ਮੱਧ ਪ੍ਰਦੇਸ ਦੇ ਆਦੀ ਵਾਸੀ ਕਬੀਲੇ। ਘਰਾਂ ਦਾ ਰਹਿਣ ਸਹਿਣ। ਇੱਕੋ ਛੱਤ ਥੱਲੇ ਵਸਦੇ ਪੰਜ ਪੰਜ ਪਰਿਵਾਰ।

แชร์
ฝัง
  • เผยแพร่เมื่อ 17 ม.ค. 2025

ความคิดเห็น • 157

  • @bhurasingh3584
    @bhurasingh3584 18 วันที่ผ่านมา +12

    ਛੋਟੇ ਭਾਈ ਹੁਣ ਸਹੀ ਟਿਕਾਣੇ ਤੇ ਗੱਲ ਆਈ ਹੈ। ਇਨਾਂ ਲੋਕਾਂ ਦੀ ਜ਼ਿੰਦਗੀ ਨੂੰ ਸੋਸ਼ਲ ਮੀਡੀਆ ਤੇ ਦਿਖਾਉਣਾ ਮਨੁੱਖਤਾ ਦੀ ਸੇਵਾ ਹੈ। ਜਿਸ ਨਾਲ ਲੋਕਾਂ ਨੂੰ ਪਤਾ ਲੱਗੇਗਾ ਕਿ ਅਸਲ ਭਾਰਤ ਕਿਹੋ ਜਿਹਾ ਹੈ। ਅੰਬਾਨੀਆ ਅਡਾਨੀਆਂ ਦਾ ਭਾਰਤ ਅਸਲੀ ਭਾਰਤ ਨਹੀਂ ਹੈ। ਬਾਕੀ ਸਾਡੇ ਪੰਜਾਬੀਆਂ ਨੂੰ ਵੀ ਆਪਣੇ ਫੁਕਰ ਪੁਣੇ ਦਾ ਅਹਿਸਾਸ ਹੋਵੇਗਾ। ਸ਼ੁਕਰੀਆ।

  • @sardulsingh2637
    @sardulsingh2637 18 วันที่ผ่านมา +12

    ਇਹਨਾਂ ਵੱਲ ਦੇਖ ਕੇ ਇਸ ਤਰਾਂ ਲੱਗਦਾ ਹੈ ਕਿ ਸਾਡਾ ਦੇਸ਼ ਵੀ ਬਹੁਤ ਪਿੱਛੇ ਹੈ

    • @deepfacts7775
      @deepfacts7775 15 วันที่ผ่านมา

      Piche nhi eh history aw....

  • @sonuchauhan2358
    @sonuchauhan2358 18 วันที่ผ่านมา +27

    ਵੀਰ ਜੀ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਇਹ ਸਮਝਾਓ ਕਿ ਕੋਈ ਵੀ ਜਾਤੀ ਵੱਡੀ ਜਾਂ ਛੋਟੀ ਨਹੀਂ ਹੁੰਦੀ, ਇਹ ਵਖਰੇਵਾਂ ਕੁਝ ਅਖੌਤੀ ਲੋਕਾਂ ਵੱਲੋਂ ਇਹਨਾਂ ਦੀ ਸਿਰਫ਼ ਆਰਥਿਕ ਸਥਿਤੀ ਜਾਂ ਜੀਵਨ ਦੀਆਂ ਸੁਖ ਸਹੂਲਤਾਂ ਦੀ ਕਮੀ ਕਰਕੇ ਕੀਤਾ ਜਾ ਰਿਹਾ ਹੈ।,, ਸਾਡੇ ਰਹਿਬਰਾਂ ਦਾ ਹੁਕਮ ਹੈ " ਮਾਨਸ ਕੀ ਜਾਤ, ਸਭੈ ਏਕ ਪਹਿਚਾਨਬੋ" ।।

