ਭਾਈ ਅਮ੍ਰਿਤਪਾਲ ਸਿੰਘ ਰੋਡ ਸ਼ੋਅ ਕਪੂਰਥਲਾ ਤੋਂ ਲਾਈਵ | Bhai Amritpal Singh Road Show Kapurthala Live

แชร์
ฝัง
  • เผยแพร่เมื่อ 26 ก.ย. 2024
  • ਭਾਈ ਅਮ੍ਰਿਤਪਾਲ ਸਿੰਘ ਰੋਡ ਸ਼ੋਅ ਕਪੂਰਥਲਾ ਤੋਂ ਲਾਈਵ | Bhai Amritpal Singh Road Show Kapurthala Live
    Unlimited Gyan is one stop Destination for punjabi and bollywood stars and cricket players Biographys and much more entertainment videos please subscribe Unlimted gyan for watch biographies in interesting way
    ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ Unlimited Gyan ਤੇ ਸਵਾਗਤ ਹੈ । Unlimited Gyan ਤੁਹਾਡਾ ਆਪਣਾ ਮਨਪਸੰਦ ਮੀਡੀਆ ਗਰੁੱਪ ਹੈ ਜੋ ਪਿਛਲੇ 7 ਸਾਲ ਤੋਂ ਤੁਹਾਡੀ ਪਹਿਲੀ ਪਸੰਦ ਬਣਿਆ ਹੋਇਆ ਹੈ ਐਨਾਂ ਪਿਆਰ ਅਤੇ ਸਪੋਟ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ । ਇਨਸਾਨ ਗਲਤੀਆ ਦਾ ਪੁਤਲਾ ਹੈ ਕਈ ਵਾਰ ਜਾਣੇ ਅਣਜਾਣੇ ਗਲਤੀ ਵੀ ਹੋ ਸਕਦੀ ਹੈ ਸੋ Unlimited Gyan ਤੁਹਾਡਾ ਆਪਣਾ ਚੈਨਲ ਹੈ ਜੇਕਰ ਤੁਹਾਨੂੰ ਸਾਡੀ ਕਿਸੇ ਵੀਡੀਓ ਤੇ ਕੋਈ ਇਤਰਾਜ਼ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਸਾਨੂੰ Instagram ਜਾਂ ਫਿਰ Facebook ਤੇ ਮੈਸਿਜ ਕਰ ਸਕਦੇ ਹੋ । ਕਿਉਂਕਿ ਇਨਸਾਨ ਤੋਂ ਕਈ ਵਾਰ ਜਾਣੇ ਅਣਜਾਣੇ ਵਿੱਚ ਕੋਈ Mistake ਹੋ ਸਕਦੀ ਹੈ ਤਾਂ ਤੁਸੀਂ ਸਾਡੇ ਨਾਲ Social Media ਤੇ ਰਾਬਤਾ ਕਰ ਸਕਦੇ ਹੋ । Unlimited Gyan ਤੁਹਾਡੇ ਲਈ ਹਮੇਸ਼ਾ ਕੁਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ । ਤੁਹਾਡੇ ਪਿਆਰ ਅਤੇ ਸਪੋਟ ਕਰਕੇ Unlimited Gyan ਨੇ ਬਹੁਤ ਸਾਰੇ ਨਵੇਂ Trend ਦੀ ਸ਼ੁਰੂਆਤ ਕੀਤੀ ਜਿਵੇਂ ਕਿ Biographys in New Style ਅਤੇ Multi Updates ਇਕ ਹੀ ਵੀਡੀਓ ਵਿੱਚ ਦਸਣੇ । Unlimited Gyan ਹਮੇਸ਼ਾ ਤੁਹਾਡੇ ਲਈ ਕੁੱਝ ਨਵਾਂ ਕੁਝ ਵੱਖਰਾ ਲੈਕੇ ਆਉਂਦਾ ਰਹੇਗਾ । ਆਪਣਾ ਪਿਆਰ ਅਤੇ ਸਪੋਟ ਇਸੇ ਤਰ੍ਹਾਂ ਬਣਾਏ ਰੱਖਣਾ । ਸਾਡੇ ਹੋਰ ਚੈਨਲ ਅਤੇ Social Media Accounts ਦੇ Links ਅਤੇ I'd s ਹੇਠਾਂ ਦਿੱਤੇ ਗਏ ਹਨ ਇਥੋਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ।
    Email Us Unlimitedgyanug@gmail.com Instagram id Unlimited_Gyan
    Facebook Page Unlimited Gyan Media Link ➡️ / unlimitedgyanmedia
    Swag Punjab Tv / @swagpunjabtv
    ਵਿਰਾਸਤ ਟੀਵੀ ਲਾਈਵ Virasat Tv Live
    / @virasattvlive7
    Please Note Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

