All about jhondeere tractor ਫੈਸਲਾ ਲੋਕਾਂ ਦੀ ਕਚਹਿਰੀ ਵਿੱਚ

แชร์
ฝัง
  • เผยแพร่เมื่อ 4 ม.ค. 2025

ความคิดเห็น • 320

  • @nirwairfarming
    @nirwairfarming ปีที่แล้ว +4

    ਸਹੀ ਗੱਲ ਆ .. ਮੈਂ ਟਰੈਕਟਰ ਕੰਪਨੀ ਚ ਸੇਲਜ਼ ਤੇ ਮਾਰਕੀਟਿੰਗ ਦਾ ਕੰਮ ਕਰਦਾਂ ਤੇ ਬਿਹਾਰ ਯੂ. ਪੀ. ਰਾਜਸਥਾਨ ਐਮ. ਪੀ. ਛੱਤੀਸਗੜ ਮਹਾਂਰਾਸ਼ਟਰਾ ਵਰਗੀਆਂ ਸਟੇਟਾਂ ਚ ਘੁੰਮ ਲਿਆ ਤੇ ਨੋਟ ਕੀਤਾ ਕਿ ਵਿਦੇਸ਼ੀ ਕੰਪਨੀਆਂ ਦੇ ਟਰੈਕਟਰਾਂ ਤੋਂ ਹੁਣ ਕਿਸਾਨ ਸਭ ਤੋਂ ਵੱਧ ਭਾਰਤ ਚ ਬਣੇ ਟਰੈਕਟਰਾਂ ਵਲ ਵੱਧ ਆਕਰਸ਼ਿਤ ਹੋ ਰਹੇ ਨੇ ਖਾਸ ਕਰਕੇ ਪੰਜਾਬ ਚ ਬਣਨ ਵਾਲੇ ਟਰੈਕਟਰ ਜਿਵੇਂ ਸੋਨਾਲੀਕਾ ਤੇ ਸਭ ਤੋਂ ਵੱਧ ਸਵਰਾਜ 744
    ਸਵਰਾਜ ਨੂੰ ਤਾਂ ਲੋਕ ਅੱਖਾਂ ਬੰਦ ਕਰਕੇ ਖਰੀਦ ਲੈਂਦੇ ਨੇ ਤੇ ਰਿਸੇਲ ਵੈਲਿਉ ਇੰਨੀ ਜਿਆਦਾ ਕਿ ਚਾਹੇ ਅੱਧੀ ਰਾਤ ਨੂੰ ਵੇਚ ਲਓ..!

  • @Manraj753
    @Manraj753 ปีที่แล้ว +30

    ਸਹੀ ਗੱਲ ਆ ਬਾਈ ਜੀ ਮਾਣ ਆ ਸਾਨੂੰ ਵੀਰ ਤੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ🙏🙏

  • @lakhwinderdhaliwal7949
    @lakhwinderdhaliwal7949 ปีที่แล้ว +6

    ਬਾਈ ਜੀ ਸਾਡੇ ਪਿੰਡ ਦੇ ਕੋਲ ਸਵਰਾਜ ਫੈਕਟਰੀ ਏ ਹਜਾਰਾਂ ਬੰਦਿਆਂ ਨੂੰ ਰੁਜਗਾਰ ਮਿਲਿਆ ਹੋਇਆ ਏ ਜੀ।

  • @farmermatter1669
    @farmermatter1669 ปีที่แล้ว +9

    ਇਹ ਗੱਲ ਸਹੀ bro ਆਪਣੇ ਕੋਲ ਸੋਨਾਲੀਕਾ ਆ ਸਵਰਾਜ ਆ ਦੋਵੇਂ ਟਰੈਕਟਰ 1000 rpm ਤੇ ਵੀ ਚੱਲੀ ਜਾਂਦੇ ਆ ਬਹੁਤ ਟਰੈਕਟਰ ਬੰਦ ਹੋ ਜਾਂਦੇ ਆ

  • @hsf5320
    @hsf5320 ปีที่แล้ว +4

    ਬਾਈ ਜੀ ਸਹੀ ਗੱਲ ਮੇਰੇ ਛੋਟੇ ਭਰਾ ਨੇ ਵੀ ਕਿਸੇ ਦੇ ਪਿੱਛੇ ਲੱਗ ਕੇ ਅਰਜਨ ਵੇਚ ਕੇ ਜੋਨਡੀਆਰ 5405/4/4 ਲਿਆਂਦਾ ਬਕਵਾਸ ਟਰੈਕਟਰ ਏ ਜੋਨਡੀਆਰ ਹੁਣ ਫੇਰ ਵੇਚ ਰਹੇ ਆ ਅਰਜਨ ਅਰਜਨ ਏ ਨੋਵਾ ਬਹੁਤ ਸੋਹਣਾ ਟਰੈਕਟਰ ਏ

