤️❤️❤️👍👋👍👍👍👍👍
ਬਹੁਤ ਵਧੀਆ ਵੀਡੀਉ ਹੈ
@@dalwinderkaur3118 NYC 👍
ਸ਼ੁਕਰੀਆ ਸੁਖਪਾਲ ਜੀ🙏🏼
ਬਹੁਤ।ਵਧਿਆ।ਵੀਰੇ
ਧੰਨਵਾਦ ਤਰਸੇਮ ਜੀ 🙏🙏
ਅਸੀਂ ਤਾਂ ਸਾਰਾ ਦਿਨ ਹੀ ਤੁਹਾਡੀਆਂ ਵੀਡੀਓ ਸਾਰਾ ਦਿਨ ਵੇਖਦੇ ਰਹਿੰਦੇ ਹਾ👌👌👌🙏🙏🙏
Q0
Very nice video,🙏🙏👌👌
ਜੱਸਾ ਵੀਰ ਫੌਜੀ ਵਰਦੀ ਵਿੱਚ ਬੜਾ ਸੋਹਣਾ ਲੱਗਦਾ ਸੀ, ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੇ
May God bless Jassa. The role of Sukhpal excellent.
ਧੰਨਵਾਦ ਕਮਲਜੀਤ ਜੀ 🙏🙏
@@skmodi1630 Jim ex
Bahut wadia faujian Di kadar te man Amman Kita hai nice video
Thank you Karandeep ji 🙏
ਵਾਹਿਗੁਰੂ ਜੀ ਫੌਜੀ ਦੀਆਂ ਗੱਲਾਂ ਸੁਣ ਕੇ ਮਜਾ ਆ ਗਿਆ
ਧੰਨਵਾਦ ਚਰਨ ਜੀ 🙏🙏
Sudesh singh Amritsar Punjab ❤
ਬਲੇ ਬਲੇ ਕਿੰਨਾ ਸੋਹਣਾ ਨਾਟਕ ਬਣਾੲਅ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ
ਧੰਨਵਾਦ ਖੱਟਰਾ ਸਾਬ 🙏🙏
Nice vadi story jassa bhaji😊
ਬਹੁਤ ਵਧੀਆ ਵੀਡੀਓ ਜੀ👍👍👍❤❤
ਮਿਹਰਬਾਨੀ ਭੈਣ ਜੀ🙏🏼
ਜੱਸੇ ਬਾਈ ਤੁਹਾਡੀਆਂ ਸਾਰੀਆਂ ਹੀ ਵੀਡੀਓ ਬਹੁਤ 👍💯ਵਧੀਆ ਟਿੱਡੇ ਕੱਢ ਹੁੰਦੀਆਂ ਸੁਖਪਾਲ ਅਤੇ ਬੇਬੇ ਦੀ ਐਕਟਿੰਡ ਬਹੁਤ ਹੀ ਵਧੀਆ ਹੁੰਦੀ ਐ
ਬਹੁਤ ਬਹੁਤ ਧੰਨਵਾਦ ਸਤਨਾਮ ਜੀ 🙏🙏
Very True Play,Real Pictures Of Village Culture about Brave Soldiers
Thank you Krishan ji 🙏
ਬਹੁਤ ਵਧੀਆ ਮੈਸਜ ਵੀਰ ਜੀ
ਧੰਨਵਾਦ ਜਸਵੀਰ ਜੀ 🙏🙏
ਕਹਾਣੀ ਕਿੱਥੋਂ ਭਾਲਦੇ ਆ ਬਾਈ ਜੱਸੇ ਚਿੱਬ ਕੱਢ ਦਿੰਨੇ ਆ 👍👍👍
ਬੱਸ ਪਿਆਰ ਐ ਜੀ ਤੁਹਾਡਾ 🙏🏼
ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ
ਧੰਨਵਾਦ ਹਰਲੀਨ ਜੀ 🙏
ਵੀਰ ਜੱਸ ਤੇ ਭੈਣ ਸੁਖਪਾਲ ਕੌਰ ਜੀ ਨਵਾ ਨਾਟਕ ਦੇਖ ਕੇ ਖੁਸ਼ੀ ਹੇ ਜਾਦੀ ਹੈ ਹਸਦੈ ਵਸਦੇ ਰਹੋ
ਮਿਹਰਬਾਨੀ ਸੁੱਖਾ ਸਿੰਘ ਜੀ🙏🏼
ਬਹੁਤ ਵਧੀਆ ਵੀਡੀਓ ਜੀ
ਧੰਨਵਾਦ ਗੁਰਮੇਲ ਜੀ 🙏🙏
ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ
Very very good
ਧੰਨਵਾਦ ਬਲਿਵਿੰਦਰ ਜੀ 🙏🙏
Very nice video g waheguru ji
Salute to the army. Good massage by the team member. Very nice video.
