Sukhpaal, bahut wadhia idea ditta ek navi kahaani dekhi. Sukhpal puter tenu taan CBI wich hona chahida. Sare case jaldi niber jaan ge. Aaj di kahaani bahut hee changi lagi. Maza aa gaya. God bless you both.
Kado di wait karti c sukhpal Didi ji tusi bahut bahut vadiya ho lovely ho great ho I am very very happy ji tusi Kush raho hamesh congratulations veer ji passport aa gya
SSA veer jasa and sukhpal ji I saw your videos last for 3 months I have Saturday and Sunday offer all Saturday or Sunday I saw your videos and right now I saw your videos too because today is Saturday thank you so much is very very nice your videos thank you so much bye now God bless you guys I live in USA
Bhut sohni vedio h dear tuhdi Sare khus rho waheguru trakki denn Chardikla ch rakhn Hasde wasde rho Mubarkaa bhut bhut beti de Bahr Jan di malk g hr khusi denn👏👏👏👏👌👌👌👌✌✌✌✌😍😍😘😘😘
Jasse veer jdo bcche Canada 🇨🇦 jann da passport mile bhut khushi hoe, par dukh vi hude, Parents to door hona, Graduate beti Apne life C safal rhe God bless you put,,,,...
Tusi mere parivar vangu ho gaye ho me tuhadi video dekhan to pehla hi like Kar dinda ha
THANKS
Tttt
P
nice vedio
Nice
ਬਹੁਤ ਵਧੀਆ ਵੀਡੀਉ ਬਾਈ ਜੀ ਸੁਖਪਾਲ ਭੈਣ ਤਾਂ ਕਮਾਲ ਹੀ ਕਰ ਦਿੱਤਾ। God bless you
ਧੰਨਵਾਦ ਰਵੀ ਜੀ 🙏
ਬਹੁਤ ਵਧੀਆ ਜੀ ਕਾਲਾ ਮੋਗੇ ਵਾਲਾ ❤❤❤
Whaheguru ji very nice video thanks all team nu and ਸੁਖਪਾਲ and ਜੱਸਾ good luck
Thank you Bhadar ji 🙏
(ਸਿਆਣੀ ਨੂੰਹ) ਵਧੀਆ ਫਿਲਮ ਆਖਿਰ ਸੁਖਪਾਲ ਭੈਣ ਨੇ ਡਰਾਮਾ ਕਰ ਕੇ ਦੋ ਘਰਾਂ ਵਿਚ ਸੈਟਿੰਗ ਕਰਵਾ ਹੀ ਦਿੱਤੀ Veer Singh Parmar sahib and pendu virsa team nu bahut bahut mubarakan ji Prem singh Mittal retire dc office Mansa
