Sahi gal aa .... Ehna de ap de jwak Sab to jyada hindi and English schools vich study krde aa ... hun oho punjabi bolde v ni aa ...bolna ta bot door ohna nu samajh v ni aundi ...
❤ Tusi hamesha Punjab te punjabi Boli de Baba Bohar rahonge Jo likkhea o hor ni likh likh skda na gaa skda Jiyo Gurdas Maan Saab And thnxx Arwinder and Vicky
♥
❤❤❤❤❤❤❤❤❤❤❤❤❤❤❤❤
Hnji veere
Vicky balraj veere badi dungi gal likhi hai
I’m speechless ❤
Great ❤❤❤❤💕🙏
ਸੱਚ ਆ ਅੱਜ ਦਾ ਲੋਕ ਇਹੀ ਬੋਲ਼ ਦਿੰਦੇ ਆ ਜੋ ਦਿਲ ਕਰਦ❤❤❤
ਮਾਨ ਸਾਹਿਬ ਤੁਹਾਡਾ ਰੁਤਬਾ ਬਹੁਤ ਉੱਚਾ ਹੈ।ਜੋ ਤੁਸੀ ਲਿਖਿਆ ਗਾਇਆ ਹੈ ਉਸਦਾ ਕੋਈ ਤੋੜ ਨਹੀ।ਜੁਗ ਜੁਗ ਜੀੳ ਮਾਨ ਸਾਹਿਬ
ਵੀਰ ਜੀ ਤੁਸੀਂ ਬਹੁਤ ਸੋਹਣਾ ਗਾਇਆ ,🌹ਬਹੁਤ ਦਿਨਾਂ ਤੋਂ ਗੁਰਦਾਸ ਮਾਨ ਸਾਹਿਬ ਲਈ ਦਿਲ ਬਹੁਤ ਦੁਖੀ ਰਹਿੰਦਾ ਸੀ 🌲ਬਸ ਤੁਸੀਂ ਸਾਡੇ ਦਿਲ ਦੀ ਆਵਾਜ਼ ਸੁਣ ਲਈ ਜੋ ਇਨੇ ਸੋਹਣੇ ਸ਼ਬਦ ਮਾਨ ਸਾਹਿਬ ਲਈ ਬੋਲੇ❤ ਮਾਨ ਸਾਹਿਬ ਸਾਡੇ ਲਈ ਹਮੇਸ਼ਾ ਸਤਿਕਾਰ ਯੋਗ ਰਹਿਣਗੇ❤ ਤੁਹਾਡਾ ਬਹੁਤ ਬਹੁਤ ਧੰਨਵਾਦ 🌲
🌀💧🌳🌞🌏
ਮਾਨ ਸਾਹਿਬ ਪੰਜਾਬ ਤੇ ਪੰਜਾਬੀਅਤ ਦਾ ਹੀਰਾ ਹੈ ਤੇ ਸੀ ਤੇ ਰਹੇਗਾ ਐ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️💯
Shukar waheguru da mere name da koi Banda milya ❤
ਬੋਹਤ ਵਧੀਆ ਗੀਤ ਲਿਖਿਆ ਤੇ ਗਾਇਆ ❤❤❤ਅੱਖਾਂ ਚ ਪਾਣੀ ਆ ਗਿਆ ਸੁਣ ਕੇ, ਬਾਬਾ ਬੋਹੜ ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦਾ ਹੀਰਾ, ਜੁਗ ਜੁਗ ਜਿਵੇਂ ਮਾਨਾ 💯💯❤️❤️😍😍
