Bhut heart touching Story si Veere thadi awaz vi bhut vdia lggi tusi bhut Vdia koshish kitti e ajj de time ch Punjabi Sahit baare Sab nu jaanu krwoun di God bless you.
Sahi keha bachpan d yaad duaandi a eh kahani.... almost sb ne chotte hunde eh tym jrur dekhya hona.... aukha jrur c oh tym but vdhiya v ohi tym c .... Awesome expressions in words..... great Sir
Pele te hun de time da baut farak pai gya mere papa ji dasde hunde c k pela lok kothya te painde c jis taran tuci story dase o v eda dasde a k pela life eda hunde c hun tan baut change a gya sare pase nice story sir
ਸਤਿ ਸ਼੍ਰੀ ਅਕਾਲ ਦੋਸਤੋ...Thanks for being with Punjabi Sahitak Manch
Bhut vdiya chiza mildiya sunn nu😊
ਬਹੁਤ ਵਧੀਆ ਵੀਰ ❤❤
Bahut vadhiya kahani aa ji
ਬਹੁਤ ਵਧੀਆ ਕਹਾਣੀ ਲੱਗੀ ❤️🧡💚💙💛🙏🙏🙏🙏🙏👏👏👏👏👏👏
Kahani bahut wadhia lagi
Thanks ji
Bht sohni kahani awaz v aeni sohni ke sun ke room khush ho jndi
Thanks alot.. Stay connected
ਬਹੁਤ ਹੀ ਵਧੀਆ ਕਹਾਣੀ ਲੱਗੀ ਪੇਂਡੂ ਵਿਰਸਾ ਅੱਜ ਨਹੀਂ ਰਿਹਾ ਕਿਉਂਕਿ ਕੇ ਮਸ਼ੀਨਾਂ ਦਾ ਯੁੱਗ ਆ ਗਿਆ ਹੈ ਧੰਨਵਾਦ ਵੀਰ ਜੀ
Thanks bai ji...
Hor v kahaniya uploaded ne jrur ਸੁਣਨਾ
ਮੈਂ ਮਨਜੀਤ ਕੋਰ...ਤੁਸੀਂ ਸਕੂਲ ਦੇ ਦਿਨ ਯਾਦ ਕਰਾ ਦਿੱਤੇ...ਸਾਡੇ ਸਲੇਬਸ ਚ ਸੀ..
ਆ ਬੈਠਾ ਕੋਈ ਧਰਮੀ ਪਹਿਰੇ ਤੇ..😊😊 ਇਹ ਲਾਇਨ ਮੈਨੂੰ ਹੁਣ ਵੀ ਗਰਮੀਆਂ ਚ ਬਹੁਤ ਯਾਦ ਆਓਂਦੀ ਐ
ਬਚਪਨ ਚ ਸੁਣੀਆਂ ਹੋਰ ਯਾਦਾਂ ਅਪਲੋਡ ਨੇ... ਖੇਚਲ ਕਰਨਾ ਸੁਣਨ ਦੀ
ਲਗਪਗ ਦੋ ਢਾਈ ਦਹਾਕੇ ਪਹਿਲਾਂ ਸ਼ਹਿਰਾਂ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਮਾਹੌਲ ਹੁੰਦਾ ਸੀ ਸ਼ਹਿਰੀ ਮੁਹੱਲਿਆਂ ਵਿੱਚ ਵੀ ਲੋਕ ਇੱਕ ਦੂਜੇ ਦੇ ਕੋਠੇ ਉੱਪਰੋਂ ਆਪਸ ਵਿੱਚ ਵਿਚਾਰ ਸਾਂਝੇ ਕਰਦੇ ਰਹਿੰਦੇ ਸਨ ਕਹਾਣੀ ਵਿਚ ਸੰਤੋਖ ਸਿੰਘ ਧੀਰ ਜੀ ਨੇ ਬਹੁਤ ਹੀ ਸੁੰਦਰ ਚਿਤਰਣ ਕੀਤਾ ਹੈ
ਇੱਕ ਗ਼ਰੀਬ ਕਿਸਾਨੀ ਪਰਿਵਾਰ ਦੇ ਦਰਦ ਨੂੰ ਬਾਖ਼ੂਬੀ ਬਿਆਨ ਕੀਤਾ ਇਹ ਕਹਾਣੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਵਿਚ ਅੱਠਵੀਂ ਨੌਵੀਂ ਕਲਾਸ ਵਿੱਚ ਇਹ ਕਹਾਣੀ ਪੜ੍ਹੀ ਸੀ ਜੋ ਕਿ ਅੱਜ ਤਕ ਯਾਦ ਹੈ
ਇਸ ਦੀ ਇਹ ਪ੍ਰਮੁੱਖ ਲਾਈਨ ਜੋ ਦਰਦ ਨੂੰ ਬਿਆਨ ਕਰਦੀ ਹੈ ਕਿ ਮੌਜਾਂ ਤਾਂ ਚੁਬਾਰਿਆਂ ਵਾਲੇ ਲੈਂਦੇ ਹਨ .ਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਹਾਣੀ ਅਪਲੋਡ ਕਰਨ ਵਾਸਤੇ
ਸ਼ੁਕਰੀਆ ਜੀ ਬਹੁਤ ਬਹੁਤ...
