Guru ghar di maryada hai ki har nishani sangat di sewa naal honi chahidi hai taki kisi ghar de aun vali peeri eh na kahe ki eh nishani sade vadde vadereya ne banayi te jaidaad utte haq na jamave.
Waheguru ji asi giani jasvinder Singh ji badrukh kolo gurbani di santhiya lai c waheguru ji ka khalsa waheguru ji ki Fateh ji chardikala ch raho eh supna v sikha da pura ho jana
ਚਾਰ ਗਏ ਤੋਂ ਕਿਆ ਹੁਆ ਜੀਵਤ ਕਈ ਹਜਾਰ ਇਨ੍ਹਾ ਸਿੰਘਾਂ ਨੇ ਸਾਬਿਤ ਕਰ ਦਿੱਤਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਵੀਰ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਪ ਤੇ ਅਪਾਰ ਕਿਰਪਾ ਜੀ ਜੋ ਤੁਸੀਂ ਇਹ ਸ਼ਲਾਘਾਯੋਗ ਕੰਮ ਕਰਨ ਵਾਲੇ ਹੋ
ਟੋਡਰਮੱਲ ਨਾਂ ਦਾ ਵਿਅਕਤੀ ਸ਼ਹਿਨਸ਼ਾਹ ਅਕਬਰ ਦੇ ਸਮੇਂ ਹੋਇਆ ਹੈ ਉਹ ਕੁਝ ਸਮਾਂ ਜਹਾਂਗੀਰ ਦੇ ਸਮੇਂ ਪੰਜਾਬ ਦੇ ਪਰਗਣੇ ਦਾ ਦੀਵਾਨ ਵੀ ਰਿਹਾ।ਇਹ ਸੋਹਲਵੀ ਅਤੇ ਸਤਾਰਵੀਂ ਸਦੀ ਦਾ ਸਮਾਂ ਸੀ ।ਪਰ ਸਾਹਿਬ ਜ਼ਾਦਿਆਂ ਦੀ ਸ਼ਹੀਦੀ ੧੮ ਵੀਂ ਸਦੀ ਦੇ ਸ਼ੁਰੂ ਵਿਚ ਹੋਈ,ਇਹ ਟੋਡਰਮੱਲ ਨੂੰ ਸਿੱਖ ਇਤਿਹਾਸ ਨਾਲ ਗੱਲ਼ਤ ਜੋੜਿਆ ਜਾ ਰਿਹਾ ਹੈ।
Hazzir paresr hai jo
Guru ghar di maryada hai ki har nishani sangat di sewa naal honi chahidi hai taki kisi ghar de aun vali peeri eh na kahe ki eh nishani sade vadde vadereya ne banayi te jaidaad utte haq na jamave.
ਕਾਰ ਸੇਵਾ ਵਾਲਿਆਂ ਬਾਬੇਆਂ ਨੂੰ ਦੂਰ ਰੱਖਣਾ ਜੀ