Thank you Jasmail ji 🙏🙏
@@PenduVirsaMansa 2bbñsź'Ndxñnnn,
Bilkul sahi ji very nice 🙏👏👍👌👌
Nice Ji god bless you ❤️❤️👍
Beautiful video
Thank you Mandeep ji 🙏
ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਬਹੁਤ ਵਧੀਆ
Bhoot badhiya 22 ji vedeo thanks 🙏
Thank you so much Mangal ji 🙏
ਬਹੁਤ ਵਧੀਆ ਵੀਡੀਓ ਲੱਗੀ। ਅਕਸਰ ਜਿਹੜਾ ਭਰਾ ਖੇਤੀ ਕਰਦਾ ਹੈ ਉਹ ਸੋਚਦਾ ਹੈ ਕਿ ਖੇਤੀ ਵਾਲੀ ਜਮੀਨ ਤੇ ਉਸ ਦਾ ਹੀ ਹਕ ਹੈ ਨੌਕਰੀ ਕਰਨ ਵਾਲੇ ਦਾ ਕੋਈ ਹਕ ਨਹੀਂ।
Very nice
ਧੰਨਵਾਦ ਸੰਤੋਖ ਜੀ 🙏🙏
Bahut hi badiya lagi video
Sahi gall he Ji Foji de pariwar di raksha karni chahidi he Bai Ji
Thank you Buta ji 🙏
Natural acting Jashpal very nice video God Bless your whole team👍❤️🌹
So impressive n important message for those.who snach property of others without any law n rules , second message is also true that we should give due respect to our soldiers with whom services we are safe in our country. Rest.acting of every character is very wonderful especially sukhpal jassa n taee
@@sudeshrani9907 5paAAAAaAAapQq+
Thank you Balwant ji 🙏
bahut vadhia . desh de rakhe
Thank you ji 🙏
very emotional video . all characters had done good job and good acting specially jasa and his wife.
Thank you Vijay ji 🙏
ਬਹੁਤ ਵਧੀਆ ਬਾਈਁ
Pal Singh ludhana 🙏🙏🙏🙏🙏 Verry Nice
ਧੰਨਵਾਦ ਬੋਹੜ ਜੀ 🙏
❤ वेरी गुड खूबसूरत स्टोरी अच्छा ए कट किया
Very nice vedio God bless all family members 🙏💞
Thank you Harjinder ji 🙏
ਬਹੁਤ ਵਧੀਆ ਵੀਡੀਓ ਹੈ ਜੱਸੇ ਵੀਰੇ ਦੀ ਆ
Very nice story bro God bless you and very happy family
Thx ji 🙏
Very nice video good education all Indian people
ਬਹੁਤ ਵਧੀਆ ਮੈਸਜ਼ 👌👌🙏
ਧੰਨਵਾਦ ਪਰਮ ਜੀ 🙏
Very good dharmy fajuji saroop singh
ਬਹੁਤ ,ਬਹੁਤ ਵਧੀਆ ਵੀਡੀਓ ਹੈ ਜੀ।
By a time you will have a great day hun tn
🙏🙏🙏
ਸ਼ੁਕਰੀਆ ਜਸਪਾਲ ਕੌਰ ਜੀ🙏🏼
Thank you
Thank you sidhu 🙏🏼
ਬਾਈ ਜੀ ਬਹੁਤ ਵਧੀਆ ਜੱਸਾ ਬਾਈ ਜੀ ਗੁਰਚਰਨ ਪਿੰਡ ਛਲੇੜੀ ਕਲਾਂ
ਧੰਨਵਾਦ ਗੁਰਚਰਨ ਜੀ 🙏🙏
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਬਹੁਤ ਬਹੁਤ ਧੰਨਵਾਦ ਜਿਹਨਾ ਨੇ ਸਰਪੰਚ ਸਾਹਿਬ ਨੂੰ ਆਹਿਸਾਸ ਕਰਵਾ ਦਿੱਤਾ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ
ਜਸਪਾਲ ਬੇਟਾ ਮੈਂ ਫੌਜੀ ਰਿਟਾਇਰ ਹਾਂ ਜਸੇ ਤੇ ਜਸਪਾਲ ਬੇਟੀ ਦਾ ਵਧੀਆ ਰੋਲ ਹੈ ਹਮੇਸ਼ਾ ਫੌਜੀਆਂ ਨਾਲ ਧੱਕਾ ਹੰਦਾ ਰਿਹਾ ਹੈ ਮੇੇੇਰੇ ਨਾਲ ਵੀ ਇਸੇ ਤਰ੍ਹਾਂ ਹੋਇਆ ਪੁੱਤ ਰੱਬ ਰਾਖਾ ਹੀ ਫੌਜੀਆ ਦਾ100%ਵਧੀਆ ਧੰਨਵਾਦ😘💕
