Paddy Update🚨| ਆਰੜ੍ਹਤੀਆਂ ਤੇ ਸ਼ੈਲਰ ਮਾਲਕਾਂ ਨਾਲ Meeting ਬੇਨਤੀਜਾ| ਸਰਕਾਰ ਦਾ ‘Paddy Space’ ਤੇ ਦੋ ਤਰਫਾ ਬਿਆਨ

แชร์
ฝัง
  • เผยแพร่เมื่อ 18 พ.ย. 2024

ความคิดเห็น • 7

  • @Harrygharu551
    @Harrygharu551 หลายเดือนก่อน

    ਕਿਸਾਨ ਵੀ ਰੁਲਣੇ ਆ ਸ਼ੈੱਲਰ ਮਾਲਕ ਵੀ ਇਸ ਹਿਸਾਬ ਨਾਲ ਰੁਲ ਜਾਣ ਗੇ, ਸ਼ੈੱਲਰ ਵਿਚ ਕੰਮ ਕਰਨ ਵਾਲਾ ਹਰ ਵਰਕਰ ਰੁਲਣਾ ਤਹਿ ਆ, ਮੈਂਨੂੰ ਲੱਗਦਾ ਬੇਰੋਜ਼ਗਾਰ ਕਰ ਦੇਣ ਗੇ ਸਾਰਿਆ ਨੂੰ, ਪਿਛਲੇ ਸਾਲ ਕਰੋੜਾਂ ਦਾ ਘਾਟਾ ਪਿਆ ਸ਼ੈੱਲਰ industry ਨੂੰ ਰੱਬ ਨਾ ਕਰੇ ਜੈ ਇਸ ਵਾਰ ਸਪੇਸ ਨਾ ਬਣੀ ਜਾ ਸ਼ੈੱਲਰ ਦੀਆ ਮੰਗਾ ਨਾ ਮਨੀਆ ਗਈਆ ਤਾਂ ਮੇਰੈ ਹਿਸਾਬ ਨਾਲ ਬੰਦ ਹੋ ਜਾਣਗੇ ਸ਼ੈੱਲਰ, ਮੇਰੀ ਅਪੀਲ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਸੋਚੋ ਕੁਝ ਇਹਨਾ ਬਾਰੇ ਨਹੀ ਤਾਂ ਪੰਜਾਬ ਲਈ ਕਾਲਾ ਸਮਾ ਦੂਰ ਨਹੀਂ ਲੱਗ ਰਿਹਾ

  • @harrapacivilization2779
    @harrapacivilization2779 หลายเดือนก่อน +1

    ਅੰਨਦਾਤਾ ਮੰਡੀਆਂ ਚ ਰੁਲ ਰਿਹੈ ਇਹਨਾ ਲੁਟੇਰਿਆਂ ਨੂੰ ਹੁਣ ਮੀਟਿੰਗਾਂ ਯਾਦ ਆਈਆਂ

  • @baljinderkumar2810
    @baljinderkumar2810 หลายเดือนก่อน

    ਇਹਨਾ ਦੇ ਵੱਸ ਦੀ ਗੱਲ ਨਹੀਂ ਸਰਕਾਰ ਚਲਾਉਣੀ। ਬਾਕੀ ਕਸਰ ਪੰਜਾਬ ਨਾਲ ਵਿਤਕਰਾ ਕਰਕੇ ਮੋਦੀ ਸਰਕਾਰ ਕੱਢ ਦੇਵੇਗੀ

  • @rakeshkumarjindal7954
    @rakeshkumarjindal7954 หลายเดือนก่อน +1

    ਪੰਜਾਬ ਸਰਕਾਰ ਵੀ ਕੋਈ ਵਧੀਆ ਰੋਲ ਅਦਾ ਨਹੀਂ ਕਰ ਰਹੀ ਹੈ ਸ੍ਰੀ ਕਟਾਰੂਚੱਕ ਜੀ ਸਪੇਸ ਬਿਲਕੁਲ ਨਹੀਂ ਹੈ ਅਤੇ ਬਕਾਇਆ ਪੇਮੈਟ ਵੀ ਜਲਦੀ ਪਾਓ

    • @harrapacivilization2779
      @harrapacivilization2779 หลายเดือนก่อน

      ਸ਼ੈਲਰਾਂ ਵਾਲੇ ਕਰੋੜਾਂ ਰੁਪਿਆ ਲੁੱਟਦੇ ਹਨ । ਕੀ ਮੌਤ ਪੈਂਦੀ ਜੇ ਇਕ ਸਾਲ ਦਸ ਵੀਹ ਲੱਖ ਘੱਟ ਲੁੱਟ ਲਿਆ । ਜਿਮੀਦਾਰਾਂ ਦੀ ਫਸਲ ਵੱਧ ਤੋਲ ਤੋਲ ਮਾਰੀਆਂ ਠੱਗੀਆਂ ਇਸੇ ਜਨਮ ਨਿਕਲਣਗੀਆਂ। ਦੇਖਦੇ ਰਿਹੋ ਪਾਪੀਓ । ਜੇ ਪ੍ਰਮਾਤਮਾ ਹੋਇਆ ਇਕ ਇਕ ਲੁੱਟ ਤੇ ਪਾਪ ਦਾ ਹਿਸਾਬ ਲਵੇਗਾ