KITHE TUR GEYAN YAARA..! | Hans Raj Hans | Babu Singh Maan | Harpreet Singh Sekhon | Surinder Shinda

แชร์
ฝัง
  • เผยแพร่เมื่อ 15 ธ.ค. 2024

ความคิดเห็น • 642

  • @AcharyaRavinder
    @AcharyaRavinder 4 หลายเดือนก่อน +10

    हंस जी आप को परमात्मा ने गीत से नवाजा है आप अपनी कला से अपनी मेहनत से इज्जतदार हो आपका दुनिया में वर्चस्व है आप ऐसे ही जीवों को अपनी आवाज से मोहित करते रहे। मेरी भगवान वाल्मीक जी से प्राथना है संगीत में आप को दुनिया में सर्व उच्च पद पर ले जाये। जय भगवान वाल्मीक जी, - हर हर भगवान वाल्मीक जी की जय हो 🙏💐💐💐💐🙏🙏🙏🙏🙏

  • @sahib9037
    @sahib9037 4 หลายเดือนก่อน +12

    ਹੰਸਰਾਜ ਜੀ
    ਏਨੀ ਸੁੰਦਰ ਆਵਾਜ਼
    ਤੁਸੀ ਕੀ ਲੈਣਾ ਮੋਦੀ ਮਗਰ ਲੱਗ ਕੇ
    ਕੋਈ ਰੀਸ ਨੀ ਆਪ ਦੀ singeg ਦੀ ❤❤❤❤❤

  • @JassaBaadra
    @JassaBaadra 4 หลายเดือนก่อน +55

    ਜੇ ਕੋਈ 10 ਸਾਲ ਭੁੱਲਿਆ ਘਰ ਨੂੰ ਵਾਪਿਸ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ
    ਸਵਾਗਤ ਹੈ ਦੁਬਾਰਾ ❤

  • @baldebshing1061
    @baldebshing1061 3 หลายเดือนก่อน +9

    ਇੱਕ ਸਰਧਾਜਲੀ ਉਸ‌ ਫਕਾਰ ਨੂੰ‌ ਜਿਸ ਦੀ ਅਵਾਜ ਦਾ ਕੋਈ ਤੋੜ ਨਹੀ ਉਸਤਾਦ ਸਾਬਰ ਕੋਟੀ ਸਾਬ😅

  • @SUKHCHAMKILA2012
    @SUKHCHAMKILA2012 4 หลายเดือนก่อน +51

    ਉਸਤਾਦ ਸੁਰਿੰਦਰ ਛਿੰਦਾ ਜੀ ਨੂੰ ਸ਼ਰਧਾਂਜਲੀ ਦਿੰਦਾ ਗੀਤ ਬਹੁਤ ਪਿਆਰਾ ਲਿਖਿਆ ਤੇ ਹੰਸ ਭਾਜੀ ਨੇ ਪੂਰਾ ਰੂਹ ਨਾਲ ਗਾਇਆ 🙏🙏🙏🙏🙏🙏🙏

  • @JujharSingh-dr2te
    @JujharSingh-dr2te 4 หลายเดือนก่อน +10

    Siraa la ਦਿੱਤਾ ਏਨਾ ਵਧੀਆ ਸੋਂਗ ਗਾਇਆ ਰੂਹ ਖੁਸ਼ ਕਰ ਦਿੱਤਾ a

  • @tarsemsingh2484
    @tarsemsingh2484 3 หลายเดือนก่อน +3

    ਬਹੁਤ ਵਧੀਆ ਗੀਤ ਵੀਰ ਜੀ ❤❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏

  • @dr.taranjeet8090
    @dr.taranjeet8090 4 หลายเดือนก่อน +6

    ਬਹੁਤ ਹੀ ਪਿਆਰੀ ਤੇ ਨਿੱਘੀ ਸ਼ਰਧਾਜਲੀ ਹੈ ਸੁਰਿੰਦਰ ਸ਼ਿੰਦਾ ਜੀ ਨੂੰ ਪੂਰੀ ਟੀਮ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ

  • @ਧੁੱਕੀਕੱਢ
    @ਧੁੱਕੀਕੱਢ 4 หลายเดือนก่อน +49

    ਹੱਦ ਕਰਤੀ ਹੰਸ ਬਾਈ ਨੇ,ਆਵਾਜ਼ ਦਾ ਕੋਈ ਤੋੜ ਨੀ

  • @amriksingh9543
    @amriksingh9543 4 หลายเดือนก่อน +6

    ਸਦਾ ਤੇਰੀ ਜੱਗ ਤੇ ਅਵਾਜ ਜਿਉਂਦੀ ਰਏਗੀ। ਇਸ ਦੇ ਨਾਲ ਪਵੈਗੀ ਨਹੀਂ ਪਏਗੀ ਠੀਕ ਸ਼ਬਦ ਮਿਲਦਾ।

  • @BalbirSinghNalagarh
    @BalbirSinghNalagarh 4 หลายเดือนก่อน +6

    ਬਹੁਤ ਵਧੀਆ ਗਾਇਆ ❤❤ ਹੰਸ ਰਾਜ ਹੰਸ ਜੀ ਨੇ ਛਿੰਦਾ ਜੀ ਨੂੰ ਸੱਚੀ ਸ਼ਰਧਾਂਜਲੀ ❤🙏🙏

  • @younisgill9681
    @younisgill9681 4 หลายเดือนก่อน +20

    ਬਹੁਤ ਅੱਛਾ ਸੌਂਗ ਹ ਜੀ ਸੁਣ ਕੇ ਅੱਖਾਂ ਚੋਂ ਹੰਝੂ ਆ ਗਏ ਸੁਰਿੰਦਰ ਛਿੰਦਾ ਸਾਹਿਬ ਵਰਗੇ ਫਨਕਾਰ ਬਹੁਤ ਬਰਸਾਂ ਬਾਅਦ ਪੈਦਾ ਹੁੰਦੇ ਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਈ ਹੰਸ ਜੀ ਨੇ ਵਾਹ ਕਮਾਲ ਗਾਇਆ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ

  • @rockysidhuavtarsingh9109
    @rockysidhuavtarsingh9109 4 หลายเดือนก่อน +30

    ਹੰਸ ਰਾਜ ਹੰਸ ਜੀ ਤੁਹਡੀ ਗਾਇਕੀ ਵਿੱਚੋਂ ਅੱਜ ਵੀ ਵੀਹ ਸਾਲ ਪਹਿਲਾ ਵਾਲੀ ਝਲਕ ਪੈਦੀ ਜਦੋਂ ਵਾਨਜਰਣ ਕੁੜੀਏ ਗੀਤ ਆਇਆ ਸੀ

  • @pawannaad1709
    @pawannaad1709 4 หลายเดือนก่อน +5

    ਹੰਸ ਰਾਜ ਹੰਸ ਜੀ ਦੀ ਅਵਾਜ਼ ਵਿੱਚ ਅੱਜ ਵੀ ਉਹੀ ਖਨਕ ਹੈ, ਉਹਨਾਂ ਨੂੰ ਗਾਇਨ ਕਰਦੇ ਰਹਿਣਾ ਚਾਹੀਦਾ, ਅਤੇ ਨਵੇਂ ਲੋਕਾਂ ਨਾਲ ਨਵੇਂ ਤਜ਼ਰਬੇ ਕਰਨੇ ਚਾਹੀਦੇ ਹਨ। ਵੱਖਰੇ ਸਾਜ਼ਾਂ ਅਤੇ ਵੱਖਰੇ ਸਾਜ਼ਿੰਦਿਆਂ ਨਾਲ ਗਾਉਣਾ ਚਾਹੀਦਾ ਹੈ।

  • @KulwinderSingh-sh2jk
    @KulwinderSingh-sh2jk 4 หลายเดือนก่อน +36

    ਗੀਤਕਾਰੀ ਦਾ ਜਾਦੂਗਰ ਸ੍ਰ ਬਾਬੂ ਸਿੰਘ ਮਾਨ ( ਮਰਾੜ੍ਹਾਂ ਵਾਲਾ ) 👌👌👌🙏🏽

    • @varinder3847
      @varinder3847 4 หลายเดือนก่อน +3

      Harpreet Singh sankho ne Geet likhiya ay ✍️

  • @MUSICTRACK2011
    @MUSICTRACK2011 4 หลายเดือนก่อน +12

    इस गीत की गायकी के लिए सही आवाज श्री हंस राज हंस जी की ही है बहुत प्यारा लगा सॉन्ग आपकी आवाज में सुनते सुनते दिल बर आया और आंखों में आंसू आ गए वेरी नाइस हंस पाजी god bless you भगवान आपको सदा तंदुरुस्त रखें

  • @DaljeetSingh-pf6pn
    @DaljeetSingh-pf6pn 3 หลายเดือนก่อน +1

    ਬਹੂਤ ਵਧੀਆ ਸ਼ਰਧਾਂਜਲੀ ਦਿੱਤੀ ਆ ਹੰਸ ਜੀ ਰਸਦੇ ਵਸਦੇ ਰਹੋ ਜੀ

  • @Ravinderrehmat
    @Ravinderrehmat 4 หลายเดือนก่อน +14

    ਬਹੁਤ ਅੱਛੀ ਸ਼ਰਧਾਂਜਲੀ ਸ਼ ਸੁਰਿੰਦਰ ਸ਼ਿੰਦਾ ਜੀ ਨੂੰ ਬਹੁਤ ਖੂਬਸੂਰਤ ਪੇਸ਼ਕਾਰੀ ਸ਼ ਹੰਸਰਾਜ ਰਾਜਜੀ ਵਲੋਂ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ 🙏🙏

