ਪੇਕੇ ਹੁੰਦੇ ਮਾਵਾਂ ਨਾਲ ਭਾਗ 1 ! Peke Hunde Mavaan Nal ! Part 1 ! New punjabi short video 2024

แชร์
ฝัง
  • เผยแพร่เมื่อ 25 ส.ค. 2024
  • #punjabi #trending #latest #latestpunjabimovies #punjabimovie2023
    #punjabivideo #latestpunjabimovies #punjabimovie2024 #punjabimovie2023 #patiala #punjabi #funny
    Peke Hunde Mavaan Na ! new movie
    ਪੇਕੇ ਹੁੰਦੇ ਮਾਵਾਂ ਨਾਲ-ਭਾਗ 1 ! New video2024 1st episode
    Writer- gagan kahayp
    Producer- Mani Gill
    Starting- Mani Gill ! Gagan Kashyap ! Lovepreet Labo ! bablu ! Pritpal ! Gurwinder
    Punjabi Movie, Comedy video, Lovepreet Ghuman, Punjabi Films, Gippy Grewal, Sargun Mehta, Mangu Films, Jaggi Tv, Punjabi Songs, Punjabi All Song, Gulabo, Warring 2, Je pasia Bolda hunda, Mangu Films All video, Sanjha Vehda, Diljit new Song, Hindi video
    Jatt nu chudil takri gippy grawal ,sidhumoosawala
    Cont. 9465416974
  • บันเทิง

ความคิดเห็น • 63

  • @gurdevkaur1209
    @gurdevkaur1209 3 หลายเดือนก่อน +88

    ਲੱਖ ਲਾਹਣਤਾਂ ਇਹੋ ਜਿਹੀ ਕਲਯੁਗੀ ਭਾਬੀ ਨੂੰ ਜਿਹੜੀ ਮੇਹਣੇ ਕਿੰਨੇ ਮਾਰਦੀ ਜੁਗ ਜੁਗ ਜੀਣ ਜੱਗ ਤੇ ਸਭਨਾਂ ਦੇ ਬੇਬੇ ਬਾਪੂ ਰੱਬ ਸਭਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਉਮਰ ਲੰਬੀ ਕਰੇ

  • @HarpalSingh-nf9ud
    @HarpalSingh-nf9ud 2 หลายเดือนก่อน +12

    ਬਹੁਤ ਵਧੀਆ ਵੀਡੀਓ ਕਿਸੇ ਦੀ ਮਾਂ ਨਾ ਮਰੇ😢😢😢

  • @simarjeetkaur1599
    @simarjeetkaur1599 2 หลายเดือนก่อน +2

    ਬਹੁਤ ਸੋਹਣੇ ਵੀਡੀਓ ਬਹੁਤ ਸੋਹਣੀ ਵੀਡੀਓ ਸੁਣ ਕੇ ਰੋਣ ਜਿਹਾ ਆ ਗਿਆ ਘਰ ਘਰ ਵੀਰ ਹੋਣ ਸਤਯੁਗ ਦੇ ਕਲਯੁਗ ਦੀ ਹੁੰਦੀ ਭਰਜਾਈ ਸੱਚ ਆਖਿਆ ਪਰ ਜੇ ਵੀਰ ਸਾਧੂ ਜੋਗ ਦੇ ਆ ਕੱਲ ਯੁਗ ਤੱਕ ਕੀ ਕਰ ਲੂਗਾ ਸਤਯੁਗ ਅੱਗੇ ਵੈਰੀ ਗੁੱਡ ਵੀਡੀਓ ਭੈਣੇ ਤੇਰੇ ਵਾਂਗੂੰ ਮੈਂ ਵੀ ਪੇਕੇ ਘਰ ਰੋਕ ਹੀ ਸਬਰ ਕੀਤਾ ਰੋਕੀ ਪਰ ਅੱਜ ਰੰਗ ਭਾਗ ਲੱਗ ਗਈ