ਹੋਰ ਵੀ ਬਹੁਤ ਕਹਾਣੀਆਂ ਅਪਲੋਡ ਨੇ ਜ਼ਰੂਰ ਸੁਣਨਾ 💐🙏
Very nice 👍
ਇਸ ਕਹਾਣੀ ਵਿੱਚ ਜੱਟ ਦੀ ... ਜਿੰਦਗੀ...ਦਾ ਨੂੰ ਬਿਆਨ ਕੀਤਾ ਗਿਆ ਹੈ । ਦੀਪ ਜੀ ਦੀ ਆਵਾਜ਼ ਹੋਰ..4 ਚੰਦ ਲਾਉਦੀ ਹੈ ।
💐🙏
Trendsetter Punjabi
th-cam.com/video/n2STEOg0-64/w-d-xo.html
Bachint kaur's Autobiography Pagdandiya on Trendsetter Punjabi, Must Watch videos...
ਬਹੁਤ ਵਧੀਆ ਉਪਰਾਲਾ 🎉
School time yaad aa gya ji thznku so much
god bless you ...
❤boht chngi khaani likhi gyi aa ji salute to dheer sir🙏🏻
I like read punjabi stories very good story
💐🙏
Bhut heart touching Story si Veere thadi awaz vi bhut vdia lggi tusi bhut Vdia koshish kitti e ajj de time ch Punjabi Sahit baare Sab nu jaanu krwoun di God bless you.
Very nice sir 👍👍👍
Thanks brother
Thank you sir books nalo jiyada smj aa janda sir video nal thank you so much sir. 👌👌😘
Thanks.. Stay blessed
ਬਹੁਤ ਵਧੀਆ ਕਹਾਣੀ।
ਸਤਿ ਸ੍ਰੀ ਅਕਾਲ ਵੀਰ ਜੀ ਇਸ ਕਹਾਣੀ ਨੇ ਮੈਨੂੰ ਮੇਰਾ ਬਚਪਨ ਯਾਦ ਕਰਾ ਦਿੱਤਾ ਬਹੁਤ ਧੰਨਵਾਦ
ਸਤ ਸ਼੍ਰੀ ਅਕਾਲ ਬਾਈ ਜੀ..
Stay blessed
Thank you sir 🙏
Thanks 🙏
ਸੱਚੀ ਗੱਲ ਹੈ ਬਚਪਨ ਯਾਦ ਆ ਗਿਆ
Sahi keha bachpan d yaad duaandi a eh kahani.... almost sb ne chotte hunde eh tym jrur dekhya hona.... aukha jrur c oh tym but vdhiya v ohi tym c ....
Awesome expressions in words..... great Sir
Thanks...
😊
Trendsetter Punjabi
th-cam.com/video/n2STEOg0-64/w-d-xo.html
Bachint kaur's Autobiography Pagdandiya on Trendsetter Punjabi, Must Watch videos...
