ਝੋਨੇ ਦੀ ਫ਼ਸਲ ਦੇ ਆਖ਼ਰੀ ਪ੍ਹਬੰਧ NPK USE IN Paddy crop PART 4

แชร์
ฝัง
  • เผยแพร่เมื่อ 26 ส.ค. 2023
  • Agriculture video with crops information
    Paddy video
    Best wheat seeds
    NPk use in paddy
    Zinc Iron Urea in Paddy crop ‪@cropsinformation‬
    #cropsinformation #paddy #kheti #khetibadi #agriculture #agriculturelife #agriculturevideo #punjab #kissan #farmingvideos
    Please subscribe ‪@dharampreetbajwa‬ for more videos 🙏♥️♥️🙏🎉🎉🌾🌾🌾
  • ยานยนต์และพาหนะ

ความคิดเห็น • 93

  • @RajinderSingh-bk2fb
    @RajinderSingh-bk2fb 11 หลายเดือนก่อน +9

    ਸਾਰੇ ਕੰਮ ਦੀ ਭੈਣ ਗੜਤੀ ਇੱਕ ਵੀ ਕੰਮ ਦੀ ਗੱਲ ਨਹੀਂ ਕੀਤੀ

  • @happysingh475
    @happysingh475 11 หลายเดือนก่อน +12

    ਬਿਲਕੁਲ ਬਰੀਕ ਭੌਰੀ ਬਾਈ ਨੇ

    • @Pakka855wala
      @Pakka855wala 11 หลายเดือนก่อน

      😂😂😂 shi

  • @sarbjitskhehra6323
    @sarbjitskhehra6323 11 หลายเดือนก่อน +22

    ਕੋਈ ਵੀ ਗੱਲ ਸੁਰੂ ਕਰ ਕੇ ਪੂਰੀ ਨੀ ਦੱਸੀ।ਗੱਲਾਂ ਦਾ ਕੜਾਹ
    ਸੁਰੂ ਕਰ ਲੈਂਦਾ, ਫੇਰ ਓਹ ,ਫੇਰ ਓਹ , ਏ ਸਭ ਸਸਤੀ ਗੋਲੀ ਦਾ ਅਸਰ ,
    ਨਾਲੇ ਮੁਕਤਸਰ ਵਾਲੇ ਦਾ ਕੀ ਸਬੰਧ ਹੋ ਗਿਆ npk ਨਾਲ
    ਮੈ ਤਾਂ ਸਮਜਦਾ ਸੀ ਵਾਵਬਾ ਸਿਆਣਾ,
    ਪੰਜਾਬੀ ਵਿਚ ਇਸ ਨੂੰ,,,,,,,ਭੋਰਨਾ ਕਿਹਦੇ😂

    • @RajinderSingh-bk2fb
      @RajinderSingh-bk2fb 11 หลายเดือนก่อน +4

      😂😂 ਮੈਂ ਵੀ ਇਹੀ ਸੋਚਿਆ ਸੀ

    • @GurjeetSingh-oh1ug
      @GurjeetSingh-oh1ug 11 หลายเดือนก่อน +1

      Sahi gall aa boring kam ja ho gya

  • @KulwinderSingh-zx7kb
    @KulwinderSingh-zx7kb 11 หลายเดือนก่อน +14

    ਵੀਰ ਮੈਨੂੰ ਇਹ ਵੀ ਨੀ ਪਤਾ ਲੱਗਿਆ ਇੰਨਾ ਵਿੱਚੋਂ ਕੁਝ ਪਾਉਣਾ ਚਾਹੀਦਾ ਹੈ ਜਾਂ ਨਹੀਂ ਕੋਈ ਗੱਲ ਤਾਂ ਸਿਰੇ ਲਾ ਦਿੰਦਾ

