What temperature does diesel stop working? ਸਵਰਾਜ ਦਾ ਇੰਜਣ ਕਿਵੇਂ ਹੈ ਸਭ ਤੋਂ ਧੱਕੜ?

แชร์
ฝัง
  • เผยแพร่เมื่อ 14 ต.ค. 2024
  • #swaraj #jhota #king
    ourother social media platforms
    our new TH-cam vlog channel
    d entertainment and vlogs-
    live- / @dhindsatv
    Facebook- / dhindsainfo
    instagram-www.instagram....
    email-motor601@gmail.com

ความคิดเห็น • 544

  • @navdeepjatana8525
    @navdeepjatana8525 3 ปีที่แล้ว +70

    ਤੇਰੀਆਂ ਗੱਲਾਂ ਬਾਈ ਆਪਾ ਨੂੰ ਤਾ ਬਾਈ ਜਮਾ ਖੰਡ ਵਰਗੀਆਂ ਲਗਦੀਆਂ ਨੇ ਬਾਕੀ ਇੱਕ ਬਾਈ ਜਿਹੜੀ ਤੂੰ ਆ ਗੱਲ ਕਹਿ ਗਿਆ ਵੀ 855 2 ਸਪੀਡ ਆ ਫੇਰ ਵੀ ਘੋੜੀ ਨੂੰ ਘਾਹ ਨੀ ਖਾਨ ਦਿੰਦਾ ਆ ਗੱਲ ਨੇ ਤਾ ਬਾਈ ਜਮਾ ਕਾਲਜਾ ਹੀ ਕੱਡ ਲਿਆ ਲਵਵਵ ਯੂ ਆ ਤੈਨੂੰ ਬਾਈ ਟਰਾਲੀ ਭਰ ਕੇ 😘😘

  • @navdeepjatana8525
    @navdeepjatana8525 3 ปีที่แล้ว +46

    ਵਾਹ ਓਏ ਜੱਟਾ ਮੈ ਤਾ ਸਵਰਾਜ ਦਾ ਪਹਿਲੇ ਦੀਨੋ ਹੀ ਫੈਨ 2013 ਚ ਤੂੜੀ ਵਾਲੀ ਮਸੀਨ ਤੇ 855 ਚਲਾਉਣ ਲੱਗ ਸੀ ਬਾਈ ਮੈ 13 ਸਾਲ ਦੀ ਉਮਰ ਚ ਟਰੈਕਟਰ ਦੀ ਸ਼ੀਟ ਤੇ ਬੈਠ ਗਿਆ ਸੀ ਅੱਜ ਤੱਕ ਤੂੜੀ ਵਾਲੀ ਮਸੀਨ ਚਲਾਈ ਆ ਪਰ ਬਾਈ ਜਿੰਨਾ 855 ਧੱਕਾ ਝੱਲਦਾ ਹੋਰ ਟਰੈਕਟਰ ਨੇ ਨਹੀਂ ਝੱਲ ਸਕਦਾ

    • @jass5929
      @jass5929 3 ปีที่แล้ว +1

      Bai john deere chla ke dekho

    • @gurwinderaulakh6746
      @gurwinderaulakh6746 3 ปีที่แล้ว +9

      @@jass5929 nhi y apa kise nu mada ni kehnde tractor nu prr swaraj jinna tudi ali te kamyab ni

    • @navdeepjatana8525
      @navdeepjatana8525 3 ปีที่แล้ว +2

      @@jass5929 y chlaea jhondere v 855 ali gall ni haigi jdo tudi wali mseen te chln vele jdo tangar aaonda y 855 ta kalja thar dinda