  • @MehwishRajput-yy9zs
    @MehwishRajput-yy9zs 4 หลายเดือนก่อน +8

    Itna dard awaz men khubsurat awaz raj sab❤️❤️❤️❤️lafz barry sohny 😭😭😭😭😭😭😭😭

  • @jassidunekelive
    @jassidunekelive 4 หลายเดือนก่อน +25

    ਬਹੁਤ ਵਧੀਆ ਸ਼ਰਧਾਂਜਲੀ ਸੁਰਿੰਦਰ ਛਿੰਦਾ ਜੀ ਨੂੰ,ਸਾਰੀ ਟੀਮ ਦਾ ਸ਼ੁਕਰੀਆ ਜੀ

  • @charanjeetchanni8439
    @charanjeetchanni8439 22 วันที่ผ่านมา +1

    Legendary star Singer Sir Surindersinda ji, miss you Sir ji. ..vv Thanks all team work

  • @jpsingh515
    @jpsingh515 4 หลายเดือนก่อน +3

    Wah Hans ji WAH ! Tuhadi aawaj da JADU AJJ VI BARKRAR HAI !❤

  • @JatinderKumar-qk1ur
    @JatinderKumar-qk1ur 2 หลายเดือนก่อน +1

    ਬਹੁਤ ਵਦੀਆਂ ਗਵਾਇਆ. ਮਿਊਜ਼ਿਕ ਸੁਣ ਕੇ purane ਦਿਨ ਯਾਦ aye ਬਹੁਤ ਵਦੀਆਂ

  • @gurmailsingh9640
    @gurmailsingh9640 4 หลายเดือนก่อน +16

    ਮੈਂ ਗੁਰਮੇਲ ਸਿੰਘ, ਬ੍ਰਹਮਪੁਰ ਤੋਂ, ਸ਼੍ਰੋਮਣੀ ਸਿਗਰ ਹੰਸ ਰਾਜ ਹੰਸ ਹੈ। ਪੰਜਾਬੀਆ ਦਾ ਨੁਸਰਤ,ਨੁਸਰਤ ਨੇ ਖੁਦ ਕਿਹਾਂ ਸੀ🎉🎉🎉🎉❤❤❤❤❤❤❤😅😅😅😅❤❤❤❤❤❤

    • @SunilKakealiya
      @SunilKakealiya 4 หลายเดือนก่อน

      Eh interview main khud suni su nusrat saab di jis vich nusrat Khan ne khud keha si

  • @Katariamuisc05
    @Katariamuisc05 4 หลายเดือนก่อน +6

    Osm singing as always Ustad Padam Sri Hansraj Hans ji 👌👌👌👌👌🙏🙏🙏

  • @RAJPAlDass-t6x
    @RAJPAlDass-t6x 4 หลายเดือนก่อน +25

    ਸੁਰਿੰਦਰ ਛਿੰਦਾ ਪੰਜਾਬ ਦਾ ਸਟਾਰ ਸਿੰਗਰ ਸੀ ਤੇ ਹੈ ਤੇ ਰਹੇਗਾ

    • @buggevlogs
      @buggevlogs 4 หลายเดือนก่อน

      bakwas

  • @pulkitdangofficial4758
    @pulkitdangofficial4758 2 หลายเดือนก่อน +1

    Beautiful hans raj hans ji
    Living legend
    Surender cheema ji shall be lived forever in hearts

  • @Sandy-Judge
    @Sandy-Judge 4 หลายเดือนก่อน +38

    ਪੰਜਾਬੀ ਸੰਗੀਤ ਚ ਰਾਸ਼ਟਰਪਤੀ ਨਾਲੋਂ ਉੱਚਾ ਰੁੱਤਬਾ ਹੈ ਤੁਹਾਡਾ ਜੀ ਤੁਸੀਂ ਗਾਣੇ ਗਾਇਆ ਕਰੋ ਸਿਆਸਤ ਤਿਆਗ ਦਿਓ ਜੀ।