ਵਾਹ ਵਾਹ ਸੁਖਪਾਲ ਬਹੁਤ ਵਧੀਆ ਤਰੀਕਾ ਅਪਣਾਇਆ ਹੈ ਵਧਾਈ ਹੋਵੇ 👍🌹🌹
ਬਹੁਤ ਸਿੱਖਿਆਦਾਇਕ ਕਹਾਣੀ ਜੀ ਜਿਥੇ ਮੇਲ ਨਾਂ ਹੋਵੇ ਉਥੇ ਰਿਸ਼ਤਾ ਜੋੜਨਾ ਠੀਕ ਨਹੀਂ। ਸੁਖਪਾਲ ਭੈਣ ਨੇ ਕਿੰਨੀ ਸਮਝਦਾਰੀ ਨਾਲ ਸਮੱਸਿਆ ਦਾ ਹੱਲ ਕੱਢ ਲਿਆ ਐਂ ਰਿਸ਼ਤੇ ਜ਼ਬਰਦਸਤੀ ਨੀਂ ਜੋੜੇ ਜਾਂਦੇ ਬਹੁਤ ਵਧੀਆ ਕਹਾਣੀ ਜੀ ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏
ਬਹੁਤ ਵਧੀਆ ਕਹਾਣੀ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👍👌👌💯💯
ਬਈ ਬਹੁਤ ਵਧੀਆ ਕੰਮ ਕਰ ਦਿਓ ਜੀ ਲੋਕਾਂ ਨੂੰ ਸਿੱਖਿਆ ਲੈ ਲਿਆਓ
ਵਧੀਆ ਵੀਡੀਓ ਪੇਂਡੂ ਵਿਰਸਾ ਜਿੰਦਾਬਾਦ
ਬਹੁਤ ਵਧੀਆ ਸੁਖਪਾਲ ਭੈਣ
ਬਹੁਤ ਵਧੀਆ ਕਹਾਣੀ ਲੱਗੀ ਸਾਰੀ ਟੀਮ ਵਧਾਈ ਦੀ ਪਾਤਰ ਹੈ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ 🙏
ਜੱਸੇ ਵੀਰੇ ਸੁੱਖਪਾਲ ਭਾਬੀ ਜੀ ਵਧਾਈਆ ਹੋਣ ਬੇਟੀ ਦੇ ਬਾਹਰ ਜਾਣ ਦੀਆ ਬਾਕੀ ਕਹਾਣੀ ਸੋਹਣੀ
ਬਹੁਤ ਬਹੁਤ ਧੰਨਵਾਦ ਜੀ🙏
ਜੱਸੇ ਬਾਈ ਅਤੇ ਸੁਖਪਾਲ ਭੈਣ ਜੀ ਨੂੰ ਬੇਟੀ ਦੇ ਬਾਹਰ ਜਾਣ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਪਰਮਾਤਮਾ ਆਪ ਜੀ ਦੀ ਬੇਟੀ ਦੇ ਸਿਰ ਉੱਤੇ ਮੇਹਰ ਭਰਿਆ ਹੱਥ ਸਦਾ ਰੱਖੇ ਜੀ ਹਮੇਸ਼ਾ ਤਰੱਕੀਆਂ ਕਰੇ ਜੀ ਅਤੇ ਇਹਨਾਂ 🌹🌺🌺🌸🌸🌹 ਦੀ ਤਰ੍ਹਾਂ ਹਮੇਸ਼ਾ ਖੁਸ਼ ਰਹੇ ਜੀ 🙏🙏🙏
ਬਹੁਤ ਬਹੁਤ ਧੰਨਵਾਦ ਜਗਦੇਵ ਜੀ 🙏
👌👌👌👌👌ਬਹੁਤ ਵਧਿਆ ਵੀਰ. ਆਦਿਲ ਖਾਨ ਸਾਊਦੀ ਅਰਬ ਆਲੇ ਟਰੱਕ ਡਰਾਈਵਰ
ਧੰਨਵਾਦ ਆਦਿਲ ਜੀ 🙏
ਜਸਪਾਲ ਤੇ ਸੁਖਪਾਲ ਦੀ ਜੋੜੀ ਨੇ ਕਮਾਲ ਕਰ ਦਿੱਤੀ ਬਹੁਤ ਕਹ ਣੀਆਬਣਾਦਿਂਤੀਆ
ਬਾਹੁਤ ਵਧੀਆ ਵੀਡੀਓ ਐ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਜੀ 👍👍👍👍👍👍
ਧੰਨਵਾਦ ਗੁਰਜੀਤ ਜੀ 🙏🙏
ਜੱਸੇ ਵੀਰ ਅਤੇ ਸੁਖਪਾਲ ਤੂਹਾਨੂੰ ਬਹੁਤ ਬਹੁਤ ਵਧਾਈ ਆ ਤੂਹਾਡੀ ਗੁੱਡੀ ਦਾ ਵੀਜ਼ਾ ਆ ਗਿਆ
ਧੰਨਵਾਦ ਜੀ
ਪੇਂਡੂ ਵਿਰਸਾ ਜਿੰਦਾਂਬਾਦ Love u all team🙏🏻🙏🏻❤
Thank you Yugraj ji 🙏
Owsam story 😂😂sukhpal didi aap very intelligent and duass 🎉🎉🎉🎉❤❤
ਧੰਨਵਾਦ ਜੀ🙏
ਬਹੁਤ ਵਧੀਆ ਕਹਾਣੀ ਐ😄😃😁👍
ਧੰਨਵਾਦ ਜੀ
Bauht hi Vadhiya video,sari Teem ne Vadhiya kum kita,sada kush raho .
