ਦੁੱਧ ਕਰਦਾ ਸਭ ਘਾਟਿਆਂ ਦੀ ਭਰਪਾਈ, ਮਹੀਨੇ ਦੀ ਹੁੰਦੀ ਡੇਢ ਲੱਖ ਰੁਪਏ ਕਮਾਈ | Gal Te Gal l EP 22 | B Social

แชร์
ฝัง
  • เผยแพร่เมื่อ 16 ธ.ค. 2024

ความคิดเห็น • 246

  • @jogindersingh-mn1tz
    @jogindersingh-mn1tz 4 ปีที่แล้ว +81

    ਇਹ ਸੰਧੂ ਤੇ ਗਰੇਵਾਲ ਭੈਣਾਂ ਇੰਟਰਵਿਊ ਗੱਲਬਾਤ ਦਾ ਸਿਰਾ ਕਰ ਦਿੰਦੀਆਂ ਨੇ। ਇਹਨਾਂ ਦਾ ਪ੍ਰਸ਼ਨ ਕਰਨ ਦਾ ਅੰਦਾਜ਼ ਸਰਲ ਸੁੰਦਰ ਤੇ ਭਾਵਪੂਰਤ ਹੁੰਦੈ। ਜੀਉਂਦੇ ਰਹੋ।

    • @KhetiwadiMehakma
      @KhetiwadiMehakma 4 ปีที่แล้ว

      ਮੱਝ ਦਾ ਦੁੱਧ ਬਦਾਉ 100 % ਗਰੰਟੀ ਨਾਲ , ਜਰੂਰ ਦੇਖੋ ਵੀਡਿਉ
      th-cam.com/video/Z-QrmuyYPA0/w-d-xo.html।।।

    • @lambergill2213
      @lambergill2213 3 ปีที่แล้ว

      Niec ji thank you so much

    • @gurbakhashsingh6749
      @gurbakhashsingh6749 3 ปีที่แล้ว

      V. nice . Keep it up !

    • @eddietalon7006
      @eddietalon7006 3 ปีที่แล้ว

      You probably dont give a damn but does anyone know a tool to get back into an instagram account..?
      I somehow lost the login password. I would appreciate any tricks you can give me

  • @jagdevdhillon7805
    @jagdevdhillon7805 3 ปีที่แล้ว +10

    ਇੰਟਰਵਿਊ ਲੈਣ ਵਾਲੀਆਂ ਭੈਣਾਂ ਬਹੁਤ ਬਹੁਤ ਸਹੀ ਸਮੇਂ ਤੇ ਸਵਾਲ ਕਰਦੀਆਂ ਨੇ
    West wishes

  • @ਹੇਟਰਾਂਦਾਜੀਜਾਹੇਟਰਾਂਦਾਜੀਜਾ

    ਲੋਕ ਡਾਉਨ ਤੋਂ ਬਾਅਦ ਦੁੱਧ ਦਾ ਬਹੁਤ ਬੁਰਾ ਹਾਲ ਹੋਇਆ ਏ

  • @jagjiwansingh8279
    @jagjiwansingh8279 3 ปีที่แล้ว +2

    ਇਕ ਬੇਨਤੀ ਹੋਰ ਹੈ ਦੋਵੇਂ ਭੈਣਾਂ ਨੂੰ ਇੱਕ ਪ੍ਰਸ਼ਨ ਜ਼ਰੂਰ ਪੁੱਛਿਆ ਕਰੋ ਕੀਹ ਗਾਵਾਂ ਛੱਡ ਦੇ ਵਿੱਚ ਲਿਆਉਣ ਤੋਂ ਪਹਿਲਾਂ ਕਿਸ ਕਿਸ ਤਰ੍ਹਾਂ ਦਾ ਪ੍ਰਬੰਧ ਹੋਣਾ ਬੜਾ ਜ਼ਰੂਰੀ ਹੈ
    ਜਿਵੇਂ ਕਿ ਕਿੰਨਾ ਕੁ ਆਚਾਰ ਅਤੇ ਕਿੰਨਾ ਵੱਡਾ ਸ਼ੈੱਡ ਅਤੇ ਹੋਰ ਜ਼ਰੂਰੀ ਪ੍ਰਬੰਧ ਕਿਹੜੇ ਕਿਹੜੇ ਹੋਣੇ ਚਾਹੀਦੇ ਹਨ

  • @sukhrai4075
    @sukhrai4075 3 ปีที่แล้ว +12

    ਅਸੀ।ਸਹੈਰ ਵਿਚ।ਡੈਰੀ।ਖੋਲੀ।ਖੁਦ।ਦਾ।ਦੰਧ।ਤਿੰਨ।ਕਵੰਨਟਲ।ਵੈਚ।ਦੇਵਾ।ਮਰੀਕਾ।ਗਿਆ।ਬੰਦਾ।ਰੀਸ।ਨੀ।ਕਰਦਾ।ਸਾਡੀ