ความคิดเห็น • 271

  • @gaming_channel98
    @gaming_channel98 4 หลายเดือนก่อน +117

    ਪਾਰਟੀਆਂ ਤੋਂ ਉੱਪਰ ਉੱਠ ਕੇ ਜਮੀਰਾਂ ਵਾਲੇ ਲੋਕ ਹਨ ਜੋ ਭਾਈ ਸਾਹਿਬ ਦੇ ਪ੍ਰਚਾਰ ਵਿੱਚ ਹਿੱਸਾ ਪਾ ਰਹੇ ਹਨ

  • @Tanuherakomal
    @Tanuherakomal 4 หลายเดือนก่อน +86

    ਭਾਈ ਅਮਿਤਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਸਪੋਟ ਕਰੋ ਖੰਡੂਰ ਸਾਹਿਬ ਵਾਲੳਊ

  • @SukhwinderSinghSukhwinde-tj6ij
    @SukhwinderSinghSukhwinde-tj6ij 4 หลายเดือนก่อน +81

    ਮਹਾਨ ਸਿੱਖ ਨਾਇਕ
    ਚੋਣ ਨਿਸ਼ਾਨ ਮਾਇਕ
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️✌️✌️✌️✌️✌️✌️✌️

  • @balbirkaur5818
    @balbirkaur5818 4 หลายเดือนก่อน +56

    ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਵਾਹਿਗੁਰੂ ਜਿਤਾਉਣਗੇ

  • @JaswantKahlon-bg6zd
    @JaswantKahlon-bg6zd 4 หลายเดือนก่อน +51

    ਅਮ੍ਰਿਤਪਾਲ ਸਿੰਘ ਜਿਦਾਬਾਦ। ਚੋ ਨਿਸ਼ਾਨ ਮਾਈਕ

  • @GursewakSidhu-bt5bn
    @GursewakSidhu-bt5bn 4 หลายเดือนก่อน +35

    ਬਹੁਤ ਹੀ ਵਧੀਆ ਵਾਹਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਭਾਈ ਸਾਹਿਬ ਜੀ ਜਿੱਤ ਪ੍ਰਪਤ ਕਰਨਗੇ।

  • @narinderpalsingh4086
    @narinderpalsingh4086 4 หลายเดือนก่อน +42

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ

  • @Dhillon_pb46-g4r
    @Dhillon_pb46-g4r 4 หลายเดือนก่อน +22

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਚੋਣ ਨਿਸ਼ਾਨ ਮਾਇਕ

  • @gurbhejsingh3017
    @gurbhejsingh3017 4 หลายเดือนก่อน +18

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਬਹੁਤ ਹੀ ਨੇਕ ਦਿਲ ਇਨਸਾਨ ਨੇ

  • @NachattarSingh-fx7oo
    @NachattarSingh-fx7oo 4 หลายเดือนก่อน +12

    ਭਾਈ ਅੰਮ੍ਰਿਤਪਾਲ ਸਿੰਘ ਜੀ ਜਰੂਰ ਜਿੱਤਣਗੇ ਜਰੂਰ ਜਿੱਤਣਗੇ ਜਿੰਦਾਬਾਦ ਜਿੰਦਾਬਾਦ

  • @jashpalsingh1875
    @jashpalsingh1875 4 หลายเดือนก่อน +31

    ਕੌਮੀ ਯੋਧਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ❤❤❤

  • @gurjantgill1508
    @gurjantgill1508 4 หลายเดือนก่อน +19

    ਸਤਿਨਾਮ ਵਾਹਿਗੁਰੂ ਜੀ ਮੇਹਰ ਕਰੋ ਜੀ ਫਤਿਹ ਬਖਸ਼ੋ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ❤️🙏

