Women commission ਦਾ ਸਾਬਕਾ CM ਚੰਨੀ ’ਤੇ ਐਕਸ਼ਨ, ਬੀਬੀ ਜਗੀਰ ਕੌਰ ਵਾਲਾ ਨਹੀਂ... ਪੁਰਾਣਾ ਵਿਵਾਦ ਪਿਆ ਗਲ਼

แชร์
ฝัง
  • เผยแพร่เมื่อ 12 พ.ค. 2024
  • Women commission ਦਾ ਸਾਬਕਾ CM ਚੰਨੀ ’ਤੇ ਐਕਸ਼ਨ, ਬੀਬੀ ਜਗੀਰ ਕੌਰ ਵਾਲਾ ਨਹੀਂ... ਪੁਰਾਣਾ ਵਿਵਾਦ ਪਿਆ ਗਲ਼
    #jalandharnews #charanjitsinghchanni #bibijagirkaur #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 173

  • @user-dj2di1ld6c
    @user-dj2di1ld6c 16 วันที่ผ่านมา +72

    ਜਦੋਂ ਬੀਬੀ ਜਗੀਰ ਕੌਰ ਨੂੰ ਕੋਈ ਇਤਰਾਜ ਨਹੀਂ ਤੇ ਫਿਰ ਤੈਨੂੰ ਕਿਉਂ,,,,,

  • @jagdishsingh9965
    @jagdishsingh9965 17 วันที่ผ่านมา +60

    ਜਦੋ ਬੀਬੀ ਜਗੀਰ ਕੌਰ ਨੂੰ ਕੋਈ ਇਤਰਾਜ ਨਹੀ, ਫੇਰ ਤਾ ਕੋਈ ਤੁਕ ਨਹੀ ਬਣਦੀ, ਚੰਨੀ ਕਹਿੰਦਾ ਅਸੀ ਭੈਣ ਭਰਾ ਹਾਂ,,,ਜਿਹੜੇ ਲੋਕ ਆਪਣੇ ਬੈੱਡਰੂਮ ਦੀਆ ਵੀਡੀਓ ਬਣਾਉਦੇ ਹਨ,,ਓਹਨਾ ਤੇ ਜਰੂਰ ਤੋ ਜਰੂਰ ਕਾਰਵਾਈ ਹੋਣੀ ਚਾਹੀਦੀ ਹੈ,,,

  • @karmasinghsidhu1320
    @karmasinghsidhu1320 15 วันที่ผ่านมา +42

    ਬੀਬੀ ਨੂੰ ਤਾਂ ਕੋਈ ਤਕਲੀਫ ਨੀ,ਇਹ ਲੰਡੀ ਬੁੱਚੀ ਕਿਉ ਬੋਲੀ ਜਾਂਦੀ ਆ

  • @BalwinderBalwinder-qu8fw
    @BalwinderBalwinder-qu8fw 15 วันที่ผ่านมา +18

    ਜਦੋਂ ਬੀਬੀ ਜਗੀਰ ਕੌਰ ਨੂੰ ਕੋਈ ਇਤਰਾਜ਼ ਨਹੀਂ ਤਾਂ ਇਸ ਬੀਬੀ ਦਾ ਕਿਉਂ ਜ਼ੋਰ ਲੱਗੀ ਜਾਂਦਾ।

  • @dalvirkumar3710
    @dalvirkumar3710 17 วันที่ผ่านมา +62

    ਇਸ ਔਰਤ ਨੂੰ ਚੰਗੇ ਪੈਸੇ ਦਿੱਤੇ ਲਗਦਾ ਜਿਹੜੀ ਰਾਜਨੀਤੀ ਕਰਦੀ ਪਈ,ਰੋਜ ਨਾਬਾਲਗ ਬਚਿਆ ਨਾਲ ਸਭ ਕੁਝ ਹੁੰਦਾ ,ਓਦੋਂ ਤੁਸੀ ਕਿਸ ਖੂਹ ਚ ਡਿੱਗ ਪੈਂਦੇ ਆ

  • @bodhrajsingh1705
    @bodhrajsingh1705 17 วันที่ผ่านมา +49

    ਐਵੇਂ ਬਕਵਾਸ ਕਰੀ ਜਾ ਰਹੇ ਸਾਰੇ ਗੱਲ ਕੋਈ ਨਹੀਂ

  • @ruplalsehgal1117
    @ruplalsehgal1117 16 วันที่ผ่านมา +30

    ਵੋਟਾਂ ਕਰਕੇ ਸ਼ੋਸ਼ੇ ਛੱਡਦੇ

  • @balvirsingh3076
    @balvirsingh3076 17 วันที่ผ่านมา +30

    ਉਨ੍ਹਾਂ ਦੋਸ਼ੀਆਂ ਨੂੰ ਕਿੰਨੇ ਸਾਲ ਲਈ ਕੈਦ ਕੀਤਾ ਜਿਨ੍ਹਾਂ ਨੇ ਅਬੋਹਰ ਦੀ ਇੱਕ ਔਰਤ ਨੂੰ ਜੋ ਕਿ ਬਿੱਲਕੁੱਲ ਨਿਰਦੋਸ਼ ਸੀ ਇੱਕ ਤਿਲ ਮਾਤਰ ਵੀ ਕਸੂਰ ਨਹੀਂ ਸੀ ਪਰ ਉਸਨੂੰ ਨਿਰਵਸਤਰ ਕਰਕੇ ਗਲੀਆਂ ਵਿੱਚ ਭਜਾਇਆ ਗਿਆ ਸੀ