  • @hardeepsinghcheema429
    @hardeepsinghcheema429 10 หลายเดือนก่อน +1

    ਕੋਈ ਗੱਲ ਪੱਲੇ ਵੀ ਪਾ ਦੇ ਉਦਾਹਰਣਾਂ ਹੀ ਦੇਈ ਜਾ ਰਿਹਾ ਏ

  • @vikash6804
    @vikash6804 11 หลายเดือนก่อน +5

    आपकी बात सही ह वीर जी यह कहानी मेरे साथ हुई ह मुझे इतनी जानकारी नही थी धान कि अगली साल आपके हिसाब से कार्य करुगा

  • @goldykhinda9824
    @goldykhinda9824 11 หลายเดือนก่อน +1

    Bot behtareen vedio

  • @KulwinderSingh-zx7kb
    @KulwinderSingh-zx7kb 11 หลายเดือนก่อน +4

    ਇਹ ਵੀਡੀਉ ਆਪ ਜ਼ਰੂਰ ਸੁਣ ਲਵੋ

  • @user-fv2bv8ds7c
    @user-fv2bv8ds7c 11 หลายเดือนก่อน +8

    ਡਾ ਸਾਹਿਬ ਅੱਜ ਤਸੀ ਖੇਤੀ ਦੀ ਜਾਣਕਾਰੀ ਦਿੰਦੇ ਦਿੰਦੇ ਕਿਧਰ ਫਿਰਦੇ ਹੋ

  • @jeetpalsingh7982
    @jeetpalsingh7982 10 หลายเดือนก่อน

    K😊

  • @Sukhdevsingh-ok4dq
    @Sukhdevsingh-ok4dq 9 หลายเดือนก่อน

  • @gurpreetbrar1133
    @gurpreetbrar1133 11 หลายเดือนก่อน +3

    Basic ਅਤੇ ਬਹੁਤ ਕੰਮ ਦੀਆ ਗੱਲਾ

  • @avtarsinghjawandha4949
    @avtarsinghjawandha4949 11 หลายเดือนก่อน +9

    ਕੋਈ ਕੰਮਦੀ ਗੰਲ ਤਾ ਕੋਈ ਲੰਗੀ ਨੀ

  • @gurpreetsidhu7277
    @gurpreetsidhu7277 10 หลายเดือนก่อน +3

    ਪਕੜ ਕਮਜੋਰ ਹੈ ਵਿਸ਼ੇ ਤੇ ਬਾਈ 1 ਤੋ 10 ਵੱਲ ਨਹੀਂ
    ਤੁਸੀ 1 ਤੋ 5 ,5 ਤੋ 3 ,3 ਤੋ 7, 7 ਤੋ 2 ਐਵੇਂ ਘੁਮਾ ਰਹੇ confuse ਕਰਦੇ ਪਏ ਓ
    ਜਾਣਕਾਰੀ ਪੂਰਨ ਅਤੇ ਸਹੀ ਕਰਮ ਚ ਹੋਣੀ ਚਾਹੀਦੀ
    ਝੋਨੇ ਤੋਂ ਮੱਕੀ ਤੇ ਚਲ ਗਏ ,ਮੱਕੀ ਤੋ ਵਿੱਚ ਨਰਮਾ ਯਾਦ ਆ ਗਿਆ 13 0 45 ਤੋ ਕੀਟਨਾਸ਼ਕ , ਫੇਰ 0 0 50
    ਫੇਰ fungicide
    Kuch palle j ni pya