  • @heeramandair7027
    @heeramandair7027 ปีที่แล้ว +3

    ਬੀਰਾ ਬਹੁਤ ਵਧੀਆ ਜਾਣਕਾਰੀ ਦੇਦਾ ਹੈ

  • @babbusangha9366
    @babbusangha9366 ปีที่แล้ว +2

    ਹੁਣ ਗੱਲ ਕਰਦੇ ਆ ਤੁਹਾਡੀ ਗੱਲ ਦੀ ਬਾਈ ਜੀ ਆਪਾ ਸਾਰੇ ਹੀ ਰੱਖੇ ਨੇ ਸਾਰਿਆ ਤੋ ਹੇਠਾ ਰਿਹਾ ਜੋਡੀਅਰ ਟਾਇਰਾ ਦੇ ਨਾਲ ਪੀਟੀਓ ਦਾ ਜਮਾ ਤਾਲ ਮੇਲ ਨੀ ਕੱਲੇ ਟਾਇਰ ਹੱਲ , ਤਵੀਆ , ਸੁਹਾਗਾ ਬੱਸ ਜਾ ਕੱਲੀ ਪੀਟੀਓ ਜਨਰੇਟਰ ਉਹ ਵੀ ਤੇਲ ਦਾ ਖੁਹ ਬੱਸ ਬਾਕੀ ਸਾਰੇ ਹੀ ਠੀਕ ਨੇ ਮਹਿਦਰਾ ,ਸਵਰਾਜ ,ਫਾਰਮਟਰੈਕ ,ਸੋਨਾਲੀਕਾ ,ਆੲਿਸਰ ,ਜੀਟਰ ਸਾਰੇ ਹੀ ਕਿਸੇ ਨਾ ਕਿਸੇ ਹੱਦ ਤੱਕ ਸਾਰੇ ਹੀ ਆਪ ਹੱਥੀ ਚਲਾਏ ਨੇ
    ਹੋਰ ਦੱਸ ਦਿਨਾ ਟਰਾਲੀ ਨੂੰ ਜਮਾ ਹੀ ਨਕੱਮਾ ਲੱਗਿਆ ਸਾਨੂੰ ਤਾ ਪਰ ਜਿਹੜਾ ਘੱਟ ਲਿਫਟ ਕਪੈਸਟੀ ਵਾਲੇ ਜੋਡੀਅਰ ਨੇ ਉਹਨਾ ਦਾ ਕਟਰੋਲ ਪੂਰਾ ਵਧੀਆ ਉਹ ਮੈਨੂੰ ਬਹੁਤ ਸਹੀ ਲੱਗਿਆ

  • @tiwanasgroup1925
    @tiwanasgroup1925 ปีที่แล้ว +8

    ਮੈਨੂੰ ਸਮਝ ਨੀ ਆਉਂਦੀ ਤੁਸੀ ਟਰੈਕਟਰਾਂ ਪਿੱਛੇ ਲੜੀ ਕਿਉ ਜਾਨੇ ਸਨ 86 ਚ ਸਾਡੇ ਕੋਲ ਡੀ ਟੀ 14 ਸੀ 27,ਕਿੱਲਿਆਂ ਦੀ ਖੇਤੀ ਓਹਦੇ ਨਾਲ ਕਰਦੇ ਸੀ। ਹੁਣ massey 9500 le liya hun v unio zmeen ae te onio kheti krde aa mainu bhut ne kiha ਕਹਿੰਦੇ ਇਹਦੀ resale value ਘੱਟ ਅੇ ਮੈ ਕਿਹਾ ਕਦੇ ਟਾਈਮ ਸੀ D T 14 nal v ta krde c ohde nalo ta uper e hou Bai apni apni jgah sare trector vdhia ne tusi ral mil ke riha kro mai Bai diya saria video's ਵੇਖਦਾ ਪਰ ਅੱਜ ਮੇਰੇ ਕੋਲੋ ਕੋਮੇਟ ਕਰਨੋ ਰਿਹਾ ਨੀ ਗਿਆ ਓਕੇ ਜੀ ਧੰਨਵਾਦ🙏🏻🙏🏻

  • @gurjeetsingh-hl8ji
    @gurjeetsingh-hl8ji ปีที่แล้ว +2

    ਵੀਰ ਜੀ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਵਾਲੀ ਗੱਲ ਆ ਵੀਰ ਜੀ

  • @rajwinderbains3376
    @rajwinderbains3376 ปีที่แล้ว +3

    ਕੈਰੀ ਆਨ ਜੱਟਾ ,, ਬੇਕਾਰ ਏ ਜੋਨਡੀਰ ਬੋਕ ਸਲਾ ਤੁਰਦਾ ਹੀ ਨੀ ਨਾ ਰੋਡ ਤੇ ਨਾ ਖੇਤ ਚ, ਸਵਰਾਜ ਵਾਦੀ ਪਾਵਰ ਚ ਵਧੀਆ ਟਰੈਕਟਰ ਏ , ਪਰ ਨੀਲਾ ਸੋਨਾ ਸਭ ਤੋ ਵਧੀਆ , ਆਪਣੇ ਕੋਲ ਵੀ ਹਰਾ ਗਧਾ ਹੀ ਏ

  • @garrydhillon3008
    @garrydhillon3008 ปีที่แล้ว +89

    ਸਾਡੇ ਕੋਲ ਹੌਲੈਂਡ ਵੀ ਆ johndeere ਵੀ ਆ ਪਰ ਅਸੀ ਕਦੀ ਲੜੇ ਨਹੀਂ ਟਰੈਕਟਰ ਪਿੱਛੇ😂😂 ਇਹ ਜਮੀਨ ਵਾਹਨ ਲਈ ਨੇ ਨਾ ਕੇ ਲੜਨ ਲਈ

    • @sukhwindersinghchahalsukhw1825
      @sukhwindersinghchahalsukhw1825 ปีที่แล้ว

