ਸਮੁੰਦਰ ਹੇਠਾਂ ਜਾਣ ਦੀ ਤਿਆਰੀ Scuba Dive Training | Punjabi Travel Couple | Ripan Khushi | Andaman Tour

แชร์
ฝัง
  • เผยแพร่เมื่อ 16 ต.ค. 2022
  • Maram Sports SCUBANAUT.IN is quite unique in the market as we have a certain style of our own. Experience based activity center offering you Water sports/ Nature Walks/ Cycle Tour/ Island
    We provide you end to end Adventure + Stay packages + Travel packages
    Better Quality of Services and Experiences
    No Travel Agent cost with straight rates for Water based activities in the market.
    Skilled and Passionate Professional
    Most Generous Hospitality.
    Visit our website : Scubanaut.In or whatsapp us on 9505552414/9531963624.
    Instagram : Scubanautin
    SCUBA DIVING IN ANDAMAN PRICE | HAVELOCK ISLANDS | SCUBA DIVING IN ANDAMAN AND NICOBAR | ਸਮੁੰਦਰ ਹੇਠਾਂ ਜਾਣ ਦੀ ਤਿਆਰੀ Scuba Dive Training | Punjabi Travel Couple | Ripan Khushi | Andaman Tour #scubadiving #scuba #punjabitravelcouple
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #andaman #andamannicobar #punjabitravelcouple
    #Punjab #RipanKhushi #PunjabiCouple #punjabicouplevlogs
    Topics :scuba diving in andaman price,scuba diving in andaman and nicobar islands,scuba diving price in india,cheapest scuba diving in india,scuba diving in havelock island andaman,havelock island,scuba diving price in andaman,scuba diving in andaman cost,scuba diving course in andamanscuba diving andaman covid,andaman nicobar scuba diving cost
    SCUBANAUTIN (havelock) : 9505552414
    For DSD course 4500/-

ความคิดเห็น • 437

  • @jagseersingh502
    @jagseersingh502 ปีที่แล้ว +84

    ਸ਼ਾਇਦ ਹੀ ਕਦੇ ਇਹੋ ਜਿਹੇ ਮਾਹੌਲ ਵਿੱਚ ਜਾ ਸਕੀਏ, ਬਹੁਤ ਬਹੁਤ ਮਹਿੰਗਾ ਤੇ ਬਹੁਤ ਹੌਸਲੇ ਵਾਲਾ ਤਜਰਬਾ ਹੈ, ਫਿਰ ਵੀ ਤੁਹਾਡੇ ਜ਼ਰੀਏ ਸਮੁੰਦਰੀ ਦੁਨੀਆਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ, ਬਹੁਤ ਸੋਹਣਾ ਸਫ਼ਰ ਤੇ ਖ਼ੂਬਸੂਰਤ ਸੁਪਨਿਆਂ ਦੀ ਦੁਨੀਆ, ਧੰਨਵਾਦ ਬਾਈ ਜੀ ਤੁਹਾਡੇ ਜਿੰਨਾ ਨੇ ਸਾਡੇ ਮਨ ਦੀਆਂ ਪੂਰੀਆਂ ਕੀਤੀਆਂ,

  • @makhanbhikhi6068
    @makhanbhikhi6068 ปีที่แล้ว +27

    ਮੇਰੀ ਮਨਪਸੰਦ ਜੋੜੀ ਨੂੰ ਮਾਲਕ ਹਮੇਸ਼ਾ ਖੁਸ਼ ਰੱਖੇ

  • @makhanbhikhi6068
    @makhanbhikhi6068 ปีที่แล้ว +29

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ♥️👍😎😎😎😎😎😎😎😎

  • @jasmersinghjassbrar3673
    @jasmersinghjassbrar3673 ปีที่แล้ว +16

    ਸਾਡੇ ਕਰਮਾਂ 'ਚ, ਏਨੀਆਂ ਮਹਿੰਗੀਆਂ ਖੇਡਾਂ ਹੈਨੀ ਪਰ ਥੋਡੇ ਕਰਕੇ ਅਸੀਂ ਵੀ ਇਸਦਾ ਅਨੰਦ ਮਾਣ ਰਹੇ ਹਾਮੇਹਰਬਾਨੀ