  • @jagdeepsingh-wq3yk
    @jagdeepsingh-wq3yk 16 วันที่ผ่านมา +23

    ਹਰ ਰੋਜ਼ ਪਿੰਡਾਂ ਚ ਗਰੀਬ ਔਰਤਾਂ ਨਾਲ ਗ਼ਲਤ ਹੁੰਦਾ ਉਦੋਂ ਮਹਿਲਾ ਕਮਿਸ਼ਨ ਕਿਥੇ ਹੁੰਦਾ
    ਇਹ ਸਾਰੇ ਕਾਨੂੰਨ ਕਮਿਸ਼ਨ sirf ਲੀਡਰਾਂ lyi ਹੀ ਹੁੰਦੇ. ਆ ਬਸ

  • @darshansingh5265
    @darshansingh5265 15 วันที่ผ่านมา +18

    ਜਦੁ 91 92 ਦੇ ਵਿਚ ਔਰਤ-ਮਰਦ ਨੂੰ ਇਕ ਦੁਜੇ ਦੇ ਸਾਹਮਣੇ ਥਾਣੇਦਾਰ ਨੰਗਾ ਕਰਕੇ ਇੰਟੈਰੋੰ ਗੈਟ ਕਰਦੇ ਸੀ ਇਹ ਔਰਤ ਓਦੋ ਕਿਥੇ ਸੀ ਤੂਰ ਦਰਸ਼ਨ ਸਿੰਘ ਹਠੂਰ

  • @asingh4019
    @asingh4019 15 วันที่ผ่านมา +10

    ਜੇ ਬੀਬੀ ਜਗੀਰ ਕੌਰ ਨੇ ਕੋਈ ਸ਼ਕੈਤ ਵੀ ਨਹੀਂ ਕੀਤੀ ਤੈਨੂੰ ਉਹਦੀ ਕੋਈ ਲੋੜ ਵੀ ਨਹੀਂ ਤਾਂ ਫਿਰ ਤੂੰ ਬੁੜਕੀ ਕਾਹਤੋਂ ਜਾਨੀ ਐਂ

  • @darshansingh5265
    @darshansingh5265 15 วันที่ผ่านมา +13

    ਇਹ ਕੋਈ ਵਡੀ ਗਲ ਨਹੀ ਪੁਤ ਧੀਆ ਜਾ ਆਪਣੇ ਤੋ ਵਡਿਆ ਦੇ ਠੋਡੀ ਨੂੰ ਹਥ ਲਾਇਆ ਜਾ ਮੂੰਹ ਤੇ ਹਥ ਲਾਇਆ ਗਿਆ ਕੋਈ ਗੁਨਾਹ ਨਹੀ ਹੁੰਦਾ ਬੇਸ਼ਰਤੇ ਸਾਹਮਣੇ ਵਾਲੇ ਦਾ ਰਿਸ਼ਤਾ ਪੁਤਰ ਧੀਆ ਵਾਗ ਹੈ ਤੂਰ ਦਰਸ਼ਨ ਸਿੰਘ ਹਠੂਰ ਪਿੰਡੀਆ

  • @user-vb8qs7yc1u
    @user-vb8qs7yc1u 15 วันที่ผ่านมา +10

    ਜਿੱਥੇ ਮੀਆਂ ਬੀਬੀ ਰਾਜੀ ਕੀਕਰੇਗਾ ਕਾਜੀ ਜਿਸ ਤਰਾਂ ਉਸੇ ਤਰ੍ਹਾਂ ਉਹ ਮੰਤਰੀ ਆਪਸ ਵਿੱਚ ਹੱਸਦੇ ਖੇਡਦੇ ਹਨ ਕੋਈ ਇਸ ਤਰਾਂ ਦੁਨੀਆਂ ਵਿੱਚ ਬਹੁਤ ਭੈਣ ਭਰਾ ਹੱਸਦੇ ਖੇਡਦੇ ਹਨ ਬੀਬੀ ਜੀ ਤੁਸੀਂ ਹੋਰ ਸ਼ਿਕਾਇਤਾਂ ਸੁਣਨ ਵਾਲੀਆਂ ਬਹੁਤ ਹਨ ਉਹਨਾਂ ਤੇ ਕੰਮ ਕਰੋ ਜਿਹੜਾ ਕੰਮ ਕਰਨ ਵਾਲਾ ਹੈ

