ਉਹ ਠੋਕਰ ਨਾ ਮਾਰਦੀ ਤਾਂ Kala Nizampuri ਨਾ ਬਣਦਾ|Kala Nizampuri Podcast|Punjabi Lyricist Biography

แชร์
ฝัง
  • เผยแพร่เมื่อ 29 ม.ค. 2025

ความคิดเห็น • 178

  • @DeepakSharma02-v6v
    @DeepakSharma02-v6v หลายเดือนก่อน +12

    ਕਾਲਾ ਨਿਜ਼ਾਮਪੁਰ ਬਹੁਤ ਘੈਟ ਬੰਦਾ ਸਾਰੇ ਗਾਣੇ ਸੁਣੇ ਮੈ ਸੈਡ ਗਾਣੇ,ਮੈਂ ਵੀ ਕਾਲੇ ਭਾਜੀ ਦੇ ਗਾਣੇ ਸੁਣ ਕੇ ਸੰਭਲਿਆ ਜਿੰਦਗੀ ਵਿੱਚ ਬਹੁਤ ਟੁੱਟ ਚੁਕਿਆ ਸੀ ਜੇ ਨਿਜਾਮਪੁਰੀਏ ਦੇ ਗਾਣੇ ਨਾ ਹੁੰਦੇ ਤਾਂ ਪਤਾ ਨਹੀਂ ਅੱਜ ਮੈ ਹੁੰਦਾ ਵੀ ਜਾ ਨਹੀਂ thank you kaale paaji ❤❤❤❤

  • @SukhwinderSingh-wq5ip
    @SukhwinderSingh-wq5ip 2 หลายเดือนก่อน +35

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @JagtarSingh-bd8dr
    @JagtarSingh-bd8dr หลายเดือนก่อน +36

    ਕਾਸ਼ ਕਾਲਾ ਬਾਈ ਫੇਰ ਓਦਾਂ ਦਾ ਦੁਆਰ ਚਲਾ de 2007 ਵਾਲਾ

  • @sanjeevgautam1133
    @sanjeevgautam1133 หลายเดือนก่อน +15

    ਤੁਹਾਡੀ ਸੋਚ ਪੌਜੀਟਿਵ ਹੈ। ਪਰਮਾਤਮਾ ਨੇ ਇਸੇ ਕਰਕੇ ਕੋਈ ਕਮੀ ਨਹੀਂ ਰੱਖੀ ਤੇ ਨਾ ਹੀ ਰੱਖਣੀ ਹੈ।

  • @samar_editz773
    @samar_editz773 หลายเดือนก่อน +15

    ਬੜਾ ਵਧੀਆ ਲਿਖਿਆ ਵੀਰ ਨੇ ਗਾਣੇ ਦੇ ਆਖਰੀ ਪੈਰੇ ਚ ਦਿਲ ਤੇ ਸੱਟ ਜਰੂਰ ਮਾਰਦਾ ਸੀ ਜੋ ਹਰੈਕ ਨਾਲ ਬੀਤੀ ਹੁੰਦੀ ਸੀ

  • @balbirgill9961
    @balbirgill9961 2 หลายเดือนก่อน +26

    ਦੁੱਖ ਹੁੰਦਾ ਉਦੋਂ , ਜਦੋਂ ਕਮਿੰਟ ਪੜਦੇ ਆਂ , ਕਿਉਕਿ ਜਾਅਦਾਤਰ ਕਮਿੰਟ ਪੰਜਾਬੀ ਭਾਸ਼ਾ 'ਚ ਲਿਖੇ ਹੁੰਦੇ ਨੇ , ਪਰ ਪੰਜਾਬੀ ਮਾਂ - ਬੋਲੀ ਹੀ ਗਲਤ ਲਿਖੀ ਹੁੰਦੀ ਆ ।

