ਜੇ ਮੇਰੀ ਰੱਬ ਸੁਣ ਲਵੇ ਤਾ ਤਾ ਮੈ ਕਹਿਣਾ Sidhu Moosewala ਮੋੜ ਦੇ Jaswinder Brar ਕਹਿੰਦੀ

แชร์
ฝัง
  • เผยแพร่เมื่อ 23 ม.ค. 2025

ความคิดเห็น • 565

  • @karamjitkaur9235
    @karamjitkaur9235 2 ปีที่แล้ว +214

    ਜਿਸ ਦਿਨ ਦਾ ਸਿੰਧੂ ਗਿਆ ਇਵੇਂ ਲੱਗਦਾ ਹੈ ਜਿਵੇਂ ਦੁਨੀਆਂ ਹੀ ਉਜੜ ਗੲੇ ਹੋਵੇ

    • @gurdevsinghaulakh7810
      @gurdevsinghaulakh7810 2 ปีที่แล้ว +14

      ਮਾਰਨ ਵਾਲਿਆਂ ਨੂੰ ਕੀ ਮਿਲਿਆ , ਅਰਬਾਂ ਲੋਕਾਂ ਦੀਆਂ ਬਦਅਸੀਸਾਂ । ਮਾਪਿਆਂ ਦੀ ਜੜ ਹੀ ਪੁੱਟ ਦਿਤੀ ਪਾਪੀਆਂ ਨੇ।

    • @balkaransinghsandhu4995
      @balkaransinghsandhu4995 2 ปีที่แล้ว +7

      ਸਹੀ ਗਲ ਅੈ ਬਾੲੀ...ਸਿੱਧੂ ਬਾੲੀ ਤੋ ਬਿਨਾਂ ਹੋਰ ਕਿਸੇ ਦੇੇ ਗੀਤ ਸੁਣਨ ਨੂੰ ਦਿਲ ਕਰਦਾ ਹੀ ਨਹੀ ਕਰਦਾ..ਵਾਹਿਗੁਰੂ ਜੀ ਦੀ ਸੌੰਹ ਅਾ...ਪਹਿਲਾਂ ਮੈ ਕਦੀ ਕਦੀ ਕੋੲੀ ਗੀਤ ਸੁਣਦਾ ਹੁੰਦਾ ਸੀ..ਪਰ ਹੁਣ ਹਰ ਸਮੇੰ ਸਿਰਫ ਮੂਸੇਵਾਲਾ.

    • @jaskirat9128
      @jaskirat9128 2 ปีที่แล้ว +4

      Rona auda ajv

    • @bickycheema2458
      @bickycheema2458 2 ปีที่แล้ว +1

      Sidhu hi Sidhu

    • @punjabihistory
      @punjabihistory 2 ปีที่แล้ว +2

      ਸਹੀ ਗੱਲ ਆ

  • @Sukhjohal8126
    @Sukhjohal8126 2 ปีที่แล้ว +133

    ਸਿੱਧੂ ਵੀਰੇ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਵੇਗਾ love you sidhu veere ❤️❤️❤️❤️❤️ Bai aaja yaar Dil nhi lagda ❤️💕🌹💕

  • @sheer5962
    @sheer5962 2 ปีที่แล้ว +9

    ਸਿੱਧੂ ਦੇ ਦੁਨੀਆ ਤੋ ਬਾਅਦ ਮੈਨੂੰ ਇਜ ਲੱਗਦਾ ਜਿਵੈ ਕੋਈ ਮੇਰੇ ਘਰ ਦਾ ਜੀ ਇਸ ਜਹਾਨ ਤੋ ਤੁਰ ਗਿਆ ਹੁੰਦਾ ਉਸ ਦਿਨ ਦਾ ਮਨ ਬਹੁਤ ਉਦਾਸ ਹੈ

  • @SukhwinderSinghBabluTurnakj5hd
    @SukhwinderSinghBabluTurnakj5hd 2 ปีที่แล้ว +23

