i guess Im asking randomly but does anyone know a way to get back into an Instagram account?? I somehow lost the password. I would appreciate any tips you can give me
Nahi veer khamb wadeya nahi. China Door naal wadeya gaya. Jina ne rakheya c pehla. Eh bai nu gift karta kyoki eh bai sambh sakda. Daseya bai ne video vich.
ਜੌਹਲ ਵੀਰ ਜੀ ਬਹੁਤ ਹੀ ਵਧੀਆ ਲੱਗੇ ਸਾਰੇ ਜਾਨਵਰ ਅਤੇ ਪਸ਼ੀ,ਸਭ ਤੋਂ ਚੰਗਾ ਜੋ ਲੱਗਿਆ ਤੁਸੀਂ ਕੋਈ ਵੀ ਜਾਨਵਰ ਗੁਲਾਮ ਬਣਾ ਕੇ ਨਹੀ ਰੱਖਿਆ,ਸਭ ਆਜ਼ਾਦ ਹਨ, ਜਦੋਂ ਮਰਜੀ ਉਡਣ ਜਦੋ ਮਰਜੀ ਆ ਕੇ ਖਾਣ ਜਿਥੇ ਮਰਜੀ ਬੈਠਣ,ਨਾਲ ਦੀ ਨਾਲ ਪੁਨ ਦਾ ਕੰਮ ਕਰਨਾ, ਜਿਵੇ ਬਾਜ ਦੀ ਸਾਂਭ ਸੰਭਾਲ, ਜੇ ਤੁਸੀਂ ਨਾ ਧਿਆਨ ਦਿੰਦੇ, ਕਿਸੇ ਬਿੱਲੀ ਕੁੱਤੇ ਨੇ ਮਾਰ ਦੇਣਾ ਸੀ, ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਜ ਨੂੰ ਪੁੱਤਾ ਵਾਂਗੂੰ ਦੇਖ ਰੇਖ ਕਰ ਰਹੇ ਹੋ,ਫਿਰ ਗੁਰੂ ਤੁਹਾਡੇ ਤੋਂ ਦੂਰ ਕਿਵੇਂ ਹੋ ਸਕਦਾ, ਬਹੁਤ ਬਹੁਤ ਦਿਲੋ ਧੰਨਵਾਦ ਜੀ, ਜਸਵਿੰਦਦਰ ਸਿੰਘ ਪਿੰਡ ਨਾਥਾਨਾਂ,
ਘੋੜਿਆਂ,ਕਬੂਤਰ,ਮੁਰਗੇ ਤੇ ਟਰਕੀ!!
ਮੋਰ,ਖਰਗੋਸ਼! ਤੇ ਪਿੱਟਬੁੱਲ ਮਿੱਤਰੋ!!
ਸਾਰੀ ਦੁਨੀਆਂ ਤੋਂ! ਸੌਂਕ ਏਹਨਾ ਦੇ ਅਵੱਲੇ!!
ਪੰਜਾਬੀਆਂ ਦੇ ਨਾਂਹੀ! ਕੋਈ ਤੁੱਲ ਮਿੱਤਰੋ!!
#NY
Wah ji wah.... Ehnu kende ne kudrat naal pyaar , salute Johal saab👍👍❤️from Chandigarh
ਬਾੲੀ ਬਹੁਤ ਵਧੀਆ ਕੰਮ ਕਰ ਰਹੇ ਮੋਰ ਪਿੰਡ ਵਿੱਚ ਛੱਡਕੇ
Bhai Kala ghoda bahut badhia.
Waheguru Ji Sabna te Hamesha Meher Krna Ji God bless you Ji Wmk Ji
Bhutt Vdia
ਬਾਜਂ ਕਦੇ ਪਿਜਰੇ ਕੈਦ ਨਹੀ ਰਹਿਦਾ ਇਹ ਬਾਜ ਨਹੀ
ਬਹੁਤ ਵਧੀਆ ਜੀ
ਵਾਦਿਆ ਸੌਂਕ ਬਾਈ ਦੇ ਵਿਰਸਾ ਸਾਂਬ ਕੇ ਰਖਿਆ
Bohut Khoob Waheguru ji charhdi kala rakhan
Johal sahib kudrat premi ne saf Dil nek insan ne waheguru Mehar Karn
Bhot vadia USTAD ji
ਜੱਗੀ ਵੀਰੇ ਬੇਨਤੀ ਹੈ ਪਤਾ ਦੇ ਦਿਆ ਕਰੋ ਯੂ ਟਿਊਬ ਲਿੰਕ ਚ
Bai ne sirra laya
Very good johal sir dil khush krta
Very nice
i guess Im asking randomly but does anyone know a way to get back into an Instagram account??
I somehow lost the password. I would appreciate any tips you can give me
@Boden Keaton instablaster =)
jwak bhout vadiaa jma ni drda
Nice video .....Johal bai is down to earth.🙏🙏
ਬਾਈ ਜੀ ਇਹ ਬਾਜ ਨਹੀਂ ਹੈ । ਇਲ (ਚੀਲ) ਹੈ ਬਾਜ ਨਾਲ ਰਾਲਦਾ ਮਿਲਦਾ ਹੁੰਦਾ ।
22g 8 kisam da baj hunda na
Name name da fark aa
Hunters book which bhai khahan Singh Nabha which v dassa
Good job
Good work bro.kisan majdoor ekta jindabad
Very nice farm God bless you
It is like a house mini zoo.
ਬਾਈ ਮੌਰ ਦੇ ਬੱਚੇ ਬੜੇ ਹੋਕੇ ੳੱੜ ਜਾਨੇ ਆਂ ਕਦੇ ਵੀ ਕਿਸੇ ਘਰ ਚ ਨੀ ਰੈਦੇ
Very nice🙏🙏
Nice horse Ajay chaprana Haryana Faridabad nice video
Bhout vadiha 22 g
Bahut vadia ji
beautiful stud farm👌👌
Vvvvvvv nice
ਸਿਰਾਂ ਗੱਲਬਾਤ ਏ
Very nice y ji 👌👌👌👌
Waaw shonki sardar 👌👌
Bahut vadiya animal ne y de❤
Very nice video 👍👍
Surprised to see little Johal is familiar with all animals 🙏
Nice bro
Jaimal meetu bagrian kol v jao veer interview karo
Nyc
Nice bro 👌👌🙏🙏
Nic veer
Sirraaa gal veer g
Vry nice ❤️❤️❤️❤️❤️
Bohat vadia Farm a y
Johal veer da nature bht nice aw
Good very nice
Very good brother
Gud shonk 22 g
Very good
Good👍👍
Love you
Mere kol v petbull a o vi kise nu v kush nhi kehnda awe hi lok khi jande a m ta petbull te murgia ik hi pinjre vich rakhda kush nhi kehnda
Nice
ਖੰਭ ਨਹੀਂ ਸੀ ਵਡਣਾ ਬਾਈ ਬਾਜ਼ ਦਾ ਵਿਕਾਹੇ ਦਾ । ਬਾਕੀ ਤਾਂ ਠੀਕ a
Nahi veer khamb wadeya nahi. China Door naal wadeya gaya. Jina ne rakheya c pehla. Eh bai nu gift karta kyoki eh bai sambh sakda. Daseya bai ne video vich.
👌👌👌
Good morning ge
Sukha sussa wala
Y g baaz mil jo
But why castism why racism