    • @Rinkukhurdvlogs
      @Rinkukhurdvlogs ปีที่แล้ว

      ਨਹੀ ਵੀਰ ਰੱਬ ਤੁਹਾਡੀ ਉਮੀਦ ਜਰੂਰ ਪੂਰੀ ਕਰੇ ਗਾ

  • @harpalsinghsidhu1264
    @harpalsinghsidhu1264 ปีที่แล้ว +15

    ਵੀਰ ਜੀ ਬਹੁਤ ਉਡੀਕ ਸੀ ਬਲੋਕ ਦੀ
    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਰਪਿਨ ਤੇ ਖੁਸ਼ੀ ਨੂੰ

  • @GurjitSingh-tb1lm
    @GurjitSingh-tb1lm ปีที่แล้ว +22

    ਵਾਹਿਗੁਰੂ ਜੀ ਤੁਹਾਡੀ ਹਮੇਸ਼ਾ ਲੰਮੀ ਉਮਰ ਬਖਸ਼ੇ ਦੋਨਾਂ ਦੀ

  • @moviesvision-yo1wf
    @moviesvision-yo1wf ปีที่แล้ว +8

    ਮੇਰੀ ਸਭ ਤੋਂ ਵੱਧ ਪਿਆਰੀ ਜੋੜੀ love you couple

  • @captainsparrowww
    @captainsparrowww ปีที่แล้ว +15

    ਸਤਿ ਸ੍ਰੀ ਅਕਾਲ ਵੀਰ ਜੀ🙏🙏🙏 ਰੱਬ ਤੁਹਾਨੂੰ ਚੱੜਦੀ ਕਲਾ ਚ ਰੱਖੇ

  • @geetabhalla5768
    @geetabhalla5768 ปีที่แล้ว +21

    ਹਾਏ ਮੇਰੇ ਰੱਬਾ, ਮੇਰੇ ਕੋਲ ਤਾਂ ਬਿਲਕੁੱਲ ਵੀ ਇਹ ਸਕੂਬਾ diving ਨਹੀਂ ਹੋਣੀ 🙄🙄, ਮੈਨੂੰ ਤਾਂ ਤੁਹਾਨੂੰ ਟ੍ਰੇਨਿੰਗ ਲੈਂਦੇ ਹੀ ਏਨਾ ਪਾਣੀ ਦੇਖ ਕੇ ਡਰ ਲੱਗਾ 🙄🙄, ਆਪਾਂ ਤਾਂ ਤੁਹਾਡਾ ਬਲੋਗ ਦੇਖ਼ ਕੇ ਹੀ ਖ਼ੁਸ਼ ਹੋ ਲੈਣਾ 😁😁 ਕੌਣ ਪੰਗਾ ਲਲਵੇ 😀😀, ਬਾਕੀ ਸੱਚੀ ਬਹੂਤ ਹੀ ਸੋਹਣੀ ਵੀਡਿਓ 👍👍

  • @perteekcheemacraft
    @perteekcheemacraft ปีที่แล้ว +9

    ਅਸੀਂ ਉਡੀਕ ਕਰਦੇ ਹਾਂ vlog ਲਈ. And very nice 😀

  • @gurmailsingh5936
    @gurmailsingh5936 ปีที่แล้ว +2

    ਇਕ ਹੋਰ ਨਵਾਂ ਤਜਰਬਾ ਜੋ ਪਹਿਲੀ ਵਾਰ ਦੇਖਿਆ ਕੂਬਾ ਡਾਇਵਿੰਗ ਬਹੁਤ ਵਧੀਆ ਲਗਿਆ ਜੀ

  • @fordwalajatt7094
    @fordwalajatt7094 ปีที่แล้ว +6

    ਵੀਰ ਜੀ ਦੀਦੀ ਜੀ ਸੱਤ ਸ਼ੀ ਆਕਾਲ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਜੀ

  • @thankyoutube2826
    @thankyoutube2826 ปีที่แล้ว +9

    ਬਾਈ ripan ਜੂੜਾ ਕਰਕੇ ਪਟਕਾ ਬੰਨ੍ਹ ਲੈਂਦਾ ਜੇਕਰ ਪੱਗ ਨਾਲ problem ਆ ਰਹੀ ਸੀ 😂😂😘😘😘 cute ਲੱਗਦਾ ਨਾਲੇ ,ਨਾਲ ਹੀ ਬੱਚਪਨ ਦੀ ਯਾਦ ਤਾਜਾ ਹੋ ਜਾਂਦੀ 😂😂😂😂😂👌👌👌👌👌🥳🥳🥳😍😍🥰🥰🥰😍😍🥳🥳🥳🥳🥳🥳🥳

  • @gurpreetsinghsidhu9861
    @gurpreetsinghsidhu9861 ปีที่แล้ว +7

    ਬਹੁਤ ਹੀ ਵਧੀਆ ਜਾਣਕਾਰੀ ਮਿਲ ਰਹੀ ਤੁਹਾਡੇ ਵੱਲੋ ਵੀਰ ਜੀ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇ ਹੋ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਤਰੱਕੀਆ ਬਖਸੇ ਸਦਾ ਚੜਦੀ ਕਲਾ ਵਿੱਚ ਰੱਖੇ

  • @manajoban3734
    @manajoban3734 ปีที่แล้ว +2

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧਿਆ ਲੱਗਾ ਤੁਹਾਡਾ ਸਪਿਰਅਸ ਸਾਨੂੰ ਇਜ ਲੱਗ ਰਿਹਾ ਸੀ ਕਿ ਜਿਵੇ ਉਹ ਮੈਡਮ ਸਾਨੂੰ ਸਿਖਾ ਰਹੇ ਹੋਣ ਬਾਕੀ ਤੁਸੀ ਉਸ ਡਰੈਸ ਵਿਚ ਸੋਹਣੇ ਲੱਗ ਰਹੇ ਸੀ ਦੋਨੋ ਜਾਣੇ ਵਾਹਿਗੁਰੂ ਮਿਹਰ ਕਰਨ ਅਗਲੇ ਸਫਰ ਲਈ

  • @sharanjitkaur5210
    @sharanjitkaur5210 ปีที่แล้ว +4

    Very nice scuba diving training, your instructors are very nice, their way of talking is very politely.God bless you always with your health and happiness.

  • @AmarjeetSingh-dm4mj
    @AmarjeetSingh-dm4mj ปีที่แล้ว +1

    ਰਿਪਨ ਵੀਰੇ ਤੁਹਾਡੀ ਸਿਫਤ ਵਿਚ ਸ਼ਬਦ ਖਤਮ ਹੁੰਦੇ ਜਾਪਦੇ ਜਿਉ ਜਿਉ ਤੁਹਾਡੇ ਵਲੋਗ ਦੇਖਦੇ ਹਾਂ
    ਬਾਕੀ ਹੋਰ ਵਧੀਆ ਗੱਲ ਤੁਸੀ ਜਾਣਕਾਰੀ ਬਹੁਤ ਸੰਖੇਪ ਤੇ ਸਹਿਜ ਨਾਲ ਡੂੰਘਾਈ ਨਾਲ ਦਸਦੇ ਹੋ
    ਬਹੁਤ ਵਧੀਆ

  • @pushpinderkaurtv
    @pushpinderkaurtv ปีที่แล้ว +2

    Ripan main kal wala blog dekh k bht hi ekali has has k doori ho gayi kyun k Khushi dekhan nu bht dler laggi te ripan dar reha c scooter ride vele bht mazaa aa reha c dekh dekh k ❤️👍 good good good good good good 👍