ਬਹੁਤ ਵਧੀਆ ਵੀਡੀਓ ਗੁਰਦੀਪ ਸਿੰਘ
Nice good vdo
ਬਹੁਤ ਵਧੀਆ ਜੀ, ਸੁਰਜੀਤ ਬੁਲੰਦ ਪੂਰ ,ਜਲੰਧਰ l
ਵਧੀਆ ਸਕੀਮ ਲੜਾਈ ਸੁਖਪਾਲ।
ਬਹੁਤ ਵਧੀਆ ਜੀ ਕਾਲਾ ਮੋਗੇ ਵਾਲਾ
Bahut hi vadia massage hai 👌👍 sari teem nu traukiy bakhshe waheguru ji 🙏🙏
Very beautiful story and nice massage given to you. God bless you for work.
Thank you Jasmail ji 🙏
mubarka jassa veer ggg sukhpal bhabhi gg beti vedesh ja rhii waheguru di kirpa nlll bht bht mubarka 👌👌👌🎂🎂🎂🍰🍰
ਜੱਸੇ ਵੀਰ ਮੇਰੇ ਨਾਲ ਬਹੁਤ ਘਟੀਆ ਦਰਜੇ ਦਾ ਕੰਮ ਹੋਇਆ ਹੈ।
Vadia bai jassa ta sukhpal. Beti bhar chli aa rab tarika deve bachi nu 🙏🎂.
Thank you Nirmal ji 🙏🙏
ਬਹੁਤ ਵਧੀਆ ਜੀ
Very nice ਲੱਗਦਾ ਹੀ ਸੀ ਸੁਖਪਾਲ ਗੇਮ ਜ਼ਰੂਰ ਪਾਊ good job 👏 ❤❤from 🇨🇦
Thank you ji
Very nice video from ਅਕਲੀਆ ਸੁਖਦੇਵ ਸਿੰਘ
Thank you Deep ji 🙏
Sukhpaal, bahut wadhia idea ditta ek navi kahaani dekhi. Sukhpal puter tenu taan CBI wich hona chahida. Sare case jaldi niber jaan ge. Aaj di kahaani bahut hee changi lagi. Maza aa gaya. God bless you both.
Very good very nice video thanks for this
ਬਹੁਤ ਵਧੀਆ ਹੈ ਵੀਡੀਓਜ਼
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ! ਕਨਾਡਾ
ਧੰਨਵਾਦ ਹਰਕੇਵਲ ਜੀ 🙏
ਬਹੁਤ ਹੀ ਵਧੀਆ 👌👌👌👌👍👍👍👍
ਜੱਸੇ ਵੀਰ ਜੀ ਸੁਖਪਾਲ ਭੈਣ ਜੀ ਪਹਿਲਾਂ ਤੁਹਾਨੂੰ ਵਧਾਈਆਂ ਬੇਟੀ ਦੀਆ ਤਿਆਰੀਆਂ ਲਈ ਬਾਕੀ ਵੀਡੀਓ ਬਹੁਤ ਸਿਰਾ ਸੀ
ਧੰਨਵਾਦ ਸੁਖਪਾਲ ਜੀ 🙏
ਵੀਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆ ਹਨ ਸੁਖਪਾਲ ਭੈਣ ਜੱਸੇ ਵੀਰ ਜੀ ਤੁਸੀਂ ਸਦਾ ਸੁਖੀ ਵਸੋਂ ਵਧਾਇਆ ਵੀਰ ਜੀ ਬੇਟੀ ਦੇ ਵੀਜੇ ਆਉਣ ਦੀਆਂ 🙏
ਬਹੁਤ ਬਹੁਤ ਧੰਨਵਾਦ ਕਰਨਵੀਰ ਜੀ 🙏
ਵਾਹਿਗੁਰੂ, ਸੁਖਪਾਲ ਕੁੜੀਆਂ ਦੀ ਗੁਗੂ ਗਿੱਲ ਏ ਜੱਸਾ ਵੀ ਦਿਲਜੀਤ ਦੋਸਾਂਝ ਨਾਲੋਂ ਘਟ ਨਹੀਂ ਮਾਤਾ ਵੀ ੰਘੈਡ
Bhoat vidha video
Kado di wait karti c sukhpal Didi ji tusi bahut bahut vadiya ho lovely ho great ho I am very very happy ji tusi Kush raho hamesh congratulations veer ji passport aa gya