    ਸਿੱਧੂ ਮੂਸੇਵਾਲਾ ਅਮਰ ਹੋ ਗਿਆ ਹੈ ਦਿਲਾਂ ਵਿੱਚ ਵਸ ਗਿਆ ਸਦਾ ਲਈ

  • @feetnessboy786
    @feetnessboy786 2 ปีที่แล้ว +156

    ਵਾਹਿਗੁਰੂ ਜੀ
    ਕਿੰਨੀ ਡੁੰਗੀ ਗਲਾ ਜੀ 😭😭😪

  • @kamaljit7536
    @kamaljit7536 2 ปีที่แล้ว +21

    ਮੈਂ ਪਹਿਲਾ ਕਦੇ ਵੀ ਸਿੱਧੂ ਦੇ ਗੀਤ ਨਹੀਂ ਸੀ ਸੁਣੇ,,,
    ਪਰ ਹੁਣ ਬਹੁਤ ਸੁਣਦੀ ਆ,,,
    ਮੈਂ ਖੁਦ ਇੱਕ ਮਾਂ ਹਾਂ,,,
    ਪਰ ਫਿਰ ਵੀ ਮੈ ਉਸ ਮਾਂ ਦਾ ਦਰਦ ਬਿਆਨ ਵੀ ਨਈ ਕਰ ਸਕਦੀ ,,,
    ਜੋ ਉਸਦੀ ਮਾਂ ਝਲ ਰਹੀ ਆ,,,,
    ਬਹੁਤ ਗਲਤ ਕੀਤਾ ਆ,,,ਇਹ ਸਭ ,,,
    ਰੱਬ ਇਹੋ ਜਹੀ ਵੈਰੀ ਦੁਸ਼ਮਣ ਨਾਲ ਵੀ ਨਾ ਕਰੇ,,,

    • @bhawanjotsidhu5645
      @bhawanjotsidhu5645 2 ปีที่แล้ว +1

      ❤❤😭😭😭😭😭😭😭ਮੈ ਵੀ ਇੱਕ ਮਾਂ ਹਰਵਿੰਦਰ ਕੌਰ ਸਿੱਧੂ ਮੇਰਾ ਵੀ ਛੋਟਾ ਬੇਟਾ ਗਿਆ ਦੁਨੀਆ ਤੋ ਮੈਨੂੰ ਪਤਾ ਮਾਂ ਨੂੰ ਕਿਨਾ ਦੁਖ ਹੁੰਦਾ❤❤❤❤❤😭😭😭😭😭😭😭😭😭🙏🙏

    • @kamaljit7536
      @kamaljit7536 2 ปีที่แล้ว +1

      @@bhawanjotsidhu5645 ਭੈਣਜੀ ਵਾਹਿਗਰੂ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸ਼ਣ🙏

  • @SukhwinderSingh-qt3cp
    @SukhwinderSingh-qt3cp 2 ปีที่แล้ว +27

    Very great ਬਾਈ ਸਿੱਧੂ ਮੂਸੇ ਆਲਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇ ਗਾ

  • @Karan1901
    @Karan1901 2 ปีที่แล้ว +45

    Jehre dharti nu hilaun aande ne oh bhota chir ni jyonde 28 saal di zindagi c te 5 saal da c carrier att hi krati c jatt ne ♥️

    • @chsajjad6713
      @chsajjad6713 2 ปีที่แล้ว +1

      Buht khoob bari bat ki ap ne

    • @Karan1901
      @Karan1901 2 ปีที่แล้ว +2

      @@chsajjad6713 bai ji eh sach aa pawe history dekh leyo 🙏

    • @sidhuxkuljot5226
      @sidhuxkuljot5226 2 ปีที่แล้ว +2

      Jis vicho 2saal corona vich nikal ge

    • @ramasharma3238
      @ramasharma3238 2 ปีที่แล้ว

      @@Karan1901 veer a gal sachi aa

    • @ramasharma3238
      @ramasharma3238 2 ปีที่แล้ว

      @@Karan1901 veere koi v kam ch jaa singer line ch ja gangsteri ch vaakke dhynia hillan aaiya
      21 aa age hadd 26 tpu muskal
      Sub too kaint cmnt
      Love u bri