  • @ajaibsingh6044
    @ajaibsingh6044 ปีที่แล้ว +2

    ਕਰਮਾਂ ਵਾਲੀ ਜੋੜੀ ਹੈ ਵਾਹਿਗੁਰੂ ਤੰਦਰੁਸਤੀ ਬਖਸ਼ਣ। ਮੈ ਵੀ ਪੁਰਾ ਆਨੰਦ ਮਾਣਿਆ

  • @qamaruzzaman346
    @qamaruzzaman346 ปีที่แล้ว +4

    Wah g wah swad aa gya. First ever seen this activity. Khushi is very joyful lots of prayers and best wishes for your safety

  • @HarinderSingh-zb1gn
    @HarinderSingh-zb1gn ปีที่แล้ว +4

    ਬੱਚਿੳ ਧਿਆਨ ਨਾਲ ਸਮੁੰਦਰ ਵਿਚ ਪਾਣੀ ਬਹੁਤ ਡੂੰਘਾਈ ਵਿਚ ਹੁਦਾ🙏

  • @SherSingh-yo9ik
    @SherSingh-yo9ik ปีที่แล้ว +4

    ਬਹੁਤ ਵਧੀਆ ਲੱਗਿਆ ਤਜਰੁਬਾ👍

  • @baggasingh214
    @baggasingh214 5 หลายเดือนก่อน

    ਵੀਰ ਜੀ ਬਹੁਤ ਬੁਹਤ ਧੰਨਵਾਦ ਅਸੀਂ ਤੁਹਾਡੇ ਜਰੀਏ ਸਾਰੀ ਦੁਨੀਆਂ ਦੇਖ ਰਹੇ ਹਾਂ

  • @kaurjasbir2758
    @kaurjasbir2758 ปีที่แล้ว +6

    Hope you will have the best experience nd may have safe journey
    God bless beautiful couple ❤

  • @sukhmaansaab1963
    @sukhmaansaab1963 ปีที่แล้ว +7

    ਬਹੁਤ ਵਧੀਆ ਜੀ ,,,,

  • @Punjabivillagehunar15
    @Punjabivillagehunar15 ปีที่แล้ว +35

    ਮੇਰੀ ਮਨਪਸੰਦ ਜੋੜੀ

  • @bhagya3538
    @bhagya3538 ปีที่แล้ว +1

    Hey... dats my friend Instructor Anita 🤩 so proud of u my girl...😘

  • @jasvirkaur4902
    @jasvirkaur4902 ปีที่แล้ว +2

    Bakamaal sach bahut vadia video👍👍👍👍👍👍 u r so lucky. God bless you🙏🙏🙏🙏🙏

  • @ranjitsinghwarval8991
    @ranjitsinghwarval8991 3 หลายเดือนก่อน

    ਜਿੰਦਗੀ ਬੜੀ ਮਹੱਤਵਪੂਰਨ ਹੈ।ਖੁਦ ਨੂ ਸਮਝਣਾ ਵੀ ਇਕ ਅਡਵੈਂਚਰ ਹੈ।ਆਪ ਦੁਵਾਰਾ ਕੀਤਾ ਜਾ ਰਿਹਾ ਕਾਰਜ ਕੋਈ ਪੂਰਵਲੇ ਜਨਮਾ ਦੀ ਖਾਹਿਸ਼ ਵੀ ਹੋ ਸਕਦੀ ਹੈ।ਸਾਰੇ ਕਾਰਜ ਕਰਦੇ ਹੋਏ ਖੁਦ ਦੀ ਜਿੰਦਗੀ ਦਾ ਧਿਆਨ ਵੀ ਰੱਖਣਾ ਜਰੂਰੀ ਹੈ ਕਿਉ ਕਿ ਸਾਡੇ ਜੀਵਨ ਨਾਲ ਕਿੰਨੇ ਹੀ ਹੋਰ ਰਿਸ਼ਤੇ ਜੁੜੇ ਹੁੰਦੇ ਹਨ।ਉਹਨਾ ਦਾ ਆਦਰ ਕਰਨਾ ਜਰੂਰੀ ਹੈ।