❤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਲੀ ਪੰਜਾਬੀ ਵਿੱਚ ਨਹੀਂ ਸਗੋਂ ਕਈ ਭਾਸ਼ਾਵਾਂ ਵਿੱਚ ਰਚੀ ਹੋਈ ਹੈ ਜਿਨ੍ਹਾਂ ਲੋਕਾਂ ਨੇ ਕਦੇ ਬਾਣੀ ਨੀ ਪੜ੍ਹੀ ਜਾ ਪੰਜਾਬ ਨੂੰ ਤਿਆਗ ਚੁੱਕੇ ਨੇ ਸ਼ਾਇਦ ਉਹੀ ਲੋਕ ਕਹਿ ਰਹੇ ਨੇ ਕਿ ਅਸੀਂ ਮਾਂ ਬੋਲੀ ਦੇ ਰਾਖੇ ਹਾਂ
ਗੁਰਦਾਸ ਮਾਨ ਜੀ ਬਾਈ ਜੀ ਇਹ ਸੱਚੀ ਗੱਲ ਆ ਜਿਸ ਨੇ ਹੀ ਇਹ ਗਾਇਆ ਉਸ ਨੂੰ ਹੀ ਪਰਮਾਤਮਾ ਤੰਦਰੁਸਤੀ ਦੇਵੇ
👉ਵਾਹ ਜੀ ਵਾਹ ਕਿਆ ਬਾਤ ਬਿਲਕੁਲ ਇੱਕ ਇੱਕ ਬੋਲ ਸੱਚ ਆ👌👌👌👌👌 ਪੰਜਾਬ ਦੀ ਜਿੰਦਜਾਨ ਆ ਸਾਡਾ ਮਰਜਾਣਾ ਮਾਨ❤❤❤❤❤❤❤❤
ਬਹੁਤ ਸੋਹਣਾ ਦਰਦ ਬਿਆਨ ਕੀਤਾ 22ਜੀ, ਕੋਈ ਲਫ਼ਜ਼ ਹੀ ਨਹੀਂ.. ਮਾਨ ਸਾਬ ਵਰਗਾ ਕੋਈ ਨੀ ਹੋ ਸਕਦਾ, ਏ ਦੱਲੇ ਲੋਕ ਤਾਂ ਰੱਬ ਕੱਲੋਂ ਵੀ ਖੁਸ਼ ਨੀ ਹੋਏ.. 🙏🙏🙏🙏🙏😞😞😞😞😞😞😞ਏ ਟੈਂਪੂ ਲੋਕ ਕਿਸੇ ਦੀ ਵੀ ਕਦਰ ਨੀ ਕਰਦੇ ਤਾਂ ਹੀ ਮੂਸੇਵਾਲੇ ਨੇ ਕਹਿਤਾ ਸੀ ਜਿਨ੍ਹਾਂ ਦੇ ਨਾਮ ਜੋਨ ਤੇ ਸਟੀਵ ਆ ਰਾਖੇ ਬਣੇ ਫਿਰਦੇ ਓ ਮਾਂ ਬੋਲੀ ਦੇ..... ਬਹੁਤ ਧੰਨਵਾਦ ਅਰਵਿੰਦਰ 22ਜੀ ਤੁਸੀਂ ਏਨਾ ਸੱਚ ਗਾਇਆ.... ਦਿਲੋਂ ਧੰਨਵਾਦ vicky ਵੀਰ ਦਾ ਜੋ ਏਨੇ ਸਚੇ ਬੋਲ ਲਿਖੇ 🙏🙏
ਲੁੱਚਿਆ ਦਾ ਜਮਾਨਾਂ ਬਾਈ. ਸੁੱਚਿਆ ਦਾ ਨੀ 💯
ਬਹੁਤ ਵਧੀਆ ਗੀਤ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤❤
ਗੁਰਦਾਸ ਮਾਨ ਸਾਬ ਪੰਜਾਬੀ ਮਾਂ ਬੋਲੀ ਦਾ ਹੀਰਾ ਹੈ ਅਤੇ ਰਹੇਗਾ 🙏🙏
Gal nal heera nahi ban jada❤❤❤❤❤❤❤❤❤❤❤
🤔🤔🤔🤔
ਤੁਸੀਂ ਜਿਆਦਾ ਨਾਂ ਸੋਚੌ
ਮਾਂ ਬੋਲੀ ਪੰਜਾਬੀ ਦਾ ਹੀਰਾ ਇੱਕ ਹੀ ਆ
ਗੁਰਦਾਸ ਮਾਨ ❤❤❤❤❤❤❤
ਨਹੀਂ ਵੀਰੇ ਛੱਲਾ ਨਹੀਂ ਚੁਭਦਾ ਕੁਝ ਲੋਕ ਨੇ ਜਿੰਨਾ ਨੂੰ ਗੁਰਦਾਸ ਮਾਨ ਸਾਬ ਜੀ ਦੀ ਸਾਫ ਸੁਥਰੀ ਗਾਇਕੀ ਚੁਭਦੀ ਆ ਮੇਰਾ ਵੀਰਾ ਕੋਈ ਗੁੱਸਾ ਨਾ ਕਰਿਓ
😂😂
ਵਾਅ ਮਾਨ ਸਾਹਬ ਜੀ ਵਾਅ ਰਬ ਜੀ ਖੁਸ਼ ਰੱਖਣ ਤੁਹਾਨੂੰ ਪੰਜਾਬ ਦਾ ਮਾਨ
ਗੁਰਦਾਸ ਮਾਨ ਸਾਹਿਬ ਪੰਜਾਬ ਅਤੇ ਦੇਸ਼ ਦੀ ਸ਼ਾਨ ਹਨ.... ਸਲਾਮ ਇਸ ਰੱਬੀ ਰੂਹ ਨੂੰ...