    • @sportscombination8414
      @sportscombination8414 3 ปีที่แล้ว

      John Deere ਦੇਖਿਆ, Holland ਦੇਖਿਆ

    • @gurwinderaulakh6746
      @gurwinderaulakh6746 3 ปีที่แล้ว

      @@sportscombination8414 holland ta tudi ali nu kmm saaru e aaa

  • @supinderdhaliwal223
    @supinderdhaliwal223 3 ปีที่แล้ว +27

    ਦੋਸਤ ਬੜਾ ਗਰਮ ਹੋਈਆ ਫਿਰਦਾ 😀😃😄😁

  • @sukhchainbrar1478
    @sukhchainbrar1478 3 ปีที่แล้ว +2

    ਸੱਚੀਂ ਗੱਲ ਆ ਬਾਈ ਜੀ ਸੀਨਾਂ ਠੋਕ ਕੇ ਕਹਿਨੇ ਆ ਕੇ ਸਵਰਾਜ ਦੀ ਤਾਕਤ ਨੇਂ ਦਿਲਾਂ ਵਿੱਚ ਬਹੁਤ ਵੱਡੀ ਜਗਾਂ ਬਣਾਈਂ ਹੋਈ ਆ ਸਭ ਤੋਂ ਵਧੀਆ ਟਰੈਕਟਰ ਆ ਜਦੋਂ ਵੀ ਸੈਲਫ ਮਾਰੀ ਦਾ ਧਰਮ ਨਾਲ ਸੀਨਾਂ ਚੋੜਾ ਹੋ ਜਾਂਦਾ ਤੇ ਬਾਕੀ ਰਹੀ ਗੱਲ ਮਿਰਚ ਤਾਂ ਲੜਦੀ ਲੜਦੀ ਆ

  • @satnamsinghsandhu1758
    @satnamsinghsandhu1758 ปีที่แล้ว

    ਬਾਈ ਜੀ ਬਹੁਤ ਵਧੀਆ ਜਾਨਕਾਰੀ ਦਿਤੀ

  • @lakhansidhuj6711
    @lakhansidhuj6711 3 ปีที่แล้ว +32

    ਸੱਚੀਆਂ ਗੱਲਾਂ ਵੀਰ ਜੀ 👌ਸ਼ੀਰਾ ਲਾਤਾ ਚੱਕੀ ਰੱਖ ਕੰਮ

  • @myland973
    @myland973 3 ปีที่แล้ว +2

    ਬਹੁਤ ਸੋਹਣਾ ਲਗਿਅਾ ਵੰਸ਼ਜ ਸ ਹਰੀ ਸਿੰਘ ਨਲੂਅਾ ਮ ਰਣਜੀਤ ਸਿੰਘ ਜੀ ਦੇ ਹਾਂ ।

  • @GurbirSanghaSangha
    @GurbirSanghaSangha 3 ปีที่แล้ว +6

    veerji. you are right. i am in canada. mere kol swaraj 855 aa 1997 model. 120 kille di kheti aa. driver hi drive karde aa. but everyday water, oil, grease before starting hunda aa. 5 vaar engine overhaul ho chuka. but still run like new.

  • @Cricket-fr1xt
    @Cricket-fr1xt 2 ปีที่แล้ว

    ਬਿੱਲਕੁੱਲ ਸਹੀ ਗੱਲ ਤੇਰੀ ਬਾੲੀ ਮੈ ਕੀਤਾ ਤਜਰਬਾ ੲੇ ਸਾਡਾ ਰੇਡੀੲੇਟਰ ਬੰਦ ਸੀ ਬਿੱਲਕੁਲ ਜੂਨ ਦਾ ਮਹੀਨਾ ਸੀ ਅਸੀ ਲੁਧਿਅਾਣੇ ਤੂੜੀ ਲੈਕੇ ਜਾਦੇ ਸੀ 130 ਕੁਵਿੰਟਲ ਵਜਨ ਸੀ ੳੁਪਰੋ ਮੇਰੇ ਪਿੰਡੋ ਲੁਧਿਅਾਣਾ 130 ਕਿਲੋਮੀਟਰ ਅਾ ਬੰਦ ਰੇਡੀੲੇਟਰ ਤੇ ਜਵਾ ਸਿਰੇ ਗਰਮ ਗੇਜ ਕੁਛ ਨੀ ਹੋੲਿਅਾ ਝੋਟੇ ਨੂੰ 735FE 1996 model

  • @chouhanfarm3397
    @chouhanfarm3397 3 ปีที่แล้ว +22

    ਵੀਰ ਜੀ ਤੁਸੀ ਬਹੁਤ ਸੋਹਣਾ ਕੰਮ ਕਰਦੇ ਹੋ ਦੁਨੀਆਂ ਦੀ ਪ੍ਰਵਾਹ ਨਾ ਕਰੋ

  • @parmindersingh71
    @parmindersingh71 3 ปีที่แล้ว +4

    ਬਹੁਤ ਵਧੀਅਾ ਗੱਲਾ ਕਰੀਅਾ 22 ਨੇ ਅਸੀ ਤੇਰੇ ਨਾਲ ਸਹਿਮਤ ਹਾ ਖਿਚ ਕੇ ਰੱਖਣਾ

  • @RajSingh-mh9hi
    @RajSingh-mh9hi 3 ปีที่แล้ว +1

    ਬਿਲਕੁਲ ਸਹੀ ✔️ਆ ਬਾਈ ਜੀ ਮਿਰਚਾਂ ਤਾਂ ਲੱਗਦੀਆਂ ਹੀ ਆ ਲੋਕਾਂ ਨੂੰ

  • @GurjeetSingh-oh1ug
    @GurjeetSingh-oh1ug 2 หลายเดือนก่อน

    Sare tractor apni jga bhaut vadia ne ,har ik tractor di apni khoobi aa, mere Kol 855 aa eh ta hai hi bhaut vadia aa Kyo ke mainu swaraj pasand aa,

