Shooter Movie ਨੇ Sukha Kahlon ਸਿਰ ਪਾਇਆ ਵਾਧੂ ਕਤਲ, ਚਸ਼ਮਦੀਦਾਂ ਦੀ ਜ਼ੁਬਾਨੀ ਸੁਣੋ
ฝัง
- เผยแพร่เมื่อ 7 ก.พ. 2025
- #SukhaKahlon #Shooter #FakeSeen #Gangster #Kahlwan #SharpShooter #JayyRandhawa #ShootDaOrder #AvtarHenry #VickyGounder #PremaLahoriya #Bhana #Gangster
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Latest News: Log on to tvpunjab.com/
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
ਹਰੀ ਸਿੰਘ ਨਲੂਆ , ਅਕਾਲੀ ਫੂਲਾ ਸਿੰਘ , ਬਾਬਾ ਮਹਿਤਾਬ ਸਿੰਘ ਬਹੁਤ ਮਹਾਨ ਸ਼ਖ਼ਸੀਅਤਾਂ ਨੇ ਸਿੱਖ ਧਰਮ ਚ ਇਹਨਾ ਤੇ ਬਣਾਉ ਫਿਲਮਾਂ
Te salea filma bnaan alea nu personaly keh MSG krke
ਤੁਹਾਡੇ ਮਾਸਲਿਆ ਨੇ ਕਿਸੇ ਦਾ ਪੁੱਤ ਮਰਵਾ ਦੇਣਾ .......ਕੀ ਫਾਇਦਾ ਕਿਸੇ ਮਾ ਭੈਣ ਦੀ ਜਿੰਦਗੀ ਖਰਾਬ ਹੋਜੂ
Shi kiha
🙏
ਇਨ੍ਹਾਂ ਝੂਠਾ ਦਾ ਗਲਤ ਅਸਰ ਹੁੰਦਾ ਵੀਰੋ
ਪਹਿਲਾਂ ਗਾਧੀ ਫਿਲਮ ਦੇ ਝੂਠਾ ਨੇ ਉਸਦਾ ਭਾਈ ਮਰਵਾ ਦਿੱਤਾ
Only for money .
@@harjinderchahal385 sahi gall aa y
Laddi Laddi Singh shi gal a bai
Bilkul ji...... GANDHI ji de Jotidar Mindi da Saath den di bjaye Dialogue marde rahe......... AFSOS una ne Asal killer Nange ni kite matlab Politicians .........
@@sarbjitsinghsidhu5141 paise tak matlab aa bai par sada youth ena nu e hero samaj lainda
80% ਗੱਪਾ ਹੁੰਦੀਅਾ ਫਿਲਮ ਚ
sahi kiha bai
Sahi aa
Sahi gal veer g
Right bro
I think that was the only wrong fact,but other scenes are true,do a research
ਜੋ sukha kalon da fan aa like karoo
ਜੈ movei ਬਣਾਉਣੀ ਇਹ real ਬਣਾਉ
Ha veer sahi a
Hm shi kya
ਸਾਲਿਓ ਕਿਤੇ ਸਹੀਦਾ ਦੀਆ ਫਿਲਮਾਂ ਬਣਾ ਲਿਆ ਕਰੋ ਇਵੇ ਫੁੰਦੂ ਗੈਗਸਟਰਾ ਦੀਆ ਫਿਲਮਾ ਬਣਾਈ ਜਾਦੇ ਓ
Shi gll a a
Good soch
Ryt sir g
ਸਹੀ ਗੱਲ ਆ ਜੀ
kya bat h yr shi kya