ਕੀ ਕਹੀਏ ਵੀਰ ਜੀ ਤੁਹਾਡੀ ਕਲਮ ਬਹੁਤ ਹੀ ਵਧੀਆ ਤੇ ਪਿਆਰਾ ਗੀਤ ਲਿੱਖਿਆ ਤੇ ਉਸ ਤੋਂ ਵਧੀਆ ਤਰੀਕੇ ਨਾਲ ਉਸ ਨੂੰ ਗਾਇ ਆ ਹੈ ਲਵ ਯੂੰ ਮਾਨ ਸਾਬ ਲਵ ਯੂੰ ਵੀਰ ਤੁਹਾਨੂੰ ਤੇ ਤੁਹਾਡੀ ਕਲਮ ਨੂੰ ਵਾਹਿਗੁਰੂ ਜੀ ਕਰਨ ਤੁਸੀਂ ਇਸੇ ਤਰ੍ਹਾਂ ਉੱਚੇ ਤੇ ਸੁੱਚੇ ਗੀਤ ਗਾਉ ਤੇ ਲਿਖੋ ਤੇ ਬਹੁਤ ਹੀ ਉੱਪਰ ਜਾਓ ਵਾਹਿਗੁਰੂ ਜੀ ਭਲੀ ਕਰਨ ਤੁਹਾਡੇ ਨਾਲ
ਅੱਤ ਪੰਜਾਬੀ ਗਾਇਕ ਗੁਰਦਾਸ ਮਾਨ ❤❤❤ ਬਲਰਾਜ ਸਿੰਘ ਜਟਾਣਾਂ ❤❤
ਸਾਨੂੰ ਤੁਹਾਡੇ ਤੋਂ ਕੋਈ ਗੁਸਾ ਗੁੱਲਾ ਨਹੀਂ ਮਾਨ ਸਾਬ ਤੁਸੀ ਸੱਚੀ ਪੰਜਾਬ ਦਾ ਮਾਣ ਹੋ ❤❤❤
@@harvindersinghsingh7713 asi Punjabi ha sanu ta hai ji , galti ta kiti c maan
Apni ma de naam di batti bna k lela piche fer j tenu eh Punjab da Maan lagda aa
Sharam ta reh hi ni gyi apne punjabiya nu
@@Shortsadda-3 ਭਰਾਵਾ ਤੇਰੀ ਭਾਸ਼ਾ ਕਿਹੜੀ ਵਧੀਆ ਏ ਬਾਕੀ ਸੋਚ ਆਪਣੀ ਅਪਣੀ ਏ ਜ਼ਿੰਦਾ ਦੀ ਸੋਚ ਉਦਾ ਦੀ ਭਾਸ਼ਾ
@@Shortsadda-3 ਮਾਨ ਸਾਬ ਇਨੀ ਵਾਰ ਤਾਂ ਮਾਫ਼ੀ ਮੰਗ ਗਏ ਨੇ ਮਾਫ ਕਰਨਾ ਵੀ ਸਾਡਾ ਪੰਜਾਬੀਆ ਦਾ ਵਿਰਸਾ ਜੈ
ਪੰਜਾਬ ਪੰਜਾਬੀਅਤ ਦੀ ਸ਼ਾਨ ਗੁਰਦਾਸ ਮਾਨ ❤❤❤ ਹੈ ਤੇ ਰਹਿਦੀ ਜ਼ਿੰਦਗੀ ਰਹੇਗਾ 🎉🎉
ਬਾਕਮਾਲ ਜੀ ਵੀਰ ਸੱਚੀ ਦਿਲ ਤੇ ਲੱਗਿਆ ਯਾਰ,, ਪਿਆਰ ਸਤਿਕਾਰ ਜੀ ਹਮੇਸ਼ਾਂ ਖ਼ੁਸ਼ ਰਹੋ ❤❤❤❤❤
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਹੈ 👍🏻
God bless you always 🙏🏻
ਜਿੰਨਾ ਦੇ ਜਵਾਕਾਂ ਦੇ ਨਾਮ ਜੋਨ ਤੇ ਸਟੀਮ ਓਹ ਰਾਖੇ ਬਣੇ ਬੈਠੇ ਮਾਂ ਬੋਲੀ ਦੇ 🙏❤️🙏.. ਮਾਨ ਸਾਬ love u❤️
ਕੀ ਕਿੱਤਾ ਇਸ ਨੇ ਪੰਜਾਬੀ ਭਾਸ਼ਾ ਲਈ ?