  • @kuldipsingh5502
    @kuldipsingh5502 11 หลายเดือนก่อน

    ਐਨੀ ਐਡ ਯਾਰ ਮਲੋ ਮੱਲੀ ਡਿਸਲਾਈਕ ਦੱਬਿਆ ਗਿਆ
    ਵੈਸੇ ਜਾਣਕਾਰੀ ਚੰਗੀ ਸੀ

  • @HarjinderSingh-qy5np
    @HarjinderSingh-qy5np 11 หลายเดือนก่อน

    Good

  • @Pro_pro_viedo
    @Pro_pro_viedo 11 หลายเดือนก่อน +1

    🙏

  • @harwindersinghdhindsa585
    @harwindersinghdhindsa585 11 หลายเดือนก่อน +2

    Very nice ver ❤

    • @user-bx6qv7tc4m
      @user-bx6qv7tc4m 11 หลายเดือนก่อน

      Chotte age vich jayada gyaan chakki firda Bai , 😂😂

  • @gurdialsingh4709
    @gurdialsingh4709 11 หลายเดือนก่อน +14

    ਕੰਮ ਦੀਆਂ ਦੋ ਗੱਲਾਂ ਬਾਕੀ ਐਵੇਂ ਟਾਈਮ ਪਾਸ

  • @BrarSaab-gg2bw
    @BrarSaab-gg2bw 11 หลายเดือนก่อน +2

    ਚੋਰਾਂ ਨੇ ਕਿਹਾ ਕਿ ਕੁੱਤੇ sada ਹਨ ਪਰ ਉਹ ਜਾਟ ਦੀ ਮੌਤ ਦੇ jimawar. ਹਨ. ਰੇਟ bara ਦਵਾਈਆਂ ਦੇ ਮਾਮਲੇ ਵਿੱਚ ਕੋਈ ਵੀ ਨਹੀਂ poosda ਨ ਦੱਸਦੇ ਹਨ ਕਿ 100 ਆਲੀ 799demildi.ha...fudu ਗੱਲਾ ਸਾਰੀਆਂ..

  • @user-jv2tv9lk8q
    @user-jv2tv9lk8q 11 หลายเดือนก่อน +3

    Good information veer

  • @amarjeetsingh4064
    @amarjeetsingh4064 11 หลายเดือนก่อน

    Sir 2%nisare te basmati te nano sapray kar sakde a

  • @harpalsinghsandhu7648
    @harpalsinghsandhu7648 11 หลายเดือนก่อน +4

    ਬਾਜਵਾ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਟੈਕਨੀਕਲ ਗੱਲਾਂ ਵਧੀਆ ਹਨ ਪਰ ਬੇ ਲੋੜੀਆਂ ਉਦਾਰਣਾਂ ਨਾ ਦਿਆ ਕਰੋ ਢਿੱਡ ਭਰਨ ਤੇ ਬੰਬ ਚੱਲਣ ਦੀਆਂ ਗੱਲਾਂ ਨਾਲ 10 ਮਿੰਟ ਦੀ ਵੀਡੀਓ 40 ਮਿੰਟ ਦੀ ਹੋ ਜਾਂਦੀ ਹੈ ਇਸ ਨਾਲ ਅਸਲ ਗੱਲ ਭੁੱਲ ਜਾਂਦੀ ਹੈ ਬੇ ਲੋੜੀਆਂ ਗੱਲਾਂ ਯਾਦ ਰਹਿ ਜਾਂਦੀਆਂ ਹਨ ਇਸ ਵੀਡੀਓ ਵਿੱਚ ਕੋਈ ਗੱਲ ਵੀ ਸਿਰੇ ਨਹੀਂ ਲਾਈ। ਕੁਮੈਂਟ ਪੜ੍ਹ ਲਓ ਸਭ ਨੇ ਇਹੀ ਕਿਹਾ

