Jdo jase Veer ji ne apni maa nu yad kre aa ta mera bhi mann bhar gya te last vich ta Rona hi aa gya jdo binder veer ji ne stand leyaa je eho jihe bhai hon ta ghar ujad de nhi sgo vas jande ne 👌👍👌👍👌🙏🙏🙏🙏
मैं अते मेरी घरवाली आपजी दे सारे एपिसोड वेखदे हाँ! साडा समा बहुत चंगा कटदा है, आप जी नू एहो जिहे समाज सुधार करन वाले नाटक बनाउन लइ धनवाद! विनोद बगासी, देहरादून! Wonderful episodes produced with original names of (actors) family members well known to us. ❤❤❤❤
ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ
ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
ਪਿੰਡ ਬਾਜਾਖਾਨਾ ਬਹੁਤ ਹੀ ਵਧੀਆ ਵੀਡੀਉ ਲਗਦੀ ਹੈ ਸੁਖਜਿੰਦਰ ਕੌਰ ਸੁਖਪਾਲ ਭੈਣੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤❤🎉🎉🎉🎉❤❤❤🎉🎉
ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਗੁਰੂ ਕਿਰਪਾ ਕਰਨ ਜੀ ਡਾਕਟਰ ਓ ਪੀ ਅਰੋੜਾ ਹਸਪਤਾਲ ਲਲੌਛੀ ਬ੍ਰਾਂਚ ਆਫ਼ਿਸ ਡਾਕਟਰ ਓ ਪੀ ਅਰੋੜਾ ਹਸਪਤਾਲ ਬੰਮਣਾ
ਹਰ ਬਾਰ ਦੀ ਤਰਾਂ ਬਹੁਤ ਹੀ ਖੂਬਸੂਰਤ ਵੀਡੀਓ ਆਂ ਵੀਰੇ
ਪਰਮਿੰਦਰ ਟਿਵਾਣਾ ਰੰਘੇੜਾ ਖੁਰਦ ❤
ਲੋਕੀ ਵੱਡੇ ਛੋਟੇ ਦੀ ਲਿਹਾਜ ਹੀ ਭੁੱਲ ਗਏ ਪੰਮੀ ਕਿਵੇਂ ਬੋਲਦੀ ਆ,,,,ਇਹ ਨਹੀਂ ਸੋਚਦੀ ਓਹ ਵੀ ਅਗਲਾ ਅੱਧ ਦਾ ਮਾਲਿਕ ਆ,,,,ਬਾਕੀ ਬਾਈ ਮਾਂ ਤਾਂ ਮਾਂ ਹੀ ਹੁੰਦੀ ਆ,,,,ਬਹੁਤ ਹੀ ਵਧੀਆ ਵੀਡਿਓ ਬਣੀ❤❤❤❤
ਜੱਸੇ ਵੀਰੇ ਦਾ ਝੋਲਾ ਬਹੁਤ ਸੋਹਣਾ ਲੱਗਾ ❤❤❤
ਬਹੁਤ ਵਧੀਆ ਵੀਡੀਓੁ ਜੱਸੇ ਵਾਈ ਬਿੰਦਰ ਤੇ ਪੱਮੀ ਦੀ ਐਕਟਿੰਗ ਵਧੀਆ ਹੈ ਪੱਮੀ ਤਾਂ ਜੱਸੇ ਨਾਲ ਮਾੜਾ ਸਲੋਕ ਕਰਦੀ ਹੈ ਰਮਨਜੀਤ ਸਿੰਘ ਸੰਧੂ ਪਿੰਡ ਸੈਪਲੀ ਸਾਹਿਬ ਜਿਲਾ ਫਤਿਹਗੜ੍ਹ ਸਾਹਿਬ
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🙏😍😍ਪਾਲੀ,ਪੈਰੀ ਮਾਨਸਾ
