ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Waheguru gg
Waheguru
Waheguru ji 🙏 sat akal ji
Sat shri akal ji 🙏
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਰੰਭਲੇ ਸਮੇਂ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਅਤੇ ਸੁਰਮਈ ਸੀ ਅਤੇ ਫਰਹਰੇ ਉਪਰ ਸ੍ਰੀ ਅਕਾਲ ਸਹਾਇ ਉਕਰਿਆ ਹੁੰਦਾ ਸੀ । ਜਦੋਂ ਡੋਗਰੇ ਸਿੱਖ ਰਾਜ ਵਿੱਚ ਤਾਕਤ ਫੜ ਗeੈ ਤਾਂ ਰਣਜੀਤ ਸਿੰਘ ਦੇ ਸਮੇਂ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਤੋਂ ਕੇਸਰੀ ਹੋਇਆ ਜੋ ਕਿ ਡੋਗਰਿਆ ਦੀ ਬ੍ਰਾਹਮਣਵਾਦੀ ਸਜ਼ਿਸ਼ੀ ਨੀਤੀ ਦਾ ਹਿੱਸਾ ਸੀ । ਕਿਉਂ ਕਿ ਡੋਗਰੇ ਅੰਗਰੇਜਾਂ ਦੇ ਨਾਲ ਮਿਲ ਚੁਕੇ ਸਨ ਅਤੇ ਉਹਨਾਂ ਨੇ ਅੰਗਰੇਜੀ ਸਾਜਿਸ਼ ਅਧੀਨ ਹੀ ਸਭ ਤੋਂ ਪਹਿਲਾਂ ਖਾਲਸਈ ਨਿਸ਼ਾਨ ਸਾਹਿਬ ਦਾ ਰੰਗ ਬ੍ਰਾਹਮਣਵਾਦੀ ਕੇਸਰੀ ਕਰਵਾ ਦਿੱਤਾ ਅਤੇ ਮਹਾਰਾਜਾ ਜੋ ਕਿ ਪੂਰੀ ਤਰਾਂ ਉਹਨਾਂ ਦੀ ਚਾਲ ਵਿੱਚ ਫਸ ਚੁਕਾ ਸੀ ਇਸ ਬਿਪਰ ਨੀਤੀ ਨੂੰ ਸਮਝ ਨਾ ਸਕਿਆ।
waheguru
Good
ਧੰਨਵਾਦ ਜੀ🙏
🙏🏼🙏🏼🙏🏼
🙏🙏
Eeh Nishan sahib kitthu miluga mainu chahida ha
Oky veer pta kake dasde a 🙏
@@Punjabtospain tussi dassya nhi veera
@@HarmanjotSingh-fs6wj aj dasde a pta karke