ਬਹੁਤ ਵਧੀਆ। ਇਹ ਘਰਾਂ ਵਿੱਚ ਆਮ ਗੱਲ ਸੀ। ਅਨਪੜ ਨਾਲ ਪੜੀ ਲਿਖੀ ਨੂੰ ਵਿਆਹ ਦਿੰਦੇ ਸੀ।
ਰਾਜਵਿੰਦਰ ਕੌਰ ਅਤੇ ਚਰਨਜੀਤ ਸਿੰਘ ਗੁਰਦਿੱਤ ਪੁਰਾ(ਨਾਭਾ)
🎉🎉🎉🎉🎉🎉🎉🎉
Loved it... may god bless you all..sukhpal De boot boht sohne lgge.
Thank you Gagan ji 🙏
@@PenduVirsaMansa 00
ਬਹੁਤ ਬਹੁਤ ਵਧਾਈਆਂ ਹੋਣ ਜੱਸੇ ਵੀਰੇ ਤੇ ਸੁਖਪਾਲ ਭੈਣ ਤੁਹਾਨੂੰ ਬੇਟੀ ਦੇ ਬਾਹਰ ਜਾਣ ਤੇ। ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ❤️❤️❤️❤️❤️❤️❤️
ਧੰਨਵਾਦ ਜੀ 🙏🙏
I loved him sukhpal didi and jassa veera
ਸਾਰੀ ਹੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ। ਇਸ ਲਈ ਸਾਰੀ ਹੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
Name bhut shona sukhpal💞💞💞💞
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ❤❤
Very nice👍 massage given . God bless you for good work.
Thank you Jasmail ji 🙏
Sukhpaal bhaine jasse veere waheguru g traaki bakshan thanu hor... ❤💪
SSA veer jasa and sukhpal ji
I saw your videos last for 3 months I have Saturday and Sunday offer all Saturday or Sunday I saw your videos and right now I saw your videos too because today is Saturday thank you so much is very very nice your videos thank you so much bye now God bless you guys I live in USA
Bhut sohni vedio h dear tuhdi Sare khus rho waheguru trakki denn Chardikla ch rakhn Hasde wasde rho
Mubarkaa bhut bhut beti de Bahr Jan di malk g hr khusi denn👏👏👏👏👌👌👌👌✌✌✌✌😍😍😘😘😘
Thank you Gagan ji 🙏
ਬਹੁਤ ਵਧੀਆ ਸਕੀਮ ਲਾਈ ਸੁਖਪਾਲ ਭੈਣੇ ਵਧੀਆ ਹੋਇਆ ਪੜੀ ਲਿਖੀ ਕੁੜੀ ਦੀ ਜਿੰਦਗੀ ਬਚ ਗਈ
ਧੰਨਵਾਦ ਜੀ
Congratulations 💐💐👏💐 ji
Thank you ji
No words always Excellent work story very good message
Bohat Bohat Bohat nice video.... Gud act jasa Veer sukhpaal v. Gud act
