Moosewala ਤੋਂ ਸਿੱਖੋ ਵੱਡੇ ਭਰਾਵਾਂ ਦਾ ਸਤਿਕਾਰ ਕਰਨਾ | Gippy Grewal ਨੇ ਸੁਣਾਏ ਅਣਸੁਣੇ ਕਿੱਸੇ | Akhar

แชร์
ฝัง
  • เผยแพร่เมื่อ 30 พ.ย. 2024

ความคิดเห็น • 355

  • @kenzogaming7309
    @kenzogaming7309 2 ปีที่แล้ว +118

    ਗਿੱਪੀ ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @softy-2485
    @softy-2485 2 ปีที่แล้ว +92

    ਸਾਡੀ ਜਾਨ ਦੀ ਤਾਂ ਗੱਲ ਹੀ ਕੁਝ ਹੋਰ ਸੀ.. ਜਿੰਨਾ ਕਹੀਏ ਉਹਨਾਂ ਹੀ ਥੋੜਾ

  • @gagandeep520
    @gagandeep520 2 ปีที่แล้ว +64

    Sidhu legend. You’ll be forever in our heart and in our minds. RIP legend

  • @AmaEverywhere
    @AmaEverywhere 2 ปีที่แล้ว +12

    ਸਿੱਧੂ ਮੂਸੇ ਵਾਲਾ ਨੇ jo trend set ਕੀਤਾ ਉਸ ਤੋਂ ਉੱਪਰ ਕਰਨਾਂ ਆਉਖਾ ਬਾਈ। ਉਹ ਵੀ ਏਨੀ ਨਿੱਕੀ ਉਮਰ ਚ
    Salute

  • @manirahon6994
    @manirahon6994 2 ปีที่แล้ว +51

    Insaff dwaa ke rehna bai nu jo marji hoje bapu g nal hamesha khare aa 🙏

  • @amandeepjat1253
    @amandeepjat1253 2 ปีที่แล้ว +54

    Gippy bai ne kali-kali gal dil too kahi dhanwaad ji 🙏miss you sidhu Mossewala veer 😭

  • @manjindersinghbholarandhey2398
    @manjindersinghbholarandhey2398 2 ปีที่แล้ว +84

    ਮੈਂ ਜਿੰਨੀ ਨਫ਼ਰਤ ਕਰਦਾ ਸੀ ਸਿੱਧੂ ਮੂਸੇ ਆਲੇ ਨਾਲ ਉਸਦੇ ਗਾਣਿਆਂ ਕਰਕੇ ਪਰ ਹੁਣ ਦਿੱਲ ਵਿੱਚ ਇਹੋ ਜਿਹਾ ਵੜਿਆ ਵਧੀਆ ਇਨਸਾਨ ਕਰਕੇ ਜਾਂਦਾ ਹੀ ਨਹੀਂ ਦਿੱਲ ਵਿੱਚੋਂ, ਵਾਕਿਆ ਹੀ ਅਮਰ ਹੋ ਗਿਆ ਸਾਡੇ ਦਿਲਾਂ ਵਿੱਚ ਅਸੀਂ ਆਪਣੇ ਪਰਿਵਾਰ ਦੇ ਜੀਆਂ ਨੂੰ ਭੁੱਲ ਗਏ ਜੋ ਦੂਨੀਆਂ ਛੱਡ ਕੇ ਚਲੇ ਗਏ ਪਰ ਸਿੱਧੂ ਨਹੀਂ ਭੁੱਲਦਾ, ਜਾਣਾਂ ਅਸੀਂ ਵੀ ਹਾਂ ਸਾਰਿਆਂ ਬਹੁਤ ਆਏ ਗਏ ਪਰ ਜੀਉਂਦਿਆਂ ਹੀ ਅਮਰ ਹੋ ਗਿਆ

    • @gursharnpreetkaur6663
      @gursharnpreetkaur6663 2 ปีที่แล้ว +3

      Shi gal ha tuhadi veer g i am agree 👍

    • @That_Litt_Jatt
      @That_Litt_Jatt 2 ปีที่แล้ว +13

      ਗਾਣੇਆਂ ਕਰਕੇ ਨਫਰਤ ਇਸ ਲਈ ਕਰਦਾ ਸੀ ਕਿਉਕੀ ਉਹ ਗਾਣੇਆਂ ਚ ਨਸ਼ਾ ਤੇ ਲਚਰਤਾ ਪਰਮੋਟ ਨਹੀ ਕਰਦਾ ਸੀ ....??????????????????