    • @balveersingh1074
      @balveersingh1074 หลายเดือนก่อน +3

      ਕਮੈਂਟ , ਜਿਆਦਾਤਰ,

    • @SurinderSingh-nn7ks
      @SurinderSingh-nn7ks หลายเดือนก่อน +1

      ਕਮਿੰਟ ਨਹੀਂ ਕੂਮੈਂਟ ਹੁੰਦਾਂ 😂😂

    • @alongjourney8576
      @alongjourney8576 หลายเดือนก่อน +3

      ਬਾਈ ਕਮੈਂਟ ਹੁੰਦਾ ਪਹਿਲਾ ਆਪ ਨੋਲਜ ਇੱਕਠੀ ਕਰੀਦੀ ਅ

    • @YuvrajSingh-v8r1x
      @YuvrajSingh-v8r1x หลายเดือนก่อน

      Aaah ley grezi

  • @JaskaranSingh-ym6ij
    @JaskaranSingh-ym6ij 8 วันที่ผ่านมา +1

    ❤❤bai dil khush karta yar❤❤pb 47

  • @AvtarKaler-r2v
    @AvtarKaler-r2v หลายเดือนก่อน +2

    Very nice 👍👍👍 y g. Kala pharwahi

  • @AmritpalSingh-ti7bf
    @AmritpalSingh-ti7bf หลายเดือนก่อน +3

    ਬਾਈ ਜੀ ਬਹੁਤ ਵਧੀਆ ਇਨਸਾਨ ਹੋ ਤੁਸੀਂ 🙏

  • @PalSiingh
    @PalSiingh หลายเดือนก่อน +3

    ਕਾਲਾ ਬਾਈ ਬਹੁਤ ਵਧੀਆ ਅਨਸਾਨ ਹੈ ❤❤❤❤❤❤❤❤❤❤❤❤❤❤

  • @GurmeetSingh-lc5bh
    @GurmeetSingh-lc5bh หลายเดือนก่อน +3

    ਬਹੁਤ ਵਧੀਆ ਵੀਰ ਕਾਲਾ ਨਿਜਾਮਪੁਰ

  • @rajku5446
    @rajku5446 หลายเดือนก่อน +4

    ਕਾਲਾ ਨਿਜ਼ਾਮਪੁਰੀ ਤਾਂ ਸੈਡ ਕਲਮ ਦਾ ਬਾਦਸ਼ਾਹ ਏ ਹੁਣ ਕੋਈ ਹੋਰ ਨਵਾਂ ਸੈਡ ਸੋਂਗ ਗਾਣਾ ਜਲਦੀ ਮਾਰਕੀਟ ਵਿਚ ਭੇਜੋ ਕਾਲਾ ਜੀ

  • @Pammasai-z4e
    @Pammasai-z4e หลายเดือนก่อน +4

    ਬਹੁਤ ਵਧੀਆ ਕਾਲਾ ਇਲਜ਼ਾਮ ਪੁਰੀ ਭਾਜੀ ਬਹੁਤ ਤੁਹਾਡੇ ਗਾਣੇ ਸੁਣੇ ਆ ਬਹੁਤ ਸੁਣੇ love u bhai

  • @kalakhan4778
    @kalakhan4778 หลายเดือนก่อน +1

    ਬਹੁਤ ਵਧੀਆ ਗੀਤ ਹੈ ਅੱਲਾ ਪਾਕ ਚੜ੍ਹਦੀ ਕਲਾ ਵਿੱਚ ਰੱਖੇ

  • @Boss55-888
    @Boss55-888 หลายเดือนก่อน +3

    ਭਾਜੀ ਤੁਹਾਡੀ ਪੋਡਕਾਸਟ ਦੇਖ ਕੇ ਅੱਜ ਫਿਰ ਸੈਡ ਸੌਂਗ ਸੁਣ ਨੂੰ ਦਿਲ ਕੀਤਾ

  • @mintumangat2583
    @mintumangat2583 2 หลายเดือนก่อน +17

    ਮੇਰੇ ਗੀਤ ਵੀ 3 ਆਏ ਨੇ ਵਧੀਆ ਚਲੇ ਨੇ
    ਪਰ ਮੇਰਾ ਪਿਆਰ ਵੀ ਨਹੀਂ ਮਿਲਿਆ ਮੈਨੂੰ
    ਬਚਪਨ ਦਾ ਪਿਆਰ ਸੀ ਸਕੂਲ ਟਾਈਮ ਦਾ

  • @SunnyGill899
    @SunnyGill899 2 หลายเดือนก่อน +10

    Kala nijampuri heera banda waheguru hamesha khush rakhe 22 ji nu ....