  • @sardajijagmohan3191
    @sardajijagmohan3191 3 หลายเดือนก่อน +8

    ਸਟੋਰੀ ਬਹੁਤ ਵਧੀਆ❤❤❤

  • @vickydauniya8021
    @vickydauniya8021 2 หลายเดือนก่อน +1

    ਮਾਂ ਹੁੰਦੀ ਆ ਮਾਂ ਵੇਂ ਦੁਨੀਆਂ ਵਾਲੀਉ ਬਹੁਤ ਹੀ ਵਧੀਆਂ ਸਟੋਰੀ ❤❤❤

  • @user-zd2nc2hb5u
    @user-zd2nc2hb5u 3 หลายเดือนก่อน +7

    Sahi vedio

  • @manjeetkaur7991
    @manjeetkaur7991 3 หลายเดือนก่อน +8

    Bahut bahut ghat❤❤❤❤❤❤🎉🎉🎉🎉

  • @Palmusic1786
    @Palmusic1786 3 หลายเดือนก่อน +13

    ਜਦੋ ਘਰ ਵਿੱਚਗਰੀਬੀ ਹੁੰਦੀਆਂ ਫਿਰ ਮੁਸ਼ਕਲਾਂ ਵਧਦੀਆਂ ਰਹਿੰਦੀਆਂ ਨੇ nice mooni ❤❤❤❤❤❤❤❤❤❤❤❤❤

  • @jass_2850
    @jass_2850 3 หลายเดือนก่อน +5

    Bahut hi badhiya video hai 😊😊

  • @sardajijagmohan3191
    @sardajijagmohan3191 3 หลายเดือนก่อน +7

    ਚਾਚਾ ਕਦੇ ਤਾਇਆ😂

  • @dildeeprandhawa82
    @dildeeprandhawa82 3 หลายเดือนก่อน +13

    ਬਹੁਤ ਵਧੀਆ ਵੀਡੀਓ ❤

  • @Punjabwale88
    @Punjabwale88 3 หลายเดือนก่อน +5

    Very nice 👍👍👍

  • @mahinderrattan5449
    @mahinderrattan5449 3 หลายเดือนก่อน +5

    Appreciate ❤

  • @manormagarg8197
    @manormagarg8197 3 หลายเดือนก่อน +3

    Very nice video ❤❤

  • @prabhnoorkaur3456
    @prabhnoorkaur3456 3 หลายเดือนก่อน +8

    Vere Teri greebi dekh ke meinu mera veer yad aa geya

  • @Noorzofficial
    @Noorzofficial 3 หลายเดือนก่อน +6

    ਬਹੁ ਵਧੀਆ ਵੀਡੀਓ ਹੈ ਗਗਨ ਲਾਭੋ ਬਾ ਕਮਾਲ😊

  • @parmjeetkaur6247
    @parmjeetkaur6247 3 หลายเดือนก่อน +8

    ❤❤❤❤❤❤❤ ਘੈਂਟ ਐਕਟਿੰਗ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @HarpalSingh-nf9ud
    @HarpalSingh-nf9ud 2 หลายเดือนก่อน +2

  • @JashanSingh-zc5od
    @JashanSingh-zc5od 3 หลายเดือนก่อน +2

    ❤❤❤❤❤❤❤❤

  • @barkatalidiwana5852
    @barkatalidiwana5852 3 หลายเดือนก่อน +4

    it's reality.