    • @HarpreetSingh-ux1ex
      @HarpreetSingh-ux1ex 18 วันที่ผ่านมา +2

      ਏਕ ਪਿਤਾ ਏਕਸ ਕੇ ਹਮ ਬਾਰਿਕ , ਬਿੱਲਕੁੱਲ ਸੱਚ ਕਿਹਾ ਹੈ ਵੀਰ ਸਭ ਇੱਕੋ ਇਨਸਾਨ ਹਾਂ

    • @gurchransingh5674
      @gurchransingh5674 17 วันที่ผ่านมา

      ਹਜਾਰਾ ਸਾਲਾ ਤੋ ਰੀਤੀ ਰਿਵਾਜ ਬਣੇ ਹਨ ਵੱਡੀਆ ਛੋਟੀਆ ਜਾਤੀਆ ਹਨ ਤੇਰੇ ਕਹਿਣ ਨਾਲ ਇਹ ਖਤਮ ਨਹੀ ਹੁੰਦਾ ਪੰਜਾਬ ਤੋ ਬਾਹਰ ਭਾਰਤ ਦੇ ਦੂਜੇ ਰਾਜਾ ਵਿੱਚ ਵੱਡੀ ਪੱਧਰ ਤੇ ਫਰਕ ਰੱਖਿਆ ਜਾਦਾ ਵੱਡੀਆ ਛੋਟੀਆ ਜਾਤਾ ਵਿੱਚ

    • @ArvinderSingh-n8s
      @ArvinderSingh-n8s 16 วันที่ผ่านมา

      Patel khud ek shudar jaat hai Shudar kaise doosre ko neechi jaat bolta hai samajh nahi aati

    • @lumsum-gyan
      @lumsum-gyan 12 วันที่ผ่านมา

      oh bhrawa apna gyan na har jaga ghasodeya karo. tuhanu eh pulekha kyu ke tuhadi kitab asmaan to aayi hai, Eh jaat paat nai hai eh aadiwasi kabile ne ehna ch Janjati hundi jo sirf ehna nu ik dooje to differentiate karan lai hai. tusi pehla pane sardara vich kiniya jaat paat hai oh ta sudhaar kar lao aa jane apna gyan vandan. tuhadi kaum ch kina bura haal hai jaat paat da, tusi jere dukhi kite sikh neewi jaat wale oh christian ban rahe. MANAS ki jaat wale dialogue pehla apne aaspaas churan vand le. je manas di jaat sabe ek pehchano ta sagi behan naal veaah kyu nai karwande?? akal ghat howe ta akalmandi da churan nai vandi da. har cheez ya insaana vich grouping hundi jeri scientific hundi. musalmaan apne cousins naal veaah karwande te ohna de samaaj vich agli generation vich physical bimariya hajaara ho gayiya. jithe diffrentiate karna penda othe MUST hai. gulab da phull , chameli nalo alag hai ohde ch keda MANAS ki jaat da formula lagna.

  • @khokharvlogs4732
    @khokharvlogs4732 18 วันที่ผ่านมา +6

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ

  • @FatehSidhu3876
    @FatehSidhu3876 17 วันที่ผ่านมา +3

    ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤

  • @gurdeepsinghgill9025
    @gurdeepsinghgill9025 18 วันที่ผ่านมา +3

    ਦੇਵ ਬਾਈ ਜਿਹੜੀ ਤੁਸੀ ਕੱਲ ਪੀਲੀ ਸ਼ਰਟ ਵਾਲੇ ਕਿਸਾਨ ਨਾਲ ਗੱਲਬਾਤ ਕੀਤੀ ਉਹ ਬਹੁਤ ਵਧੀਆ ਸੀ ਇਹੋ ਜਿਹੀ ਗੱਲਬਾਤ ਕਰਦੇ ਰਹੋ ਪੜਦੀ ਕੁੜੀ ਨਾਲ ਲੰਮੀ ਗੱਲਬਾਤ ਕਰਨੀ ਚਾਹੀਦੀ ਸੀ ਹੋ ਸਕੇ ਤਾਂ।