  • @RAJPAlDass-t6x
    @RAJPAlDass-t6x 4 หลายเดือนก่อน +39

    Plz ਹੰਸ ਰਾਜ ਹੰਸ ਜੀ ਤੁਸੀ ਸਿਆਸਤ ਛੱਡ ਦੋ ਤੁਹਾਡੀ ਆਵਾਜ਼ ਵਿਚ ਮਾਤਾ ਸਰਸਵਤੀ ਦਾ ਵਾਸ ਹੈ ਤੁਹਾਡੀ ਆਵਾਜ਼ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ ਤੁਸੀ ਅਪਣੇ ਵਧ ਤੋਂ ਵਧ ਨਵੇ ਗਾਣੇ record karo

  • @officialbhaisohansingh
    @officialbhaisohansingh 4 หลายเดือนก่อน +6

    ਪਰਮਾਤਮਾ ਦੀ ਬਹੁਤ ਕਿਰਪਾ ਹੈ ਹੰਸ ਰਾਜ ਹੰਸ ਉਤੇ

  • @jaseusihgjaseusihg8413
    @jaseusihgjaseusihg8413 3 หลายเดือนก่อน

    ਬੁਹਤ ਖੂਬ ਲਿਖਿਆ ਉਸਤਾਦਾ ਦੇ ਉਸਤਾਦ ਗੀਤਕਾਰ ਬਾਬੂ ਸਿੰਘ ਮਾਨ ਮੰਰਾੜਾ ਦੀ ਕੰਲਮ ਨੇ

  • @MandeepMann-w9u
    @MandeepMann-w9u 4 หลายเดือนก่อน +3

    Hans raj di awaz ohve di ohve hi buland hai kya baat ,,, kalam bht sohnia siraaaa

  • @BalramChoudhary-oz5di
    @BalramChoudhary-oz5di 3 หลายเดือนก่อน +2

    Kya gaana h yarr wahhh😢ap sach me sant h mr. Hans raj ji🙏🙏

  • @lishkaraentertainment
    @lishkaraentertainment 4 หลายเดือนก่อน +17

    ਸਾਰੀ ਟੀਮ ਵੱਲੋਂ ਲੱਖ ਲੱਖ ਮੁਬਾਰਕਾ ਵਧੀਆ ਨਿਰਦੇਸ਼ਨ,ਮਿਆਰੀ ਲੇਖਣੀ ਤੇ ਸਿਰਮੌਰ ਗਾਇਕੀ ਹੰਸ ਰਾਜ ਹੰਸ ਜੀ ਦੀ

  • @karanvirlally62
    @karanvirlally62 4 หลายเดือนก่อน +4

    ਸੁਰਾਂ ਦਾ ਬਾਦਸ਼ਾਹ ਆ ਹੰਸ ਰਾਜ ਹੰਸ❤❤❤

  • @HarrySindhi-oe4kn
    @HarrySindhi-oe4kn 4 หลายเดือนก่อน +9

    Bahut chir pischon koi rooh nu sakhoon den wali awaaz sunai diti hai ❤❤❤❤❤❤❤❤❤❤

  • @ZishanMr-y7v
    @ZishanMr-y7v 3 หลายเดือนก่อน +1

    ਵਾ ਜੀ ਵੀ ਅਵਾਜ ਬਹੁਤ ਹੀ ਸੁਰੀਲੀ ਆ❤❤❤❤❤❤❤❤

  • @parvinder4532
    @parvinder4532 4 หลายเดือนก่อน +6

    hans raj hans ji siyast nu alvida kaho tae dubara gana start karo fir punjabi lok tuhade nal ho jaan ge

  • @ncbaliprodutionofficial2631
    @ncbaliprodutionofficial2631 4 หลายเดือนก่อน +2

    RIGHT ✅ JI ❤❤❤❤LANGROYA ❤❤❤❤

  • @KaramMusicAcademyByJesusGrace
    @KaramMusicAcademyByJesusGrace 4 หลายเดือนก่อน +3

    ਸਿਆਸਤ ਕਰਨ ਵਾਲਾ ਕਲਾਕਾਰ ਨਹੀਂ ਹੋ ਸਕਦਾ, ਤੇ ਜੋ ਕਲਾਕਾਰ ਹੋਵੇ ਉਹਨੂੰ ਸਿਆਸਤ ਨਹੀਂ ਆਉਂਦੀ।

  • @JujharSingh-dr2te
    @JujharSingh-dr2te 4 หลายเดือนก่อน +1

    ਰੂਹ ਨੂੰ ਬੜਾ ਸਕੂਨ ਮਿਲਦਾ ਜੀ ਕਰਦਾ ਵਾਰ ਵਾਰ ਸੁਣੀ ਜਈਆ ❤❤❤❤❤

  • @ibbxy_huss4683
    @ibbxy_huss4683 3 หลายเดือนก่อน

    Hans raj Hans love from the uk ur music is what can I say always leaves me speechless. Ur Sufi kalams are out of this world. ALLAH paak bless you.