  • @charnjitcharnjit7180
    @charnjitcharnjit7180 4 หลายเดือนก่อน +20

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੱਦਾ ਬਾਦ

  • @ManinderSingh-tz2mn
    @ManinderSingh-tz2mn 4 หลายเดือนก่อน +17

    ਭਾਈ ਅੰਮਿ੍ਤਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿੱਤਉ ਖੰਡੂਰ ਸਹਿਬ ਵਾਲਓ ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ

  • @GuruKhalsa-rh6um
    @GuruKhalsa-rh6um 4 หลายเดือนก่อน +7

    ਬਾਪੂ ਜੀ ਨੂੰ ਇਨ੍ਹਾਂ ਪਿਆਰ ਮਿਲਦਾ ਦੇਖ ਅੱਖਾਂ ਚੋਂ ਹੰਝੂ ਆ ਗਏ ਹਨ

  • @ishersingh9446
    @ishersingh9446 4 หลายเดือนก่อน +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @virkvirk1331
    @virkvirk1331 4 หลายเดือนก่อน +6

    ਮਹਾਨ ਸਿੱਖ ਜੋਧਾ ਭਾਈ ਸਾਹਿਬ ਧੰਨ ਧੰਨ ਰਾਮਦਾਸ ਗੁਰ ਚੜਦੀਕਲਾ ਵਰਤਾਉਣ

  • @BalwinderSingh-ov6kt
    @BalwinderSingh-ov6kt 4 หลายเดือนก่อน +5

    ਭਾਈ ਅੰਮ੍ਰਿਤ ਪਾਲ ਸਿੰਘ ਜੀ

  • @RanjitSingh-ms2yu
    @RanjitSingh-ms2yu 4 หลายเดือนก่อน +3

    ਵਾਹਿਗੁਰੂ ਜ਼ੀ ਕਾ ਵਾਹਿਗੁਰੂ ਜੀ ਫਤਿਹ ਜੀ ਸੰਗਤੇ ਚੜਦੀ ਕੰਲਾ ਜੀ

  • @amitbrar2440
    @amitbrar2440 4 หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @bhullarsaab7630
    @bhullarsaab7630 4 หลายเดือนก่อน +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ ਵੇਖ ਕੇ ਅਨੰਦ ਆ ਗਿਆ ❤❤❤❤❤❤❤❤❤❤❤

  • @davinderkaur7592
    @davinderkaur7592 4 หลายเดือนก่อน +6

    ਖਾਲਸਾ ਪੰਥ ਦੀ ਚੋਣ ਲੜਨ ਵਾਲੇ ਮਹਾਨ
    ਸਪੋਰਟ ਕਰਨ ਵਾਲੇ ਬਹੁਤ ਮਹਾਨ।
    ਵਾਹਿਗੁਰੂ ਅਕਾਲਪੁਰਖ਼ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ।

  • @Tanuherakomal
    @Tanuherakomal 4 หลายเดือนก่อน +8

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਸਿੰਘਾ ਤੇ

  • @Harbans_electronic
    @Harbans_electronic 4 หลายเดือนก่อน +4

    ❤ ਵਾਹਿਗੁਰੂ ਜੀ ❤ ਵਾਰਿਸ ਪੰਜਾਬ ਦੇ ਚੜ੍ਹਦੀ ਕਲਾ ਵਿਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @swagpunjabtv
    @swagpunjabtv 4 หลายเดือนก่อน +10

    Waheguru Ji 🙏 🙏

  • @malkitsingh5925
    @malkitsingh5925 4 หลายเดือนก่อน +3

    Wahegurugi Wahegurugi Wahegurugi Wahegurugi ❤️ 🙏 ♥️

  • @GurpreetSingh-el6qh
    @GurpreetSingh-el6qh 4 หลายเดือนก่อน +7

    ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ

  • @xdaff.harshpreetsingh1885
    @xdaff.harshpreetsingh1885 4 หลายเดือนก่อน +11

    ਵਾਹਿਗੁਰੂ ਜੀ

  • @DharamjitSehgal
    @DharamjitSehgal 4 หลายเดือนก่อน +15

    ਚੋਣ ਨਿਸ਼ਾਨ ਮਾਇਕ ਪੰਜਾਬ ਕਰਦਾ ਲਾਇਕ ਕਿਉਂ ਕਿ ਮਹਾਨ ਸਿੱਖ ਨਾਇਕ🎉🎉🎉🎉🎉🎤🎤🎤🎤🎤🎤❤🙏🙏🙏🙏👏👏👏👏👏👍🏻ਬਹੁਤ ਵਧੀਆ👍💯 ਵਾਹਿਗੁਰੂ ਚੜਦੀਕਲਾ ਰੱਖੇ🙏

