Duniya ਦੁਨੀਆਂ
Duniya ਦੁਨੀਆਂ
  • 1 099
  • 5 358 157
ਦਰਸ਼ਨ ਸਿੰਘ ਫੇਰੂਮਾਨ ਨੇ ਕਿਉਂ ਰੱਖਿਆ ਸੀ ਵਰਤ? ਕਦੋਂ ਤੇ ਕਿਉਂ ਰੱਖੇ ਜਾਂਦੇ ਨੇ ਮਰਨ ਵਰਤ? | DUNIYA ਦੁਨੀਆਂ
ਦਰਸ਼ਨ ਸਿੰਘ ਫੇਰੂਮਾਨ ਨੇ ਕਿਉਂ ਰੱਖਿਆ ਸੀ ਵਰਤ? ਕਦੋਂ ਤੇ ਕਿਉਂ ਰੱਖੇ ਜਾਂਦੇ ਨੇ ਮਰਨ ਵਰਤ? | DUNIYA ਦੁਨੀਆਂ
.
.
.
.
#duniya #pyarelalgarg #jagjitsinghdallewal #jagjeetsinghdallewal
Subscribe to DUNIYA 🌍
มุมมอง: 286

วีดีโอ

ਢਕੀ ਰਿੱਝੇ ਕੋਈ ਨਾ ਬੁੱਝੇ! ਡੱਲੇਵਾਲ ਦੀ ਮੈਡੀਕਲ ਰਿਪੋਰਟ ਕਿਉਂ ਨਹੀਂ ਜਾਰੀ? ਡਾ. ਗਰਗ ਦੇ ਸਵਾਲ ਖੜ੍ਹੇ ਕਰਨਗੇ ਕੰਨ
มุมมอง 3.8K7 ชั่วโมงที่ผ่านมา
ਢਕੀ ਰਿੱਝੇ, ਕੋਈ ਨਾ ਬੁੱਝੇ ਜਗਜੀਤ ਡੱਲੇਵਾਲ ਦੀ ਮੈਡੀਕਲ ਰਿਪੋਰਟ ਕਿਉਂ ਨਹੀਂ ਹੁੰਦੀ ਜਾਰੀ? ਡਾ. ਪਿਆਰੇ ਲਾਲ ਗਰਗ ਦੇ ਸਵਾਲ ਖੜ੍ਹੇ ਕਰਨਗੇ ਕੰਨ | DUNIYA ਦੁਨੀਆਂ . . . . #duniya #doctor #pyarelalgarg #jagjeetsinghdallewal #jagjitsinghdallewal #medical #report Subscribe to DUNIYA 🌍
ਸੰਯੁਕਤ ਮੋਰਚੇ ਦਾ ਡੱਲੇਵਾਲ ਨੂੰ ਸੁਨੇਹਾ ਇੱਕਠੇ ਹੋ ਕੇਂਦਰ ਸਰਕਾਰ ਖਿਲਾਫ ਲੜੀਏ! ਰਜਿੰਦਰ ਨੇ ਦੱਸਿਆ ਏਕਾ ਕਿਉਂ ਜ਼ਰੂਰੀ?
มุมมอง 31312 ชั่วโมงที่ผ่านมา
ਸੰਯੁਕਤ ਕਿਸਾਨ ਮੋਰਚੇ ਦਾ ਡੱਲੇਵਾਲ ਨੂੰ ਸੁਨੇਹਾ ਇੱਕਠੇ ਹੋ ਕੇ ਕੇਂਦਰ ਸਰਕਾਰ ਖਿਲਾਫ ਲੜੀਏ! ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਏਕਤਾ ਕਿਉਂ ਜ਼ਰੂਰੀ? | DUNIYA ਦੁਨੀਆਂ . . . . #duniya #skm #BalbirSinghRajewal #JagjitSinghDallewal #moga Subscribe to DUNIYA 🌍
ਕਿਸਾਨ ਤਾਂ ਥੱਕ ਗਏ, ਹੰਭ ਗਏ! ਕੌਣ ਸਿਰਜ ਰਿਹਾ ਇਹ ਬਿਰਤਾਂਤ? ਉਗਰਾਹਾਂ ਜਥੇਬੰਦੀ ਦੇ ਆਗੂ ਨੇ ਦੱਸਿਆ ਸੱਚ | DUNIYA
มุมมอง 13512 ชั่วโมงที่ผ่านมา
ਕਿਸਾਨ ਤਾਂ ਥੱਕ ਗਏ, ਹੰਭ ਗਏ! ਕੌਣ ਸਿਰਜ ਰਿਹਾ ਇਹ ਬਿਰਤਾਂਤ? ਉਗਰਾਹਾਂ ਜਥੇਬੰਦੀ ਦੇ ਆਗੂ ਨੇ ਦੱਸਿਆ ਸੱਚ | DUNIYA ਦੁਨੀਆਂ . . . . #duniya #moga #mahapanchayat #JoginderSinghUgrahan #BalbirSinghRajewal #JagjitSinghDallewal Subscribe to DUNIYA 🌍
"ਮਿੱਟੀ ਨਾਲ ਜੁੜੇ ਹੋਏ ਲੋਕ ਜ਼ਮੀਨਾਂ ਨਹੀਂ ਛੱਡਣਗੇ" ਇਸ ਪੰਜਾਬਣ ਦੇ ਬੋਲ ਕਰ ਗਏ ਸੈਂਟਰ ਸਰਕਾਰ ਨੂੰ ਚੈਲੰਜ | DUNIYA