ਅਫ਼ਸੋਸ ਦੀ ਗੱਲ SGPC ਸਿਰਫ਼ ਨਾਮ ਦੀ ਇੱਕ ਸਿੱਖ ਸੰਸਥਾ ਰਹਿ ਗਈ।
ਨਹੀਂ ੨੨ SGPC ਅੱਜ ਦੇ ਟਾਈਮ ਵਿੱਚ ਸਿੱਖ ਸੰਸਥਾ ਨਹੀਂ, ਬਲਕਿ ਇਹ ਇੱਕ ਪਰਿਵਾਰਕ ਸੰਸਥਾ ਬਣ ਕੇ ਰਹਿ ਗਈ ਹੈ, ਬਾਦਲ ਸੰਸਥਾ,,
ਇਹ ਸਿੰਘ ਨੇ ਗੁਰੂ ਸਾਹਿਬ ਜੀ ਦੇ ਅਸਲੀ ਸਿੱਖ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਇਨ੍ਹਾਂ ਸਿੰਘਾ ਦੇ ਸਿਰ ਉਪਰ
ਵਾਹਿਗਰੂ ਜੀ ਮੇਹਰ ਰੱਖਣਾ ਇਹਨਾਂ ਬਹੁਦਰ ਸਿੰਘਾਂ ਉਪਰ
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਪਰਨਾਮ ਸ਼ਹੀਦਾਂ ਨੂੰ
ਧੰਨ ਹੋ ਸਿਖੋ ਧੰਨ ਸਿੱਖੀ। ਅੱਜ ਵੀ ਹੈਗੇ ਧਰਮੀ ਬੰਦੇ। ਲੋਕ ਤਾਂ ਗੁਰੂ ਦੀਆਂ ਗੋਲਕਾਂ ਨਹੀਂ ਛੱਡਦੇ। ਧੰਨਵਾਦ।
ਮੇਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਸੁਣਵਾਈ ਹੋ ਗਈ ਹੈ
ਬੋਹਤ ਬਧਿਆ ਕਾਰਜ ਆਰੰਭ ਕਰਨ ਜਾ ਰਹੇ ਹੋ ਬੋਹਤ ਬੋਹਤ ਬਧਿਆ ਬਾਈ ਜੀ ਧੰਨਵਾਦ ❤🙏 ਸ਼ਹੀਦ ਭਾਈ ਸਾਹਿਬ ਦਿਵਾਨ ਟੋਡਰਮਲ ਸਾਹਿਬ ਜੀ ਦਾ ਪਰਿਵਾਰ ਦੀ ਪਵਿੱਤਰ ਸ਼ਹਾਦਤ ਨੂੰ ਤਹਿ ਦਿਲੋਂ ਬੋਹਤ ਬੋਹਤ ਧੰਨਵਾਦ ਕੋਟਿ ਕੋਟਿ ਪ੍ਰਣਾਮ ਅਕਾਲ ਪੁਰਖ ਵਾਹਿਗੁਰੂ ਜੀ ਕੀ ਫਤਹਿ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਅਕਾਲ ਪੁਰਖ ਵਾਹਿਗੁਰੂ ਜੀ ਕੀ ਫਤਹਿ ❤🦅🦁💐❤️🌾🎉🌹🌍🌎⛳⚔️🗡️🦅🦁🙏
ਵੀਰਾ ਦੀ ਨਿਮਰਤਾ ਅਤੇ ਸਿਰ ਝਲਕਦਾ ਵਾਹਿਗੁਰੂ ਚੜਦੀਕਲਾ ਵਖਸ਼ੇ
ਧੰਨ ਔ ਦਸਮੇਸ਼ ਪਿਤਾ ਜੀ ਜੋ ਆਪ ਜੀ ਆਪਣੇ ਸਿੱਖਾਂ ਤੇ ਆਪਣਾ ਹੱਥ ਰੱਖ ਕੇ ਸੇਵਾ ਆਪ ਹੀ ਲਹਿ ਲੈਂਦੇ ਔ ❤❤❤
ਧੰਨ ਨੇ ਗੁਰੂ ਦੇ ਸਿੱਖ। ਧੰਨ ਆ ਗੁਰੂ
ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਸਿੰਘਾਂ ਵੱਲੋਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ
ਪੰਜਾਬੀਆਂ ਜਿੰਨਾ ਇੰਨਸਾਨੀਅਤ ਨੂੰ ਪਿਆਰ ਕਰਨ ਵਾਲਾ ਅਤੇ ਗੁਰੂ ਨੂੰ ਪਿਆਰ ਕਰਨ ਵਾਲਾ ਪੂਰੇ ਵਰਲਡ ਕੀਤੇ ਵੀ ਨਹੀਂ ਭਾਮੇ ਗਿਣਤੀ ਦੇ ਥੋੜੇ ਨੇ ਪਰ ਚੰਗੇ ਲੋਕਾ ਕਰਕੇ ਹੀ ਦੁਨੀਆਂ ਚਲ ਰਹੀ ਹੈ
ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਲਾਸਾਣੀ ਸ਼ਹਾਦਤ ਨੂੰ ਕੋਟਿ ਕੋਟਿ ਪਰਨਾਮ ਹੋਵੈ
ਵੀਰ ਜੀ ਸਾਡੀਆਂ ਇਤਿਹਾਸਕ ਥਾਵਾਂ ਉਸ ਤਰ੍ਹਾਂ ਦੀਆਂ ਹੀ ਹੋਣੀਆਂ ਚਾਹੀਦੀਆਂ ਨੇ, ਜਿਸ ਤਰ੍ਹਾਂ ਦੀਆਂ ਉਸ ਟਾਈਮ ਸਨ। ਬਾਕੀ ਵੀਰ ਜੀਆਂ ਦਾ ਧੰਨਵਾਦ, ਜਿਹਨਾਂ ਨੇ ਇਹ ਸੇਵਾ ਅਪਣੇ ਲਈ ਮੰਗੀ। ਵੀਰ ਜੀਆਂ ਨੂੰ ਇਹ ਸੇਵਾ ਦੇ ਦੇਣੀ ਚਾਹੀਦੀ ਹੈ।
ਬਾਈ ਜੀ ਜੇ ਤੁਸੀਂ ਰਾਜ ਨੀਤੀ ਵਿਚ ਆ ਜਾਵੋ ਤਾ ਪੰਜਾਬ ਬਚ ਜਾਵੇ ਤੁਹਾਡੀ ਅਮਾਨਦਾਰੀ ਨੂੰ ਦੇਖ ਕੇ ਇੰਜ ਲੱਗਦਾ
ਵਾਹਿਗੁਰੂ ਜੀ ਮਿਹਰ ਕਰੋ 🙏
ਵਹਿਗੂਰ ਮੇਹਰ ਕਰੇ ਅਤੇ ਤੁਹਾਡੇ ਪਰਿਵਾਰਾਂ ਦੀ ਲੰਮੀ ਉਮਰ ਬਕਸੇ ਬਾਬਾ ਨਾਨਕ ਜੀ 🎉🎉
🙏ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਸਦਕਾ ਆਪ ਜੀ ਨੂੰ ਸੇਵਾ ਮਿਲੀ ਹੈ ਵਾਹਿਗੁਰੂ ਕਾਰਜ ਸਫਲ ਕਰਨ 🙏
ਵਾਹਿਗੁਰੂ ਮੇਹਰ ਕਰੇ ਜੀ ਵੀਰਾਂ ਤੇ
ਭਾਈ ਸਾਹਿਬ ਜੀਆਂ ਦਾ ਧੰਨਵਾਦ ਵਾਹਿਗੁਰੂ ਜੀ ਇਹਨਾਂ ਉਤੇ ਮੇਹਰ ਕਰਨ
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਖਾਲਸਾ ਪੰਥ ਨੂੰ ਠੰਢਾ ਬੁਰਜ ਅਤੇ ਸ਼ਹੀਦੀ ਦੀਵਾਰਾਂ ਨੂੰ ਵੀ ਪੁਰਾਤਨ ਦਿੱਖ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ਜੀ
ਵੀਰ ਜੀ ਕਾਰ ਸੇਵਾ ਵਾਲੇ ਬਾਬਿਆਂ ਤੋਂ ਅਪਣੀਆਂ ਵਿਰਾਸਤਾਂ ਬਚਾ ਲੳ ਸਾਡੀ ਸਾਰਿਆਂ ਦੀ ਬੇਨਤੀ ਹੈ ਵੀਰ ਜੀ। ਧੰਨਵਾਦ ਜੀ।਼਼਼਼਼
