Jaswinder Brar Village Interview😍(ਕਿੱਥੇ ਅੱਜਕਲ੍ਹ, ਪਿੰਡ ਵਾਲੇ ਵੇਖੋ ਕੀ ਬੋਲੇ) Village Tour | Biography

แชร์
ฝัง
  • เผยแพร่เมื่อ 22 ม.ค. 2025

ความคิดเห็น • 84

  • @avtarchahal5904
    @avtarchahal5904 2 ปีที่แล้ว +16

    ਬਹੁਤ ਵਧੀਆ ਪੰਜਾਬੀ ਕਲਾਕਾਰਾ ਜਸਵਿੰਦਰ ਬਰਾੜ ਜੁਗ ਜੁਗ ਜੀਓ

  • @gurmitsinghgurmitbhullar9121
    @gurmitsinghgurmitbhullar9121 2 ปีที่แล้ว +12

    ਜਸਵਿੰਦਰ ਬਰਾੜ ਜੀ ਬਹੁਤ ਵਧੀਆ ਕਲਾਕਾਰ ਨੇ ਸਾਡੇ ਪਿੰਡ ਲਾਗੇ ਵਸਾਖੀ ਮੇਲਾ ਲੱਗਦਾ ਪਿੰਡ ਬੱਲਬਾਵਾ ਉਥੇ ਆਏ ਸੀ ਜਾ ਲਾਗੇ ਪਿੰਡ ਮੱਜੂਪੁਰਾ ਉਥੇ ਆਏ ਸੀ ਬਹੁਤ ਵਧੀਆ

  • @jagmeetteona6186
    @jagmeetteona6186 2 ปีที่แล้ว +13

    ਬਹੁਤ ਵਧੀਆ ਕਲਾਕਾਰ ਆ 👍💯ਜਸਵਿੰਦਰ ਬਰਾੜ

  • @BhupinderKaur-df8tb
    @BhupinderKaur-df8tb ปีที่แล้ว +2

    ਬਹੁਤ ਹੀ ਇੱਜਤ ਦਾਰ ਸੱਭਿਆਚਾਰਕ ਗੁਣਵੰਤੀ ਹਸਮੁੱਖ ਗੱਲ ਕੀ ਕੋਈ ਸਬਦ ਹੀ ਨਹੀਂ ਲੱਭਦਾ ਕਿਵੇਂ ਸਿਫਤ ਕੀਤੀ ਜਾਵੇ ।

  • @lklk1034
    @lklk1034 ปีที่แล้ว +2

    ਪੱਤਰਕਾਰ ਵੀਰਾਂ ਨੂੰ ਬੇਨਤੀ ਆ ਕੇ ਇਕੱਲੀ ਏਸ ਇੰਟਰਵਿਊ ਦੀ ਗੱਲ ਨਹੀਂ ਹੈ। ਪੱਤਰਕਾਰਾਂ ਨੂੰ ਸੁਆਲ ਸੋਚ ਸੰਮਝ ਕੇ ਹੀ ਪੁੱਛਣੇ ਚਾਹੀਦੇ ਹਨ।
    ਜੋ ਪੁੱਛਣ ਵਾਲੇ ਹੁੰਦੇ ਹਨ ਉਹ ਪੁੱਛੇ ਹੀ ਨਹੀਂ ਜਾਦੇ ਜੋ ਤੁਸੀਂ ਪੁੱਛਦੇ ੳ ਕੁੱਝ ਕੁ ਤਾਂ ਕੋਈ ਪੁੱਛਣ ਲਾਇਕ ਗੱਲਾਂ ਹੀ ਨਹੀਂ ਹੁੰਦੀਆਂ
    ਕਿਸੇ ਦੀ ਕਿਸੇ ਕਲਾਕਾਰ ਦੀ ਇੰਟਰਵਿਊ ਕਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਜਸਵਿੰਦਰ ਬਰਾਡ਼ ਦਾ ਵਧੀਆ ਨਾ ਹੈ ਸਾਨੂੰ ਖੁਸ਼ੀ ਆ ਸਾਨੂੰ ਮਾਣ ਆ ਜੀ ਧੰਨਵਾਦ ਜੀ।