มุมมอง 55116 ชั่วโมงที่ผ่านมา
"ਮਿੱਟੀ ਨਾਲ ਜੁੜੇ ਹੋਏ ਲੋਕ ਜ਼ਮੀਨਾਂ ਨਹੀਂ ਛੱਡਣਗੇ", ਇਸ ਪੰਜਾਬਣ ਦੇ ਬੋਲ ਕਰ ਗਏ ਸੈਂਟਰ ਸਰਕਾਰ ਨੂੰ ਚੈਲੰਜ ਮੋਗੇ ਕਿਸਾਨਾਂ ਦਾ ਆਇਆ ਹੜ੍ਹ | Duniya ਦੁਨੀਆਂ . . . . #duniya #moga #mahapanchayat #skm #hardeepkotla Subscribe to DUNIYA 🌍
ਸੈਂਟਰ ਨੇ ਮੁੜ ਤੋਂ ਜ਼ਮੀਨਾਂ ਵੱਲ ਕੀਤੀ ਅੱਖ! ਬੰਦੇ ਬਹਾਦਰ ਦੇ ਵਾਰਸਾਂ ਨੇ ਬੰਨ੍ਹ ਲਏ ਕਮਰਕੱਸੇ ਸੁਣੋ ਬਾਬੇ ਦੀ ਬੜ੍ਹਕ!
มุมมอง 15719 ชั่วโมงที่ผ่านมา
ਸੈਂਟਰ ਨੇ ਮੁੜ ਤੋਂ ਜ਼ਮੀਨਾਂ ਵੱਲ ਕੀਤੀ ਅੱਖ ਬੰਦੇ ਬਹਾਦਰ ਦੇ ਵਾਰਸਾਂ ਨੇ ਬੰਨ੍ਹ ਲਏ ਕਮਰਕੱਸੇ ਸੁਣੋ ਕਿਸਾਨੀ ਲਹਿਰ ਦੇ ਬਾਬਾ ਬੋਹੜ ਦੀ ਬੜ੍ਹਕ! | DUNIYA ਦੁਨੀਆਂ . . . . #duniya #msp #crop #procurement Subscribe to DUNIYA 🌍
ਮੁਲਾਜ਼ਮ ਤਾਂ ਬਹੁਤ ਸੌਖੇ ਆ ਪਰ ਫਿਰ ਕਿਉਂ ਸੜਕਾਂ ਤੇ! ਇਸ ਅਧਿਆਪਕ ਨੇ ਚੱਕ ਦਿੱਤੇ ਸਾਰੀਆਂ ਗੱਲਾਂ ਤੋਂ ਪਰਦੇ | Duniya
มุมมอง 23521 ชั่วโมงที่ผ่านมา
ਮੁਲਾਜ਼ਮ ਤਾਂ ਬਹੁਤ ਸੌਖੇ ਆ ਪਰ ਫਿਰ ਵੀ ਕਿਉਂ ਸੜਕਾਂ ਤੇ ! ਇਸ ਅਧਿਆਪਕ ਨੇ ਚੱਕ ਦਿੱਤੇ ਸਾਰੀਆਂ ਗੱਲਾਂ ਤੋਂ ਪਰਦੇ | Duniya ਦੁਨੀਆਂ . . . . #duniya #employees #teacher #education #department #pseb Subscribe to DUNIYA 🌍
ਨਹਿਰ ਚੌੜੀ ਕਰਨ ਬਹਾਨੇ ਕਰ ਦਿੱਤੀ ਹੋਰ ਛੋਟੀ! ਮੌਕੇ ਤੇ ਪਹੁੰਚ ਗਏ ਕਿਸਾਨ, ਆਪ ਸਰਕਾਰ ਨੂੰ ਪਾਈਆਂ ਲਾਹਨਤਾਂ | DUNIYA
มุมมอง 1.5Kวันที่ผ่านมา
ਨਹਿਰ ਚੌੜੀ ਕਰਨ ਬਹਾਨੇ ਕਰ ਦਿੱਤੀ ਹੋਰ ਛੋਟੀ! ਮੌਕੇ ਤੇ ਪਹੁੰਚ ਗਏ ਕਿਸਾਨ, ਪੈ ਗਿਆ ਪੇਚਾ ਆਪ ਸਰਕਾਰ ਨੂੰ ਪਾਈਆਂ ਲਾਹਨਤਾਂ | Duniya ਦੁਨੀਆਂ . . . . #duniya #canal #river #water #conservation #savewater #environment Subscribe to DUNIYA 🌍
ਮਿਹਨਤ ਦਾ ਇਹ ਫ਼ਲ ਪੰਜਾਬ ਦੇ ਨੌਜਵਾਨਾਂ ਨੂੰ ਕਰੇਗਾ ਮਾਲਾ-ਮਾਲ! ਸੁਣੋਂ ਸਫ਼ਲ ਨੌਜਵਾਨ ਕਿਸਾਨ ਦੀਆਂ ਗੱਲਾਂ | Duniya
มุมมอง 2.2Kวันที่ผ่านมา
ਮਿਹਨਤ ਦਾ ਇਹ ਫ਼ਲ ਪੰਜਾਬ ਦੇ ਨੌਜਵਾਨਾਂ ਨੂੰ ਕਰ ਦੇਵੇਗਾ ਮਾਲਾ-ਮਾਲ ਸੁਣੋਂ ਪੰਜਾਬ ਦੇ ਨੌਜਵਾਨ ਕਿਸਾਨ ਦੀਆਂ ਗੱਲਾਂ | Duniya ਦੁਨੀਆਂ . . . . #duniya #avocado #fruit #punjab #horticulture Subscribe to DUNIYA 🌍