  • @sukhpalsingh9458
    @sukhpalsingh9458 ปีที่แล้ว +1

    ਬੇਟਾ ਗੁਰਦੀਪ ਕੌਰ ਜੀ ਤੁਸੀਂ ਮਾਲਵੇ ਵਾਲੀ ਭਾਸ਼ਾ ਵਿੱਚ ਹੀ ਗੱਲ ਕਰ ਰਹੇ ਹੋ ਕਿਉਂ ਕੇ ਤੁਸੀਂ ਗਾਵਾਂ ਜਾਂ ਗਊਆ ਕਹਿਣ ਦੀ ਬਜਾਏ ਗਾਈਆਂ ਕਹਿ ਰਹੇ ਹੋ।

  • @KuldeepSingh-id8kq
    @KuldeepSingh-id8kq 3 ปีที่แล้ว +2

    Bhut hi badhia interview hai Ena dhia di edho pata chalda Kisan dia dhia da putero whaguru ji tandarusti bakhnni charrdi Kala vich rakhne dhanbad❤❤❤❤❤❤❤ very nice

  • @farmlife3304
    @farmlife3304 4 ปีที่แล้ว +14

    ਝੂੱਠ ਬੋਲਣ ਚ ਪੰਜਾਬੀਆਂ ਦਾ ਕੋਈ ਮੁਕਾਬਲਾ ਨੀ।ਇਹ ਕੰਮ ਸੋਂਕੀਆ ਤੋਰ ਤੇ ਰਹਿ ਗਿਆ ਇਥੇ ਰਹਿ ਕੇ ਵਧੀਆ ਪਸੂ ਖਰੀਦਣਾ ਬਹੁਤ ਮੁਸ਼ਕਿਲ ਐ ਇਹ ਕੰਮ ਉਹੀ ਕਰ ਸਕਦਾ ਜਿਹੜਾ ਤਕੜਾ ਸਮਗਲਰ ਹੋਵੇ ਜਾਂ ਕਿਸੇ ਦਾ ਧੀ ਪੁੱਤ ਬਾਹਰ ਹੋਵੇ ਇਥੇ ਵਾਲਿਆਂ ਦੀ ਤਾਂ ਬਸ ਆ ਹੁਣ

    • @karmbirsingh2986
      @karmbirsingh2986 3 ปีที่แล้ว

      Right bro

    • @simarinder2377
      @simarinder2377 2 ปีที่แล้ว +2

      Breeding da naam sunya kde bai ? Baki jinna de hadd harami pyi hundi aa ohna nu ta sare kmm okhe hi lgde aa te j koi dooja kaamyaab fr oh thode vrgya lyi do numbria aa

    • @farmlife3304
      @farmlife3304 2 ปีที่แล้ว +1

      @@simarinder2377.sabash veer.teri gal vich logic aae.but 95% murkha nu kive smjhaoge🙏👍

  • @pssandhu7942
    @pssandhu7942 4 ปีที่แล้ว +37

    ਦੁਧ 50 ਰੁਪਏ ਪ੍ਰਤੀ ਲੀਟਰ ਤੋ ਘਟ ਘਾਟਾ ਹੀ ਘਾਟਾ ਹੈ ਅਜ 30 35 ਰੁਪਏ ਤੋਂ ਘਟ ਕੋਈ ਵੀ ਦਾਨਾ ਜਾਂ ਵੰਡ ਨਹੀਂ ਤੇ ਦੂਜੇ ਪਾਸੇ ਪਾਣੀ ਦੀ ਬੋਤਲ 20ਰੁਪਏ
    ਸਰਦਾਰ ਜੀ ਸਾਰਾ ਜਦੋਂ ਤੂੜੀ ਪੱਠੇ ਦਾਨਾ ਔਰ ਆਪਣੀ ਮਿਹਨਤ ਜੋੜ ਕੇ ਬਾਦ ਵਿੱਚ ਚੈਨਲਾਂ ਤੇ ਆਕੇ ਦਸਨਾ ਕਿ ਕੀ ਬੱਚਤ ਹੈ

    • @harmangnga575
      @harmangnga575 3 ปีที่แล้ว +2

      Veer kmm kr k ptaa lgda ehnian calculation krn lyi free tym kdd k kreo sabh bachda ohna nu km koi v kro bcht dinda hii aw

    • @bhangusongs7937
      @bhangusongs7937 3 ปีที่แล้ว +1

      Bacht te hegi g j lebor nhi Loni te 33% je lebor Loni aa te 25% bachat aa g baki sub kuj hisab karke te kise kam thun jada kamai nhi g