  • @MalkitSingh-nl1sg
    @MalkitSingh-nl1sg 4 หลายเดือนก่อน +3

    ਵਹਿਗੁਰੂ ਜੀ ਮਿਹਰ ਕਰਿਉ

  • @JaspalSingh-zk4wt
    @JaspalSingh-zk4wt 4 หลายเดือนก่อน +3

    ਵਾਹਿਗੁਰੂ ਜੀ 🙏

  • @GuruKhalsa-rh6um
    @GuruKhalsa-rh6um 4 หลายเดือนก่อน +5

    ਵੀਰ ਜੀ ਹੜ ਆਉਣ ਵਾਲਾ ਹੈ ੧ ਜੂਨ ਨੂੰ ਭਾਈ ਅਮਿ੍ਰਤਪਾਲ ਸਿੰਘ ਜੀ ਵੱਡੀ ਲੀਡ ਨਾਲ ਜਿੱਤਣਗੇ

  • @nirmalkaur8789
    @nirmalkaur8789 4 หลายเดือนก่อน +7

    ਅਮਿਤਪਾਲਸਿੰਘ ਜ਼ੰਦਾਬਾਦ❤

  • @soulofgod1721
    @soulofgod1721 4 หลายเดือนก่อน +6

    Waheguru ji sare Punjabi nu ekta te chardikala bahksana ji Bhai Amritpal Singh Khalsa ji jindabad jindabad

  • @rajsummy8777
    @rajsummy8777 4 หลายเดือนก่อน +8

    Waheguru ji ka khalsa waheguru ji ki Fateh

  • @csdhillon1
    @csdhillon1 4 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਨ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਐਮ ਪੀ ਬਣ ਜਾਣ ਵਾਹਿਗੁਰੂ ਜੀ

  • @GagandeepsinghSingh-k5g
    @GagandeepsinghSingh-k5g 4 หลายเดือนก่อน +4

    ਬਹੁਤ ਵਧੀਆ ਜੀ 🎉🎉🎉

  • @HarwinderSingh-b2n
    @HarwinderSingh-b2n 4 หลายเดือนก่อน +12

    ਖੱਡੂਰ ਸਾਹਿਬ ਵਾਲੇਓ ਆਪਣੀ ਜਮੀਰ ਜਾਗਦੀ ਰੱਖਿਓ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂ ਪਾਉਣੀ ਆ

  • @darshansinghsingh461
    @darshansinghsingh461 4 หลายเดือนก่อน +5

    Waheguru ji 🙏 bhai sahab amaritpal singh ji khalsa zindabad 🙏

  • @BalkarSingh-dc1oq
    @BalkarSingh-dc1oq 4 หลายเดือนก่อน +11

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @sundrikaur1525
    @sundrikaur1525 4 หลายเดือนก่อน +3

    Waheguru ji waheguru ji 🙏 🙏 🙏 🙏 🙏

  • @user-so6bg4sn8t
    @user-so6bg4sn8t 4 หลายเดือนก่อน +4

    ਭਾਈ ਅਮਰਤਪਾਲ ਸਿੰਘ ਜਿੰਦਾਬਾਦ

  • @LakhwinderSinghji-m3t
    @LakhwinderSinghji-m3t 4 หลายเดือนก่อน +3

    Good 👍 ji khalstan jindabad Sikh kom jindabad waheguru ji

  • @butasingh4607
    @butasingh4607 4 หลายเดือนก่อน +2

    ਸਾਡਾ ਜਿਲ੍ਹਾ ਫਿਰੋਜ਼ਪੁਰ ਜੇਕਰ ਸਾਡਾ ਹਲਕਾ ਖਡੂਰ ਸਹਿਬ ਹੁੰਦਾ ਤਾਂ ਅਸੀਂ ਭਾਈ ਸਾਹਿਬ ਜੀ ਦੀ ਸੇਵਾ ਵਿਚ ਹਾਜ਼ਰ ਹੁੰਦੇ ਪਰ ਸਾਡੀ ਕਿਸਮਤ