  • @DarshanSingh-ci6hu
    @DarshanSingh-ci6hu ปีที่แล้ว +2

    ਬਹੁਤ ਵਧੀਆ ਢੰਗ ਨਾਲ ਕੰਮ ਕਰਨ ਲਈ ਤਿਆਰ ਹਨ ਪਰ ਖਤਰਨਾਕ ਬਹੁਤ

  • @Sk-hw1rt
    @Sk-hw1rt ปีที่แล้ว +1

    ਚੜ੍ਹਦੀ ਕਲਾ ਵਿੱਚ ਰਹੋ ।

  • @sukhvinderkaur7265
    @sukhvinderkaur7265 ปีที่แล้ว +2

    Keep it up beta ripen beta tusi bolde bot sohna hy waheguru tuhanu chadikla ch rakhn dona nu

  • @h.s.gill.4341
    @h.s.gill.4341 ปีที่แล้ว

    15:33 ਤੇ ਫੋਟੋ ਘੈਂਟ ਲੱਗੀ ਰਿਪਨ ਤੇ ਖੁਸ਼ੀ ਦੀ

  • @manindersingh7356
    @manindersingh7356 ปีที่แล้ว +4

    Stay safe and Waheguru je app te meher breia hath rukhen ji♥️🇺🇸

  • @ranjeetsinghsingh9248
    @ranjeetsinghsingh9248 ปีที่แล้ว

    ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆਂ ਵੀਰ ਜੀ ਨਜ਼ਾਰੇ ਲਿਆ ਤੇ ।ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @JasvinderSingh-ww1sv
    @JasvinderSingh-ww1sv ปีที่แล้ว +1

    ਬਹੁਤ ਹੀ ਵਧੀਆ ਲਗ ਰਿਹਾ ਹੈ ਜੀ

  • @dimpleravimasoun2993
    @dimpleravimasoun2993 ปีที่แล้ว +7

    World best couple ❤️❤️
    Waheguru ji tuhanu hmesha khush rakhn 🙏🙏

    • @SatnamSingh-nz5uq
      @SatnamSingh-nz5uq ปีที่แล้ว +2

      Waheguru Ji, waheguru, Ji 🙏🏻❤️,,,🙏🏻🙏🏻🙏🏻👍🏼👍🏼👍🏼

    • @dimpleravimasoun2993
      @dimpleravimasoun2993 ปีที่แล้ว

      @@SatnamSingh-nz5uq 🙏🙏🙏🙏

    • @manjeetkaurwaraich1059
      @manjeetkaurwaraich1059 ปีที่แล้ว +1

      ਬੇਟਾ ਰਿਪਨ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਬਾਕੀ ਤੁਹਾਡੇ ਨਾਲ ਅਸੀਂ ਘਰ ਬੈਠੇ ਹੀ ਇਨਾਂ ਟਾਪੂਆਂ ਦੀ ਸੈਰ ਕਰ ਲ ਲਈ ਧੰਨਵਾਦ ਤੁਹਾਡਾ

  • @sanjayfaridian6742
    @sanjayfaridian6742 ปีที่แล้ว

    Pehli waar dekhya aina sab kuj anand aa reha pura ghaint galbaat and God bless you

  • @deepSingh-ek8lg
    @deepSingh-ek8lg ปีที่แล้ว +1

    ਬਾਈ ਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਮੈਨੂੰ ਐਦਾ ਲੱਗਾ ਮੈ ਵੀ ਤੁਹਾਡੇ ਨਾਲ ਆ