  • @pamamall8274
    @pamamall8274 3 ปีที่แล้ว +12

    ਰੇਟ ਨਹੀਂ ਮਿਲਦਾ ਦੱਧ ਦਾ ਇਸ ਕਰਕੇ ਲੋਕੀ ਮੱਝਾ ਵੇਚ ਰਹੇ ਨੇ ਫੀਡ 30. ਰ ਕਿਲੋ ਹੈ

  • @charnjitsinghpanaich9895
    @charnjitsinghpanaich9895 4 ปีที่แล้ว +13

    ਕਰਦਾ ਅਜੈ ਤਕ ਲਹਿਆ ਨਹੀਂ

  • @sukhchainsinghkang1313
    @sukhchainsinghkang1313 4 ปีที่แล้ว +9

    ਸਤ ਸੀ੍ ਅਕਾਲ ਭੈਣੋਂ ਬਹੁ਼ਤ ਵਧੀਆ ਜੀ

  • @jagjitsinghsomal754
    @jagjitsinghsomal754 ปีที่แล้ว

    ਬਹੁਤ ਵਧੀਆ ਇੰਟਰਵਿਊ ਘੁਡਾਣੀ ਖੁਰਦ ਦੀ ਲੱਗੀ।

  • @sonygill8656
    @sonygill8656 3 ปีที่แล้ว +5

    ਬਹੁਤ ਹੀ ਵਧੀਆ👍💯👍💯 ਬਾਪੂ ਜੀ

  • @BALVINDERSINGH-oc4cf
    @BALVINDERSINGH-oc4cf 4 ปีที่แล้ว +28

    आप जैसे दलेर इंसानों का घर-2 मे जन्म होना चाहिए क्योंकि आपका विवहार बहुत साकरातमिक और उम्मीद की ओर ले जाने वाला है।भगवान आपको तंदरुस्ती परदान करें।

  • @sukhwindersukhwinder5207
    @sukhwindersukhwinder5207 8 หลายเดือนก่อน

    ਦੁਧ ਤੀਹ ਰੁਪੈ ਪਾਣੀ ਦੀ ਬੇਤਲ ਵੀਹ ਰੁਪੈ ਜੇ ਧੰਦਾ ਕਾਮਯਾਬ ਹੁੰਦਾ ਲੋਕ ਛਡਦੇ ਕਿਉਂ

  • @Kuldipsingh30037
    @Kuldipsingh30037 4 ปีที่แล้ว +4

    ਬਹੁਤ ਵਧੀਆ ਇੰਟਰਵਿਊ
    ਗੁਰਦੀਪ ਤੇ ਰੁਪਿੰਦਰ

  • @gurfatehsingh970
    @gurfatehsingh970 4 ปีที่แล้ว +10

    ਬਹੁਤ ਵਧੀਆਂ ਹੈ !!❣️

  • @gaggidhillon4653
    @gaggidhillon4653 4 ปีที่แล้ว +6

    ਕੁਝ ਨਹੀਂ ਬਚਦਾ

  • @rashpalgrewal9108
    @rashpalgrewal9108 ปีที่แล้ว

    Bahut sohna lageya mainu tuhada ajj da episode

  • @kamalchaudhary9654
    @kamalchaudhary9654 3 ปีที่แล้ว +4

    Good farmer great job God bless you good 👍 🙏

  • @jamilkhan2259
    @jamilkhan2259 ปีที่แล้ว

    Bohat vdia jankari diti bapu ji🤘💯💯

  • @ਖੈੜਾਡੇਅਰੀਫਾਰਮ
    @ਖੈੜਾਡੇਅਰੀਫਾਰਮ 4 ปีที่แล้ว +17

    ਇਹਦਾ ਮਤਲਬ 30 ਤੋਂ ਘੱਟ ਗਾਵਾਂ ਰੱਖਣ ਦਾ ਕੋਈ ਫਾਇਦਾ ਨਹੀਂ

    • @sandhuknowledgechannel1744
      @sandhuknowledgechannel1744 4 ปีที่แล้ว

      ਰੱਖ ਤਾਂ ਭਾਵੇਂ 2 ਲਉ ਪਰ ਮਸੀਨਾ ਦਾ ਖਰਚਾ ਥੋੜੇ ਜਾਨਵਰ ਖਰਚਾ ਪੂਰਾ ਨਹੀਂ ਕਰਦੇ ਤਾਂ ਕਿਹਾ ਘੱਟ ਤੋ ਘੱਟ 30 ਸਹੀ ਨੇ

    • @gabruputtshonky9721
      @gabruputtshonky9721 4 ปีที่แล้ว

      Dudh da rate ta kat gya

  • @jatt767
    @jatt767 4 ปีที่แล้ว +13

    Gud vlog Gurdeep and Rupinder Mam👍🏻

  • @KuldeepSingh-uw6be
    @KuldeepSingh-uw6be 4 ปีที่แล้ว +20

    ਮੈਡਮ ਐਵੇ ਪਾਗਲ ਬਣਾਈ ਜਾਦਾ ਥੋਨੂੰ

    • @KhetiwadiMehakma
      @KhetiwadiMehakma 4 ปีที่แล้ว

      ਮੱਝ ਦਾ ਦੁੱਧ ਬਦਾਉ 100 % ਗਰੰਟੀ ਨਾਲ , ਜਰੂਰ ਦੇਖੋ ਵੀਡਿਉ
      th-cam.com/video/Z-QrmuyYPA0/w-d-xo.html।।।

    • @amansidhu5934
      @amansidhu5934 4 ปีที่แล้ว

      100 % la ta tusi bro baba ullu bna reha ai

  • @MrJattharry
    @MrJattharry 4 ปีที่แล้ว +1

    bout vdiyaa swal puche...bout vdiya interview...ida de hor interview krne chahide ne taki log jere jurhne chunde ne ohna nu help ho ske. bout bout shukriya