  • @vickyvicky5657
    @vickyvicky5657 4 หลายเดือนก่อน +2

    ਅਵਾਜ ਏ ਹੰਸ ਰਾਜ ਹੰਸ 🙏
    ਪੰਜਾਬ ਦੀ ਸ਼ਾਨ🙏

  • @jesuslove3526
    @jesuslove3526 4 หลายเดือนก่อน +5

    ਬਹੁਤ ਵਧੀਆ ਸ਼ਰਧਾਂਜਲੀ ਦਿੱਤੀ ਹੈ ਪਦਮਸ਼੍ਰੀ ਹੰਸ ਰਾਜ ਹੰਸ ਜੀ ਨੇ ਇਹ ਗੀਤ ਗਾ ਕੇ ਬਹੁਤ ਸੁਰੀਲਾ ਗਾਇਆ ਅਤੇ ਲਿਖਿਆ ਵੀ ਬਹੁਤ ਵਧੀਆ ਸੇਖੋਂ ਸਾਹਿਬ ਨੇ ਵਾਹਿਗੁਰੂ ਮੇਹਰ ਕਰੇ
    From kulwinder faridkot

  • @pmcpattaleesamusiconlinecl2506
    @pmcpattaleesamusiconlinecl2506 4 หลายเดือนก่อน +4

    Nice mind blowing voice salam ji

  • @naveenkapil4913
    @naveenkapil4913 3 หลายเดือนก่อน +2

    Hans ji kan taras gaye c tuhadi singing sunan lai

  • @SunilKakealiya
    @SunilKakealiya 4 หลายเดือนก่อน +3

    Wao 1 lakh views just in 1 week.... That's the hansraj hans legend

  • @MunishKumar-pn6sr
    @MunishKumar-pn6sr หลายเดือนก่อน +1

    rooh khush kerti yaar

  • @PMCinema01
    @PMCinema01 4 หลายเดือนก่อน

    ਰਾਜਨੀਤੀ ਵਿੱਚ ਲੋਕਾਂ ਨੇ ਘਰ ਬਿਠਾਤਾ,, ਹੁਣ ਚੇਤਾ ਆ ਗਿਆ ਸ਼ਿੰਦੇ ਦਾ,,, ਗਾਣਾ ਬਹੁਤ ਸੋਹਣਾ ਹੈ,,ਹੰਸ ਵਰਗੀ ਕੋਈ ਆਵਾਜ਼ ਨੀ,,ਸ਼ਿੰਦਾ ਜੀ ਨੂੰ ਸ਼ਰਧਾਂਜਲੀ ਅਤੇ ਨਮਨ❤

  • @parvindersingh4035
    @parvindersingh4035 4 หลายเดือนก่อน

    Sat sri akal to everyone i'm born and live in the UK my first love is Punjabi music and of course Hans Ji my forever all time this song is for all those who have lost a loved one i meet Surinder Shinda in Coventry many years

  • @gurjitgill3510
    @gurjitgill3510 2 หลายเดือนก่อน

    Combination of humble personality and melodious voice..all time favourite..you are a great singer Hans Raj hans ji🙏🙏🌹

  • @brahamjotkhosla7776
    @brahamjotkhosla7776 4 หลายเดือนก่อน +3

    ਬਾ-ਕਮਾਲ ਪਦਮ ਸ਼੍ਰੀ ਹੰਸ ਰਾਜ ਹੰਸ ਜੀ ਅੱਜ ਵੀ ਓਹੀ ਸਵਾਦ ਆ ਅਵਾਜ ਵਿੱਚ ਮੇਹਰਬਾਨੀ ਕਰਕੇ ਥੋੜੇ ਥੋੜੇ ਸਮੇਂ ਬਾਦ ਕੁਜ ਨਵਾਂ ਜਰੂਰ ਪੇਸ਼ ਕਰਦੇ ਰਿਹਾ ਕਰੋ ਜੀ 🌹🌹🌹🌹