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਵੀਰ ਜੀ ਪਰਮਾਤਮਾ ਤੁਹਾਨੂੰ ਖੁਸ਼ੀਆਂ ਬਖਸ਼ਣ l ਪਰ ਇਹ ਕੰਮ ਸਾਨੂੰ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ ਤਾਂ ਕਿ ਜੋ ਵਿਰਾਸਤ ਅਸੀਂ ਖੋ ਚੁੱਕੇ ਹਾਂ ਅੱਜ ਉਹ ਸਾਡੇ ਕੋਲ ਹੁੰਦੀ l ਇਹ ਸੁਣ ਕੇ ਕੀ ਦੀਵਾਨ ਟੋਡਰ ਮੱਲ ਜੀ ਦੀ ਜਹਾਜ ਹਵੇਲੀ ਨੂੰ ਸਾਂਭਣ ਦਾ ਕੰਮ ਸ਼ੁਰੂ ਹੋ ਗਿਆ ਹੈ ਤਾਂ ਦਿਲ ਨੂੰ ਬਹੁਤ ਖੁਸ਼ੀ ਹੋਈ l🙏🙏🙏🙏🙏
Dhan Guru Nanak Teri waddi Kamayi Wahuguru g
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
ਬਹੁਤ ਹੀ ਵਧੀਆ ਉਪਰਾਲਾ ਸ਼ਲਾਘਾਯੋਗ ਕਦਮ ਹੈ ਕੁਦਰਤ ਮਿਹਰ ਕਰੇ ਇਹਨਾਂ ਵੀਰਾਂ ਨੂੰ ਤੰਦਰੁਸਤੀ ਬਖ਼ਸ਼ੇ ਸਦਾ ਖੁਸ਼ ਰੱਖੇ ਜੀ
ਵਾਹਿਗੁਰੂ ਤੁਹਾਡੇ ਤੇ ਆਪਣੀ ਮਿਹਰ ਬਣਾਈ ਰੱਖਣ ਜੀ
ਤੇ ਹੋਰ ਵੀ ਸਿੱਖ ਸੰਗਤਾਂ ਨੂੰ ਬੇਨਤੀ ਐ ਕਿਤ ਤੁਹਾਡੇ ਕੋਲੋਂ ਜਿਥੇ ਪ੍ਰਸ਼ਾਦਿਆਂ ਦੇ ਲੰਗਰਾਂ ਦੀ ਸੇਵਾ ਗੁਰੂ ਸਾਹਿਬ ਲੈਂਦੇ ਨੇ ਓਥੇ ਕਿਰਪਾ ਕਰਕੇ ਹਵੇਲੀ ਵਾਲੇ਼ ਲੰਗਰਾਂ ਚ ਵੀ ਹਿੱਸਾ ਆਪੇ ਲੈਣਗੇ
ਕਰੋ ਕਿਰਪਾ ਸੰਗਤ ਜੀ , ਹਰ ਪਿੰਡ ਮਾਇਆ ਇਕੱਤਰ ਕਰਕੇ ਹਵੇਲੀ ਵਾਲੇ਼ ਲੰਗਰ ਚ ਵੀ ਹਿੱਸਾ ਪਾਈਏ 🙏🙏🙏🙏🙏
ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ
ਵਾਹਿਗੁਰੂ ਜੀ ਚੜਦੀ ਕਲਾ ਵਿਂਚ ਰਂਖਣ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਨਾਮ ਬਹਾਦਰ ਵੀਰਾਂ ਤੇ
ਤੁਹਾਡੀ ਸੇਵਾ ਬਹੁਤ ਸਲਾਹੁਣਯੋਗ ਹੈ। ਟੋਡਰਮਲ ਸ਼ਹੀਦੀ ਸਮੇਂ ਸਰਹਿੰਦ ਨਹੀਂ ਸਨ, ਨਹੀਂ ਤਾਂ ਉਹਨਾਂ ਨੇ ਕਿਵੇਂ ਵੀ ਸ਼ਹੀਦੀ ਨਹੀ ਹੋਣ ਦੇਣੀ ਸੀ। ਝੂਠਾ ਨੰਦ ਦਾ ਕਪਟ ਨਹੀਂ ਸੀ ਚਲਣ ਦੇਣਾ।