  • @mangalsingh8905
    @mangalsingh8905 18 วันที่ผ่านมา +2

    Kye baat he Puttar Dev
    Very Nice Very Beautiful
    Rab Sukhrakhe

  • @qamaruzzaman346
    @qamaruzzaman346 18 วันที่ผ่านมา +4

    Bahot mushkal zindgi hai in logon ki

  • @surinderbansal7116
    @surinderbansal7116 11 วันที่ผ่านมา

    Good coverage in remote area

  • @jagsirTungwali041
    @jagsirTungwali041 15 วันที่ผ่านมา +1

    ਬਹੁਤ ਵਧੀਆ ਉਪਰਾਲਾ ਹੈ ਬਾਈ ਜੀ

  • @SatnamSingh-qh3le
    @SatnamSingh-qh3le 18 วันที่ผ่านมา +2

    ਬਹੁਤ ਵਧੀਆ ਜਾਣਕਾਰੀ

  • @satnamsinghpurba9584
    @satnamsinghpurba9584 18 วันที่ผ่านมา +1

    Very nice video keep it up 👌👌

  • @parmindersingh-pe8fb
    @parmindersingh-pe8fb 17 วันที่ผ่านมา +1

    Waheguru ji ❤

  • @sunrisewelfaresocietysrimu8686
    @sunrisewelfaresocietysrimu8686 18 วันที่ผ่านมา +1

    ਬਹੁਤ ਵਧੀਆ ਦਿਖਾ ਰਹੇ ਹੋ ਬਾਈ ਬਲਦੇਵ ਸਿੰਘ ਜੀ, ਡਾਕਟਰ ਹਰਭਗਵਾਨ ਸਿੰਘ ਮੁਕਤਸਰ ਸਾਹਿਬ

  • @PammaMangat-d9b
    @PammaMangat-d9b 18 วันที่ผ่านมา +1

    Good jatta

  • @GurpreetSingh-x3e9b
    @GurpreetSingh-x3e9b 18 วันที่ผ่านมา +2

    Love you ਬਾਈ, ਬਾ-ਕਮਾਲ ਸਫ਼ਰ 👍👍👍👍
    ____ਗੁਰਪ੍ਰੀਤ ਮਾਲੇਰਕੋਟਲਾ____👌👌👌👌👌

  • @jatindersaini5034
    @jatindersaini5034 17 วันที่ผ่านมา +2

    sasri kal dev bai ji and ghudde bai ji

  • @SatnamSingh-fe3tg
    @SatnamSingh-fe3tg 18 วันที่ผ่านมา +1

    Dhan Guru Nanak Dev g Chadikala Rakhna 🙏

  • @JaspalSingh-qq3ni
    @JaspalSingh-qq3ni 18 วันที่ผ่านมา +1

    Well dev kura hi wala 👍🌹✅

  • @randhawaboyz1635
    @randhawaboyz1635 16 วันที่ผ่านมา

    ਤਹਾਨੂੰ ਤੇ ਤੁਹਾਡੇ ਪਿਆਰੇ ਪਰਿਵਾਰ / ਦੋਸਤ ਮਿੱਤਰਾਂ ਨੂੰ
    ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਵੀਰਜੀ
    ਵਾਹਿਗੁਰੂ ਤਹਾਨੂੰ ਖ਼ੁਸ਼ੀਆਂ / ਤੰਦਰੁਸਤੀ ਤੇ ਤਰੱਕੀਆਂ ਬਖਸ਼ੇ ਜੀ
    ਤੁਹਾਡੇ ਜ਼ਿੰਦਗੀ ਦੇ ਸਫ਼ਰਾਂ ਵਿਚ ਦਿਨ ਦੁੱਗਣੀ ਤੇ ਰਾਤ ਚੋਗਣੀ ਸਫਲਤਾ ਤੇ ਵਾਧਾ ਹੋਵੇ ਜੀ 💕🍫🎉🙏