ਅੱਜਕਲ ਦੇ ਸਮੇਂ ਨੂੰ ਦਰਸਾਉਂਦੀ ਕਹਾਣੀ। ਸਭ ਦਾ ਲਹੂ ਚਿੱਟਾ ਹੋ ਗਿਆ ਹੈ। ਆਪਣੇ ਹੱਥ ਵਿੱਚ ਕੁੱਝ ਨਾ ਕੁੱਝ ਜਰੂਰ ਰੱਖੋ ਤਾਂ ਕਿ ਔਖੇ ਵੇਲੇ ਕੰਮ ਆ ਸਕੇ।
Very nice ji
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍
🤙🤙🤙🤙🤙
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।
Good video
ਬਹੁਤ ਬਹੁਤ ਸੋਹਣੀ ਵੀਡੀਉ ਵਾਹਿਗੁਰੂ ਜੀ ਮੇਹਰ ਰੱਖਣ ਸਾਰੀ ਟੀਮ ਤੇ
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ
ਬਹੁਤ ਵਧੀਆ ਵੀਡੀਊ ਸਰਿਦੰਰ ਕੋਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏❤️❤️❤️❤️
Bahut vdia video c Bai ji akhar te rona agya lalch. buri bala 😊
- ਕਰਨਵੀਰ ਸਿੰਘ
ਬਹੁਤ ਵਧੀਆ ਵੀਡੀਓ 👍 👍 ਰੱਬ ਮੇਹਰ ਕਰੇ 🙏🙏🙏🙏
Wahh bhut vdiya Massage aa ji sachi end te Rona aa gya .Lalch buri bla hondi aa💯✅🙏
Very best ਐਕਟਿੰਗ
Rajinder Singh sandhu ਰਾਜਬੀਰ ਕੌਰ sandhu prabhdeep singh sandhu ਪ੍ਰਕਾਸ਼ ਕੌਰ ਸੰਧੂ canada
Jdo jase Veer ji ne apni maa nu yad kre aa ta mera bhi mann bhar gya te last vich ta Rona hi aa gya jdo binder veer ji ne stand leyaa je eho jihe bhai hon ta ghar ujad de nhi sgo vas jande ne 👌👍👌👍👌🙏🙏🙏🙏
ਬਹੁਤ ਵਧੀਆ ਜੱਸੇ ਬਾਈ ਤੇ ਸੁਖਪਾਲ ਭੈਣ ਇਸੇ ਤਰਾਂ ਵੀਡੀਓ ਬਣਾਉਂਦੇ ਰਹੋ ਹੱਸਦੇ ਵੱਸਦੇ
ਰਹੋ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਕਿਸੇ ਤੇ
ਜ਼ੁਲਮ ਕਰਨਾ ਬਹੁਤ ਹੀ ਮਾੜੀ ਗੱਲ ਆ ਮੈਂ ਪਲਵਿੰਦਰ ਸਿੰਘ ਅਹਿਮਦਗੜ੍ਹ ਮੰਡੀ 🙏🏻🙏🏻
ਬਹੁਤ ਵਦੀਆ ਜੀ ਰੱਬ ਸਾਨੂੰ ਹਮੇਸ਼ਾ ਖੁਸ਼ ਰੱਖੇ ਹਮੇਸ਼ਾ ਵਦੀਆ ਵੀਡਿਓ ਬਣਾਓ ❤❤❤❤❤❤❤❤❤❤
ਬਹੁਤ ਵਧੀਆ । ਬਹੁਤ ਹੀ ਸੋਹਣੀ ਵੀਡੀਓ ਸੀ। ਬਿੰਦਰ ਨੇ ਬਹੁਤ ਵਧੀਆ ਸਟੈਂਡ ਲੈਤਾ । ਸੁਖਪਾਲ ਦਾ ਕੋਈ ਸੀਨ ਹੈਨੀ ਸੀ। ❤❤❤❤ ਪਿੰਡ ਸਦੋਹਾ ਰਮਨਦੀਪ ਕੌਰ❤❤❤
Bhout vediya video veer ji