  • @user-mu7fv5pw9j
    @user-mu7fv5pw9j 15 วันที่ผ่านมา +8

    ਬੀਬੀ ਜਗੀਰ ਕੌਰ ਜੀ ਦੇ ਠੋਡੀ ਨੂੰ ਹੱਥ ਲਾਉਣਾ ਕੋਈ ਬਹੁਤ ਬੜੀ ਪਾਪ ਵਾਲੀ ਘਟਨਾ ਨਹੀਂ ਹੈਗੀ ਇਹ ਮਾਂ ਪੁੱਤ ਦਾ ਰਿਸ਼ਤਾ ਵੀ ਹੋ ਸਕਦਾ ਹੈ ਭੈਣ ਭਰਾ ਦਾ ਵੀ ਹੋ ਸਕਦਾ ਹੈ ਉਹ ਪਾਪੀੳ ਉਹ ਕਿਉਂ ਪੰਜਾਬ ਦਾ ਬੇੜਾ ਗਰਕ ਕਰਨ ਤੁਰੇ ਹੋਏ ਆ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ ਇੱਥੇ ਪਿਆਰ ਸੱਭਿਆਚਾਰ ਬਣਿਆ ਰਹਿਣ ਦਿਓ ਨਹੀਂ ਤਾਂ ਤੁਹਾਡਾ ਵੀ ਹਾਲ ਬੜਾ ਮਾੜਾ ਹੋਣਾ ਹੈ ਅਤੇ ਮੀਡੀਆ ਬਦਨਾਮ ਕਰ ਰਹੇ ਹੋ

  • @gurjeetnagra1104
    @gurjeetnagra1104 17 วันที่ผ่านมา +37

    ਮਹਿਲਾ ਕਮਿਸ਼ਨ ਜੀ ਰਾਜਨੀਤੀ ਨਾ ਕਰੋ ਪੰਜਾਬ ਵਿੱਚ ਬਹੁਤ ਬੇਟੀਆ ਦੀ ਇੱਜ਼ਤ ਰੂਲੀ ਕਿਨੀ ਰਾਖੀ ਕੀਤੀ ਹੈ ਹਾਸਾ ਉਣਦੇ

    • @user-cu3hn8er8q
      @user-cu3hn8er8q 15 วันที่ผ่านมา

      ਓਹ ਨੀ ਏਨਾ ਨੂੰ ਦਿਸਦਾ ਜੌ ਮਰਜੀ ਹੋਈ ਜਾਵੇ ਧੀਆਂ ਭੈਣਾਂ ਨਾਲ ਬਸ ਬੀਬੀ ਜਗੀਰ ਕੌਰ ਦੇ ਬਹਾਨੇ ਭੌਂਕਣਾ

    • @preethar5575
      @preethar5575 15 วันที่ผ่านมา

      Hssa aunda madam di gll te .channi da nam le ke madam nu bjp ja aap walo ticket milni a .punjab ja hor states ch kurian safe ni ja munde tang krde a os te koi step chk hunda tuhde kolo so ਡਰਾਮੇਬਾਜ਼ੀ na kro madam .bhagwant Mann te step chkde tuc jis apni kuri di age di kuri nall viah kita hahaha wasse gall a ik 😂.jehre kam tuhnu krne chahide o kro thik a ji

  • @user-nd2op8js8y
    @user-nd2op8js8y 15 วันที่ผ่านมา +6

    ਮੈਡਮ ਪੂਰੀ ਪਬਲਿਕ ਵਿੱਚ ਚੰਨੀ ਨੇ ਭੈਣ ਭਰਾ ਦਾ ਪਿਆਰ ਵਖਾਇਆ ਐ

  • @HarinderSingh-rh2wo
    @HarinderSingh-rh2wo 15 วันที่ผ่านมา +6

    ਪਤਰਕਾਰ ਇਸ ਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਜਦੋਂ ਚੰਨੀ ਸਾਹਿਬ ਨੇ ਮਾਂ ਭੈਣ ਹੀ ਕਹਿ ਦਿੱਤਾ ਤਾਂ ਫਿਰ ਵੀ ਇਸ ਨੂੰ ਕਿਉਂ ਤਕਲੀਫ ਹੋ ਰਹੀ ਹੈ