  • @BalwinderSingh-bm9yq
    @BalwinderSingh-bm9yq 18 วันที่ผ่านมา +2

    ਦੇਵ ਜਿੰਦਾਬਾਦ

  • @parmveersingh2796
    @parmveersingh2796 18 วันที่ผ่านมา +1

    Good

  • @ajeetsingh9631
    @ajeetsingh9631 18 วันที่ผ่านมา +1

    ਦੇਬ ਵਧੀਆ ਜਾਣਕਾਰੀ

  • @luckysotha
    @luckysotha 17 วันที่ผ่านมา +1

    ਬਉਤ ਸਾਰਾ ਪਿਆਰ ਦੇਵ ਬਾਈ ❤ ਬੌਤ ਚੰਗੀ ਗੱਲ ਬਾਤ

  • @Gagan-m5l
    @Gagan-m5l 8 วันที่ผ่านมา +1

    Hi❤❤❤❤❤❤❤❤❤❤❤❤❤

  • @malkeetsingh1231
    @malkeetsingh1231 17 วันที่ผ่านมา

    Well done

  • @rajeshbhatthal8309
    @rajeshbhatthal8309 18 วันที่ผ่านมา +2

    Ram Ram ji ❤❤❤

  • @manjindersinghsidhu1275
    @manjindersinghsidhu1275 18 วันที่ผ่านมา +1

    ਚੜਦੀ ਕਲਾ ਵਿੱਚ ਰਹੋ

  • @DarshanSingh-kl2xp
    @DarshanSingh-kl2xp 5 วันที่ผ่านมา

    Nice 👍👍

  • @KuldeepSingh-kuraiwala
    @KuldeepSingh-kuraiwala 15 วันที่ผ่านมา +1

    ਬਾਈ ਬਹੁਤ ਵਧੀਆ

  • @maninanar8841
    @maninanar8841 17 วันที่ผ่านมา

    Dev ji by seeing this video I have been transporated to 100 years back of life and this is modern India progressing to reach the moon .

  • @parmsahota3696
    @parmsahota3696 17 วันที่ผ่านมา

    Dev Bai SSA,
    The best clog veer ji.
    All human are the same. Good people and good communities. Unfortunately, the circumstances are not in their favour to rise even though they work hard. By seeing the living condition of these people, keeping us in place. Salute to those 2 girls who are studying in colleges and travel 80km a day one from this poor condition. I admire the parents to support the girls for higher education.
    The best vlog bro. Thank you and all the best.

  • @jatindersehdev5001
    @jatindersehdev5001 17 วันที่ผ่านมา

    Dev Veer AAP ke or Amritpal singh Jordi bahut bahut jyada Ashi lagti hai ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @karanbaraich2300
    @karanbaraich2300 13 วันที่ผ่านมา

    👍

  • @sanjayfaridian6742
    @sanjayfaridian6742 17 วันที่ผ่านมา

    Bahut hi Shandar galbaat veere

  • @Manmohan_Singh-p3b
    @Manmohan_Singh-p3b 16 วันที่ผ่านมา

    Waheguru ji 🙏

  • @OnkarSingh-zw2lv
    @OnkarSingh-zw2lv 18 วันที่ผ่านมา

    Bahut badhiya lga dekh ke

  • @ManjitSingh-e6o
    @ManjitSingh-e6o 18 วันที่ผ่านมา +1

    ਇਹ ਜਾਤਾ ਪਾਤਾਂ ਦਾ ਕਰਕੇ ਹੀ ਤੇ ਸਾਡਾ ਦੇਸ਼ ਦੂਸਰੇ ਦੇਸ਼ਾਂ ਨੂੰ ਸੌ ਸਾਲ ਪਿੱਛੇ ਹੈ ਘੜਾਮਾ ਚੌਧਰੀਆਂ ਨੇਬੇੜਾ ਗਰਕ ਕਰਕੇ ਰੱਖਿਆ ਹੈ

  • @123nah45
    @123nah45 17 วันที่ผ่านมา

    ਬਹੁਤ ਵਧੀਆ ਵੀਡੀਓ ਨਵੇਂ.ਸਾਲ ਦੀਆ ਮੁਬਾਰਕਾ.ਸਭ.ਨੂੰ

  • @dharmenderhayer924
    @dharmenderhayer924 18 วันที่ผ่านมา

    I’m happy very good dev singh and good journey and travel thankful piare

  • @Harpreetsinghpunjab
    @Harpreetsinghpunjab 18 วันที่ผ่านมา +2

    Sarkar nu help karni chidi jai gar pake karne chide hai ji

  • @nappybrar8356
    @nappybrar8356 18 วันที่ผ่านมา

    Dev bai thank u

  • @RamKumar-ce8xy
    @RamKumar-ce8xy 15 วันที่ผ่านมา +1

    ਇਨ੍ਹਾਂ ਨੂੰ ਸਮਝਾਓ ਕਿ ਜਦੋਂ ਵੋਟ ਲੈਣ mla ਉਮੀਦਵਾਰ ਆਵੇ ਤਾਂ ਗਾਰੰਟੀ ਮੰਗੋ ਕਿ ਮਕਾਨ ਬਣਾ ਕੇ ਸਰਕਾਰ ਦੇਵੇ।