  • @jacksingh7541
    @jacksingh7541 4 หลายเดือนก่อน +2

    Waheguru ji chardikala rakhe ❤

  • @Gurmeetkaurarhi-jq2pm
    @Gurmeetkaurarhi-jq2pm 4 หลายเดือนก่อน +6

    Bhai Amritpal Singh Khalsa Jindabad ❤❤❤❤❤

  • @armaansinghsidhu3796
    @armaansinghsidhu3796 4 หลายเดือนก่อน +4

    ਵਹ ਜੀ ਵਾਹ ਮੈ ਮੇਰੀ ਜਮੀਰ ਤੋਕਹਿ ਰਹੀ ਹਾਂਕਿ ਅੱਜ ਮੈਨੂੰ ਹਰ ਇਕ ਨੋਜਵਾਨ ਵਿਚੋ ਭਾਈ ਅੰਮਿਰਤਪਾਲ ਜੀ ਦੀ ਝਲਕ ਦਿਖਾਈ ਦੇ ਰਹੀ ਹੈ ਹੁਣ ਨੋਜਵਾਨ ਜਰੁਰ ਪੰਜਾਬ ਚੋ ਨਸ਼ਾ ਦੂਰ ਕਰਕੇ ਆਪਣਾ ਤੇ ਪੰਜਾਬ ਨੂੰਬਚਾ ਲੈਣਗੇ ਕਿਉਕਿ ਸਾਡੀ ਨੌਜਵਾਨੀ ਸੱਭ ਕੁੱਝ ਸਮਝ ਚੁੱਕੀ ਹੈ ਕਿਇਹ ਸੱਭ ਸਰਕਾਰਾ ਦੀ ਚਾਲ ਹੈ ਹੁਣ ਕਾਲੀ ਸੁਖਬੀਰ ਜਾਂ ਕਿਸੇ ਹੋਰ ਬੇਈਮਾਨ ਸਰਕਾਰ ਨੂੰ ਕੋਝੀਆਂ ਹਰਕਤਾਂ ਨਹੀ ਕਰਨ ਦੇਣਗੇ

  • @daljitkaur5004
    @daljitkaur5004 4 หลายเดือนก่อน +2

    Vadaiya pai sahib nu

  • @ParminderSingh-nd2vr
    @ParminderSingh-nd2vr 4 หลายเดือนก่อน +4

    ਜਮੀਰਾਂ ਵਾਲੇ ਬਾਬੇ

  • @rajasidhu4712
    @rajasidhu4712 4 หลายเดือนก่อน +3

    ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ

  • @Sandeep__singh.007
    @Sandeep__singh.007 4 หลายเดือนก่อน +7

    VOTE FOR BHI AMRITPAAL SINGH KHALSA JI ❤❤

  • @jaslinkaur1313
    @jaslinkaur1313 4 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @HarbansSingh-xo3il
    @HarbansSingh-xo3il 4 หลายเดือนก่อน +3