  • @bhagwansinghbhagwan4357
    @bhagwansinghbhagwan4357 ปีที่แล้ว +1

    ਬਹੁਤ ਵਧੀਆ ਵੀਰ ਜੀ, ਸਵਰਾਜ 855 ਨੰਬਰ 1ਐ।

  • @lavi9136
    @lavi9136 3 ปีที่แล้ว

    ਬਿਲਕੁਲ ਸਹੀ ਕਿਹਾ ਬਾਈ ਜੀ 🙏🙏🙏🌾🌾🚜🚜🚜🚜🚜🚜🚜🚜🚜🚜🚜🚜

  • @gurjodhvirk6084
    @gurjodhvirk6084 ปีที่แล้ว

    Veer g mere kol holland aw special edition prr tuhadiya video bhut vdiya lgdiya bhut vadiya khowledge mildi, Raab tuhadu chadikala vich rakhy , bhut sachii gll krdy oo tusi, loki ty kisy pasy ni khlon dendy veer tusi bss aapna kmm krii jaoo veer .

  • @gurbajmander7987
    @gurbajmander7987 3 ปีที่แล้ว

    ਹੌਲੈਂਡ ਟਰਬੋ ਵਾਲਾ ਹੈ ਵਾਈ ਮੇਰਾ ਟਰੈਕਟਰ ਦੋ ਤਿੰਨ ਵਾਰ ਬਹੁਤ ਹੀ ਜ਼ਿਆਦਾ ਗਰਮ ਕਿਤਾ ਹੈ ਹੈ ਜਾਣ ਬੁੱਝ ਕੇ 40 ਦੀ ਮੋਟਰ ਜਨਰੇਟਰ ਤੇ ,ਮਿਟਰ ਦੀ ਸੁਈ ਵੀ ਸਿਰੇ ਦਾ ਲੱਗੀ ਸੀ ਪਰ ਕੁੱਝ ਵੀ ਨਹੀਂ ਹੋਇਆ ,

  • @navjotboparai814
    @navjotboparai814 3 ปีที่แล้ว

    ਭਾਊ ਸੰਪਰਕ ਕਿਵੇ ਕਰ ਸਕਦੇ ਆ ਜੀ ਤੁਹਾਡੇ ਨਾਲ
    ਦੱਸਿੳ ਜ਼ਰੂਰ ਜੀ

  • @gurbajmander7987
    @gurbajmander7987 3 ปีที่แล้ว

    ਸਭ ਤੋਂ ਅਡਵਾਸਂ ਚੱਕਰਾਂ ਚ ਹੌਲੈਂਡ ਚਲਦਾ ਹੈ ਵਾਈ ਮੇਰੇ ਹਿਸਾਬ ਨਾਲ, ਬਾਕੀ ਟਰੈਕਟਰ ਸਾਰੇ ਹੀ ਚੰਗੇ ਤੋਂ ਚੰਗੇ ਹਨ ,

  • @amandeepdhalwal9634
    @amandeepdhalwal9634 3 ปีที่แล้ว +15

    ਬਾਈ ਜੀ ਮੇਰਾ 963 ਜਨਰੇਟਰ ਤੇ ਲਾਕੇ ਗਰਮ ਕੀਤਾ 120 ਤੇ ਦੋ ਘੰਟੇ ਜਦੋਂ ਨਿਊ ਲੈ ਕੇ ਆਦਾ ਸੀ ਤੇ ਟਰੈਕਟਰ ਨੂੰ ਕੁਝ ਵੀ ਨਹੀਂ ਹੋਇਆ

  • @gursimransingh1126
    @gursimransingh1126 3 ปีที่แล้ว +22

    Swaraj fans like pakka krdyo mera veer

  • @udyveermann78
    @udyveermann78 2 ปีที่แล้ว

    ਅੱਜ ਬਾਈ ਨੇ ਉਨ੍ਹਾਂ ਫੇਸਬੁੱਕ ਦੇ ਵਿਦਵਾਨਾਂ ਨੂੰ ਬਹੁਤ ਸੋਹਣੀ ਖੰਡ ਪਾਈ ਹੈ ਜਿਹੜੇ ਹਰੇਕ ਗੱਲ ਤੇ ਵਿਦਵਾਨੀ ਘੋਟਦੇ ਹਨ।
    ਬਾਕੀ ਬਾਈ ਤੇਰੀ ਜਾਣਕਾਰੀ ਬਾਕਮਾਲ ਹੁੰਦੀ ਹੈ ਸਮਝਣ ਵਾਲੇ ਸਮਝ ਜਾਂਦੇ ਹਨ।