ਹੁਣ ਇਹ ਹਵੇਲੀ ਸਿੱਖਾਂ ਦੀ ਵਿਰਾਸਤ ਹੈ ਇਸਨੂੰ ਸਾਂਭਨਾ ਜਰੂਰੀ ਹੈ
ਆ ਗਏ ਹੁਣ ਤੁਸੀ
ਹਿੰਦੂ ਸਿੱਖ ਕਰਨ 😂😂😂😂😂
@@Jai-Sri-Ram517 Jaaa turja yr thonu ram mandir mubarik pr thoda sade dharmik maslea ch bolan da koi hakk ni
DIVAN TODAR MALL JI,,MOTI MEHRA JI NU KOTIN PARNAM HE JI 😢😢
ਸਾਡੇ ਲਈ ਇਹ ਬੇਹੱਦ ਸ਼ਰਮ ਵਾਲੀ ਗਲ ਹੈ ਕਿ ਸਾਡੇ ਪੁਰਖਿਆ ਲਈ ਜਿਸ ਨੇ ਐਨਾ ਕੁਝ ਕੀਤਾ ਅਸੀ ਉਸ ਦੀ ਇਕ ਨਿਸ਼ਾਨੀ ਨੂੰ ਵੀ ਇਸ ਕਗਾਰ ਤੀਕ ਪਹੰਚਾ ਦਿਤਾ ਕਿ ਉਹ ਲਗ ਪੱਗ ਢਹਿ ਢੇਰੀ ਹੋਣ ਵਾਲੀ ਹੈ । ਸਮੇ ਦੇ ਮੁਖ ਮੰਤਰੀਆ SGPC ਨੂੰ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਜਿਸ ਨੇ ਅਜ ਤੀਕ ਇਸ ਵਿਰਾਸਤ ਵਲ ਵੇਖਿਆ ਵੀ ਨਹੀ । ਸਭ ਨੇ ਆਪਣੀਆ ਗੋਗੜਾ ਵਧਾਈਆ ਪਰ ਇਸ ਅਣਮੁਲੀ ਵਿਰਾਸਤ ਨੂੰ ਅਖੋ ਪਰੋਖੇ ਕੀਤਾ ।ਇਹ ਪਰਵਾਰ ਸਾਹਮਣੇ ਆਇਆ ਸ਼ੁਕਰ ਹੈ ਕੁਝ ਜਮੀਰਾ ਵਾਲੇ ਲੋਕ ਜਿਉਦੇ ਹਨ ।
Waheguru ji aap nu chardi kala vich rakhe waheguru ji ki Khalsa waheguru ji ki Fateh
ਧੰਨਵਾਦ ਜੀ ਸਾਰੇ ਪਰਿਵਾਰਾਂ ਦਾ I ਧੰਨ ਸਨ ਦਿਵਾਨ ਟੋਡਰ ਮੱਲ ਜੀ, ਉਨ੍ਹਾਂ ਨੂੰ ਧੁਰ ਅੰਦਰ ਤੋਂ ਕੋਟ ਕੋਟ ਪ੍ਰਣਾਮ🙏🙏🙏🙏🙏
Wa baba gi ...kya baat hai
Wahe Guru Ji Mehar Karan Ji
ਮੇਰੇ ਮਨ ਦੀ ਤਮਨਾ ਪੂਰੀ ਹੋਈ ਵਾਹਿਗੁਰੂ ਮੇਹਰ ਕਰਨ ਚੰਗਾ ਕੰਮ ਐ
VEER JI NU KOTIN SALUTE HE 🎉🎉
ਵਾਹਿਗੁਰੂ
Wahe.guru.ji
Waheguru ji 🙏 bazza valiya dhan teri sikhi
Parmatma tuhanu sfflta bakse.................................
