Waheguru ji ka Khalsa🙏 waheguru ji ki fateh 🙏🙏 waheguru ji tusi kadi Ravidasia kom,, jaat paat dy vitkaray ty b apni vichaar dhara deo.. Bhut acha lgda tuhady vichaar sun k 🙏
duniya ghyan agge hi chukdi aw .. tuhade kolo gyan hai .. boht boht dhnwad jo tusi eni sewa krr rhe ho ohvi free of cost ...sanu ena kujj dee rhe ho... 🙏🏻🙏🏻🙏🏻
ਬਹੁਤ ਮਜ਼ਬੂਤ ਟੋਪਿਕ ਹੈ ਮੈਂ ਵੀ ਦਰਦ ਬਹੁਤ ਝੱਲ ਲੈਂਦੀ ਹਾਂ ਦਵਾਈਆਂ ਘੱਟ ਖਾਂਦੀ ਹਾਂ
ਤਿੰਨ ਮਹੀਨੇ ਹੋ ਗਏ ਜਾੜ੍ਹ ਨੂੰ ਸੋਜ਼ ਹੋਈ ਨੂੰ
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏
ਵਾਹਿਗੁਰੂ ਜੀ 🙏🙏🌹🌹
ਸਹੀ ਕਿਹਾ ਜੀ 🙏🏻 ਭਾਈ ਸਾਹਿਬ ਜੀ ਸਰਵਾਈਕਲ ਤੇ ਵੀ ਗੱਲ ਕਰੋ ਇਹ ਪਰੋਬਲਮ ਵੀ ਬਹੁਤ ਸਾਰੇ ਲੋਕਾਂ ਨੂੰ ਹੈ
ਵੈਰੀ ਗੁੱਡ ਸੰਦੇਸ਼ ਭਾਈ ਸਾਬ੍ਹ ਪ੍ਰਮਾਤਮਾ ਤਹਾਨੂੰ ਤੰਦਰੁਸਤੀ ਬਖ਼ਸ਼ੇ
ਭਾਈ ਸਾਹਿਬ ਜੀ ਕਿੰਨੇ ਪਿਆਰ ਤੇ ਮੁਸਕੁਰਾਹਟ ਨਾਲ਼ ਤੁਸੀ ਕਿਹਾ.... ਦਰਦ ਸਹਿਣ ਦੀ ਸ਼ਕਤੀ ਵਧ ਜਾਂਦੀ ਹੈ.. ਭਾਈ ਸਾਹਿਬ ਬਹੁਤ ਕੁੱਝ ਸਿਖਾਇਆ ਤੁਸੀ 🙏🙏🙏
Waheguru Ji🙏
|| ਵਾਹਿਗੁਰੂ ਜੀ ||🌹
|| वाहेगुरु जी ||👍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਬਹੁਤ ਵਧੀਆ ਸੁਨੇਹਾ ਜੀ
ਗੁਰੂ ਫਤਿਹ ਭਾਈ ਸਾਹਿਬ ਜੀ, ਇਹ ਗੱਲ ਬਿਲਕੁਲ ਸੱਚ ਹੈ ਇਸ ਕੰਮ ਵਿੱਚ ਆਪਣੇ ਵਾਲੇ ਸ਼ਭ ਤੋ ਅੱਗੇ ਨੇ ਹਸਪਤਾਲ ਜਾਣ ਦੀ ਦੇਰ ਹੈ, ਅਪਰੇਸ਼ਨ ਨੂੰ ਮਿੰਟ ਲਗਾਉਂਦੇ ਨੇ
ਸਹਿਜ ਪਕੇ ਸੋ ਮੀਠਾ ਹੋਏ ਵਾਹਿਗੁਰੂ ਮੇਹਰ ਕਰੇ ।
🙏🏼🙏🏼ਵਾਹਿਗੁਰੂ ਜੀ 🙏🏼🙏🏼
ਭਾਈ ਸਹਿਬ ਮੈ ਆਉਣਾ ਤੁਹਾਡੇ ਕੋਲ ਬਹੁਤ ਸਵਾਲ ਹੈ ਮੇਰੇ ਜੋ ਤੁਹਾਨੂੰ ਪੁੱਛਣੇ ਮੈ ਮੇਰੀ ਆਪਣੀ problem s
ਤੁਸੀਂ ਅਧਿਆਪਕ ਅਸੀਂ ਵਿਦਿਆਰਥੀ❤️💖❤️
ਭਾਈ ਸਾਹਿਬ ਜੀ ਤੁਸੀਂ ਸਾਨੂੰ ਜਿਉਣਾਂ ਸਿਖਾਈਆ ਧਨ ਹੋ ਤੁਸੀਂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਨਿਆਮੂ ਮਾਜਰਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji waheguru 🙏🙏💕💕
ਵਧੀਆ ਵਿਚਾਰ ਭਾਈ ਸਾਹਿਬ
ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ
Salute bhai saab g tohanu
Waheagure ji 🙏
bilkul right jina dard banda sehn karda ona hi strong hunda
Satnam ji wahegur ji please blass every one in this world good morning to you 💐💐🌹🌹💐💐🌹🌹💐💐🌹🌹💐
ਸਵੇਰੇ ਉੱਠਣ ਸਾਰ ਨਵੀ ਸਵੇਰ ਦਾ ਨਵਾਂ ਸੁਨੇਹਾ ਵੀਡਿਓ ਦੇਖਦੀ ਆ ਮੈਂ ਹਮੇਸ਼ਾ💐💐💐💐💐💐💐💐
Sat nam s wahe guru ji mehar karna ji
Thank you baba g 🙏🙏🙏🙏🌹🌹🌹🙏🙏🌹🌹🙏🙏🙏🙏🙏🙏🌹🌹🙏🙏🌹🌹🙏
Waheguru ji 🙏🙏
Waheguru ji
Thanks 😊🙏
ਤੁਹਾਨੂੰ ਸੁਣ ਸੁਣ ਕੇ ਅਸੀਂ ਬਹੁਤ strong ਹੋ ਗਏ ਹਾਂ ਧੰਨਵਾਦ ਭਾਈ ਸਾਹਿਬ ਜੀ ਭਾਈ ਸਾਹਿਬ ਜੀ 🙏🏻
Bohat vadia bhai saab ji
ਬਹੁਤ ਵਧੀਆ ਜੀ ਧੰਨਵਾਦ ਸੋਢਾ ਰੱਬ ਚੜ੍ਹਦੀ ਕਲਾ ਵਿੱਚ ਰੱਖੇ
ਦਿਮਾਗ ਤਕੜਾ ਹੋ ਜਾਂਦਾ ਹੈ ਫਿਰ ਪਰੇਸ਼ਾਨੀਆਂ ਨੂੰ ਦੇਖ ਕੇ ਡਰ ਨਹੀਂ ਲੱਗਦਾ 🙏
Veerji sahi gal ji
Waheguru ji ka Khalsa waheguru ji ki Fateh 🙏🙏
Waheguru ji k kalsha waheguru ji k fathy
Waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏
aa 8:06
Great job ji ssakal ji
Waho waho guru
ਬਿਲਕੁਲ ਜੀ ਜੋ ਤੁਸੀ ਵਿਚਾਰ ਸਾਂਝੇ ਕੀਤੇ ਹੱਡਬੀਤੀਆਂ ਨੇ ਬਾਕਿਆ ਹੀ ਇਨਸਾਨ ਦਰਦ ਸਹਿਣੇ ਸਿੱਖ ਜਾਂਦਾ, ਧੰਨਵਾਦ ਭਾਈ ਸਾਹਿਬ ਜੀ ਉਤਸ਼ਾਹ ਭਰਭੂਰ ਵਿਚਾਰ ਸਾਂਝੇ ਕਰਨ ਲਈ 🙏🙏👌👌👍🏼👍🏼🌹🌹
ਸਹਿਣਸ਼ੀਲਤਾ ਦੁੱਖ ਝੱਲਣ ਦੀ ਸਭ ਤੋਂ ਵਧੀਆ ਦਵਾਈ ਹੈ।
Wehguru ji ka khalsa wehguru ji ki Fateh ji 🙏🙏👍👍
Gal bahut kmaal Di kahi a ji dard jhalan da sabar vadh janda mainu ta bahut kmaal Di gal laggi
ਬਿਲਕੁਲ ਸਹੀ ਗੰਲ ਆ ਦਰਦ ਜਲਣਾ ਚਹੀ ਦਾ ਪਰ ਸਾਡੇ ਇੰਡੀਅਨ ਦਰਦ ਹੁੰਦਾ ਨਹੀਂ ਡਕਟਰ ਦੇ ਪਹਿਲਾ ਚਲੇ ਜਾਂਦੇ ਆ💪💪💪🐅🐅🐅
ਇਹਦੀ ਸਭ ਤੋਂ ਵੱਡੀ ਉਦਾਹਰਣ ਤੁਸੀਂ ਓ ਜੀ 🙏 ਈਰਖਾਲੂ ਲੋਕਾਂ ਦੀ ਕੀਤੀ ਅਲੋਚਨਾ ਤੇ ਧੱਕੇਸ਼ਾਹੀ ਨੇ ਤੁਹਾਨੂੰ ਸਗੋਂ ਹੋਰ ਵੱਧ ਮਜ਼ਬੂਤ ਬਣਾ ਦਿੱਤਾ ਹੈ ਜੀ 🙏
🙏👍
ਬਹੁਤ ਵਧੀਆ ਵੀਰ ਜੀ
Waheguru g ka khalsa waheguru g ki fateh g
ਬਿਲਕੁੱਲ ਸੱਚ ਕਿਹਾ ਭਾਈ ਸਾਹਿਬ ਜੀ