Hamesa fojian nal dhaka ni hunda sadi jamin foji ne dab li
ਬਹੁਤ ਬਹੁਤ ਧੰਨਵਾਦ ਫ਼ੌਜੀ ਸਾਬ 🙏🙏
ਬਹੁਤ ਵਧੀਆ ਵੀਡੀਓ ਵੀਰ ਜੀ👌👌👌👌❤❤❤💕💕💖💖💖💖
ਧੰਨਵਾਦ ਬਿੰਦਰ ਜੀ🙏
Very beautiful video very thanks for all members
Thank you Baltej ji 🙏
ਜੈ ਹਿੰਦ ਜੈ ਜਵਾਨ ਜੈ ਕਿਸਾਨ
Bahut Khoob Bahut Khoob Ananda a Gaya serial Dekhkar congratulation you
ਬਹੁਤ ਨੰਬਰ ਵੰਨ👌👌👌👌👌👍
ਧੰਨਵਾਦ ਧਾਲੀਵਾਲ ਸਾਬ 🙏🙏
ਬਹੁਤ ਵਧੀਆ ਸਖੇ ਵੀਰੇ 👌👌🎈🙏👍🎂🥳
ਸ਼ੁਕਰੀਆ ਪਰਵਿੰਦਰ ਜੀ🙏🏼
Very Nice performance of the A Short Punjabi Movie and Nice Role played by all Performer🌹
Iii
Thank you satish kumar ji 🙏🏼
Bahut vadia te sikhiadyk hai
Brilliant movie
Good story
Best of luck in future
Thank you Karandeep ji 🙏
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
ਧੰਨਵਾਦ ਜੀ🙏
ਬਹੁਤ ਵਧੀਆ ਵੀਰ ਜੀ ਖੁਸ਼ ਰਹੋ ਭਾੲੀ ਬਹਿਲੋ ਤੁਹਾਨੂੰ ਤਰੱਕੀਆਂ ਬਖਸ਼ੇ🙏🙏
😊😮😮
L
ਧੰਨਵਾਦ ਗੁਰਸੇਵਕ ਜੀ 🙏
ਜਸੇ ਵੀਰ ਜੀ ਬਹੁਤ ਵਧੀਆ ਵੀਡੀਓ ਹੈ। ਬਹੁਤ ਵਧੀਆ ਸੁਨੇਹਾ ਦਿੰਦੇ ਹੋ।
ਧੰਨਵਾਦ ਜਿੰਮੀ ਜੀ 🙏🙏
Salute to Army persons🇨🇦
Thank you Lakhbir ji 🙏
ਬਾਈ ਜਵਾਂ ਹੀ ਫੋਜੀ ਲੱਗਦਾ
ਧੰਨਵਾਦ ਜੀ 🙏
Very good message
Thank you Parmjit ji 🙏
देश के फौजी ही हमारी शान है फौजी ही हमारे देश की आन बान है जमीन का फैसला अचछा किया नाटक मे फौजियो का मान बढाया
Very nice and inspirational video. Thank you all.
Thank you Rajinder ji 🙏
👍👍❤️👍👍
ਬਹੁਤ ਵਧੀਆ ਜੈ ਹਿੰਦ
ਧੰਨਵਾਦ ਕੰਵਲਜੀਤ ਜੀ 🙏
Bhut vdiaa video g mara v friend foji aa g Bhut sankt deuti hundi aa g
Thank you nikhi ji 🙏🏼
❤❤❤❤❤❤❤❤
Excellent mesag veerji krishanlal Foji Hoshiarpuri ❤️🌹 waheguru ji Mehar karn sab per ⚔️⚔️
ਬਹੁਤ ਵਧੀਆ ਜੀ
Thank you Krishan lal ji 🙏
ਬਹੁਤ ਵਧੀਆ ਵੀਡੀਓ ਬਣਾਈ ਹੈ ਵੀਰ ਤੁਸੀਂ,,,
ਧੰਨਵਾਦ ਜੱਸੀ ਜੀ 🙏
All videos are excellent.
Thank you Pawandeep ji 🙏
Bahut badhiya video mein
Proud to be a Punjabi
Very nice vido
ਬਹੁਤ ਦੁੱਖ ਹੁੰਦਾ ਹੈ ਜਦੋਂ ਐਨੀਆਂ ਕੁਰਬਾਨੀ ਕਰਨ ਵਾਲੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਸਿਵਲੀਅਨ ਬੇਕਦਰੀ ਕਰਦੇ ਹਨ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
🙏
ਅਗਰ ਫੋਜੀ ਵੀਰ ਸਰਹੱਦ ਤੇ ਰਾਖੀ ਕਰਦੇ ਹਨ ਤਾ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀ ਉਨਾ ਦੀ ਇਜਤ ਕਰੀਏ ਤੇ ਬਣਦਾ ਸ਼ਤਿਕਾਰ ਕਰੀਏ
ਧੰਨਵਾਦ ਜੀ 🙏🙏
@@PenduVirsaMansa ਕਰਮਜੀਤ😉😉😉
@@PenduVirsaMansa 🙏🙏🙏🙏🙏🙏🙏
ਪਰਨਾਮ ਆ ਫੌਜੀ ਵੀਰਾਂ ਨੂੰ
Good
Thank you Gurvinder ji 🙏
Vir. Good ji
❤
ਵੀਰ ਸ਼ਿਆ ਕਲੇਸ਼ ਪੈਜੂ,ਡਾਇਲਾਗ ਦੇਖ ਕੇ ਬੋਲੀ, ਪਹਿਲੀ ਆਪਣੇ ਨਾਲ ਬਣਦੀ ਦੀ ਨੀ ਫੌਜਣਾ ਦੀ।