  • @manjindersinghsidhu1275
    @manjindersinghsidhu1275 18 วันที่ผ่านมา +2

    ਦੇਵ , ਸਿਹਤ ਦਾ ਖਿਆਲ ਰੱਖੋ

  • @Jaspal_Singh2206
    @Jaspal_Singh2206 18 วันที่ผ่านมา

    Keep it up Dev veerji ❤

  • @ankushsharma1667
    @ankushsharma1667 18 วันที่ผ่านมา

    Super block

  • @sarbjitkaur4559
    @sarbjitkaur4559 18 วันที่ผ่านมา

    Very nice 👍

  • @atmasingh6751
    @atmasingh6751 18 วันที่ผ่านมา

    Wonderful information

  • @sukhdarshansingh6579
    @sukhdarshansingh6579 18 วันที่ผ่านมา

    Very good Baldev Singh god bless you

  • @JassiGill-x9g
    @JassiGill-x9g 18 วันที่ผ่านมา +1

    Khaprel ne Maharastra ch bhi jhoped patti ch eho jihe he ghar han ji

  • @PremSingh-ly7lx
    @PremSingh-ly7lx 18 วันที่ผ่านมา

    👍 👌 ❤sunam udham singh wala 22g sangrur 🎉Thanks

  • @gursharanbrar1205
    @gursharanbrar1205 18 วันที่ผ่านมา

    Very good information dev God bless you

  • @gurdeepsidhu4216
    @gurdeepsidhu4216 18 วันที่ผ่านมา +1

    17:44 ਚੁੱਲਾ ਚੌਂਕਾ, ਚੌਂਤਰਾ ਨਹੀਂ ਚੌਂਤਰਾ ਤਾਂ ਸੱਥ ਵਿੱਚ ਬਣਿਆ ਹੁੰਦਾ ਹੈ ਜਿੱਥੇ ਲੋਕ ਜੁੜ ਕੇ ਬਿਹੰਦੇ ਹਨ ਕੂੰਡਾ ਘੋਟਣਾ ਨਹੀਂ ਸਿੱਲ ਵੱਟਾ ਹੁੰਦਾ ਮਿਰਚ ਮਸਾਲਾ ਰੱਗਡਣ ਵਾਸਤੇ ਇਹ ਹੁਣ ਆਪਣੇ ਪੰਜਾਬ ਵਿੱਚ ਝੁਗੀਆਂ ਬਣਾ ਕੇ ਰਹਿੰਦੇ ਆਮ ਦੇਖੇ ਜਾ ਸਕਦੇ ਹਨ। ਚੁਲੇ ਚੌਂਕੇ ਵਿੱਚ ਰੋਜ ਸਵੇਰੇ ਰੋਟੀ ਬਨਾਉਣ ਤੋਂ ਪਹਿਲਾਂ ਗੋਹੇ ਮਿੱਟੀ ਦਾ ਪੋਚਾ ਲਾਉਂਦੇ ਹਨ। ਦਿਖਾਉਣ ਲਈ ਧੰਨਵਾਦ।