ਜਿਵੇਂ ਤੁਸੀਂ ਮੀਡਿਆ ਆਲਿਆਂ ਨੇ ਮਸਾਲੇ ਲਾਕੇ ਕਮਾਈ ਕਰਨੀ ਆ ਓਵੇਂ ਈ ਓਹਨਾ ਨੇ ਕਰਨੀ ਆ
Shhi kiha 22👌🙏
Ryt👌👌
ਮੀਡੀਆ ਬਹੁਤ ਵੱਡਾ ਮਸਲਾ ਹੱਲ ਕਰਨ ਵਿੱਚ ਲੱਗਿਆ ਪਿਆਂ ਸਾਰੇ ਸਾਥ ਦੇਣ🤣🤣ਸਾਲਾਂ ਗਾਡੂ ਮੀਡੀਆ
sahi gall aa bhai boht bdi mystery ch lge hoye ne reporter 😂😂😂
ਸਾਲੇ ਸਬ ਤੋ ਵੱਧ ਤਾ ਭੈਣਚੋਦ ਮੀਡੀਆ ਵਾਲੇ ਨੇ
@@baggapardan1814 sahi gal ah
😂
ਹੋਰ ਦੱਸਦੇ ਟਿੱਕੂ 😂😂😂😂🤣🤣🤣
😂😂😂
😆😆😆
😂😂😂
Hahahahahahaha
🤣🤣😂😂😂😂😂😂
Normal zindgi jio mere veer rabb di rja Vich
🙏🙏sahi keha veer ji
Yes
सही कहा भाई जी
How
ਜਵਾਨੀ ਵੇਹਲੀ ਆ ਕੋਈ ਕੰਮ ਸਰਕਾਰ ਨਹੀਂ ਦਿੰਦੀ,ਫ਼ਿਲਮਾਂ ਵਾਲੇ ਗਲਤ ਵਖਾ ਕੇ ਗਲਤ ਅਸਰ ਪਾਈ ਜਾ ਰਹੇ ਨੇ ਕੀ ਬਣੂ ਕੋਈ ਰੋਕ ਨਹੀਂ
ਵੀਲ ਕੁੱਲ ਸੱਚ ਕਿਹਾ ਵੀ
ਇਹ ਫਿਲਮ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਵੇਗੀ
Bai film bhut hit hone aaa
M -series hmmsai kea
2:50 ਸੱਚ ਕੀ ਦਿਖਾਉਣ ਗੇ 100ਪਰੱਚਾ ਏਵੇਂ ਤਾਨੀ ਹੋ ਗਿਆ
Y sab police kardi a
@@armaanrangian9532 ਹਾ ਹੋ ਸਕਦਾ ਪੁਲਿਸ ਨੇ ਝੂਠੇ ਪਰਚੇ ਵੀ ਬਣਾੲੇ ਹੋਣ bro
45 parche hi veer 100 ni hi
Shooter flim vich sukha nu hero banaya si is Karke gole wala seen dasiya giya
ਪਹਿਲੇ ਜਵਾਨੀ ਨਸ਼ੇ ਨੇ ਖੱਸੀ ਕਰ ਤੀ ਤੇ ਹੁਣ ਬਦਮਾਸ਼ ਬਣਾ ਬਣਾ ਮਰਵੋਨ ਗੇ
ਜੋ ਸੱਚ ਆ ੳ ਹੀ ਦਿਖਾਆ ਜਾਏ।। ਇਹ ਚੀਜਾ ਕਿਸੇ ਦੀ ਜਿੰਦਗੀ ਦੀ ਸੱਚਾਈ ਨੂੰ ਝੂਠਾ ਬਣਾਉਦੀਆ ਨੇ।।।🙏🙏🙏🙏
50 60 bandeya ney ik banda vadd ta.
Balle o gangster
😂😂🤣🤣🤣
@@anmoldhillon1465 guru garm ni hoyida
Jida wacha dam hunda o kela he 50 tu bhari hunda salya mera tanu mera L da pata !
@@anmoldhillon1465 fukrpuna ch aka bnda galti krda chote vr ladayia ch kush ni rakhia ik var soch ke dekh je tenu jail hogi bacho tere ghardeya da ki hal hou kise de magar lag ke chaga chaud ni kraida
o ta pehla kes c y osto baadh ch ta sukha ikala hi thok dinda c putt