    • @komalpreetsidhu4508
      @komalpreetsidhu4508 หลายเดือนก่อน +1

      ਬਹੁਤ ਵਧੀਆ ਗੱਲ ਬਾਈ ਜੀ ❤। ਗਮਾ ਦਾ ਖਜ਼ਾਨਾ ਹੈ ❤️ ਵੀਰ ਜੀ ਕੋਲ ਹੈ। ਹਰਪ੍ਰੀਤ ਬਰਟੈਅਨ ਜੀਵਨ ਵਾਲਾ ਆਰਮੀ

  • @WALIAPRODUCTION
    @WALIAPRODUCTION 2 หลายเดือนก่อน +7

    My favourite Lyricist, Kala Nizampuri saab

  • @SandeepSingh-fk2rx
    @SandeepSingh-fk2rx หลายเดือนก่อน +4

    ਉਹ ਸਮਾਂ ਹੀ ਬਹੁਤ ਵਧੀਆ ਸੀ ❤❤

  • @jagdeepsinghdeep3214
    @jagdeepsinghdeep3214 หลายเดือนก่อน +3

    22 ji ਮੈਵੀ ਇੱਕ ਗੀਤਕਾਰ ਆ ਵੀਰ ਪਰ ਤੁਹਾਡੇ ਗੀਤ ਸੱਚੀ ਮੇਰੇ ਅੱਜ ਵੀ ਦਿਲ ਵਿੱਚ ਬਹੁਤ ਘਰ ਗਏ ਨੇ ustad ji ❤❤❤

  • @JaskaranSingh-ym6ij
    @JaskaranSingh-ym6ij 8 วันที่ผ่านมา

    ❤❤❤bhut ghaint kalam aa bai di❤❤❤

  • @VohraSaab-sp5pt
    @VohraSaab-sp5pt หลายเดือนก่อน +1

    ਇਹਦੇ ਵਰਗਾ ਗੀਤਕਾਰ ਕੋਈ ਨਹੀਂ ਜਾਣ ਕੱਢ ਲੈਂਦਾ ਬਾਈ ਅਪਣੇ ਸ਼ਬਦਾਂ ਨਾਲ ਟੁੱਟੇ ਦਿਲ ਵਾਲਿਆਂ ਦੀ, ਲੱਖ ਵਾਰ ਸਲਾਮ ਵੀਰ ਦੀ ਕਲਮ ਨੂੰ 🙏🙏🙏🙏

  • @sarpreetsandhu6283
    @sarpreetsandhu6283 2 หลายเดือนก่อน +8

    Time time di gal aa. 2010 ch ahne da time hunde c. Sare song bot sohne hunde c.

  • @HarpreetSingh-m8e8i
    @HarpreetSingh-m8e8i หลายเดือนก่อน +2

    Veer ji odo niika jiha hunda c bohot vadia likhari tuci

  • @Dddddddddddddddddddddddd-bj8hg
    @Dddddddddddddddddddddddd-bj8hg 2 หลายเดือนก่อน +3