  • @gurwindersidhu3482
    @gurwindersidhu3482 3 ปีที่แล้ว

    Sahi gall bai mere tractor de mai pichle saal jhone de karche wadan wele jaali wall dyan ditta kyu pahla show lahi hoi c upper jaali takk pral nhi janda c. Par mai pichle saal show lga li c karche wad riha side walian jalian te agge waali jaali jwa band hogi c bulekhe ch dyaan ni ditta . Tractor syi laal ch karr gia pta ni kina time mai ayi chali gia. Jdon mera dyaan gia fer jaali saaf kitti. Kuj ni hoya tractor nu

  • @manpreetsidhu9478
    @manpreetsidhu9478 3 ปีที่แล้ว +6

    ਬਾਈ ਸਵਰਾਜ ਸਿਰਾ ਚੀਜ਼ ਆ 1996 ਮਾਡਲ ਆ ਤੂੜੀ ਵਾਲੀ ਤੇ ਬਿੰਡੇ ਬੰਗੁ ਟੀਕਦਾ 👌👌

    • @mandeepsidhu703
      @mandeepsidhu703 3 ปีที่แล้ว +1

      बीर जी तेरा सवराज *55HP है पूरा

    • @mandeepsidhu703
      @mandeepsidhu703 3 ปีที่แล้ว +1

      नया सवराज रीस कदे करदा ा नी

    • @manpreetsidhu9478
      @manpreetsidhu9478 3 ปีที่แล้ว

      @@mandeepsidhu703 ਹਾਂ 55hp pune wala kirloskar

  • @satnamsinghsandhu1758
    @satnamsinghsandhu1758 2 ปีที่แล้ว

    ਸਹੀ ਗੱਲ ਐ ਬਾਈ

  • @dharampeetsingh5060
    @dharampeetsingh5060 2 ปีที่แล้ว

    ਬਹੁਤ ਵਧੀਆ ਲੱਗਿਆ ਬਾਈ

  • @fightwithlife9394
    @fightwithlife9394 3 ปีที่แล้ว +2

    ਬਾਈ ਜੀ ਮੇਰਾ Reply ਕਰਦੋ ਬੇਨਤੀ ਆ ਕੱਲ Live ਚ ਵੀ ਪੁੱਛਿਆ ਸੀ 855 model 1997 ਅੰਦਰ ਲਿਫਟ ਪੰਪ । ਉਹ ਕਿੰਨੇ Hp ਦਾ ਹੰਦਾ ਹੈ Pto ਕਿੰਨੇ Hp ਦੀ ਹੈ ਤੇਲ ਖਰਚਾ ਕਿਵੇ ਹੈ ਕਈ ਕਹਿੰਦੇ ਉਹ ਤਾ ਬਹੁਤ ਤੇਲ ਖਾਦਾ ।Please reply ਜਰੂਰ ਕਰਨਾ ਜੀ

  • @sonygill8656
    @sonygill8656 2 ปีที่แล้ว

    ਬਾਈ ਜੀ ਬਹੁਤ ਹੀ ਨੋਲਜ ਏ ਤੇਨੂੰ ਧੰਨਵਾਦ ਸਮਾਣਾ ਮੰਡੀ ਤੋ

  • @ruvindersingh1348
    @ruvindersingh1348 3 ปีที่แล้ว +1

    love you bai ,bahut sohnya video va teriya ,love you bai ,,, i am hear in manila phllippins,i love sawraj,,,,,,, 855,,,,,,,,,

  • @Barinderjitghumanmusic
    @Barinderjitghumanmusic 3 ปีที่แล้ว

    ਬਿਲਕੁਲ ਸਹੀ ਜਾਣਕਾਰੀ ਦਿੰਦੇ ਵੀਰ ਜੀ

  • @ikomalmahal0000
    @ikomalmahal0000 2 ปีที่แล้ว +1

    Jatta jo tractor di gl krn ton phln glln kitia Yaara Dil jitt lya oye. Bilkul Shi a yr. Othe jaake kro na gl ethe comments vch ki load a fuddu glln krn di jionda wsda reh Yaara love from Barnala village uppli. Keep it up Yaara tere naal aw,🙏💗