  • @Gulabkaur-h2z
    @Gulabkaur-h2z 10 หลายเดือนก่อน +1

    ਜਸਵਿੰਦਰ ਬਰਾੜ,ਹਰ ਕੋਈ ਨਹੀਂ ਬਣ ਸਕਦਾ, very nice a jaswinder 🙏💐🍁🍀🪷🌺🌼🥀🇨🇮🌻🎋🌹☘️🌹❤️

  • @SATNAMSINGH-dk8kz
    @SATNAMSINGH-dk8kz 2 ปีที่แล้ว +5

    Jaswinder Brar - diamond of Punjabi Folk 🙏🙏 Yamuna Nagar 🙏🙏 Haryana

  • @niavbrar6083
    @niavbrar6083 2 ปีที่แล้ว +9

    ਬਹੁਤ ਵਧੀਆ ਕਲਾਕਾਰ ਹੈ

  • @bhattalbrothers9573
    @bhattalbrothers9573 ปีที่แล้ว +2

    ਬਹੁਤ ਵਧੀਆ ਕਲਾਕਾਰ ਪੰਜਾਬ ਦੀ ਧੀ ਜਸਵਿੰਦਰ ਬਰਾੜ

  • @boharsingh7725
    @boharsingh7725 10 หลายเดือนก่อน +2

    ਬਹੁਤ ਹੀ ਵਧੀਆ ਜੀ 🙏🙏🙏🙏🙏

  • @radheshamramkishan2387
    @radheshamramkishan2387 2 ปีที่แล้ว +5

    Jaswinder barar Ji very very nice Punjabi singer mandi kalanwali (Sirsa) 🙏🌹🌹🙏

  • @PritpalSingh-tp4ck
    @PritpalSingh-tp4ck 2 ปีที่แล้ว +17

    ਅਣਖੀ ਧੀ ਪੰਜਾਬ ਦੀ। ਧੰਨਵਾਦ ਜੀ

    • @sukwindersingh8484
      @sukwindersingh8484 2 ปีที่แล้ว +2

      ਹਰਿਆਣੇ ਚ ਪਿੰਡ ਮੇਰੇ ਪਿੰਡ ਦੇ ਨਾਲ਼

    • @baldevsidhu7719
      @baldevsidhu7719 8 หลายเดือนก่อน

      @@sukwindersingh8484ਮਹਾ ਪੰਜਾਬ ਹਰਿਆਨਾ ਵੀ ਪੰਜਾਬ ਹੀਹੈ

  • @kandadhaliwal6979
    @kandadhaliwal6979 2 ปีที่แล้ว +13

    ਮੰਡੀ ਵਾਲਾ ਘਰ ਵੀ ਅਜ ਉਸੇ ਤਰਾ ਪਿਆ ਜਿੱਥੇ ਜਸਵਿੰਦਰ ਬਰਾੜ ਗਾਇਕੀ ਦਾ ਅਭਿਆਸ ਕਰਦੇ ਸੀ ਬਿਲਕੁਲ ਸਾਡੇ ਘਰ ਦੇ ਸਾਮਣੇ

    • @Jagjass26
      @Jagjass26 10 หลายเดือนก่อน

      Pind kehda JASWINDER Ji da

    • @beantmahal4024
      @beantmahal4024 5 หลายเดือนก่อน +1

      ​@@Jagjass26 Birthplace :Kalanwali (Sirsa)
      Current Residence: Bathinda

    • @gursewaklidder1313
      @gursewaklidder1313 5 หลายเดือนก่อน

      ....Sat shri t
      Ji

  • @parvindersingh6442
    @parvindersingh6442 2 ปีที่แล้ว +5

    Sade pind da mann jashwinder brar 👍👍👍👍👍👍

  • @sunitarani3073
    @sunitarani3073 2 ปีที่แล้ว +10

    ਗਾਉਣਾਂ ਕੋਈ ਮਾੜੀ ਗੱਲ ਨਹੀਂ ਸ਼ੌਕ ਹੁੰਦਾ ਹੈ ਗਾਉਣਾਂ ਵੀ

    • @gurmeetsingh6839
      @gurmeetsingh6839 2 ปีที่แล้ว

      ਤੁਸੀਂ ਭੀ ਗਾਉਦੇਂ ਓ ਜੀ,?