  • @sarbasarba7276
    @sarbasarba7276 11 หลายเดือนก่อน +3

    ਕੁਲ ਮਿਲਾ ਕੇ ਲੱਸੀ ਕੋਲੀ ਆ

  • @balwindersinghbinder8727
    @balwindersinghbinder8727 11 หลายเดือนก่อน

    0 0 50 ch born zink mix kr skde aa. Jhona gob bhr riya

  • @BalwinderSingh-gy1fm
    @BalwinderSingh-gy1fm 11 หลายเดือนก่อน +4

    ਚਵਲਾ ਕੋਈ ਕੰਮ ਦੀ ਗੱਲ ਤਾਂ ਕਰ ਲੈਂਦਾ

  • @bishnoiujjwal3
    @bishnoiujjwal3 11 หลายเดือนก่อน

    Costodia mix 0 52 34 kar sakta ha kya

  • @Maninder_Singh1313
    @Maninder_Singh1313 11 หลายเดือนก่อน +11

    ਕੰਮ ਦੀ ਗੱਲ ਕੋਈ ਕਰਦਾ ਨੀ ਬਾਈ ਤੂੰ

  • @BalwinderSingh-up7mf
    @BalwinderSingh-up7mf 11 หลายเดือนก่อน +3

    ਭਕਾਈ ਵਾਲੀ ਕੰਮ ਥੋੜਾ ਕੁੱਤੇ ਦੀ ਪੂਛ ਤੇ ਟੱਲੀ ਬੱਨਣ ਵਾਲਾ ਕੰਮ ਕੀਤਾ ਹੈ

  • @darshansingh1754
    @darshansingh1754 11 หลายเดือนก่อน +2

    Very good g y

  • @respectfarmer2375
    @respectfarmer2375 11 หลายเดือนก่อน +1

    Lassi ch madaani pai betha veer.. km di gl ta dass de foke ghat krn di.. Sindhu ghati da dhua marna asi

  • @BalbirSingh-sk7cz
    @BalbirSingh-sk7cz 11 หลายเดือนก่อน +1

    Good News ji

  • @simrangill2499
    @simrangill2499 11 หลายเดือนก่อน

    Bro born de mikdar das deo

  • @GurveersinghBrar-zu6gx
    @GurveersinghBrar-zu6gx 11 หลายเดือนก่อน +1

    ਮੈ ਸੁਣਿਆ ਕਹਿਦੇ ਇਹਦੇ ਆਪਣੇ ਪਿਛਲੀ ਵਾਰ 62 ਗੱਟੇ ਹੋਏ ਸੀ

  • @jeevansohal1599
    @jeevansohal1599 10 หลายเดือนก่อน

    Hun PR26 lye sab to vaidya khede a veer

  • @GurjeetSingh-oh1ug
    @GurjeetSingh-oh1ug 11 หลายเดือนก่อน

    Hle ta kehnde ehne kitaab vi likhi aa, kitaab vich guss masola kita hou

  • @garewal8552
    @garewal8552 10 หลายเดือนก่อน

    Y g chone te pata lapet full nuksan kargi 5 dina baad chona gob ch aa giya chad gatega ja koi nuksan ni

  • @davinderjhajj394
    @davinderjhajj394 10 หลายเดือนก่อน

    ਦਵਿੰਦਰ ਸਿੰਘ ਝੱਜ ਡਾ ਸਾਹਿਬ ਇਸ ਤਰ੍ਹਾਂ ਕਿਸਾਨਾਂ ਦਿੳ ਸਾਥ

  • @garewal8552
    @garewal8552 10 หลายเดือนก่อน

    Y g koi koi munjar nikal rahi hai ki 05234 kar sakde ha jarur dasna g

  • @sukhwindersinghsarao5222
    @sukhwindersinghsarao5222 11 หลายเดือนก่อน +2

    Time pass

  • @gurmeetuppal6399
    @gurmeetuppal6399 11 หลายเดือนก่อน +35

    ਕੰਮ ਦੀ ਗੱਲ ਨਹੀਂ ਕੀਤੀ ਗਈ ਦਰਵਾਜ਼ੇ ਤੇ ਬੈਠੇ ਜਿਵੇਂ ਗੱਲਾਂ ਕਰਦੇ ਆ ਯਾਰ ਪੰਜ ਚਾਰ ਮਿੰਟਾਂ ਵਿਚ ਬਣਾਓ

  • @KuldeepSingh-pb7zp
    @KuldeepSingh-pb7zp 11 หลายเดือนก่อน +1

    Ki daseya a yar koi gal nhi pori dsi time krhab kita

  • @GurjeetSingh-oh1ug
    @GurjeetSingh-oh1ug 11 หลายเดือนก่อน

    Kuldeep Singh Shergill markhai kad da chibb, har ik gall tath de adhaar te karda , ehnu kuj ni pta