  • @charnacharna9431
    @charnacharna9431 4 ปีที่แล้ว +70

    ਗਾਵਾਂ ਨਾਲੋਂ ਮੱਝਾ ਦਾ ਕੰਮ ਵਧੀਆ

    • @bhullar_pakkan_ala1875
      @bhullar_pakkan_ala1875 4 ปีที่แล้ว +3

      Ha bai sai gal hai

    • @sandhuknowledgechannel1744
      @sandhuknowledgechannel1744 4 ปีที่แล้ว +11

      ਬਿਲਕੁੱਲ ਸਹੀ ਗ਼ਾਵਾ ਦੇ ਚਿੱਚੜ ਹੀ ਨਹੀਂ ਮੁੱਕਦੇ ਗਾਵਾ ਬਣਦੀਆਂ ਵੀ ਨਹੀਂ ਦੁਬਾਰਾ ਜਲਦੀ ਮੱਝ ਫਾਰਮ ਬਹੁਤ ਹੱਦ ਤੱਕ ਸਫਲ ਹੈ

    • @rajagandham8513
      @rajagandham8513 4 ปีที่แล้ว

      Right bro

    • @chauhanboys5572
      @chauhanboys5572 4 ปีที่แล้ว +5

      ਬਿਲਕੁਲ ਸਹੀ ਕਿਹਾ ਵੀਰ ਮੱਝ ਫੰਡਰ ਵੀ ਹੋਵੇ ਤਾਂ ਵੀ ਵਿੱਕ ਜਾਂਦੀ ਹੈ ਪਰ ਗਾਂ ਨੂੰ ਕੋਈ ਵੀ ਨਹੀਂ ਪੁੱਛਦਾ।
      ਬੁੱਚੜਖਾਨੇ ਖੁੱਲ੍ਹ ਜਾਣ ਤਾਂ ਫੰਡਰ ਗਾਂਵਾਂ ਵੱਛਿਆਂ ਤੋਂ ਵੀ ਆਮਦਨ ਹੋ ਜਾਂਦੀ ਹੈ।

    • @jassamander
      @jassamander 4 ปีที่แล้ว +4

      @@sandhuknowledgechannel1744 Kon khnda mukde ni pase lgde aa y sab kug mukda spre wali dholi nal dwai Marni phndi a pasoya te

  • @ਸਰਬੱਤਦਾਭਲਾ-ਡ2ਸ
    @ਸਰਬੱਤਦਾਭਲਾ-ਡ2ਸ 4 ปีที่แล้ว +3

    ਵਾਹ ਜੀ ਵਾਹ। ਬਹੁਤ ਵਧੀਆ ਵੀਰ ਜੀ।

  • @rajubtattalraju5536
    @rajubtattalraju5536 4 ปีที่แล้ว +2

    Thanks sister

  • @Enthusiastic0811
    @Enthusiastic0811 4 ปีที่แล้ว +3

    Very nice information very nice man Sardar ji without hard working no success Yes very good views

  • @satnaamsingh5574
    @satnaamsingh5574 4 ปีที่แล้ว +7

    Dairy farming is just ❤❤

  • @Sandeepinghgill
    @Sandeepinghgill 4 ปีที่แล้ว +4

    Ik hor gal h kade feed de chakar ch na pawo... Khrcha wadh janda h... Je dairy farm ch income full leni h ta daana ubaal k pawo... Koy jaruri ni h 30 gawa naal kam chaluga... Vdiya mjja rakho te gawa pawe tusi pind ch ho gaa te majj da mix milk kar k vdiya 50 rs rate lgju sehar ch home delvery kro 10 dangar bahut sohna kam set kar sakde h... Jina kam wdda ohna okha shota kam sokha te income wadde kam nalo wadh... .. Majj lawo pawe ik month di sue h.. Par puri changi lawo 15 kilo milk dain wali keuki ik month di sue thodi sasti mil jandi h te gaban kar k bech dawo jine di leti h ohne di hi bik jani h... Dhud tusi free da pee sakde ho.. Mera eh 11 year da experience h es kam da

  • @jarnailrasch5983
    @jarnailrasch5983 4 ปีที่แล้ว +2

    Verry Good g satsriakal

  • @saabsandhu407
    @saabsandhu407 4 ปีที่แล้ว +4

    ਬਹੁਤ ਵਧੀਆ ਧੰਦਾ ਦੁੱਧ ਦਾ

  • @talwindersingh1082
    @talwindersingh1082 3 ปีที่แล้ว +1

    ਮੈ 8 ਗਾ ਤੇ 15 ਮੱਝਾ ਦਾ ਕੰਮ ਕਰਨਾ ਕਿੰਨਾ ਖਰਚਾ ਆਉ ਜਮੀਨ ਮੁੱਲ ਦੀ ਲੈਣੀ ਆ ਤੇ ਸੈਡ ਤੇ ਕਿੰਨਾ ਖਰਚਾ ਆਉ ਕਿੰਨੇ ਬਾਈ ਦਾ ਹੌਣਾ ਚਾਹਿੰਦਾ ਗਾ 25 ਤੋ 30 ਵਾਲੀ ਮੱਝ 10 ਤੋ 15 ਵਾਲੀ ਜਰੂਰ ਦੱਸੋ ਜੀ ਮੇਰੀ ਮਦਦ ਕਰੋ