      Bʀᴏ. Eʜ ᴛᴜssɪɴ ʀᴇᴀʟ ʙʀᴏᴛʜᴇʀʜᴏᴏᴅ ᴡᴀʟɪ ᴛᴇ ᴋɪsᴀɴɪ ᴡᴀʟ ɢᴀʟʟ ᴋɪᴛɪ ᴀᴀᴇᴇ

    • @kubuspl8593
      @kubuspl8593 ปีที่แล้ว +1

      Bai bauat wdia soch ide chaiyde sarreiye de

    • @pushwinderchhapa4917
      @pushwinderchhapa4917 ปีที่แล้ว

      Right

    • @jagvirbrar12
      @jagvirbrar12 ปีที่แล้ว +4

      ਬਿਲਕੁਲ ਸਹੀ ਗੱਲ ਹੈ ਵੀਰ ਟਰੈਕਟਰ ਜਿਹੜਾ ਮਰਜ਼ੀ ਹੋਵੇ ਕੰਮ ਹੀ ਲੈਣਾ

    • @davindersingh6870
      @davindersingh6870 ปีที่แล้ว +1

      Gl ohi aa 22 chlon vle nu psnd huna cahida tractor jeda mrji howe bnde da km nhi khd da j baley baley lyi lena fr koi nhi kise nu raji kr skda

  • @billasanghajatt
    @billasanghajatt ปีที่แล้ว +11

    ਭਾਜੀ ਸਾਡੇ ਕੋਲ ਬਾਈਲਾਰਸ ਆ....ਕਹਿਣ ਨੂੰ 65 hp ਆ ਪਰ 80+ ਦਾ ਕੰਮ ਕਰਦਾ...ਤੇ 4 ਜਾ 4.5 ਲੀਟਰ ਤੇਲ ਖਾਂਦਾ ਘੰਟੇ ਤੇ ਉਹ ਵੀ ਘੱਟ rpm te ਬਹੁਤ ਜ਼ੋਰ ਲਾ ਦਿੰਦਾ...110*130 ਦੀ bore stock ਆ ਓਹਦੀ ਚਾਰ ਸਿਲੰਡਰ ਚ ਤੇ 4.9 cc ਇੰਜਨ ਆ....ਸਾਡੇ ਕੋਲ ਕਾਲੇ ਇੰਜਨ ਵਾਲਾ johndeere ਵੀ ਆ ....ਟਰੈਕਟਰ ਉਦਾ ਬਹੁਤ ਵਧੀਆ... ਤੁਹਾਡੀ rpm ਵਾਲੀ ਗੱਲ ਬਿਲਕੁਲ ਠੀਕ ਆ।

    • @jassbanga3232
      @jassbanga3232 ปีที่แล้ว

      Bai ji main Newholland 3600 ja 5620 lain Di soch reha 4wd lava ja 2wd inha doha vicho kehra tractor AA jehra all-rounder hove khet Ch b chalana te Road te b mahine ch 3 ja 4 baar 5620 mehnga AA je second hand le laiae ta kidha 9 Ku tak ta budget hai

    • @Bhindkhehra
      @Bhindkhehra ปีที่แล้ว

      Budget vich hi leo veer kam ta sare tractor kri jnde je new holland 3630 di gal krde aa ta sare kam krda
      Bki apni apni soch aa 55-60 hp bhut aa
      Apne kol 855 blue 2000 model aa hle ta ohde nal kri jane 25 kille wahi vadia sari jnda
      Bki laina ta kam aa tractor ton apne kam de hisaab nal lao jyada vada tractor kharcha v vadonda hi aa

    • @jassbanga3232
      @jassbanga3232 ปีที่แล้ว

      @@Bhindkhehra Shukriya Bai

  • @joginderjaggamann4473
    @joginderjaggamann4473 ปีที่แล้ว +2

    ਬਿਲਕੁਲ ਸਹੀ ਕਿਹਾ ਵੀਰ

  • @babbusangha9366
    @babbusangha9366 ปีที่แล้ว +10

    ਵੀਡੀਓ ਵੇਖਣ ਤੋ ਪਹਿਲਾ ਹੀ ਮੈ ਕਹਿਣਾ ਚਾਉਣਾ ਵੀ ਮਿਰਚਾ ਵਾਲਿਆ ਦੀ ਗੱਲ ਕਰਨ ਦੀ ਲੋੜ ਹੀ ਹੈਨੀ ਜਰ ਬਾਈ ਇਹਨਾ ਨੂੰ ਸਮਝੳੁਣ ਦਾ ਕੋਈ ਫੈਦਾ ਨੀ ਤੁਸੀ ਆਪਣਾ ਵੀ ਟੈਮ ਖਰਾਬ ਕਰਦੇ ਆ ਤੇ ਸੁਣਨ ਵਾਲਿਆ ਦਾ ਵੀ( ਸੁਣਨ ਵੀ ਗਲਤ ਆ ਸਿਖਣ ਵਾਲਿਆ ਦਾ ) ਇਹਨੇ ਟੈਮ ਵਿੱਚ ਦੋ ਗੱਲਾ ਹੋਰ ਕਰਿਆ ਕਰੋ

  • @onkarsinghrandhawa7715
    @onkarsinghrandhawa7715 ปีที่แล้ว +16

    ਵੀਰੇ ਜੀ ਏਹੋ ਜਿਹੇ ਲੋਕਾਂ ਵੱਲ ਧਿਆਨ ਨਾਂ ਦੇਵੋ ਏਹ ਉਹ ਲੋਕ ਨੇ ਜਿਹੜੇ ਆਖਦੇ ਨੇ ਰੋਟੀ ਖਾਦੇ ਦੀ ਦਾੜੀ ਹਿੱਲਦੀਆ