  • @amanpuripuriaman9920
    @amanpuripuriaman9920 2 ปีที่แล้ว +22

    ਸਿੱਧੂ ਦੇ ਗਾਣੇ ਕੋਈ ਨਹੀਂ ਗਾ ਸਕਦਾ ਉਹ ਸਿੱਧੂ ਹੀ ਸੀ

  • @SUNFIRE_UNIVERSAL
    @SUNFIRE_UNIVERSAL 2 ปีที่แล้ว +138

    Dear sister... Thanks for sidhu bhai memories... Legend never dies

  • @harinderkaur1161
    @harinderkaur1161 2 ปีที่แล้ว +30

    ਬਾਈ ਆਮ ਨਹੀਂ ਰੱਬੀ ਰੂਹ ਸੀ ਅਤੇ ਆਪਣੇ ਬਾਰੇ ਸਭ ਕੁਝ ਪਹਿਲਾਂ ਤੋਂ ਹੀ ਜਾਣਦਾ ਸੀ ਪਰ ਅਸੀਂ ਦੁਨਿਆਵੀ ਲੋਕ ਉਸ ਨੂੰ ਸਮਝ ਹੀ ਨਹੀਂ ਸਕੇ।ਅਫਸ਼ੋਸ😔😔

  • @gurdevsinghaulakh7810
    @gurdevsinghaulakh7810 2 ปีที่แล้ว +129

    Moose wala sidhu ਤੇ ਦੀਪ ਸਿੱਧੂ ਵਰਗੇ ਅਨਮੋਲ ਹੀਰੇ ਵਾਰ ਵਾਰ ਨਹੀਂ ਜੰਮਦੇ ਬਹੁਤ ਬਹੁਤ ਵੱਡਾ ਘਾਟਾ ਪਿਆ ਸਿੱਖ ਕੌਮ ਨੂੰ ,

  • @ਭਗਤਸਿੰਘਰਾਜਗੁਰੂਤੇਸੁਖਦੇਵ

    Love you ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ

  • @makhan4254
    @makhan4254 2 ปีที่แล้ว +46

    Waheguru mehar karay
    God bless you jaswinder
    We want JUSTIC for MUSEWALA...

  • @kaursinghjhunir9393
    @kaursinghjhunir9393 2 ปีที่แล้ว +20

    ਰੱਬ ਨੇ ਕੋਈ ਫੁੱਲ ਨਹੀਂ ਤੋੜੇ ਮਾੜੇ ਸਿਟਮ ਨੇ ਤੋੜਿਆ 🙏

    • @kirandeepkaur3389
      @kirandeepkaur3389 2 ปีที่แล้ว +1

      Rb bcha v skda c jo rb chaunda hunda tn ohi hai ji..jis ko sayia maar ske na koi

  • @SimranjitSingh-wl7lx
    @SimranjitSingh-wl7lx 8 หลายเดือนก่อน +1

    Love u SIDHU MOOSEWALA ❤❤.....Yaar Bahut Mis kaarida.......Love u Bro ❤

  • @likharirinkudodra990
    @likharirinkudodra990 2 ปีที่แล้ว +3

    ਸਿੱਧੂ ਵਰਗਾ ਨਾ ਹੋਇਆ ਨਾਂ ਕਦੇ ਹੋਣਾ ਉਹ ਝੋਟਾ ਇੱਕ ਹੀ miss u sidhu bai 😭😭😭😭

  • @kumar_ajay1.0
    @kumar_ajay1.0 2 ปีที่แล้ว +14

    Sahi kaiya G Sant hi si sada sidhu 22 Sab Toh wakhra Te Can't Banda ❣️

  • @bpunjab7965
    @bpunjab7965 10 หลายเดือนก่อน +1

    ਜਦੋਂ ਜਿਉਦਾ ਸੀ ਉਦੋਂ ਲੋਕ ਕਿਹਦੇ ਸੀ ਲੜਾਈ ਲੜਾਈ ਕਰੀ ਜਾਂਦਾ ਸਾਰੇ ਗੀਤਾਂ ਚ ਇਸ ਗੱਲ ਦਾ ਪਤਾ ਨਹੀਂ ਕਿ ਆਵ ਦੇ ਦਰਦ ਦਾ ਐ

  • @manisadiq9226
    @manisadiq9226 2 ปีที่แล้ว +2

    ਦੁਨੀਆਂ ਦਾਰੀ ਸੁੰਨੀ ਕਰਗਿਆ ਸਿੱਧੂ ਮੂਸੇਵਾਲਾ ਬਾਈ ਜੀ 😰😭💔🍁🙏

  • @SimranjitSingh-wl7lx
    @SimranjitSingh-wl7lx 8 หลายเดือนก่อน +1

    Legend SIDHU MOOSEWALA ❤❤.....Dilla Te RAJ Karda ❤

  • @AnitaBishnoiRms
    @AnitaBishnoiRms 2 ปีที่แล้ว +24

    koi kitna bhi gale ji bat sidhu ki aawaz me thi vo kisi me nhi h . . . missing you sidhu 😭😭😭

    • @meradeshhovepunjab2937
      @meradeshhovepunjab2937 2 ปีที่แล้ว

      Tum bhi bishnoi jisne mara bai ko wo bhi bishnoi

    • @Indportaus
      @Indportaus 2 ปีที่แล้ว +1

      Dunia ko to bishnoi naam se nafrat ho gyi Bhai.