Nice didi tuhadi video bahut soniya aa ji menu tuci bahut vadiya lagde o didi ji
ਧੰਨਵਾਦ ਜੀ🙏
Bahut vadhiya message waheguru tuhanu tarakiyan bakhshe🙏
Thank you ji
Kewal singh randhawa❤❤❤❤❤
ਵਧਾਈਆਂ ਬਾਈ ਜੱਸੇ ਤੇ ਸੁਖਪਾਲ। ਬੇਟੀ ਬਾਹਰ ਚਲੀ ਆ ਰੱਬ ਤਰੱਕੀਆਂ ਦੇਵੱ ਬੱਚੀ ਨੂੰ 🎂🎂🎂🎂🎂
ਬਹੁਤ ਵਧੀਆ ਵੀਡੀਓ ਹੈ 🙏👌 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ ਬਹੁਤ ਵਧੀਆ
@@kaurtejay2803 ee2ww
Very good team always watch your movis
Movies
Are waah sukhpal kya baat hai 🤣🤣🤣🤣🤣🤣🤣🤣
Kewal singh randhawa❤❤❤❤❤❤❤❤❤❤❤❤
ਬਹੁਤ ਵਧੀਆ ਵੀਡੀਓ ਆ ਬਾਈ ਜੀ ਮੇਰੇ ਵੱਲੋਂ ਦੀਦੀ ਜੀ ਨੂੰ ਬਾਹਰ ਜਾਣ ਦੀਆਂ ਵਧਾਇਆ ਨਵੇਂ ਨਵੇਂ concept ਲਾਉਣ ਲਈ ਸ਼ੁਕਰੀਆ God bless you all team🙏🙏 🥰🥰😍😘😁😁😃😃🤩🤩🤠🤠🙃🙂🙃🙂
ਬਹੁਤ ਬਹੁਤ ਧੰਨਵਾਦ ਖੁਸ਼ੀ ਜੀ 🙏
Ok Photo p0p lo lp lo lll0 lo
Very nice video veer ji nd didi sanu jaskaran nd bani lucky anu sanghe jagir 🙏🙏🙏🙏
Congratulations Veerji and didi ji beti da visa lgeya Gurinder Brampton canada
Very nice beautiful movie congratulations God bless you ❤️
Thank you Raaj ji 🙏
Very nice video 💕
Bhutt vadia video ji 🙏🏼👍👌👌
Bohat vadiaya video Didi ji 😂😂🌹🌹
Bhut badia
ਧੰਨਵਾਦ ਜੀ🙏
ਬਾਈ ਜੀ ਪਹਿਲਾਂ ਤਾਂ ਤਾਹਨੂੰ ਸਾਰੇ ਪਰਿਵਾਰ ਨੂੰ ਬੇਟੀ ਦੇ ਬਾਹਰ ਜਾਣ ਦੀਆਂ ਵਧਾਈਆਂ ਤੇ ਵੀਡਿਉ ਦੀ ਕਹਾਣੀ ਵੀ ਬਹੁਤ ਵਧੀਆ ਸਾਰੀ ਟੀਮ ਨੂੰ ਰੱਬ ਤਰੱਕੀਆਂ ਬਖਸ਼ੇ ਮੈਂ ਜਗਜੀਤ ਸੁਖਾਨੰਦ ਤੋਂ
ਬਹੁਤ ਬਹੁਤ ਧੰਨਵਾਦ ਜਗਜੀਤ ਜੀ 🙏🙏
Aaj t0 video kee kamal he h0 gai bahut bahut sundar very very very happy
Thank you so much ji
Very nice video y ji waheguru ji sda khus rakhe mere y nu.gbu
ਮਿਸਤਰੀ, ਤਾਂ, ਮਾੜੇ,ਨੇ, ਆਪ, ਪਲੱਸਤਰ, ਕਰਕੇ💯💯🧡
ਬਹੁਤ ਦਿਮਾਗ ਚਲਾਇਆ ਸੁਖਪਾਲ ਭੈਣ ਜੀ ਨੇ 🙏❤🙏
ਧੰਨਵਾਦ ਕੁਲਵਿੰਦਰ ਜੀ 🙏
Nice video g 👍👍 Neelam mansa 👍👍👌👌💪💪🙏🙏
Thank you Neelam ji 🙏🙏
Best wishes for daughter