ਲੱਕੜੀ ਦੇ ਕੰਮ ਦੀ ਸੇਵਾ ਦਾਸ ਨੂੰ ਦਿੱਤੀ ਜਾਵੇ ਹੱਥ ਜੋੜ ਕੇ ਬੇਨਤੀ ਹੈ ਜੀ
ਅਸੀ ਤਾ ਕਹਿੰਦੇ ਭਲਾ ਹੋਵੇ ਉਸ। ਅਰੋੜੇ ਵੀਰ ਦਾ ਜਿੰਨਾ ਨੇ ਵੱਡੇ ਟਿੱਡਾ ਵਾਲੇ ਕਾਰ ਸੇਵਾ ਵਾਲਿਆ ਬਾਬਿਆ ਤੋ ਇਸ ਹਵੇਲੀ ਨੂੰ ਬਚਾ ਲਿਆ
WAHEGURU JI KA KHALSA SHRI WAHEGURU JI KI FATEH WAHEGURU JI 🙏🙏🙏🙏
ਵਾਹਿਗੁਰੂ ਜੀ ਚੱੜਦੀ ਕਲਾ ਬਖਸ਼ੇ, ਇਹਨੂੰ ਕਹਿੰਦੇ ਖਾਲਸਾ, ਰਾਜ ਦਾ ਸ਼ਬਦ ਜੋੜਨ ਨਾਲ ਉਲੱਟ ਸੋਚ ਵਾਲੇ ਬਹੁਤ ਗਲਤ ਸੋਚ ਵਾਲੇ ਵੀਰ ਹਨ, ਬਹੁਤ ਵਧੀਆ ਉਪਰਾਲਾ। ਇਨਾਂ ਵੀਰਾਂ ਦੀ ਸੇਵਾ ਤੇ ਨਿਮਰਤਾ ਦੀ ਤਾਰੀਫ ਕਰਨ ਲਈ ਕੋਈ ਸ਼ਬਦ ਨਹੀਂ ਮਿਲ ਰਿਹਾ, ਵਾਹਿਗੁਰੂ ਮੇਹਰ ਬਖਸ਼ੇ।
ਵਾਹਿਗੁਰੂ ਜੀ ਸੱਚੇ ਪਾਤਸ਼ਾਹ ਤੁਹਾਡੇ ਸੱਭ ਤੇ ਮਿਹਰ ਭਰਿਆ ਹੱਥ ਰੱਖਣ
Wahegur g
Very good ji
ਉਹ ਕੌਮਾਂ ਜਗ ਤੇ ਹਮੇਸ਼ਾ ਸਿਰ ਉਚਾ ਕਰਕੇ ਜਿਉਦੀਆ ਨੇ ਜੋ ਆਪਣੇ ਵਿਰਸੇ ਨੂੰ ਸੰਭਾਲ ਕੇ ਰਖਦਿਆਂ ਨੇ ਜੋ ਇਹ ਸੰਸਥਾ ਹਵੇਲੀ ਨੂੰ ਸਾਂਭਣ ਦਾ ਕੰਮ ਕਰ ਰਹੀ ਹੈ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ ਸੰਸਥਾ ਦਾ ਕਾਰਜ ਬੜਾ ਸਲਾਘਾ ਯੋਗ ਹੈ ਸਮੁੱਚੀ ਸਿੱਖ ਕੌਮ ਦਾ ਸਿਰ ਝੁਕਦਾ ਇਸ ਉਪਰਾਲੇ ਅਗੇ ਧੰਨਵਾਦ ਜੀ
🙏SATNAM SHRI WAHEGURU JI🙏
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਵੀਰ ਜੀ
ਬਹੁਤ ਵਧੀਆ ਕੀਤਾ
ਰੋਮ ਰੋਮ ਸ਼ੁਕਰਾਨਾਂ ਜੀ ਵੀਰ ਜੀ ❤💕🌹👏
ਧੰਨ
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਤੇ ਮਹੇਰ ਹੋਇਗੀ
ਬਹੁਤ ਖੁਸ਼ੀ ਹੋਈ ਕਿ ਦਵੇਸ਼ ਦੀ ਭਾਵਨਾ ਤੋਂ ਉਪਰ ਉਠ ਕੇ ਇਸ ਹਵੇਲੀ ਦੇ ਪੁਨਰ ਨਿਰਮਾਣ ਦਾ ਬੀੜਾ ਚੁੱਕਿਆ ਜਾ ਰਿਹਾ ਹੈ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਆਪ ਆ ਕੇ ਏਹ ਕਾਰਜ਼ ਨੂੰ ਸੰਪੂਰਨ ਕਰੇ