    Wah......❤❤

  • @SS143-J7
    @SS143-J7 หลายเดือนก่อน +4

    ਪਾਜੀ ਦੇ ਗਾਣੇ ਸੁਣ ਕੇ rooh ਨੂੰ ਬਹੁਤ skoon ਮਿਲਦਾ ❤

  • @Vikram-bj2jt
    @Vikram-bj2jt หลายเดือนก่อน +1

    Sabar koti ji nl bre wdia geet aa tuhade ❤❤❤❤❤

  • @jkkalyana7973
    @jkkalyana7973 หลายเดือนก่อน +2

    Kala nizampuri very nice writer asi rajasthan bhuat sunde ha Bhaji nu🎉

  • @sukhdevsingh2965
    @sukhdevsingh2965 2 หลายเดือนก่อน +2

    Sirra 22 ❤❤❤🎉 dukh song att

  • @ParasGarg-l8j
    @ParasGarg-l8j หลายเดือนก่อน

    Great 👍 👌 kala brother ji

  • @RajveerSingh-p2u6m
    @RajveerSingh-p2u6m หลายเดือนก่อน +1

    Kala 🌸🌸🌹🌹

  • @UniqueMani
    @UniqueMani 18 วันที่ผ่านมา +1

    Gal dil te lgyi eh dukh eho marda ni ❤❤ siraa song love u kale bhaji😘

  • @bhindatimmowal3823
    @bhindatimmowal3823 13 วันที่ผ่านมา +1

    ਕਾਲਾ ਨਿਜ਼ਾਮਪੁਰੀ ਬਹੁਤ ਵਧੀਆ ਰਾਈਟਰ ਹੈ। ਭਾਜੀ ਸਤਿ ਸ਼੍ਰੀ ਅਕਾਲ ।
    ਕਾਲੇ ਭਾਜੀ ਨਾਲ ਕੲਈ ਟਾਇਮ ਬੈਠ ਕੇ ਖਾਦਾ ਪੀਤਾ ਹੈ
    ਭਿੰਦਾ ਤਿੰਮੋਵਾਲ।

  • @laddiladdisingh6711
    @laddiladdisingh6711 หลายเดือนก่อน +1

    Atttt bro kala nijampur super star sad song

  • @singhsaab2688
    @singhsaab2688 หลายเดือนก่อน +1

    ਕਾਲਾ ਨਿਜ਼ਾਮਪੁਰ ਭਾਜੀ ਮੈਂ ਤੁਹਾਡੇ ਸਾਈਡ ਗਾਨੇ ਬਹੁਤ ਸੁਣੇ ਪਸੰਦ ਕਰਦਾ ਮੇਰਾ ਨਾਮ ਕਾਲਾ ਵਾ ਤਰਨਤਾਰਨ ਤੋਂ ਮੈਂ

  • @Hunter_vlogs00
    @Hunter_vlogs00 หลายเดือนก่อน +4

    ਮੈਂ ਇਕ ਆਮ ਜਿਹਾ ਇਨਸਾਨ ਹਾ ਕੁਝ ਸਾਲ ਪਹਿਲਾਂ ਮੈਂ ਵੇਟਰ ਦਾ ਕੰਮ ਕਰਦਾ ਸੀ ਇਕ ਵਿਆਹ ਸੀ ਭੁਲੱਥ ਲਾਗੇ ਸੈਲੀਬਰੇਸ਼ਨ ਪੈਲੇਸ ਚ ਉਥੇ ਨਛੱਤਰ ਗਿੱਲ ਦਾ ਪ੍ਰੋਗਰਾਮ ਚਲ ਰਿਹਾ ਸੀ ਮੈਂ ਸਰਵਿਸ ਕਰ ਰਿਹਾ ਕਾਲਾ ਭਾਜੀ ਇਕੱਲੇ ਬੈਠੈ ਸੀ ਮੈਂ ਪਹਿਚਾਣ ਲਿਆ ਭਾਜੀ ਕੋਲ ਗਿਆ ਭਾਜੀ ਨੂੰ ਬੁਲਾਇਆ ਭਾਜੀ ਬਹੁਤ ਚੰਗੇ ਇਨਸਾਨ ਆ ਦਿਲ ਖੁਸ਼ ਹੋ ਗਿਆ ਸੀ ਭਾਜੀ ਨੂੰ ਮਿਲ ਕੇ

  • @iamvickymanku
    @iamvickymanku หลายเดือนก่อน +1

    ਮੈਨੂੰ ਕਾਲਾ ਨਿਜ਼ਾਮਪੁਰੀ ਬਾਈ ਦਾ "ਤਾਰੇ" (ਕਲੇਰ ਕੰਠ) ਗੀਤ ਬਹੁਤ ਵਧੀਆ ਲਗਦਾ ਹੈ..❤❤❤

  • @devaanandsharma
    @devaanandsharma หลายเดือนก่อน

    Great 👌 kala paji... Jammu

  • @dsbroken442
    @dsbroken442 หลายเดือนก่อน

    Kala nizampuri suneya bahut si aaj dekh v leya Sirra likhde ne paji 👌

  • @swaran5454
    @swaran5454 หลายเดือนก่อน +1

    Kala niizampuri ba kamaal writer ne❤❤

  • @InderJeetSingh-l7b
    @InderJeetSingh-l7b 23 วันที่ผ่านมา

    Nizmpuri ❤❤❤❤❤❤❤ kala paji❤❤❤❤❤❤❤❤❤

  • @BaldeepBaaz-p8i
    @BaldeepBaaz-p8i 2 หลายเดือนก่อน +3

    Sabar paji da sab to favourite ganne ik tu resham di Dori Baki Sare beat v pure ghaint ne farmaish ganna te Dori ganne lag pag har roj hi sunida,,