ਪੁਲਿਸ ਨੇ ਚੱਕਿਆ ਮ*ਰਨ ਵਰਤ ਤੇ ਬੈਠਾ ਆਗੂ! ਪੰਜਾਬ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਫ਼ਰਕ | Duniya ਦੁਨੀਆਂ
มุมมอง 397วันที่ผ่านมา
ਪੁਲਿਸ ਨੇ ਚੱਕਿਆ ਮ*ਰਨ ਵਰਤ ਤੇ ਬੈਠਾ ਆਗੂ ਪੰਜਾਬ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਫ਼ਰਕ | Duniya ਦੁਨੀਆਂ . . . . #duniya #punjab #education #department #regular #employment #computer #teacher Subscribe to DUNIYA 🌍
ਜਗਜੀਤ ਸਿੰਘ ਡੱਲੇਵਾਲ ਦੇ ਮ+ਰ+ਨ ਵਰਤ ਤੋਂ ਬਾਅਦ ਪੰਜਾਬ ਵਿੱਚ ਇੱਕ ਅਧਿਆਪਕ ਦਾ ਮ+ਰ+ਨ ਵਰਤ ਸ਼ੁਰੂ | Duniya ਦੁਨੀਆਂ
มุมมอง 16814 วันที่ผ่านมา
ਜਗਜੀਤ ਸਿੰਘ ਡੱਲੇਵਾਲ ਦੇ ਮ ਰ ਨ ਵਰਤ ਤੋਂ ਬਾਅਦ ਪੰਜਾਬ ਵਿੱਚ ਇੱਕ ਅਧਿਆਪਕ ਦਾ ਮ ਰ ਨ ਵਰਤ ਸ਼ੁਰੂ | Duniya ਦੁਨੀਆਂ
ਡੱਲੇਵਾਲ ਸਿਆਸੀ ਪਾਰਟੀਆਂ ਦੇ ਟ੍ਰੈਪ ਚ ਫਸੇ? ਲੋਕਾਂ ਦਾ ਵਿਸ਼ਵਾਸ ਖੋਹ ਰਹੀਆਂ ਜੱਥੇਬੰਦੀਆਂ? ਸੰਘਰਸ਼ਾਂ ਖਿਲਾਫ ਨੈਰੇਟਿਵ!
มุมมอง 20614 วันที่ผ่านมา
ਡੱਲੇਵਾਲ ਸਿਆਸੀ ਪਾਰਟੀਆਂ ਦੇ ਟ੍ਰੈਪ ਚ ਫਸੇ? ਲੋਕਾਂ ਦਾ ਵਿਸ਼ਵਾਸ ਖੋਹ ਰਹੀਆਂ ਜੱਥੇਬੰਦੀਆਂ? ਸੰਘਰਸ਼ਾਂ ਖਿਲਾਫ ਨੈਰੇਟਿਵ!
ਆਪਣੇ ਜਰਨੈਲ ਨੂੰ ਮਾ*ਰਨ ਵਾਲੀ ਫੌਜ ਕਦੇ ਜਿੱਤ ਨਹੀਂ ਸਕਦੀ! ਨੌਜਵਾਨ ਆਗੂ ਨੇ ਡੱਲੇਵਾਲ ਦੇ ਮ*ਰਨ ਵਰਤ ਤੇ ਉਠਾਏ ਸਵਾਲ
มุมมอง 59814 วันที่ผ่านมา
ਆਪਣੇ ਜਰਨੈਲ ਨੂੰ ਮਾ*ਰਨ ਵਾਲੀ ਫੌਜ ਕਦੇ ਜਿੱਤ ਨਹੀਂ ਸਕਦੀ! ਨੌਜਵਾਨ ਆਗੂ ਨੇ ਡੱਲੇਵਾਲ ਦੇ ਮ*ਰਨ ਵਰਤ ਤੇ ਉਠਾਏ ਸਵਾਲ
ਡੋਡੇ ਛੱਡਣੇ ਪੈ ਗਏ ਮਹਿੰਗੇ! ਨਸ਼ਾ ਛੱਡਣ ਲਈ ਖਾਧੀ ਸੀ ਦਵਾਈ, ਹੁਣ ਦਿਲ ਕਰਦਾ 15% ਕੰਮ l DUNIYA ਦੁਨੀਆਂ
มุมมอง 2.5K14 วันที่ผ่านมา
ਡੋਡੇ ਛੱਡਣੇ ਪੈ ਗਏ ਮਹਿੰਗੇ! ਨਸ਼ਾ ਛੱਡਣ ਲਈ ਖਾਧੀ ਸੀ ਦਵਾਈ, ਹੁਣ ਦਿਲ ਕਰਦਾ 15% ਕੰਮ l DUNIYA ਦੁਨੀਆਂ
ਜ਼ਿੰਦਗੀ ਮੌ*ਤ ਦੀ ਲੜਾਈ ਲੜਨ ਤੋਂ ਬਾਅਦ ਹੁਣ ਲੜ ਰਿਹਾ ਇਨਸਾਫ਼ ਲੈਣ ਦੀ ਲੜਾਈ | Duniya ਦੁਨੀਆਂ
มุมมอง 5621 วันที่ผ่านมา
ਜ਼ਿੰਦਗੀ ਮੌ*ਤ ਦੀ ਲੜਾਈ ਲੜਨ ਤੋਂ ਬਾਅਦ ਹੁਣ ਲੜ ਰਿਹਾ ਇਨਸਾਫ਼ ਲੈਣ ਦੀ ਲੜਾਈ | Duniya ਦੁਨੀਆਂ
ਜਗਜੀਤ ਸਿੰਘ ਡੱਲੇਵਾਲ ਹੁਰਾਂ ਨੂੰ ਸਯੁੰਕਤ ਕਿਸਾਨ ਮੋਰਚੇ ਤੋਂ ਐਨੀ ਐਲਰਜੀ ਕਿਉਂ, ਕਿਉਂ ਨਹੀਂ ਕਰਦੇ ਏਕਤਾ? | Duniya
มุมมอง 9621 วันที่ผ่านมา