ਵਹਿਗੁਰੂ ਵਹਿਗੁਰੂ 🙏🙏 ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰਾ ਭਰਿਆ 🙏🙏 ਰੱਖੇ ਅਤੇ ਚੜ੍ਹਦੀ ਕਲਾ ਵਿਚ ਰਹੋਂ ਪ੍ਰਮਾਤਮਾ ਦੀ ਅਪਾਰ ਕਿਰਪਾ ਕਰਨ ਜੀ
Wheguruji 🙏 kirpa kre
ਖਾ ਗਏ ਪੁਰਾਤਨ ਕਾਰ ਸੇਵਾ ਵਾਲੇ ਬਾਬੇ
ਵਾਹਿਗੁਰੂ ਜੀ ਮੇਹਰ ਕਰਨ ਗੁਰ ਸਿੱਖ ਵੀਰਾਂ ਤੇ
❤ waheguru ji 🙏🙏🙏
ਵਾਹਿਗੁਰੂ ਜੀ ਦੀ ਮੇਹਰ ਸਦਕਾ ਤੁਹਾਨੂੰ ਇਹ ਸੇਵਾ ਮਿਲੀ ਐ ਤੁਹਾਡਾ ਦਿਲ ਦੀਆਂ ਗਹਿਰਾਈਆ ਚੋ ਧੰਨਵਾਦ 🙏🙏
ਨਾਲ ਨਾਲ ਲੱਖ ਦੀ ਲਾਹਨਤ v aa ਸਾਡੀਆਂ ਸਰਕਾਰਾਂ ਨੂੰ
ਗੁਰੂ ਕਦੇ ਵੀ ਕਿਸੇ ਦਾ ਰਖ਼ਦਾ ਨਹੀ ਭਾਈ
ਅੱਜ ਉਸੇ ਬਾਜ਼ਾ ਵਾਲੇ ਗੁਰੂ ਦੇ ਬਿੰਦੀ ਪੁੱਤਰਾ ਦਾ ਹਿਸਾਬ ਨਾਦੀ ਪੁੱਤਰਾ ਦੇ ਰੂਪ ਵਿਚ ਦੀਵਾਨ ਟੋਡਰ ਮਲ ਨੂੰ ਵਾਪਸ ਕਰ ਰਹੇ ਹਨ
ਲੋੜ ਹੈ ਵਿਸਵਾਸ ਦੀ ਭਾਈ॥
ਵਾਹਿਗੁਰੂ ਜੀ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ
ਜੋ ਕੋਈ ਮਤ। ਭੇਤ ਕਰਦਾ। ਮੱਥਾ ਟੇਕ ਜਿਊ God is. One
ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🙏
ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ ਆਪ ਜੀ ਸਭ ਤੇ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਦਸਵੇਂ ਪਾਤਸ਼ਾਹ ਚੜਦੀਕਲਾ ਬਖਸ਼ਣ ਜੀ ਸੱਚੀ ਸੁੱਚੀ ਭਾਵਨਾ ਨੂੰ 🙏🙏🙏🙏🙏🙏⛳⛳⛳⛳⛳⛳⛳⛳⛳⛳
ਜਿਉਂਦਾ ਰਹਿ ਵੀਰ ਮੇਰੇ ਕੋਲ ਦੇਂਣ ਲਈ ਤਾਂ ਕੁੱਝ ਨਹੀਂ ਹੈ ਪਰ
ਪ੍ਰਮਾਤਮਾ ਮੇਰੀ ਰਹਿੰਦੀ ਊਮਰ ਤੁਹਾਨੂੰ ਦੇ ਦੇਵੇ
22ji dil jit leya thuhade comment ne kush raho
ਵੀਰ ਜੀ, ਤੁਹਾਡੇ ਇਹ ਵਿਚਾਰ ਸਾਨੂੰ ਤਾਕ਼ਤ ਅਤੇ ਹੌਂਸਲਾ ਬਖਸ਼ਿਸ਼ ਕਰਦੇ ਹਨ। ਕਰਤਾ ਪੁਰਖ ਤੁਹਾਨੂੰ ਚੜਦੀ ਕਲਾ ਬਖਸ਼ਿਸ਼ ਕਰਨ
2018 ਵਿੱਚ ਮੈ ਇਸ ਹਵੇਲੀ ਦੇ ਦਰਸਨ ਕੀਤੇ ਤੇ ਅੱਖਾ ਵਿੱਚ ਹੰਝੂ ਆ ਗੲਏ ਸਨ ਕਿ ਸਾਡੀ ਕੌਮ ਨੇ ਕੀ ਕਦਰ ਪਾਈ ਟੋਡਰ ਮਲ ਦੀ ਪਰ ਹੁਣ ਮਨ ਨੂੰ ਸਕੂਨ ਮਿਲਿਆ ਕਿ ਇਸ ਦੀ ਸੰ਼ਭਾਲ ਹੋ ਰਹੀ ਹੈ