    ਖਡੂਰ ਸਾਹਿਬ ਵਾਲਿਉ ਗੁਰੂ ਸਾਹਿਬ ਜੀ ਨੇ ਤੁਹਾਨੂੰ ਇੱਕ ਵੱਧੀਆ ਮੂਕਾ ਦਿੱਤਾ ਹੈ

  • @jashanwarring968
    @jashanwarring968 4 หลายเดือนก่อน

    ਵਾਹਿਗੁਰੂ ਜੀ ਕਿਰਪਾ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ

  • @Kuldeep1954
    @Kuldeep1954 4 หลายเดือนก่อน +6

    Waheguru

  • @tejvinderpalsingh428
    @tejvinderpalsingh428 4 หลายเดือนก่อน +9

    ਖਡੂਰ ਸਾਹਿਬ.... ਭਾਈ ਅਮ੍ਰਿਤਪਾਲ ਸਿੰਘ
    ਫਰੀਦਕੋਟ..... ਭਾਈ ਸਰਬਜੀਤ ਸਿੰਘ
    ਬਠਿੰਡਾ... ਲੱਖਾਂ ਸਿਧਾਣਾ
    ਸੰਗਰੂਰ... ਸਿਮਰਨ ਜੀਤ ਸਿੰਘ ਮਾਨ
    ਲੁਧਿਆਣਾ... ਕਰਮਜੀਤ ਸਿੰਘ
    ਇਹ ਜਰੂਰ ਜਿਤਾਓ ਜੀਂ... ਪੰਜਾਬ ਬਚਾਓ... ਨਸ਼ੇ ਭਜਾਓ....

  • @jasbirsingh291
    @jasbirsingh291 4 หลายเดือนก่อน +2

    ji Waheguru ji Waheguru ji Maher kro ji

  • @DharminderSingh-t9n
    @DharminderSingh-t9n 4 หลายเดือนก่อน

    ਜਿੱਤੂ ਗਾ ਬੲਇ ਜਿਤੂ ਗਾ ਅਮ੍ਰਿਤਪਾਲ ਸਿੰਘ ਜਿਤੂ ਗਾ

  • @jotphotophotography7756
    @jotphotophotography7756 4 หลายเดือนก่อน +2

    Waheguru ji mehar karan

  • @AgamJot-y7v
    @AgamJot-y7v 4 หลายเดือนก่อน +8

    ਹਿੰਦੂ ਵੀ ਸਾਡੇ ਆਪਣੇ ਹੀ ਉਹਨਾ ਪਤਾ ਕੌਣ ਸੀ ਕੌਣ ਗਲਤ ਉਹਨਾ ਦੇ ਬੱਚੇ ਵੀ ਪੰਜਾਬ ਚ ਰਹਿੰਦੇ ਆ ਮਾਰੂ ਨਸ਼ੇ ਦੀ ਮਾਰ ਹੇਠ ਉਹ ਵੀ ਆਏ ਆ

  • @Harbhejbhullar-md4oz
    @Harbhejbhullar-md4oz 4 หลายเดือนก่อน +4

    ਭਾਈ ਅਮ੍ਰਿਤ ਪਾਲ ਜ਼ਿੰਦਾਬਾਦ

  • @ravneetkaurbhullar9254
    @ravneetkaurbhullar9254 4 หลายเดือนก่อน +4

    ❤AMARTIPAL SINGH'S❤
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurnaazrandhawa8162
    @gurnaazrandhawa8162 4 หลายเดือนก่อน +2

    Waheguru ji waheguru ji

  • @Sacchaikiawaaz-lm4wq
    @Sacchaikiawaaz-lm4wq 4 หลายเดือนก่อน +10

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @pritpalsingh5150
    @pritpalsingh5150 4 หลายเดือนก่อน +5

    Bhai Amrit pal Singh ji jindabad jindabad jindabad

  • @Singh-mj2eq
    @Singh-mj2eq 4 หลายเดือนก่อน +11

    ਭਾਈ ਅਮ੍ਰਿਤਪਾਲ ਸਿੰਘ ਖਾਲਸਾ

  • @parmjitchandi9318
    @parmjitchandi9318 4 หลายเดือนก่อน +3

    Waheguru ji

  • @Anmoldeepsingh-tv8ix
    @Anmoldeepsingh-tv8ix 4 หลายเดือนก่อน +1

    ਮਹਾਨ ਯੋਧਾ ਇੱਕ ਹੀ ਆ ਸੰਤ ਜਰਨੈਲ ਸਿੰਘ ਬੱਬਰ ਸ਼ੇਰ

  • @indarjitsingh1228
    @indarjitsingh1228 4 หลายเดือนก่อน +3

    We support amritpal Singh Bhai ji 🙏🙏🙏🌹🌹🙏🙏🙏🌹🌹🙏🙏🙏🌹🌹❤♥❤♥❤♥👍

  • @soulofgod1721
    @soulofgod1721 4 หลายเดือนก่อน +2

    Buhat vadiya sare Kapurthala walya nu vidhaya

  • @omraisinghBatth-r6k
    @omraisinghBatth-r6k 4 หลายเดือนก่อน +8

    Bhai Amritpal Singh Zindabad

  • @BalwinderSingh-vi8pb
    @BalwinderSingh-vi8pb 4 หลายเดือนก่อน +3

    Jagdian jamiran Wale vir jindabad

  • @darshanbhandal2520
    @darshanbhandal2520 4 หลายเดือนก่อน +1

    Sangat ji 🙏 Bhai Amritpal Singh nu jitao. Valtoha harao. Bhai Amritpal Singh zindabad ❤❤❤❤❤