  • @priyatondon1337
    @priyatondon1337 2 ปีที่แล้ว +43

    Sidhu warga koi ni ga skda na koi ban skda miss u sidhu plz come 🔙

  • @SidSunnyOfficials47
    @SidSunnyOfficials47 2 ปีที่แล้ว +2

    ਜਾਂਦੇ ਜਾਂਦੇ ਨੇ ਬਲਵਿੰਦਰ ਜਟਾਣੇ ਦੀਆਂ ਫੈਲਾ ਵੀ ਖੁਲਵਾਤੀਆ

  • @No_Name9046
    @No_Name9046 2 ปีที่แล้ว +9

    ਜੱਟ ਮੂਸੇਆਲਾ ਜਿੰਦਾਬਾਦ💪🏻🔥

  • @harvinderkumar6302
    @harvinderkumar6302 2 ปีที่แล้ว

    Jaswinder ਮੈਡਮ ਜੀ tuc phala to he star ho te ਮੁਸੇਵਾਲਾ ne tuanu hor v super star Bana ਦਿੱਤਾ

  • @Thealtafmalik_
    @Thealtafmalik_ 2 ปีที่แล้ว +42

    Miss you Sidhu moose wala 💔💔😭😭

  • @dalwinderkaur3118
    @dalwinderkaur3118 2 ปีที่แล้ว +5

    ਸਚਮੁੱਚ ਹੀ ਸਿਧੂ।ਸੰਤ।ਹੀ।ਸੀ
    ।ਜਿਸ ਨੂੰ ਆਉਣ ਵਾਲੇ ਸਮੇਂ ਬਾਰੇ ਪਤਾ ਸੀ

  • @BalwinderSingh-wr1cs
    @BalwinderSingh-wr1cs ปีที่แล้ว +2

    Well said ❤. Sidhu will live forever in our hearts 💕.

  • @fojiram730
    @fojiram730 2 ปีที่แล้ว +64

    ਬੁਫਰਾ ਉੱਤੇ ਮਿਰਜ਼ਾ ਗੋਦੀ ਸੁਣ ਜਸਵਿੰਦਰ ਬਰਾੜ ਕੋੜੇ ਸਿੱਧੂ ਮੂਸੇ ਵਾਲਾ ਇਕ ਓ ਚਿਜ ਸੀ ਮਿੱਟੀ ਨੂੰ ਹੱਥ ਲੋਦੇ ਸੀ ਤਾਂ ਮਿੱਟੀ ਨੂੰ ਸੋਨਾ ਬਣਾਅ ਦੇਂਦੇ ਸੀ 😭😭😭😭🙏🙏🙏🙏👍

    • @meradeshhovepunjab2937
      @meradeshhovepunjab2937 2 ปีที่แล้ว +3

      Sach veer

    • @manidandiwal266
      @manidandiwal266 2 ปีที่แล้ว +1

      me odi saskar vli jga te ja k aya kll te feel hoya k kina normal jya bnda c ....oh tahli dekhi jidy thle beh k oh live hunda c😢😢miss u sidhu....

    • @mannijot2626
      @mannijot2626 2 ปีที่แล้ว +2

      Rongte khade karan wali gal kiti Veer

    • @RahulSharmaKDM
      @RahulSharmaKDM 2 ปีที่แล้ว

      Jaswinder nahi Satinder Brar di gall kiti si Sidhu ne

    • @simarjitkaur7882
      @simarjitkaur7882 2 ปีที่แล้ว +4

      @@RahulSharmaKDM nhi jaswinder brar di hi gal kiti c.