Waheguru ji asi giani jasvinder Singh ji badrukh kolo gurbani di santhiya lai c waheguru ji ka khalsa waheguru ji ki Fateh ji chardikala ch raho eh supna v sikha da pura ho jana
ਵੀਰ ਜੀ ਤੁਹਾਨੁੱ ਸਲਾਮ ਕਰਦੇ ਹਾ
ਸੁਕਰ ਆ ਰੱਬ ਦਾ
🙏🏻🙏🏻🙏🏻
ਸ੍ਰੀ Arora ji, H.C.ਦੇ ਸਤਿਕਾਰ ਯੋਗ advocate ਹਨ ਉਨ੍ਹਾਂ ਨੂੰ ਸਤਿਕਾਰ ਸਹਿਤ ਸੰਬੋਧਨ ਕੀਤਾ ਜਾਵੇ, ਉਹ ਮਨੁੱਖੀ ਅਧਿਕਾਰ ਲਈ ਕੇਸ ਲੜ੍ਹ ਰਹੇ ਹਨ। 🙏🏻🙏🏻 ਵਾਹਿਗੁਰੂ ਵਾਹਿਗੁਰੂ ਜੀ
Sadke jayie dono Veeran di soch nu, Waheguru kre eho jihe Sajjan har ik Pind vich bakhshish kre. ❤❤🙏🙏
ਵਾਹਿਗੁਰੂ ਜੀ, ਕਿਰਪਾ ਹੈ ਥੋਡੇ ਉੱਤੇ ਪਰਮਾਤਮਾ ਦੀ 🙏
ਵਾਹਿਗੁਰੂ ਜੀ ਮੇਹਰ ਕਰਨ 🙏
DHAN..DHAN..GURU..RAM..DAS..G..KIRPA..KARAN..VEER..G.
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਜੀ
Wahguru ji
ਬਹੁਤ ਹੀ ਵਧੀਆ ਵਿਚਾਰ ਲੱਗੇ ਵੱਡੇ ਵੀਰਾ ਦੇ ਵਾਹਿਗੁਰ ਜੀ ਵੀਰਾ ਨੂੰ ਖੂਬ ਤਰੱਕੀਆ ਬੱਕਸਣ ❤🙏👏
ਬਹੁਤ ਵਧੀਆ ਕੰਮ ਕਰ ਰਹੇ ਹਨ ਵਾਹਿਗੁਰੂ ਲੰਮੀ ਉਮਰ ਕਰੇਂ
ਰੱਬ ਦਾ ਨਾ ਹੀ। ਬੋਹਤ ਵਧੀਆ ਹੈ
ਵਾਹਿਗੁਰੂ ਜੀ
Very good veer g
ਵਾਹਿਗੁਰੂ ਜੀ ਇਸ ਤਰਾਂ ਹੀ ਮੇਹਰਾਂ ਬਖਸ਼ੋ ਜੀ ਸੱਚੇ ਪਾਤਸ਼ਾਹ ਇਹਨਾਂ ਸਿੱਖਾਂ ਨੂੰ
Waheguru ji Waheguru ji 🙏😊
Waheguru
ਗੁਰੂ ਦੇ ਸਿੱਖਾਂ ਦੀ ਕੋਈ ਰੀਸ ਨਹੀਂ ਕਰ ਸਕਦਾ 🙏
Wehagur Ji
ਵੀ ਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਸੀ ਇਸ ਜਗ੍ਹਾ ਤੇ ਸਕੂਲ ਜਾਂ ਹਸਪਤਾਲ ਖੋਲੋ ਜੀ
Guru Gobind Singh Ji tuhade te mehar bakhshe.
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ ਵੀਰ ਜੀ 🙏🙏 ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
Satnam waheguru