ਜਗਜੀਤ ਸਿੰਘ ਡੱਲੇਵਾਲ ਹੁਰਾਂ ਨੂੰ ਸਯੁੰਕਤ ਕਿਸਾਨ ਮੋਰਚੇ ਤੋਂ ਐਨੀ ਐਲਰਜੀ ਕਿਉਂ, ਕਿਉਂ ਨਹੀਂ ਕਰਦੇ ਏਕਤਾ? | Duniya
ਭੇਸ ਬਦਲਕੇ ਮੇਰੇ ਉੱਤੇ ਗੋ*ਲੀਆਂ ਚਲਾ ਦਿੱਤੀਆਂ! ਹੱਕ-ਸੱਚ ਦੀ ਗੱਲ ਕਰਨੀ ਮੈਨੂੰ ਬਹੁਤ ਮਹਿੰਗੀ ਪਈ | Duniya ਦੁਨੀਆਂ
มุมมอง 1.3K21 วันที่ผ่านมา
ਭੇਸ ਬਦਲਕੇ ਮੇਰੇ ਉੱਤੇ ਗੋ*ਲੀਆਂ ਚਲਾ ਦਿੱਤੀਆਂ! ਹੱਕ-ਸੱਚ ਦੀ ਗੱਲ ਕਰਨੀ ਮੈਨੂੰ ਬਹੁਤ ਮਹਿੰਗੀ ਪਈ | Duniya ਦੁਨੀਆਂ
ਇਸ ਪਿੰਡ ਵਿੱਚ ਆ ਕੇ ਅੰਗਹੀਣਾਂ ਦਾ ਹੁੰਦਾ ਪੁਨਰ-ਜਨਮ | Duniya ਦੁਨੀਆਂ
มุมมอง 54121 วันที่ผ่านมา
ਇਸ ਪਿੰਡ ਵਿੱਚ ਆ ਕੇ ਅੰਗਹੀਣਾਂ ਦਾ ਹੁੰਦਾ ਪੁਨਰ-ਜਨਮ | Duniya ਦੁਨੀਆਂ
ਡੱਲੇਵਾਲ ਦਾ ਮਰਨ ਵਰਤ ਕਿਸਾਨ ਮੋਰਚੇ ਨੂੰ ਜਿਤਾ ਪਾਏਗਾ? ਕਿਸਾਨ ਮੋਰਚੇ ਦੇ ਭਵਿੱਖ ਤੇ ਨੌਜਵਾਨ ਨੇ ਉਠਾਏ ਸਵਾਲ | Duniya
มุมมอง 18428 วันที่ผ่านมา
ਡੱਲੇਵਾਲ ਦਾ ਮਰਨ ਵਰਤ ਕਿਸਾਨ ਮੋਰਚੇ ਨੂੰ ਜਿਤਾ ਪਾਏਗਾ? ਕਿਸਾਨ ਮੋਰਚੇ ਦੇ ਭਵਿੱ ਤੇ ਨੌਜਵਾਨ ਨੇ ਉਠਾਏ ਸਵਾਲ | Duniya
ਡੱਲੇਵਾਲ ਦੇ ਮਰਨ ਵਰਤ ਤੇ ਅੰਦੋਲਨ ਤੇ ਨੌਜਵਾਨ ਨੇ ਉਠਾਏ ਵੱਡੇ ਸਵਾਲ! ਕੀ SKM ਗੈਰ-ਰਾਜਨੀਤਿਕ ਟੇਬਲ-ਟਾਕ ਤੇ ਹਾਰਿਆ?
มุมมอง 64928 วันที่ผ่านมา
ਡੱਲੇਵਾਲ ਦੇ ਮਰਨ ਵਰਤ ਤੇ ਅੰਦੋਲਨ ਤੇ ਨੌਜਵਾਨ ਨੇ ਉਠਾਏ ਵੱਡੇ ਸਵਾਲ! ਕੀ SKM ਗੈਰ-ਰਾਜਨੀਤਿਕ ਟੇਬਲ-ਟਾਕ ਤੇ ਹਾਰਿਆ?
ਹੁਣ ਲੋਕਾਂ ਦੀ ਭੀੜ ਨੂੰ ਖਿੰਡਾਉਣ ਲਈ ਪੁਲਿਸ ਨਹੀਂ ਪ੍ਰਾਈਵੇਟ ਬੰਦਿਆਂ ਦੀ ਹੋਵੇਗੀ ਵਰਤੋਂ! ਨਵੇਂ ਕਾਨੂੰਨਾਂ ਦੀ ਚੀਰ-ਫਾੜ
มุมมอง 273หลายเดือนก่อน
ਹੁਣ ਲੋਕਾਂ ਦੀ ਭੀੜ ਨੂੰ ਖਿੰਡਾਉਣ ਲਈ ਪੁਲਿਸ ਨਹੀਂ ਪ੍ਰਾਈਵੇਟ ਬੰਦਿਆਂ ਦੀ ਹੋਵੇਗੀ ਵਰਤੋਂ! ਨਵੇਂ ਕਾਨੂੰਨਾਂ ਦੀ ਚੀਰ-ਫਾੜ
ਬਾਰੀਏ, ਨਕਸਲਵਾੜੀਏ, ਖਾੜਕੂ ਕੌਣ ਸਨ? 1890 ਤੋਂ ਹੁਣ ਤੱਕ ਪੰਜਾਬ ਦੀ ਕਹਾਣੀ! ਨੌਜਵਾਨ ਧਿਆਨ ਨਾਲ ਸੁਣਨ | Duniya ਦੁਨੀਆ
มุมมอง 215หลายเดือนก่อน
ਬਾਰੀਏ, ਨਕਸਲਵਾੜੀਏ, ਖਾੜਕੂ ਕੌਣ ਸਨ? 1890 ਤੋਂ ਹੁਣ ਤੱਕ ਪੰਜਾਬ ਦੀ ਕਹਾਣੀ! ਨੌਜਵਾਨ ਧਿਆਨ ਨਾਲ ਸੁਣਨ | Duniya ਦੁਨੀਆ
MC ਦੀਆਂ ਚੋਣਾਂ ਮੱਚ ਗਿਆ ਬਵਾਲ, ਵਿਰੋਧੀ ਪਾਰਟੀ ਦੇ ਉਮੀਦਵਾਰਾਂ ਦੀਆਂ ਨਹੀਂ ਫੜੀਆਂ ਫਾਈਲਾਂ ਆਮ ਆਦਮੀ ਪਾਰਟੀ ਤੇ ਦੋਸ਼
มุมมอง 69หลายเดือนก่อน
MC ਦੀਆਂ ਚੋਣਾਂ ਮੱਚ ਗਿਆ ਬਵਾਲ, ਵਿਰੋਧੀ ਪਾਰਟੀ ਦੇ ਉਮੀਦਵਾਰਾਂ ਦੀਆਂ ਨਹੀਂ ਫੜੀਆਂ ਫਾਈਲਾਂ ਆਮ ਆਦਮੀ ਪਾਰਟੀ ਤੇ ਦੋਸ਼