ਕੰਡਾ ਵਾਚ ਕੰਪਨੀ ਤੇ ਜਸ਼ਨ ਮੋਬਾਇਲ ਰਿਪੇਅਰ ਪੰਜ ਗਰਾਂਈ ਕਲਾਂ ਜ਼ਿਲ੍ਹਾ ਫਰੀਦਕੋਟ
Sukhwinder Singh panesar Pendu Birsa ❤❤bahut badhiya ji❤❤🎉🎉🎉🎉🎉👍👍👍👌👌👌👌🙏🙏🙏🙏🙏🙏👍👍👍👌👌🙏🙏
ਆਪਣੇ ਨੈਣ ਮੈਨੂੰ ਦੇ ਦੇ ਤੂੰ ਮਤਕਾਓਂਦੀ ਫਿਰ।ਜੱਸੇ ਜ਼ਮੀਨ ਦੇ ਕੇ ਇਹੀ ਹਾਲ ਹੋ ਜਾਂਦਾ।
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤
ਬਹੁਤ ਵਧੀਆ ਲੱਗੀ ਜੀ ਵੀਡੀਓ ਮਨ ਭਾਵੁਕ ਹੋ ਗਿਆ। ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏
ਜੱਸੇ ਵੀਰੇ ਤੇ ਤਰਸ ਜਾ ਆਉਦਾ ਜਿਉਦੇ ਰਹੋ ਸੁਖਪਾਲ ਭੈਣ ਨੂੰ ਕੋਈ ਕੰਮ ਹੋ ਗਿਆ ਹੂ ਜਿਹੜੀ ਪਹਿਲੀ ਵਾਰ ਭੈਣ ਵਿਡੀਉ ਚ ਨੀ ਆਈ ਵਾਹਿਗੁਰੂ ਜੀ ਖੁਸ ਰੱੱਖੇ🙏🙏
ਜੱਸਾ, ਤੇ,ਸੁਖਪਾਲ, ਵੈਰੀ,ਗੁਡ,❤❤❤❤❤❤
Very nice video dr Darshan Singh arkwas
Always on top ❣️❣️❣️❣️❣️
ਬਹੁਤ ਸੋਹਣੀ ਵੀਡੀਓ❤❤❤
ਸੁਖਪਾਲ, ਭੈਣ, ਜੀ,ਗੁਡ,❤❤❤❤❤❤
ਬਹੁਤ ਸੋਹਣੀ ਵੀਡਿਓ ਪੰਜਾਬੀ ਕਲਚਰ ਸੱਭ ਪੇਂਡੂ ਵਿਰਸਾ ਗਿਆਨ ਚੰਦ ਜ਼ਿਲਾ ਫਾਜ਼ਿਲਕਾ
ਜੱਸੇ ਤੇ ਬਹੁਤ ਹੀ ਤਰਸ ਆਉਂਦਾ ਬਹੁਤ ਵਧੀਆ ਵੀਡੀਓ ਭੈਵਬ ਬੂਟੀਕ ਕਾਮਨੀ ਸ਼ਰਮਾ ਨਾਭਾ
ਬਾਈ ਦਾ ਹੀਸਾ ਜਵਾਕ ਵਿੱਚ
ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
Bahut sohni video❤
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਸਿਰਾਂ ਵੀਡਿਓ 👌👌👌👌👌
ਬਹੁਤ ਵਧੀਆ ਵਿਡੀਓ ਜੀ🎉
Very very nice video God bless you Jassi kaur rangi bathinda ❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉
Very nice video ਆਸਟ੍ਰੇਲੀਆ
ਵਾਹ ਦੋਸਤ ਕਿਆ ਵਧੀਆ ਵੀਡੀਓ ਪਾਈ ਹੈ ਬਹੁਤ ਵਧੀਆ ਤੁਸੀਂ ਐਸੀ ਹੋਰ ਵੀਡੀਓ ਪਾਓ ਤਾਂ ਕਿ ਅਸੀਂ ਦੇਖ ਸਕੇ ਤਾਂ ਲਾਈਕ ਕਰੀਏ 2:53
But Vida video ha God bless you all tem by Meena sharma mande gobend ghar 👍👍🙏🙏
ਬਹੁਤ ਵਧੀਆ ਵੀਡੀਓ ਜੀ jaspal kaur malerkotle ❤️❤️