Najara aa geya
Baut vadia kahani ohna hi vadia pesh kita
ਸ਼ੁਕਰੀਆ ਜੀ ਬਹੁਤ ਬਹੁਤ
ਛੋਟੀ ਕਿਸਾਨੀ ,ਮਰਦੀਆਂ ਸਧਰਾਂ ,ਨਿਮਨ ਵਰਗ ਤੇ ਮੱਧ ਵਰਗ ਉਥੇ ਦਾ ਉਥੇ ਹੀ ਆ । ਜਦ ਵਕਤ ਠੀਕ ਨਹੀ ਹੁੰਦਾ ਤਾਂ ਕੁਦਰਤ ਵੀ ਵਿਰੋਧੀ ਲਗਦੀ ਏ ਤੇ ਉਸਦੇ ਬਲਦਾਂ ਦੀ ਹਾਲਤ, ਘਰ ਦੀ ਛੱਤ , ਕੁੜੀ ਦਾ ਵਿਆਹ ਸਭ ਉਸਦੀ ਹਾਲਤ ਬਿਆਨ ਕਰ ਰਹੇ ਆ। ਸਾਝਾਂ ਬੇਸਕ ਦਿਖਾਈ ਦਿੰਦੀਆ ਪਰ ਦੂਜੇ ਪਾਸੇ ਉਹ ਚੁਬਾਰਾ ਨਾ ਹੋਣਾ ਵਰਗ ਵੰਡ ਨੂੰ ਦਿਖਾ ਰਿਹਾ lpg polices ਨੇ ਗਰੀਬ ਨੂੰ ਬਿਲਕੁਲ ਖਤਮ ਹੀ ਕਰਨ ਦੇ ਕਿਨਾਰੇ ਕਰ ਦਿੱਤਾ।
🙏🙏🙏🙏
Ryt
💐🙏
@@shavetawadhwa4124 🙏🙏🌲🍃
Right g
Santosh Singh Dheer was from our village and I belong to chinia family so proud to listen to this story. Thank you. It sounded so real. Loved it
Thanks ji
ਬਹੁਤ ਵਧੀਆ ਜੀ
Sachmuch Bachpan yaad aa gaya.bhut.pyari.kahani.ciji☺☺☺👌👌👌👌👌👌👌👌👌
💐🙏🙏
Very interesting and meaningful story
Thanks ji
ਬਹੁਤ ਵਧੀਆ ਕਹਾਣੀ ਹੈ ਜੀ
ਸ਼ੁਕਰੀਆ ਜੀ
ਬਹੁਤ ਸੋਹਣੀ ਅਵਾਜ਼
ਸ਼ੁਕਰੀਆ ਜੀ
Sir g maza aa gaya thank you g 🙏🙏
Thanks dear.. Hor v stories uploaded ne jrur ਸੁਣਨਾ 💐🙏
Thanks sir ji
Very nice voice sir👍👍
Thanks ji 🙏
Bhaut sohni kahni a ji i am biggest fan your voice god bless u bro
Thanks brother.. Stay blessed stay connected 💐🙏
Bro am sister waheguru thonu bhaut trakiya denn
God bless you sister
Very nice story
Thanku ji... 🙏💐
vdia ni veer g bhut vdia 👍👍
💐🙏
bahut khoob story....... bahot khoob voice...... I huge fan of your voice deep hi👍👏🙏🙌 waheguru mehar Kare
Thanku veer... 🙏💐
Punjabi Sahitak Manch - ਪੰਜਾਬੀ ਸਾਹਿਤਕ ਮੰਚ I m girl
Punjabi Sahitak Manch - ਪੰਜਾਬੀ ਸਾਹਿਤਕ ਮੰਚ 😄😄
Mainu likhan lagge nu lggeya c...😁😁
Glti ho jandi a
Chl koi ni ਛੋਟੀ ਭੈਣ gussa ni krdi minu pta
Punjabi Sahitak Manch - ਪੰਜਾਬੀ ਸਾਹਿਤਕ ਮੰਚ hanji main gussa ni kardi....sachi main appne veer ji Di fan Ho gye a🤗😇
👍👍👍👍👍
Nice
🙏💐
Nainpreet kaur
💐
Wah.. end a Kahani bachpan yad a gya bai
💐🙏
Trendsetter Punjabi
th-cam.com/video/n2STEOg0-64/w-d-xo.html
Bachint kaur's Autobiography Pagdandiya on Trendsetter Punjabi, Must Watch videos...
ਪੰਜਾਬੀ ਦੀ ਕਲਾਸਿਕ ਕਹਾਣੀ
💐🙏
Thank you sir
Thanks ji
ਗਰੀਬ ਕਿਸਾਨ ਦੀ ਤ੍ਰਾਸਦੀ ਨੂੰ ਬਿਆਨ ਕਰਦੀ ਕਹਾਣੀ ਬਹੁਤ ਵਧੀਆਂ ਏ
💐🙏Thanks mam
Trendsetter Punjabi
th-cam.com/video/n2STEOg0-64/w-d-xo.html
Bachint kaur's Autobiography Pagdandiya on Trendsetter Punjabi, Must Watch videos...
