The words were very difficult. i don't understand...also a long story... jado pheli line yaad rakhdi han duji bhul jandi jado duji yaad rakhdi pheli bhul jandi🙄.....sorry punjabi ch hath tang aa..... obviously badia likhia te deep g ne badia nibhaa dita👌👍
ਬਹੁਤ ਬਹੁਤ ਸ਼ੁਕਰੀਆ ਦੋਸਤੋ...
ਆਪਣੇ ਕੀਮਤੀ ਸਮੇਂ ਵਿੱਚੋ ਸਮਾਂ ਕੱਢਿਆ!!
Bahut ਬਹੁਤ ਦੁਆਵਾਂ 💐🙏
ਜੀਓ
😊😊
Bhaji chouthi koont kro record ji,..wariyam sandhu ji di🙏🏻🙏🏻❤️❤️
Hnji theek a ji.. 💐
@@PunjabiSahitakManch ਬੇਨਤੀ ਪਰਵਾਨ ਕਰਨ ਲਈ ਧਨਵਾਦ
Book mil nai ryi ji...
Jekar pdf hove te whatsapp krn di khechal krni
ਖੁਬਸੂਰਤ ਕਹਾਣੀ ਅਤੇ ਕਹਾਣੀ ਦੱਸਣ ਦਾ ਖੁਬਸੂਰਤ ਅੰਦਾਜ਼
ਬਹੁਤ ਵਧੀਆਂ ਕਹਾਣੀ ਹੈ
ਬੇੜੀਆਂ ਕਹਾਣੀ ਦੇ ਕਹਾਣੀਕਾਰ ਸਤਿਕਾਰ ਯੋਗ ਅਫ਼ਜ਼ਲ ਅਹਿਸਨ ਰੰਧਾਵਾ ਜੀ ਦੀ ਕਲਮ ਕਾਬਿਲ ੲੇ ਤਾਰੀਫ਼ ਐ । ਆਪ ਜੀ ਦੀ ਲਿਖਤ ਬਹੁਤ ਖੂਬਸੂਰਤ ਐ । ਸਤਿਕਾਰ ਯੋਗ ਦੀਪ ਜਗਦੀਪ ਜੀ ਨੇ ਵਧੇਰੇ ਪਿਆਰੇ ਢੰਗ ਨਾਲ ਇਸ ਕਹਾਣੀ ਨੂੰ ਪੇਸ਼ ਕੀਤਾ ਹੈ । ਬਾਬਾ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
ਸ਼ੁਕਰੀਆ ਜੀ ਬਹੁਤ ਬਹੁਤ... 💐🙏
Bhut khubasurat kahani Sir 🙏
Thanks ji
ਵਧੀਆ ਹੈ ਕਹਾਣੀ ਹੈ
Thanks
Bout Vadia Story ji
Thanks ji
ਵਾਹ ਵਾਹ
ਕਯਾ ਬਾਤ ਹੈ
ਰੰਧਾਵਾ ਜੀ ਦੀ ਕਹਾਣੀ ਦਾ ਚਸ ਆ ਗਿਆ ਹੈ
ਆਜ਼ਾਵ ਨੇਂ ਕਹਾਣੀ ਨੂੰ ਚਾਰ ਚੰਨ ਲਾ ਦਿੱਤੇ ਹਨ
ਬਾਉਤ ਵਧੀਆ ਜੀ
ਸ਼ੁਕਰੀਆ ਜੀ.. ਹੋਰ ਵੀ ਕਈ ਕਹਾਣੀਆਂ ਅਪਲੋਡ ਨੇ ਜ਼ਰੂਰ ਸੁਣਨਾ 🙏💐
ਬਹੁਤ ਸੋਹਣੀ ਕਹਾਣੀ ਦੀਪ ਸੰਸਕਾਰ,ਸੰਗਤ ਤੇ ਜਵਾਨੀ ਦਾ ਜੋਸ਼ ਦੋਵੇਂ ਨੌਜੁਆਨ ਹੀ ਦੋ ਸੋਚਾਂ ਨੂੰ ਪੇਸ਼ ਕਰਦੇ ਆ ਰਘੂਬੀਰ ਸ਼ੌਕ ਕਰਕੇ ਚੋਰੀ ਕਰਦਾ ਪਰ ਉਹਨੂੰ ਮੁਹਾਰਤ ਏ ਕੰਮ ਦੀ ਤੇ ਹਜਾਰਾ ਜਿਸਨੂੰ ਮਾਣ ਏ ਆਪਣੀ ਜਵਾਨੀ ਤੇ ਉਹ ਦੂਜੇ ਨੂੰ ਕਮਜੋਰ ਸਮਝਣ ਦੀ ਭੁਲ ਕਰਦਾ ਰਘੂਬੀਰ ਜਿਸਨੂੰ ਅੱਜ ਤੱਕ ਕੋਈ ਨੀ ਫੜ ਸਕਿਆ ਸੀ ਉਹਨੂੰ ਰਤਨ ਨੇ ਗੁਲਾਮ ਬਣਾ ਦਿੱਤਾ
Hnji bilkul ji..