  • @gurshabadsingh2914
    @gurshabadsingh2914 2 ปีที่แล้ว +2

    Ode dil vich bot dard c vichare de, oh ganeyan rahin dukh dasda c, sachi sant banda c

  • @pritpalsingh9179
    @pritpalsingh9179 2 ปีที่แล้ว +3

    No one can sing like Sidhu moosewala tribute Bahut singera ne ga k dita hai but kisse da v gaana sun k swaad nahi aayea . He was True legend

  • @varinderna214
    @varinderna214 2 ปีที่แล้ว +6

    Godbless u jaswinder ji Sindhi ji is legend we want justice for sidhu ji 🙏🙏

  • @bainspamma3667
    @bainspamma3667 2 ปีที่แล้ว +1

    Galla bohat soneya lagea good jasbinder ji

  • @satindersingh1956
    @satindersingh1956 2 ปีที่แล้ว +1

    ਸਹੀ ਆ ਯਾਰ ਕਿੰਨੀਆਂ ਡੂੰਘੀਆਂ ਗੱਲਾਂ ਕਹਿ ਦਿਤੀਆਂ ਯਰ 😔😔😔sidhu mossewala yaara

  • @palvindersinghkhalsa617
    @palvindersinghkhalsa617 2 ปีที่แล้ว +30

    Legend never die 🌸

  • @sukhpreet8055
    @sukhpreet8055 2 ปีที่แล้ว +3

    ਗੱਲਾ ਸੁਣ ਕੇ ਅੱਖਾ ਚ ਪਾਣੀ ਆ ਗਿਆ ਜਰ 😞😞

  • @farhaji8613
    @farhaji8613 2 ปีที่แล้ว +1

    Hmare vir k jaisa koi ga hi nhi skta..siddhu bhai aamar rehe

  • @amansuryal7569
    @amansuryal7569 11 หลายเดือนก่อน

    AJ b AAA gana sun k hanju AAA Jana hai akh wichu jhoota he Bai apna ❤

  • @parveenkaur3365
    @parveenkaur3365 2 ปีที่แล้ว +13

    Sidhu bro dil lagda har vakt akhana agge ghumda rehnda .miss you bro legend

    • @deepkaur871
      @deepkaur871 2 ปีที่แล้ว +2

      😭😭😭😭

  • @paramjitdhaliwal399
    @paramjitdhaliwal399 2 ปีที่แล้ว +2

    Sidhu putt jiha na koi hai …..no ho sakda …na koi ho skega ….jatt moosewala

  • @Positivevibes.0008
    @Positivevibes.0008 2 ปีที่แล้ว +8

    Sidhu de song hmesha gujnge .... 😭😭🙏🙏

  • @amandeep5578
    @amandeep5578 2 ปีที่แล้ว +2

    Sachi lengend sidhu moosewala aaja vapis veer ghuute 😭😭😭

  • @Kushal24745
    @Kushal24745 2 ปีที่แล้ว +7

    Same here m v pehla kde khaas nhi sunya c bhai nu... But hun sunya h very nic artist he was.... Great lose of punjab....

  • @lucky-oj8bx
    @lucky-oj8bx 2 ปีที่แล้ว +1

    Ajj v eda lgda k bai da song bs aaun hi wala wait hi rehndi hr tim. Ykeen hi nhi ho reha 😭😭

  • @shehbaazrecords1189
    @shehbaazrecords1189 2 ปีที่แล้ว +7

    ਸਤਿਆਨਾਸ ਕਰਤਾ song da

    • @aj...musclehub2361
      @aj...musclehub2361 2 ปีที่แล้ว

      Tu aaja fir gal oh ni hundi jo to kar reha

    • @SonySingh-zr5hg
      @SonySingh-zr5hg 2 ปีที่แล้ว +2

      Bai satyanas ni keta ena da style ehi aw

    • @shehbaazrecords1189
      @shehbaazrecords1189 2 ปีที่แล้ว +3

      Je sidhu eda ਗਾਉਂਦਾ ਹੁੰਦਾ ਤਾਂ ਦੁਨੀਆ ਨੇ ਯਾਦ ਵੀ ਨਹੀਂ ਸੀ ਕਰਨਾ
      ਮੈ ਹਰਿ ਰੋਜ਼ ਸੁਣਦਾ ਇਸ song 295 ਨੂੰ
      ਮੂਸੇ ਵਾਲੇ ਨੇ ਬਹੁਤ ਖੂਬਸੂਰਤ ਲਿਖਿਆ ਤੇ ਖੂਬਸੂਰਤ ਗਾਇਆ ਜੀ
      ਪਿਆਰ ਆਪਣੀ ਥਾਂ ਠੀਕ ਹੈ ਪਰ song ਵਧੀਆ ਨਹੀਂ ਗਾਇਆ ਜਸਵਿੰਦਰ ਬਰਾੜ ਜੀ ਨੇ