ਬਹੁਤ ਵਧੀਆ ਗਣਾ। ਗੁਰਦਾਸ ਮਾਨ ਜੀ ਪੰਜਾਬੀ ਮਾਂ ਬੋਲੀ ਦੇ ਮਾਣ ਨੇ। ❤
ਨਹੀ ਬਾਈ ਜੀ
ਗੱਲ ਇਹ ਨਹੀਂ ਹੈ
ਛੱਲਾ ਤਾਂ ਉਨ੍ਹਾਂ ਹੀ ਪਿਆਰਾ ਏ।
ਜਨਤਾ ਏਨੀ ਮਾੜੀ ਨਹੀਂ ਹੁੰਦੀ
ਜਨਤਾ ਏਨੀ ਬੇਅਕਲ ਵੀ ਨਹੀਂ ਹੁੰਦੀ
ਜਨਤਾ ਏਨੀ ਮੋਹ ਤੋੜ ਵੀ ਨਹੀਂ ਹੁੰਦੀ
ਕਿਤੇ ਫਰਕ ਹੈ
ਜੋਂ ਸਮਝਿਆ ਨਹੀਂ ਜਾ ਰਿਹਾ
ਜੋਂ ਦੂਰ ਨਹੀਂ ਕੀਤਾ ਜਾ ਰਿਹਾ
Sahi gall kahi veer
ਬੱਸ ਇਹ ਹੀ ਗੱਲ ਸਮਝਣ ਵਾਲੀ ਹੈ 😢
ਬਸ ਸਮਝਣ ਦੀ ਲੋੜ ਹੈ ਕਿ ਛੱਲੇ ਨੇ ਇੱਕ ਦਿਨ ਡੁੱਬਣਾ ਸੀ ਸੋ ਡੁੱਬ ਗਿਆ।
ਜਦੋ ਟਾਈਮ ਨਾਲ ਜਬਾਬ ਅਤੇ
ਆਪਣੀ ਗਲਤੀ ਨੀ ਮੰਨਣੀ ਫਿਰ ਇਦਾ ਹੀ ਹੁੰਦਾ
ਹੰਕਾਰ ਬੰਦੇ ਨੂੰ ਅੰਨਾ ਤੇ ਗੂੰਗਾ ਕਰ ਦਿੰਦਾ ਏ ਹੁਣ ਕੁਸ਼ ਨੀ ਹੋਣਾ ਹੁਣ ਪਸਤਾਨ ਨਾਲ ਕੀ ਹੋਣਾ ਵੀਰ ਜੀਂ
ਸਹੀ ਟਾਈਮ ਤੇ ਆਪਣੀ ਗ਼ਲਤੀ ਮਨ ਲੈਂਦਾ
ਬਾਬਾ ਬੋਹੜ ਆ ਜੀ ਜਿਸਨੇ ਆਪ ਜੀ ਨੂੰ ਗਲਤ ਕਿਹਾ ਉਹ ਕੋਈ ਦੁੱਧ ਧੋਤੇ ਨੀ
ਜੈ ਹੋ ਬਾਬਾ ਗੁਰਦਾਸ ਮਾਨ ਜੀ♥️♥️🙏
Bohat sohna likheya meharbani Teri veer koi ta aa ke boleya ❤❤❤😢😢😢
ਗੁਰਦਾਸ ਮਾਨ ਤਾ ਲੋਕਾ ਦੇ ਦਿਲਾ ਚ ਹੀ ਰਹੂ ਕੋਈ ਨੀ ਕੱਢ ਸਕਦਾ।
ਮੁਰਦਾਬਾਦ ਓਹੀ ਕਹਿੰਦੇ ਨੇ ਜਿਹੜੇ ਪਹਿਲਾਂ ਹੀ ਮਾਨ ਸਾਬ ਤੋਂ ਜਲਦੇ ਸੀ ਬਸ ਉਨ੍ਹਾਂ ਨੂੰ ਮੌਕਾ ਮਿਲ ਗਿਆ
Sahi gal aa ....
Ehna de ap de jwak Sab to jyada hindi and English schools vich study krde aa ... hun oho punjabi bolde v ni aa ...bolna ta bot door ohna nu samajh v ni aundi ...