  • @JaswinderKaur-iu2vc
    @JaswinderKaur-iu2vc ปีที่แล้ว +4

    Waheguru ji Maher kre Best of journey

  • @dilbagpannu4487
    @dilbagpannu4487 ปีที่แล้ว

    Respect and love for the instructor good daughter

  • @jagdeepsidhu1962
    @jagdeepsidhu1962 ปีที่แล้ว

    ਬਹੁਤ ਵਧੀਆ ਸੁੰਦਰ ਦਿ੍ਸ ਵਿਖਾਉਣ ਲਈ ਸ਼ੁਕਰੀਆ ਗੁਆਂਢੀਓ

  • @Babybuscartoons09
    @Babybuscartoons09 ปีที่แล้ว

    ਮੈਨੂੰ ਬਹੁਤ ਪਸੰਦ ਆਇਆ ਇੰਜ ਲੱਗਿਆ ਜਿਵੇ ਅਸੀ ਪਾਣੀ ਵਿਚ ਗਏ ਸੀ thks bro💪💪👍

  • @h.s.gill.4341
    @h.s.gill.4341 ปีที่แล้ว

    ਯਾਰ ਰਿਪਨ ਮੇਰੇ ਕੋਲ ਸ਼ਬਦ ਈ ਹੈਨੀ ਕੇ ਕੀ ਲਿਖਾਂ
    ਪਰ ਵਾਹਿਗੁਰੂ ਜੀ ਆਪਦਾ ਸਮੁੰਦਰ ਚ ਜਾਣਾ ਸਫਲ ਬਣਾਉਣ ਧੰਨਵਾਦ ਵੀਰ ਜੀ

  • @a.k.4727
    @a.k.4727 ปีที่แล้ว +4

    Really enjoying the nicobar and Andaman island vlogs! 🏝 sat Sri akal

  • @pushpinderkaurtv
    @pushpinderkaurtv ปีที่แล้ว +1

    Ajj da blog v bht dekh k vadia lagga poora interested hai khoob vadia 👍👍❤️

  • @yashsannan7772
    @yashsannan7772 ปีที่แล้ว

    Waheguru Ji Mehar Karan ge
    Good luck to you for training.

  • @lakhjeetsingh1028
    @lakhjeetsingh1028 ปีที่แล้ว

    ਬਹੁਤ ਬਹੁਤ ਨਜ਼ਾਰੇ ਨੇ, ਲਓ ਜਿੰਦਗੀ ਦੇ ਨਜ਼ਾਰੇ ਵੀਰ, ਬਹੁਤ ਖੂਬ ।

  • @Harpreet14159
    @Harpreet14159 ปีที่แล้ว +4

    Best couple of travel💐💐

  • @sukhramgill6597
    @sukhramgill6597 ปีที่แล้ว +1

    Bhout sohna vlog Lga . Waheguru ji Mehar krn tuhanu lambiyaan oumra bakshan

  • @ranakaler7604
    @ranakaler7604 ปีที่แล้ว

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ,

  • @SatbirBaidwan-my1xw
    @SatbirBaidwan-my1xw ปีที่แล้ว

    ਜਿਵੇ ਟਰੰਕਾ ਦੀਆਂ ਹਵਾ ਦੀ ਟਾਕੀਆਂ ਸੁਅ ਸੁਅ ਕਰਦੀ ਹੈ

  • @sodhiturbans7178
    @sodhiturbans7178 ปีที่แล้ว

    Bhut hi wdhia vlog he.sda khush rho khushi te ripan.gbu

  • @chetramsaini9562
    @chetramsaini9562 ปีที่แล้ว +1

    I am also qualified driving cource from Indian Navy. I liked this.

  • @harinderbharti4623
    @harinderbharti4623 ปีที่แล้ว

    Jdo tusi samundar ch jndy ho mainu lgda jivy Mera hi saah ruk gia hovy,,mainu ta dekh k hi drr lgda,,,,tusi dono bahut sohny lgdy hi,,tohdy vlog dekh k knowledge mildi a,,,,

  • @Paramjitsinghghuman5167
    @Paramjitsinghghuman5167 ปีที่แล้ว +4

    Nikke veer, I love you from the bottom of my heart.

  • @baljeetkamboj4084
    @baljeetkamboj4084 ปีที่แล้ว

    Bhut vidya lg rhe o dono...ਜੀਓਂਦੇ ਵਸਦੇ ਰਹੋ..