  • @swarnSidhu-qw5ed
    @swarnSidhu-qw5ed 13 วันที่ผ่านมา +3

    ਬੀਬਾ ਜੀ ਜਦੋਂ ਬੀਬੀ ਜਗੀਰ ਕੌਰ ਨੂੰ ਕੋਈ ਇਤਰਾਜ ਨਹੀਂ ਹੈ ਤਾਂ ਤੁਹਾਨੂੰ ਵੀ ਇਸ ਗੱਲ ਦਾ ਬਹਤਾ ਮੁੱਦਾ ਨਹੀਂ ਬਣਾਉਣਾਂ ਚਾਹੀਦਾ ਹੋ ਸਕਦਾ ਹੈ ਬੀਬੀ ਜਗੀਰ ਕੌਰ ਅਤੇ ਚਰਨਜੀਤ ਸਿੰਘ ਚੰਨੀ ਦਾ ਰਿਸਤਾ ਮਾਂ ਪੁੱਤ ਜਾਂ ਭੈਣ ਭਰਾ ਵਾਲਾ ਹੀ ਹੋਵੇ। ਇਹਨਾਂ ਗੱਲਾਂ ਨੂੰ ਛੱਡ ਕੇ ਉਸ ਵੱਲ ਧਿਆਨ ਦਿਆ ਕਰੋ ਜਿਥੇ ਛੋਟੀਆਂ ਛੋਟੀਆਂ ਬੱਚੀਆਂ ਨਾਲ਼ ਬਲਾਤਕਾਰ ਹੁੰਦੇ ਨੇ ਉਦੋਂ ਤਾਂ ਤੁਸੀਂ ਚੁੱਪ ਕਰ ਕੇ ਬੈਠ ਜਾਂਦੇ ਹੋ ਹੋਈ ਵੀ ਸਟੈਂਡ ਨਹੀਂ ਲੈਂਦੇ। ਸੋ ਇਹਨਾਂ ਗੱਲਾਂ ਨੂੰ ਛੱਡ ਕੇ ਮਸੂਮਾਂ ਵੱਲ ਧਿਆਨ ਦਿਆ ਕਰੋ।

  • @nishansingh2287
    @nishansingh2287 15 วันที่ผ่านมา +5

    ਬੀਬੀ ਜਗੀਰ ਕੌਰ ਨੂੰ ਕੋਈ ਇਤਰਾਜ਼ ਨਹੀਂ ਤਾਂ ਤੁਸੀਂ ਕਿਵੇਂ ਕਾਰਵਾਈ ਕਰ ਸਕਦੇ ਹੋ ਸਰਕਾਰ ਦੀ ਸ਼ਹਿ ਤੇ ਕਾਰਵਾਈ ਕੀਤੀ ਜਾਵੇਗੀ

  • @kam_dia_Galla
    @kam_dia_Galla 14 วันที่ผ่านมา +3

    ਜਦੋਂ ਬੀਬੀ ਜਗੀਰ ਕੌਰ ਨੂੰ ਕੋਈ ਗੁੱਸਾ ਗਿੱਲਾ ਨਹੀਂ ਤਾਂ ਤੁਸੀਂ ਐਵੇਂ ਕਿਉਂ ਛੱਜ ਚੱਕ ਕੇ ਘੁੰਮਣ ਲੱਗ ਪਏ

  • @DalbirKhan-ky7fz
    @DalbirKhan-ky7fz 15 วันที่ผ่านมา +7

    ਭੈਣ ਭਰਾ ਦਾ ਰਿਸ਼ਤਾ ਮੰਨਿਆ ਜਾ ਰਿਹਾ ਬੀਬੀ ਜਗੀਰ ਕੌਰ ਤੇ ਚੰਨੀ ਦਾ

  • @JagtarSingh-kz8gi
    @JagtarSingh-kz8gi 16 วันที่ผ่านมา +14

    ਸਦੀ ਨਾਂ ਬੁਲਾਈ ਮੈਂ ਲਾੜੇ ਦੀ ਤਾਈ ।ਜਦੋਂ ਬੀਬੀ ਜਗੀਰ ਕੌਰ ਜੀ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਫਿਰ ਇਹ ਐਵੇਂ ਰੌਲਾ ਪਾਈ ਜਾਂਦੀ ਆ

  • @bhupinderkaur5848
    @bhupinderkaur5848 11 วันที่ผ่านมา +2

    ਚੰਨੀ ਨੇ ਤਾ ਹੱਥ ਹੀ ਲਾਇਆ ਜਿਹੜੀਆਂ ਜਨਾਨੀਆਂ ਨਾਲ ਨਾਬਾਲਗ ਬੱਚਿਆਂ ਨਾਲ ਕੀ ਕੀ ਨਹੀ ਹੁੰਦਾ ਤੇ ਹੋ ਵਿ ਰਿਹਾ ਉਨਾਂ ਬਾਰੇ ਕੋਣ ਬੋਲੇਗਾ ਤੇ ਕੋਣ ਬਲ ਰਿਹਾ

  • @randhirsingh6300
    @randhirsingh6300 12 วันที่ผ่านมา +2

    ਜਦੋ ਬੀਬੀ ਜਗੀਰ ਕੌਰ ਨੂੰ ਕੋਈ ਤਰਾਜ ਨਹੀਂ। ਫੇਰ ਤੈਨੂੰ ਕੀ ਚਾਹੀਦਾ ਹੈ।

  • @amarjeetsingh3869
    @amarjeetsingh3869 15 วันที่ผ่านมา +7

    ਮਹਿਲਾ ਕਮਿਸ਼ਨ ਪਹਿਲਾਂ ਕਿੱਥੇ ਸੀ ਐਵੇਂ ਰੌਲਾ ਪਾਈ ਜਾਨੀ ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ ਏ ਦੂਨੀਆਂ ਮੰਡੀ ਪੈਸੇ ਦੀ ਸਭ ਬਕਵਾਸ