    • @lovedhaliwal116
      @lovedhaliwal116 2 ปีที่แล้ว +3

      Jeonde jee kadar nhi kitii yrr tuhiii ...

    • @manjindersinghbholarandhey2398
      @manjindersinghbholarandhey2398 2 ปีที่แล้ว +9

      @@useful326 ਮਾਫ਼ ਕਰਨਾ ਵੀਰ ਜੀ 🌹 ਮੈਂ ਸਿੱਧੂ ਦਾ ਜੋ ਲੁਕਿਆ ਪੱਖ ਉਸਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਉਸ ਨੂੰ ਸਲਾਮ ਕਰਦਾ ਹੋਇਆ, ਉਸਨੂੰ ਵਧੀਆ ਇਨਸਾਨ ਮੰਨਦਾਂ ਹਾਂ ਜੇ ਕਿਤੇ ਇਹ ਪਹਿਲਾਂ ਉਭਾਰਿਆ ਜਾਂਦਾ ਤਾਂ ਸ਼ਾਇਦ ਇਹ ਬੀੜੀ ਪੀਣ ਵਾਲਿਆਂ ਦੀ ਹਿੰਮਤ ਨਾ ਪੈਂਦੀ ਇੰਨੇ ਚੰਗੇ ਇਨਸਾਨ ਨੂੰ ਹੱਥ ਵੀ ਲਾਉਣ ਦੀ, ਇਸ ਅਖੌਤੀ ਮੀਡੀਆ ਨੇ ਪਹਿਲਾਂ ਸਿੱਧੂ ਮੂਸੇ ਆਲੇ ਨੂੰ ਆਕੜਖੋਰ, ਥਾਪੀ ਸਟੇਜ ਤੇ ਹੰਕਾਰਿਆ, ਹਥਿਆਰਾਂ ਦੇ ਗੀਤ ਗਾਉਣ ਵਾਲਾ ਤੇ ਨੌਜਵਾਨਾਂ ਨੂੰ ਗ਼ਲਤ ਰਸਤੇ ਪਾਉਣ ਵਾਲਾ ਇੱਕ ਵਿਗੜਿਆ ਇਨਸਾਨ ਪੇਸ਼ ਕੀਤਾ ਜੋ ਹੁਣ ਸਿੱਧੂ ਦੀ ਮੌਤ ਤੋਂ ਬਾਅਦ ਖੁਦ ਉਸਦੇ ਹਿਮਾਇਤੀ ਬਣ ਲੱਖਾਂ ਕਰੋੜਾਂ ਰੁਪਏ ਕਮਾ ਰਹੇ, ਇਹਨਾਂ ਨੂੰ ਲਾਹਨਤਾਂ ਲੱਖ ਲੱਖ ਇੱਕ ਮਾਂ ਦੇ ਪੁੱਤ ਦੀ ਬਲੀ ਚਾੜ੍ਹ ਦਿੱਤੀ ਮੱਕੜ ਵਰਗੇ ਪੱਤਰਕਾਰਾਂ ਨੇ ਹਮੇਸ਼ਾ ਗ਼ਲਤ ਸਵਾਲ ਉਸਦੇ ਮੂੰਹ ਵਿੱਚ ਪਾਏ ਆਪਣੇ ਤਰੀਕੇ ਨਾਲ ਜਵਾਬ ਪੇਸ਼ ਕਰ ਇਸ ਅਖੌਤੀ ਮੀਡੀਆ ਨੇ ਉਸਦੇ ਚੰਗੇ ਕੰਮਾਂ ਨੂੰ ਦੂਨੀਆਂ ਤੋਂ ਲੁਕਾਇਆ ਤੇ ਹਮੇਸ਼ਾ ਲੋਕਾਂ ਤੇ ਸਰਕਾਰਾਂ ਨੂੰ ਸਿੱਧੂ ਮੂਸੇ ਆਲੇ ਨੂੰ ਇੱਕ ਵਿਲੇਨ ਬਣਾ ਕੇ ਦਿਖਾਇਆ ਜਿਹੜੇ ਝੱਡੂ ਹੁਣ ਡਰਾਮੇ ਕਰਦੇ, ਸੋਚ ਕਿਸੇ ਤੇ ਥੋਪੀ ਨਹੀਂ ਜਾ ਸਕਦੀ ਪਰ ਆਲੇ ਦੁਆਲੇ ਨੂੰ ਗ਼ਲਤ ਤਰੀਕੇ ਨਾਲ਼ ਪੇਸ਼ ਕਰਨ ਵਾਲੇ ਵੀ ਕਾਤਲਾਂ ਦੇ ਬਰਾਬਰ ਹੀ ਭਾਗੀਦਾਰ ਹਨ, ਇੱਕ ਹੀਰਾ ਪੰਜਾਬ ਦਾ ਗਵਾ ਦਿੱਤਾ ਪੰਜਾਬ ਨੂੰ ਇਹ ਘਾਟਾ ਦਹਾਕਿਆਂ ਤੱਕ ਪੂਰਾ ਨਹੀਂ ਹੋਵੇਗਾ

