Bht vdhya story tuc apni awaz ch bht vdhya pesh kiti kahani bht emo. C pr jis family ch family modi aeho jeha hunda bht aoukha hunda os family da put da ta bht aoukha
Mai bht Sarre novels ,storys,ikaggis, poems read kitia ne but jado thudi awaz vich koi v story or other literature sunde aa ta 1 portrait bann Jada all time remember rehda that's gud am m.a Punjabi I love ur all video's God bless ji gud Job👍👍
ਕਹਾਣੀ ਬਹੁਤ ਪਹਿਲੂਆਂ ਤੇ ਘੁੰਮ ਰਹੀ ਹੈ... ਮੈਨੂੰ ਬਹੁਤ ਪਸੰਦ ਆਈ!!
ਤੁਸੀਂ ਆਪਣੇ ਵਿਚਾਰ ਜ਼ਰੂਰ ਦੇਣਾ 💐🙏🙏
ਨੌਵੀਂ ਦਸਵੀਂ ਵਿੱਚ ਪੜੀਆਂ ਕਹਾਣੀਆਂ ਹਮੇਸ਼ਾ ਯਾਦ ਰਹਿਦੀਆਂ ਹਨ।
Bilkul ji
ਪਿਉ ਭਾਵੇਂ ਜਿਵੇ ਮਰਜੀ ਹੋਵੇ ਸਿਰ ਤੇ ਸਾਇਆ ਹੋਣ ਨਾਲ ਬੱਚਿਆਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਪਿੳ ਦੀ ਮੌਤ ਤੋ ਬਾਅਦ ਜਿੰਦਗੀ ਬੋਝ ਲੱਗਣ ਲੱਗ ਜਾਂਦੀ ਹੈ.... ਕਹਾਣੀ ਵਿੱਚ ਭਾਵੇਂ ਸਭ ਕਹਿ ਰਹੇ ਕਿ ਵਧੀਆ ਹੋਇਆ ਸਮੇਂ ਸਿਰ ਚਲਾ ਗਿਆ ਫਿਰ ਵੀ ਉਹ ਉਸਦਾ ਪਿਆਰ ਯਾਦ ਕਰਕੇ ਦੁਖੀ ਨੇ..... awesome story is to bina v bhut message nikl rahe ne👌🏻👌🏻 Keep it up
ਬਹੁਤੇ aspects ਬਾਰੇ ਦੱਸ ਰਹੀ ਕਹਾਣੀ...
Vdhiya a 💐🙏
Hnji bilkul
ਵੀਰ ਜੀ ਕਹਾਣੀ ਬਹੁਤ ਵਧੀਆ ਸੀ ਚਿੰਤ ਉਦਾਸ ਹੋ ਗਿਆ ਇਹ ਸਭ ਸਾਡੇ ਨਾਲ ਵੀ ਬੀਤ ਚੁੱਕਾ ਹੈ ਪਰ ਮੇਰੇ ਛੋਟੇ ਵੀਰ ਨੇ ਮੇਰੇ ਬਹੁਤ ਸਾਥ ਦਿੱਤਾ
ਪ੍ਰਮਾਤਮਾ ਖੁਸ਼ ਰੱਖੇ ਤੁਹਾਨੂੰ...
Wareyam sandhu saab ne ਲੋਕਾਂ ਦੀ ਤ੍ਰਾਸਦੀ ਨੂੰ ਹੀ ਕਲਮਬੱਧ ਕੀਤਾ!! 🙏💐
Vary sad bro
ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਪਰਮਾਤਮਾ ਤੁਹਾਨੂੰ ਚੜਦੀ ਕਲਾ 'ਚ ਰੱਖੇ।
🙏💐ਸ਼ੁਕਰਾਨੇ ਵੀਰ...
ਪ੍ਰਮਾਤਮਾ ਸਭ ਦਾ ਭਲਾ ਕਰੇ 🙏🙏
'ਮੁਰਕੀਆਂ' ਕਹਾਣੀ ਵੀ ਪੇਸ਼ ਕਰਨ ਦੀ ਖੇਚਲ ਕਰਨੀ ਜੀ। 🙏
Hnji veer... Hauli hauli sariya krda ji upload 💐🙏
ਧੰਨਵਾਦ ਵੀਰ ਜੀ
Good shout and lovely voice...
Thanks a lot
ਵਹਿਗੁਰੂ ਜੀ ਕੀ ਫ਼ਤਹਿ ਵੀਰ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 💐🙏
ਬਹੁਤ ਖੂਬ,
Thanks ji
ਬਹੁਤ ਹੀ ਵਧੀਆ ਇਹ ਕਹਾਣੀ ਦਾ ਸ਼ੁਕਰਗੁਜ਼ਾਰ ਹਾਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਕੋਟਿ ਕੋਟਿ ਪ੍ਰਮਾਣ
💐💐🙏🙏
Jo Pakistan de anusar chalda she hut...
Boht hi sohni kahani..