  • @Harbans_electronic
    @Harbans_electronic 4 หลายเดือนก่อน +3

    ਵਾਹਿਗੁਰੂ ਜੀ ਨਸ਼ੇ ਛੱਡੋ ਕੋਹੜ ਵੱਢੋ ਅੰਮ੍ਰਿਤ ਛੱਕੋ ਸਿੰਘ ਸਜੋ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇਗ਼ ਤੇਗ਼ ਫ਼ਤਿਹ ਪੰਥ ਕੀ ਜੀਤ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @MandeepMandhali
    @MandeepMandhali 4 หลายเดือนก่อน +6

    Sikh kom da nayak bhai amritpal singh

  • @gursewakbuttar6371
    @gursewakbuttar6371 4 หลายเดือนก่อน

    ਜਿੳਦੇ ਰਹੋ ਵੀਰ ਜੀ

  • @rampreetgrewal1138
    @rampreetgrewal1138 4 หลายเดือนก่อน

    Very nice good feeling Waheguru ji mehar kre Amritpal Singh Khalsa te

  • @Pargatsinghkhera-fh2iq
    @Pargatsinghkhera-fh2iq 4 หลายเดือนก่อน

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਦੇ

  • @BhupinderSingh-l2x
    @BhupinderSingh-l2x 4 หลายเดือนก่อน +7

    ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਮੋਦੀ ਅਤੇ ਅਮਿਤ ਸ਼ਾਹ ਨਾਲੋਂ ਵੱਧ ਵੋਟਾਂ ਨਾਲ ਜਿੱਤਾਂ ਦਿਓ। ਇਹ ਲੋਕ ਆਪਣੇ ਆਪ ਹੀ ਖ਼ਤਮ ਹੋ ਜਾਣਗੇ।

  • @binnydhaliwal5175
    @binnydhaliwal5175 4 หลายเดือนก่อน +1

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ✌️✌️ ਚੋਣ ਨਿਸ਼ਾਨ ਮਾਇਕ

  • @SurinderSingh-f2n
    @SurinderSingh-f2n 4 หลายเดือนก่อน +3

    ਦਾਸ ਮਹਾਨ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਖੰਡੂਰ ਸਾਹਿਬ ਦੇ ਵੋਟਰਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਭਾਈ ਅਮ੍ਰਿਤ ਪਾਲ ਸਿੰਘ ਨੁੰ ਵਧ ਤੋ ਵਧ ਵੋਟਾਂ ਪਾ ਕੇ ਬੀਬੀ ਖਾਲੜਾ ਵਾਲਾ ਉਲਾਂਬਾ ਉਤਾਰ ਦਿਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਪਰਮਾਤਮਾ ਸਭ ਦਾ ਭਲਾ ਕਰਨ ❤❤❤❤❤

  • @sahibjotsingh9217
    @sahibjotsingh9217 4 หลายเดือนก่อน +1

    Full support Amrit pal Singh ji khalsa jindabad 👍

  • @DharamrajKhatri
    @DharamrajKhatri 4 หลายเดือนก่อน

    I love ❤️ amritpal khalsa ji ❤️ 🙏
    Waheguru ji Waheguru ji 🙏
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @AgamVeer-f4k
    @AgamVeer-f4k 4 หลายเดือนก่อน

    ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਬਹੁਮਤ ਨਾਲ ਜਿੱਤਾ ਦਿਓ ਵਾਹਿਗੁਰੂ ਜੀ ਭਾਈ ਸਰਬਜੀਤ ਸਿੰਘ ਜੀ ਨੂੰ ਬਹੁਮਤ ਨਾਲ ਜਿੱਤਾ ਦਿਓ ਵਾਹਿਗੁਰੂ ਜੀ 🙏🙏