ਮਾਣ ਏ ਪੰਜਾਬ, ਪੰਜਾਬ ਦਾ ਮਾਣ ਗੁਰਦਾਸ ਮਾਨ ਗੁਰਦਾਸ ਮਾਨ ਜਿੰਦਾਬਾਦ ਜਿੰਦਾਬਾਦ
ਪੰਜਾਬ ਦੀ ਸ਼ਾਨ ਗੁਰਦਾਸ ਮਾਨ ❤❤
ਸੱਚ ਹੀ ਲਿਖਿਆ ਬਾਈ ਵਿੱਕੀ ਨੇ ..ਬਹੁਤ ਵਦੀਆ ਲਿਖਿਆ
ਬਹੁਤ ਸੋਹਣਾ ਲਿਖਿਆ ਸੀ ਮਾਨ ਸਾਹਿਬ ਜੀ ਇਹ ਗਾਣਾ ਗਾਣਾ ਤੁਸੀਂ ਤਾਂ ਬਾਕੈ ਹੀ ਪੰਜਾਬੀ ਮਾਂ ਬੋਲੀ ਦੇ ਪੰਜਾਬ ਦੇ ਬੋੜ ਹੋ ਜਿੰਨਾ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਦਿੱਤਾ ਹੈ ਔਰ ਪੰਜਾਬੀ ਗਾਣੇ ਪੰਜਾਬੀ ਫਿਲਮਾਂ ਤੁਹਾਡੀ ਬਦੌਲਤ ਹੀ ਦੁਬਾਰਾ ਸਿਨੇਮੇ ਦੇ ਵਿੱਚ ਆਈਆਂ ਤੁਸੀਂ ਤਾਂ ਪੰਜਾਬ ਦਾ ਬਹੁਤ ਵੱਡਾ ਮਾਣੋ ਲੋਕੀ ਜੋ ਕਹਿੰਦੇ ਕਹਿਣ ਦੋ ਬਸ ਤੁਸੀਂ ਆਪਣੀ ਕਲਮ ਨਾਲ ਲਿਖਦੇ ਰਹੋ
ਬਹੁਤ ਖੂਬ ਲਿਖਿਆ ਤੇ ਗਾਇਆ ਹੈ
ਗੁਰਦਾਸ ਮਾਨ ਸਾਡੇ ਦੇਸ਼ ਦਾ ਮਾਣ ਹੈ
ਬਹੁਤ ਵਧੀਆ ਲਿਖਿਆ ਹੈ ਵੀਰ ਜੀ ਅਸੀਂ ਵੀ ਦਿਲੋਂ ਸਪੋਰਟ ਕਰਦੇ ਹਾਂ ਮਾਨ ਸਾਬ ਨੂੰ ਮੈਂ ਤਾਂ ਇਹਨਾਂ ਦਾ ਪ੍ਰੋਗਰਾਮ ਵੀ ਕਰਵਾਉਣਾ ਹੈ ਇੱਕ ਵਾਰ
👌👌👌👌👌👌👌👌👌👌👌👌👌👏👏👏👏👏👏👏👏👏👏👏👏👏🫡🫡🫡🫡🫡🫡🫡🫡🫡🫡🫡🫡🫡🙏🙏🙏🙏🙏🙏🙏🙏🙏🙏🙏🙏🙏
ਜੁੱਗ ਜੁੱਗ ਜੀਵੇ ਮਾਨਾ ਮਾਣ ਪੰਜਾਬੀ ਬੋਲੀ ਦਾ 🎉❤
ਬੌਬੀ ਵੀਰੇ ਆਪਣੇ ਉਸਤਾਦ ਜੀ ਦੇ ਨਾਲ ਖੜਕੇ ਤੁਸੀਂ ਇਕ ਅੱਛੇ ਸ਼ਾਗਿਰਦ ਹੋਣ ਦਾ ਫਰਜ ਨਿਭਾਇਆ ਹੈ। ਵਾਹਿਗੁਰੂ ਤੁਹਾਡੀ ਇਸ ਅਰਜੋਈ ਨੂੰ ਭਾਗ ਲਾਵੇ ਤੇ ਮਾਨ ਸਾਹਿਬ ਦਾ ਜੋ ਰੁਤਬਾ ਹੈ ਉਹ ਬਰਕਰਾਰ ਰਹੇ।
ਜਿਉਂਦਾ ਵਸਦਾ ਰਹਿ ਮਾਨਾ ਤੇਰੀ ਕਲਮ ਹਮੇਸ਼ਾ ਜਾਗਦੀ ਜਮੀਰ ਵਾਲਿਆਂ ਲਈ ਲਿਖਦੀ ਰਹੇਗੀ 🙏🙏🙏
ਜਿਹਨੂੰ ਚੁਭਦਾ ਚੁਭੇ ਜਾਵੇ
ਪਰ ੲਿਹ ਛੱਲਾ ਤਾ
ਰਹਿੰਦੀ ਦੁਨੀਆਂ ਤਕ ਸਾਹਿਤ ਦਾ ਸਿੰਗਾਰ ਰਹੇਗਾ
ਗੁਰਦਾਸ ਮਾਨ ❤ਨਾਆਬ ਹੀਰਾ .. ਜੋ ਪੰਜਾਬੀ ਬੋਲੀ ਲਈ ਇਹਨਾਂ ਨੇ ਕੀਤਾ ਨਾ ਕਿਸੇ ਨੇ ਕਰਿਆ ਨਾ ਕੋਈ ਕਰ ਸਕਦੈ
Dilo salute veere
Maan saab alll time favorite
And Zindabaad
ਗੁਰਦਾਸ ਮਾਨ ਜੀ ਸਾਡੇ ਲਈ ਸਟਾਰ ✨ ਸੀ ਸਟਾਰ ਰਹਿਣ ਗੇ
