Maavan Kidhar Jaan - A Short Film | Punjabi Short Film | Arsara Entertainment | Punjabi Movies 2024

แชร์
ฝัง
  • เผยแพร่เมื่อ 27 ม.ค. 2025

ความคิดเห็น •

  • @SimranSingh-zx4wj
    @SimranSingh-zx4wj 5 หลายเดือนก่อน +20

    ਵੈਸੇ ਗਲਤ ਗੱਲ ਹੈ ਮਾਂ ਬਾਪ ਨੂੰ ਜਿਉਂਦੇ ਜੀ ਇਕ ਦੂਜੇ ਤੋਂ ਦੂਰ ਰੱਖਣਾ

  • @sharanjitkaur4102
    @sharanjitkaur4102 5 หลายเดือนก่อน +9

    ਬਹੁਤ ਵਧੀਆ ਸੁਨੇਹਾ ਦਿੱਤਾ ਉਹਨਾਂ ਲੋਕਾਂ ਨੂੰ ਜਿਹੜੇ ਧੀ ਜੰਮਣਾ ਬੋਝ ਸਮਝਦੇ,,,

  • @salmakanwal335
    @salmakanwal335 3 หลายเดือนก่อน +2

    True, buzargon ka dil shehron myn nehi lagta, Allah Pak unko apny ghar ka sakoon, izzat or mann dyn ameen.

  • @Maninder_brar
    @Maninder_brar 6 หลายเดือนก่อน +40

    ਲੱਖ ਲਾਹਨਤਾ ਇਹੋ ਜਿਹੇ ਨੌਹਾਂ ਪੁੱਤਾ ਤੇ ਜਿਹੜੇ ਆਵਦੇ ਮਾਂ ਬਾਪ ਨੂੰ ਸਾਂਭ ਨਹੀਂ ਸਕਦੇ ,, ਬੁਢਾਪੇ ਵਿਚ ਮਾਂ ਬਾਪ ਨੂੰ ਅੱਡੋ ਅੱਡ ਕਰਨਾ ਬਹੁਤ ਵੱਡਾ ਪਾਪ ਆ ਏਹ ਸਮਾਂ ਸਭ ਤੇ ਆਉਣਾ,,ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੀ,,,ਕਦਰ ਕਰੋ ਜਿਉਂਦੇ ਜੀ ਮਾਂ ਬਾਪ ਦੀ ਜਿਹਨਾਂ ਦੇ ਹੈ ਨਹੀਂ ਓਹਨਾ ਨੂੰ ਪਤਾ😢😢😢well done all team members 💕❣️ Maninder Brar

    • @SimipreetKaur-oh1qf
      @SimipreetKaur-oh1qf 6 หลายเดือนก่อน +2

      ਬਹੁਤ ਬਹੁਤ ਧੰਨਵਾਦ ਜੀ

    • @davikaur8411
      @davikaur8411 5 หลายเดือนก่อน +2

      I don’t know by people doing like that ladies fault

    • @davikaur8411
      @davikaur8411 5 หลายเดือนก่อน +2

      I’m live in America but white peoples better they take care parents

  • @gurjindersingh3638
    @gurjindersingh3638 6 หลายเดือนก่อน +12

    ਬਹੁਤ ਵਧੀਆ ਸਟੋਰੀ very emotional ਦਿਲ ਰੋਣਾ ਆ ਗਿਆ ਵੈਰੀ ਸਲੂਟ ਜੀ 🙏🌿💛🌿👌

    • @SimipreetKaur-oh1qf
      @SimipreetKaur-oh1qf 6 หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @Chanderjitsinghx0
    @Chanderjitsinghx0 6 หลายเดือนก่อน +6

    ਬਹੁਤ ਵਧੀਆ ਪੁੱਤ ਹੋਨ ਤਾਂ ਇਦਾ ਦੇ ਮਾਂ ਪਿਉ ਪੁੱਤ ਨੂੰ ਪਾਲਣ ਹੈ ਕੀ ਬੁੱਢੇ ਵਾਰੇ ਸਾਂਭਣ ਕੇ ਪਰ ਮਾਂ ਪਿਉ ਨੂੰ ਕੋਈ ਵੀ ਨਹੀਂ ਪੁੱਛਦੇ ਲੱਖ ਲਾਣਤ ਪੁੱਤ ਦੇ