evaa pump de reh aa film ch munda nu
hoor fr kise gangstar banno ge
koi changi cheez dekhoo 🙏🏻
yeahhhhhh👌👌👌
sahi aa
Sunil
Sunil
Dunia ta aya aa ta end karyo
ਹਾਲਾਤ ਪਹਿਲਾਂ ਹੀ ਬਹੁਤ ਬੁਰੇ ਨੇ ਪੰਜਾਬ ਦੇ ਕਿਰਪਾ ਕਰਕੇ ਪੈਸੇ ਦੀ ਖਾਤਰ ਹੋਰ ਨਾ ਵਿਗਾਰੋ ,, ਅਜਿਹੀਆਂ ਫਿਲਮਾਂ ਬਣਾਉਣ ਨਾਲੋਂ ਇੰਟਨੈਸ਼ਨਲ ਸਟੂਡੈਂਟ ਤੇ ਫ਼ਿਲਮ ਬਣਾਉ ਕੇ ਬੱਚੇ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਨੇ ਤੇ ਇੰਡੀਆ ਬੈਠੇ ਲੋਕ ਉਹਨਾਂ ਤੋਂ ਕਈ ਕੁਝ ਮੰਗਦੇ ਤੇ ਬਹੁਤ ਸੁਖੀ ਦਸਦੇ ਨੇ।
ਇਕ ਬੰਦੇ ਨੂੰ ਵੰਡਣ ਵਾਸਤੇ ੫੦ ੬੦ ਲੈਕੇ ਆਇਆ ਤੁਸੀਂ ਸਾਰੀਆਂ ਸੁਣਿਆ ਮੈ ਵੀ ਸੁਣਿਆ ਕਿਡਾ ਕੁ ਬੰਦਾ ਹੋਉ ਸੁੱਖਾ ਉਤਮ ਸੋਚ ਵਾਲੇ ਬੰਦੇ ਸਮਝ ਗਏ ਹੋਣ ਗੇ
Hahhaah sahi gal
Chacha kusea Pehla sara pind ohde gal paya c pehla sukhe de
Yes
ਸੁੱਖਾ ਬਾਈ ਪੰਜਾਬੀ ਯਾਰ
Kahlon pind mai giya ah 💯
ਗਲਤ ਗੱਲ ਹੈ ਏਹ ਫਿਲਮਾਂ ਬਣਾਉਣੀਆ
#ਗੁੰਡਾਗ਼ਰਦੀ
ਗੁੰਡਾਗ਼ਰਦੀ ਫ਼ੁਕਰਪੁਣੇਂ, ਧੌਂਸ ਜਮਾੳੁਣ ਦੀ ਕੋਸ਼ਿਸ਼ 'ਤੋਂ ਜ਼ਨਮ ਲੈਂਦੀ ਹੈ.....
ਬਹੁਤ ਲੋਕ ਦੂਸਰਿਅਾਂ ਨੂੰ ਦਬਾ ਕੇ ਰੱਖਣ ਦੀ ਸੋਚ ਰੱਖਦੇ ਨੇਂ...ਓਹਨਾਂ ਨੂੰ ਲੱਗਦਾ ਹੁੰਦਾ ਕਿ ਇਸ ਤਰਾਂ ਓਹਨਾਂ ਕੋਲੋਂ ਦੁਨੀਅਾਂ ਡਰੇਗੀ....
ਪਰ ਮੂਰਖ਼ਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਹਰ ਕੋੲੀ ਡਰਦਾ ਨਹੀਂ ਹੁੰਦਾ...ਕੋੲੀ ਅੈਸਾ ਵੀ ਟੱਕਰ ਹੀ ਜਾਂਦਾ ਜਿਹੜਾ ਠੋਕ ਦਿੰਦਾ....
ਬਹੁਤੇ ਗੁੰਡਿਅਾਂ ਦਾ ਹਸ਼ਰ ਗਲੀ ਦੇ ਕੁੱਤੇ ਵਾਲਾ ਹੁੰਦਾ.....ਬੜੀ ਗੰਦੀ ਮੌਤ ਨਸੀਬ ਹੁੰਦੀ ੲੇ ਇਹਨਾਂ ਨੂੰ....ਅੰਤਿਮ ਵੇਲੇ "ਤਾਕਤਵਰ ” ਹੋਣ ਦਾ ਭਰਮ ਟੁੱਟ ਜਾਂਦਾ....
ਹੋਛੀ ਮਾਨਸਿਕਤਾ ਵਾਲਾ ਇਨਸਾਨ ਗੁੰਡਾ ਬਣਦਾ 'ਤੇ ੳੁੱਚੇ ਮਾਨਸਿਕ ਪੱਧਰ ਵਾਲਾ ਯੋਧਾ ਬਣਦਾ ...
ਸਾਡੇ ਸਮਾਜ 'ਚ ਗਿਰਾਵਟ ਦੀ ਨਿਸ਼ਾਨੀਂ ਹੈ ਲੋਕਾਂ ਦਾ ਗੁੰਡਿਅਾਂ ਵੱਲ ਝੁਕਾਅ ਅਤੇ ਯੋਧਿਅਾਂ ਨਾਲੋਂ ਦੂਰੀ....
ਗੁੰਡਾ ਖ਼ੁਦ ਦੇ ਹਿੱਤਾਂ ਲੲੀ ਲੜਦਾ...ਕਮਜ਼ੋਰ ੳੁੱਤੇ ਜ਼ੁਲਮ ਕਰਦਾ....ਯੋਧਾ ਸਮਾਜਿਕ ਸੁਧਾਰ ਲੲੀ ਲੜਦਾ....ਇਹ ਅੰਤਰ ਹੈ ਯੋਧੇ ਅਤੇ ਗੁੰਡੇ ਵਿੱਚ...