  • @gulabsinghgs9852
    @gulabsinghgs9852 18 วันที่ผ่านมา

    Very nice video y ji

  • @GurmeetSingh-rt6or
    @GurmeetSingh-rt6or 18 วันที่ผ่านมา

    good job veer ❤❤❤

  • @sushilgarggarg1478
    @sushilgarggarg1478 18 วันที่ผ่านมา

    Satnam wahaguru ji 🙏

  • @meetokaur6000
    @meetokaur6000 11 วันที่ผ่านมา

    ਬੇਟਾ ਆਦੀ ਵਾਸੀ ਕਿਸ ਜਾਤ ਨੂੰ ਕਹਿ ਦਾ very nice video uk 🌹🙏

  • @uday2741
    @uday2741 18 วันที่ผ่านมา

    🎉🎉🎉🎉

  • @rinkusidhu471
    @rinkusidhu471 18 วันที่ผ่านมา

    ਵਾਹਿਗੁਰੂ ਜੀ

  • @HarpreetSingh-ux1ex
    @HarpreetSingh-ux1ex 18 วันที่ผ่านมา

    ਦੇਵ ਵੀਰ ਭਾਈ ਨਿਸ਼ਾਨ ਸਿੰਘ ਜੀ ਅਸਟਰੇਲੀਆ ਵਾਲੇ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਗੁਰੂਦੁਆਰਾ ਸਾਹਿਬ ਜੀ ਦੇ ਦਰਸਨ ਦੀਦਾਰੇ ਕਰਵਾਉਣ ਆਏ ਹੋਏ ਹਨ , ਵਣਜਾਰਾ ਸਿੱਖਾਂ ਦੇ ਦਰਸ਼ਨ ਦੀਦਾਰੇ ਕਰਵਾਉਂਦੇ ਹਨ ਜ਼ਰੂਰ ਇਹ ਉੱਦਮ ਵੀ ਕਰੋ ਤੁਸੀਂ

  • @ksbagga7506
    @ksbagga7506 11 วันที่ผ่านมา

    ਗਰੀਬੀ ਦੀ ਅੱਤ
    ਭਾਰਤ ਮਹਾਨ ਵਿਚ

  • @indianparentsinaustralia3125
    @indianparentsinaustralia3125 11 วันที่ผ่านมา

    najuk halat hai waheguru bhala kare

  • @jatindersaini5034
    @jatindersaini5034 17 วันที่ผ่านมา

    amrit bai and dev bai di jodi ............

  • @Roomsinkanech
    @Roomsinkanech 18 วันที่ผ่านมา

    ਕਰਤਾ veer subscribe 🎉 ਮਾੜਾ ਹਾਲ ਆ ਇਹਨਾ ਦਾ ਮੇਰੇ ਕੋਲ ਕੰਮ ਕਰਦੇ ਪੰਜਾਬ ਇਹਨਾਂ ਪਿੰਡਾਂ ਸਹਿਰਾਂ ਦੇ ਵਾਸੀ

  • @rajindersaini1563
    @rajindersaini1563 18 วันที่ผ่านมา

    ❤❤

  • @rajeshbhatthal8309
    @rajeshbhatthal8309 18 วันที่ผ่านมา +1

    Veer ji dessi cow hai ji ye achhe hai ji ❤❤❤

  • @GurwinderSingh-zi4fd
    @GurwinderSingh-zi4fd 18 วันที่ผ่านมา

    ਡੰਡਾ ਕੂੰਡਾ ਨਹੀਂ,, ਸਿਲ ਵੱਟਾ,, ਹੈ ਜੀ,, ਛੱਤਾਂ ਤੇ ਖਪਰੈਲ ਪਾਉਂਦੇ ਨੇ,, ਬਹੁਤ ਵਧੀਆ ਪੇਸ਼ਕਾਰੀ ਜੀ

  • @GurjantSingh-zy3lv
    @GurjantSingh-zy3lv 12 วันที่ผ่านมา

    ਇਹ ਸਭ ਮੀਡੀਆ ਭੋਰਾ ਨੀ ਦਿਖਾਉਂਦਾ
    ਦਿਖਾਉਣਾ ਤਾਂ ਦੂਰ ਕਦੇ ਕੋਈ ਸਰਕਾਰ ਇਹਨਾਂ ਦੀ ਗੱਲ ਵੀ ਨਹੀਂ ਕਰਨਗੇ
    ਅਸਲ ਭਾਰਤ ਇਹ ਹੈ