  • @gurbhajansinghgill
    @gurbhajansinghgill 6 หลายเดือนก่อน +18

    ਸਿੰਮੀਪ੍ਰੀਤ ਬੇਟੀ ਦੀ ਲਿਖੀ ਤੇ ਤਿਆਰ ਕੀਤੀ ਫਿਲਮ ਮਾਵਾਂ ਕਿੱਥੇ ਜਾਣ ਨੇ ਰੂਹ ਹਲੂਣ ਦਿੱਤੀ ਹੈ। ਘਰ ਘਰ ਦੀ ਕਹਾਣੀ। ਕਿਤੇ ਫੀਚਰ ਫਿਲਮਾਂ ਵਾਲੇ ਇਹ ਫਿਲਮ ਵੇਖਣ ਤੇ ਰੀਸ ਕਰ ਸਕਣ। ਸਾਰੇ ਕਲਾਕਾਰ ਕਮਾਲ ਨੇ।

    • @SimipreetKaur-oh1qf
      @SimipreetKaur-oh1qf 6 หลายเดือนก่อน +2

      Waooo
      ਤੁਹਾਡੇ ਇਹ ਸ਼ਬਦ ਮੇਰੇ ਲਈ ਬਹੁਤ ਅਮੁੱਲੇ ਹਨ ਸਰ। ਬਹੁਤ ਬਹੁਤ ਸ਼ੁਕਰਾਨੇ ਸਰ ਜੀ ❤❤

    • @sohisaab5920
      @sohisaab5920 5 หลายเดือนก่อน

      Mere v 2betea ne

  • @jagtarsinghbenipal594
    @jagtarsinghbenipal594 6 หลายเดือนก่อน +13

    ਸਿੰਮੀ ਪ੍ਰੀਤ ਬੇਟਾ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਹੀ ਵਧੀਆ ਕਹਾਣੀ ਲਿਖੀ ਹੈ
    ਪੁੱਤਰ ਤੇਰੀ ਕ਼ਲਮ ਤੇ ਡਾਇਰੈਕਸ਼ਨ ਕਮਾਲ ਬੇਟੀ 🎉❤🎉❤🎉❤

  • @kanwaljitsinghdhillon3161
    @kanwaljitsinghdhillon3161 6 หลายเดือนก่อน +15

    ਘਰ ਘਰ ਦੀ ਕਹਾਣੀ ,
    ਬਹੁਤ ਵਧੀਆ ਸੁਨੇਹਾ🎉

  • @rajdeeptoor9383
    @rajdeeptoor9383 6 หลายเดือนก่อน +8

    ਰੁਆ ਦਿੱਤਾ ਯਾਰ ਇਸ ਫਿਲਮ ਨੇ
    very emotional
    ਬਹੁਤ ਵਧੀਆ ਸੁਨੇਹਾ

    • @SimipreetKaur-oh1qf
      @SimipreetKaur-oh1qf 6 หลายเดือนก่อน +1

      ਬਹੁਤ ਬਹੁਤ ਸ਼ੁਕਰਾਨੇ ਜੀ

  • @salmakanwal335
    @salmakanwal335 3 หลายเดือนก่อน +1

    Apny pyaron k bina dil nehi lagta or na unse baatein khatam hoti hyn.

  • @Chanderjitsinghx0
    @Chanderjitsinghx0 6 หลายเดือนก่อน +6

    ਮੇਰੇ ਵੀ ਦੋ ਪੁੱਤ ਹੈ ਪਰ ਸਾਨੂੰ ਨਹੀਂ ਪੁੱਛਦੇ ਦੇ ਸਾਰਾ ਦਿਨ ਕਰਦੇ ਫਿਰ ਵੀ ਨਹੀਂ ਪੁੱਛਦੇ ਵਹਿਗੁਰੂ ਚੜਦੀਕਲਾ ਵਿੱਚ ਰੱਖੇ ਇਨਾਂ ਨੂੰ

  • @Ramandeepkaur-lk7bo
    @Ramandeepkaur-lk7bo 5 หลายเดือนก่อน +6

    Very emotional story

  • @FakkarFakeer869
    @FakkarFakeer869 4 หลายเดือนก่อน +3

    Waheguru waheguru🎉🎉

  • @punjabilokrangamanpreetkau2022
    @punjabilokrangamanpreetkau2022 6 หลายเดือนก่อน +10