    • @manjindersinghbholarandhey2398
      @manjindersinghbholarandhey2398 2 ปีที่แล้ว +1

      @@useful326 ਬਿਲਕੁਲ ਵੀਰ ਜੀ ਇਹੋ ਤੇ ਅਖੌਤੀ ਮੀਡੀਆ ਨੇ ਲੁਕਾਇਆ ਸੀ ਜੇ ਜੀਉਂਦੇ ਜੀਅ ਸਿੱਧੂ ਮੂਸੇ ਆਲੇ ਦੇ ਇਸ ਚੰਗੇ ਪੱਖ ਨੂੰ ਉਜਾਗਰ ਕਰਦੇ ਤਾਂ ਸਾਡੀ ਨਵੀਂ ਪੀੜ੍ਹੀ ਬਹੁਤ ਸੇਧ ਲੈ ਸਕਦੀ ਸੀ, ਜ਼ਮੀਨ ਨਾਲ ਜੁੜਿਆ ਇਨਸਾਨ ਸੀ ਸਿੱਧੂ ਤੇ ਦੂਨੀਆਂ ਦਾ ਸਿਰਮੌਰ ਲੇਖਕ ਗਾਇਕ

  • @alinawaz8085
    @alinawaz8085 2 ปีที่แล้ว +25

    Sidhu is king in whole punjab .love you shubdeep love from Pakistan

  • @Daaku01
    @Daaku01 ปีที่แล้ว +7

    Father of industry Sidhumoosewala 💪💯♥️🇵🇰

  • @manjinderbassuwal2168
    @manjinderbassuwal2168 2 ปีที่แล้ว +2

    Very nice ਸਿੰਗਰ ਗਿੱਪੀ ਗਰੇਵਾਲ ਮਿਸ ਯੂ ਸਿੱਧੂ ਵੀਰ

  • @shashibala4979
    @shashibala4979 2 ปีที่แล้ว +67

    Justice for legend international singer sidhu moosewala 22-22 😭 🙏

  • @Thealtafmalik_
    @Thealtafmalik_ 2 ปีที่แล้ว +88

    Miss you Sidhu moose wala 😭💔😭😭😭💔💔😭

  • @seemasoos5538
    @seemasoos5538 2 ปีที่แล้ว +15

    Legend never dies Baba ji please is Bache nu insaaf duao 🙏🙏🙏🙏🙏🙏

  • @jimmylee9531
    @jimmylee9531 2 ปีที่แล้ว +11

    Fir vi iss chndre jehe dil ❤️ nu Tera naam chnga lge. Love u bro Sidhu. ♾️

  • @Gill-gp3hx
    @Gill-gp3hx 2 ปีที่แล้ว +4

    Rehdi duniya tak namm rahuga jatt moosewala kehda jattiyea⛳

  • @biradataulakh1164
    @biradataulakh1164 2 ปีที่แล้ว +28

    Kede,kede veer nu yaad aunda y sidhu

  • @official__kuljeet__sidhus
    @official__kuljeet__sidhus 2 ปีที่แล้ว +4

    Miss you sidhu moosewala ustaad g 😭😭😭😭💔💔💔💔

  • @r.jawandha5343
    @r.jawandha5343 2 ปีที่แล้ว +3

    ਇਕ ਗੱਲ ਤਾਂ ਹੈਗੀ ਸੀ ਸਿੰਧੂ ਬਾਈ ਨੇ ਨਵੀਂ ਪਨੀਰੀ ਨੂੰ ਆਪਣੇ ਮਾਂ ਬਾਪ ਦੀ ਇੱਜ਼ਤ ਕਰਨੀ ਸਿਖਾ ਦਿੱਤੀ ਦੁਨੀਆਂ ਤੇ ਪਹਿਲਾ ਕਲਾਕਾਰ ਸੀ ਜਿਸ ਨੇ ਨਵੀਂ ਪਨੀਰੀ ਨੂੰ ਸਹੀ ਸੇਧ ਦੇ ਕੇ ਮਾਂ ਪਿਓ ਦੀ ਸਾਂਭ ਸੰਭਾਲ ਇੱਜ਼ਤ ਮਾਣ ਕਰਨੀ ਸਿਖਾ ਗਿਆ🙏💔

  • @beantmajhu6040
    @beantmajhu6040 2 ปีที่แล้ว +6

    Bhana vi Tara da yaar a sada ❤️love u sidhu bro miss u 😞

  • @jagbirnijjer3421
    @jagbirnijjer3421 2 ปีที่แล้ว +16

    Sidhu the great man ❤❤miss him

  • @punjabigunda4681
    @punjabigunda4681 2 ปีที่แล้ว +8

    Sira banda c yrr legend nevr did I miss you sidhu moose wala 😭

  • @rameshkumar638