  • @maanpb13ala28
    @maanpb13ala28 4 ปีที่แล้ว +3

    Bht sohna program bhain jii

  • @roadrajat5281
    @roadrajat5281 4 ปีที่แล้ว +3

    ਸਰਦਾਰ ਜੀ ਕਿਯੁ ਕੈਂਸਰ ਫੈਲਾ ਰ ਹੋ ਹੋ ਪੰਜਾਬ cho ਐ ਜਰਸੀ ਸੁਰ ਹ esda ਦੁਧ ਕੈਂਸਰ ਫੈਲੇਟਾ ਖੁਦ ਹੀ ਵੇਖਲੋ ਪੰਜਾਬ vich ਕੈਂਸਰ ਕੀ ਕਿਆ ਸਟੇਜ ਐ

    • @harpreethundal3173
      @harpreethundal3173 3 ปีที่แล้ว

      ਤੂੰ ਬਚੀ

    • @viralworld34
      @viralworld34 3 ปีที่แล้ว

      @@harpreethundal3173 veer ji gussa nahi krida, gal sach kahi Road Rajat ne

  • @prabhjotsidhudiwana1214
    @prabhjotsidhudiwana1214 4 ปีที่แล้ว +3

    Very good

  • @PremSingh-zt5bx
    @PremSingh-zt5bx 4 ปีที่แล้ว +2

    Good job Sister God bless you

  • @preetgurivirk5574
    @preetgurivirk5574 2 ปีที่แล้ว

    Me up ton aa sade ethe nii milda lone

  • @harnoordairyfarmpunjab824
    @harnoordairyfarmpunjab824 4 ปีที่แล้ว +3

    👌👌👌👌

  • @pindersingh5101
    @pindersingh5101 3 ปีที่แล้ว +1

    nice Gurdeep madam

  • @waqasjutt7137
    @waqasjutt7137 4 ปีที่แล้ว +2

    Nice 👍👌👌👌👌

  • @sonygill8656
    @sonygill8656 3 ปีที่แล้ว

    Good👍👍👍

  • @taniani2184
    @taniani2184 3 ปีที่แล้ว +2

    Sardaar ji ek swal hai jado gaa ek vashe nu janam dindi ta vashe da ki krde ho ki o vik jande han

  • @ghaintjatt4701
    @ghaintjatt4701 3 ปีที่แล้ว +5

    ਬਾਈ ਵੱਛਿਆਂ ਦਾ ਕੀ ਕਰਦੇ ਆ ਇਕੱਠੇ ਕਰਕੇ ਲਾ ਦਿਉ ਰੋੜ ਤੇ

    • @jasscreation2247
      @jasscreation2247 ปีที่แล้ว

      Bai je sexed semen use kroge ta wache hone hi ni guranti nal wachia hi hundia naa

  • @Ruralpunjabi_13
    @Ruralpunjabi_13 4 ปีที่แล้ว +3

    bhein boht wadiya programe tuhada

  • @amanpreet4998
    @amanpreet4998 3 ปีที่แล้ว +1

    Apna dairy farm kithey aa uncle ji

  • @udeydeepkhokhar1298
    @udeydeepkhokhar1298 4 ปีที่แล้ว +3

    ਸਾਲ ਵਿੱਚ ਕਿੰਨਾ ਖਰਚ ਤੇ ਕਿੰਨੀ ਸ਼ੁੱਧ ਬੱਚਤ ਹੁੰਦੀ ਹੈ ਉਹ ਦੱਸੋ ।

  • @AkhileshKumar-uw2uj
    @AkhileshKumar-uw2uj 4 ปีที่แล้ว +1

    Good very g

  • @gursharanpreetsingh1060
    @gursharanpreetsingh1060 4 ปีที่แล้ว +1

    Bahut vadia

  • @harvindersinghdhatt4960
    @harvindersinghdhatt4960 4 ปีที่แล้ว +2

    Nice Presentation

  • @GurjantSingh-wn8gr
    @GurjantSingh-wn8gr 4 ปีที่แล้ว +2

    ਬਹੁਤ ਵਧੀਆ ਵੀਡੀਓ

  • @gurpreetsinghgurpreetsingh3749
    @gurpreetsinghgurpreetsingh3749 4 ปีที่แล้ว +1

    Good

  • @kuljindersinghbaiji2002
    @kuljindersinghbaiji2002 4 ปีที่แล้ว +1

    Very nice 🙏

  • @Sidhu5911-key
    @Sidhu5911-key 2 ปีที่แล้ว

    Mein te hostel ch rehna pr ghre mummy daddy do member ne ohna ne 1 murrah majj rakhi hai ,oho kareeb 18-19 litre dudh dindi a te vadiya kharcha nikl janda