    It's so heart touching ਮੈ ਇਕ ਇਕ ਗੱਲ ਰੋ ਕੇ ਮਹਿਸੂਸ ਕੀਤੀ ਅੱਜ ਦੀ ਸੱਚਾਈ🙏🙏😭😭😭

    • @SimipreetKaur-oh1qf
      @SimipreetKaur-oh1qf 6 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀ ❤❤❤

  • @gurkamalbansal9668
    @gurkamalbansal9668 6 หลายเดือนก่อน +13

    ਇੱਕ ਮਾਂ ਪੰਜ ਧੀਆਂ ਪੁੱਤਰਾਂ ਨੂੰ ਪਾਲ ਲੇਂਦੀ ਹੈ 😢😢ਪਰ ਪੁੱਤ 😭😭😭

  • @navkiran1605
    @navkiran1605 5 หลายเดือนก่อน +3

    ਬਹੁਤ ਕੌੜਾ ਸੱਚ ਹੈ ਸਾਡੇ ਸਮਾਜ ਦਾ 😢
    ਸਾਰੀ ਟੀਮ ਨੂੰ ਵਧਾਈ 👍🙏⚘️

  • @kanwalkaur9045
    @kanwalkaur9045 4 หลายเดือนก่อน +1

    ਸਾਡੇ ਦੋ ਪੂਤ ਨੇ ਇੱਕ ਬਹਾਰ ਹੇ ਇਕ ਸਾਡੇ ਕੋਲ ਹੇ ਸਾਡੇ ਨੂੰਹਾਂ ਪੂਤ ਬਹੂਤ ਚੰਗੇ ਨੇ ਊ ਕਹਿੰਦੇ ਨੇ ਮਰੇਆ ਪਿਛੋਂ ਰਸਾਂ ਗੂਲੇ ਤੇ ਜਲੇਬੀਆਂ ਖੁਆਉਂਦਾ ਦਾ ਕਿ ਫਾਈਦਾ ਜਦੋਂ ਜਂਊਦੇਆ ਪਾਨੀ ਤੋਂ ਤਰਸ਼ ਕੇ ਮਰ ਗਏ ਸਾਡਾ ਬਹੂਤ ਫ਼ਿਕਰ ਕਰਦੇ ਨੇ ਅਸੀਂ ਪੂਰੇ ਰੋਬ ਨਾਲ਼ ਰਹੀ ਦੇ ਹਾਂ

  • @BalramKumar-nf8ws
    @BalramKumar-nf8ws 6 หลายเดือนก่อน +4

    ਬਹੁਤ ਵਧੀਆ ਜੀ 👏👏

  • @khanfilms7346
    @khanfilms7346 6 หลายเดือนก่อน +3

    Very emotional and big message Consept and many many congratulations Jagtaar singh benipal guru ji and jassi maam