ਵੈਰੀ ਨਾਈਸ ਵੀਡੀਓ 🙏❤🙏
ਧੰਨਵਾਦ ਕੁਲਵਿੰਦਰ ਜੀ 🙏
Nice video 👌👌👌💙
Thank you Sunita ji🙏
Mai Daily aapki New episode kaa intezaar karta hoon sabhi artist bahut achha kaam kerte hai bilkul real story banaate hai very good keep it well
God bless all the team
Thank you Ji
Good work all team 👌
Bhut hi vdia msg dita ji
Very very nice video veer ji ❤️👌👍 God bless you all team members ❤️
Thank you Sukhjit ji 🙏
Owsam story❤❤❤
ਵਧਾਈਆਂ ਹੋਣ ਤੁਹਾਨੂੰ ਆਪਣੀ ਬੇਟੀ ਦੇ ਵੀਜੇ ਦੀਆਂ। ਬਹੁਤ ਸੋਹਣੀ ਗਲ ਹੈ ਸਟੋਰੀ ਬਹੁਤ ਵਧੀਆ ਸੀ। ਨਾਲੇ ਸਪ ਮਰ ਗਿਆ ਨਾਲੇ ਲਾਠੀ ਵੀ ਨੀ ਟੁਟੀ ਕਹਾਵਤ ਪਿੰਡ ਸਦੋਹਾ ਰਮਨਦੀਪ ਕੌਰ
ਬਹੁਤ ਬਹੁਤ ਧੰਨਵਾਦ ਗੁਰਸੇਵਕ ਜੀ 🙏
Hi
ਬਹੁਤ ਬਹੁਤ ਗੁਰਸੇਵਕ ਸਿੰਘ ਜੀ
Very nice videos rabb thanu hemasha traki Bakshe 🙏🏻
Thank you Ji
Very nice team work 🙏🙏
Thank you Simerjit ji 🙏
Very good sukhpal sistar👌🏻👌🏻👌🏻👌🏻🤗
Thank you ji
Bahut vadia message hai veer ji
Waheguru ji tuhade te hamesha kirpa bnaye rakhan ji
Paad khala
Bohot bohot badhayia sukhpal didi
ਬਹੁਤ ਵਧੀਆ ਵੀਡੀਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ ਪਿੰਡ ਬਰਗਾੜੀ ਗਗਨ ਦੀਪ ਕੌਰ
Very nice video ji
ਜਦੋ ਕੰਮ ਖਰਾਬ ਹੁਦਾ ਹੋਵੇ ਫਿਰ ਦਿਮਾਗ ਤੋ ਕੰਮ ਲੈਣਾ ਹੀ ਠੀਕ ਹੈ ਵਧੀਆ ਵੀਡੀਉ
Bhut vadia Shakeem layi sukhpal bhen ne god bless you 🙏 from ( sunam)
Very nice concept 👍
Thank you Harmeet ji 🙏
Very nice waheguruji blees you all be happy with your family and friends 😀 ❤ 🎉🎉🎉❤❤
Jasse veer jdo bcche Canada 🇨🇦 jann da passport mile bhut khushi hoe, par dukh vi hude, Parents to door hona, Graduate beti Apne life C safal rhe God bless you put,,,,...
Thank you so much Pardeep ji 🙏
ਸੱਪ ਵੀ ਮਰ ਗਿਆ ਸੋਟੀ ਵੀ ਟੁੱਟੀ। 👌👍
Congratulations sis and bro 🎂🎊🎊🥳
Thank you Sandeep ji 🙏