  • @MohinderSingh-y4g
    @MohinderSingh-y4g 17 วันที่ผ่านมา

    ਮੱਧ ਪ੍ਰਦੇਸ਼
    ਜ਼ਿਲ੍ਹਾ ਉਮਰੀਆ
    ਕਟਨੀ ਢਾਬਾ

  • @JohalBadhni_
    @JohalBadhni_ 18 วันที่ผ่านมา

  • @VikramjitVicky-xg6qv
    @VikramjitVicky-xg6qv 18 วันที่ผ่านมา

    Sat Sri akle yg

  • @shashirajrana3194
    @shashirajrana3194 18 วันที่ผ่านมา

    bilkul bai ji votan pai jao amiran nu jitai jao

  • @sapanchiqbalsingh1339
    @sapanchiqbalsingh1339 13 วันที่ผ่านมา

    ਜਿਵੇਂ ਦੇ ਆਪਣੇ ਕੱਚੇ ਘਰ ਹੁੰਦੇ ਸਨ ਉਸ ਤਰ੍ਹਾਂ ਦੇ ਬਣਾ ਸਕਦੇ ਹਨ

  • @PalwinderHundal-n5m
    @PalwinderHundal-n5m 14 วันที่ผ่านมา

    Ghoda nal ke chaker hoea

  • @VarinderRvlogs07
    @VarinderRvlogs07 18 วันที่ผ่านมา

    Good bro❤❤❤❤❤❤

  • @sonusidhu4155
    @sonusidhu4155 18 วันที่ผ่านมา

    🙏🏻🙏🏻

  • @pachitarsingh9580
    @pachitarsingh9580 18 วันที่ผ่านมา

    🙏🙏🙏🙏🙏

  • @avtarsinghdullat809
    @avtarsinghdullat809 17 วันที่ผ่านมา +3

    ਬਾਈ ਇਥੇ ਪਾਣੀ ਨਹੀਂ ਤਾਂ ਝੋਨਾ ਕਿਵੇ ਹੁੰਦਾ ਜ਼ਰੁਰ ਦੱਸਿਆ ਜਾਵੇ

  • @RajeshPatel-b3k
    @RajeshPatel-b3k 16 วันที่ผ่านมา

    Jai shree Ram 2:14

  • @sushilgarggarg1478
    @sushilgarggarg1478 18 วันที่ผ่านมา

    Sat shri akal ji 🙏

  • @SurjeetSingh-cq5sw
    @SurjeetSingh-cq5sw 17 วันที่ผ่านมา

    ਸਤਿ ਸੀ੍ ਅਕਾਲ ਵੀਰ ਜੀ

  • @BalbirSingh-gv6zx
    @BalbirSingh-gv6zx 18 วันที่ผ่านมา

    ਦੇਵ ਵੀਰ ਆਹ ਜਿਹੜਾ ਖੱਪਰਾ ਛੱਤਤਾਂ ਤੇ ਪਾਇਆ ਆ ਇਹ ਤਾਂ ਪੰਜਾਬ ਦੇ ਸ਼ਹਿਰ ਫਗਵਾੜੇ ਠੱਕਰ ਕੀ ਵਾਲ਼ੇ.ਲੇਟ. ਮਹਿੰਗਾ ਸਿੰਘ ਦੀ ਕੋਠੀ ਤੇ ਵੀ ਲੱਗਾ ਆ ਮੈਂ ਤਾਂ ਏਸ ਖੱਪਰੇ ਨੂੰ ਕਿਸੇ ਯੌਰਪ ਦੇ ਮੁਲਕ ਦੀ ਕੀਮਤੀ ਸ਼ਹਿ ਸਮਜਦਾ ਰਿਹਾ 🥺

  • @kamaljitsingh3479
    @kamaljitsingh3479 17 วันที่ผ่านมา

    😢😮😢

  • @rajwantdhandwar9698
    @rajwantdhandwar9698 18 วันที่ผ่านมา

    Good morning from Vancouver 🥰

  • @JagdevSingh-dw1jd
    @JagdevSingh-dw1jd 18 วันที่ผ่านมา

    Sat Sri Akal Chhote Veer

  • @jasrajkaur5606
    @jasrajkaur5606 17 วันที่ผ่านมา +1

    I would like to help the girls doing MSc biology..please guide

  • @ANMOLKUMAR-hi3vo
    @ANMOLKUMAR-hi3vo 18 วันที่ผ่านมา

    Me kade v punjab de pind nhi vekhya awe di condition howe

  • @kashmirdhanju756
    @kashmirdhanju756 11 วันที่ผ่านมา

    Very good blog, please show this blog to Prime Minister of India, Kya yahi hei grib logon ka badlaw these poor people don't have proper house. Very shamfull for modern India.