  • @mehakandasirnawan2863
    @mehakandasirnawan2863 6 หลายเดือนก่อน +9

    ਬਹੁਤ ਘਰਾਂ ਦੀ ਕਹਾਣੀ ਹੈ।
    ਬਹੁਤ ਵਧੀਆ ਲੱਗਿਆ।

  • @KuldipSingh-jr4bb
    @KuldipSingh-jr4bb 5 หลายเดือนก่อน +2

    Bahut vadiya aj di kahani

  • @gurdialsingh6002
    @gurdialsingh6002 3 หลายเดือนก่อน +1

    ਪਤਾ ਨਹੀਂ ਕਿਉਂ ਇਹ ਲੋਕ ਭੁੱਲ ਜਾਂਦੇ ਹਨ ਕਿ ਇੱਕ ਦਿਨ ਅਸੀ ਵੀ ਇੱਥੇ ਆਉਣਾ

  • @RanjitkaurKaur-i2g
    @RanjitkaurKaur-i2g 6 หลายเดือนก่อน +6

    Lakh lahnt eho jihe nu putt de😢😢😢

  • @labhkaur6579
    @labhkaur6579 6 หลายเดือนก่อน +7

    ਨੱਕ ਡਬੋ ਕੇ ਮਰ ਜਾਣਇਹੋ ਜਿਹੇ ਬੱਚੇ ,ਤੁਹਾਡੀ ਵੀ ਵਾਰੀ ਆਉਣੀ ਹੈਂ 😭 ਇਹੋ ਜਿਹੀਆਂ ਨੂੰਹਾਂ ਪੁੱਤਾਂ ਦੇ ਫਿੱਟੇ ਮੂੰਹ 😭 ਫਿਲਮ ਦੇ ਪਾਤਰ ਕੁਝ ਤਾਂ ਸਿੱਖਿਆ ਆਊ ਨੂੰਹਾਂ ਪੁੱਤਾਂ ਨੂੰ... ਸਮਾਜ ਪੱਥਰਾਂ ਦੇ ਘਰਾਂ ਚ, ਰਹਿ ਕੇ ਪੱਥਰਾਂ ਵਰਗਾ ਹੋ ਗਿਆ 😭

  • @RupinderKaur-m3n
    @RupinderKaur-m3n 5 หลายเดือนก่อน +2

    ਇਹੋ ਜਿਹੇ ਪੁੱਤਾਂ ਨਾਲੋਂ ਬੇਔਲਾਦ ਹੀ ਚੰਗਾ ਹੁੰਦਾ

  • @HarmanSidhu-d2v
    @HarmanSidhu-d2v 5 หลายเดือนก่อน +17

    ਪਰ ਸਾਡੇ ਘਰ ਤਾਂ ਉਲਟ ਹੁੰਦਾ ਸੱਸ ਤਾਂ ਵਿਚਾਰੀ ਮੇਰੀ ਬੁਹਤ ਸਮਾਂ ਪਹਿਲਾਂ ਸਾਨੂੰ ਛੱਡ ਗਏ ਸਨ 😢😢 ਤੇ ਡੈਡੀ ਸਾਨੂੰ ਦੋਹਾ ਜੀਆ ਨੂੰ ਬਲਾਉਦੇ ਨੀ ਪ੍ਰਮਾਤਮਾ ਸਾਡੇ ਪਰਿਵਾਰ ਤੇ ਮੇਹਰ ਕਰੇ