  • @dvdr_sidhu
    @dvdr_sidhu ปีที่แล้ว +2

    ਬਾਈ ਜੀ ਸਾਰੇ ਟ੍ਰੈਕਟਰ ਵਧਿਆ ਨੇ ਕੋਈ ਕੋਈ ਕਿਸੇ ਕੰਮ ਲਈ ਵਧਿਆ ਕੋਈ ਕਿਸੇ ਕੰਮ ਲਈ । ਇਕ ਬੇਨਤੀ ਇਹ ਐ ਕਿ ਉਹਨਾਂ ਦੇ ਕਮੈਟ ਸਿਰੀਅਸ ਨਾ ਲਵੋ ਜਿੰਨਾ ਨੂੰ ਕਮੈਟ ਦਾ ਮਤਲਬ ਈ ਨੀ ਪਤਾ । ਇੱਦਾਂ ਦੇ ਬਹੁਤੇ ਤਾਂ ਧੂੜ ਚ ਟੱਟੁ ਨੇ ਦੱਬੀ ਜਾਂਦੇ ਨੇ ।

  • @gurbajmander7987
    @gurbajmander7987 ปีที่แล้ว +3

    ਵਾਈ ਜੀ ਬਾਹਰਲੇ ਮੁਲਕਾਂ ਵਿੱਚ ਜ਼ਿਆਦਾ ਚਕਰਾਂ ਵਾਲੇ ਟਰੈਕਟਰ ਚਲਦੇ ਹਨ ,ਹਰ ਕਪਣੀਂ ਆਪੋ ਆਪਣੇ ਤਰੀਕੇ ਆਂ ਬਣਾਉਂਦੇ ਹਨ

  • @sandeepdhankhar4530
    @sandeepdhankhar4530 ปีที่แล้ว +1

    Bhai ji.mera pass 3630special edition John Deere 5050E h m confused hu straw repair to kon sa tractor chalana chahiye

  • @BaljinderSingh-pu7bp
    @BaljinderSingh-pu7bp ปีที่แล้ว

    ਢੀਂਡਸਾ ਜੀ ਵਧੀਆ ਵਿਚਾਰ ਨੇ

  • @dhaliwalfarm5310
    @dhaliwalfarm5310 ปีที่แล้ว +3

    Sano hor kuj ne pata y mare kol 855 v aa bhart pounde c chad da ne c 5310/lt suta pya chad da c

  • @satpal_gill
    @satpal_gill ปีที่แล้ว +2

    Sat shri akaal brother g good information 💯 veer rooh Khush Karti thank you 🌸🙏🏻🙏🏻🌸

  • @BHAGWANSINGH-lo5of
    @BHAGWANSINGH-lo5of 8 หลายเดือนก่อน

    ਵੀਰ ਜੀ ਤੁਸੀਂ 100%
    ਸਹੀ ਕਿਹਾ ਹੈ

  • @RamanDeep-vi6rc
    @RamanDeep-vi6rc ปีที่แล้ว +4

    Bai ji thuaadi knowledge bahut kaint aa logic wise

  • @gurbajmander7987
    @gurbajmander7987 ปีที่แล้ว +1

    ਸਾਰੇ ਹੀ ਟਰੈਕਟਰ ਹੀਰੇ ਹਨ , ਪੁਤਾਂ ਵਰਗੇ ਹਨ

  • @jagjeetsingh1432
    @jagjeetsingh1432 ปีที่แล้ว +4

    22 ji farmtrac 60 atom serirs ala aya oda vi review kreyo kdo tkk available hoju

  • @Manish4455-
    @Manish4455- ปีที่แล้ว +10

    Saade johndeer black engine wala he. Combine te oil consumption bhot shi aa old model di

    • @ManpreetSingh-gi5db
      @ManpreetSingh-gi5db ปีที่แล้ว

      Modal kina bro

    • @Bhindkhehra
      @Bhindkhehra ปีที่แล้ว

      John deer black engine wala sirra
      Baad vch john deere kolo oh gal nai bani jo black engine wale vch c
      Black engine wala jide kol haiga oh vechde v nai

  • @anmolpreetsingh3820
    @anmolpreetsingh3820 ปีที่แล้ว +8

    5405 ਬਿਲਕੁਲ ਫੇਲ੍ਹ ਟਰੈਕਟਰ ਆ

  • @harpaulakhvlogs2168
    @harpaulakhvlogs2168 ปีที่แล้ว +1

    ਵੱਡੇ ਵੀਰ ਇਹ ਕਾਪੀ ਈ ਕਰ ਸਕਦੇ ਆ,,,,ਪਰ ਮੁਕਾਬਲੇ ਨੀ🚜🚜🚜963♥️⛳⛳🙏🙏🙏🙏🙏

  • @GurbhejSingh-vn2vm
    @GurbhejSingh-vn2vm ปีที่แล้ว +7

    Johndeere ਸ਼ੁਰੂ ਤੋਂ ਹੀ 3speed ਆਂਉਦਾ swrag ਨੇ ਹੁਣ ਕਿੰਉਂ ਕੀਤਾ ਵੱਡੇ ਬਾਈ ਬਾਕੀ 2400 reted ਵੀ ਪੂਰੇ ਕਾਮਯਾਬ ਆ। ਸਾਡੇ ਉਰੇ ਟੌਪ ਦਾ ਮਿਸਤਰੀ ਆ ਜੇ ਪੁਛੀਏ ਤਾਂ johndeere ਰਿਕਮਿੰਡ ਕਰਦਾ ਨਾਲੇ ਉਹਨੇਂ ਆਪ ਰੱਖਿਆ ਕਾਲੇ ਢਿਡ ਵਾਲਾ। ਨੋਟ- ਆਪਾਂ‌ ਕਿਸੇ ਦੇ ਫੈਨ ਨਹੀਂ