  • @Kaur-sy1rd
    @Kaur-sy1rd 3 หลายเดือนก่อน +2

    Very emptional video 😢

  • @HappyBathinda1
    @HappyBathinda1 3 หลายเดือนก่อน +6

    ❤❤❤❤

  • @DavidGharu
    @DavidGharu 2 หลายเดือนก่อน +2

    Very nice video ❤❤❤❤

  • @jass_2850
    @jass_2850 3 หลายเดือนก่อน +19

    ਭਾਭੀ ਨੂੰ ਸ਼ਰਮ ਆਉਣੀ ਚਾਹੀਦੀ ਹੈਂ ਵੇਚਾਰੀ ਨੂੰ ਕਿਵੇਂ ਤਾਹਨੇ ਮੇਹਣੇ ਮਾਰਦੀ ਹੈਂ 😢

  • @lovedeepsingh6779
    @lovedeepsingh6779 3 หลายเดือนก่อน +2

    ❤❤❤😢😢

  • @harbanskaur8317
    @harbanskaur8317 3 หลายเดือนก่อน +3

    Bhabi vehlarh kha kha ke majjh bani hoi h. Aap sohre aa k ki kam kardi e. Dayen kiton di. Veer changa e. Khush rahe.

  • @amarjitkaur1849
    @amarjitkaur1849 3 หลายเดือนก่อน +5

    Gagan bahut dukhi hai bhabhi karke

  • @navneetkaur1404
    @navneetkaur1404 2 หลายเดือนก่อน +1

    Both brother and sister have acted very well.

