Amritpal singh | ਅੰਮ੍ਰਿਤਪਾਲ ਸਿੰਘ ਦੀ ਚੋਣ ਪ੍ਰਚਾਰ ਮੁਹਿੰਮ ਲਈ ਕੀ ਅੜਿੱਕੇ ?

แชร์
ฝัง
  • เผยแพร่เมื่อ 30 เม.ย. 2024
  • Amritpal singh | ਅੰਮ੍ਰਿਤਪਾਲ ਸਿੰਘ ਦੀ ਚੋਣ ਪ੍ਰਚਾਰ ਮੁਹਿੰਮ ਲਈ ਕੀ ਅੜਿੱਕੇ ?
    #amritpalsingh #abplive #punjab #cmmann #loksabhaelection2024 #khadursahib
    ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਪਿੜ ਵਿੱਚ ਡਟੇ ਨੇ,ਅੰਮ੍ਰਿਤਪਾਲ ਸਿੰਘ ਤੇ ਨੈਸ਼ਨਲ ਸਿਕਿਓਰਿਟੀ ਐਕਟ ਲੱਗਿਆ ਹੋਇਆ,ਇਹ ਐਕਟ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਦੇ ਅਧਾਰ ‘ਤੇ ਲਾਇਆ ਜਾਂਦਾ ਇਸ ਲਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਤੇ ਵੀ ਨਜ਼ਰ ਰਹੇਗੀ,ਮੀਡੀਆ ਰਿਪੋਰਟ ਦੇ ਮੁਤਾਬਿਕ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਚੋਣ ਪ੍ਰਚਾਰ ਮੁਹਿੰਮ ਦੌਰਾਨ ਅੜਿੱਕੇ ਖੜੇ ਕਰ ਸਕਦੀ ਹੈ, ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਇਸ ਸਬੰਧੀ ਜਾਰੀ ਇੱਕ ਬਿਆਨ ਰਾਹੀਂ ਭਾਰਤ ਦੇ ਚੋਣ ਕਮਿਸ਼ਨ ਨੂੰ ਲਿਖਿਆ ਕਿ ਸਰਕਾਰਾਂ ਨੇ ਉਨ੍ਹਾਂ ਵੱਲੋਂ ਬਣਾਏ ਗਏ ਵਟਸਐਪ ਗਰੁੱਪ ਦੇ ਐਡਮਿਨਾਂ ਦੇ ਨੰਬਰ ਅਤੇ ਵਟਸਐਪ ਗਰੁੱਪ ਬੰਦ ਕਰ ਦਿੱਤੇ ਹਨ ਜਿਨ੍ਹਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਣਾ ਚਾਹੀਦਾ ਹੈ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

ความคิดเห็น • 87

  • @shivasmahajan
    @shivasmahajan หลายเดือนก่อน +47

    ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਵਾਗੇ ਜੀ 💯💯💯 ਤੇ ਤੁਸੀਂ ਪਾਓਗੇ ਤਾ 👍 ਕਰਦੋ
    Full sport ਭਾਈ ਸਾਬ੍ਹ ਨੂੰ,

    • @DEEPSHOTA149
      @DEEPSHOTA149 หลายเดือนก่อน +2

      ਵੀਰੇ ਟੇਂਸ਼ਨ ਨਾ ਲਓ ਜਿਹਦੇ ਨਾਲ ਰੱਬ ਹੁੰਦਾ ਉਨ੍ਹਾਂ da ਕੋਈ ਬਾਲ ਵੀ ਵਿੰਗਾ ਨੀ kar sakda

    • @DEEPSHOTA149
      @DEEPSHOTA149 หลายเดือนก่อน

      ਇਥੇ ਬਲਾਤਕਾਰ ਕਰਨ ਵਾਲੇ ਤੇ ਕਤਲ ਵਾਲੇ ਆਜ਼ਾਦ ਘੁੰਮ ਰਹੇ ਤੇ ਜਿਨ੍ਹਾਂ ਆਪਣੇ ਧਰਮ ਦੀ ਗੱਲ ਕਰੀ ਉਨ੍ਹਾਂ ਤੇ nsa ਲਗਾ chadi