    @rameshkumar638 2 ปีที่แล้ว +55

    Legend never die ❤️❤️❤️❤️❤️

  • @SukhwinderSingh-wq5ip
    @SukhwinderSingh-wq5ip 2 ปีที่แล้ว +6

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @dr.amritsingh9589
    @dr.amritsingh9589 2 ปีที่แล้ว +5

    Gippy bai. U also rocking .tuhahade warge v rare ne

  • @pratibhasherwal
    @pratibhasherwal 2 ปีที่แล้ว +6

    Sidhu jeha koi v ni ho sakda oh ta Rabb da farishta c 🙏🏻
    Amar Sidhu Moosewala Zindabad 🙏🏻😭😭

  • @haleemafayyaz190
    @haleemafayyaz190 2 ปีที่แล้ว +11

    💎♾️🕊️...!!SIDHU SUPER⭐
    ALWAYS ALIVE IN OUR HEART🌸❤️💌

  • @chiragdravid6266
    @chiragdravid6266 2 ปีที่แล้ว +6

    Mujhe bilkul bhi yakin nahin ho raha... Ki Sidhu bhai is duniya mein nahin Hai...🥺😔.. legend never die ❤️

  • @Daaku01
    @Daaku01 ปีที่แล้ว +3

    Legend never die Sidhumoosewala

  • @hansaliwalapreet812
    @hansaliwalapreet812 2 ปีที่แล้ว +3

    Gipi veer ji mharaj sda mehar krn aap te ji 🙏

  • @karanveersinghsidhu3983
    @karanveersinghsidhu3983 2 ปีที่แล้ว +8

    Plz Sidhu moose wala veer ji nu justice

  • @Daaku01
    @Daaku01 ปีที่แล้ว +1

    Only SidhumooseWala 22 💪💯♥️

  • @jashanpreetmaan2065
    @jashanpreetmaan2065 2 ปีที่แล้ว +58

    SIDHU MOOSEWALA ⛳ legend never die 🚩

  • @Jatt3616
    @Jatt3616 2 ปีที่แล้ว +2

    Sidhu bai ZINDABAD 💔👍

  • @jassgill6435
    @jassgill6435 2 ปีที่แล้ว +27

    Legend never die😭😭

  • @hansaliwalapreet812
    @hansaliwalapreet812 2 ปีที่แล้ว +3

    Vvvvvvvery nice interview. Thanks a lot for sharing this most beautiful video ji.May God full fill ur all dreams forever bro 🙏 ❤

  • @thuglife7037
    @thuglife7037 2 ปีที่แล้ว +21

    Hun ta 50 singer khe rhe aa Sade ghr aaunda c Mnu bhra bnaya hoya c justice dvan ch agge khul k aayo fer

  • @gurpreetsinghjohal2231
    @gurpreetsinghjohal2231 2 ปีที่แล้ว +24

    😭 ਵਾਹਿਗੁਰੂ ਜੀ 😭

  • @abhijohal6342
    @abhijohal6342 2 ปีที่แล้ว +7

    Veer ji tuc v bahut change o or Sidhu bai ta koi ruh hi wakhri c😭😭😭😭😭 jo sade Punjab de loka nu hi samajh nhi aayi 😭😭 😭😭😭😭💔💔💔💔 miss you legend😭😭
    Jastice for sidhu💔💔💔💔