  • @BillingKing-dy7pu
    @BillingKing-dy7pu 15 วันที่ผ่านมา +7

    ਸੁੱਚਾ ਸਿੰਘ ਨਿਗਾਹ ਨੇ ਮੈਡਮ ਦੇ ਮੂੰਹ ਵਿੱਚ ਆਪਣਾ ਲਿੰਗ ਪਾਅ ਦਿੱਤਾ ਸੀ। ਉਸ ਦੇ ਉਪਰ ਕਿਹੜੀ ਕਾਰਵਾਈ ਕੀਤੀ ਸੀ। ਗੂਗਲ ਤੇ ਸਰਚ ਕਰ ਕੇ ਦੇਖੋ। ਨਾਲੇ ਸਰੀ ਸਹਿਬ ਪਏ ਹੋਏ ਆ ਸੀ

  • @karamsingh4188
    @karamsingh4188 13 วันที่ผ่านมา +2

    ਬੀਬੀ ਝੂਠ ਨਾ ਬੋਲੋ ਕਿਉਂ ਪੈਸੇ ਲਈ ਬਦਨਾਮ ਕੀਤਾ

  • @dalbagsingh3370
    @dalbagsingh3370 15 วันที่ผ่านมา +3

    ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ ਚ ਤੇਰਾ ਝੰਡਾ ਯਾਰ ਬੋਲਦਾ

  • @HardeepSingh-py6ve
    @HardeepSingh-py6ve 15 วันที่ผ่านมา +4

    ਇਹ ਵੀ ਕੋਈ ਗੱਲਾਂ ਚੋਂ ਗੱਲ ਹੈ ਅੱਗੇ ਕਹਿੰਦੇ ਹੁੰਦੇ ਸੀ ਵੀ ਚੱਲ ਜਿਹੜੇ ਲੋਕ ਘੱਟ ਪੜੇ ਲਿਖੇ ਨੇ ਉਹ ਇਹ ਗੱਲਾਂ ਨੂੰ ਵਧੀਆ ਨਹੀਂ ਮੰਨਦੇ ਪਰ ਆਪਣੀ ਮਾਨਸਿਕਤਾ ਬਹੁਤ ਡਿੱਗ ਚੁੱਕੀ ਹੈ ਚੰਨੀ ਜੀ ਇੱਕ ਨੇਕ ਇਨਸਾਨ ਨੇ ਬੀਬੀ ਜੰਗੀਰ ਕੌਰ ਜੀ ਉਹਨਾਂ ਦੀ ਮਾਂ ਵਰਗੇ ਨੇ ਇਹਦੇ ਵਿੱਚ ਕੀ ਗੱਲ ਹੈ

  • @palvindarsingh7768
    @palvindarsingh7768 16 วันที่ผ่านมา +13

    ਬੀਬੀ ਜਗੀਰ ਕੌਰ ਨੇ ਆਪਣੀ ਕੁੜੀ ਮਾਰ ਦਿੱਤੀ ਇਸਦੇ ਉੱਤੇ ਵੀ ਨੋਟਿਸ ਦਿੱਤਾ ਤੁਸੀਂ

  • @tencomplustwo
    @tencomplustwo 14 วันที่ผ่านมา +3

    ਬਿਲਕੁਲ ਹੀ ਡਰਾਮਾ ਹੈ ਜੀ ਸੱਚਾਈ ਇਹ ਹੈ ਕਿ ਚੰਨੀ ਸਾਹਿਬ ਜੀ ਨੇ ਹੱਥ ਜੋੜ ਕੇ ਪਹਿਲਾਂ ਪਿਆਰ ਮੁਹੱਬਤ ਨਾਲ ਫਤਿਹ ਸਾਂਝੀ ਕੀਤੀ ਗਈ ਹੈ ਫਿਰ ਪਿਆਰ ਨਾਲ ਮਾਂ ਬਾਪ ਦੇ ਮੂੰਹ ਤੇ ਹੱਥ ਲਾਕੇ ਕਿਹੜੇ ਬੇਰ ਤੋੜਲੈ ਹੈ,ਇਹ ਵੇਹਲੜਾ ਮੈਡਮ ਨੇ ਰੌਲਾ ਪਾਇਆ ਜਾਇਆਂ ਰਿਹਾ ਹੈ