  • @balvindersingh5011
    @balvindersingh5011 18 วันที่ผ่านมา

    ਸਤਿ ਸ਼੍ਰੀ ਅਕਾਲ ਜੀ ❤❤❤

  • @harbanssinghsidhu7037
    @harbanssinghsidhu7037 17 วันที่ผ่านมา +1

    ਇਹਨਾਂ ਨੂੰ ਪੁਛੋ ਜੱਦ ਸਮਾਂ ਲੱਗੇ pmay (g ) ਪ੍ਰਧਾਨ ਮੰਤਰੀ ਅਵਾਸ ਯੋਜਨਾ ਗ੍ਰਾਮੀਣ ਤਹਿਤ ਕਿਓਂ ਨਹੀਂ ਪੱਕੇ ਮਕਾਨ ਆਦਿ ਵਾਸੀਆਂ ਨੂੰ ਮਿਲੇ ਆਪਣੇ ਪੰਜਾਬ ਵਿੱਚ ਤਾਂ ਧੱਕੇ ਨਾਲ 1 .5 ਲੱਖ ਮਿਲ ਰਿਹਾ

    • @mittiputtmajhail2960
      @mittiputtmajhail2960 17 วันที่ผ่านมา +1

      Ihna nu kaun deo paisa banon lai? OH sirf papers hi lut machi hy. Koi bhi hove Congress ja BJP, lutere sabh party ch ne.

  • @madhomalli7321
    @madhomalli7321 18 วันที่ผ่านมา

    ਸਤਿ ਸ੍ਰੀ ਅਕਾਲ ਬਾਈ ਜੀ ❤️❤️❤️❤️❤️❤️❤️❤️🌹🌹

  • @manjindersinghsidhu1275
    @manjindersinghsidhu1275 18 วันที่ผ่านมา

    ਸਤਿ ਸ੍ਰੀ ਅਕਾਲ ਦੇਵ

  • @sushilgarggarg1478
    @sushilgarggarg1478 18 วันที่ผ่านมา

    Good morning ji 🙏

  • @RanjitSingh-jf6nv
    @RanjitSingh-jf6nv 17 วันที่ผ่านมา

    ਸਤਿ ਸ੍ਰੀ ਅਕਾਲ ਵੀਰ ਜੀ

  • @HarishKumar-tl7yw
    @HarishKumar-tl7yw 18 วันที่ผ่านมา

    वाहेगुरु जी।देव।वीरजी।गुडैवीरजी। अफ्रीका।घूम।रहे।है।आप।नहीं। गये

  • @RamKumar-ce8xy
    @RamKumar-ce8xy 15 วันที่ผ่านมา

    ਪ੍ਰਧਾਨ ਮੰਤਰੀ ਗ੍ਰਾਮੀਣ ਸਕੀਮ ਤਹਿਤ ਮਕਾਨ ਕਯੋ ਨਹੀਂ ਬਣ ਰਹੇ, ਪੁੱਛੋ ਸਵਾਲ ਸਰਕਾਰੀ ਨੁਮਾਇੰਦਿਆਂ ਤੋਂ।

  • @kuljitsinghsekhon2014
    @kuljitsinghsekhon2014 18 วันที่ผ่านมา

    ਸਤਿ ਸ੍ਰੀ ਅਕਾਲ

  • @knitting_women
    @knitting_women 18 วันที่ผ่านมา

    Vir g tusi Vir amrit pal nal africa kyu nai gya

  • @kulwantsembhi4137
    @kulwantsembhi4137 18 วันที่ผ่านมา +1

    Pradhanamntri awas yojna de makan inha nu sirf 50000/₹ oh bhi 800/₹ di emi de mile hoye ne eh apne unha ghara nu kiraye de deke phir apne ghar vich aake vele baithe rehnde

  • @dg9358
    @dg9358 18 วันที่ผ่านมา

    So sad this is also India after 75+years of independence 😢😢 no hope