Thanks ji
Nice story
Thanks
ਇੱਦਾਂ ਲੱਗਦਾ ਜਿਵੇਂ ਇਸ ਕਹਾਣੀ ਨੇ ਮੇਰੇ ਅੱਲੇ ਜਕਮਾ ਨੂੰ ਛੇੜ ਦਿੱਤਾ ਹੋਵੇ 😞😞
ਇਹ ਕਹਾਣੀ ਹੈ ਹੀ ਏਦਾਂ ਦੀ.. ਸਭ ਨੂੰ ਆਪਣੀ ਲੱਗਦੀ ਹੈ ਜੀ
🙏💐💐
ਅਾਪ ਇਸ ਤਰਾ ਦੀਆਂ ਕਹਾਣੀਆਂ ਸੁਣਾ ਜੀ
Hnji uploaded ne
Bhaut khoob
Thanks ji
Asel kahani sundia akhi vakh riha virji
💐🙏
Bht vdhya story tuc apni awaz ch bht vdhya pesh kiti kahani bht emo. C pr jis family ch family modi aeho jeha hunda bht aoukha hunda os family da put da ta bht aoukha
💐💐🙏
ਬਹੁਤ ਵਧਿਆ ਨਿਭਾਇਆ ਬਾਈ ਜੀ
Thanks bai ji... Hor v stories uploaded ne jrur sunna ji 💐🙏
Verry nice ji
Thanks ji
Nice sir
thanks ji
Can you broadcast again Nanak Singh ‘s story Kallo
Already uploaded a ji.. Search for the same on channel
@@PunjabiSahitakManch please tell me where to search . I am an old school guy . Please!
Search for 'kahani kallo nanak singh' on youtube
Nice sir 🙋 🙋
👍💐
Very very nice 👌👍👍 keep it I a
Thanks bai ji
Mai bht Sarre novels ,storys,ikaggis, poems read kitia ne but jado thudi awaz vich koi v story or other literature sunde aa ta 1 portrait bann Jada all time remember rehda that's gud am m.a Punjabi I love ur all video's God bless ji gud Job👍👍
ਸ਼ੁਕਰੀਆ ਭੈਣ... Help me to find out good stories from literature, if you can whatsapp me🙏😊
Okk veer ji😊🙋
Videos de description ch dita hoyeya
Goodji
Nice
Thanks
Nice👌
🙏💐
Ik in shabd bhbuk karn vale AW veer ji
Thanks brother
V vnice i m tech 25 years
Thanks ji
Bhut nice a sir story👌👌👌 sir thodi avaj ch story hor v emotional lagdi aa ji thodi avaj bhut vadia ji🙏🙏🙏
Shukriya ji baut baut... Stay blessed stay connected 💐💐🙏
New stories very soon
👌
💐
Veer g question answer v karva dea karo please
Actually mai just story recite krda ji..
Vdhiya story snanuna mera mksd a, so please refer book
Baht vdhiya story a ji
🙏💐Thanku mam
Nice g
💐🙏
NYC G 👌👌👌👌
💐🙏
9th 10 de Punjabi stories baria vadia hundia se us time ta samajh kat aundi se pr jad aj oh kahania Yaad krda ta bara vadia lagda
ਬਿਲਕੁਲ ਸਹੀ ਕਿਹਾ ਤੁਸੀਂ...
Stay blessed stay connected 💐
🙏🙏
👌👌👌👌
💐🙏
Vary sad story
Thanks ji
Bhaji , sardar kishan singh. Lekhak ke Peta the ya phir Dada.
Plz tell. Tomorrow is my exam.
sorry for late reply
@@PunjabiSahitakManch answer to de do phir hui
Refer to book
@@PunjabiSahitakManch I have it but I m confised
😌sses😌😌e
💐
😔😔☹️😔😣
ਅੰਤ ਚ ਕਹਾਣੀ ਦੀ ਸਿਖਿਆ ਸਾਰ ਵੀ ਦੱਸਣਾ ਚਾਹੀਦਾ ਸੀ
Hnji koshish krange
ਕਿੰਨੇ ਸੁਚੱਜੇ ਠਰੰਮੇ ਵਿਚਾਰਾ ਵਾਲੇ ਹੋਣਗੇ ਜਿਹੜੇ ਕਹਾਣੀਆ novels ਸੁਣਦੇ ਪੜਦੇ ਹਨ🙏
ਸ਼ੁਕਰੀਆ ਵੀਰ 💐🙏
ਚਾਹੀਦਾ ਸੀ ਕਿ ਪਾਤਰਾਂ ਦੀਆਂ ਆਵਾਜ਼ਾਂ ਲਈ ਹੋਰ ਲੋਕਾਂ ਦੀ ਵਰਤੋਂ ਕਰਦੇ।
Ene lok nai mile...
Khair ਸੁਝਾਅ ਲਈ ਸ਼ੁਕਰੀਆ
ਕਹਾਣੀ ਇਕੋ ਅਵਾਜ਼ ਵਿਚ ਸੋਹਣੀ ਲੱਗਦੀ ਆ, ਅਲੱਗ ਅਲੱਗ ਅਵਾਜ ਕਰਕੇ, ਕਹਾਣੀ ਆਪਣੇ ਜਾਮੇ ਵਿਚੋ ਬਾਹਰ ਨਿਕਲ ਕੇ, ਬੇਰਸੀ ਹੋ ਜਾਵੇਗੀ,
ਜੇ ਕਹਾਣੀ ਸੁਣਦੇ ਤੁਹਾਡੀ ਕਲਪਨਾ ਵਿਚ ਦ੍ਰਿਸ਼ ਬਣ ਰਹੇ ਸੀ, ਤਾ ਕਹਾਣੀ ਅਨੰਦਮੲਈ ਹੋ ਨਿਬੜਦੀ ਹੈ,
ਸ਼ੁਕਰੀਆ ਜੀ.. ਸਹੀ ਕਿਹਾ ਤੁਸੀਂ
Murr vehea pind khani vi pado
Kina di likhi a ji?
@@PunjabiSahitakManch sorry oh lakh he 🙏🙏🙏😖
@@PunjabiSahitakManch balraj sahni ji
ਸ਼ੁਕਰੀਆ ਜੀ
End ta bas
💐
Good story
👌👌👌👌
💐🙏