  • @rajuarora3163
    @rajuarora3163 16 วันที่ผ่านมา +10

    ਜਿਦੋ ਕਿਸੇ ਨੇ ਕੰਪਲੈਂਟ ਨੀਂ ਕੀਤੀ ਏਹ ਬੀਬਾ ਦੀ ਬੁੰਡ ਵਿੱਚ ਕਿਉਂ ਦਰਦ ਹੁੰਦਾ

  • @mallmann8309
    @mallmann8309 10 วันที่ผ่านมา +1

    ਇਹ ਜਨਾਨੀ ਐਵੇ ਬਕਵਾਸ ਮਾਰਦੀ ਹੈ। ਜਨਾਨੀ ਨਹੀ ਨੋਟ ਬੋਲਦੇ ਹਨ।

  • @parampreet-9863
    @parampreet-9863 17 วันที่ผ่านมา +5

    Jdo jgir kaur nu hi koi sarm ni

  • @jasvirkaurjassi7889
    @jasvirkaurjassi7889 15 วันที่ผ่านมา +4

    ਚੱਨੀ ❤

  • @RanjitSingh-ti5nk
    @RanjitSingh-ti5nk 14 วันที่ผ่านมา +2

    ਜਦੋ ਜਗੀਰ ਕੌਰ ਨੂੰ ਕੋਈ ਸਕਾਇਤ ਨਹੀਂ
    ਤਾ ਤਹਾਨੂੰ ਕੀ ਤਕਲੀਫ ਹੈ ਮੈੜਮ

  • @RRRR-qx7pb
    @RRRR-qx7pb 17 วันที่ผ่านมา +8

    Teri avein tidh peerh hoyi jaa rhi a jddo ohnu koi problem nhi haigi.

    • @DHRUV_TARA840
      @DHRUV_TARA840 17 วันที่ผ่านมา +3

      Lia fer apni bhen ,,osdi vi thode tai hath lawa fer dekhdai AA dukh honda tenu ja nhi

  • @georgegill2398
    @georgegill2398 14 วันที่ผ่านมา +1

    ਬੀਬੀ ਜੀ ਲੋਕਾਂ ਨੂੰ ਭੜਕਾ ਰਹੀ ਹੈ

  • @harindersinghgarcha3287
    @harindersinghgarcha3287 17 วันที่ผ่านมา +2

    Thanks you madam ji waheguru tohanu parmatma bal baksi

  • @bajsingh849
    @bajsingh849 12 วันที่ผ่านมา +1

    ਇਹ ਸਾਰੀ ਕੋਮ ਪ੍ਰਤੀ ਲਰਜੀ

  • @DAVINDERKAUR-zp1tl
    @DAVINDERKAUR-zp1tl 11 วันที่ผ่านมา

    👍

  • @user-ls4gt1hl4w
    @user-ls4gt1hl4w 15 วันที่ผ่านมา +2

    Madam g bjp ke rep karan wale dikhai nahin dite os time kithe c

  • @nishansran7672
    @nishansran7672 17 วันที่ผ่านมา +2

    Jdo koi complaint nhi fir roula kahda

  • @AvtarSingh-go7rb
    @AvtarSingh-go7rb 12 วันที่ผ่านมา

    Chairman sahib ji oh masla dekho jo ground lebel ta koi gal ni sunda

  • @JaspreetKaur-ep5tb
    @JaspreetKaur-ep5tb 16 วันที่ผ่านมา +2

    Vehli kito di

  • @AvtarSingh-vv2oj
    @AvtarSingh-vv2oj 15 วันที่ผ่านมา +2

    Mehla commission officer hi luchi lgdi

  • @puneetsharma8179
    @puneetsharma8179 16 วันที่ผ่านมา +2

    One should not make a mountain out of a mole hill .

  • @JaswantJass-vb1de
    @JaswantJass-vb1de 17 วันที่ผ่านมา +2

    Punjab ch jad greeb kuriya de rap hunde a udo mhela commission disda ni

  • @HarpreetsinghGrewal-qh5tz
    @HarpreetsinghGrewal-qh5tz 14 วันที่ผ่านมา

    😊

  • @gurbakhsingh9665
    @gurbakhsingh9665 17 วันที่ผ่านมา +1

    EH SAB ...
    ..

  • @sonyvalu6137
    @sonyvalu6137 13 วันที่ผ่านมา +1

    ਇਸ ਜਨਾਨੀ ਨੂੰ ਚੰਗੇ ਪੈਸੇ ਮਿਲੇ ਲੱਗਦੇ ਹਨ। ਤਾਂ ਹੀ ਭੌਕ ਰਹੇ ਹਨ ਚੰਨੀ ਨੂੰ ਫਸਿਆ ਰਹੇ ਹਨ ਕਿਸੇ ਪਾਰਟੀ ਨੇ ਪੈਸੇ ਦਿੱਤੇ ਲੱਗਦੇ ਹਨ ਇਸ ਨੂੰ

  • @khalsasingh9318
    @khalsasingh9318 14 วันที่ผ่านมา +1

    ਉਹ ਪੁਲਿਸ ਵਾਲਿਆਂ ਕੋਲ ਜਾ ਜਾ ਹੰਭ ਗਈ ਵੀਡੀਓ ਵੀ ਦਿੱਤੀਆਂ ਪਰ ਪੁਲਿਸ ਵਾਲਿਆਂ ਨੇ ਸੁਣਾਈ ਨਹੀਂ ਕੀਤੀ ਉਹਨਾਂ ਦੀ ਮੈਡਮ ਜੀ ਇੱਥੇ ਤਾਂ ਬੜਾ ਕੁਝ ਕਹਿ ਰਹੀ ਆ