  • @tiwanasgroup1925
    @tiwanasgroup1925 3 ปีที่แล้ว +1

    Bai mere kol pehla 97 model 735 c oh gram ho k seej ho gya c

  • @Veergujjarpanjab
    @Veergujjarpanjab 3 ปีที่แล้ว

    ਜਮਾਂ ਸਿਰਾ

  • @sukhakhakh1231
    @sukhakhakh1231 3 ปีที่แล้ว +2

    Bai mere kol 855 aa 19 model jis din new leya c same time 2 hour asi full red te meter karke cultiver te chlaya c jma jhaj ✈️ Wang chlda

  • @prabhdyalsingh4722
    @prabhdyalsingh4722 3 ปีที่แล้ว +22

    ਛੋਟੇ ਵੀਰ! ਆਪੇ ਬਣੇ ਵਿਦਵਾਨਾ ਦੀ ਪਰਵਾਹ ਨਾ ਕਰਿਆ ਕਰ। ਜਾਣਕਾਰੀ ਦੀ ਲੋੜ ਕਿਸਾਨਾ ਨੂੰ ਹੈ, ਆਪੇ ਬਣੇ ਵਿਦਵਾਨਾ ਨੂੰ ਨਹੀ। ਤੇਰੀਆਂ ਵੀਡੀਓਜ ਨੇ ਕਿਸਾਨ ਭਰਾਵਾਂ ਦੇ ਟਰੈਕਟਰ ਬਾਰੇ ਕਈ ਭੁਲੇਖਾ ਦੂਰ ਕੀਤੇ ਹਨ।

    • @manjitsidhu6834
      @manjitsidhu6834 3 ปีที่แล้ว

      Brother you are doing very good work for our farmers in Punjab, keep it up we like your all vedio,s,,and I am always waiting for your vedio brother so dont care about the people's who dont like ,carry on jatta

  • @fatehwaliagaganify
    @fatehwaliagaganify ปีที่แล้ว

    5911 vr ji 100 tak jawe tan koi darr tan nai ?? Please dsyo @D infotainment live

  • @RK_Gulzarpura0786
    @RK_Gulzarpura0786 2 ปีที่แล้ว

    Bai bhung te video banao aa jahde parali te tudi le ke jade ne Tractor kahda kaamyaab a inna vaaste

  • @kalasingh911
    @kalasingh911 6 หลายเดือนก่อน

    Bai sade kol na 96 model 855 c oh grm hunda c te oho sleeba de rbd ring maar dinda c mch jnda c te tel ch pani rla dinda c

  • @ankushmalik6060
    @ankushmalik6060 3 ปีที่แล้ว +1

    Bhai Sonalika preet ma be Gaskit hai ya simmme hai

  • @GurpreetSingh-jq8sx
    @GurpreetSingh-jq8sx 8 หลายเดือนก่อน

    Vir ji maschio rotavator kida da a video pao plz

  • @gurisidhu6131
    @gurisidhu6131 2 ปีที่แล้ว +1

    Very good y ji

  • @bhupindersingh7964
    @bhupindersingh7964 2 ปีที่แล้ว

    Very good 👍commentary 👌 I like it 👌

  • @harbajsinngbrar7095
    @harbajsinngbrar7095 ปีที่แล้ว

    You are right
    Good job

  • @funniestvideos163
    @funniestvideos163 3 ปีที่แล้ว

    Bai g preet ch kis tra da gas kit hunda

  • @gurlagancheema3722
    @gurlagancheema3722 3 ปีที่แล้ว +1

    Paji 3630 special edition turbo super vich ke anda a gass kit ka swaraj wang

  • @lakhwindersinggilllakhwind4836
    @lakhwindersinggilllakhwind4836 3 ปีที่แล้ว +10

    ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾ

  • @dabblerfarmer7770
    @dabblerfarmer7770 3 ปีที่แล้ว

    Veere apne 21 model 963 aa ahde 969 di tra turbo lgg jau ohda hi company wala
    Koi fayada hai ja nhi?

  • @lavypadda3158
    @lavypadda3158 2 ปีที่แล้ว

    22 ji 855 di andar wali break todhi ghat lag rha ee ki krye

  • @wiksidhindsa8743
    @wiksidhindsa8743 3 ปีที่แล้ว +3

    Puune ale kude swaraj wangu y di v full gal baat aa. Swaraj 💪💪

  • @rajindersingh6631
    @rajindersingh6631 3 ปีที่แล้ว +12

    Dunia veer canga manda kahndi hai kam sahi kar raha rihan year 👍👍

  • @ramanjatt6496
    @ramanjatt6496 3 ปีที่แล้ว

    22 mere kol swaraj 735 aa onu agr grm krna hove akhwar lake kr skde aa please dseyo 22 mai thodi hr video dekhda...thodi videos menu psnd aa jeda bolda boli jave...