  • @doctorsgurdaschahal4711
    @doctorsgurdaschahal4711 2 ปีที่แล้ว +1

    Sidhu veer legend hai ਕਤੀੜਾ ਨੇ ਉਈ ਮਾਰਤਾ

  • @Jaswindersingh6791-b2l
    @Jaswindersingh6791-b2l 2 ปีที่แล้ว +48

    Lawrence bishnoi ਉਨ੍ਹਾਂ ਨੂੰ Sidhu ਨਾਲ ਇਨ੍ਹਾਂ ਗ਼ਲਤ ਕੰਮ ਕਰਨ ਤੋਂ ਪਹਿਲਾਂ ਸਿੱਧੂ ਬਾਰੇ ਥੋੜੀ ਜਿਹੀ ਹੋਰ ਪੜਤਾਲ ਕਰਨੀ ਚਾਹੀਦੀ ਸੀ,,, ਬੇਵਕੂਫਾਂ ਨੇ ਬਹੁਤ ਵੱਧੀਆ ਬੰਦਾ ਮਾਰਤਾ

    • @groundshaker6516
      @groundshaker6516 2 ปีที่แล้ว

      ਏਨੀ ਇੱਜ਼ਤ ਨਾਲ ਨਾਮ ਨਾ ਲਿਆ ਕਰੋ,,ਉਸ ਦੱਲੇ ਦਾ

    • @groundshaker6516
      @groundshaker6516 2 ปีที่แล้ว

      ਹਰਾਮਦਾ ਿਬਸ਼ਨੋਈ

    • @Jaswindersingh6791-b2l
      @Jaswindersingh6791-b2l 2 ปีที่แล้ว

      @@groundshaker6516 ਮੈਂ ਤੁਹਾਨੂੰ ਵੀਡੀਓ ਦਾ ਲਿੰਕ ਭੇਜਦਾ ਹਾਂ,, ਮੇਰੇ ਵੱਲੋ ਬਿਸ਼ਨੋਈ ਦੀ ਇੱਜ਼ਤ ਦੇਖਿਓ

    • @Jaswindersingh6791-b2l
      @Jaswindersingh6791-b2l 2 ปีที่แล้ว

      @@groundshaker6516 ਇਹ ਵੀਡੀਓ ਤੇ ਮੇਰਾ msg ਦੇਖਿਓ

  • @pind21punjab_de14
    @pind21punjab_de14 2 ปีที่แล้ว +5

    Miss u Sidhu veer love u brother miss u Sidhu veer 😭😭😭😭😭😭😭😭😭😭😭

  • @ishaqazizi2213
    @ishaqazizi2213 2 ปีที่แล้ว +1

    Gippy grewal is a best singer but sidhu moose wala is a legend man

  • @Daaku01
    @Daaku01 ปีที่แล้ว +1

    justiceforSidhumoosewala 🤲🙏

  • @stillaround.
    @stillaround. 2 ปีที่แล้ว +16

    Sidhumossewala ♥️

  • @hardipsingh2475
    @hardipsingh2475 2 ปีที่แล้ว +15

    # Justice for Sidhu Mussewala.

  • @panth_partham659
    @panth_partham659 2 ปีที่แล้ว +20

    legend never die 🙏🏼

  • @amrit5648
    @amrit5648 2 ปีที่แล้ว +3

    Miss you Sidhu moose wala 😭😭😭😭

  • @lakhvidersingh8035
    @lakhvidersingh8035 2 ปีที่แล้ว +8

    वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु किरपा करो वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु जी