ਸ਼ਾੲਿਦ ਕਦੇ ਪੰਜਾਬੀਅਾਂ ਦੀ ਮੋਟੀ ਖੋਪੜੀ 'ਚ ਕੋੲੀ ਅਕਲ ਦੀ ਗੱਲ ਘੁਸ ਪਾਵੇ....ਤਾਂ ਸੁੱਖੇ, ਵਿੱਕੀ ਵਰਗੇ ਜੰਮਣ 'ਤੋਂ ਹਟ ਜਾਣਗੇ ...ਬਲਕਿ ਸਰਾਭੇ, ਭਗਤ ਸਿੰਘ ਵਰਗੇ ਜੰਮਣ ਲੱਗ ਪੈਣਗੇ....ਸ਼ਾੲਿਦ.........
Please Mara Chanel ko subscribe kro ji mna aapka Chanel ko subscribe kr deya ha
Bahut vadiya vichaar veer eho jehi Soch sabh Di ho jaave tan saare galat rahh toh pishe hat jange
@@manujassowal5616
sukria gg veer
ਰੇਪ ਕਰਨ ਵਾਲਾ :ਰੇਪਿਸਟ
ਕਤਲ ਕਰਨ ਵਾਲਾ :ਕਾਤਲ
ਚੋਰੀ ਕਰਨ ਵਾਲਾ : ਚੋਰ
ਡਾਕਾ ਮਾਰਨ ਵਾਲਾ : ਡਕੈਤ
ਭਾਵ ਇਹ ਹੈ । ਜੁਰਮ ਕਰਨ ਵਾਲਾ ਮੁਜਰਿਮ ਅਪਰਾਧੀ ਹੋ ਸਕਦਾ। ਜਿਵੇ ਉਗਵਾਦੀ ਦੀ ਪਹਿਚਾਣ ਉਗਰਵਾਦ। ਪਰ ਇਥੇ ਕੁਝ ਛੋਟੀ ਸੋਚ ਵਾਲੇ ਕੋਲੀ ਚੱਟ ਲੋਕ ਸਮਾਜ ਵਿਚ ਹੁੰਦੀਆ ਘਟਨਾਵਾਂ ਨੂੰ ਅਪਰਾਧੀਆ ਦੀਆ ਜਾਤਾ ਨਸਲਾਂ ਰੰਗਰੂਪ ਨਾਲ ਸੰਬੋਧਨ ਕਰਕੇ ਲੋਕਾ ਨੂੰ ਹੋਰ ਜਾਤੀਵਾਦ ਦੀ ਨਫਰਤ ਵਿਚ ਸੁਟਣ ਦਾ ਕੰਮ ਕਰਦੇ ਹਨ। ਇਹੋ ਜਹੇ ਲੋਕਾ ਨੂੰ ਰੇਪ ਹੋਣ ਵਾਲੀ ਕੁੜੀ ਨਾਲ ਸੁਸਾਇਡ ਕਰਨ ਵਾਲੇ ਮੁੰਡੇ ਨਾਲ ਕਤਲ ਹੋਣ ਵਾਲੇ ਇੰਨਸਾਨ ਨਾਲ ਲੁਟੇ ਹੋ ਗਰੀਬ ਨਾਲ ਕੋਈ ਮਤਲਬ ਨਹੀ ਹੁੰਦਾ ।ਨਾਹੀ ਇਹ ਕਿਸੇ ਤਰਾਂ ਦੀ ਲੋੜੀਂਦੀ ਸਹਾਇਤਾ ਕਰਨ ਦੇ ਲਾਇਕ ਹੁੰਦੇ ਹਨ । ਇਹ ਸਿਰਫ ਲੋਕਾ ਨੂੰ ਆਪਸ ਵਿਚ ਵੰਡਕੇ ਰਖਦੇ ਹਨ ਤੇ ਅਹਿਸਾਸ ਵੀ ਨਹੀ ਹੋਣ ਦਿੰਦੇ। ਜਿਸ ਨਾਲ ਅਲਗ ਅਲਗ ਜਾਤਾ ਦੀ ਸਮਾਜ ਵਿਚ ਅਲਗ ਅਲਗ ਮਾੜੀ ਦਿਖ
ਬਣਦੀ ਹੈ ।ਇਹ ਉਹੀ ਹੁੰਦੇ ਜਿਆਦਾਤਰ ਜਿੰਨਾ ਨੂੰ ਟੁਕੜੇ ਪੈਦੇ ਹਨ । ਇਹੋ ਜਹੇ ਲੋਕਾ ਕਰਕੇ ਹੀ ਲੋਕਾ ਵਿਚ ਏਕਤਾ ਨਹੀ ਹੁੰਦੀ ਤੇ ਜਿਥੇ ਏਕਤਾ ਨਹੀ ਉਥੇ ਗਰੀਬੀ ਬੇਰੁਜਗਾਰੀ ਬਿਮਾਰੀ ਮਹਿੰਗਾਈ ਹਮੇਸ਼ਾ ਰਹਿੰਦੀ ਹੈ । ਲੋੜੀਦਾ ਦਵਾਅ ਨਹੀ ਬਣਦਾ ਹੁਕਮਰਾਨਾ ਤੇ ਵੰਡੇ ਹੋਏ ਲੋਕਾ ਕੋਲੋ ।