ਸਿੱਧੂ, ਮਾਨ, ਬਰਾੜ ਸਾਰੇ ਰਾਜਸਥਾਨ ਤੋਂ ਪੰਜਾਬ ਆ ਕੇ ਵਸੇ! ਜਾਣੋ 1890 ਤੋਂ ਹੁਣ ਤੱਕ ਪੰਜਾਬ ਦੀ ਕਹਾਣੀ Duniya ਦੁਨੀਆਂ
มุมมอง 501หลายเดือนก่อน
ਸਿੱਧੂ, ਮਾਨ, ਬਰਾੜ ਸਾਰੇ ਰਾਜਸਥਾਨ ਤੋਂ ਪੰਜਾਬ ਆ ਕੇ ਵਸੇ! ਜਾਣੋ 1890 ਤੋਂ ਹੁਣ ਤੱਕ ਪੰਜਾਬ ਦੀ ਕਹਾਣੀ Duniya ਦੁਨੀਆਂ
ਸੰਵਿਧਾਨ ਰਚੇਤਾ ਡਾਕਟਰ ਅੰਬੇਡਕਰ ਰਿਜ਼ਰਵੇਸ਼ਨ ਦੇ ਖ਼ਿਲਾਫ ਕਿਉਂ ਸੀਕਿਵੇਂ ਹੋਵੇ ਜਾਤ ਪਾਤ ਦਾ ਖ਼ਾਤਮਾ | Duniya ਦੁਨੀਆਂ
มุมมอง 18หลายเดือนก่อน
ਸੰਵਿਧਾਨ ਰਚੇਤਾ ਡਾਕਟਰ ਅੰਬੇਡਕਰ ਰਿਜ਼ਰਵੇਸ਼ਨ ਦੇ ਖ਼ਿਲਾਫ ਕਿਉਂ ਸੀਕਿਵੇਂ ਹੋਵੇ ਜਾਤ ਪਾਤ ਦਾ ਖ਼ਾਤਮਾ | Duniya ਦੁਨੀਆਂ
ਡਾਕਟਰ ਅੰਬੇਡਕਰ ਨੇ ਸਾਇਮਨ ਕਮਿਸ਼ਨ ਦਾ ਕੀਤਾ ਸਵਾਗਤ! ਪਰ ਗਾਂਧੀ ਤੇ ਨਹਿਰੂ ਨੇ ਕਿਉਂ ਕੀਤਾ ਸੀ ਵਿਰੋਧ | Duniya ਦੁਨੀਆਂ
มุมมอง 48หลายเดือนก่อน
ਡਾਕਟਰ ਅੰਬੇਡਕਰ ਨੇ ਸਾਇਮਨ ਕਮਿਸ਼ਨ ਦਾ ਕੀਤਾ ਸਵਾਗਤ! ਪਰ ਗਾਂਧੀ ਤੇ ਨਹਿਰੂ ਨੇ ਕਿਉਂ ਕੀਤਾ ਸੀ ਵਿਰੋਧ | Duniya ਦੁਨੀਆਂ
ਹੋਮਗਾਰਡ ਦੇ ਮੁਲਾਜ਼ਮ ਨਹੀਂ ਛੱਡ ਰਹੇ ਸਰਕਾਰੀ ਸਕੂਲ ਦੀ ਜਗ੍ਹਾ! ਅਧਿਆਪਕ ਬਾਹਰ ਕਲਾਸਾਂ ਲਗਾਉਣ ਨੂੰ ਮਜਬੂਰ | Duniya
มุมมอง 46หลายเดือนก่อน
ਹੋਮਗਾਰਡ ਦੇ ਮੁਲਾਜ਼ਮ ਨਹੀਂ ਛੱਡ ਰਹੇ ਸਰਕਾਰੀ ਸਕੂਲ ਦੀ ਜਗ੍ਹਾ! ਅਧਿਆਪਕ ਬਾਹਰ ਕਲਾਸਾਂ ਲਗਾਉਣ ਨੂੰ ਮਜਬੂਰ | Duniya
ਪ੍ਰਵਾਸੀਆਂ ਦਾ ਰੌਲਾ ਪਾਉਣ ਵਾਲਿਆਂ ਦੀ ਬਾਪੂ ਬਲਕੌਰ ਨੇ ਲਾਈ ਕਲਾਸ! ਪਾਣੀਆਂ ਦੇ ਮਸਲੇ ਤੇ ਪੰਜਾਬੀ ਗੰਭੀਰ ਹੋਣ | DUNIYA
มุมมอง 261หลายเดือนก่อน
ਪ੍ਰਵਾਸੀਆਂ ਦਾ ਰੌਲਾ ਪਾਉਣ ਵਾਲਿਆਂ ਦੀ ਬਾਪੂ ਬਲਕੌਰ ਨੇ ਲਾਈ ਕਲਾਸ! ਪਾਣੀਆਂ ਦੇ ਮਸਲੇ ਤੇ ਪੰਜਾਬੀ ਗੰਭੀਰ ਹੋਣ | DUNIYA
ਲੱਖੇ ਸਿਧਾਣੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਗਾਲ੍ਹਾਂ ਕੱਢਣੀਆਂ ਕਿੰਨੀਆਂ ਕੁ ਸਹੀ | Duniya ਦੁਨੀਆਂ
มุมมอง 248หลายเดือนก่อน
ਲੱਖੇ ਸਿਧਾਣੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਗਾਲ੍ਹਾਂ ਕੱਢਣੀਆਂ ਕਿੰਨੀਆਂ ਕੁ ਸਹੀ | Duniya ਦੁਨੀਆਂ
ਸੁਖਬੀਰ ਬਾਦਲ ਐਂਡ ਪਾਰਟੀ ਨੇ ਤਨਖ਼ਾਹ ਆਪ ਲਵਾਈ? ਇੱਕ ਤੀਰ ਅਤੇ ਨਿਸ਼ਾਨੇ ਦੋ !ਅਕਾਲ ਤਖ਼ਤ ਹਜੇ ਵੀ ਬਾਦਲਾਂ ਦੇ ਕਬਜ਼ੇ ਚ?
มุมมอง 207หลายเดือนก่อน
ਸੁਖਬੀਰ ਬਾਦਲ ਐਂਡ ਪਾਰਟੀ ਨੇ ਤਨਖ਼ਾਹ ਆਪ ਲਵਾਈ? ਇੱਕ ਤੀਰ ਅਤੇ ਨਿਸ਼ਾਨੇ ਦੋ !ਅਕਾਲ ਤਖ਼ਤ ਹਜੇ ਵੀ ਬਾਦਲਾਂ ਦੇ ਕਬਜ਼ੇ ਚ?