  • @user-ok5xe7ji6y
    @user-ok5xe7ji6y 11 วันที่ผ่านมา

    Women poor he ka phir b action hota
    Pls jaldi m no dijia

  • @dharmchand2618
    @dharmchand2618 15 วันที่ผ่านมา

    Eh lok thanks ha

  • @BaltejSingh-yz4xd
    @BaltejSingh-yz4xd 14 วันที่ผ่านมา

    Vibhajit pahla film Jyoti FIR

  • @neenusehgal9067
    @neenusehgal9067 12 วันที่ผ่านมา +1

    Modi Ji Jindabad
    B J P Jindabad

  • @jassasingh6410
    @jassasingh6410 15 วันที่ผ่านมา

    No laek

  • @BaljinderSidhu-xr7mb
    @BaljinderSidhu-xr7mb 17 วันที่ผ่านมา +2

    A ave tapi jandi jado koi complete nahi keti

  • @ManjeetSingh-tx9ok
    @ManjeetSingh-tx9ok 15 วันที่ผ่านมา +1

    Channi Sahib Sare kam kr lende yr

  • @sukhjiwanjiwan4408
    @sukhjiwanjiwan4408 17 วันที่ผ่านมา +2

    Bebee nu koee etraj nee fer tuse keo boldaao

  • @AbcdefGhijk-qt2tf
    @AbcdefGhijk-qt2tf 17 วันที่ผ่านมา +1

    Simar Sandhu nu justice davoo

  • @BittuSingh-vf7mi
    @BittuSingh-vf7mi 15 วันที่ผ่านมา

    how about all other girl or women

  • @user-bt1fo6rf7s
    @user-bt1fo6rf7s 13 วันที่ผ่านมา

    Roz punjab reels uthe ki kr reha os time kursi te zumevri nhi smjhi

  • @BaltejSingh-yz4xd
    @BaltejSingh-yz4xd 14 วันที่ผ่านมา

    Kisi bhi Chamki lag rahi hai

  • @sarbjeetsingh3224
    @sarbjeetsingh3224 17 วันที่ผ่านมา +2

    Oo bus kr

  • @sukhsandhu4405
    @sukhsandhu4405 14 วันที่ผ่านมา

    Eh lok rhet ton pahechane jande ne . Bhaven top te hon

  • @jazzchouhan2167
    @jazzchouhan2167 14 วันที่ผ่านมา

    Kamshinar maim ji Bibi jagir kaur kidi k saf suthri a sari sikh kom jan di a

  • @shamshersingh-wi8ox
    @shamshersingh-wi8ox 11 วันที่ผ่านมา +1

    ਬਣੀ ਫਿਰਦੀ , ਲਨਾ ਦਾ ਟੋਕਰਾ ਨਿਕਲਣਾ ਇਹਦੇ ਵਿੱਚੋ ਐਵੇਂ ਬਕਵਾਸ ਕਰਦੀ ਹੈ

  • @souravbhatti6912
    @souravbhatti6912 12 วันที่ผ่านมา

    Koe greab the nal koe Kitna hova OAS time koee partiest koa nah

  • @BaltejSingh-yz4xd
    @BaltejSingh-yz4xd 14 วันที่ผ่านมา

    Vivah season 14 Dada

  • @shinderpal-3294
    @shinderpal-3294 17 วันที่ผ่านมา +1

    Yaar jihne jehrhi tohmat laoni la lve channi nhi harda

  • @munishjain2192
    @munishjain2192 9 วันที่ผ่านมา

    Eahi aap patta ni kitho kitho hath lagwandi firdi hai

  • @iqbalsingh4431
    @iqbalsingh4431 15 วันที่ผ่านมา

    Congress party jindabad jindabad jindabad jindabad jindabad jindabad jindabad jindabad jindabad

  • @DavinderSingh-dc6ro
    @DavinderSingh-dc6ro 13 วันที่ผ่านมา

    No g a ne

  • @gurpreetchahal9780
    @gurpreetchahal9780 13 วันที่ผ่านมา

    Cp na paisay lay aa

  • @ranjitkaursaroay7609
    @ranjitkaursaroay7609 15 วันที่ผ่านมา +1

    Tere ki agg lag gayi। Hor mava dheia di ejt bare ki khial a bibi

  • @Princepal-ls7ik
    @Princepal-ls7ik 10 วันที่ผ่านมา

    ਰੋਲਾ ਨਾ ਪਾ ਐਵੇ

  • @beantsingh994
    @beantsingh994 13 วันที่ผ่านมา

    Eh mahela commission greeba tu qu duer rhenda a

  • @navdeepkaur5895
    @navdeepkaur5895 13 วันที่ผ่านมา

    😂🤣🤣😃😃🤣🤣✌✌✌

  • @ayeshasidhu5519
    @ayeshasidhu5519 15 วันที่ผ่านมา +1

    Rajniti na kar budhiye jad bibi ne kehta koi gall ni tu kon hundi aa tere vargiyan nu ki kahiye