  • @mandeepkaur12529
    @mandeepkaur12529 ปีที่แล้ว

    ਬਹੁਤ ਵਧੀਆ ਪਰ ਮੁਸਕਿਲ ਵੀਂ ਬਹੁਤ ਲੱਗਦਾ ਵੀਰ ਜੀ ਤੁਸੀਂ ਬਹੁਤ ਵਧੀਆ ਟ੍ਰਾਨਿੰਗ ਕੀਤੀ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ😊 ਤੇ ਖੁਸ਼ੀ ਜੀ ਤੇ

  • @GurjantSingh-ri3bl
    @GurjantSingh-ri3bl ปีที่แล้ว

    Very nice vlog . Waheguru ji dona nu hamesha khush rakhn

  • @pindaale5578
    @pindaale5578 ปีที่แล้ว

    Jeyonde vaade raho bharavo... waheguru tohanu hasda wasda rakhe ..me deep from mansa

  • @gursharanjeetkaur5469
    @gursharanjeetkaur5469 ปีที่แล้ว +4

    ਜੋੜੀ ਦੀ ਲੰਬੀ ਉਮਰ ਕਰੇ ਪ੍ਰਮਾਤਮਾ

  • @varindersingh7107
    @varindersingh7107 ปีที่แล้ว

    Kaint vlog veer ji ...eve hi krde rho veere ..... rab tarkiyaa bakhse

  • @sarabjitkaur3367
    @sarabjitkaur3367 ปีที่แล้ว

    Bhot vadea veerji nice wahegru meher kry

  • @sumanrandhawa8977
    @sumanrandhawa8977 ปีที่แล้ว

    Nice vlog 👌 good luck Ripan and khushi 👍

  • @preetinderkaur8904
    @preetinderkaur8904 ปีที่แล้ว

    Best travel couple in 🌏🌏👫💜 stay happy and healthy life

  • @tersemkhiva8255
    @tersemkhiva8255 ปีที่แล้ว

    Good job 👍 ripan bro and Khushi bhabi 🙏

  • @jaspaldholan6363
    @jaspaldholan6363 ปีที่แล้ว +5

    Waheguru mehar kree ❤

  • @bittusingh-ti5sm
    @bittusingh-ti5sm ปีที่แล้ว

    Thanks ji paani de technical points share karn lyi🙏🏻🙏🏻🙏🏻

  • @r.bdhaliwalpb.56
    @r.bdhaliwalpb.56 ปีที่แล้ว

    Veere Waheguru mahek karan tavde . Najare aunde najare jande a ......