    • @shehbaazrecords1189
      @shehbaazrecords1189 2 ปีที่แล้ว

      ਤੇ ਇਕ ਗੱਲ ਹੋਰ ਸਿੱਧੂ ਦੇ song ous ਨਾਲੋਂ ਵਧੀਆ ਹੋਰ ਕੋਈ ਨੀ ਗਾ ਸਕਦਾ

  • @Gursimrnn
    @Gursimrnn 2 ปีที่แล้ว

    ਬਹੁਤ ਹੀ ਵਧੀਅਾ

  • @shabaazsalmani9693
    @shabaazsalmani9693 2 ปีที่แล้ว +1

    bilkul sach boleya g 100parcennt...

  • @bedisingh1725
    @bedisingh1725 2 ปีที่แล้ว

    100 ਸਾਲ ਤੱਕ ਚੱਲਨਾ ਨਾਮ ਤੇਰਾ sidhu y

  • @ParmjitMahal09
    @ParmjitMahal09 2 ปีที่แล้ว +3

    🙏🏻Sidhu Mossewala Amar Ho Gya 🙏🏻Legend Never Die 🙏🏻🙏🏻

  • @loveCanada585
    @loveCanada585 2 ปีที่แล้ว +2

    ਸਿੱਧੂ ਕਹਿੰਦਾ ਰਾਂਝਾ, ਮਿਰਜ਼ਾ ਨਾ ਗਾਉ, ਸੁੱਚਾ ਤੇ ਜਿਉਣਾ ਗਾਉ !

  • @malaysia_wale7868
    @malaysia_wale7868 2 ปีที่แล้ว +1

    Sidhu de song bs sidhu lyi bne c oda song koi v ode vang nhi gaa skdaa waheguru ji mehar krna 🙏🏻🙏🏻🙏🏻♥️♥️♥️

  • @mjawad8494
    @mjawad8494 2 หลายเดือนก่อน

    Love maa g i am from Pakistan 🇵🇰 punjab hum nay sidhu bahi kay mon say ap ka name suna to ap ko sunnaaa shroo kiya.

  • @loveCanada585
    @loveCanada585 2 ปีที่แล้ว

    ਸਿੱਧੂ ਖਾਸ ਭੇਜਿਆ ਗਇਆ, ਵਾਹਿਗੁਰੂ ਨੇ

  • @thelegendsidhumoosewala5354
    @thelegendsidhumoosewala5354 2 ปีที่แล้ว +23

    #JUSTICE FOR SIDHU MOOSE WALA

  • @gurmukhsawna3630
    @gurmukhsawna3630 2 ปีที่แล้ว

    सतनाम श्री वाहेगुरु जी🙏🏻🙏🏻🙏🏻🙏🏻

  • @gurpreetgill5834
    @gurpreetgill5834 2 ปีที่แล้ว

    ਮਾਤਾ ਅੱਗੇ ਤੋਂ ਭਤੀਜ ਦੇ ਗਾਣਿਆਂ ਤੇ ਮਿਹਰ ਕਰੀਂ

  • @amandeepkumar2721
    @amandeepkumar2721 2 ปีที่แล้ว +30

    Dil da nhi mada Sada Sidhu mosewala Zindabad legends never dies

  • @Computer.degree.wale.01
    @Computer.degree.wale.01 2 ปีที่แล้ว +1

    Sidhu musse wala jindabad 😭

  • @hardeepsinghcheema429
    @hardeepsinghcheema429 10 หลายเดือนก่อน

    ਇਲਾਹੀ ਰੂਹ ਸੀ ਸਿੱਧੂ moosewala

  • @allaboutu2625
    @allaboutu2625 ปีที่แล้ว

    Jnda jnda kyia da bhla krr gyea eh v jma down ho gyi se ehnu fhir too star bna gyea miss u sidhu veer