  • @palgill9220
    @palgill9220 4 ปีที่แล้ว +5

    ਅਸੀ ਅਚਾਰ ਪਾਉਂਦੇ ਹਨ ਮੇਰੇ ਕੋਲ ਦਸ ਮਝਾ ਹਨ ਸਠ ਰੁਪਏ ਦੁਧ ਵੇਚਦੇ ਹਾ ਮੇਰੇ ਚਾਚੇ ਦੇ ਮੁੰਡੇ ਕੋਲ ਪੰਜਾਹ ਮਝਾ ਹਨ ਜੇ ਕੰਮ ਨਹੀ ਕਰਨਾ ਟਬਰ ਸ਼ੌਕੀਨਾ ਦਾ ਪਠੇ ਕੌਣ ਮਝਾ ਨੂੰ ਪਾਵੇ

    • @bkbs7916
      @bkbs7916 4 ปีที่แล้ว

      Achaar makki da ja jawaar matlab chari da pauny o aur toodi De mukably ki rate painda aur kiny time which tyaar ho janda achaar

    • @charnacharna9431
      @charnacharna9431 4 ปีที่แล้ว +1

      2 ਮੱਝਾ ਵਾਸਤੇ 1 ਸਾਲ ਵਿੱਚ ਅਚਾਰ ਦੀ ਕਿੰਨੀ ਲਾਗਤ ਹੈ ਬਾਈ ਜੀ

    • @GurpreetSingh-ks5ee
      @GurpreetSingh-ks5ee 4 ปีที่แล้ว

      @@charnacharna9431 1 ਕਿਲੇ ਦੇ ਚਾਰ ਨਾਲ 2 ਪਸੂ ਵੱਡੇ 2ਬੱਚੇ ਨਾਲ ਵਧੀਆ ਪਲਦੇ ਤੂੜੀ ਅੱਧੀ

    • @kuldeepsandhu915
      @kuldeepsandhu915 4 ปีที่แล้ว

      ਵੀਰ ਜੀ ਸੱਠ ਰੁਪਏ ਕਿਥੇ ਵਿਕਦਾ

  • @chandlandmohit
    @chandlandmohit 4 ปีที่แล้ว +3

    Excellent outstanding video motivation
    Excellent voice of all 🥰🥰🥰🙏🙏👌✌

  • @rhytmrights913
    @rhytmrights913 4 ปีที่แล้ว +2

    good information

  • @palgill9220
    @palgill9220 4 ปีที่แล้ว +8

    ਇਕ ਬਜੁਰਗ ਲੜਕੀ ਵਾਸਤੇ ਰਿਸ਼ਤਾ ਦੇਖਣ ਗਿਆ ਕਹਿੰਦਾ ਕੁੜੀ ਥੋੜ੍ਹੀ ਜਿਹੀ ਕਮਲੀ ਅਗੇ ਵਾਲਾ ਬੋਲਿਆ ਕੋਈ ਪੂਰੀ ਕਮਲੀ ਅਸੀ ਕਰ ਦੇਵਾਂਗੇ ਗੋਹੇ ਦੇ ਟੋਕਰੇ ਚੁਕਵਾ ਕੇ ਆਜੂ ਮੇਰੇ ਪਿੰਡ ਕੰਮ ਕਰਨਾ ਪੈਣਾ

    • @palgill9220
      @palgill9220 4 ปีที่แล้ว +1

      ਕਮ ਕਰਨਾ ਪੈਣਾ ਮਿਹਨਤ ਦਾ ਮੁੱਲ ਮਿਲੇਗਾ

  • @amandeepsinghsidhu1653
    @amandeepsinghsidhu1653 4 ปีที่แล้ว +1

    Thanks for show 👍

  • @hanimoudgill5215
    @hanimoudgill5215 3 ปีที่แล้ว

    Cow nalo buffalo bhot vadiya

  • @pritpalsidhu9044
    @pritpalsidhu9044 3 ปีที่แล้ว

    Interesting topic.