ਦਰਦ ਸਹਿ ਸਹਿ ਕੇ ਸਾਡੀ ਸਹਿਣ ਸ਼ਕਤੀ ਵੱਧ ਜਾਂਦੀ ਹੈ ਫਿਰ ਸਾਡੇ ਤੇ ਥੋੜ੍ਹੀ ਬਹੁਤੀ ਪਰੇਸ਼ਾਨੀ ਦਾ ਕੋਈ ਅਸਰ ਨਹੀਂ ਹੁੰਦਾ
Very nice points bahi shib ji
well said Mr Ranjit singh ji
ਧੰਨਵਾਦ ਭਾਈ ਸਾਹਿਬ ਜੀ
Waheguru Ji Khalsa waheguru Ji ki ਫਤਹਿ।ਭਾਈ ਸਾਹਿਬ ਜੀ ਦੇ ਵਿਚਾਰ ਸੁਣ ਕੇ ਬਹੁਤ ਵਧੀਆ ਲੱਗਦਾ ਹੈ।ਫੈਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸੋਚ ਤੇ।
Waheguru ji ka Khalsa waheguru ji ki Fateh
Bilkul sahi keha bhai saab ji tuc 👍👍🙏
ਭਾਈ ਜਿੰਦਗੀ ਨੂੰ ਉਸ ਐਂਗਲ ਤੋ ਦੇਖਦੇ ਹੋ ਜਿਸਨ ੂੰਅੱਜਤੱਕ ਕਿਸੇ ਕਥਾਵਾਚਕ ਨੇ ਨਹੀ ਦੇਖਿਆ 🙏ਮਾਣ ਹੁੰਦਾ ਤੁਹਾਡੀ ਸੋਚ ਤੇ🙏❤️ ਜਿੰਦਗੀ ਨੂੰ ਦੇਖਣ ਦਾ ਤੁਹਾਡਾ ਆਪਣਾ ਅਲੱਗ ਹੀ ਨਜਰੀਆ ਹੈ ਬਹੁਤ ਹੀ posative🌹
ਉਲਝੇ ਸਵਾਲਾਂ ਦਾ ਹੱਲ ਕਰਨ ਵਾਲੀ mbd ਗਾਈਡ ਹੋ ਤੁਸੀ 🙏ਤੁਹਾਡੇ ਵਰਗੇ ਉੱਚੀ ਸੋਚ ਦੇ ਮਾਲਕ ਇਨਸਾਨਾਂ ਦੀ ਬਹੁਤ ਲੋੜ ਹੈ ਸਾਡੇ ਸਮਾਜ ਨੂੰ
ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਨੂੰ ਤੰਦਰੁਸ਼ਤ ਤੇ ਲੰਮੀ ਉਮਰ ਦੇਣ 🙏🙏
Dil khush ho gaya
Bhai Sahib ji sat shri akaal ji eh gal ta sachi hai jine dukh jiada milde ne Banda onna jiada strong bannda hai
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ 🙏🙏🙏🙏🙏🙏🙏
Thank you babaji 🙏🏻🙏🏻🙏🏻🙏🏻🙏🏻🙏🏻
❤❤❤❤❤❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ
Great 👍
Waheguru g mer kre
SSA ji 🙏bhai saab g
Thanks Bhai Sahib ji
ਬਹੁਤ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਢੱਡਰੀਆਂ ਵਾਲੇ 🙏🙏🙏🙏❤❤❤❤🙏🙏🙏🙏🙏🙏
Waheguru ji ka Khalsa🙏 waheguru ji ki fateh 🙏🙏 waheguru ji tusi kadi Ravidasia kom,, jaat paat dy vitkaray ty b apni vichaar dhara deo.. Bhut acha lgda tuhady vichaar sun k 🙏
Bhot Shona thoughts big bro ❤️❤️
ਇਹ ਗੱਲ ਜਮਾਂ ਈ ਸੱਚ ਐ ਭਾਈ ਸਾਹਿਬ ਕਿ ਦਰਦ ਨੂੰ ਸਹਿਣ ਕਰਦੇ ਰਹਿਣਾ ਸਾਡੀ ਸਹਿਣਸ਼ੀਲਤਾ ਵਧਾ ਦਿੰਦਾ ਹੈ 🙏
ਇਹ ਗੱਲ ਲੱਖ ਰੁਪਏ ਦੀ