  • @RiazHussain-tv9mx
    @RiazHussain-tv9mx 11 หลายเดือนก่อน

    Paa ji jerrdhi Dhan dgh jao..........Dasoo

  • @sukhwindersinghsarao5222
    @sukhwindersinghsarao5222 11 หลายเดือนก่อน

    😇😇😇😇🤐🤐🤐🤐🤐

  • @tejbirsingh4155
    @tejbirsingh4155 11 หลายเดือนก่อน +5

    Veer ji koee gall da maja ni aaea

  • @bagjeetdhillon8933
    @bagjeetdhillon8933 11 หลายเดือนก่อน +7

    ਮੈਨੂੰ ਤਾਂ ਜਾਪਦਾ ਤੈਨੂੰ ਕੋਈ ਪਤਾ ਨਹੀ

  • @manxgamer1567
    @manxgamer1567 11 หลายเดือนก่อน +5

    Sir bujarta na pao sahi gal karo

  • @GurjeetSingh-oh1ug
    @GurjeetSingh-oh1ug 11 หลายเดือนก่อน

    Nukar machi ali gall kithe je mukk gai pta ni lagya, tip sukkan to badh ADO nu Australia ale jahaj te chda dita

  • @kanwarsingh1678
    @kanwarsingh1678 11 หลายเดือนก่อน +4

    Paji clear karo karna ki hai...

  • @KulbirSingh-xc3wb
    @KulbirSingh-xc3wb 11 หลายเดือนก่อน

    Koi km di gl das gl nu sire ta la de

  • @Jhajjz_dairy_farm
    @Jhajjz_dairy_farm 11 หลายเดือนก่อน +7

    ਬਹੁਤ ਬਰੀਕ ਕਰਕੇ ਭੋਰੀਂ ਆ ?

  • @guruprashadbhajipale-qn6bl
    @guruprashadbhajipale-qn6bl 11 หลายเดือนก่อน

    Niche me Hindi me translate kr ke do bhai

  • @tractorreview786
    @tractorreview786 11 หลายเดือนก่อน +1

    1692 me gob avsta kitne dino k baad aata hai

  • @kuljitsinghbrar4360
    @kuljitsinghbrar4360 11 หลายเดือนก่อน +1

    Yar kise kol bai da num hega te snd krdo

  • @JagdeepSingh-lu1ec
    @JagdeepSingh-lu1ec 11 หลายเดือนก่อน +2

    Eh ta ds dina ki ki km krda bs odr di odrli edrli edr krtiyan 😂

    • @ascheema191
      @ascheema191 11 หลายเดือนก่อน +1

      bai mai kai yr ede video dekda a eh km di gl nhi krda edar udar di mar da topic toh bada divert hunda

  • @ravinderkamboj4844
    @ravinderkamboj4844 11 หลายเดือนก่อน +1

    Ki vakhrian heeran sanoun lagg giya.
    Kam di gal karya kar

  • @Mandeep-Bhathal
    @Mandeep-Bhathal 11 หลายเดือนก่อน

    Kam de gall kro veer

  • @harvinderdhillon4500
    @harvinderdhillon4500 11 หลายเดือนก่อน +12

    ਹੈਰਾਨੀ ਐ 35 ਮਿੰਟ ਦੀ ਵੀਡੀਓ ਵਿੱਚ ਕੁੱਝ ਸੱਜਣਾਂ ਨੂੰ ਕੋਈ ਗੱਲ ਕੰਮ ਦੀ ਨੀ ਲੱਗੀ। ਪੂਰੀ ਸੁਣ ਵੀ ਲਈ।