  • @basant1001
    @basant1001 4 ปีที่แล้ว +5

    Good interview👍👍👍👍

  • @ਖੈੜਾਡੇਅਰੀਫਾਰਮ
    @ਖੈੜਾਡੇਅਰੀਫਾਰਮ 4 ปีที่แล้ว +13

    ਮੇਰੇ ਕੋਲ 10 ਗਾਵਾਂ ਐਵੇਂ ਗੱਪ ਮਾਰੀ ਜਾਂਦਾ 30 ਗਾਵਾਂ ਵਾਲਾ

    • @jattbrand1366
      @jattbrand1366 4 ปีที่แล้ว

      Ki Matlab

    • @ਖੈੜਾਡੇਅਰੀਫਾਰਮ
      @ਖੈੜਾਡੇਅਰੀਫਾਰਮ 4 ปีที่แล้ว +2

      ਮਤਲਬ ਘੱਟ ਪਸ਼ੂ ਰੱਖਣ ਦਾ ਕੋਈ ਫਾਇਦਾ ਨਹੀਂ 30 ਤੋਂ ਇਹ ਸਰਦਾਰ ਜੀ ਕਹੀ ਰਿਹਾ

    • @jattbrand1366
      @jattbrand1366 4 ปีที่แล้ว

      @@ਖੈੜਾਡੇਅਰੀਫਾਰਮ ok ok bro

    • @kalasandhu3416
      @kalasandhu3416 4 ปีที่แล้ว

      @@ਖੈੜਾਡੇਅਰੀਫਾਰਮ veer ota kh ra na 10 cow da vdya kam aa

    • @jattbrand1366
      @jattbrand1366 4 ปีที่แล้ว

      @@kalasandhu3416 bro number send kreo

  • @jassiharry6271
    @jassiharry6271 4 ปีที่แล้ว +1

    Nice ji

  • @sarbjeetsingh5681
    @sarbjeetsingh5681 4 ปีที่แล้ว +2

    Nice.video.g

  • @Meenashvi1
    @Meenashvi1 4 ปีที่แล้ว

    I love all youtube videos, most of them are with shocking and interesting information.

  • @dalwindersingh1028
    @dalwindersingh1028 4 ปีที่แล้ว +5

    ਐਵੀ ਫਜੂਲ ਦੀ ਵਡਿਆਈ ਕਰੀ ਜਾਂਦੀਆਂ ਨੇ ਬੀਬੀਆਂ ਪਸ਼ੂਆ ਚ ਪਸ਼ੂ ਬਣ ਕੇ ਰਹਿਣਾ ਪੈਂਦਾ ਜਿਨਾਂ ਨੇ ਪਸ਼ੂ ਰੱਖੇ ਹੋਏ ਨੇ ਹੁਣ ਭਈਏ ਵੀ ਨਹੀ ਕਰਕੇ ਰਾਜੀ ਉਹ ਆਪਣਾ ਆਪਣਾ ਕਰਕੇ ਰਾਜੀ ਨਾ ਖੇਤੀ ਦੇ ਕਮ ਨੂੰ ਲਭਦੇ ਤਾ ਹੀ ਲੋਕ ਪਸ਼ੂ ਵੀ ਤੇ ਖੇਤੀ ਛੱਡੀ ਜਾਂਦੇ ਨੇ ਮੀਹ ਬਰਸਾਤਾਂ ਚ ਸਰਦੀਆਂ ਦੀਆਂ ਬਰਸਾਤਾਂ ਗੋਹਾ ਚੁੱਕਣਾ ਬਾਹਰੋਂ ਪੱਠੇ ਲਿਆਉਣੇ ਫਿਰ ਪਤਾ ਲਗਦਾ ਗੱਲਾਂ ਨਾਲ ਤਾ ਬਹੁਤ ਕੁਝ ਹੋ ਜਾਂਦਾ

  • @sukhbirbhullar2493
    @sukhbirbhullar2493 4 ปีที่แล้ว +2

    Sirahhhh interview 👌👌👌👌👌

  • @hsdairyfarm
    @hsdairyfarm 4 ปีที่แล้ว +1

    ਗਾ ਦਾ14 ਲੀਟਰ ਮੱਝ ਦਾ 8 ਲੀਟਰ ਤੋ ਜਿਆਦਾ ਦਿੱਤਾ ਹੋਈਆ ਦੁੱਧ ਪੀਣ ਯੋਗ ਨਹੀਂ ਹੁੰਦਾ ਸਿਰਫ ਬਿਮਾਰੀਆਂ ਨੂੰ ਸਿਧਾ ਸਿਧਾ ਸੱਦਾ ਪਰ ਇੰਨੇ ਘੱਟ ਦੁੱਧ ਨਾਲ ਘਾਟਾ ਪੈਂਦਾ ਦੁੱਧ ਦਾ ਰੇਟ ਸਾਰੇ ਖਰਚੇ ਪਾਕੇ ਰੇਟ 80 100 ਹੋਣਾ ਚਾਹੀਦਾ ... ਨਹੀ ਤਾ ਕਹਾਬਤ ਸਹੀ ਹੈ ... ਦੂਧ ਨਹੀ ਜਹਿਰ ਪੀਤਾ ਇੰਡੀਆ .... ਦੁੱਧ ਦੀ ਗੁਣਵਤਾ ਹੋਣੀ ਚਾਹੀਦੀ ਹੈ ... ਕੈਮੀਕਲ ਵਾਲੇ ਦੁੱਧ ਦੀ ਗੱਲ ਸੱਡੋ

  • @lalrajput896
    @lalrajput896 3 ปีที่แล้ว +2

    Satsri Akal Sardar G
    Waheguru tuhada Bhalla kare

  • @sukhrajrandhawa1706
    @sukhrajrandhawa1706 4 ปีที่แล้ว +1

    Bahout hi vadia jankari nice video thanks

  • @sammyrabbon4745
    @sammyrabbon4745 4 ปีที่แล้ว +1

    Gapp

  • @jaswalsimran969
    @jaswalsimran969 4 ปีที่แล้ว

    Bahut wadia

  • @jeetdhillon7343
    @jeetdhillon7343 4 ปีที่แล้ว +3

    what is achar ponna?