  • @HarjitSingh-by5gr
    @HarjitSingh-by5gr 10 หลายเดือนก่อน +1

    ਬਹੁਤ ਹੀ ਵਧੀਆ ਜੀ

  • @Sran91002
    @Sran91002 2 ปีที่แล้ว +4

    Bhut badiya Maan mahsoos hunda jaswinder brar mere pind di aa

    • @lavidadu
      @lavidadu 2 ปีที่แล้ว

      💚

  • @karanveersingh1220
    @karanveersingh1220 ปีที่แล้ว +3

    ਜਸਵਿੰਦਰ ਬਰਾੜ ਬਹੁਤ ਵਧੀਆ ਸਿੰਗਰ, ਬਹੁਤ ਵਧੀਆ ਇਨਸਾਨ ਨੇ, ਪਰ ਕਾਲਾਂਵਾਲੀ ਦੇ ਲੋਕ

    • @Sran-g2q
      @Sran-g2q 10 หลายเดือนก่อน

      KYo kalanwali loka nu ki hoya

  • @Sonu-eb8qf
    @Sonu-eb8qf ปีที่แล้ว +5

    ਇੱਕ ਗੱਲ ਮਾਨਸਾ ਦੇ ਲੋਕ ਸੱਚ ਬੋਲਦੇ ਿਜਹੜੇ ਿਪਹਲੇ ਿਸਆਣੇ ਮੈਨੂੰ ਤਾ ਇੰਨਾਂ ਦੀ ਬੋਲੀ ਬੜੀ ਸੁਹਣੀ ਲੱਗਦੀ 🙏🏼

    • @Sran-g2q
      @Sran-g2q 10 หลายเดือนก่อน

      Veer aa haryana vich aa kalanwali mandi panjab de border te aa talwandi sabo Wali side pe janda aa kalanwali mandi

  • @karanbaraich2300
    @karanbaraich2300 2 ปีที่แล้ว +6

    Bhinder Dabwali Dharampreet Hardev Mahinagal Jaswinder Brar Jasandeep Harmandeep Akashdeep Veer Dawinder 👍 time c ehna da

  • @darshanbapu932
    @darshanbapu932 2 ปีที่แล้ว +24

    ਵਾਕਿਆ ਹੀ ਅਖਾੜਿਆਂ ਦੀ ਰਾਣੀ ਹੈ ਜਸਵਿੰਦਰ ਬਰਾੜ । ਸਾਫ ਸੁਥਰਾ ਗਾਉਣਾ ਸਾਫ ਸੁਥਰਾ ਪੰਜਾਬੀ ਪਹਿਰਾਵਾ ਨਿਡਰ ਅਤੇ ਜੁਅਰਤ ਨਾਲ ਗਾਉਣਾ । ਹਜਾਰਾਂ ਦੇ ਇਕੱਠ ਵਿਚੋਂ ਮਜਾਲ ਹੈ ਕੋਈ ਮਾਮੂਲੀ ਸੀਟੀ ਭੀ ਮਾਰ ਜਾਵੇ ।ਜੁੱਗ ਜੁੱਗ ਜੀਵੇ ।ਬਾਪੂ ਦਰਸ਼ਨ ਸਿੰਘ ਲੁਧਿਆਣਾ

  • @bhurasingh1871
    @bhurasingh1871 2 ปีที่แล้ว +6

    ਭੈਣ ਜਸਵਿੰਦਰ ਬਰਾੜ ਗਾੲਿਕ ਵੀ ਵਧੀਆ ਅਣਖੀਲੀ ਵੀ ੲੇ

  • @gurpreetmaur4074
    @gurpreetmaur4074 2 ปีที่แล้ว +3

    Boht sohni kalakaar saddi bhooa ji🌸

  • @mkrajputmkrajput7467
    @mkrajputmkrajput7467 2 ปีที่แล้ว +1

    Super duper song super voice super singer jaswinder ji

  • @Kuldeepsingh-ej2es
    @Kuldeepsingh-ej2es 2 ปีที่แล้ว +6

    Sade pind da maan jaswinder brar 🙏🙏

    • @gagancheema2458
      @gagancheema2458 2 ปีที่แล้ว

      District kedda ae

    • @lavidadu
      @lavidadu 2 ปีที่แล้ว

      @@gagancheema2458 Sirsa

  • @hardeepsingh-dc2zw
    @hardeepsingh-dc2zw 2 ปีที่แล้ว +2

    Very nice brar God bless you

  • @ApinderSingh-b2c
    @ApinderSingh-b2c 11 หลายเดือนก่อน

    (Grandfather is epsolutualy correct) its jobs forget what the world saying about her she was brilliant superstar in the Punjabi music industry back in old good days im her fan when its come to music she was out standing it's gift god akal purkh granted her special voice and confidence (end of story)