  • @SandeepKAur-eu4ui
    @SandeepKAur-eu4ui หลายเดือนก่อน

    Roj sunde bhaji tade gaane, bless you bhaji

  • @Oye_Vinay
    @Oye_Vinay 2 หลายเดือนก่อน +2

    ਗੱਲ ਦਿਲ ਤੇ ਲਗੀ ਐ ..... !

  • @SukhwantKanwal-z1p
    @SukhwantKanwal-z1p 6 วันที่ผ่านมา

    Kala bhaji salute aa tainu

  • @suchasingh3466
    @suchasingh3466 24 วันที่ผ่านมา

    Very nice🙏🙏

  • @GurinderpalsinghBawa
    @GurinderpalsinghBawa หลายเดือนก่อน +13

    ਕਾਲਾ ਨਿਜ਼ਾਮਪੁਰੀ ਬਹੁਤ ਹੀ ਵਧੀਆ ਲੇਖਕ ਹੈ ❤

  • @harjinderghoman
    @harjinderghoman 23 วันที่ผ่านมา

    ਬਹੁਤ ਵਧੀਆ ਗੀਤ ਲਿਖੇ ਵੀਰ ਨੇ

  • @harnoorpreet154
    @harnoorpreet154 หลายเดือนก่อน

    So sweet ਕਾਲਾ ਭਾਜੀ

  • @rajugill9164
    @rajugill9164 3 วันที่ผ่านมา

    ਆਪਣੇ ਨਾਲ ਰਲਾ ਕੇ ਕਾਲਾ ਮੈ ਧੱਜੀਆ ਡਾ ਦੂਗਾ ਸਨੀ ਦਿਓਲ ਦੇ ਵਾਂਗੂ ਮੈਂ ਵੀ ਗ਼ਦਰ ਮਚਾ ਦੂਗਾ ਅੱਤ ਗਾਣਾ ਸੀ ਸੋਨੂੰ ਸਿੰਘ ਦਾ

  • @rajdivindersinghmanki6550
    @rajdivindersinghmanki6550 หลายเดือนก่อน +1

    Respect for Nizam Bha ji ❤❤

  • @AmandeepSingh-l6t
    @AmandeepSingh-l6t หลายเดือนก่อน

    ਜਿਹਦੇ ਵਿੱਚ ਤੇਰੀ ਯਾਦ ਪਈ ਬਹੁਤ ਵਧੀਆ ਸੁਪਰ ਹਿਟ ਰਹੇ ਦੀਆਂ ਹੁੰਦੀਆਂ ਇਹਨਾਂ ਨੂੰ ਬਾਈ ਜੀ ਤੁਹਾਡੇ ਗਾਣੇ