ਗੁਰਦਾਸ ਮਾਨ ਮਾਣ ਪੰਜਾਬੀ ਬੋਲੀ ਦਾ। ਗਰੜੇ ਬਹੁਤ ਵਧੇਰੇ ਬੇਕਦਰਾਂ ਦੀ ਮੰਡੀ ਚ। ਮਾਨ ਜਿੰਦਾਬਾਦ।
ਜੁੱਗੋ ਜੁੱਗ ਜੀ ਮਾਨਾ
ਮਾਨ ਸਾਹਬ ਪੰਜਾਬ ਦੇ ਮਾਣ ਹੋ ਤੁਸੀਂ❤❤
ਬਹੁਤ ਖੂਬ ❤
ਬਹੁਤ ਵਧੀਆ ਬਾਈ ਜੀ ਪਰਮਾਤਮਾ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ
ਰੋਣ ਆ ਗਿਆ ਯਰ 😢
ਅੱਖੀਆਂ ਵਿਚ,,
Gurdas Maan legend always legend forever!!!!!!!!!
ਮਾਨ ਸਾਹਿਬ ਤੁਸੀਂ ਕਦੇ ਵੀ ਗਲਤ ਨਹੀਂ ਸੀ ਇਹ ਦੁਨੀਆਂ ਹੀ ਗੰਦਿਆਂ ਦੀ ਹੈ ਅਸਲ ਚ ਅੱਜਕਲ੍ਹ ਦੀ ਮੰਡੀਰ westen touch ਦੇ ਗਾਣੇ ਸੁਣਨਾ ਪਸੰਦ ਕਰਦੀ ਹੈ ਤੁਸੀਂ evergreen ਸੀ ਤੇ ਹਮੇਸ਼ਾ ਰਹੋਗੇ so carry on 👍🙏
Gurdas maan punjabiyan da maan si, hai te hamesha rahega. We are proud of you ❤❤❤❤
ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ
ਗੁਰਦਾਸ ਮਾਨ ਸਾਹਿਬ ਜ਼ਿੰਦਾਬਾਦ
ਠੀਕ ਕਿਹਾ ਜੀ
ਕਿਸੇ ਦੇ ਬੁਰਾ ਸੋਚਣ ਨਾਲ ਸਾਡੇ ਬਾਬਾ ਬੋੜ ਜੀ ਦੀ ਸੋਚ ਨੀ ਬਦਲ ਦੀ,,,,, ਿੲਹਨਾਂ ਨੇ ਹਮੇਸਾ ਸੱਚ ਲਿਖਿਆ ਅਤੇ ਸੱਚ ਗਾਇਆ ੲੇ ਅਤੇ ਹਮੇਸਾ ਿੲਸ ਤਰਾਂ ਹੀ ਕਰਦੇ ਰਹਿਣਗੇ ।
Love you baba Gurdas maan ji 🙏
ਬਹੁਤ ਵਧੀਆ ਗਾਇਕ ਨੇ ਗੁਰਦਾਸ ਮਾਨ ਜੀ l🙏🙏🙏🙏🙏🙏
ਗੁਰਦਾਸ ਮਾਨ ਜੀ ਹਮੇਸ਼ਾਂ ਹੀ ਕਾਇਮ ਰਹੇ, ਮਾਨ ਪੰਜਾਬੀ ਬੋਲੀ ਦਾ
ਵਾਹਿਗੁਰੂ ਮੇਰੀ ਉਮਰ ਗੁਰਦਾਸ ਨੂੰ ਲਾਵੇਂ
ਬਹੁਤ ਖੂਬ ਜੀ
ਮਾਨ ਸਾਹਿਬ ਜੀ ਤੁਸੀ ਹੀਰੇ ਹੋ ਜੀ, ❤❤
ਗੁਰਦਾਸ ਮਾਨ ਸਾਬ੍ਹ ਜੀ ਕਿਸੇ ਤੋਂ ਵੀ ਮਾਫ਼ੀ ਮੰਗਣ ਦੀ ਲੋੜ ਨਹੀਂ ਹੈ
ਵਾਹ ਜੀ ਵਾਹ ❤❤
Bhut vadia song aa 🙏maan sab kamal krti👌👌👍
ਬਹੁਤ ਖ਼ੂਬ ਬਾਈ ਜੀ ਜੀਓ
ਬਹੁਤ ਵਧੀਆ ਲਿਖਿਆ ਤੇ ਗਾਇਆ
ਸਾਨੂੰ ਤੁਹਾਡੇ ਰੇ ਮਾਣ ਏ ਤੇ ਸਦਾ ਹੀ ਰਹੇਗਾ ਮਾਨ ਸਾਬ ਜੀ
ਪੰਜਾਬ ਦਾ ਮਾਣ ਗੁਰਦਾਸ ਮਾਨ 👏👏
ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਵੀਰ ਨੇਂ।ਪਰ ਦੁਖ ਇਸ ਗੱਲ ਦਾ ਏ ਕਿ ਮਾਨ ਸਾਹਿਬ ਵਰਗੀ ਸ਼ਖ਼ਸੀਅਤ ਨੂੰ ਬੋਲ ਕਬੋਲ ਤੇ ਅਪਮਾਨਜਨਕ ਸ਼ਬਦ ਉਸ ਗੁਰੂ ਨਾਨਕ ਸਾਹਿਬ ਜੀ ਦੀ ਧਰਤੀ ਤੇ ਬੋਲ਼ੇ ਜਾ ਰਹੇ ਨੇਂ ਜਿੰਨਾ ਨੇਂ ਸਿਧਾਂਤ ਈ ਮਿੱਠਾ ਬੋਲਣ ਦਾ ਦਿੱਤਾ ਸੀ ਤੇ ਫਿੱਕਾ ਬੋਲਣ ਨੂੰ ਮਾੜਾ ਕਿਹਾ ਸੀ ਤੇ ਉਹ ਵੀ ਹਿੰਦੀ ਬਾਰੇ ਕੁੱਝ ਕਹਿਣ ਤੇ ਜਿਸ ਹਿੰਦੀ ਦੇ ਬਹੁਤ ਸਾਰੇ ਸ਼ਬਦਾਂ ਦੀ ਵਰਤੋਂ ਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਵੀ ਕੀਤੀ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਜੇਕਰ ਅਸੀਂ ਵੀ ਆਪਣੀ ਮਰਜ਼ੀ ਦੂਜੇ ਤੇ ਧੱਕੇ ਨਾਲ ਠੋਸਣੀ ਸੀ, ਫਿਰ ਗੁਰੂ ਸਾਹਿਬ ਜੀ ਨੂੰ ਖਾਲਸਾ ਸਾਜਨ ਦੀ ਕੀ ਲੋੜ ਸੀ,ਇਹ ਕੰਮ ਤਾਂ ਔਰੰਗਜ਼ੇਬ ਵੀ ਕਰੀ ਜਾਂਦਾ ਸੀ।
ਬਾਕੀ ਗੁਰਦਾਸ ਮਾਨ ਜੀ ਦਿਲ ਛੋਟਾ ਨਾਂ ਕਰੋ , ਬੱਦਲ ਜ਼ਿਆਦਾ ਦੇਰ ਸੂਰਜ ਨੂੰ ਢੱਕ ਨਹੀਂ ਸਕਦੇ। ਹਰ ਨੇਕ ਖਿਆਲ ਤੇ ਸੂਝਵਾਨ ਪੰਜਾਬੀ ਆਪ ਜੀ ਦੇ ਨਾਲ ਹੈ, ਛੇਤੀ ਹੀ ਇਹ ਹਟ ਜਾਣਗੇ।
ਮਾਨਸਿਕਤਾ ਕਮਜ਼ੋਰ ਹੋ ਗਈ ਤੁਹਾਡੀ ਉਂਝ ਤੁਹਾਡੇ ਕਿਸੇ ਨੂੰ ਕੁੱਝ ਵੀ ਨਹੀਂ ਚੁਭਦਾ
ਬਹੁੱਤ ਵਧੀਆ 👏
ਸਹੀ ਹੈ ਯਰ ਬੱਚਿਆ ਦੇ ਨਾਮ ਅੰਗਰੇਜ਼ੀ ਚ ਤੇ ਰੱਖੇ ਬਣਦੇ ਹਨ ਮਾਂ ਬੋਲੀ ਦੇ ❤❤❤❤
ਮਾਨ ਸਾਹਿਬ ਤੁਹਾਡੇ ਗੀਤ ਸੁਣਕੇ ਵਡੇ ਹੋਇ ਹਾਂ ਤੇ ਆਖਰੀ ਸਾਹਾਂ ਤੱਕ ਸੁਣਦੇ ਰਹਿਣਾ ਹੈ ਤੁਸੀਂ ਸਾਡੇ ਦਿਲਾਂ ਵਿਚ ਵੱਸਦੇ ਹੋ ❤❤
ਹੇਗਾ ਈ ਗੱਦਾਰ ਸਿੱਖੀ ਦਾ ਦੁਸ਼ਮਣ
Right ji ❤❤❤
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪਹਿਚਾਣ ਐ ਗੁਰਦਾਸ ਮਾਨ,,,, ❤
ਬਹੁਤ ਸੋਹਣੇ ਬੋਲ ਜੀ ❤
ਬਹੁਤ ਖੂਬ ਮਾਨ ਸਾਬ 👏🏻👏🏻👏🏻
❤ Tusi hamesha Punjab te punjabi Boli de Baba Bohar rahonge
Jo likkhea o hor ni likh likh skda na gaa skda