ความคิดเห็น

  • @gurinderpalsingh-g2f
    @gurinderpalsingh-g2f 18 ชั่วโมงที่ผ่านมา

    ਡਾ ਸਾਹਿਬ ਜੀ ਇਹ ਸਰਕਾਰ ਕਿਸਾਨ ਵਰੋਦੀ ਹੈ ਕੀ ਸਪਰੀਮਕੋਰਟ ਸਰਕਾਰ ਨੂੰ ਕਿਉ ਨਹੀ ਹੁਕਮ ਕਿਉ ਨਹੀ ਕਰਦੇ

  • @japgill_17
    @japgill_17 วันที่ผ่านมา

    ਇਸ ਨੂੰ ਮੋਰਚੇ ਵਿਚ ਨਾ ਵਾੜੋ ਇਹ ਬੰਦਾ ਦਿੱਲੀ ਮੋਰਚੇ ਵਿਚ ਤੋਮਰ ਦੀ ਨੋਕਰਾਨੀ ਦੇ ਹੱਥੋਂ ਸ਼ਰਾਬ ਪੀਂਦਾ ਰਿਹਾ ਤੇ ਸਮਝੋਤਾ ਕਰਕੇ ਮੋਰਚਾ ਵੇਚ ਗਿਆ

  • @Navjotsinghgill876
    @Navjotsinghgill876 วันที่ผ่านมา

    ਡਾਕਟਰ ਸਾਹਿਬ, ਭੁੱਖ ਹੜਤਾਲ ਨਾਲ ਆਪਣੇ ਦੇਸ਼ ਵਿਚ ਸਿਰਫ ਤਿੰਨ ਬੰਦੇ ਮਰੇਆ 1 ਜਤਿਨ ਦਾਸ ਸੈਂਟਰਲ ਜੇਲ੍ਹ ਲਹੌਰ 2 ਕਾਮਾਰੈਡੀ ਮਤੀਕੁਲਾ, ਹੈਦਰਾਬਾਦ, ਆਦਰਾ ਪ੍ਰਦੇਸ਼,3 ਦਰਸ਼ਨ ਸਿੰਘ ਫੇਰੂਮਾਨ, ਚੰਡੀਗੜ੍ਹ

  • @planetindiainside2765
    @planetindiainside2765 วันที่ผ่านมา

    Pese ikathe karan nu firda dalewal….sab kha pi riha

  • @planetindiainside2765
    @planetindiainside2765 วันที่ผ่านมา

    Khanda pinda piya sab….

  • @GurnamSingh-l3j
    @GurnamSingh-l3j วันที่ผ่านมา

    ਇਹਨਾ ਕੋਲ ਕਰੋੜਾਂ ਦੀ ਜਾਇਦਾਦ ਹੈ। ਗਰੀਬ ਮਜ਼ਦੂਰ ਕੋਲ ਕੋਲ਼ ਕਿ ਹੈ। ਸਰਕਾਰ ਇਹਨਾ ਦੀ ਬਜਾਏ ਦਿਹਾੜੀਦਾਰ ਨੂੰ ਦੇਵੇ ਇਹ ਰਜੇ ਰੋਂਦੇਹਨ

    • @parmindersinghdeol7656
      @parmindersinghdeol7656 วันที่ผ่านมา

      ਭਰਾਵੋ ਮਜ਼ਦੂਰ ਇੱਕਠੇ ਹੋਜੇ ਕਿਸਾਨਾਂ ਕੋਲ ਜ਼ਮੀਨਾਂ ਹੈ ਕੁਝ ਸਾਲ ਕੱਟ ਜਾਣਗੇ ਪਰ ਮਜ਼ਦੂਰ ਨੂੰ 100 ਦਾ ਕਿੱਲੋ ਆਟਾ ਲੈਣਾ ਬਹੁਤ ਔਖਾਂ ਹੋਜੂਗਾ ਸਰਕਾਰ ਨੇ ਵੀ ਕਣਕ ਸਕੀਮ ਬੰਦ ਕਰ ਦੇਣੀ ਹੈ ਜਦੋਂ ਸਰਕਾਰ ਨੇ ਖਰੀਦ ਬੰਦ ਕਰ ਦਿੱਤੀ ਤਾਂ ਕਣਕ ਆਉ ਕਿੱਥੇ ਪ੍ਰਾਈਵੇਟ ਬਾਲੇ ਤਾਂ ਫ੍ਰੀ ਦੇਣ ਨਹੀਂ ਲੱਗੇ

  • @mr.vsentertainment512
    @mr.vsentertainment512 วันที่ผ่านมา

    Maran varat nahi eh sab dramebaji hai eh marda nahi hai

  • @DarshanSingh-l2d
    @DarshanSingh-l2d 2 วันที่ผ่านมา

    Collection

  • @DarshanSingh-l2d
    @DarshanSingh-l2d 2 วันที่ผ่านมา

    Overall. Drama

  • @ashwaniguleria3283
    @ashwaniguleria3283 2 วันที่ผ่านมา

    Prejudicial. Kender ne ki laina ina khalistani deshdrohian lai. Ye thode je sikh kisan ne hor desh ch kisan hai ni. Doglian gallan karde ho

  • @jagjithanjra3509
    @jagjithanjra3509 2 วันที่ผ่านมา

    50 ਦਿਨ ਸੁਣਕੇ ਹੀ ਅਗਲਾ ਹਸ ਜਿਆ ਪੈਦਾ ਯਰ

  • @bhupindersinghwaheguru6434
    @bhupindersinghwaheguru6434 2 วันที่ผ่านมา

    ਤੂੰ 50ਦਿਨ ਬੈਠ ਕਿ ਤਾਂ ਦੇਖ ਗੱਲਾਂ ਕਰਨੀਆਂ ਹੀ ਸੋਖੀਆ

  • @SukhdevVirk-p8m
    @SukhdevVirk-p8m 2 วันที่ผ่านมา

    ਟਰੇਡ ਮਰਨ ਵਰਤ ਦਾ ਡੱਲੇਵਾਲ ਫ਼ਿਕਰ ਨਾ ਕਰੋ ਮਰਦਾ ਨਹੀਂ ਕਈਆਂ ਨੂੰ ਮਰਵਾਊ ਪੈਸੇ ਕੱਠੇ ਕਰੂ ਦੇਖ ਲੈਣਾ ਪੱਕਾ