    • @AlA-pc1ib
      @AlA-pc1ib หลายเดือนก่อน +1

    • @user-kx6uq5cu6j
      @user-kx6uq5cu6j หลายเดือนก่อน

      ਧੰਨਵਾਦ ਵੀਰ ਜੀ

    • @lakhvirchand1745
      @lakhvirchand1745 23 วันที่ผ่านมา

      Naaa

  • @HarpreetKaur-yd4gb
    @HarpreetKaur-yd4gb หลายเดือนก่อน +29

    ਆਪਣੀ ਕੀਤੀ ਹੋਈ ਅਰਦਾਸ ਤੇ ਯਕੀਨ ਰੱਖੋ ਜਿਸਦਾ ਸਾਹਿਬ ਹੋਏ ਵੱਲ ਓਹ ਕਦੇ ਨਾ ਹਾਰਦਾ ਤੇ ਸੰਗਤ ਹਰ ਵੇਲੇ ਅਰਦਾਸ ਪੰਥ ਦੀ ਚੜਦੀ ਕਲਾਂ ਲਈ ਕਰਦੀ ਓਹ ਪੂਰੀ ਹੋਣੀ ਹੀ ਹੈ🙏🙏🙏🙏🙏🙏🚩🚩🚩🚩🚩

  • @nirbhaisinghnirbhaisingh6474
    @nirbhaisinghnirbhaisingh6474 หลายเดือนก่อน +19