    • @satnaamsingh5574
      @satnaamsingh5574 4 ปีที่แล้ว +1

      Search kro Ji you tube ta maize silage for dairy cows

    • @jeetdhillon7343
      @jeetdhillon7343 4 ปีที่แล้ว

      @@satnaamsingh5574 Thanks for the info sir.

  • @gurdeepkairsandhu7755
    @gurdeepkairsandhu7755 2 ปีที่แล้ว

    G sanu dud d rate 27 mil riha no profit

  • @HarpalSingh-qb3xv
    @HarpalSingh-qb3xv 4 ปีที่แล้ว

    Good job

  • @gurpreetgill615
    @gurpreetgill615 4 ปีที่แล้ว

    Nice video

  • @gursimransinghsingh1826
    @gursimransinghsingh1826 4 ปีที่แล้ว +1

    ਵਧੀਆ ਇਨਸਾਨ

  • @nirmalsinghnarain1952
    @nirmalsinghnarain1952 4 ปีที่แล้ว +2

    ਇਹ ਸਾਰੇ ਕੁਝ ਬਾਰੇ ਸਾਡੀ ਸੈਂਟਰ ਸਰਕਾਰ ਜਿੰਮੇਵਾਰ ਹੈ

  • @singhrasal8483
    @singhrasal8483 3 ปีที่แล้ว

    Video enjoyed gndu
    Good information

  • @deepjatana4580
    @deepjatana4580 4 ปีที่แล้ว

    Nice video ji

  • @PrabhjotSingh-rq9wf
    @PrabhjotSingh-rq9wf 4 ปีที่แล้ว

    Pind which milk 25 rs lagda

  • @jaspreetsingh-id3kn
    @jaspreetsingh-id3kn ปีที่แล้ว

    Maari jande eve 10 gaava nal v vdia kam chal jande

  • @bhangu737
    @bhangu737 4 ปีที่แล้ว

    Hi love you Gurdeep ji tusi bot nice hoo

  • @Sidhubathinda03
    @Sidhubathinda03 4 ปีที่แล้ว +10

    24rupie feed pendi aa 26rupie dud penda

    • @kuldeepsandhu915
      @kuldeepsandhu915 4 ปีที่แล้ว +1

      Bilkul sahi veer mere kol privat dairy hai te 400 leter dua hai . Par kuj nahi bachda .

  • @gobindergill1545
    @gobindergill1545 3 ปีที่แล้ว

    Nahi bhaji koi jaroor nahi shota jimidar green house de kheti kare baki ajj govt sabsidy de rahe aa eas da jaroor faida lao

  • @Harmansingh-rh1vv
    @Harmansingh-rh1vv 4 ปีที่แล้ว

    👌🏻👌🏻👌🏻👌🏻

  • @inderjitsinghsekhon4146
    @inderjitsinghsekhon4146 2 ปีที่แล้ว

    You cannot get good quality milk if don't have your own animals.

  • @rupinderchattha1986
    @rupinderchattha1986 3 ปีที่แล้ว

    Uncle nu puchho faandru vachhe te gaawan da ki karde

  • @100babbu
    @100babbu 4 ปีที่แล้ว +3

    Eho jee program hr vi kroo gg motivation kroo

  • @ramanbatth9670
    @ramanbatth9670 4 ปีที่แล้ว +2

    ah v pucho k ah male calf da ki krde a

  • @SatnamSingh-xw3ps
    @SatnamSingh-xw3ps 3 ปีที่แล้ว

    Medical bahat maga aa

  • @jaggasingh8833
    @jaggasingh8833 4 ปีที่แล้ว

    Uncle bilkul sahi gall karda . Shote dil wala ni kar sakdaa. Dil wada mean dimaag lao. Mehnaat bhut jarori ho jandi kisey v kam nu kaamyaab karn lai.
    Fir jehre kehndey hundey aaa kuj ni hegaaa. Oh ssslaaah leyn nu pehlaaa baithey hundeyy aaa.

  • @udayranvirsingh2088
    @udayranvirsingh2088 3 ปีที่แล้ว

    ਰੇਟ ਦੱਧ 60 ਕਿਲੋ

  • @gurpreetsingh-pu6tb
    @gurpreetsingh-pu6tb 4 ปีที่แล้ว +1

    Vashi te rakh lyiya te vasheya da ki krde o y o loke de dande khan lye chad dinde o ???? ah paap nhi

  • @mobilecare6044
    @mobilecare6044 3 ปีที่แล้ว

    Dana 30 rupee millk 26 rupee

  • @babbubhullar2010
    @babbubhullar2010 4 ปีที่แล้ว +3

    ਗੁਰਦੀਪ ਮੈਂਮ ਦਾ ਪਿੰਡ ਦਸ਼ ਦੋ ਕੋਈ ਤੇ ਰੁਪਿੰਦਰ ਦਾ ਵੀ

  • @rahulbhardwaj9490
    @rahulbhardwaj9490 3 ปีที่แล้ว

    Rashan bahot mehnga a rate increase ni hunda milk da