  • @JaspreetSingh-ow6vk
    @JaspreetSingh-ow6vk 10 วันที่ผ่านมา

    ਜਿਹੋ ਜਾ ਬੰਦਾ ਉਹੋ ਜੀਆ ਹਰਕਤਾਂ

  • @Prabhnoor3291
    @Prabhnoor3291 17 วันที่ผ่านมา +2

    F I R Kato

  • @InderjitGoraya-yh1tw
    @InderjitGoraya-yh1tw 12 วันที่ผ่านมา

    Jithy karwai karni hundi kardy ni hun kida mudda banaeya andha kannon

  • @balbirkaur-greece.
    @balbirkaur-greece. 11 วันที่ผ่านมา

    ਬਲਾਤਕਾਰੀਆਂ ਨੂੰ ਫੜੋ ਲਾਹਣਤੀਉ ਬਹਿ ਜਾਏ ਬੇੜਾ ਤੁਹਾਡਾ

  • @user-cc1lg7qo5r
    @user-cc1lg7qo5r 15 วันที่ผ่านมา

    Jo baltkar hunde ne ji

  • @malkitchand4197
    @malkitchand4197 16 วันที่ผ่านมา +1

    Bebeb nu knee atraj nee fer mabm tuse keo boldao

  • @user-kt4om7zf4y
    @user-kt4om7zf4y 14 วันที่ผ่านมา

    ਐਸੀ ਕੋਈ ਗਲ ਨਹੀਂ

  • @kamaljeetsingh-vu1rr
    @kamaljeetsingh-vu1rr 17 วันที่ผ่านมา +1

    Walar

  • @gurindersingh3584
    @gurindersingh3584 17 วันที่ผ่านมา +1

    Madam ji aapna no send Karo ji

  • @sarbjeetsingh3224
    @sarbjeetsingh3224 17 วันที่ผ่านมา +2

    Ae aurat Jan buj k badnam kr rahi a

  • @gurdyalsingh4643
    @gurdyalsingh4643 15 วันที่ผ่านมา

    Chani ne darhi kati hon krke hath layea

  • @gopalsingh7957
    @gopalsingh7957 15 วันที่ผ่านมา +1

    Bibba ji anni rajneeti na karo jad uh dono kah rehe ne asi bhain bhai vala satkar hai jad k sab de samne bhain bhai vala satkar pargta reha ne tahanu manipur vich kuchh nahi dikhai ditta jithe loktanter ki hutya hoi ik laddy nu nagaya karke ghumayae phir hutya keeti uthe tuhada muh nahi khulda

  • @InderjitGoraya-yh1tw
    @InderjitGoraya-yh1tw 12 วันที่ผ่านมา

    Kanon na di chig nahi india wich modi aam aadmi party dy mla pa mantrieya nu jail kar raha edi hun putthi ginti shooro hy modi di

  • @RiteshVerma-hj2yq
    @RiteshVerma-hj2yq 13 วันที่ผ่านมา

    ❤❤❤jo Manipur vich kanddd hoya kudia nu nagga ghumaya se ohna nu kina ki sajja mily h ah ta bajurg mata h frr ki hoya puttt ma nu hath lahi sakda h Ani public vich koi galat nhi kr sakda

  • @harjeetsinghguliani3114
    @harjeetsinghguliani3114 10 วันที่ผ่านมา

    चेन्नई आगे पीछे लगा लिया कर हाथ आगे पीछे 😂 सबके सामने मत किया करो या काम बीवी को तो आदत पड़ी हुई है

  • @user-kt4om7zf4y
    @user-kt4om7zf4y 14 วันที่ผ่านมา

    ਵੋਟਾ ਕਰ ਕੇ ਕਰਦੇ ਨੇ

  • @gursahib-pl1nu
    @gursahib-pl1nu 15 วันที่ผ่านมา

    Bakwas kardi chawal enu upro daba pai reha

  • @armanverma5495
    @armanverma5495 13 วันที่ผ่านมา

    Is vich kuj nhi galat jagir kaur te has has k galvan kar rahi a usne hath piche nhi kita hase hase vich hath nal usnu kuch kah rhi a

  • @sanammoons7
    @sanammoons7 15 วันที่ผ่านมา +1

    Kisi aurat ko hath lagana Ho koi galat aadami ho jana tu gal Sun madam ek aurat de hote auraton ke ilzaam Lana bahut hi jyada katiya girl hai Jadu koi aur to aurat ke upar ilzaam lagayegi aadami Anuj ilzaam lagana tha aasan Ho jaunga kripa karke button niche which now Sahi faisla liya

  • @user-ix8gg6dy6o
    @user-ix8gg6dy6o 15 วันที่ผ่านมา

    Blatkari hude ne udo eh kehdi khud vich hunde aw