ਜਾਗੋ ਪੰਜਾਬ
ਬਾਈ ਇਨ੍ਹਾਂ ਸੁੱਖੇ ਵਿੱਕੀ ਗੋਡਰ ਵਰਗਿਆਂ ਨੇ ਪੰਜਾਬ ਬਰਬਾਦ ਕਰਤਾ ਕਿੰਨੇ ਪੁੱਤ ਮਾਂਵਾਂ ਦੇ ਮਰਗੇ ਇੰਨਾਂ ਕਰਕੇ ਤਾਹੀ ਤਾ ਨਰਕ ਭੋਗ ਦੇ ਪਰਿਵਾਰ
@@Simu_23Noor10 ਸਹੀ ਫਰਮਾਇਆ ਵੀਰ ਜੀ ਬਸ ਅਜਕਲ ਮਨੁੱਖੀ ਮਾਨਸਿਕਤਾ ਸ਼ਾਇਦ ਲੱਚਰਤਾ ਗੀਤਕਾਰ ਤੇ ਅਧਾਰਿਤ ਚੱਲਦੇ ਵੈਲਪੁਣੇ ਵਾਲੀ ਸੋਚ ਰਾਜਨੀਤੀ ਨਾਲ ਸੰਬੰਧਿਤ ਗਧੇ ਨਸ਼ਾ ਪ੍ਰਮੋਟ ਕਰਨੇ ਅੱਕ ਚੁੱਕੇ ਆਂ ਇਹੋ ਜਹੀਆਂ ਖਬਰਾਂ ਸੁਣ ਸੁਣ ਕੇ
ਪੰਜਾਬ ਸਰਕਾਰ ਨੇ ਪੁਲਿਸ ਹਟਾ ਕੇ ਆਰਮੀ ਲਾ ਦੇਣੀ ਹੈ ਫੇਰ ਆਰਮੀ ਬਦਨਾਮ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਵੱਲੋਂ ਰਾਜ ਨਿਤੀ ਗਰੀਬ ਲੋਕਾਂ ਨੂੰ ਨੁਕਸਾਨ ਹੋਇਆ ਹੈ
ਤੁਸੀਂ ਵੀ ਮਸ਼ਹੂਰੀ ਕਰ ਰਹੇ ਹੋ ਸ਼ੂਟਰ ਦੀ ।। ਬੱਲੇ ੳਏ ।।।👌👌👌
ਜਿਹੜੀ ਜੀਦਾ ਕਢਦੇ ੳਹ ਵੀ ਕਦੇ ਇਹ ਰਹ ਤੇ ਹੋਣ ਗਏ
Bhagwanpur vi nal hii a
Move kuni shadi 💪🔫
i miss you Sukha kahlwan
Veer ji WaheGuru Ji ka Khalsa WaheGuru ji Ki Fateh 🙏
Talwar lggi c gurnam de fer o u.s.a chla gea c
aap ji nu kive pta ji
Bassi saab kive o
Main jalndhar to hi aw apa jande aw ik duje nu par bht time to gl ni hoyi apni
@@SanjivKumar-sv2wo love u shote veer
@@SanjivKumar-sv2wo bdia bdia meri jn hor shote veer ghar pariwar sab kidda
mrr ke vi jeen ni dindi aae duniya 🥺😭
ਜਿਹਨਾ ਨੂੰ ਮੋਕੇ ਦੇ ਗਵਾਹ ਦੱਸਦੇ ਇਹਨਾਂ ਸੇਵਾ ਕੀਤੀ ਲੱਗਦੀ ਸੁੱਖੇ ਨੈਂ ਤਾਂਹੀਂ ਕੁਝ ਜਿਆਦਾ ਹੀ ਢਿੱਡ ਪੀੜ ਲੱਗਦੀ ਫਿਲਮ ਬਣਨ ਕਰਕੇ ਇਹਨਾਂ ਦੇ