  • @hatmanstatie9018
    @hatmanstatie9018 3 หลายเดือนก่อน +1

    Very nice 👍🏻

  • @simranjeetsingh1462
    @simranjeetsingh1462 3 หลายเดือนก่อน +4

    Nice video 😊

  • @user-gc6bb6iw2i
    @user-gc6bb6iw2i 3 หลายเดือนก่อน +1

    🙏🙏🙏🙏🙏🙏❤❤❤❤❤❤❤

  • @KulwinderKaur-rc8gi
    @KulwinderKaur-rc8gi หลายเดือนก่อน

    Very nice video 😢😢

  • @user-uo2hx5sb1x
    @user-uo2hx5sb1x 2 หลายเดือนก่อน

    Sahi aa 😢😢😢

  • @SunnySingh-eu6tv
    @SunnySingh-eu6tv 3 หลายเดือนก่อน +2

    Next part

  • @js_shorts222
    @js_shorts222 3 หลายเดือนก่อน +3

    How do you Gagan( Good. Video ) Inderjit Singh. Canadian

  • @kamaljeetgrewal2479
    @kamaljeetgrewal2479 3 หลายเดือนก่อน +5

    👣👣👣 jutiya di ghatt h bhabhi nu

  • @navneetkaur1404
    @navneetkaur1404 2 หลายเดือนก่อน +1

    No one's parents should go away, no one can replace them

  • @sukhwantkaur7716
    @sukhwantkaur7716 3 หลายเดือนก่อน +9

    ਤੁਸੀਂ ਮਾਲਵੇ ਦੇ ਲੋਕ ਟੂਈ ਕਿਉਂ ਬੋਲਦੇ ਤੁਹਾਡੀ ਬੋਲੀ ਤੇ ਮਾਝੇ ਦੀ ਬੋਲੀ ਵਿੱਚ ਬਹੁਤ ਫਰਕ ਹੈ

  • @jaswinderkaur4152
    @jaswinderkaur4152 3 หลายเดือนก่อน +2

    Nyc🎉first tym watch🎉

  • @SahilNayyar-jv8wt
    @SahilNayyar-jv8wt 2 หลายเดือนก่อน

    😅❤❤

  • @yashikasharma3134
    @yashikasharma3134 3 หลายเดือนก่อน +5

    Labo di shkl ta amarjot chamkila vrgi aa

  • @Punjabwale88
    @Punjabwale88 3 หลายเดือนก่อน +10

    ਭਾਬੀ ਤਾਂ ਡਰਾਕੇ ਰੱਖਦੀ ਆ ਵਿਚਾਰੀ ਨੂੰ ਕਿਉਂ ਗਗਨ ਸਹੀ ਕਿਹਾ

  • @satnameRai-ul8ij
    @satnameRai-ul8ij 2 หลายเดือนก่อน +1

    Same mara nal Ho reha 😢😥😢😥😥😢

  • @BaljinderKaur-vu4ki
    @BaljinderKaur-vu4ki 3 หลายเดือนก่อน +2

    ਲਾਭੋ ਲੜਾਈ ਦੀ ਪੰਡ ਕਿਥੇ ਆ ਗਈ

  • @SonuVeerji-y5e
    @SonuVeerji-y5e หลายเดือนก่อน

    N

  • @RajuSaini-mc9ld
    @RajuSaini-mc9ld 2 หลายเดือนก่อน +1

    Kise di ma na mre sachi

  • @user-us6vj7ub9h
    @user-us6vj7ub9h 3 หลายเดือนก่อน +2

    bhabi vali vegde aa

  • @HarnekSingh-oz6bw
    @HarnekSingh-oz6bw 3 หลายเดือนก่อน +3

    ਭਾਬੀ ਸ਼ਰਮ ਕਰ ਆਪ ਕੋਲ਼ੇ ਕੱਛ ਕੇ ਆਈ ਤੇਰੇ ਕੀੜੇ ਪਏ ਕਣਕ ਸੁਕਣੇ ਪਾ ਸਕਦੀ ਆ ਕੁੜੀ ਪੜ ਕੇ ਆਈ

  • @simarjeetkaur1599
    @simarjeetkaur1599 2 หลายเดือนก่อน +1

    😢😢😢😢😢😢😢😢😢

  • @paramjitkaur7082
    @paramjitkaur7082 3 หลายเดือนก่อน +1

    Bhabi vi Kam kar lave Eh chalak hai

  • @gurideol2989
    @gurideol2989 2 หลายเดือนก่อน +2

    Menu v apne naal kam karn da muka de o ji

  • @RajuSaini-mc9ld
    @RajuSaini-mc9ld 2 หลายเดือนก่อน +1

    ਸੱਚੀਂ ਕਿਸੇ ਦੀ ma ਨਾ mre

  • @swaranjitkaur-vw2kq
    @swaranjitkaur-vw2kq 3 หลายเดือนก่อน +2

    ਡਾਂਗ ਚਕ ਮੋਢੇ ਛੇਕ ਭਾਬੀ ਦੇ ਬੇਸ਼ਰਮ ਦੇ

  • @user-br8zu7xl8z
    @user-br8zu7xl8z 3 หลายเดือนก่อน +1

    ਲਾਬੋ ਤੇਰੇ ਘੋਸੇ ਵਿੱਚ ਮਿਰਚਾਂ ਪਾਉਣ ਵਾਲੀਆ

  • @JaspalKaur-ts5xz
    @JaspalKaur-ts5xz 3 หลายเดือนก่อน +4

    ਲਾਂਬੂ,ਤਰਸ, ਕਰਲੈ ਕੁੜੀ,ਤੇ, ਤੂੰ,ਆਪ, ਵੀ, ਕੰਮ,ਕਰ,ਲਿਆ,ਕਰ, ਤੂੰ, ਵੀ ਕਿਸੇ, ਘਰ, ਦੀ,ਧੀ, ਹੈ

  • @manisidhu8038
    @manisidhu8038 3 หลายเดือนก่อน +2

    ਭਾਬੀ ਤਾਂ ਦੁਖੀ ਐ ਬਈ ਲਾਬੋ ਦੀ ਜੀਭ ਨੂੰ ਲੋਕ ਲਾ ਦੇ

  • @SamreetKaur-me5hg
    @SamreetKaur-me5hg 9 วันที่ผ่านมา

    Sir mainu ਤੁਹਾਡਾ number mil ਸਕਦਾ ਹੈ ਮੈਂ v story write krdi a

  • @vickychatha7245
    @vickychatha7245 3 หลายเดือนก่อน +4

    Very nice video ❤❤