  • @InderKhokhar-t2i
    @InderKhokhar-t2i หลายเดือนก่อน

    kala nizam puri di kalam nu salam ❤🎉, by🙋🙋🙋

  • @deeshadhaliwal0786
    @deeshadhaliwal0786 หลายเดือนก่อน

    End 👌

  • @paramveersingh9563
    @paramveersingh9563 หลายเดือนก่อน

    Boht sohne gaane likhe bai huna ne , salute aa❤❤❤❤

  • @kuldeepsinghbhoma-cy5fx
    @kuldeepsinghbhoma-cy5fx 23 วันที่ผ่านมา

    🙏🙏✌️✌️

  • @BahadurSingh-ki7tv
    @BahadurSingh-ki7tv หลายเดือนก่อน

    Good kala veer❤

  • @MandeepJanjua-ez6vf
    @MandeepJanjua-ez6vf หลายเดือนก่อน

    Sira❤

  • @ShamsherSingh-b8k
    @ShamsherSingh-b8k 23 วันที่ผ่านมา

    Nice bro ❤❤

  • @mankirtmehak6534
    @mankirtmehak6534 หลายเดือนก่อน

    Addat song ajj vi favourite love you ❤❤❤❤❤❤❤❤❤❤❤❤❤❤

  • @ManishKumar-q5s4b
    @ManishKumar-q5s4b หลายเดือนก่อน

    ਵੀਰ 🙏 ਕਾਲਾ ਨਿਜਾਮ 🌷 ਪੂਰੀਆਂ 🙏ਬਾਈ ਮੈ ਦੱਸ ਸਕਦਾ ੲੈਨਾ ਦੇ ਲਿਖੇ ਗਾਣੇ ਅੱਜ ਦੇ ਟਾਈਮ ਵੀ ਬਹੁਤ ਦਿਲ ਨੂੰ ਹਿੱਟ ਕਰਦੇ ਸੀ

  • @paramzira
    @paramzira หลายเดือนก่อน

    Bhot nycc song hunde aa veer ji aap de sb

  • @GaggiSingh-c4o
    @GaggiSingh-c4o หลายเดือนก่อน

    Love you 22 kale miss you ustad sabar koti😢😢

  • @SatnamSingh-m6p2m
    @SatnamSingh-m6p2m หลายเดือนก่อน

    Very nice 👌

  • @satwantsingh7600
    @satwantsingh7600 29 วันที่ผ่านมา

    Bhai kalam purjoor rehde duniya ch geet sune duniya ne

  • @amritpalarora7175
    @amritpalarora7175 2 หลายเดือนก่อน +2

    Sirra 22

  • @arvindersingh2693
    @arvindersingh2693 18 วันที่ผ่านมา

    🎉🎉🎉🎉🎉🎉

  • @BaldeepBaaz-p8i
    @BaldeepBaaz-p8i 2 หลายเดือนก่อน +3

    Top class interview mai paji da bachpan to fan c mai pehla paji nu Sangrur da smjhda c paji de ganne AJ v lag pag roj sunde aa top class writer Nd insaan v bhut vdia ne,,,,

  • @skulwindersingh5757
    @skulwindersingh5757 2 หลายเดือนก่อน +1

    Love ਯੂ ਨਿਜ਼ਾਮ ਭਾਜੀ 🎉

  • @Sarbjitkaurs
    @Sarbjitkaurs 2 หลายเดือนก่อน +2

    Nice podcast 🙏

  • @ashivankumar278
    @ashivankumar278 2 หลายเดือนก่อน +43

    ਵੀਰ ਜੀਦੀਕਲਮ ਚ ਜਾਦੂ ਏ

  • @jagjitsinghsingh-dr1fr
    @jagjitsinghsingh-dr1fr หลายเดือนก่อน

    Love 💕 you a kale veer

  • @Gurpreetsingh-p5x6r
    @Gurpreetsingh-p5x6r หลายเดือนก่อน

    Sira 22 kala

  • @Sci.0
    @Sci.0 หลายเดือนก่อน

    Love❤❤❤❤❤you brother

  • @ranudogfarm9999
    @ranudogfarm9999 หลายเดือนก่อน

    Very gud nechar aa veer teri

  • @PawanKumar-ev9yu
    @PawanKumar-ev9yu หลายเดือนก่อน +1

    👍👍👍👍👍🙏🙏🙏🙏🙏

  • @nimmarode
    @nimmarode 2 หลายเดือนก่อน +2

    ❤❤❤

  • @shamshermehra2743
    @shamshermehra2743 หลายเดือนก่อน

    Kale paje all time favorites

  • @ramanverma347
    @ramanverma347 2 หลายเดือนก่อน

    Kala nizampuri Love you g❤❤❤

  • @AkashgillGill-or2ux
    @AkashgillGill-or2ux 2 หลายเดือนก่อน +1

    Nice sir ji

  • @JinderBrar-dy7hy
    @JinderBrar-dy7hy หลายเดือนก่อน

    Sada feviret hai bai

  • @MandeepUppal-l3p
    @MandeepUppal-l3p หลายเดือนก่อน

    👍👍

  • @SarboolSingh
    @SarboolSingh หลายเดือนก่อน

    ❤❤❤❤❤❤❤❤❤

  • @Sololevelsyt
    @Sololevelsyt 11 วันที่ผ่านมา

    Nice ritar

  • @jagmeetsingh9973
    @jagmeetsingh9973 หลายเดือนก่อน

    Good job ji

  • @princebhatia4890
    @princebhatia4890 หลายเดือนก่อน +2

    Subhanpur to kapurthala jande raste ch ayonda nizampur more pind 1 km ander ya ke a Mere pind to kala paji mai janda paji nu eh 3 bro ne sab to chote name kala a bhai name kinda si bhai da bapu bout ghat banda hun mai 8 saal to USA reh riha waheguru majer krn sab te ❤