  • @OfficialAabmaan
    @OfficialAabmaan 4 หลายเดือนก่อน +10

    ਬਹੁਤ ਸੋਹਣਾ ਗੀਤ ਸੇਖੋਂ ਸਾਹਬ ਫਿਲਮਾਇਆ ਵੀ ਸੋਹਣਾ💐🙏🏻 🙏🏻ਪਿਆਰੀ ਸ਼ਰਧਾਂਜਲੀ

  • @SunilKumar-gv6fy
    @SunilKumar-gv6fy 4 หลายเดือนก่อน +6

    ਹੰਸਰਾਜ ਰਾਜ ਹੰਸ ਜੀ ਜੀਓ,,ਸਵਾਗਤ ਹੇ ਤੁਹਾਡਾ ਗਾਇਕੀ ਚ ਵਾਪਸੀ ਤੇ

  • @parvejali5451
    @parvejali5451 4 หลายเดือนก่อน

    Ab bhi dum hai Hans Raj hans sir ki awaz mein great song and legendry singing

  • @SajanTV-iq5ty
    @SajanTV-iq5ty 4 หลายเดือนก่อน +1

    Nice sir g

  • @gurj947
    @gurj947 4 หลายเดือนก่อน +8

    Es gaane nu sun ke, Barkat Sidhu Ji, Pyare Lal Wadali Ji, BS Narang Ji, Shaukat Matoi Ji, Sabar Koti Ji te Sardool Ji vi yaad aa gaye 😭

  • @NareshKumar-nf2jw
    @NareshKumar-nf2jw 4 หลายเดือนก่อน +1

    Salute to you ❤❤🙏🏼🙏🏼

  • @tirathsingh6539
    @tirathsingh6539 4 หลายเดือนก่อน +6

    ਖ਼ੂਬਸੂਰਤ ਯਾਦਾਂ ਨੂੰ ਗੀਤ ਚ ਚੇਤੇ ਕੀਤਾ 🎉🎉🎉

  • @angrejsinghdhaliwal1714
    @angrejsinghdhaliwal1714 4 หลายเดือนก่อน +2

    Super Duper Song... I Salute You Ustad Ji 💝💝💝🙏🇮🇳🇮🇳

  • @rajputji3406
    @rajputji3406 4 หลายเดือนก่อน +2

    Waha ji waha kya song hai sr❤❤❤

  • @SonuKaler-ou8xx
    @SonuKaler-ou8xx 4 หลายเดือนก่อน +5

    Hans RAJ my feveret singer
    Shinda g miss u bhut he buland awaz rehndi Duniya tak yadh rhu 🙏

  • @amrikjassalofficial8661
    @amrikjassalofficial8661 4 หลายเดือนก่อน +2

    ਉਸਤਾਦ ਹੰਸ ਰਾਜ ਹੰਸ ਜੀ ਗਾਇਕੀ ਦੇ ਖੇਤਰ ਵਿਚ ਸੁਆਗਤ ਹੈ। ਬਹੁਤ ਹੀ ਵਧੀਆ ਉਪਰਾਲਾ ਕੀਤਾ ਜੀ।

  • @jaggasurtia6535
    @jaggasurtia6535 4 หลายเดือนก่อน +25

    ਓਸਤਾਦ ਜਨਾਬ ਸੁਰਿੰਦਰ ਛਿੰਦਾ ਜੀ ਦਿਆਂ ਯਾਦਾਂ

  • @sukhwindersingh-jy8zs
    @sukhwindersingh-jy8zs 4 หลายเดือนก่อน +140

    ਹੰਸ ਰਾਜ ਜੀ ਤੁਹਾਡੀ ਅਵਾਜ ਬੜੀ ਸੁਰੀਲੀ ਹੈ ਤੁਸੀ ਸਿਆਸਤ ਛੱਡੋ ਗਾਇਕੀ ਹੀ ਚੁਣੋ

    • @Drschaani007
      @Drschaani007 4 หลายเดือนก่อน +14

      ਸਿਆਸਤ ਛਡਵਾਤੀ ਲੋਕਾਂ ਨੇ, ਇਸੇ ਕਰਕੇ ਸੁਰ ਦੁਬਾਰਾ ਤਿੱਖੇ ਹੋਏ ਆ

    • @bikramjitsingh3855
      @bikramjitsingh3855 4 หลายเดือนก่อน

      ਸਹੀ ਗੱਲ ਵੀਰ 😂​@@Drschaani007

    • @KD-FILMS-LDH
      @KD-FILMS-LDH 4 หลายเดือนก่อน

      😅​@@Drschaani007

    • @sunnysmithlive2987
      @sunnysmithlive2987 4 หลายเดือนก่อน

      Waaa waaa ​@@Drschaani007

    • @sunnysmithlive2987
      @sunnysmithlive2987 4 หลายเดือนก่อน +7

      ​@@Drschaani007bilkul Awaaj pehla nalo bhi zada surili ho gai❤❤❤

  • @sukhdevsingh8051
    @sukhdevsingh8051 4 หลายเดือนก่อน +1

    ਸ਼ਿੰਦਾ ਜੀ ਸਰਧਾਂਜਲੀ ਬਹੁਤ ਵਧੀਆ ਲੱਗੀ,

  • @lakhwinders471
    @lakhwinders471 4 หลายเดือนก่อน +1

    ਬਹੁਤ ਵਧੀਆ ਗੀਤ ਬਹੁਤ ਵਧੀਆ ਕੰਮ ਕੀਤਾ ਆ ਭਾਜੀ ਨੇ ਸੁਣ ਕੇ ਮਜ਼ਾ ਆਇਆ ਆਵਾਜ਼ ਤੇ ਗੀਤ ਵੀ love you paji