  • @NarinderKaur-y7o
    @NarinderKaur-y7o 6 หลายเดือนก่อน +8

    ਮਿੰਦੀ ਦੀਦੀ ਜੀ ਦੇ ਪਹੁਰਣੇ ਬਹੁਤ ਵਧੀਆ ਕੀਤਾ

  • @KuldeepChoudhary-zj4ko
    @KuldeepChoudhary-zj4ko 6 หลายเดือนก่อน +2

    बड़ा ओक्खा है इस उम्र विच मां ते बाप दा अलग अलग रहना रब किसी नाल इंज न होवे ❤❤❤❤

  • @Dalwindersingh-c4n
    @Dalwindersingh-c4n 5 หลายเดือนก่อน +3

    Great javai

  • @GurjeetDeol-o1n
    @GurjeetDeol-o1n 3 หลายเดือนก่อน +1

    ❤nice

  • @DalvirKaur-t7o
    @DalvirKaur-t7o 6 หลายเดือนก่อน +4

    ਬਹੁਤ ਵਧੀਆ 😂

  • @SurinderSingh-ve3sk
    @SurinderSingh-ve3sk 5 หลายเดือนก่อน +5

    Very nice story

  • @BabbiKaur-u7j
    @BabbiKaur-u7j 4 หลายเดือนก่อน +1

    😢😢😢 bhot Vidya video ji

  • @CrackBrand
    @CrackBrand 6 หลายเดือนก่อน +4

    ‌ਬਹੁਤ ਵਧੀਆ mam

  • @DarpanMovies
    @DarpanMovies 6 หลายเดือนก่อน +4

    ਬਹੁਤ ਵਧੀਆ ਸੁਨੇਹਾ

  • @dr.rachnamehrok5062
    @dr.rachnamehrok5062 6 หลายเดือนก่อน +3

    Beautiful message given by your team

  • @daljeetsingh9428
    @daljeetsingh9428 6 หลายเดือนก่อน +2

    Bahut vadia a film amam

  • @bablirawalrawal7197
    @bablirawalrawal7197 4 หลายเดือนก่อน +2

    क्यूँ मालिक से पुत्र मांगते हैं लोग जब माँ बाप को नहीं रख सकते 🎉🎉

    • @SunSun-zq5fg
      @SunSun-zq5fg 4 หลายเดือนก่อน

      @@bablirawalrawal7197 mane Sabhi Ke 🌹🙏🏻😔 commento read kite hai 🙏🏻😔 sab india vale Maa baap putt di Daat hi pahla mangde ne 🙏🏻🥺kio e NATIJA baad bich dekhn nu milda 🤔😔🙏🏻Jad putt bagne ho jnade ne 🙏🏻 tusi theek likhya 🙏🏻Rab kolo bati di daat Kio nehi mangde?? Bahut man dukhi hunda 😢😔Jad apni Maa te julm hunda dekh 😔Jis Maa ne putt ji kadi Tatti hwaa na lagn diti 😢Raat baht Ke US Nu salondi ,bimar Halayat bich bi 😢😔🙏🏻ta bi maa kadi fark nehi kardi 🤔Kio Maa banai raba 🙏🏻Je tu Aap nehi ona c ta Koi ta teri jaga len valà hona chieda 🤔 c😢😔🙏🏻Per Maa di kismat chngi baanai RABA MERYA 😢😔🙏🏻Sab Nu Tandrusti vakhse 🙏🏻Rab Rakha

  • @sarbjitkaurKaur-xx9tc
    @sarbjitkaurKaur-xx9tc 6 หลายเดือนก่อน +1

    Gallan sun ke bda rona ayea ji heart touch me

  • @gillbrother7786
    @gillbrother7786 5 หลายเดือนก่อน +3

    Buhat buhat dukh hoy video dak ka ❤

  • @harmeetjassi-b
    @harmeetjassi-b 6 หลายเดือนก่อน +3

    ਸਾਰੀ ਟੀਮ ਨੂੰ ਮੁਬਾਰਕਾਂ ਜੀ।

  • @PARDEEPKUMAR-sb1rp
    @PARDEEPKUMAR-sb1rp 6 หลายเดือนก่อน +2

    Bahut wadiaa ji

  • @maneet82
    @maneet82 6 หลายเดือนก่อน +4

    Good message conveyed 🙏

  • @AshokKumar-rb6er
    @AshokKumar-rb6er 4 หลายเดือนก่อน +1

    WAHEGURU JI

  • @freeindia4499
    @freeindia4499 6 หลายเดือนก่อน +3

    Benipal Ji behad emotional sensitive movie Mubarakan

  • @AmanSandhu-g3w
    @AmanSandhu-g3w 6 หลายเดือนก่อน +3

    Mein waheguru ji da sukar kardi aa ki ohna ne meinu 2 pyariaa dhiyaa ditiaa ne. Putt ta eho hi karde ne 😢😢

  • @ranikalra4239
    @ranikalra4239 6 หลายเดือนก่อน +7

    ਇਹੋ ਜਿਹੇ ਭਰਾਵਾਂ ਤੋਂ ਹਿੱਸਾ ਕੇ ਲੈਣਾ ਚਾਹੀਦਾ ਹੈ 😢

  • @sheeramajhi
    @sheeramajhi 6 หลายเดือนก่อน +3

    Congratulations prabh randhawa ❤

  • @JGFILMS94
    @JGFILMS94 6 หลายเดือนก่อน +3

    Congratulations all team members🎉🎉

  • @sumanbala6699
    @sumanbala6699 6 หลายเดือนก่อน +3

    Soul touching

  • @navkaranseehra4181
    @navkaranseehra4181 6 หลายเดือนก่อน +2

    bhaut vadia sikhiaa den vali story

  • @gurkamalbansal9668
    @gurkamalbansal9668 6 หลายเดือนก่อน +13

    ਮੇਰੀ ਤਾਈਂ ਵੀ ਆਪਣੀ ਧੀ ਘਰ ਰਹਿਦੀ ਹੈ 😢😢 ਉਸ ਦੇ ਦੋ ਪੁੱਤਰ ਹੈ 😢😢

  • @sarojchopra3527
    @sarojchopra3527 5 หลายเดือนก่อน +1

    Very heart touching story😢

  • @rajwinderkaur1394
    @rajwinderkaur1394 5 หลายเดือนก่อน +2

    ਹਰ ਘਰ-ਘਰ ਦੀ ਕਹਾਣੀ ਆ ਬਹੁਤ ਵਧੀਆ ਸੀ😢😢😢

  • @daljeetsingh9428
    @daljeetsingh9428 6 หลายเดือนก่อน +3

    Rabb tahanu tarakki bakhse

  • @hafizqarimudassarhussainhu6967
    @hafizqarimudassarhussainhu6967 6 หลายเดือนก่อน +3

    Very sad story and a lesson for society as a whole.