  • @MohanSingh-o8j7b
    @MohanSingh-o8j7b 4 หลายเดือนก่อน +8

    Amritpal zindabaad

  • @sabipadda5594
    @sabipadda5594 4 หลายเดือนก่อน +5

    Bhai Amritpal Singh zindabad

  • @GurpreetSingh-lw4ki
    @GurpreetSingh-lw4ki 4 หลายเดือนก่อน +2

    ਪਾਰਟੀਆਂ ਨੂੰ ਛੱਡੋ ਆਪਣਾ ਫਰਜ ਪਹਿਚਾਣਦੇ ਸ ਵਾਸੀਓ ਭਾਈ ਅ ਅੰਮ੍ਰਿਤਸਰ ਜਿੰਦਾਬਾਦ❤❤❤❤❤❤❤

  • @AmandeepSingh-bu4wn
    @AmandeepSingh-bu4wn 4 หลายเดือนก่อน +21

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @sukudevsingh5065
    @sukudevsingh5065 4 หลายเดือนก่อน +3

    Bhai amritpal Singh ❤❤

  • @manreetkaurhair1842
    @manreetkaurhair1842 4 หลายเดือนก่อน

    Waheguru ji chardikala vich rakhan 🙏🙏

  • @AmandeepSingh-eb6wp
    @AmandeepSingh-eb6wp 4 หลายเดือนก่อน +6

    Bhai Amritpal Singh jindabaad

  • @monukakowalia2158
    @monukakowalia2158 4 หลายเดือนก่อน +2

    Bhai amritpal singh ji zindabaad

  • @gurmindersingh7855
    @gurmindersingh7855 4 หลายเดือนก่อน +2

    ਪੰਥ ਪਹਿਲਾਂ ਪਾਰਟੀਆਂ ਬਾਅਦ ਵਿੱਚ

  • @PIRTPALSINGH-g4v
    @PIRTPALSINGH-g4v 4 หลายเดือนก่อน

    ਵਾਹਿਗੁਰੂ ਭਲਾ ਕਰਨ ।

  • @dharamjitsingh2153
    @dharamjitsingh2153 4 หลายเดือนก่อน +2

    Bhai amrit pal singh ji jindabad ⚘️❤️⚘️🙏🏼🙏🏼✌🏼✌🏼

  • @BalveerSingh-py1ce
    @BalveerSingh-py1ce 4 หลายเดือนก่อน +1

    ਜਾਗਦੇ ਜ਼ਮੀਰ ਵਾਲੇ ਸਿੰਘਾਂ ਨੂੰ ਸਲਾਮ

  • @jagbinder111
    @jagbinder111 4 หลายเดือนก่อน +3

    ਸਿੱਖੋ ਹਿੰਦੂ ਪੰਜਾਬੀਓ ਖੰਡੂਰ ਸਾਹਿਬ ਦੇ ਵਾਸੀਓ ਭਾਈ ਅੰਮ੍ਰਿਤਪਾਲ ਦੀ ਵੱਡੀ ਲੀਡ ਨਾਲ ਜਿਤਾਓ ਘੱਟੋ ਘੱਟ ਪੰਜ ਲੱਖ ਦੇ ਫ਼ਰਕ ਨਾਲ ਲੀਡ ਦਿਵਾਓ।

  • @meetsinghbali9090
    @meetsinghbali9090 4 หลายเดือนก่อน

    Saaaadi vote bhai saab ji nu

  • @ਰਾਜਕਰੇਗਾਖਾਲਸਾ-ਮ8ਦ
    @ਰਾਜਕਰੇਗਾਖਾਲਸਾ-ਮ8ਦ 4 หลายเดือนก่อน +2

    ਮਾਇਕ ਤੇ ਮੋਹਰ ਲਾਉ । ਅਮ੍ਰਿਤਪਾਲ ਨੂੰ ਸੰਸਦ ਵਿੱਚ ਪੁਚਾਓ।

  • @binnydhaliwal5175
    @binnydhaliwal5175 4 หลายเดือนก่อน

    ਖੰਡੂਰ ਸਾਹਿਬ ਵਾਲਿਉ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੋਟ ਪਾਕੇ ਦਿਖਾ ਦਿਉ ਜ਼ਮੀਰਾਂ 🙏