  • @jaswindersinghdhaliwal2899
    @jaswindersinghdhaliwal2899 ปีที่แล้ว +6

    ਵੱਡੇ 22 ਤੇਰਾ ki ਮੁਕਾਬਲਾ ਏਨਾ half ਮੰਦਬੁੱਧੀ ਲੋਕਾ ਨਾਲ,
    challenge na kr ea ena loka nu
    Eh ta ede wadde ਸੰਦ ਨੇ ਇਹਨਾ ਨੇ ਸਚਾਈ ਨੂੰ ਥੋੜ੍ਹਾ ਮੰਨਣਾ ਵੀ ਹਾਂ 32 ਬੋਰ ਮਾੜ੍ਹਾ ਇਹ ਤਾ ਕਾਰਤੂਸਾ ਦਾ ਕਸੂਰ ਕੱਢਣ ਗੇ ।

  • @gurjeetdhaliwal4173
    @gurjeetdhaliwal4173 ปีที่แล้ว +28

    Veere apne kole v jhon deere aw pr appan teri dilo recpect karde aw ❤

    • @Dinfotainmentlive
      @Dinfotainmentlive  ปีที่แล้ว +18

      Mein v tuhadi full respect kardain, tu asli zimidaar 22 , ਖਾਨਦਾਨੀ ਬੰਦੇ ਦੀ ਇਹੀ ਨਿਸ਼ਾਨੀ ਹੁੰਦੀ ਐ

  • @talwindersingh8929
    @talwindersingh8929 ปีที่แล้ว +17

    ਬਾਈ ਜੀ ਤੁਹਾਡੇ ਪੂਰੇ ਫੈਨ ਆਂ ਕਿਉ ਕਿ ਤੁਹਾਡੀ ਹਰੇਕ ਗੱਲ ਤੱਥਾਂ ਅਨੁਸਾਰ ਹੁੰਦੀ ਹੈ

    • @talwindersingh8929
      @talwindersingh8929 ปีที่แล้ว +2

      @@ਮੁਸ਼ਤਾਖਚੰਦ ਬਾਈ ਜੇ ਵੀਡੀਓ ਨਹੀ ਚੰਗੀ ਲਗਦੀ ਤਾਂ ਨਾਂ ਦੇਖੋ ਐਵੇ ਜਿਦ ਨਹੀ ਕਰੀਦੀ ਹਰਕੇ ਨੂੰ ਪੂਰੀ ਆਜ਼ਾਦੀ ਆ ਬੋਲਣ ਦੀ

    • @lionofthepend1402
      @lionofthepend1402 ปีที่แล้ว +4

      @@talwindersingh8929 ਬਾਈ ਏਹ ਲੋਕ ਐਵੇਂ ਮਚੀ ਜਾਂਦੇ ਨੇ swaraj ਤੇ

    • @jaswindersinghdhaliwal2899
      @jaswindersinghdhaliwal2899 ปีที่แล้ว +2

      22ਜੀ ਇਹ ਜਰੂਰੀ ਨਹੀ 2500 te full tork generate kru 2400 te nhi krda eh ta Allah alagh conditions te depend krda,
      100rpm nal ta 0.01%fark msa pau
      Ewe ta hun wale tractors rpm meter full accuracy nhi krde
      Oh alternate belt lod to badh tite ja loos hon te 100rpm agge piche dass dinde aa

  • @davindersingh6870
    @davindersingh6870 ปีที่แล้ว +1

    22 mai app kheti shuru kiti c swaraj 735 1998 c fe 3 gear vch ਕਿਰਲੋਸਕਰ da engine c ohne v kdi pith nhi lgn diti na kdi jwab dita c kmm nu jor nu fr jd 53102009 jd5050 d leaye 2010 vch ehna da v swad poora aya pr j hun koi nwa chlon lgjo phlea vng nhi chlde frk te bht aa gya nwe tractor da 5042 leya c ik 2012 vch oh 9ft rotavator te nhi c mrda ik turbo layi c ohnu bs pr nwe swaraj te john deer da oh swad nhi jo purane model da aa

  • @MankiratraiRaiz
    @MankiratraiRaiz ปีที่แล้ว

    Informative videos, keep It up.

  • @kangfarm855
    @kangfarm855 ปีที่แล้ว +1

    Bai mai 855 old model vech k johndeere 5210 Leya pehla asi 3620 new leya c but mainu 3620 varga koyi tractor ni lgea 94 model da aje tak engine te pump nal da chlda .