    ਸਰਕਾਰ ਜੋ ਮਰਜੀ ਕਰ ਲੇ ਜਿੱਤ ਭਾਈ ਸਾਹਿਬ ਜੀ ਦੀ ਪੱਕੀ ਆ

    • @DEEPSHOTA149
      @DEEPSHOTA149 หลายเดือนก่อน +1

      ਸਿੱਖ ਕੌਮ ਕਿਸੇ ਦੀ ਗੁਲਾਮ ਨੀ

    • @DEEPSHOTA149
      @DEEPSHOTA149 หลายเดือนก่อน

      ਬਲਾਤਕਾਰ ਵਾਲੇ ਆਜ਼ਾਦ ਘੁੰਮਦੇ ਆ ਤੇ ਸਾਡੇ ਕੌਮ ਦੇ ਹੀਰੇ ਹਾਲੇ ਵੀ ਜੇਲ ch band ਆ

  • @user-dl1js4sp6g
    @user-dl1js4sp6g หลายเดือนก่อน +17

    ਵਾਹਿਗੁਰੁ ਹਰ ਮੇਦਾਨ ਫਤਹਿ ਕਰਨ ❤️🙏

  • @MandeepKaur-vy7cb
    @MandeepKaur-vy7cb หลายเดือนก่อน +20

    ❤❤❤❤❤ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ

  • @SandeepSingh-tz7xv
    @SandeepSingh-tz7xv หลายเดือนก่อน +4

    🙏ਵਾਹਿਗੁਰੂ ਜੀ ⚔️ ਵਾਹਿਗੁਰੂ ਜੀ 🙏

  • @rakkarrakkar2981
    @rakkarrakkar2981 หลายเดือนก่อน +6

    Full support ਭਾਈ ਅੰਮ੍ਰਿਤਪਾਲ ਸਿੰਘ ਜੀ nu ❤

  • @ranjeetkhanna3993
    @ranjeetkhanna3993 หลายเดือนก่อน +4

    ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ🥁🦁🥁🦁

  • @GurwinderSingh-ss5ym
    @GurwinderSingh-ss5ym หลายเดือนก่อน +27

    Bhai Amritpal singh Zindabad

  • @jatindersaab254
    @jatindersaab254 หลายเดือนก่อน +9

    WAHEGURU JI KA KHALSA WAHEGURU JI KI FATEH

  • @indarjitsingh1228
    @indarjitsingh1228 หลายเดือนก่อน +5

    We support amritpal Singh Bhai g in vote Will win 101%

  • @baljitratol2981
    @baljitratol2981 หลายเดือนก่อน +6

    ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ 🙏❤️🙏

  • @gurdyalsingh8312
    @gurdyalsingh8312 หลายเดือนก่อน +8

    Waheguru ji

  • @karamjeetkaur8376
    @karamjeetkaur8376 หลายเดือนก่อน +7

    Waheguru Waheguru Waheguru

  • @SukhwinderSingh-jg1je
    @SukhwinderSingh-jg1je หลายเดือนก่อน +25

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ❤❤🎉🎉।

  • @ParminderSingh-pl3td
    @ParminderSingh-pl3td หลายเดือนก่อน +5

    ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ

  • @jotijatt4022
    @jotijatt4022 หลายเดือนก่อน +9

    Bhai Amritpal singh ji ❤

  • @beantkaur9125
    @beantkaur9125 หลายเดือนก่อน +17

    Nsa sirf sikha te he lagda ha amritpal to desh nu koe khatra nahe je nasha chhudaona desh lae khatra ta theek ha

  • @user-sz1fo9nt7v
    @user-sz1fo9nt7v หลายเดือนก่อน +1

    ਭਾਈ ਅੰਮ੍ਰਿਤਪਾਲ ਜੀ ਦਾ ਪੂਰਾ ਸਹਿਯੋਗ

  • @hsbhatti2682
    @hsbhatti2682 หลายเดือนก่อน +2

    ਅਗਰ ਇਲੈਕਸ਼ਨ ਨਹੀਂ ਲੜਨ ਦੇਂਣਗੇ ਤਾ,ਪੂਰੇ ਪੰਜਾਬ ਦੇ ਲੋਕਾਂ ਦਾ ਮੈਮੋਰੰਡਮ ਭਰਕੇ ਪੰਜਾਬ ਸਰਕਾਰ ਤੇ ਜ਼ੋਰ ਪਾਕੇ ਸਰਬ ਸੰਮਤੀ ਨਾਲ ਐਮ ਪੀ ਬਣਾਇਆ ਜਾਵੇ, ਇਸ ਤਰ੍ਹਾਂ ਦਾ ਵੀ ਕੋਈ ਕਨੂੰਨ ਹੈ ❤