  • @manjitdhaliwal2400
    @manjitdhaliwal2400 10 หลายเดือนก่อน

    ਇਕ ਵੀ ਗੱਲ ਸਿਰੇ ਨਹੀ ਲਾਈ ਕਿਸੇ ਗੱਲ ਦੀ ਸਮਝ ਨਹੀ ਲੱਗੀ ਦਿਮਾਗ ਦਾ ਦਹੀਂ ਕਰਤਾ

  • @harnekuppal6426
    @harnekuppal6426 11 หลายเดือนก่อน +2

    Oh koi gall ve karla avve tieam pass puraia galla

  • @sukhveerdmk
    @sukhveerdmk 11 หลายเดือนก่อน +2

    Wastage of time

  • @Sandeep__bawa
    @Sandeep__bawa 11 หลายเดือนก่อน +1

    Samjona ni aeya bai 🧐🧐🧐

  • @sbsbsssbbsb6764
    @sbsbsssbbsb6764 10 หลายเดือนก่อน

    Ji Bae Ji A lamiya Kahani naa paya Karo Sidhi galbat Karo thanks K P Singh

  • @TalwinderSandhu-kq3jq
    @TalwinderSandhu-kq3jq 4 วันที่ผ่านมา

    Koi Kam de gal hi

  • @user-nm8cy2tk6m
    @user-nm8cy2tk6m 11 หลายเดือนก่อน +1

    Time di kadar krla
    Bhonki jana

  • @jyotisamra6484
    @jyotisamra6484 10 หลายเดือนก่อน

    20ਮਿੰਟ 😂

  • @DaljitsinghGill-vh1fy
    @DaljitsinghGill-vh1fy 10 หลายเดือนก่อน

    Koi tu ta wahle loka the time kharbe krde wa pani hode born awe fodu bane jane

  • @hardeepsingh-zv3ot
    @hardeepsingh-zv3ot 10 หลายเดือนก่อน

    Koee kamm de gall karo g

  • @bubbymaan7034
    @bubbymaan7034 11 หลายเดือนก่อน +1

    Ki gal 😂😂😂

  • @Paramjitsingh-dd9dq
    @Paramjitsingh-dd9dq 11 หลายเดือนก่อน +4

    Bhrava Roundup te glyphosate vich koi farak ni

  • @varinderbatth-nq6ql
    @varinderbatth-nq6ql 10 หลายเดือนก่อน

    ਕਿਉਂ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਭਾਈ ਸਾਹਬ ਤੁਸੀਂ ਲੋਕਾਂ ਨੂੰ ਇਹ ਗੱਲ ਕਿਉਂ ਨਹੀਂ ਦੱਸ ਸਕਦੇ ਹੋ ਕਿ ਮੌਸਮ ਉੱਤੇ ਨਿਰਭਰ ਹੈ ਜਿੰਨਾ ਮਰਜ਼ੀ ਪਉਰਡਇੰਗਟ ਪਾਈ ਜਾਉ
    ਏਵੇਂ ਪੈਸੇ ਕਮਾਉਣ ਦਾ ਢਕਵਇੰਜ ਬਣਾਉਣਾ ਕੀਤਾ ਹੈ

  • @manjitpathania8441
    @manjitpathania8441 10 หลายเดือนก่อน

    Kahna kya chahte ho 😀

  • @gurisindhi2077
    @gurisindhi2077 10 หลายเดือนก่อน

    Yarr kam de gal kar tu video e labi krte aa tu ta

  • @BaljinderSingh-ue9kl
    @BaljinderSingh-ue9kl 11 หลายเดือนก่อน +1

    gand

  • @bhagat.harnawaj.ambaar7292
    @bhagat.harnawaj.ambaar7292 11 หลายเดือนก่อน +2

    Sikha.nu.abade.da.dar.na.pao.eh.ta.pehla.he.breka.la.khtam.ho.rhr.🇨🇿🇦🇺🇬🇷🇮🇱🇰🇷🇲🇫🇷🇺🇺🇲🇨🇦😂✈️

  • @GurmailsinghBajwa330
    @GurmailsinghBajwa330 11 หลายเดือนก่อน

    Good👍 bajwa 🫶Saab

  • @dilbagsingh1889
    @dilbagsingh1889 11 หลายเดือนก่อน +1

    किसान ने धरती दा बेड़ा गरक करता

  • @harpreetdhanoa9794
    @harpreetdhanoa9794 11 หลายเดือนก่อน

    🙏

  • @tajindersinghgill4374
    @tajindersinghgill4374 11 หลายเดือนก่อน

    ਗਾਜਰਾਂ ਵਿੱਚ ਗੰਧਾ ਵਾੜਤਾ