ਬਾਕੀ ਭਾਈ ਜਖਮ ਫੇਰ ਤਾਜੇ ਹੋ ਗਏ ਹੋਣੇਂ😂
ਜੇਕਰ ਹਰ ਇਕ ਗੱਲ ਸਚ ਦਿਖਾ ਦਿੱਤੀ ਇਸ ਫਿਲਮ ਚ ਤਾਂ ਜਿਹੜੇ ਬੰਦੇ ਓਹਦੇ ਫ਼ੈਨ ਆ ਸਬ ਵਿਰੋਧ ਕਰਨਗੇ ਸੁੱਖੇ ਦਾ .....ਸੱਚ ਆਮ ਲੋਕ ਜਾਂਨਦੇ ਆ ਜੋ ਲੋਕਲ ਨੇ
Ki gal Mara c
ੲਿੱਦਾ ਦੀਅਾ ਫਿਲਮਾ ਬਣਾਉਣ ਵਾਲਿਅਾ ਨੂੰ ਫਾਂਸੀ ਦੇ ਦੇਣੀ ਚਾਹੀਦੀ ਅਾ.. ਵਿਚ ਚ ਦਲੇ ਅੈਕਟਰਾ ਨੂੰ ਜਿਹੜੇ ਰਾਜੀ ਹੋ ਜਾਂਦੇ ਫਿਲਮ ਬਣਾਉਣ ਵਾਸਤੇ
ਸਿਰੇ ਦਾ ਡਰਪੋਕ ਬੰਦਾ ਸੀ ਸੁੱਖਾ ਚੋਰ ਲਵਲੀ ਬਾਬੇ ਨੂੰ ਜਿੰਮ ਵਿੱਚ ਕੱਲੇ ਨੂੰ ਹੀ ਮਾਰ ਆਇਆ ਸੀ
ਫ਼ਿਲਮ ਨੂੰ ਮਸਾਲੇ ਲਾਏ ਗਏ ਨੇ ਖੂਬ ਹਕੀਕਤ ਤੋਂ ਤਾਂ ਬੜੀ ਦੂਰ ਆ
Tara ki jya raha ha bira
ਯਰ ਇਨਾ ਨੇ ਕੀ ਲੈਣਾ ਕਿਸੇ ਦੀ ਜੀਵਨੀ ਤੋਂ ਪੈਸੇ ਤੱਕ ਮਤਲਬ ਹੁੰਦਾ ਨਾਲੇ ਆ ਭੈਣ ਦੀ ਲੱਨ ਮੀਡੀਆ ਦੀ ਪੰਜ ਸਾਲ ਹੋਗੇ ਸੋਡੇ ਸੁੱਖਾ ਯਾਦ ਨੀ ਸੀ ਭੈਣ ਚੋਦੋ ਚੱਕ ਕੇ ਮੂੰਹ ਹਰੇਕ ਜਗਾ ਤੁਰ ਜਾਣੇ ਓ ਬੁੰਡ ਚ ਲੈਲੋ ਮੈਕ ਨੂੰ
Log bnate hai is halat Mai admi ko
Very nice sardar veer ji interview
ਅਫਸੋਸ ਦੀ ਗੱਲ ਐ ਕੇ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਵਿਚ ਕੁਝ ਲੋਕਾਂ ਤੋਂ ਬਿਨਾਂ ਕਰਤਾਰ ਸਿੰਘ ਸਰਾਭਾ ਤੇ ਊਧਮ ਸਿੰਘ ਬਿਨਾਂ ਹੋਰ ਕੋਈ ਨਹੀਂ ਜਾਣਦਾ ਉਹਨਾਂ ਨੂੰ ਪ੍ਰਮੋਟ ਕਰੋ ਬਾਈ ਬੇਨਤੀ ਆ ਸਭ ਨੂੰ ਕਿਸੇ gangstar ਨੂ ਹੀਰੋ ਵਾਂਗ ਪ੍ਰਮੋਟ ਕਰੋਗੇ ਤਾਂ ਹੋਰ ਲੋਕ ਵੀ ਏਸ ਰਾਹ ਤੇ ਨਾਂ ਜਾਣ
Sukha bhai zindabaad
Littan pind sade pind nal hi a
Sukha veer jindbad
Ek banda vadiya gal bol gya . Film hi bnauni hai ta sikh kom de yodehya te bnao. Jisne eh gal note kiti thoko like .