ਭਾਈ ਸਾਹਿਬ ਜੀ👍
Good 👍
🌹🌹🙏🌹🌹🌹🌹🌹🌹🌹🌹🌹🌹🌹
👍👍👍👍👍👍👍👍👍👍👍👍👍👍👍👍👍👍
Nice motivation clip
ਬਹੁਤ ਵਦੀਆ ਲੱਗਾ।
ਸੱਚਮੁੱਚ ਕਈ ਵਾਰ ਅਸੀਂ ਮਜਬੂਰੀ 'ਚ physically or mentally ਦਰਦ ਸਹਿੰਦੇ ਰਹਿੰਦੇ ਹਾਂ, ਪਰ ਇਹ ਵੀ ਸਾਨੂੰ ਮਜਬੂਤੀ ਪ੍ਰਦਾਨ ਕਰਦਾ ਹੈ l
ਬਹੁਤ -ਬਹੁਤ ਧੰਨਬਾਦ ਭਾਈ ਸਾਹਿਬ ਜੀ 🙏🙏
Waheguru ji waheguru ji waheguru ji waheguru ji waheguru ji 🙏♥️🌹🌹🌹🥀🌹👍🏻♥️🙏🙏🌹🥀🌹
ਬਹੁਤ ਵਧੀਆ ਵਿਚਾਰ ਹਨ
duniya ghyan agge hi chukdi aw ..
tuhade kolo gyan hai ..
boht boht dhnwad jo tusi eni sewa krr rhe ho ohvi free of cost ...sanu ena kujj dee rhe ho... 🙏🏻🙏🏻🙏🏻
🙏Waheguru ji 🙏
ਬਹੁਤ ਵਧੀਆ ਬਾਬਾ ਜੀ।
ਸਤਿਨਾਮ ਵਾਹਿਗੁਰੂ ਜੀ ਭਾਈ ਸਾਹਿਬ ਜੀ ਤੇ ਸਾਰੀਆਂ ਸੰਗਤਾ ਨੂੰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏🙏🙏🌹🌹🌹🌹🌹🌹🌹🌹🌹🌹
WAHEGURU JI 🙏 🙏 🙏 🙏 🙏
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਜੀ
Sat Sri akal g gur fathe g 💐
ਬਹੁਤ ਸੋਹਣਾ ਵਿਚਾਰ ਵੀਰ ਜੀ❤❤❤
Very nyc sir
Dhanwad veer ji.🙏🙏
ਬਹੁਤ ਖ਼ੂਬ ਭਾਈ ਸਾਹਿਬ ਜੀ ❤️❤️❤️
Waheguru ji🙏ਬਹੁਤ ਵਧੀਆ ਜੀ 🙏🙏
Bhut hi Wadia Bhai Sahib Ji
Love you sir
Bahut suhna vichar😊bhai jiiiiiii
Good morning sir, thanku NAIB SINGH JATTANA.
Vaheguru ji ka khalsa waheguru ji ki Fateh
Wah ji wah great ji bhut badiya vichar
Thanks Bhai Sahib Ji 🙏🌹
amazing 👍🏻
🙏Waheguru ji 🙏waheguru ji🙏 waheguru ji🙏 waheguru ji 🙏❤🙏🙏🙏🙏🙏🙏waheguru ji🙏🌹🙏🌹
ਬਹੁਤ ਵਧੀਆ👍💯👍💯👍💯👍💯👍💯👍💯👍💯
🙏🙏Dhanyvad ji🙏 Waheguru jab de jao sare Dukh Kati jao🙏💯👍
Waheguru ji 🙏🌹 waheguru ji 🙏🌹 waheguru ji 🙏🌹🙏💐💐💐💐💐
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਹਾਡੇ ਵਿਚਾਰਾਂ ਦਾ ਬਹੁਤ ਅਸਰ ਹੋਇਆ ਹੈ ਜੀ
ਬਹੁਤ ਵਧੀਆ ਵਿਚਾਰ ਭਾਈ ਸਾਬ੍ਹ ਜੀ 🙏
ਬਾਬਾ ਜੀ ਬਹੁਤ ਵਧੀਅਾ ਵਿਚਾਰ ੲੇ
sach da parcha 23-08-2022
Thanks ji