  • @ch_gourav_mostra8488
    @ch_gourav_mostra8488 2 ปีที่แล้ว +19

    Miss you sidhu bhai 😭😭😭

  • @sidhu5911.moosewala
    @sidhu5911.moosewala 2 ปีที่แล้ว

    Love you sidhu moosewala veere 💔 miss u.....rabba dhakka he kr gea 💔🥺

  • @thelegendsidhumoosewala5354
    @thelegendsidhumoosewala5354 2 ปีที่แล้ว +9

    Waheguru ji mehar kare g 🙏

  • @sprandhawasprandhawa2718
    @sprandhawasprandhawa2718 2 ปีที่แล้ว +3

    Misss u bai sidhu bai love u a jaatt 😭😭😭😭😭😭😭😭😭😭😭😭😭😭

  • @gurpreetkaur237
    @gurpreetkaur237 2 ปีที่แล้ว

    Dil Ronda yrrr .....rabba sidhu wapis krde plz😭

  • @harbanssingh1535
    @harbanssingh1535 2 ปีที่แล้ว +3

    Waheguru chardikla rakhe biba God bless you all!

  • @gachalife-sb4gr
    @gachalife-sb4gr 2 ปีที่แล้ว +1

    Koi hor song suman da ❤️ nhi karda sirf sidu musevala jinda bad ma bap nu dekh ke ❤️ 😭😭😭😭😭😭😭😭😭😭😭

  • @sursangam7731
    @sursangam7731 2 ปีที่แล้ว

    Maa piyo sidhu de Ohna da dard vekheya nahi janda 😭😭😭💔💔💔

  • @Anhadjot5
    @Anhadjot5 10 หลายเดือนก่อน

    Very true. Justice for Sidhu Moosa Wala

  • @bickycheema2458
    @bickycheema2458 2 ปีที่แล้ว +1

    Jehre be Sidhu Bai de sache fan ne Baki de lado sigra da BAicat karo jehre Sidhu di chadi Tu macde c 🙏🙏🙏🙏🙏🙏🙏🙏🙏🙏🙏

  • @balbinderbabbra3811
    @balbinderbabbra3811 2 ปีที่แล้ว

    THANKS JAWINDER WE ALL MISS SIDHU SON

  • @deepsidhu5136
    @deepsidhu5136 2 ปีที่แล้ว

    Satsrikal ji waheguru ji ka khalsa waheguru ji ki Fateh

  • @AvtarSingh-ep3zr
    @AvtarSingh-ep3zr 2 ปีที่แล้ว +7

    Bilkul m Brar ji sach kaura sach nu fanci jhooth beiman lokan nu changa n lagda rabb rakha ji

  • @sbrar1296
    @sbrar1296 2 ปีที่แล้ว

    bahut hi sachian gallan sister......

  • @LakhvinderSingh-t7n
    @LakhvinderSingh-t7n 10 หลายเดือนก่อน

    Jaswinder Brar mdm ji ryt 💯👍 miss u Sidhu Bhai legend 😭🥺😔💔💔 bai janda janda apni bua da Naam bufar ote Mirza Gaondhi sun jaswinder Brar kudhe🙏🥺😥

  • @ਭਗਤਸਿੰਘਰਾਜਗੁਰੂਤੇਸੁਖਦੇਵ

    ਸ਼ਹੀਦ ਭਗਤ ਸਿੰਘ ਜ਼ਿੰਦਾਬਾਦ

  • @geetakamboj8280
    @geetakamboj8280 2 ปีที่แล้ว +1

    Sidhu veere di apni he ik alg ava c ohde vrgi avaz nhi kise di nhi ho skdi

  • @ਭਗਤਸਿੰਘਰਾਜਗੁਰੂਤੇਸੁਖਦੇਵ

    ਭਗਤ ਸਿੰਘ ਵਰਗੇ ਸ਼ਹੀਦ ਵੀ ਨਹੀਂ ਬਾਰ ਬਾਰ ਜੰਮਦੇ ਬਾਈ

  • @stymgaming9311
    @stymgaming9311 2 ปีที่แล้ว +1

    Sidhu always in my heart love you veere tere jesa koi ni Ho skta bhai yr ap ki voice hor koi ni Ho skti

  • @komalbajwa8257
    @komalbajwa8257 2 ปีที่แล้ว +9

    Sidhu moosewala legend 😭😭

  • @gursharankaur2022
    @gursharankaur2022 2 ปีที่แล้ว +4

    True Jaswinder ji 👍

  • @RajuSingh-nl1mx
    @RajuSingh-nl1mx 2 ปีที่แล้ว

    ਉਹ ਤਾਂ ਸਿੱਧੂ ਮੂਸੇ ਵਾਲਾ ਹੋਰ ਦੁਨੀਆਂ ਦਾ ਬੰਦਾ ਸੀ ਉਹ ਆਮ ਬੰਦਾ ਨੀ ਸੀ

  • @mrnoor2gaming386
    @mrnoor2gaming386 2 ปีที่แล้ว

    Sahi gal aa.
    Dukhi apnaye hi kaede nay . 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @poojabanth260
    @poojabanth260 2 ปีที่แล้ว +2

    Dil da ni Mada sidhu Moose Wala Baai ❤️..