  • @balk5298
    @balk5298 2 ปีที่แล้ว +2

    Pyar hii hunda,maybe they care and love so much and pind de lok nhi c chahonde singing kre baher ja ke x but JS B so matured girl 🥰💖 apna khyal v rakh sakdii aa,aivai kise de magar ni lgn wali 😂 chatur paki a,meri shamak bhehn

  • @avtarchahal5904
    @avtarchahal5904 2 ปีที่แล้ว +4

    ਤੁਹਾਡੀ ਉਡੀਕ ਵਿੱਚ

  • @pawannagpal2915
    @pawannagpal2915 ปีที่แล้ว

    Fantastic avatar veer god bless you and your family

  • @jassisekhon6335
    @jassisekhon6335 2 ปีที่แล้ว +5

    ਸੱਤ ਸ੍ਰੀ ਅਕਾਲ ਜੀ

  • @SatgurSingh-ug3gg
    @SatgurSingh-ug3gg ปีที่แล้ว +3

    ਬਹੁਤ ਹੀ ਸਹੀ ਗੀਤਕਾਰੀ ਸੀ

  • @avtarchahal5904
    @avtarchahal5904 2 ปีที่แล้ว +8

    ਵੀਰ ਉੰਝ ਤਾਂ ਤੁਸੀਂ ਕੱਲ ਵੀ ਵਿਸ਼ਵਾਸ ਦਿਵਾਇਆ ਜੀ ਪਰ ਅੱਜ ਫਿਰ ਬੇਨਤੀ ਕਰਦੇ ਆਂ ਕਿ ਹਰਿੰਦਰ ਸੰਧੂ ਪੰਜਾਬੀ ਕਲਾਕਾਰ ਬੀਰੇਵਾਲਾ ਜਿਲਾ ਫਰੀਦਕੋਟ ਦੀ ਇੰਟਰਵਿਊ ਵੀ ਕਰੋ ਪਿੰਡ ਜਾ ਕੇ ਜੀ ਜਲਦੀ ਦਿਖਾਓ ਵੀਰ