  • @jassisingh1592
    @jassisingh1592 2 หลายเดือนก่อน

    ਸਰ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਤੂਹਾਡੇ ਫੈਨ ਇਹ ਗਾਣਾ ਮੇ ਗੱਡੀ ਵਿੱਚ ਤੇ ਜਦੋ ਕੰਮ ਕਰਦਾ ਸੁਣਦਾ ਰਹਿੰਦਾ

  • @anilkumar2029
    @anilkumar2029 4 หลายเดือนก่อน +1

    Soo nice sung ❤❤

  • @lakhwindersingh7166
    @lakhwindersingh7166 4 หลายเดือนก่อน +6

    Hans Raj Hans ji di izzat Maan gayiki cha hi c te rahegi. Politics cha nahi. Hans Raj Hans eeko c te ek hi rahega. Ehja fankar dubara nahi ayega. Baki shinda ji te hai hi Amar ne. Jihna ne 90s diya Punjabi movies dekhiya ne, ek behatreen actor te playback singer Shinda ji❤❤❤ Waheguru mehar karn Punjabi music industry te te sada assal Punjab jeenda rahe hmesha 😊

  • @raviraina6013
    @raviraina6013 2 หลายเดือนก่อน

    Wahh wahh wahh.... kya song gaya hai❤❤❤❤

  • @Muksshah
    @Muksshah 4 หลายเดือนก่อน +1

    Welcome back to singing world Hans veer ji...
    Form is temporary but class is permanent..
    Same voice still. After so many years...❤❤

  • @Adnan-gv2ld
    @Adnan-gv2ld 4 หลายเดือนก่อน +2

    Really heart touching voice big love from Pakistan

  • @skeducators5058
    @skeducators5058 4 หลายเดือนก่อน +20

    Jo Punjabi Singing nu like krda hai, is gaane nu zroor support kre

  • @ammyvirk4517
    @ammyvirk4517 4 หลายเดือนก่อน +2

    ਬਹੁਤ ਵਧੀਆ ਗੀਤ
    ਹੰਸ ਰਾਜ ਮੈਨੂੰ ਗੀਤ ਬਹੁਤ ਵਧੀਆ ਲੱਗਦੇ ਆ
    ਹੰਸ ਜੀ ਤੁਹਾਨੂੰ ਮੇਰੀ ਹੱਥ ਜੋੜਕੇ ਬੇਨਤੀ ਆ ਕੀ ਸਿਆਸਤ ਵਿੱਚ ਨਾ ਜਾਉ,ਸਿਆਸਤ ਬਹੁਤ ਮਾੜੀ ਆ

  • @sabirhussainsabir9940
    @sabirhussainsabir9940 2 หลายเดือนก่อน

    Apny Punjab di Shan , buhat Sara piyar ty satkar Lehndy Punjab walo

  • @AmitKumar-fn8uh
    @AmitKumar-fn8uh 4 หลายเดือนก่อน +1

    A very heartfelt tribute to shinda ji, Hans ji salute to you, kind words

  • @paramvirsingh3368
    @paramvirsingh3368 4 หลายเดือนก่อน +1

    V nice

  • @mamtakumari4981
    @mamtakumari4981 4 หลายเดือนก่อน

    ਹੰਸ ਜੀ ਤੁਸੀਂ ਅੱਜ ਵੀ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਹੋ, ਬਾਕੀ ਛਿੰਦਾ ਜੀ ਹਮੇਸ਼ਾ ਸਾਡੇ ਵਿੱਚ ਆਪਣੀ ਅਵਾਜ਼ ਨਾਲ ਜਿਉਦੇ ਰਹਿਣਗੇ।

  • @KuldipSingh-k8q
    @KuldipSingh-k8q 4 หลายเดือนก่อน +1

    ਬਹੁਤ ਵਧੀਆ ਨਿਭਾਇਆ ਗੀਤ ਨੂੰ ਹੰਸ ਜੀ ਨੇ।
    ਮਹਾਨ ਕਲਾਕਾਰ ਸੁਰਿੰਦਰ ਸ਼ਿੰਦਾ ਜੀ, - ਸਰਧਾਂਜਲੀ ਜੀ