  • @saziasamir
    @saziasamir 2 ปีที่แล้ว

    Thanks for sharing😭😭😭😭😭😭

  • @madmusicroyalkingfilms5677
    @madmusicroyalkingfilms5677 2 ปีที่แล้ว +1

    Bhut kmaal di artist hai

  • @sandeegill2112
    @sandeegill2112 2 ปีที่แล้ว

    ਸੱਚੀਓਂ ਸੰਤ ਜੀ ਆਏ ਸੀ ਫੇਰ ਹੱਕਾ ਦੀ ਗੱਲ ਕਰਨ ਪਰਅੱਜ ਦੀਆਂ ਸਰਕਾਰਾਂ ਇੰਦਰਾ ਵਾਂਗੂੰ ਡਰ ਗਈਆਂ ਤੇ ਉਹੀ ਕੰਮ ਕਰਵਾ ਤਾ ਜਿਹੜਾ ਸੰਤਾ ਨਾਲ ਕਰਵਾਇਆ ਸੀ 1984 ਚ

  • @pinkysaharan2403
    @pinkysaharan2403 2 ปีที่แล้ว

    Sahi boliya 🙏
    Sidhu Mussewala
    Sant Banda si 🙏🙏😭

  • @hellobade8383
    @hellobade8383 2 ปีที่แล้ว +1

    ਸੱਚ ਕਿਹਾ ਸੰਤ ਬੰਦਾ ਸੀ ਆਉਣ ਵਾਲੇ ਸਮੇਂ ਦਾ ਸਭ ਕੁਝ ਪਤਾ ਸੀ

  • @preetmanu3106
    @preetmanu3106 2 ปีที่แล้ว

    Ghaint gya g

  • @SukhdevSingh-wf3qv
    @SukhdevSingh-wf3qv 2 ปีที่แล้ว +1

    Very nice 👌

  • @sidhupb23
    @sidhupb23 2 ปีที่แล้ว

    bilkul sach aa ji pehlan hi likh giya Sara kujh sant hi c sada veer jo hun kde v ni milna

  • @Foodlovermrsmalhotra
    @Foodlovermrsmalhotra 2 ปีที่แล้ว

    Sidhu Sidhu c didi Boht vdia gal krdy ho tuci

  • @hazelsoo2655
    @hazelsoo2655 2 ปีที่แล้ว +2

    Miss you sidhu putra 😭😭😭😭😭🇵🇰🇵🇰🇵🇰🇵🇰🇵🇰

  • @ਭਗਤਸਿੰਘਰਾਜਗੁਰੂਤੇਸੁਖਦੇਵ

    ਸੰਤ ਭਿੰਡਰਾਂਵਾਲੇ ਵਰਗੇ ਸੰਤ ਨਹੀਂ ਬਣ ਸਕਦੇ ਗਾਇਕ ਸੰਤਾ ਨਾਲ ਰਲ ਨਹੀਂ ਸਕਦਾ ਮੁਸੇਵਾਲਾ

  • @paramjitsinghpamma6174
    @paramjitsinghpamma6174 2 ปีที่แล้ว

    ਦੁੱਖ ਭਾਰੀ ਆ 💢💢💢💢💢💢

  • @sursangam7731
    @sursangam7731 2 ปีที่แล้ว

    Duniya ujjarh gai ji 😭😭😭😭😭😭😭😭😭

  • @gogikaur4694
    @gogikaur4694 2 ปีที่แล้ว

    Jaswinder Brar ji .... tusi bohot acha gaya ... por plzz Sidhu Moosewala de Justice di gal ve kariya karo #Justiceforsidhumoosewala

  • @amnindernahar7308
    @amnindernahar7308 2 ปีที่แล้ว

    ਬਾਬੀਹਾ,ਤਾ,ਗਾਉਦੀ,ਸੀ,ਤੇਰਾ ਨਾਮ ਯੂ ਲਿਆ ਸ਼ੀ