ਮੀਡੀਆ ਵਾਲੇ ਆਪਣੇ ਨੰਬਰ ਬਣਾਉਣ ਤੇ ਹੋਏ ਆ , ਤੇ ਫਿਲਮ ਵਾਲੇ ਆਪਣੇ , ਦੋਨਾ ਦੇ ਜੁੱਤੀ ਫੇਰੋ
Ok report sukha kahlo jindabadd
Lun sukhaaa kuttaaa
Plz stop it and R.I.P. only for our freedom fighters and army
Hey Freedom.fighter Is always on Top But He Was very Great Man He was gangster also But He Never Tease Any Poor people he always Ready to Help So Please dont say only Buddy He I'd very Great R.I.P sukhe paaji
ਸੁੱਖਾ ਕਾਹਲਵਾਂ ਏਕ ਦਲੇਰ ਬੰਦਾ ਸੀ ਬੜੀ ਹਿਮਤ ਵਾਲਾ ਸੀ ਪਰ ਜੌ ਸੱਚ ਅ ਓ ਵਖਾਓ ਕੋਲੋ ਨਾ ਟੋਟਕੇ ਜੋੜੋ movie ਵਦੀਆ ਆ
Himat kise cage Kam loda
Awsmmm movie 😍👌😍👌👌👌👌👌👌👌👌😍😍😍😍😍😍😍😍
Shooter ਫਿਲਮ ਦੇ sukha kahlon ਦੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ Click link👇 th-cam.com/video/KiJOGJMnxpE/w-d-xo.html
Land h mara😡😡
Sukha veere yaara da yaar
Muh ohne darde ne banya lagda 😂😂
Sahi keha bro
Sahi keha bro
ਏਦਾਂ ਦੀਆਂ ਫਿਲਮਾਂ ਨਹੀ ਬਣਾਉਣੀਆ ਚਾਹੀਦਾ । ਕੋਈ ਸੇਹਤ ਨਹੀ ਮਿਲਦੀ ਇਸ ਤੋ
ਉਹ ਯਾਰ ਕਿਆ ਲੜਾਈ ਸੜਕ ਪਰ ਸੜਕਾਂ ਪਰ ਹਰ ਦਿਨ ਬਹੁਤ ਵਾਰਦਾਤਾਂ ਹੁੰਦੀਆਂ ਮਾੜੀ ਤਾ ਲੋਕਾਂ ਦੀ ਸੋਚ ਏ /ਜੇ ਸੰਤ ਭਿੰਡਰਾਵਾਲੇ ਹੁੰਦੇ ਕੋਈ ਗੈਗਸਟਰ ਬੈਸਟਰ ਨੀ ਹੋਣੇ ਸੀ ਪੰਜਾਬ ਚ
Miss u 22 ji sukha
Karan veer tuci plwana de interview lende hi vdiya lagde oo veer ji
ਵੀਰੋ ਜਿਨਾ ਸੁਰਮੈਆ ਕੋਮ ਦੈਸ ਵਾਸਤੈ ਕੁੰਛ ਕਿਤਾ ਹੈ ਉਹਨਾਂ ਨੂੰ ਵੀ ਯਾਦ ਕਰੋ ਰੋਜ 4ਤੋ 5 ਲਾਸਾ ਫੋਜੀਆ ਦੀਆ ਆਉਦੀਆ ਹਨ ਉਹਨਾਂ ਨੂੰ ਵੀ ਨਿਉ ਜਨਰੈਸਨ ਨੂੰ ਦਿਖਾਉ ।
Sukha kahlwon sharpshooter godfather
ਗੁਰਨਾਮ ਸਿੰਘ ਮੇਰੀ ਭੂਆ ਜੀ ਦਾ ਪੁੱਤਰ ਆ ਮੇਰਾ ਵੀਰ ਆ ਗੁਰਨਾਮ ਅਮਰੀਕਾ ਆ
Stop these kind of movie's. .... punjab vich te already singer's hi bahut ne beda gark karne layi. ....