Deep veer bahoot nice awaaj ah tuhadi👌👌👌
Thanku veere 💐🙏
Bahut vdiya bai g
💐🙏
Bhut vdeya bi g
💐🙏
Good story Nice voice
💐🙏
ਬਾਈ ਜੀ, ਕਹਾਣੀ ਦੀਆਂ ਆਖਰੀ ਚਾਰ ਲਾਈਨਾਂ ਵਿੱਚ ਚੰਨਣ ਬੱਦਲਾਂ ਨੂੰ ਖੋਲ੍ਹ ਕੇ ਨਹੀਂ ਬਲਦਾਂ ਨੂੰ ਖੋਲ੍ਹ ਕੇ ਐ... ਧੰਨਵਾਦ
Bhot khub
Shukriya ji.... 💐🙏
I like to read books, now as well began to listen. Jagddep's voice is very nice which makes better story . Thanks for like these stories
Thanks for appreciations... God bless you
Right. 👌👌
Thanks
@@PunjabiSahitakManch ਤੁਹਾਡੀ ਆਵਾਜ਼ ਬਹੁਤ ਹੀ ਮਿੱਠੀ ਤੇ ਸੁੰਦਰ ਆ ਜੀ।.........Thank you very much for this vedio.
Bhut vadia y g
Thanks bai💐🙏
Pele te hun de time da baut farak pai gya mere papa ji dasde hunde c k pela lok kothya te painde c jis taran tuci story dase o v eda dasde a k pela life eda hunde c hun tan baut change a gya sare pase nice story sir
Thanks...new ਜੈਨਰੇਸ਼ਨ ਨੂੰ ਨਈ ਪਤਾ ਏਦਾਂ ਦੇ ਟਾਈਮ ਦਾ
@@PunjabiSahitakManch hanji bilkul sai kiha tuci
Kiranjeet Kaur bhaine mai 30 k saal da aa, assi chotr hunde kotbra te e sonde rahe aa, eh sama ta mere vekhde vekhde e bdlea
💐🙏
Trendsetter Punjabi
th-cam.com/video/n2STEOg0-64/w-d-xo.html
Bachint kaur's Autobiography Pagdandiya on Trendsetter Punjabi, Must Watch videos...
ਸ਼ਾਨਦਾਰ ਰਚ ਨਾ
Very well written by writer and dictated (Melodious) by deep
Thanks veere...
V nyc
Thanks
Jldi jldi 10 vj jaan
😇😇
Bhut pyari awaj
ਸ਼ੁਕਰੀਆ ਜੀ... Stay connected!!
Hor v stories uploaded ne jrur sunna ji 💐🙏
Nice veera ji 👍👍
💐🙏Thanks guri ji
Bhut vedia sir ji
Thanks mam
Goodji
Very nice sir
Thanks veere
Waiting.......
💐🙏
👌👌👌👏👏🔥🔥
Thanks
Nice sir
Thanks ji
Thanks
Thanks
Bro
Hnji
Very nice ❤️
Thanks
Sir g very sweet voice
Thanku ji💐🙏
poh futale to pehla te v banayio video sir
👌👌
ਬਹੁਤ ਵਧੀਆ ਵੀਰ ਜੀ
🙏💐
Good
💐🙏
Ik story chand singh di story hai dheer saab di likhi hoyi j koi ho das sakda tn main1000 hajar enam dewaga
ਵੀਰ ਜੀ, ਕੋਈ ਇੱਕ ਸਵਾਰ ਕਹਾਣੀ ਵੀ ਜਰੂਰ ਸੁਣਾਉਣਾ ਜੀ, ਮੈਂ ਇਹ ਕਹਾਣੀ ਅੱਠਵੀਂ ਵਿੱਚ ਪੜ੍ਹੀ ਸੀ ਮੇਰੇ ਬੱਚਿਆਂ ਨੇ ਕਾਲਜ ਵਿੱਚ ਪੜ੍ਹੀ,....
ਕਿੰਨਾ ਦੀ ਲਿਖੀ ਹੈ ਬਾਈ... ਜ਼ਰੂਰ sunavanga 💐
ਸਵ : ਸੰਤੋਖ ਸਿੰਘ ਜੀ ਧੀਰ ਜੀ ਦੇ ਕਹਾਣੀ ਸੰਗ੍ਰਹਿ ' ਸਵੇਰ ਹੋਣ ਤੱਕ ਵਿੱਚੋਂ ' ਜੀ...
Theek a ji... 💐💐
Sir g tuhadi awaz bahut sohni aa
ਸ਼ੁਕਰੀਆ ਜੀ.. 💐🙏
Waah g
💐🙏
nice
💐🙏
45 saal hogey parhdey hundey c
Please explain the chapter also
Refer book please
Deep sir apna contect no share kreo
Given in videos description
Goodji