  • @kirloskartractor6624
    @kirloskartractor6624 3 ปีที่แล้ว

    Bai. Jee. Kirloskar tractor Air. Cool. D4006k. Nu. Tusi. 135 degree ta. Garam karka. Engine nu stop karka. Ussa. Time start kar. Loo. Ho. Janda. Hai. Kirloskar tractor kedda. Veeee. Sizee nahi hunda. Sadda. Tajerba. Hai

  • @harmansidhu4458
    @harmansidhu4458 2 ปีที่แล้ว

    Y sawraj ta ਝੋਟੇ ਨੇ ਮੇਰੇ ਕੋਲ 98ਮਾਡਲ ਸਵਰਾਜ 735 ਆ 1ਵਾਰੀ ਇੰਜੰਨ ਕਰਵਾਇਆ ਸੀ ਹੁਣ ਇੰਜਨ ਕਰਵਾਏ ਨੂੰ 15 ਸਾਲ huge 8 futta ਰੋਟਾਵੇਟਰ ਖਿਚਦਾ 13 ਦੇ ਟਾਇਰ ਨੇ ਪੂਰਾ ਵਧੀਆ ਚੱਲਦਾ y

  • @sulkhansingh3398
    @sulkhansingh3398 ปีที่แล้ว

    U r always good veer g thanks so much

  • @jattintruck
    @jattintruck 3 ปีที่แล้ว

    Bai sada massey 245 ( 85 degree tkk grm hogya c overspeed krke… oil blow v boh mar reha c gej vicho tel check krde jitho… te raidiator v leak hogya c pr pani ni sukkan ditta nalo nal payi gye te mudke haldi paayi thik hogya… pr malk di kirpa mai drgya c pr sahi chlli jnda a

  • @harnandeepsingh3217
    @harnandeepsingh3217 3 ปีที่แล้ว +9

    ਜੱਟ ਹੀਰੋ

  • @mehtabbrargaming1106
    @mehtabbrargaming1106 ปีที่แล้ว +1

    Shi gll aw bai vadia family comment hi nhi krdi bai j krdi v aw ta vadia glla hi krdi aw Fuddu gll nhi krde
    U are right bro love u 😍

  • @gurpinderbrar1522
    @gurpinderbrar1522 3 ปีที่แล้ว

    ਬਾਈ ਜੀ ਸੋਨਾਲੀਕਾ ਟਰੈਕਟਰ ਤੇ ਵੀਡਿਓ poi ਜੀ
    ਤੇ ਟਰੈਕਟਰ ਬਾਰੇ ਦੱਸੋ

  • @gurditsingh7602
    @gurditsingh7602 3 ปีที่แล้ว +1

    ਵੀਰ sawraj crdi ਜਨਰੇਟਰ ਤੇ ਚਲਾਈਆਂ ਸੀ ੳੁਸ ਦੀ ਵੀਡੀਓ upload ਕਰ ਦਿਉਂ

  • @happydamkora1844
    @happydamkora1844 2 ปีที่แล้ว

    Sahi baat h

  • @BaljinderSingh-vh2of
    @BaljinderSingh-vh2of 3 ปีที่แล้ว

    ਬਰਨਾਲਾ ਸਾਡੇ ਸ਼ਰੀਫ਼ ਜੋਡੀਅਰ ਹੀ ਚਲਦਾ

  • @sidhubaria3392
    @sidhubaria3392 3 ปีที่แล้ว

    Sahi gll aa bhra teri mai v pishle saal 960 kita c garm akhbar laa k new lyanda c tractr tawia te chlya c swere 7 wje sui lal te lee gya c te sham 5 wje tkk othe e rakhi c koi prwah ni trctr nu

  • @SatnamSingh-qf1sx
    @SatnamSingh-qf1sx 3 ปีที่แล้ว

    bhai ji hade kol mhindra 265 kato kat 10 bar over heat ho gya model 2003 kadi vi koi probleme nai ai asi oh trectar 13 year tak chalya wa good bro

  • @sarbjeetsingh4205
    @sarbjeetsingh4205 2 ปีที่แล้ว

    Very good ji

  • @SandeepSingh-ii9zt
    @SandeepSingh-ii9zt 3 หลายเดือนก่อน

    Nice video 👌👌👌

  • @manjeetsingh7251
    @manjeetsingh7251 3 ปีที่แล้ว

    Bai g j kise ne purana tractor lena hova ta kehrya gala da deyan rakhna chaida aa