    • @Avtargill-k5s
      @Avtargill-k5s 2 ปีที่แล้ว +1

      ਬਿਲਕੁਲ ਕਰਾਂਗੇ , ਥੋੜਾ ਸਮਾਂ ਦਿਉ

  • @NavtejKhosa-mu7dj
    @NavtejKhosa-mu7dj ปีที่แล้ว +2

    Very good 👍

  • @ygbh7208
    @ygbh7208 2 ปีที่แล้ว +2

    Jaswinder Brar vadia singer aa

  • @respectshortvideo216
    @respectshortvideo216 2 ปีที่แล้ว +3

    Very good ji

  • @harpreetsharma1799
    @harpreetsharma1799 2 ปีที่แล้ว +2

    ❤️❤️❤️

  • @NirmalRattanCanadianvlogs
    @NirmalRattanCanadianvlogs 2 ปีที่แล้ว +2

    Nice voice ji

  • @KuldeepKaur-ti6tw
    @KuldeepKaur-ti6tw ปีที่แล้ว +1

    ❤️❤️🙏🙏

  • @AvtarSingh-jl3ok
    @AvtarSingh-jl3ok 2 ปีที่แล้ว +2

    Bua ji

  • @splitmine1467
    @splitmine1467 2 ปีที่แล้ว +2

    Good

  • @mandeepgrewal5409
    @mandeepgrewal5409 2 ปีที่แล้ว +1

    Very Good artist

  • @malkitkaur9429
    @malkitkaur9429 2 ปีที่แล้ว +1

    Very nice singar

  • @Drawing20079
    @Drawing20079 2 ปีที่แล้ว +2

    🙏🏻🙏🏻🙏🏻

  • @davindersingh7843
    @davindersingh7843 2 ปีที่แล้ว +1

    Very good

  • @karanbaraich2300
    @karanbaraich2300 2 ปีที่แล้ว +2

    👍

  • @mandeepkooner9178
    @mandeepkooner9178 2 ปีที่แล้ว +1

    Good luck

  • @bindubhullar1634
    @bindubhullar1634 ปีที่แล้ว +4

    ਜੇ ਚੰਗਾ ਤਾਂ ਸਾਡਾ ਜੇ ਮਾੜਾ ਤਾਂ ਫੇਰ ਸਾਡਾ ਨਹੀਂ।ਕਿਸੇ ਨੇ ਸਹੀ ਕਿਹਾ ਹੈ ਕਿ ਮਾੜੇ ਨੂੰ ਰਿਸ਼ਤੇਦਾਰ ਵੀ ਨਹੀਂ ਬਣਉਦਾ 😊

  • @rajindermundi2901
    @rajindermundi2901 ปีที่แล้ว

    Good job ji

  • @punjabicooking995
    @punjabicooking995 2 ปีที่แล้ว +2

    🙏🏻🙏🏻🙏🏻🙏🏻🙏🏻🙏🏻👍

  • @jugrajsingh9145
    @jugrajsingh9145 ปีที่แล้ว +2

    Sade pind di singer aa jaswinder brar

  • @gagguchahal3814
    @gagguchahal3814 2 ปีที่แล้ว +2

    Weheguru Mehar karein ji Amandeep Kaur pind Chahal Faridkot

  • @Jassa1011
    @Jassa1011 2 ปีที่แล้ว +3

    Saade Pind di hai Jaswinder Brar

    • @lavidadu
      @lavidadu 2 ปีที่แล้ว

      💞

  • @ParkashBalasarComedy
    @ParkashBalasarComedy 2 ปีที่แล้ว +1

    Sar ji kadhe sadi gariba dhi famaly bayogaarfi aap dhe chanal te paa deo sayadh roti chal ju gi

  • @vindersingh667
    @vindersingh667 2 ปีที่แล้ว +1

    Amrita virk de pind di video lod karo ji

  • @Harshindor
    @Harshindor 10 หลายเดือนก่อน +2

    ਗੂੱਡ ਆਵਾਜ ਹੈ, ਰਾਮਾ ਮੰਡੀ, ਬਠਿੰਡਾ

  • @darshansingh-oy9xp
    @darshansingh-oy9xp ปีที่แล้ว

    Very good arist brar

  • @gurpreetsingh-zg3km
    @gurpreetsingh-zg3km 2 ปีที่แล้ว +6

    ਭਗਵੰਤ ਮਾਨ ਜਿੰਦਾਵਾਦ ✔

  • @ranadhillon5879
    @ranadhillon5879 ปีที่แล้ว

    Sade Punjab da man ha

  • @mqurbangujjar9782
    @mqurbangujjar9782 2 ปีที่แล้ว +5

    Pakistani fans

  • @mrajmraj6133
    @mrajmraj6133 ปีที่แล้ว +2

    PESHA ATE LALACH HI JO JAMIR NU MARDA HAI 😭🙏😭 JAMIR MARGIA PESHA AA GYA

  • @nirmalhedon2185
    @nirmalhedon2185 2 ปีที่แล้ว +3

    Stupid lok Mann mehsos karo ani vadhi singer

  • @sunnysekhon379
    @sunnysekhon379 7 หลายเดือนก่อน

    Shutuwad gurcharn sidhu channi nal kiti jaswinder brar ne

  • @mqurbangujjar9782
    @mqurbangujjar9782 2 ปีที่แล้ว +3

    Pakistan ao g

  • @harveersingh3069
    @harveersingh3069 2 ปีที่แล้ว +1

    Punni ki guddi kahande c asi bhua nu

  • @shivcharansingh550
    @shivcharansingh550 10 หลายเดือนก่อน

    PLEASE DASO JI JASVIDAR BRARH DEE KURHI UNMARRIED HE,,, OSS LAI RISHTA LEN LAI ASSI TEAR HA,,, NO ANY DAZ,,, 🎉🎉

    • @Sran-g2q
      @Sran-g2q 10 หลายเดือนก่อน +1

      Acha anmarrid aa par rista pul jao veer

  • @jasvinderkaur2144
    @jasvinderkaur2144 2 หลายเดือนก่อน

    ❤❤❤❤❤