    • @kangfarm855
      @kangfarm855 ปีที่แล้ว +1

      Tractor koyi ni mada Banda mada bas

  • @singhrajesh7684
    @singhrajesh7684 ปีที่แล้ว +1

    Sahi gal veer ji tadi tusi bilkul correct guide krde o

  • @ammupg9499
    @ammupg9499 ปีที่แล้ว

    Tuci video bht nice nd important topic te bnone o......good bro

  • @guru.g_
    @guru.g_ ปีที่แล้ว +1

    Mnu da ni pta tractors vare but j 19-21 da fark aa forn walian companies chai local company 19 hove ose nu prefer kro apne lokan nu employment mildi

  • @gurpreetsingh-vo2dm
    @gurpreetsingh-vo2dm 7 หลายเดือนก่อน

    ‌2500 rated rpm sahi aa jhon deere de 540 pto nal,
    ਜੋਨਡੀਅਰ ਦਾ ਵਜਨ ਪਿਛਲੇ ਟਾਈਰਾ ਤੇ ਜਿਆਦਾ ਆਉਦਾ ,ਅਗਲੇ ਟਾਈਰਾ ਤੇ ਘੱਟ। ਜ਼ਿਆਦਾਤਰ ਟਰੈਕਟਰਾ ਦਾ ਜ਼ਿਆਦਾ ਵਜ਼ਨ ਅਗਲੇ ਟਾਈਰਾ ਉਪਰ ਵੱਧ,ਪਿਛਲੇ ਟਾਈਰਾ ਉੱਪਰ ਘੱਟ । ਜੋਨਡੀਅਰ ਦੀ ਲਾਈਫ ਜ਼ਿਆਦਾ। ਬਾਕੀ ਜ਼ਿਆਦਾਤਰ ਟਰੈਕਟਰ top gear ਵਿੱਚ ਘੱਟ rpm ਤੇ ਝਟਕੇ ਮਾਰਦੇ ਆ ।

  • @singhvirk71
    @singhvirk71 ปีที่แล้ว

    ਜਦੋ ਤਵਿਆਂ ਹਲ ਵਾਹੁੰਦੇ ਸੀ ਸਾਰੇ ਹੀ ਚੰਗੇ ਸੀ PTO ਚਲਣ ਵਾਲੇ ਸੰਦਾ ਕਾਰਨ ਸਬ੍ ਵਿਚ ਹਿ ਕੋਈ ਨਾ ਕੋਈ problem ਹੈ

  • @baljindersidhu7890
    @baljindersidhu7890 ปีที่แล้ว +2

    Shi keha bai tusi apne lok lailag aa tuhadi video full informative hundi aa kisaan de hkk di hundi aa

  • @sharnjitkaur4274
    @sharnjitkaur4274 ปีที่แล้ว +2

    Veer ji pehle John Deere tralli te v kamyab nhi c hun copy karke hook di settings kiti fir thoda jeha kamyab hoya

  • @gaps45
    @gaps45 ปีที่แล้ว +1

    Bai gg gall sahi aa tuhadi apne India ch saare implement low rated te chalde aa..naale tractor Sokha rehnda fuel consumption v low aa…es karke apne local tractor kamyaab aa bai gg…

  • @GagandeepsinghSingh-tx4kc
    @GagandeepsinghSingh-tx4kc 5 หลายเดือนก่อน

    Engine ali gll sahi aa bai teri 💯🤣

  • @Zorawar-np2hz
    @Zorawar-np2hz ปีที่แล้ว +1

    Eh ta gal bai jma siraa krii aa
    Nh te jd aaleya de price sawraj te sonalika krke e ght aa
    Je local company competition ch na hundiya te saleya ne 50 hp de tractor v 25-30 lakh de bechne c
    Ehna karke hi price down h nale cheej tikavi dinde h nhii te ehna ne kise di baat ni c pushni
    Hun minnta krde h

  • @princdhindsa6128
    @princdhindsa6128 ปีที่แล้ว +11

    Khich ke rakho veere kamm 👌🏻👌🏻👌🏻👌🏻👌🏻

  • @AkshayRajput_555
    @AkshayRajput_555 ปีที่แล้ว

    Bhai ye coupan wala kya scen h he koi cupan khad ra h

  • @SurinderSingh-gv9ly
    @SurinderSingh-gv9ly ปีที่แล้ว +9

    Bhai Jo marji khelo aun vale 6 to 7 sala vich Punjab ch sirf Holland ta John Deere reh jan ga

  • @PB06.60wale
    @PB06.60wale 9 หลายเดือนก่อน

    Good job bro 💯💪

  • @harpreetheer5531
    @harpreetheer5531 ปีที่แล้ว

    ਤੁਸੀਂ ਬਿਲਕੁਲ ਸਹੀ ਗੱਲ ਕਰਦੇ ਹੋ

  • @nimmasekhon8243
    @nimmasekhon8243 ปีที่แล้ว

    Nice video badhe bai ...♥️♥️♥️♥️

  • @rudrapolist2667
    @rudrapolist2667 ปีที่แล้ว +3

    Bhai john deere ki rated rpm ki bat to shi h but holland ka engine with rotary pump sbse best combination h aap on field bi dekhte hoge uski 2300 rpm hoty hue bi sbse jada life holland ki h. Rhi bat copy ki agar koi bdiya chez ki kopy krta h uska welcome kro.

  • @JsjodaRandhawa
    @JsjodaRandhawa 11 วันที่ผ่านมา

    Swaraj 3 speed de. Gear. Stuck hunde aa

  • @Mehkdhaliwal1
    @Mehkdhaliwal1 ปีที่แล้ว

    Bai vdia video aw ❤❤❤❤❤❤❤❤❤❤❤❤❤❤❤❤❤❤❤❤❤

  • @gillmanpreet4913
    @gillmanpreet4913 ปีที่แล้ว +1

    Veere swaraj bhut vdia tractor apne kol 2 ne a kam poora diesel consumption ghat maintenance bhut ghat a, pr swaraj nu looks te dyan dena chahida and steering bhut ucha jeha layea hoyea and sitting nhi sohne ….