  • @BalwantSingh-jz4pg
    @BalwantSingh-jz4pg 2 วันที่ผ่านมา

    ਕਿਸਾਨਾਂ ਕੋਲ ਤਾ ਕਰੋੜਾ ਦੀਆਂ ਜਮੀਨਾ ਨੇ ਸਰਕਾਰਾ ਨੂੰ ਸਿਰਫ ਦਿਹਾੜੀ ਦਾਰ ਅਤੇ ਮਜ਼ਦੂਰਾਂ ਦੀ ਗੱਲ ਕਰਨੀ ਚਾਹੀਦੀ ਹੈ

  • @Satlndian-xj5qt
    @Satlndian-xj5qt 2 วันที่ผ่านมา

    50 ਦਿਨ ਤੋਂ ਵੱਧ ਹੋ ਗਏ ਤੰਬੂ ਚ ਵੜ ਕੇ ਖਾਈ ਜਾਂਦਾ ਤੇ ਲੋਕਾਂ ਨੂੰ ਕਹੀ ਜਾਂਦਾ ਭੁੱਖ ਹੜਤਾਲ ਹੈ😂😂😂

    • @NirwailSingh-z9p
      @NirwailSingh-z9p วันที่ผ่านมา

      Tu v ander vadh k khai ja rakh te sahi bhukh hadtal peo da ban te sahi

    • @Satlndian-xj5qt
      @Satlndian-xj5qt วันที่ผ่านมา

      @NirwailSingh-z9p ਪਿੰਡਾਂ ਵਿੱਚ ਵੜ ਕੇ ਪੁੱਛ ਕੇ ਦੇਖੋ ਜਿੱਥੇ ਜੂਨੀਅਨ ਵਾਲੇ ਹਰੇਕ ਕਿਸਾਨ ਤੋਂ ਧੱਕੇ ਨਾਲ ਰੁਪਈਏ ਮੰਗਦੇ ਫਿਰਦੇ ਹਨ ਧਰਨੇ ਪ੍ਰਦਰਸ਼ਨ ਦੇ ਨਾਮ ਤੇ ਤੇ ਜਿਹੜੇ ਲੋਕ ਗੁਰੂ ਘਰ ਦੀ ਗੋਲਕ ਹਜ਼ਮ ਕਰਨ ਲੱਗੇ ਸ਼ਰਮ ਨਹੀਂ ਕਰਦੇ ਉਨਾਂ ਵਾਸਤੇ ਝੂਠ ਬੋਲਣਾ ਕਿੱਡੀ ਕੁ ਗੱਲ ਹੈ

  • @ManvirSingh-w6e
    @ManvirSingh-w6e 2 วันที่ผ่านมา

    Dallewal punjab da joda hai ek saal taq v maranvarat rakh sakde

  • @SkKhanna-hb8jk
    @SkKhanna-hb8jk 2 วันที่ผ่านมา

    CHWL DOCTOR GARG 1 NO. DA

  • @joginderasija4091
    @joginderasija4091 2 วันที่ผ่านมา

    ਗਰਗ ਸਾਹਿਬ ਦੀਆਂ ਸਾਰੀਆਂ ਗੱਲਾਂ ਸਹੀ ਹਨ

  • @polaram2987
    @polaram2987 2 วันที่ผ่านมา

    वेरी गुड गर्ग साहब ❤❤

  • @jasvirkaur5028
    @jasvirkaur5028 2 วันที่ผ่านมา

    DaLEWAL nu pta hai ke mrna ta hega cencer nal je Mr gia ta Punjab govt 5/7 Cror privar nu. Deo hi

  • @mohinderbadesha2613
    @mohinderbadesha2613 3 วันที่ผ่านมา

    5 Piyara must order the leader to leave vart. I seriously request farmers. No value of blaming worst governments

  • @varinderbajwa500
    @varinderbajwa500 3 วันที่ผ่านมา

    Nashadya nu moji ashqa nu vii

  • @kuldeepsingh-vk6di
    @kuldeepsingh-vk6di 4 วันที่ผ่านมา

    ਬਹੁਤ ਵਧੀਆ ਵੀਰ

  • @jarnailsingh9949
    @jarnailsingh9949 4 วันที่ผ่านมา

    003rd like Jarnail Singh Khaihira Retired C H T Seechewaal Pannjab ❤

  • @sanraje4976
    @sanraje4976 7 วันที่ผ่านมา

    अपने गुरुओ को याद करो 9 पातशाह श्री गुरु तेग बहादुर जी🙏🙏 के बलिदान को याद करो अपने मन से इन बलिदानियो के सिखाये मार्ग पर चलना पड़ेगा !! भाई मति दास जी🙏🙏 भाई सती दास जी🙏🙏 भाई दियाला जी🙏🙏 700 दास साथ आये थे !! इन वीर श्रोमणि योद्धाओं के बलिदान को याद करो अपने मन से याद करो !!! इन बलिदानियो के सिखाये मार्ग पर चलना पड़ेगा !!येहि इन बलिदानियो के लिए सच्ची श्रद्धांजली. होगी !! 10 पातशाह श्री गुरु गोविंद सिंह जी.🙏🙏 के 4 साहिबजादो🙏🙏 के बलिदान को याद करो अपने मन से इन बलिदानियों को अपने मन से याद करो इन बलिदानियो के सिखाये मार्ग पर चलना पड़ेगा येही इन बलिदानियो के लिए सच्ची श्रद्धांजली होगी !! ये बलिदानी परम्परा 9 पातशाह श्री गुरु तेग बहादुर जी🙏🙏ने बख्शी है जोजो इस परंपरा के ख़िलाफ़ हुआ वो नष्ट हो गया !! वाहेगुरु जी का खालसा🙏🙏श्री वाहेगुरु जी की फ़तेह 🙏🙏