Jiyo Gurdas Maan Saab
And thnxx Arwinder and Vicky
Oh balle bai kamal karti tu loka nu akal ni auni Heera banda Gurdas Maan❤❤Always respect him🙏🙏
Beautiful Song Respect Gurdas Maan Saab
Pakka gayiki da Baba Board
Kaiya nu chubda ae
ਵਾਹਿਗੁਰੂ ਤੰਦਰੁਸਤੀ ਬਖਸ਼ੇ
ਬਹੁਤ ਵਧੀਆ ਗੀਤ ਹੈ।
ਮਾਨ ਸਾਬ੍ਹ ਤੁਸੀਂ ਸਾਡੇ ਦਿਲਾਂ ਤੇ ਰਾਜ ਕਰਦੇ ਓ ਮਾਨ ਪੰਜਾਬ ਦੀ ਸ਼ਾਨ ❤
ਕਿਆ ਬਾਤ ਜੀ ਬਹੁਤ ਵਧੀਆ ਗੀਤ ਆ ਜੀ
Wah ... waheguru jiyonda rakhe ....anmol heere❤
ਬਹੁਤ ਸੋਹਣਾ ਔਰ ਸੱਚ ਲਿਖਿਆ ਵੀਰ ਤੁਸੀ
ਮਾਨ ਵਾਈ ਜੀ ਬਹੁਤ ਵਧੀਆ ਭਗਵਾਨ ਭਲੀ ਕਰੇ।
ਬਹੁਤ ਖੂਬ
ਕਿਆ ਬਾਤਾ ਬਹੁਤ ਵਧੀਆ ਬਾਈ ਜਿਉਂਦਾ ਰਿਹ❤❤❤❤❤
ਬਾੲੀ ਜੀ ਘੈਟ
Both hi sohna bolya veer ji ada hi sava karda raho ji baba Gurdas maan ji da charana ch kirpa jarur honi ji sabta
ਪੀਰਾ ਗੁਰੂਆ ਨੇ ਰੱਬ ਨੂੰ ਮਿਲਣ ਲਈ ਕੁਝ ਰਾਹ ਲੱਭੇ ਸੀ
ਕੁਝ ਨਾਹ ਸਮਝ ਲੋਕਾ ਨੇ ਉਨਾ ਰਾਹਾ ਦੇ ਨਾਮ ਰੱਖ ਦਿੱਤੇ
ਉਨਾ ਰਾਹਾ ਦੇ ਨਾਮ ਇਕ ਦੂਜੇ ਦੇ ਦੁਸਮਣ ਬਣ ਗਏ ਨੇ
ਚੱਲ ਦੋਸਤਾ ਹੁਣ ਆਪਾ ਨਾਹ ਭੁੱਲ ਜਾਈੇਏ
ਬਸ ਰਾਹ ਯਾਦ ਰੱਖੀਏ ❤
ਗੁਰਦਾਸ ਮਾਨ ਬਣਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।
ਪੰਜਾਬੀ ਮਾਂ ਬੋਲੀ ਦਾ ਮਾਣ, ਬਾਬਾ ਬੋਹੜ ਗੁਰਦਾਸ ਮਾਨ ਜਿੰਦਬਾਬ।
💥Very Nice Song💥
Maan sahib great Singer,but ਗਲਤੀ ਤਾਂ ਹੋਈ ਏ
ਬਹੁਤ ਸੋਹਣਾ ਗੀਤ ਵੀਰੇ । ਬਾਬਾ ਜੀ 🙏🙏❤❤
ਪੰਜਾਬ ਦਾ ਮਾਨ ❤
Sirji Apne Bahut Hi Bhaya Gaya aur Likha Hai Gurdas Mann Ji Ke liye Aap ka Bahut Bahut Dhanbad❤❤❤🙏🧿
very nice song Dilo salute Mann saab
ਬਾਈ ਜੀ ਤੁਸੀਂ ਪੰਜਾਬ ਦਾ ਮਾਣ ਹੋ