  • @Muna.m.b
    @Muna.m.b 2 ปีที่แล้ว +2

    I love you Gippy grewal bhai

  • @kailashgaur3662
    @kailashgaur3662 ปีที่แล้ว +1

    Love you legend ❤❤

  • @sheetalsharma2929
    @sheetalsharma2929 2 ปีที่แล้ว +18

    Justice for Sidhu veerji 🙏🙏🙏🙏🙏🙏🙏❤️❤️❤️❤️❤️❤️

  • @dalwindersingh3681
    @dalwindersingh3681 2 ปีที่แล้ว +5

    ਬੱਚਾ ਤਾਂ ਆਏ ਕਹਿਨੇ ਆ ਜਿਵੇਂ ਚਿੱਟੀ ਦਾੜ੍ਹੀ ਹੁੰਦੀ ਆ ਗਿਪੀ
    ਪਰ ਅਕਲ ਵਿੱਚ ਸਭ ਦਾ ਪਿਉਂ ਸੀ
    ਮੂਰਖਾਂ ਨੂੰ ਹਾਂ ਕਹਿ ਕੇ ਗੱਲ ਨਿਬੇੜਨੀ ਠੀਕ ਆ ਉਹਦੀ ਸੋਚ ਬਹੁਤ ਉੱਚੀ ਸੀ ਤੁਸੀਂ ਨੀ ਉਹਨੂੰ ਸਮਝ ਸਕਦੇ ਸੀ
    ਤੁਸੀਂ ਬਹੁਤ ਨਿੱਕੇ ਆ ਸਿੱਧੂ ਅੱਗੇ
    ❤️❤️❤️❤️❤️❤️❤️❤️❤️
    Sidhu varga koi ni ban sakda ❤️❤️❤️❤️❤️❤️❤️❤️❤️❤️

  • @Akaal-TheSupremeCreator
    @Akaal-TheSupremeCreator 2 ปีที่แล้ว +27

    Sidhu Moosewala Legend

  • @baljindersaggu7803
    @baljindersaggu7803 2 ปีที่แล้ว +1

    Bai sidhu always top notch human being

  • @Aulakhsaab-r4h
    @Aulakhsaab-r4h 2 ปีที่แล้ว +2

    Sidhu jatta miss you 😢😢😢😢

  • @manpreetkaurrandhawa2476
    @manpreetkaurrandhawa2476 2 ปีที่แล้ว +2

    Ghaint bande ne gippy te sidhu

  • @dhakdjattz6742
    @dhakdjattz6742 2 ปีที่แล้ว +10

    Gippy sira bnda pura

  • @MukeshKumar-kn3ny
    @MukeshKumar-kn3ny 2 ปีที่แล้ว +5

    Gippy bhai great ❤️❤️❤️

  • @preetmavi3410
    @preetmavi3410 2 ปีที่แล้ว +5

    ਇਨਸਾਫ਼ ਦਿਵਾਉਣ ਲਈ ਵੀ ਗੱਲ ਕਰਲਾ ਕੋਈ....

  • @kauramanamandeepkaur7184
    @kauramanamandeepkaur7184 2 ปีที่แล้ว +1

    Gbu Gippy bro bht gd person o tci

  • @rajjhamat3478
    @rajjhamat3478 2 ปีที่แล้ว +1

    Justice huna chahida sidhumoosewala legend hmesha gaane vjnge jinda rhu.

  • @Muna.m.b
    @Muna.m.b 2 ปีที่แล้ว

    I miss you Sidhu moose wala by I love you Sidhu moose wala by legend Sidhu moose wala bhai I am from Pakistan Punjab Lahore

  • @tripatsandhu9721
    @tripatsandhu9721 2 ปีที่แล้ว +1

    Bhaji bilkul sahi gal kahi aa tusi sidhu hega ee sida c legend c

  • @goldycheema1592
    @goldycheema1592 2 ปีที่แล้ว +6

    Sidhu jaan 💪🐯😭💔🙏

  • @nitink2469
    @nitink2469 2 ปีที่แล้ว +6

    Sidhuuu❤

  • @harminderkaur8127
    @harminderkaur8127 2 ปีที่แล้ว +14

    Moose wala was a legend

  • @abhishekverma892
    @abhishekverma892 2 ปีที่แล้ว +13

    Wemisssidhu❣️

  • @dalbirsingh598
    @dalbirsingh598 2 ปีที่แล้ว +53

    Legends never die💪💪⭐⭐⭐⭐⭐

  • @AbuBakar-xr2fu
    @AbuBakar-xr2fu 2 ปีที่แล้ว +1

    LEGEND FOR EVER... JATT SIDHU MOOSEWALA 5911... BABAR SHEER AK47...