  • @user-vc1xs2cr2y
    @user-vc1xs2cr2y หลายเดือนก่อน +5

    Wmk

  • @user-br9xr3xf5f
    @user-br9xr3xf5f หลายเดือนก่อน +6

    Amritpal singh jindabad ❤❤❤❤❤❤

  • @gagansingh3239
    @gagansingh3239 23 วันที่ผ่านมา +2

    Waheguru Ji mehar Karan Bhai amritpal Singh ji te🙏🏻🙏🏻

  • @GurparkarSingh-co9bk
    @GurparkarSingh-co9bk หลายเดือนก่อน +3

    ਭਾਊ ਜੀ ਚੱਕ ਦੇ ਫੱਟੇ

  • @HarpalSingh-il9om
    @HarpalSingh-il9om หลายเดือนก่อน +2

    ❤❤❤

  • @ManjitSingh-iz5rz
    @ManjitSingh-iz5rz 24 วันที่ผ่านมา +1

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ

  • @zeeshansingh
    @zeeshansingh หลายเดือนก่อน +1

    Full saport Bhai amritpaal Singh ji nu 🙏🙏

  • @ranjitsingh1980
    @ranjitsingh1980 หลายเดือนก่อน +2

    Bhai sahab bhai Amritpal Singh Khalsa jindabad

  • @JagmeetSingh-mq6hx
    @JagmeetSingh-mq6hx หลายเดือนก่อน +5

    Amritpal singh zindabad 🚩

  • @DEEPSHOTA149
    @DEEPSHOTA149 หลายเดือนก่อน +9

    ਜੋ ਵੀ ਅਮ੍ਰਿਤਪਾਲ nu ਪਿਆਰ ਕਰਦਾ ਚੈਨਲ nu ਸਬਸਕ੍ਰਾਈਬ ਜਰੂਰ ਕਰਨਾ ਅੱਜ ਪਤਾ ਲੱਗ ਜੁ ਸਿੱਖੀ nu ਕਿਨ੍ਹਾ ਕਾ ਪਿਆਰ ਕਰਦੇ ਆ

    • @DESH_PUNJAB
      @DESH_PUNJAB หลายเดือนก่อน +3

      ਕਰਤੀ ਗੱਲ ਵਿਰਸੇ ਵਾਲੀ
      ਭਾਈ ਸਾਹਿਬ ਦਾ ਸਾਥ ਦਿਓ ਚੈਨਲ ਸਬਸਕ੍ਰਾਈਬ ਲੋਕ ਆਪ ਹੀ ਕਰ ਦੇਣਗੇ

    • @DEEPSHOTA149
      @DEEPSHOTA149 หลายเดือนก่อน +1

      @@DESH_PUNJAB ਗੱਲ ਵਿਰਸੇ ਦੀ ਜਦੋ ਅਮ੍ਰਿਤਪਾਲ nu ਫੜਿਆ ਓਦੋ ਲੋਕਾਂ ਨੇ ਇਹ ਜੋਸ਼ dikhiya ਹੁੰਦਾ ਤਾ ਸਾਇਦ ਅਮ੍ਰਿਤਪਾਲ ਸਾਡੇ ਵਿਚ ਹੁੰਦਾ ਓਦੋ ਸਾਰੇ ਸਾਥ ਛੱਡ ਗਏ c ਓਦੇ ਮਾਤਾ ਪਿਤਾ ਜੋ ਜੇਲ ch ਜਾ ਕੇ ਮਿਲਦੇ c ਕਿਨ੍ਹੇ ke ਪੰਜਾਬੀ ਗਏ ਅਮ੍ਰਿਤਪਾਲ ਕੋਲ ਨਾ ਕੋਈ ਬੋਲਿਆ ਓਦੋ

    • @DESH_PUNJAB
      @DESH_PUNJAB หลายเดือนก่อน

      @@DEEPSHOTA149 ਸੋਹਣੇ ਵੀਰ ਮੈਂ ਅੱਜਤੱਕ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਈ,
      ਸਾਰੇ ਹੀ ਕੰਜ਼ਰ ਆ,ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪੂਰਾ ਹੱਕ ਵਿੱਚ ਹਾਂ ਆਪਾਂ,,,
      ਬਾਕੀ ਜਿਹੜੀ ਤੁਹਾਨੂੰ ਮੈਂ ਕੋਈ ਗੱਲ ਕਹੀ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਕਹੀ ਹੈ ਕਿਸੇ ਹੋਰ ਗੱਲ ਤੋਂ ਨਹੀਂ ਕਹੀ,
      ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਭਾਈ ਸਾਬ ਨੂੰ ਪਿਆਰ ਕਰਦਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਇਹਦਾ ਮਤਲਬ ਕਿ ਬਾਕੀ ਕੋਈ ਪਿਆਰ ਨਹੀਂ ਕਰਦਾ ਭਾਈ ਸਾਬ ਨੂੰ ਓਹਨਾ ਦੇ ਮਾਤਾ ਪਿਤਾ ਨੇ ਤੁਹਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕੀ ਉਹ ਭਾਈ ਸਾਬ ਨੂੰ ਪਿਆਰ ਨਹੀਂ ਕਰਦੇ??
      ਭਾਈ ਸਾਬ ਨੂੰ ਪਿਆਰ ਕਰਦੇ ਹੋ ਤੇ ਖੁੱਲ੍ਹ ਕੇ ਪਰਚਾਰ ਕਰੋ ਚੈਨਲ ਲੋਕ ਆਪ ਹੀ ਸਬਸਕ੍ਰਾਈਬ ਕਰ ਲੈਣਗੇ,
      ਧਰਮ ਦੀ ਗੱਲ ਕਰਨ ਲੱਗੀਏ ਤੇ ਨਫ਼ਾ ਨੁਕਸਾਨ ਨਹੀਂ ਵੇਖੀਦਾ ਹੁੰਦਾ ਮੇਰੇ ਵੀਰ