ਇਹੋ ਹੀ ਅਸਲ ਕਲਾ ਹੈ ਇੱਕ ਸਫਲ ਕਹਾਣੀਕਾਰ ਦੀ ਜੀ 🙏🏻
💐🙏
Awesome👍👍
So awesome👍👍
ਮੈਨੂੰ ਜਿੰਦਗੀ ਵਿੱਚ ਇਸ ਤਰ੍ਹਾਂ ਦੀ ਕਹਾਣੀ ਨਹੀ ਮਿਲੀ ਪੜਨ ਸੁਣਨ ਨੂੰ ।
ਸ਼ੁਕਰੀਆ ਵੀਰ ਜੀ ।
ਸ਼ੁਕਰੀਆ ਜੀ 💐 🙏 ਸ਼ੇਅਰ ਕਰਨੀ ਅਪਣੇ ਦੋਸਤਾਂ ਨਾਲ
Jini sohni kahani usto bhi badh sohni thuadi awaz 😊😊👍
ਬਹੁਤ ਵਧੀਆ ਕਹਾਣੀ ਹੈ ਜੀ 👌
🙏💐💐
Very nice story
💐🙏
boht vadea ji
💐🙏
ਵਾਹ ਵਾਹ ਵਾਹ
ਸ਼ੁਕਰੀਆ ਵੀਰ
ਮੈਂ ਹਿਂਦੀ ਉੜਦੂ ਕਹਾਣੀਆਂ ਪੜਨ ਸੁਣਨ ਦਾ ਸ਼ਕੀਨ ਹਾਂ। ਅਜ ਪਹਿਲੀ ਵਾਰ ਪਂਜਾਬੀ ਸਾਹਿਤਕ ਮਂਚ ਤੇ ਪਂਜਾਬੀ ਕਹਾਣੀ ਸੁਣਨ ਦਾ ਮੋਕਾ ਮਿਲੀਆਂ। ਏਂ ਲਗਿਆਂ ਜਿਂਵੇ ਅਲਾਦੀਨ ਦਾ ਚਰਾਗ ਲ਼ੱਬ ਗਿਆ ਹੈ। ਸਾਰੇ ਅਯੋਜਕਾ ਨੂੰ ਬਹੁਤ ਬਹੁਤ ਧਠਵਾਦ ਜੀ 🌹🙏💐
ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸਾਰੀਆਂ videos ਅਪਲੋਡ ਨੇ ਜ਼ਰੂਰ ਸੁਣਨਾ ਤੇ ਆਪਣੇ ਕਰੀਬੀਆਂ ਨਾਲ ਵੀ ਜ਼ਰੂਰ ਸਾਂਝੀ ਕਰਨਾ 💐💐🙏
ਬਹੁਤ ਸੋਹਣੀ ਕਹਾਣੀ ਔਰ ਤੁਹਾਡੀ ਅਵਾਜ ਵੀ ਬਹੁਤ ਖੂਬਸੂਰਤ ਅਾ
ਸ਼ੁਕਰੀਆ ਜੀ ਬਹੁਤ ਬਹੁਤ...
ਖੁਸ਼ ਰਹੋ 💐🙏
Nice story. Veer deep God bless you. Waheguru jee.