ਬਹੁਤ ਵਧੀਆ ਵੀਡੀਓ ਅੱਜ ਕੱਲ੍ਹ ਤਾਂ ਰਸਤੇ ਲਾਲਚ ਦੇ ਰੱਸ ਗੲਏ❤❤❤❤❤❤❤ਮ ਹਰਜਿੰਦਰ ਕੌਰ ਸਮਾਧ ਭਾਈ
ਸੁਖਪਾਲ ਆਂਟੀ ਕਿਧਰ ਗਏ 😊
ਬਹੁਤ ਵਧੀਆ ❤️❤️❤️
ਬਹੁਤ ਬਹੁਤ ਵਧੀਆ ਵੀਡੀਓ ਆ ਜੀ ❤❤❤ਮਨਜੀਤ ਕੌਰ ਧਾਲੀਵਾਲ ਫਰੀਦਕੋਟ ❤❤❤
ਸਿਖਿਆ ਦੇਣ ਵਾਲੀ ਬਹੁਤ ਹੀ ਵਧੀਆ ਸਟੋਰੀ ਕੀ ਲਿਖਾ ਅਗੇ ਬਾਈ ਬਸ ਲਫਜ ਹੀ ਮੁਕ ਗਏ ਅਜ ਕਲ ਇਹ ਕੁਝ ਹੋ ਰਿਹੈ ਛੋਟੇ ਬਾਈ ਜੀ ਜਸਦੇਵ ਸਿੰਘ ਪਿੰਡ ਭੁੱਲਰ ਨਜਦੀਕ ਮਲੇਰ ਕੋਟਲਾ
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ
Very nice video jasdeep and jasjot wander moga
ਬਹੁਤ ਵਧੀਆ mandeep dhillon FAZALKA NOORPUR
ਵੈਰੀ ਨਾਈਸ ਵੀਡੀਓ 🙏 ਵੈਰੀ ਨਾਈਸ ਮੈਸਜ 🙏❤🙏
ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ ❤❤❤ ਵੀਡੀਓ ਬਹੁਤ ਵਧੀਆ ਹੈ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਪ੍ਰਮਾਤਮਾਂ ❤❤ ਹਰਮਿਲਾਪ ਸਿੱਧੂ ਰੁੜਕਾ ਡੇਹਲੋਂ
ਜੱਸੇ ਬਾਈ ਦਾ ਝੋਲਾ ਬਹੁਤ ਘੈਂਟ ਆ
ਬਹੁਤ ਵਧੀਆ ਵੀਡੀਓ ਵੀਰੇ ❤❤❤❤❤
ਸੁਖਪਾਲ ਨਾਨਕੇ ਚਲੀ ਗਈ ਦਿਖਾਈ ਨਹੀ ਦਿੱਤੀ ਬਹੁਤ ਵਧੀਆ ਵੀਡੀਓ ਸੀ good job
ਸਾਰੀ ਟੀਮ ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਐਕਟਿੰਗ ਕੀਤੀ
ਅਸੀਂ ਪਿੰਡ ਮਧੇਕੇ ਰਿੰਕੂ ਤੇ ਰਮਨਦੀਪ ਜ਼ਿਲ੍ਹਾ ਮੋਗਾ
ਬਹੁਤ ਹੀ ਵਧੀਆ ਵੀਡਿਉ ਹੈ 46:48 👍
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਜੇਠ ਤੇ ਜ਼ੁਲਮ ਅਸੀਂ ਤਾਂ ਫੁੱਲਾ ਵਾਗ ਰੱਖਦੇ ਸੀ ਆਪ ਰੋਟੀ ਬਾਅਦ ਵਿੱਚ ਖਾਂਦੇ ਪਹਿਲਾਂ ਉਸ ਨੂੰ ਰੋਟੀ ਦਿੰਦੇ ਸੀ ਉਸ ਨੇ ਸਾਡੇ ਨਾਲ ਦੁਸ਼ਮਣਾ ਵਰਗਾ ਵਿਵਹਾਰ ਕਰਦਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤
L
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
Very nice video 🎉🎉❤
ਬਹੁਤ ਵਧੀਆ ਵੀਡੀਓ ਸੁਖਪਾਲ ਕੌਰ ਦਾਨਗੜ
ਬਹੁਤ ਵਧੀਆ ਵੀਡੀਓ ਹੈ ਜੀ 🎉🎉🎉🎉❤❤❤❤❤
ਬਹੁਤ ਵਧੀਆ ਕਿਰਪਾਲ ਸਿੰਘ ਗੁੜੇ ਮੇਰੀ ਪੋਤੀ ਤਨਵੀਰ ਕੌਰ