  • @parmeshkumar5211
    @parmeshkumar5211 2 ปีที่แล้ว +8

    Miss you bai 😭😭😭😭

  • @ramanmaan4106
    @ramanmaan4106 2 ปีที่แล้ว +8

    Miss u sidhu Bai 😭😭

  • @simarkaur7564
    @simarkaur7564 2 ปีที่แล้ว +4

    Gippy Grewal is a great porson 👍👍👍👍🙏

  • @gurnambatth9834
    @gurnambatth9834 2 ปีที่แล้ว +1

    ਸਦੀਆਂ ਬਾਅਦ ਸਿੱਧੂ ਵਰਗਾ ਕਲਾਕਾਰ ਆਉਂਦਾ 💔💔

  • @merryhumara2386
    @merryhumara2386 2 ปีที่แล้ว

    Sidhu bahi is great personality justice for Sidhu moose wala

  • @gurjantsingh6187
    @gurjantsingh6187 2 ปีที่แล้ว +3

    Sidhu jaan❤❤❤❤❤

  • @TheJhikka
    @TheJhikka 2 ปีที่แล้ว +4

    Sidhu 💔💔💔

  • @hetram2478
    @hetram2478 2 ปีที่แล้ว +2

    Jastice for sidu moose wala jaan

  • @BimlaDevi-tl1cj
    @BimlaDevi-tl1cj 2 ปีที่แล้ว +2

    Sidhu putter ji miss you

  • @kauramanamandeepkaur7184
    @kauramanamandeepkaur7184 2 ปีที่แล้ว +1

    Bht gd person c kya e koi shak ni es vich drd hr ek de dil vich ohna ajj v jina 3month pehla c 😭😭😭😭

  • @dalwindersingh3681
    @dalwindersingh3681 2 ปีที่แล้ว +9

    ਇਹ ਗੱਲ ਤੂੰ ਬਹੁਤ ਕਹਿਨਾ lounch kita ਪਰ ਉਹਨੇ ਸਾਰੀ industry ਹਿਲਾ ਤੀ
    ਤੂੰ ਨਾ ਵੀ ਕਰਦਾ
    ਤਾਵੀ ਜੱਟ ਨੇ ਕਿਥੇ ਰੁਕਣਾ ਸੀ
    ਆਪ ਲਿਖਣਾ ਗਾਉਣਾ ਸਭ self made ਸੁਣਿਉੰ
    ❤️ਬਦਲ ਨੇ ਦਿੱਤੀ ਆ ਰਿਵਾਜਾਂ ਮਿੱਠੀਏ❤️
    ❤️👍

    • @ParminderKaur-zt1pe
      @ParminderKaur-zt1pe 2 ปีที่แล้ว

      Bilkul sahi keha veerji 👍👍👍 usne kithe rukna c tufaan c ho sb hila k chla gya

    • @inderjitdhillon2479
      @inderjitdhillon2479 2 ปีที่แล้ว

      Nahi veer aiwe na kaho gippy da bahut pyar c sidhu nal

    • @dhimaansaab2357
      @dhimaansaab2357 2 ปีที่แล้ว +1

      @inderjeet dhillon kahda pyaar c 22 je ehna ee pyaar c taan candle march te paunchn d taan door d gal aa ik poster takk ni share kr joya odo taan ehnu aapni film di payi c swaah ch pauni eda d yaari ede naalo te yaar hunda ee naa

    • @dalwindersingh3681
      @dalwindersingh3681 2 ปีที่แล้ว +1

      ਗੱਲ ਪਿਆਰ ਵਾਲੀ ਕਰੇ ਬੱਚਾ ਕਹਿ ਕੇ ਉਹਨੂੰ ਨੀਵਾਂ ਕਿਉਂ ਕਰਦੇ ਆ ਭਰਾ ਵੀ ਕਹਿ ਸਕਦਾ ਵੀਰ ਜੀ ਵੀ ਕਹਿ ਸਕਦਾ ਉਹ Respect ਦਿੰਦਾ ਸੀ ਤੇ ਇਹ ਆਪਣੀ ਨੀਵੀ ਸੋਚ ਦਖਾ ਜਾਂਦੇ ਆ