    • @Pka2216
      @Pka2216 หลายเดือนก่อน

      ​@@DEEPSHOTA149ਤੂੰ ਆਪਣਾ ਦਲਾਲ ਪੁਣਾ ਕਰ ਰਿਹਾ ਗਿਰਝਾਂ ਵਾਂਗ ਲਾਈਕ ਫੋਲੋਵਾਰ ਲੈਣ ਲਈ ਲੱਕੜ ਬੱਗੇ

  • @SukhKang-lg9cn
    @SukhKang-lg9cn 25 วันที่ผ่านมา +1

    ❤❤❤❤❤❤❤🎉🎉

  • @rajinderkaur9122
    @rajinderkaur9122 หลายเดือนก่อน +1

    full sport

  • @AmandeepSingh-eb6wp
    @AmandeepSingh-eb6wp หลายเดือนก่อน +2

    Bhai Amritpal Singh jindabaad

  • @charanjeetsingh9089
    @charanjeetsingh9089 หลายเดือนก่อน +3

    Aa sarkar ha gaddara de
    Na ke sardara de

  • @HarryJangra-tn7lj
    @HarryJangra-tn7lj หลายเดือนก่อน +1

    Amritpal veer❤❤❤❤❤

  • @movielike601
    @movielike601 หลายเดือนก่อน +1

    Bhai amritpal Singh jindabad

  • @user-im1fr1iz8u
    @user-im1fr1iz8u หลายเดือนก่อน

    Full spoot Sadi bhi sahib

  • @OppoOppo-bs2vk
    @OppoOppo-bs2vk หลายเดือนก่อน

    Waheguru ji waheguru ji

  • @GaneshSharma-ik6sb
    @GaneshSharma-ik6sb 16 วันที่ผ่านมา +1

    Ganesh Kumar ♥️♥️♥️♥️💯💯💯💯💯💯💯♥️💔❤️♥️❣️💔♥️💓💓💜💙

  • @JaswinderKaur-in3zh
    @JaswinderKaur-in3zh หลายเดือนก่อน +2

    Koyi na guru saab app hi sahai hon ga

  • @GaneshSharma-ik6sb
    @GaneshSharma-ik6sb 16 วันที่ผ่านมา

    Ganesh Kumar ♥️♥️♥️♥️💯💯

  • @AlA-pc1ib
    @AlA-pc1ib หลายเดือนก่อน

    😢🎉

  • @user-lb4bh7zx1o
    @user-lb4bh7zx1o หลายเดือนก่อน

    Full support

  • @gaganrupalinfo
    @gaganrupalinfo หลายเดือนก่อน

    Vote Amritpal singh ❤️

  • @RamgarhiSingh-dc9gg
    @RamgarhiSingh-dc9gg หลายเดือนก่อน

    Good sarkar

  • @BinniRanveerSingh-wg8du
    @BinniRanveerSingh-wg8du หลายเดือนก่อน +1

    Vote payo singh sabha nu

  • @iqbalsinghcombojsingh7777
    @iqbalsinghcombojsingh7777 หลายเดือนก่อน +1

    Amritpal jitu 101%

  • @legendsidhumoosewala7567
    @legendsidhumoosewala7567 หลายเดือนก่อน +1

    Amritpal singh ji Khalsa ⛳⛳⛳⛳⛳⛳

  • @sukhjeetsingh91
    @sukhjeetsingh91 หลายเดือนก่อน +1

    Amritpal singh full support

  • @lovejit4811
    @lovejit4811 หลายเดือนก่อน +1

    Lakh lahant sarkar tay

  • @user-bo5rs8lx7y