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
Very 🎉🎉 nice 🎉🎉🎉 video 🎉🎉 sukhjieetkaur bhullar 🎉🎉🎉🎉🎉🎉🎉🎉🎉🎉🎉🎉 kotha guru 🎉❤🎉🎉🎉❤❤
ਬਹੁਤ ਵਧੀਆ ਜੀ ✨ ਵਾਹਿਗੁਰੂ ਮੇਹਰ ਕਰੇ 🤍✨
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
Bahut vdia video simarjit Singh burj dhilwan
ਜੱਸੇ ਬਾਈ ਤੇ ਸੁਖਪਾਲ ਭੈਣੇ ਹਰੇਕ ਵਡੀਉ ਬਹੁਤ ਸੋਹਣੀ ਹੁੰਦੀ ਕੋਈ ਵੀ ਵੀਡਉ ਅਸੀਂ miss ਨਹੀਂ ਕਰਦੇ। ਬਾਕੀ ਟੀਮ ਵੀ ਬਹੁਤ ਵਧੀਆ ਆ। ਜਿਊਦੇ ਵੱਸਦੇ ਰਹੋ।
ਪੰਮੀ ਵਾਲੇ ਰੋਲ ਨੂੰ ਸੁਖਪਾਲ ਬਹੁਤ ਸੋਹਣੇ ਢੰਗ ਨਾਲ ਕਰ ਸਕਦੀ ਸੀ ।
Bhot vadia video aa bai rab sodi sari team nu tarkiaa bakshyaa
Very nice lagi video g ❤️❤️🙏
ਬਹੁਤ ਵਧੀਆ ਵੀਡੀਓ ਹੈ 👌। ਜਸਪਾਲ ਕੌਰ ਸਿੱਧੂ 😊
Very nice story❤❤❤❤🎉🎉🎉🎉
Bhinder beta good thinking ❤❤❤❤❤🎉🎉🎉🎉🎉
ਵੀਰ ਇਹ ਬਿਲਕੁੰਲ ਸੱਚ ਏ ,,ਜੱਸੇ ਤੇਨੂੰ ਰੋਦੇ ਨੂੰ ਵੇਖ ਕੇ ਮੈ ਬਹੁਤ ਰੋਈਆ ਸੀ ,ਦੀਦੀ ਪੱਮੀ ਤੇ ਬਹੁਤ ਗੁੱਸਾ ਚੱੜਦਾ ਸੀ ਫਿਰ ਸੋਚੇਆ ਦੀਦੀ ਤਾ ਨਾਟਕ ਕਰਦੀ ਏ ਕਿਹੜਾ ਸੱਚੀ ਕਿਹਦੀ ਏ ❤ ਬਾਕੀ ਨਾਈਸ ਵੀਡੀਊ ਏ,monu ਦਿਲਾ ਰਾਮ ਤੋ ,ਫਿਰੋਜਪੁਰ
ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🎉🙏🙏🙏🙏👌👌
ਸੁਖਪਾਲ ਬਿਨਾ ਸੁੰਨੀ ਜਿਹੀ ਲੱਗੀ ਵੀਡੀਉ ਨਾਲ ਭੈਣ ਦਾ ਫ਼ਿਕਰ ਵੀ ਹੋਇਆ ਕਿ ਅਜਿਹਾ ਕੰਮ ਹੋ ਗਿਆ ਭੈਣ ਨੂੰ ਜੋ ਵੀਡੀਉ ਚ ਨਹੀਂ ਆਏ ਪ੍ਰਮਾਤਮਾ ਕਰਕੇ ਸੁੱਖ ਸਾਂਦ ਹੋਵੇ
ਬਹੁਤ ਵਧੀਆ ਵੀਡੀਓ ਜੀ ਗੌਡ ਬਲੈਸ ਯੂ ❤ਸੱਤਪਾਲ ਸ਼ਰਮਾ ਅਲੀਸ਼ੇਰ ਸੰਗਰੂਰ
God bless sukhpal kaur and all team Buvy 6 Th class Labana via Nabha
🎉🎉ਜੇਠ ਤੇ ਜ਼ੁਲਮ episode 307🎉🎉 ਵਧੀਆ ਕਹਾਣੀ 🎉🎉ਕਲਜੁਗ ਖੂਨ ਦੇ ਰਿਸ਼ਤੇ ਚਿੱਟੋ🙏🙏ਚਾਰ ਚੁਫੇਰੇ ਜਮੀਨ ਪੈ ਸਾ🎉🎉 ਰਿਸ਼ਤੇ ਨਾਤੇ ਖੇਰੂੰ ਖੇਰੂੰ 🎉🎉ਸੋ ਵਧਾਈ ਪੇਂਡੂ ਵਿਰਸਾ ਮਾਨਸਾ 🎉🎉 ਪ੍ਰੇਮ ਸਿੰਘ ਮਿੱਤਲ ਰਿਟਾਇਰ ਡੀਸੀ ਦਫ਼ਤਰ ਮਾਨਸਾ 🙏🌹👌👌🎉🌷🌷🌿🌲🌳🌴🌵🆕💯💅