Thanks bai ji
Vir bout vadiya , sukriya ji
🌹🙏Shukriya ji
Baht vdhiya ji
💐🙏
Kmaal di story,kmaal honi he c keunki randhawa saab ny sirji aa
Ji bilkul 💐 🙏
Waaahhh waahhhhh!!!!! What a story..... Its osmmmmmmmmmmm😙😙😙😍😍😍
💐🙏🙏
🙏🙏🙏mehrbania pbi sahit naal jodan lai
💐🙏🙏Thanks brar ji... Hor v stories uploaded ne jrur sunna ji 💐🙏
@@PunjabiSahitakManchjaroor g
💐🙏
Gud aa ji
Thanks veer
Like ta karta pAr kahani practical nahi lagdi sirf kahani hi hai thank you
Ji🙏🙏
Bahut vadiya sir
Bhut vadia 👌👌👌👌
🙏💐
Bot sohni a bai kahani
💐🙏🙏
Good story
Thanks ji
Bhut vdeya story aw g👍👍
💐🙏
Gud job
Thanks ji
❤❤❤
💐🙏
ਏਦਾ ਲਗਦਾ ਜਿਵੇਂ ਇਹ ਅਧੂਰੀ ਰਹਿਗੀ hjje😄
Hnji... Pr poori a
Very nice
Thanks ji
@@PunjabiSahitakManch please also subscribe my channel and give me advice
Sada maan ne afzal saheb
💐
ਦੀਪ ਜਗਦੀਪ ਜੀ ਜਿੰਨੀ ਸੋਹਣੀ ਕਹਾਣੀ ਲਿਖੀ ਏ ,ਉਸ ਤੋ ਵਧੀਆ ਤੁਸੀਂ ਇਸ ਦਾ ਪਾਠ ਕੀਤਾ,
ਯੂਟਿਊਬ ਤੇ ਬਹੁਤ ਦੀਆਂ ਕਹਾਣੀਆਂ ਪਾਈਆਂ ਮਿਲ ਜਾਂਦੀਆਂ ਨੇ ,ਪਰ ਜੋ ਪੇਸ਼ਕਾਰੀ ਤੁਹਾਡੀ ਹੈ ਉਸਦਾ ਕੋਈ ਸਾਨੀ ਨੀ।
ਤੁਹਾਨੂੰ ਪਤਾ ਕਿੱਥੇ ਰੁਕਣਾ ,ਕਿੱਥੇ ਉੱਚੀ ਬੋਲਣਾ,ਤੇ ਕਿੱਥੇ ਨੀਵਾਂ ਇਸ ਵਹਾਅ ਨਾਲ ਹੀ ਬਾਕਮਾਲ ਗੱਲ ਬਣਦੀ ਏ।
ਪਲੀਜ਼ ਰਾਮ ਸਰੂਪ ਅਣਖੀ ਦੀਆਂ ਕਹਾਣੀਆਂ ਵੀ ਪਾਓ।
,,,,,,ਮੇਹਰਬਾਨੀ,,,
ਸ਼ੁਕਰੀਆ ਵੀਰ.. 🙏💐
kulfee story bahut vadia a g kine sal pehlan tv tadekhi c thanks for giving story
🙏💐
Owsome vedio & voice
Thanku ji 💐🙏
Nice.🙏🙏
💐🙏
Wow sir baut e interesting story a study vele es taran diyan stories Priyan c
💐🙏🙏
👌👌👌
💐
Nice voice good job
💐🙏
Nice
💐
V v thanks
💐🙏
nice
Thanks ji
osam
Thanks dear... Hor v baut stories uploaded ne jrur sunna 💐🙏
ਸੁਬਹਾਨ ਅੱਲਾ
💐🙏Hor v stories uploaded ne jrur sunna ji 💐🙏
vadia sir g
🙏💐💐
👏👏v nice sir
💐🙏
Veer tusi voice record laye kehri app use karde ho ji?
Cubase..
veer g novel de v vedio bnao gurdial amrita preetm daleep kaur tiwana
Hnji veer... Thora time ruk k kruga ji,,,
The words were very difficult. i don't understand...also a long story... jado pheli line yaad rakhdi han duji bhul jandi jado duji yaad rakhdi pheli bhul jandi🙄.....sorry punjabi ch hath tang aa..... obviously badia likhia te deep g ne badia nibhaa dita👌👍
💐🙏🙏
Eh v gal a... K asi sunna te smjna chahune pr koshish kr k v nai hunda..chlo thanks fer v!!
Hloo
💐
Very nice story
🙏🙏
Bahut vadia veer g story👍👍👍👍👍👍👍👍👍
🙏💐
Good
Sohni story Veere 💐 💐
🙏💐