  • @paramjeetkaur690
    @paramjeetkaur690 ปีที่แล้ว

    Ripan Khushi menu those vlog bhot vadiya lagde aa

  • @satnammalwa5421
    @satnammalwa5421 ปีที่แล้ว

    mam da guide Karan da tarika bahut vadia lagga

  • @bannigill5128
    @bannigill5128 ปีที่แล้ว

    Aa gye video ajj fir 👌👌

  • @bhikhiwindwale8956
    @bhikhiwindwale8956 ปีที่แล้ว

    ਬਹੁਤ ਵਧੀਆ ਜੀ

  • @SunnySingh-dx8hf
    @SunnySingh-dx8hf ปีที่แล้ว +3

    Wait ee krde cc ❣️

  • @harbhajan3027
    @harbhajan3027 ปีที่แล้ว

    Good job ripan & KHUSHI BETA

  • @Deephdstudio2626
    @Deephdstudio2626 ปีที่แล้ว

    ਬਹੁਤ ਵਧੀਆ ਲੱਗਿਆ ਜੀ

  • @gursewakmalra110
    @gursewakmalra110 ปีที่แล้ว

    Excellent performance both of you all the best.wmk g vire

  • @harbhajansingh8872
    @harbhajansingh8872 ปีที่แล้ว

    Very nice jodi rab Tanu hamesha khush rakhe

  • @guri.dhaliwal1993
    @guri.dhaliwal1993 ปีที่แล้ว +1

    Bohot vadya veer 💗💗

  • @dalbirsingh3547
    @dalbirsingh3547 ปีที่แล้ว +1

    ਜੱਟਾ ਘੈਟ👌👌👌👌👌🙏🙏🙏🙏🙏🙏🙏🙏🙏🙏🙏

  • @kkaur5881
    @kkaur5881 ปีที่แล้ว +1

    BEST OF LUCK 🤞 WAITING FOR UR NEXT VLOG

  • @KulwinderKaur-ch2nu
    @KulwinderKaur-ch2nu ปีที่แล้ว +2

    Waheguru ji tuhnu hemsha kush rakhn🙏🙏

    • @IP_Singh290
      @IP_Singh290 6 หลายเดือนก่อน

      Very nice

  • @fatehveersingh4026
    @fatehveersingh4026 ปีที่แล้ว +1

    Favourite couple u both r cutee 😍❤️❤️

  • @kamaljeetsidhu3060
    @kamaljeetsidhu3060 ปีที่แล้ว

    ਬਹੁਤ ਵਧੀਆ ਕਾਕਾ ਜੀ

  • @AmandeepKaur-vf3zi
    @AmandeepKaur-vf3zi ปีที่แล้ว

    ASI v Goa gye c Feb wich ASI uthe kiti c scooba diving bahut mazaa aaya

  • @deepjandoria3545
    @deepjandoria3545 ปีที่แล้ว

    ਘੈਂਟ ਗੱਲ ਬਾਤ ਆ ਸਰਦਾਰਾ

  • @RavinderKumar-hm3hz
    @RavinderKumar-hm3hz ปีที่แล้ว

    ਬਹੁਤ ਵਧੀਆ

  • @kulveersingh718
    @kulveersingh718 ปีที่แล้ว +1

    God bless you cute couple👫❤❤💕💕

  • @sukhwinderkaur19667
    @sukhwinderkaur19667 ปีที่แล้ว +1

    God bless you cute couple 💗

  • @krishna75445
    @krishna75445 ปีที่แล้ว +1

    Mahadev always blessed you ji😍

  • @SurinderKaur-jo4ee
    @SurinderKaur-jo4ee ปีที่แล้ว

    Tarkia hee tarkia hey don't worry just go for it love you bouth couple c u after your dive god bless you doing so well

  • @mahindersbhangal9299
    @mahindersbhangal9299 ปีที่แล้ว

    Waheguru g tuhade te mehar bnai rakhe

  • @jeewanjot5382
    @jeewanjot5382 ปีที่แล้ว

    ਵਧੀਆ ਜਾਰ

  • @lubanaparabhjot88
    @lubanaparabhjot88 ปีที่แล้ว +1

    Nice blog veer Ji God bless 👍 🙌 🙏 😊 veer j

  • @trcjagmohan6994
    @trcjagmohan6994 ปีที่แล้ว

    Pajii tuhadea videos bahut khaint hundea ne.Tuahde ch fukri bilkul nai haigi same like others vlogger. Keep it up bro

  • @manvirchahal2273
    @manvirchahal2273 ปีที่แล้ว

    Eh sab kuj koi hor vlogger ni dikha skya Punjab da....very nice bro❤

  • @Bhinda_
    @Bhinda_ ปีที่แล้ว +2

    Nice video Ji paaji 🙏🙏🙏🙏🙏

  • @poisondose-ps8gq
    @poisondose-ps8gq 9 หลายเดือนก่อน

    boht mja aunda bai hora de vlog ch ❤❤

  • @MannatandAshmeet0911
    @MannatandAshmeet0911 ปีที่แล้ว

    Very good journey 😍🙏
    God bless you🌹🌹 🤩😇

  • @sushilgarggarg1478
    @sushilgarggarg1478 ปีที่แล้ว +1

    I am always first looking the vlog daily....!