ਬਿੰਦਰ.ਭੇਣ.ਮਾਣੁਕੇ❤❤❤❤🎉🎉🎉
मैं अते मेरी घरवाली आपजी दे सारे एपिसोड वेखदे हाँ! साडा समा बहुत चंगा कटदा है, आप जी नू एहो जिहे समाज सुधार करन वाले नाटक बनाउन लइ धनवाद! विनोद बगासी, देहरादून! Wonderful episodes produced with original names of (actors) family members well known to us. ❤❤❤❤
ਬਹੁਤਸੁਹਨੀਵਿਡਾਉਵੀਰਜੀ
ਪੇਂਡੂ ਵਿਰਸਾ ਸੁਰੂ ਕਰਨ ਵਾਲੀ ਸੁਖਪਾਲ ਆ । ਅਸੀਂ ਸਾਰੇ ਉਸੇ ਕਰਕੇ ਜੁੜੇ ਆ ਪੇਂਡੂ ਵਿਰਸਾ ਨਾਲ ਪਲੀਜ ਦੱਸੋ ਕਿਉ ਨੀ ਹੈਗੀ ਸੁਖਪਾਲ ਵੀਡੀਉ ਚ
Bhuat Soni video aa usha Faridabad
Hnji sukhpal aj cameraman bn rhy aa video bna rhy aa aj camera man nhi aaehna kol
ਬਿਲਕੁਲ ਜੀ ਸਹੀ ਕਿਹਾ ਤੁਸੀਂ ਸੁਖਪਾਲ ਭੈਣ ਨੇ ਹੀ ਸੁਰੂ ਕਰਿਆ ਪੇਂਡੂ ਵਿਰਸਾ ਤੇ ਉਹ ਹੀ ਵੀਡੀਉ ਚ ਨਾ ਹੋਣ ਚੰਗਾ ਨੀ ਲੱਗਿਆ। ਬਾਕੀ ਜੇ ਕੰਮ ਸੀ ਤਾਂ ਦੱਸਣ ਦਾ ਫਰਜ਼ ਬਣਦਾ ਸੀ
Very nice Satnam Singh Bandugar
Good 💚👌
Good video 🎉🎉🎉🎉🎉🎉🎉🎉🎉🎉🎉🎉
Bahut vadia decision lea binder ne apne bhai layi eda hi karna cahida aa 🙏🏻🙏🏻
Nice video ❤❤❤❤❤❤❤❤❤❤
❤❤❤❤❤❤❤🎉🎉🎉🎉🎉🎉🎉 ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ। ਬਹੁਤ ਵਧੀਆ ਵੀਡੀਓ ਵਾ ਕਮਾਲ ਏ ਧੰਨਵਾਦ ਜੀਓ 🎉🎉🎉🎉❤❤❤❤❤🌍🌎🌏🌏🌐🧭🏔⛰️🌋🗻🏕🏖
ਜੱਸੇ ਵੀਰ ਵੀਡੀਓ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੱਸੇ ਵੀਰੇ ਬਹੁਤ ਜਿਆਦੇ ਹੀ ਵਧੀਆ ਲੱਗੀ ਵੀਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਵਧੀਆ ਵੀਡੀਓ ਬਣਾਉਣ ਲਈ ਪਰਮਾਤਮਾ ਤਰੱਕੀਆਂ ਬਖਸ਼ੇ ਤੁਹਾਨੂੰ ਸਾਰੀ ਟੀਮ ਨੂੰ ਬਲਵੀਰ ਕੌਰ ਪਿੰਡ ਖਮਾਚੋਂ ਬੰਗਾ
ਜ਼ਿਲ੍ਹਾ ਬਰਨਾਲਾ ਪਿੰਡ ਹਮੀਦੀ ਪਰਮਜੀਤ ਕੌਰ ਗਿੱਲ ਕਨੇਡਾ ਬਹੁਤ ਵਧੀਆ ਵੀਡੀਓ ਹੈ ਜੀ ਹਾਂ 🙏🙏🙏🙏🙏👍👍👍👍👍🤘🤘👌👌🌹💐🥳😃😂💯💯🎉🎉🎉🎉🎉❤❤❤❤❤❤❤❤❤❤❤❤❤❤❤
Good video 🎉🎉🎉🎉🎉🎉🎉🎉🎉🎉