  • @GurpreetsinghLaddi-el8kj
    @GurpreetsinghLaddi-el8kj 3 หลายเดือนก่อน

    ਹੀਰਾ ਜਿੰਨਾ ਮਰਜੀ ਕੋਲੇਆ ਦੀਆਂ ਖਾਨਾ ਵਿਚ ਦੱਬਿਆ ਜਾਵੇ,,,ਉਸਦੀ ਚਮਕ ਵਿਚ ਕਦੀ ਫਿਕੀ ਨਹੀ ਪੈਦੀ,,ਪ੍ਰਣਾਮ ਹੰਸਰਾਜ ਜੀ ਨੂੰ,,,(ਸਿਦਾ ਜੀ rip)🙏🏻

  • @varindersinghvarindersingh1682
    @varindersinghvarindersingh1682 4 หลายเดือนก่อน +1

    ਮਜ਼ਾ ਆ ਗਿਆ ਗੀਤ ਸੁਣ ਕੇ

  • @dakshkakkar4327
    @dakshkakkar4327 หลายเดือนก่อน

    ਪੰਜਾਬ ਦਾ ਮਾਣ ਗੁਰਦਾਸ ਮਾਣ ਜੀਉ

  • @MunishKumar-pn6sr
    @MunishKumar-pn6sr 3 หลายเดือนก่อน +2

    imaging voice of hans raj hans rooh khush ho gi ji

  • @lovearmyrealstory9350
    @lovearmyrealstory9350 4 หลายเดือนก่อน +3

    Hans sahb gret ho

  • @anilkumar2029
    @anilkumar2029 4 หลายเดือนก่อน +1

    Old is gold🎉🎉🎉

  • @MunishKumar-pn6sr
    @MunishKumar-pn6sr 3 หลายเดือนก่อน +1

    imaging god bless hans raj hans ji

  • @harjit_singh_4442
    @harjit_singh_4442 4 หลายเดือนก่อน +1

    ਰੱਬੀ ਦਰਵੇਸ਼ ਰਾਜ ਗਾਇਕ ਸ਼੍ਰੀ ਹੰਸ ਰਾਜ ਹੰਸ ਜੀ

  • @ashishdhingan9648
    @ashishdhingan9648 4 หลายเดือนก่อน

    ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਆਪਣੀ ਸੰਗੀਤਕ ਪੇਸ਼ਕਾਰੀਆਂ ਲਈ ਸਾਡੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹਿਣਗੇ। ਅਤੇ ਰੱਬ ਨੇ ਹੰਸ ਪਰਿਵਾਰ ਨੂੰ ਬਹੁਤ ਵਧੀਆ ਆਵਾਜ਼ ਦਿੱਤੀ ਹੈ।ਹਰਪ੍ਰੀਤ ਸਰ, ਤੁਸੀਂ ਬਹੁਤ ਸੋਹਣਾ ਗੀਤ ਲਿਖਿਆ ਹੈ। ਤੁਸੀਂ ਲੁਕੇ ਹੋਏ ਰਤਨ ਹੋ।

  • @nirmalsingh5694
    @nirmalsingh5694 4 หลายเดือนก่อน +1

    Great Lyrics great song 🙏🏻

  • @JasvirKaur-be4hq
    @JasvirKaur-be4hq 4 หลายเดือนก่อน +1

    nice video

  • @gautambaldevkumar1a4_8hhps6
    @gautambaldevkumar1a4_8hhps6 4 หลายเดือนก่อน +1

    Super ❤

  • @neelamsharma9325
    @neelamsharma9325 4 หลายเดือนก่อน +1

    Moha rafi ji to v vadhia shradhanjali ae tuhanu rabb bhot blessings te tandrusti deve

  • @sidhurureke
    @sidhurureke 4 หลายเดือนก่อน +1

    Very good 👍 👏 👌 😀

  • @Stalinsumeetsingh
    @Stalinsumeetsingh 4 หลายเดือนก่อน +1

    Very good sir g

  • @digrarakesh03
    @digrarakesh03 4 หลายเดือนก่อน +1

    Miss you surinder sinda sir ji

  • @parmindersingh5509
    @parmindersingh5509 4 หลายเดือนก่อน +1

    Always love to see you while singing paaji.Great great great singer♥️♥️♥️♥️♥️

  • @divyanshbaba6296
    @divyanshbaba6296 4 หลายเดือนก่อน +2

    😢😢😢😢very nice voice hans raj hans taya ji love ❤️ se I miss u surinder shinda chacha ji 😢😢😢😢

  • @H_deepa
    @H_deepa 4 หลายเดือนก่อน +2

    Awaj Punjab di Hans raj hans

  • @basantsingh1801
    @basantsingh1801 4 หลายเดือนก่อน +1

    Very beautiful