  • @amritsinghdhanoa5434
    @amritsinghdhanoa5434 ปีที่แล้ว

    Bhout baddia video bro good information bro

  • @goradhillondhillon4122
    @goradhillondhillon4122 ปีที่แล้ว

    Hlo vr Arjun ch ki promble a o damda bhut a

  • @Johndhrere5210
    @Johndhrere5210 ปีที่แล้ว

    Bai apna kol vi john dhwrre a taaa swaraj vi pr tri gala sahi hundia a jo sahi oo sahi e

  • @preetjuvraj
    @preetjuvraj ปีที่แล้ว +5

    Low rated aala best hunda na k sirf india ch foreign ch v
    Fendt low id speed concept rated 1600-1700 aa
    AGCO te hor v bahut companies aa low engine RPM aale concept nal
    Fendt 1100 de 1350-1500 (world's largest agricultural tractor [1167 vario MT])
    Challenger 1000 de 1700 RPM
    Claas Xerion de 1920 RPM
    Versatile de tan 1900 RPM peak with 8-10% boost

  • @Hbuttar
    @Hbuttar ปีที่แล้ว +2

    32 bore nal da koi asla nhi 2006 toh rakhya aaj tak 1 v goli nhi fasi
    Teh rahi gal john deere di aaj tak ehde nal di quality kise toh nhi bani
    Kamiya ginon di gal karan lagg ja ta sawraj ch ta m ehde nalo kite vadd ginna doh
    Mind na kari gal da par soch k dekhi

    • @RVC08
      @RVC08 ปีที่แล้ว

      ਬਾਈ mind tu v na kri
      ਪਰ 32 bore ਟਾਈਮ ਪਾਸ ਅਸਲਾ ਹੀ ਆ ਇਹੇ ਤਾਂ ਮਜਬੂਰੀ ਹੈ ਆਪਣੇ ਲੋਕਾਂ ਦੀ Licensce ਤੇ ਚੜਾਉਣਾ 30 bore 45 bore ਮਹਿੰਗੇ ਮਿਲਦੇ ਨੇ …ਜਿਆਦਾ ਚੰਗੇ ਅਸਲੇ P bore ਕਰਤੇ ਸਰਕਾਰ ਜਦੋਂ ਕੋਈ ਮਿਲਦਾ ਫੇਰ 32 bore ਲੈ ਲੈਦੇਂ ਨੇ ਆਪਣੇ …ਬਾਕੀ pistol ਤਾਂ ਜਮਾਂ ਫੁੱਦੂ ਹੈ ਰਿਵਾਲਵਰ ਜਰੂਰ 32 ਟਾਈਮ ਪਾਸ ਹੈ…ਜੇ ਤੈਨੂੰ ਬਾਈ 32 ਬੋਰ ਪਸੰਦ ਫੇਰ ਤਾਂ ਅਜੇ ਅਸਲਾ ਦੇਖਿਆ ਹੀ ਨਹੀਂ ਤੁਸੀਂ
      Mind ਤੂੰ ਵੀ ਨਾ ਕਰੀ ਬਾਈ ਸੋਚਕੇ ਦੇਖੀ

  • @Punjabtractor90
    @Punjabtractor90 27 วันที่ผ่านมา

    Ryt ❤

  • @gurbajmander7987
    @gurbajmander7987 ปีที่แล้ว

    ਵਾਈ ਜੀ ਹੌਲੈਂਡ 1967 ਰੇਟੜ ਚਕ੍ਰ ਹਨ ਸ਼ੁਰੂ ਹਨ

  • @kulwinderrao6367
    @kulwinderrao6367 ปีที่แล้ว +2

    Carry on bAi ❤❤❤

  • @ajaymaan5486
    @ajaymaan5486 11 หลายเดือนก่อน

    Massey ferguson low rated a ke high rated

  • @kambojsachinjaiya7318
    @kambojsachinjaiya7318 ปีที่แล้ว

    Veer g ace 6565 v2 teh video deyo ek

  • @desertdevils
    @desertdevils ปีที่แล้ว +5

    Ek gall hor john Deere comercial lyi kehre angle to bnouda e
    jd di SFC wadh e road lyi bnya e nhi aa comercial da ki chakkar aa naa e bahrle mulka vich tractora to transport da kamm hunda e

  • @HarpreetSingh-dh1ln
    @HarpreetSingh-dh1ln ปีที่แล้ว +1

    Good job Veerji 🙏🙏👍👍

  • @gurisidhu6131
    @gurisidhu6131 ปีที่แล้ว +1

    Very good y ji

  • @nanugoswami792
    @nanugoswami792 ปีที่แล้ว +1

    Achi jankari veera🙏🙏🙏👌👌

  • @bhinderxlnc
    @bhinderxlnc ปีที่แล้ว +1

    ਬੰਦਾ ਪੂਰਾ ghaint aa ਭਰਾ ਤੁਸੀਂ

  • @rajalitt4657
    @rajalitt4657 ปีที่แล้ว

    Sahi gl aa bro.chak k rhak bro👌🏽👌🏽👌🏽👌🏽👍👍

  • @balkaran_namma
    @balkaran_namma ปีที่แล้ว

    Swaraj da veer kehda awda engin aia c..starting ch eh b kirlosker da aunda c..