  • @sikanderdhaliwal1995
    @sikanderdhaliwal1995 7 วันที่ผ่านมา

    Good Hardeep

  • @RamandeepKaur-e2d
    @RamandeepKaur-e2d 8 วันที่ผ่านมา

    9 nu moge challo

  • @RamandeepKaur-e2d
    @RamandeepKaur-e2d 8 วันที่ผ่านมา

    Skm jindabaad

  • @kewalkrishangupta2077
    @kewalkrishangupta2077 8 วันที่ผ่านมา

    ਐਨਾ ਨੇ ਕੋਈ ਕੰਮ ਨਾਹੀ ਹੋਣ ਦੇਣਾ ਜੁੱਤਿਆਂ ਦੇ ਪੀਰ ਨੇ

  • @sikanderdhaliwal1995
    @sikanderdhaliwal1995 8 วันที่ผ่านมา

    Skm jindabad

  • @kaurkharoud899
    @kaurkharoud899 8 วันที่ผ่านมา

    ਨਹਿਰ ਤੋਂ ਸੂਆ ਬਣ ਗਿਆ

  • @jattsabjatt436
    @jattsabjatt436 8 วันที่ผ่านมา

    ਕਿੱਥੇ ਦੀ ਵੀਡੀਓ ਆ y

  • @tarsemsinghdhesi7847
    @tarsemsinghdhesi7847 8 วันที่ผ่านมา

    koi address ta dasso ji plz

  • @jagdeepsandhu9659
    @jagdeepsandhu9659 8 วันที่ผ่านมา

    ਅਮਰੂਦ ਦੀ ਜੈਲੀ , ਜੈਮ, ਜੂਸ ਬਣਦਾ ।

  • @jagdeepsandhu9659
    @jagdeepsandhu9659 8 วันที่ผ่านมา

    Pecan nut ਨੂੰ ਤੋਤੇ ਨ੍ਹੀ ਛੱਡਦੇ ।

  • @charanjitkaur447
    @charanjitkaur447 9 วันที่ผ่านมา

    👍👍👌🙏🙏

  • @sikanderdhaliwal1995
    @sikanderdhaliwal1995 9 วันที่ผ่านมา

    ਵਧੀਆ ਵਿਆਖਿਆ

    • @kuldeepsingh-vk6di
      @kuldeepsingh-vk6di 4 วันที่ผ่านมา

      ਬਹੁਤ ਵਧੀਆ ਵੀਰ

  • @jassvlogs2380
    @jassvlogs2380 11 วันที่ผ่านมา

    ਤਰਕਸ਼ੀਲ ਜਸਵੰਤ ਸਿੰਘ ਧਰਦਿਉ ਮੈਂ ਇਸ ਘਰ ਵਿੱਚ ਇਕੱਲਾ ਰਹਿ ਸਕਦਾ ਹਾਂ

  • @meenakshigupta2886
    @meenakshigupta2886 13 วันที่ผ่านมา

    Justice for computer teachers

  • @MandeepKaur-es2ml
    @MandeepKaur-es2ml 14 วันที่ผ่านมา

    ਬਹਤ ਵਧੀਆ❤

  • @Gagandeepg7960
    @Gagandeepg7960 14 วันที่ผ่านมา

    ਨਵੇਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰਨਾ ਚਾਹੀਦਾ

  • @rajveergill6131
    @rajveergill6131 14 วันที่ผ่านมา

    Nice ❤

  • @sikanderdhaliwal1995
    @sikanderdhaliwal1995 14 วันที่ผ่านมา

    Good coverage

  • @jaspreetkaur1097
    @jaspreetkaur1097 14 วันที่ผ่านมา

    Enna nu ve dekho app sarkar.

  • @jaspreetkaur1097
    @jaspreetkaur1097 14 วันที่ผ่านมา

    Waheguru ji very sad.Punjab da koe haal nahi.🙏

  • @gurmukhmaan
    @gurmukhmaan 16 วันที่ผ่านมา

    Good pappi g

  • @rajbindertoor1542
    @rajbindertoor1542 16 วันที่ผ่านมา

    ਡਾਕਟਰ ਤੇ ਪਰਚਾ ਦਰਜ ਹੋਣਾ ਚਾਹੀਦਾ। ਵੀਰ ਦੀ ਜ਼ਿੰਦਗੀ ਖਰਾਬ ਕਰਤੀ। ਹੁਣ ਸਾਰੀ ਉਮਰ ਕੀ ਕਰੂ। ਕੋਈ ਕੰਮ ਨਹੀ ਕਰ ਸਕਦਾ। ਵੀਰ ਕੋਰਟ ਵਿੱਚ ਕੇਸ ਕਰ। ਟਾਈਮ ਜ਼ਰੂਰ ਲੱਗੂਗਾ। ਪਰ ਇਨਸਾਫ਼ ਜ਼ਰੂਰ ਮਿਲੂਗਾ। 🙏

  • @chhajusingh9591
    @chhajusingh9591 17 วันที่ผ่านมา

    Dekhi Chal Mardaniya Rang Kartar de -Aape Mar jande jehre Dujeyan nu Marde, Dhan Dhan Sri Guru Nanak Dev ji Waheguru ji Waheguru ji Waheguru ji

  • @chhajusingh9591
    @chhajusingh9591 17 วันที่ผ่านมา

    Hero Banan De Chakkar Vich Daramebazi hai ji Waheguru ji - Meri 30 Kanala Jameen Pichhle 19 Salan Ton Nappi hai ji - BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji - With Water Minerals and Suppliments le Raha hai ji Waheguru ji

  • @kulwantsingh3183
    @kulwantsingh3183 17 วันที่ผ่านมา

    ਸੈਂਟਰ ਸਰਕਾਰ ਤਾਂ ਚਾਹੁੰਦੀ ਹੈ ਕਿ ਕਿਸਾਨ ਆਪ ਹੀ ਮਰੀ ਜਾਣ ਇਸ ਦਾ ਕੋਈ ਹੋਰ ਬਦਲ ਲਭਿਆ ਜਾਣਾਂ ਚਾਹੀਦਾ ਹੈ ਡੱਲੇਵਾਲ ਸਾਬ ਜੀ ਜਾਨ ਤੋਂ ਬਚੌਣਾ ਬੇਹੱਦ ਜ਼ਰੂਰੀ ਹੈ ਜੀ ਵਾਹਿਗੁਰੂ ਸਾਹਿਬ ਜੀ