    @user-bo5rs8lx7y หลายเดือนก่อน

    Good job

  • @sawindersingh5322
    @sawindersingh5322 หลายเดือนก่อน

    Amritpal Singh ✌🏻

  • @indarjitsingh1228
    @indarjitsingh1228 หลายเดือนก่อน +1

    Bhagwant Mann are the grate layer in Punjab don't trust him anymore what the work he do in Punjab told us

  • @user-lb4bh7zx1o
    @user-lb4bh7zx1o หลายเดือนก่อน

    Punjab vich Nasha chal reh h oh khatara nhi .. Amrit pal toh khatara kya baat h

  • @gaganrupalinfo
    @gaganrupalinfo หลายเดือนก่อน

    Shame on india

  • @amarjitsangha8377
    @amarjitsangha8377 หลายเดือนก่อน +1

    Sanu hon muka mil gaya ki assi sare jane hon amrital singh nu jatona a

    • @DEEPSHOTA149
      @DEEPSHOTA149 หลายเดือนก่อน

      ਹਾਂਜੀ ਇਥੇ ਬਲਾਤਕਾਰ ਕਰਨ ਵਾਲੇ ਖੁੱਲੇ ਘੁੰਮ ਰਹੇ ਆ ਵੀਰੇ ਮਨੂੰ ਬੋਲਣ ਦਾ ਮੌਕਾ ਮਿਲਜੇ ਨਾ ਮੈਂ ਕੱਲੇ ਕੱਲੇ nu ਠੋਕ ਕੇ ਰੱਖਦਾ ਪਰ ਮੇਰੇ ਬੱਚੇ ਛੋਟੇ ਆ ਤੇ ਮੈਂ ਤਾ ਪਹਿਲਾ ਹੀ ਕਿਰਾਏ ਤੇ ਰਹਿਣਾ ਮੇਰੇ ਕੋਲ ਤਾ ਘਰ ਵੀ ਨੀ

  • @AVTARSINGHNABHA
    @AVTARSINGHNABHA หลายเดือนก่อน +1

    ਬੇਈਮਾਨਾ ਨੂੰ ਡਰ ਹੀ ਲਗੱਣਾ

  • @gurindersidhu1625
    @gurindersidhu1625 หลายเดือนก่อน

    Apni marji nal wars ba janda jis da jee kr da

  • @amarjitsangha8377
    @amarjitsangha8377 หลายเดือนก่อน +1

    Ji hon v amritpal Singh haar gay te sihk sab dub ki mar jan

  • @avrajsagoo5372
    @avrajsagoo5372 หลายเดือนก่อน

    Its all politics he aint no khalsa

  • @legendsidhumoosewala7567
    @legendsidhumoosewala7567 หลายเดือนก่อน +1

    Fake media murdabad

  • @user-qb7vm8pc9f
    @user-qb7vm8pc9f หลายเดือนก่อน +1

    Sarkar chor he,

  • @Sambrar-hj4ft
    @Sambrar-hj4ft หลายเดือนก่อน +2

    Punjab da mahaul kharaab karn di saajish hai. Punjab police nu arrest karna chahida ehna khachan nu.

    • @sidhu2529
      @sidhu2529 หลายเดือนก่อน +1

      GLL SUN TU JIHRA VI HEGA COMMENTA CH APNI SPEECH DEN AA JNDE J APNA NUMBER DE J MAA DA DHUD PITA E

  • @AmandeepSingh-vp9el
    @AmandeepSingh-vp9el หลายเดือนก่อน +1

    App da bura haal a

  • @legendsidhumoosewala7567
    @legendsidhumoosewala7567 หลายเดือนก่อน

    Waheguru ji