    • @inderjitdhillon2479
      @inderjitdhillon2479 2 ปีที่แล้ว

      @@dalwindersingh3681 o veer koi gal nahi respect ta de reha ohi bahut hai

  • @gagangill8230
    @gagangill8230 2 ปีที่แล้ว +3

    love u gippy bai ❤❤

  • @gagangill8230
    @gagangill8230 2 ปีที่แล้ว +3

    love u sidhu bai 😥😥😥😥

  • @sukhwinderkaur3052
    @sukhwinderkaur3052 2 ปีที่แล้ว +8

    Justice for sidhu moose wala

  • @LakhwinderSingh-xi3jt
    @LakhwinderSingh-xi3jt 2 ปีที่แล้ว +1

    gippy veer love you veer

  • @nitink2469
    @nitink2469 2 ปีที่แล้ว +3

    Sidhuuuu

  • @Ramjatin
    @Ramjatin 2 ปีที่แล้ว +12

    SIDHU MOOSEWALA warga singer,Banda, ✍️ nhi INA 😭

  • @rajbirkaur9248
    @rajbirkaur9248 2 ปีที่แล้ว

    Sidhu mosse wala❤❤ 🥰😭😭🙏🙏🙏🙏👍👍👍👍👍

  • @AmritSingh-ks7fg
    @AmritSingh-ks7fg 2 ปีที่แล้ว +3

    Miss u bro 😭 🙏🙏🙏💯💯💫💫👆👆

  • @iqbaljaurkian9503
    @iqbaljaurkian9503 2 ปีที่แล้ว +4

    Y g sidhu nu hamesha jeonda rakhna

  • @abroadtravelstravels6064
    @abroadtravelstravels6064 2 ปีที่แล้ว +4

    Miss you bhai ji

  • @sidhumossewalafanclub2323
    @sidhumossewalafanclub2323 2 ปีที่แล้ว

    Sidhumossewala jindabad Sidhumossewala jindabad

  • @goldycheema1592
    @goldycheema1592 ปีที่แล้ว

    I miss you sidhu jaan 😭💘🙏

  • @bharmaltoksiya1931
    @bharmaltoksiya1931 2 ปีที่แล้ว +3

    waheguru ji 🙏

  • @SukhpreetKaur-ye6zq
    @SukhpreetKaur-ye6zq 2 ปีที่แล้ว +4

    Miss you bai😥😥

  • @nitink2469
    @nitink2469 2 ปีที่แล้ว +9

    Legend

  • @gurpreetsran4488
    @gurpreetsran4488 2 ปีที่แล้ว +9

    Waheguru ji

  • @babbujassar800
    @babbujassar800 2 ปีที่แล้ว +1

    Miss 😢 you ❣️ bai 💔😭🕊️

  • @sukhmansanghavlogs6617
    @sukhmansanghavlogs6617 2 ปีที่แล้ว +1

    ਵਾਕਿਆ ਹੀ ਬਾਈ ਟਿੱਬਿਆਂ ਦਾ ਪੁੱਤ ਤੇ ਮਾਲਵੇ ਦਾ ਜੱਟਵੈੜ ਸੀ ਝੋਟਾ ਜੱਟ ਮੂਸੇਵਾਲਾ
    ਸਹੀ ਗੱਲ ਆ ਬਾਈ ਗਿੱਪੀ ਦੀ ਕਿ ਸਾਧ ਜੱਟ ਸੀ

  • @preetlaadi1992
    @preetlaadi1992 ปีที่แล้ว

    ਇੱਕ ਤਾਂ ਓਹ ਮੇਥੋ ਬੁਹਤ ਛੋਟਾ ਸੀ ,
    ਦੂਜਾ ਮੈਂ launch ਕਿੱਤਾ ਸੀ ।
    ਸਿੱਧੂ ,੨ ਸਾਲ਼ ਹੋਰ ਰਹਿ ਜਾਂਦਾ ਤਾਂ , ਥੋੜੋ ਨਾਲ ਦਿਆ ਨੇ , ਓਹਦੇ ਕੋਲੋਂ ਕੰਮ ਮੰਗਣਾ ਸੀ ।
    ਜਦੋਂ ਜਿਉਂਦਾ ਸੀ , ਉਦੋਂ ਕਿਉੰ ਨੀ ਕਿਹਾ ਕਦੇ ਕੇ ,
    ਮੈਂ ਉਹਨੂੰ launch ਕਿੱਤਾ ਸੀ !
    ਲੋਕਾਂ ਦਿਆ ਨਜ਼ਰਾਂ ਚ , ਬੱਸ ਵੱਡੇ ਬਣਦੇ ਰਿਹੋ ।

  • @narindersidhu8804
    @narindersidhu8804 2 ปีที่แล้ว +4

    Sidhu moose wala ❤️⛳️