  • @KaluBhallaina
    @KaluBhallaina หลายเดือนก่อน

    Very nice 22g

  • @InderjeetSingh13-j8y
    @InderjeetSingh13-j8y หลายเดือนก่อน +3

    ਕਾਲਾ ਨਿਜ਼ਾਮਪੁਰੀ ਦਾ ਅਸਲੀ ਨਾਮ ਕਿੰਦਾ ਹੈ ਵੀਰ ਜੀ ਨਿਕ ਨੇਮ

    • @yrvmusiccompany7255
      @yrvmusiccompany7255 หลายเดือนก่อน

      ਬਿਲਕੁੱਲ ਠੀਕ ਕਿਹਾ ਤੁਸੀਂ!
      ਕਾਲ਼ਾ ਵੀ ਇਸਦੇ ਭਰਾ ਦਾ ਨਾਮ ਹੈ।
      ਸਾਰੇ ਗੀਤ ਵੀ ਚੋਰੀ ਦੇ ਅਤੇ ਨਾਮ ਵੀ ਚੋਰੀ ਦਾ

  • @kindajhikka6798
    @kindajhikka6798 12 วันที่ผ่านมา

    ਭਾਜੀ ਮੱਖਣ ਵਾਲੇ ਗੀਤ ਵਿੱਚ ਤਾਂ ਲਾਲ ਅਠੋਲੀ ਵਾਲੇ ਦਾ ਨਾਮ ਆਉਂਦਾ ਮਿੱਤਰਾਂ ਦੀ ਮੋਟਰ ਤੇ ਗੀਤ ਵਾਲੇ ਵਿੱਚ

  • @kaler7166
    @kaler7166 หลายเดือนก่อน

    😊😊

  • @monumalda6160
    @monumalda6160 หลายเดือนก่อน

    Love you kala ji

  • @ManojKumar-i2d9u
    @ManojKumar-i2d9u 2 หลายเดือนก่อน

    Best lyrics

  • @Khanfareid-u6q
    @Khanfareid-u6q หลายเดือนก่อน

    Bai ji aapke likhe hoye gane bhut sune hai ji

  • @ManjitKaur-k8e
    @ManjitKaur-k8e หลายเดือนก่อน

    Ena de song att g

  • @Krishhna...
    @Krishhna... หลายเดือนก่อน +1

    sir please kanth kaler sir ke sath song kariye plz ❤❤❤❤ love from utrakhand

  • @AmarjotKaur-gh1ct
    @AmarjotKaur-gh1ct 2 หลายเดือนก่อน +9

    Kinne respect nal har singer nu boll rae ne 🙏🏼

    • @kaadarkhan883
      @kaadarkhan883 หลายเดือนก่อน +1

      Sunny,asr😢%5❤😂🎉😮😊

  • @lakhveersingh-qh5dq
    @lakhveersingh-qh5dq หลายเดือนก่อน

    Tusi very Very AAT AAT AAT JI I LIKE YOU

  • @deeshadhaliwal0786
    @deeshadhaliwal0786 หลายเดือนก่อน

    Astaad ji miss you please come back,

  • @GurvinderSingh-xw1id
    @GurvinderSingh-xw1id 2 หลายเดือนก่อน

    Gurbaksh bhaji nu geet deo bhaji jroor ..
    Una nu jroor agge le aao pls
    Ba. Kmaal singer ne..G.S
    Love you kala bhaji..
    God bless you...

  • @LovejitShergill-gr3le
    @LovejitShergill-gr3le หลายเดือนก่อน +2

    Yr glassi song laal atholi Wale da likha hoyea c