  • @maan5794
    @maan5794 2 ปีที่แล้ว

    ਬਾਈ ਮੈਂ ਸੁਪਰ ਸੀਡਰ ਨਾਲ ਲਈ। 969 ਲੈਣਾ 5911। ਦੇ ਕੇ ਕਿਵੇਂ ਐ ਟਰੈਕਟਰ ਬਾਈ ਜੀ ਦੱਸਿਉ ਕੀ ਰੇਟ ਐ ਉਹਦਾ ਜੇ ਕਿਸੇ ਵੀਰ ਨੂੰ ਪਤਾ ਤਾਂ ਦੱਸਿਉ ਜੀ

  • @bakshindersingh3477
    @bakshindersingh3477 3 ปีที่แล้ว

    Dhanwaad veer g..bhut kujh machinery baare.. tractors baare bhut khujh sikhn nu milda tuhade ton veer g...wmk.. 🙏🙏🙏🙏🙏

  • @sultansinghbhandohal9399
    @sultansinghbhandohal9399 3 ปีที่แล้ว +1

    Veer 2012 model aa 3star
    Distributor lagwauna agency vicho
    Kinna kharcha aaweyga

  • @talwindersidhujasinghwala4479
    @talwindersidhujasinghwala4479 3 ปีที่แล้ว

    shi ae vir ji

  • @gurpreetchouhan75
    @gurpreetchouhan75 3 ปีที่แล้ว +1

    120ਡਿਗਰੀ ਤੇ Eicher 485 vi chlda y ਇਕੱਲਾ swaraj nhi y

  • @harmantoor9504
    @harmantoor9504 3 ปีที่แล้ว

    Bai jdo aapa garm tractor te raderater ch thoda pani pa dine aa ja full garm tractor de engine te pani pa dine da ta ki nuksan hunda es te v ik video bano

  • @gurdeepchahal8468
    @gurdeepchahal8468 3 ปีที่แล้ว

    Y farm track 60 pihlana wale ne us te v video bna do koi injn te gyer te

  • @talwindersingh8929
    @talwindersingh8929 3 ปีที่แล้ว

    ਬਾਈ ਤੇਰੀਆਂ ਗੱਲਾਂ ਵਧੀਆ ਹੁੰਦੀਆਂ

  • @ParvinderSingh-yr8bm
    @ParvinderSingh-yr8bm 3 ปีที่แล้ว

    Veer farmtrac de gasket aa ja shimba hundiya dseo plzz

  • @harnandeepsingh3217
    @harnandeepsingh3217 3 ปีที่แล้ว +5

    ਵੀਰ ਇਕ ਵੀਡੀਓ ਵਿੱਚ ਤੂੰ ਕਿਹਾ ਸੀ ਵੀ ਬਲੋ ਤਾ ਨਵੇਂ ਵੀ ਮਾਰਦੇ ਆ

  • @ManpreetSingh-oj8dr
    @ManpreetSingh-oj8dr 3 ปีที่แล้ว

    ਸਾਡਾ 855 ਤੁੜੀ ਆਲੀ ਮਸ਼ੀਨ ਤੇ 4 ਘੰਟੇ ਗਰਮ ਹੋਕੇ ਚਲਿਆ ਸੀ ਟਰੈਕਟਰ ਨੂੰ ਕੁੱਝ ਨੀ ਹੋਇਆ

  • @sandhuvlogs9293
    @sandhuvlogs9293 3 ปีที่แล้ว

    Sonalika ch ki hunda headgaskit hundi ja pina hundiya

  • @aman5050d
    @aman5050d 3 ปีที่แล้ว

    Best of luck veer bahut vadhiya

  • @bhullarlove5258
    @bhullarlove5258 3 ปีที่แล้ว

    💯 Persent schiya glla verr diya

  • @gurkirtansingh98186
    @gurkirtansingh98186 3 ปีที่แล้ว

    5310 de ki hunda 22 gasket ya shimb

  • @harjindersingh5284
    @harjindersingh5284 3 ปีที่แล้ว +15

    ਅੇੇਦਾ ਲੋਟ ਅਾੳੁਣਗੇ

  • @gurigill3054
    @gurigill3054 3 ปีที่แล้ว +4

    1998 modal swaraj tudi wali machine te 100 temperature te 250 trali tudi banaye kus vi nahi hoya ,, Bada check kita ek nozzle bande c fir bhi chalda raya pura season 💪🏻💪🏻💪🏻