  • @gagandeepjarhia7562
    @gagandeepjarhia7562 ปีที่แล้ว

    Sahi gal 22 apne lok ni samjde..

  • @jantapandher3509
    @jantapandher3509 ปีที่แล้ว +1

    Sirra hi krata ajj ta

  • @onlyy2249
    @onlyy2249 ปีที่แล้ว +3

    5:41 te bai 385 30 lakh pkr da aa india de ta sirf 950000 da hi aa te apne ta 50 hp 4wd vi nhi aunda hona koi ene da jinne da 85 power aunda

  • @rudrapolist2667
    @rudrapolist2667 ปีที่แล้ว

    Bhai ji request h aapse ek video John Deere 5055 e pr bnao

  • @kripalsingh5187
    @kripalsingh5187 ปีที่แล้ว

    Jindagi jionda jatt baaj wargi.
    Rakhiye badak swaraj wargi 💪💪💪💪💪💪💪💪💪💪💪💪💪💪💪

  • @jabgilljab4232
    @jabgilljab4232 ปีที่แล้ว

    Bai apne Bart de sira trektar ne lok fukre aa vekhe aa hmt sawraj vade Kam. Karn sira trektar ne aam. Kheti karn li Mahindra sira trektar ne Bart de. Asi vekhe aa jpani trektar bas naam I aa vedesi trektara da

  • @007jagtar2
    @007jagtar2 ปีที่แล้ว +1

    Sahi gal aa bai di

  • @harshgill.750
    @harshgill.750 ปีที่แล้ว +1

    Sahi kehaa veer jiss country da tractor uss contry de hisaab naal hi banaada

  • @UP30waleFarmer
    @UP30waleFarmer ปีที่แล้ว +1

    I support you 👍

  • @Rajindersingh-er5pm
    @Rajindersingh-er5pm ปีที่แล้ว +1

    Sai gal aa bai foreign de tractor foreign de hisaab naal design hunde aa te apne implement hor aa

  • @UP30waleFarmer
    @UP30waleFarmer ปีที่แล้ว +2

    101% agree with you

  • @gurwinderchahal6720
    @gurwinderchahal6720 ปีที่แล้ว

    Bilkul sahi gal veere tuhadi lok logical nhii soch de,, eda ta tractor di lift sab ton phela massey Ferguson ne bnai c, ehda mtlb ta sab ne copy kiti 😂😂😂😂😂😂

  • @gurpreetgopal8053
    @gurpreetgopal8053 ปีที่แล้ว

    tuci thek ho Bhai ji shi gall aa

  • @Sonujohal17gmail.comJohal
    @Sonujohal17gmail.comJohal ปีที่แล้ว

    32 pistal di gal sahi kiti tussi

  • @chamkaursingh2850
    @chamkaursingh2850 ปีที่แล้ว

    Good bai ji👍👍👍

  • @bentainment5732
    @bentainment5732 ปีที่แล้ว +3

    Developed country developing country nu jehri technology dende ne ,osnu throw out technology kehnde ne, matlab ohna ne use kar ke sade vall sutt diti a, te asi ਚੌੜੇ hoyee jande a, ke american brand a, European brand a, te apne desh di best technology like Swaraj nu desi dasde firde a, bas eni k soch de maalik a asi, hassa v aonde e te taras v.

  • @Harpreet.Pb31
    @Harpreet.Pb31 ปีที่แล้ว

    ਆਪਣੇ ਕੋਲ ਵੀ ਹੈਗਾ ਵੀਰ, pistol Kolkata ਦਾ, ਫੱਸਦਾ ਬਾਈ ਫਾਇਰ ਇਸ ਵਿੱਚ ਵੀ

  • @udghdbidgd9258
    @udghdbidgd9258 ปีที่แล้ว

    Sahi gal a veer good

  • @manvirbhandal7200
    @manvirbhandal7200 ปีที่แล้ว +1

    Apne lok duja de chej nu nind de ne 💯

  • @harnavbhullar8032
    @harnavbhullar8032 ปีที่แล้ว

    Sahi gal aa bro tuhadi bilkul

  • @Pannu_
    @Pannu_ ปีที่แล้ว

    Apne kol v John Deere bai but gla shi a teriya

  • @harmanparas1462
    @harmanparas1462 10 หลายเดือนก่อน

    Nice veer

  • @chandandeepsingh88
    @chandandeepsingh88 ปีที่แล้ว

    Shii gall aa veer g tohadii

  • @amardeepsinghbhattikala189
    @amardeepsinghbhattikala189 ปีที่แล้ว

    Sat shri akal veer ji tusi bahut vadea gal karde carry on brother

  • @vintageriderpunjab8416
    @vintageriderpunjab8416 ปีที่แล้ว

    You are 100%right brother

  • @bhupindersingh7215
    @bhupindersingh7215 ปีที่แล้ว

    tnxxx sooo much bai ji

  • @kayveecreations775
    @kayveecreations775 ปีที่แล้ว +1

    Paaji swaraj 963 2000 rpm te fuel consumption boht jaade krda. Ehda koyi ilaaz?

  • @jagjithundal4u779
    @jagjithundal4u779 ปีที่แล้ว +1

    Sawraj combine Johan dear combine di nakal hai me khud kam karea sawraj combine davision chaparchiri Bahar te Lea k jado combine banni shuru hou

    • @Dinfotainmentlive
      @Dinfotainmentlive  ปีที่แล้ว +1

      Han ji kartar /preet /hira /dashmesh saarian hi combine’s jhondeere di hi copy ne ,