Ur ryt, koi smje ta
Siraaa vr
Sirra movie
70% gapp hi houga es film ch....
Panjab Ka sa
@@kapilchhariya3362 m also from punjab ...
Bro
ਮੀਡੀਆ ਕਿਹੜਾ ਸੱਚ ਬੋਲਦਾ
ਸ਼ਬਦ ਗੈਂਗਸਟਰ
Best I love this film
ਲੱਖਾ ਸਿਧਾਣਾ Sukha kahlon ਤੇ ਬਣੀ ਫਿਲਮ shooter ਬਾਰੇ ਦੇਖੋ ਕੀ ਬੋਲੇ Click link 👇th-cam.com/video/ITH7p52ugHo/w-d-xo.html
Assi bhulath de a
Miss you sukhe veer
Movie ta banni chahidia g
Sahi gal hai bai😊
Very nice
Eh haii sada smajj 14 feb nu 40 sipahi sade shhidd hoye c ...ehna yodiyaa di film bnaoni chidii aa ..takiii desh te mrr mitn da sandesh jawe loka vich ....
inni charcha taan kade bhagat singh di ni kiti chanel waliya ne
ਇਹ ਨੂੰ sab ਸਿਖਾਇਆ hoya ਸੀ salya ਨੂੰ 😂😂
ਬਹੁਤ ਵਧੀਆ ਮਰ ਜਾਓ ਲੜ ਲੜ ਕੇ ।
Waheguru ji ka khalsa w ji kee fta o pai sach dikhao judh pahla hee bhut ho choka waheguru ji ka khalsa w ji kee fta
Miss u brother
Meeddeya badi smaz seva karan laga 🤣🤣🤣
News ch banda 1 marda dasde 3 marge ggg🤣🤣🤣🤣
Goli mare ne mare trailer attt a
Koi hor be khabar dikha do Veer Film lye masala jruri hai
Muchh khadi bhut vadia song hai saray veer pra jrur sunan singar suraj verma Hk music production
film awe na awe saleo masale ade jade masale tusii lone aa
ਫਿਲਮਾ ਵਾਲੇ ਕੀਸੇ ਦੇ ਪੁੱਤ ਨੂੰ ਲਗਦਾ ਮਰਨਾ ਚਾਹਦੇ ਨੇ
Sukha veer love you...miss you y...
Sai gal aa bai ji
Producers and directors have to make the money and films 🎥They doesn’t care about the society. There is no any true artists .
Rehnde English
😂😂😂😂
so excited movie lee best of luck Bj 💣😍
Film bohut vadia aa
Tu dekhli
J film ch 100 cheeja vadia ta ehne ik cheej frd k saari film glt krti te upper to har gal magr eda question mark aa
Nasha ptta ni karda c koi sukha sgo ota dai protha Khan da shkin c
Ryt
Coach Sahib ih asl Feedback jaan k ni Lainde bs AMLIs di Nabz farhde ne TRP te Box Office layee ji.... WAHEGURU ji Bhali krnge.......
Bhai fer red bull kya h
@@sarbjitsinghsidhu5141 hahaha belkul sahi aakhea bro
@@hardipmalik6432 o mere shote beer redbul ikk hanji drinks a and har sports man onu pinda he ....dost mere jalandhar ch gym a and me khud redbul pinna ki o nasha ho gea hahahaha so pliz edda da glt parchar na kar thankiu mera bro
Naal wale bande ne vi muh baneya hoya osda vi Accident ho gya lagda 😂🤣
Pakke Dramebaaz dar a y agle nu
Stop watching these crap movies....inspite this make movies on historical events like sardar Hari singh, and other Sikh icons
Film ch masale launde ne publicity bnaunde ne jhooth bolde ne
ਹੋਰ ਹਿੰਦੀ ਫ਼ਿਲਮਾਂ ਵਿੱਚ ਐਨੇ ਬੰਦੇ ਮੱਰ ਜਾਦੇਨੇ ਇਕ ਬੰਦਾ 50 ਬੰਦਿਆ ਨੂੰ ਕੁਟ ਦਿੰਦਾ ਉਹੋ ਕਿਹੜਾ ਸੱਚ ਹੁੰਦਾ ਕਿਉਂ ਬਾਦ ਪੲਿਉ ਫਿਲਮ ਦੇ
ik nu 50 jaane maaran , koi Daleri nai hundi, Fukrepanti hundi ae.... baki bhai sare apne apda or apne parivar da dyan rakho... galt sangat to bacho