  • @UP30waleFarmer
    @UP30waleFarmer 3 ปีที่แล้ว +1

    Veer swaraj 735 1996 model de keda gasket ae
    Sonalika 60 te keda gasket ae
    Daseo ji jarur
    Apne kol dono tractor ne
    Dono sirra tractor ne

  • @HarjinderSingh-ng5ry
    @HarjinderSingh-ng5ry 3 ปีที่แล้ว +1

    Bahut vadiya vichaar tuhade veer Ji 👍👍👍

  • @JasvirSidhu-ep5tv
    @JasvirSidhu-ep5tv หลายเดือนก่อน

    Good ji y

  • @lakh5604
    @lakh5604 3 ปีที่แล้ว

    Bro jhota ne swaraj apne kol 855 a 1998 model hle v sara original a nle reaper te v full bdaga krde fr v hle nve tractor vang chlada hun 2021 chlda hle v new tractor nu lve ne lgn dinda

  • @paramjeetheer4633
    @paramjeetheer4633 3 ปีที่แล้ว

    Tralli bharda 40 mint 11futti te disal 5.5liter khandaaa

  • @Allrounder-un1mv
    @Allrounder-un1mv 3 ปีที่แล้ว +1

    Bht vadiya gallan kitya brother

  • @romanafarming3293
    @romanafarming3293 3 ปีที่แล้ว

    Bilkul right veer g

  • @tractorlover384
    @tractorlover384 3 ปีที่แล้ว

    👌👌😅 sai gal aw pra pehli gal garm hunda ni cheti ehh sada purana 735 hoeya c ik 2 waar koi chkr e ni tractor nu ajj tkk pehla engine e chli janda sirf diesel pump e krwaeya 44 taah kde garm e ni hoeya show laa k v reeper te chlaeya aapa bss rediator saaf kri jawe

  • @mandeepbrar2563
    @mandeepbrar2563 3 ปีที่แล้ว +1

    Good bai,new information

  • @bhupindersinghkhinda8453
    @bhupindersinghkhinda8453 3 ปีที่แล้ว +1

    Hor ta gal da pta ni par jo veer tu Punjabi Punjabi naal khaen vali gal kiti oh sab to vadia lagi good bhuat vadia

  • @deepakjakhar1903
    @deepakjakhar1903 3 ปีที่แล้ว +2

    भाई जी स्वराज तो स्वराज से मेरा आला भाई तीन बार रिपर पे गर्म हो लिया आज बी नू वे चला से 855

  • @jasssidhu3129
    @jasssidhu3129 ปีที่แล้ว

    22 g Kant gall 👌👌👌👌

  • @Gurdeep.Singh_Dhaliwal
    @Gurdeep.Singh_Dhaliwal 3 ปีที่แล้ว +3

    ਨਾ ਭਰਾਵੋ ਗਲਤ ਬਿਆਨ ਬਾਜੀ ਨਾ ਕਰੀਆ ਕਰੋ
    । ਕਿੱਨੀ ਮੇਹਨਤ ਕਰਕੇ ਅਪਨੇ ਵਾਸਤੇ ਕਿੱਨੀ ਚੰਗੀ ਜਾਣਕਾਰੀ ਲੈ ਕੇ ਆਉਦਾ
    । ਉਦਾ ਪੁੰਛ ਲਿਆ ਕਰੋ ਆਪਾ ਨੂੰ ਕਿਹੜਾ ਜਵਾਬ ਨੀ ਦਿਦਾ
    । ਐਮੀ ਗਰਮ ਕਰਤਾ ਦੋਸਤ , ਚੰਲ ਕੋਈ ਨਾ ਨਵੇ ਮੁੰਡੇ ਨੇ ਛੇਤੀ ਗਰਮ ਹੋ ਜਾਦੇ ਨੇ 🧁🍨🍦 ਆਈਸ ਕਰੀਮ ਖਾ ਲਉ ਠੰਡੇ ਰਹੋ

  • @gurmeetsandhu2073
    @gurmeetsandhu2073 2 ปีที่แล้ว

    Bahut vadya veer ji 🙏

  • @dhillonsingh6501
    @dhillonsingh6501 3 ปีที่แล้ว

    Veer ji massey 1035di / 245di bare v kush bichaar dio

  • @ChamkaurSingh-sp4cf
    @ChamkaurSingh-sp4cf 2 หลายเดือนก่อน

    Good

  • @deolimplemants1058
    @deolimplemants1058 3 ปีที่แล้ว

    Veer ge ACE 6565 KEDA H MANU LANA CE