  • @SimranSingh-zx4wj
    @SimranSingh-zx4wj 5 หลายเดือนก่อน +3

    ਸਾਡੇ ਤੇ ਬੇਬੇ ਬਾਪੂ ਟੌਰ ਨਾਲ ਰਹਿੰਦੇ ਨੇ

  • @ਅਦਬੀਕਿਰਨਾਂ
    @ਅਦਬੀਕਿਰਨਾਂ 6 หลายเดือนก่อน +3

    ਬਹੁਤ ਵਧੀਆ ਵੀਡਿਓ

  • @j.s.fillms.sharma4828
    @j.s.fillms.sharma4828 6 หลายเดือนก่อน +3

    Nice movie ji 👍

  • @armaandeep-kq6rm
    @armaandeep-kq6rm 4 หลายเดือนก่อน +2

    Very good video

  • @ParamjitKaur-um8tc
    @ParamjitKaur-um8tc 6 หลายเดือนก่อน +1

    Real story ❤❤❤

  • @GurpreetSingh-sh6bc
    @GurpreetSingh-sh6bc 3 หลายเดือนก่อน +1

    Eh ta mere khane😢😢

  • @Jogii-m2p
    @Jogii-m2p 3 หลายเดือนก่อน +1

    Very nice video 😢😢😢

  • @ManpreetKaur-qf8gr
    @ManpreetKaur-qf8gr 6 หลายเดือนก่อน +3

    Very nice g👍

  • @NK-rd4wo
    @NK-rd4wo 6 หลายเดือนก่อน +2

    Very nice and emotional story

  • @NarinderKaur-y7o
    @NarinderKaur-y7o 6 หลายเดือนก่อน +21

    ਮੇਰੀ ਇਕੌ ਸਵਾ ਲੱਖ ਬੇਟੀ ਹੀ ਹੈ ਜਦੌ ਦਿਨ ਦਿਹਾਰ ਆੳਦਾ ਦਿਲ ਭਰ ਜਾਦਾ ਪਰ ਜਦੌ ਦੇਖਦੇ ਪੁਤ ਇਸ ਤਰਾ ਕਰਦੇ ਮਨ ਪੱਥਰ ਕਰ ਲੀਦਾ ਬੇਟੀ ਨੂ ਮੈ ਬੀਏ ਕਰਾਈ ਐਮੀਗਰੇਸਨ ਲੱਗੀ ਏ

    • @ParmjeetSingh-ph3vx
      @ParmjeetSingh-ph3vx 6 หลายเดือนก่อน +4

      ਮੇਰੇ ਵੀ ਦੋ ਆ

    • @gorasingh2061
      @gorasingh2061 6 หลายเดือนก่อน +2

      ਮੇਰੇ ਤਿੰਨ ਆ

  • @gurbaj_bajwa9096
    @gurbaj_bajwa9096 5 หลายเดือนก่อน +1

    😊😢nic video ❤❤❤❤

  • @jasmeetkaur4051
    @jasmeetkaur4051 6 หลายเดือนก่อน +3

    Nice video ❤

  • @SatnamSinghsakhowal
    @SatnamSinghsakhowal 6 หลายเดือนก่อน +4

    Nice 😢😢l

  • @AMARJITSINGH-mu3ey
    @AMARJITSINGH-mu3ey 6 หลายเดือนก่อน +2

    ਵਧੀਆ ਹੈ

  • @HARPREETKAUR-ge6gl
    @HARPREETKAUR-ge6gl 6 หลายเดือนก่อน +2

    ❤❤❤

  • @kulwantsingh1949
    @kulwantsingh1949 5 หลายเดือนก่อน +2

    😢😢

  • @ashachandel4483
    @ashachandel4483 4 หลายเดือนก่อน +1

    Sir swah eho jihe putta de

  • @HardevSingh-sl3xv
    @HardevSingh-sl3xv 6 หลายเดือนก่อน +3

    Very nice video 😊

  • @rashpalkaur6711
    @rashpalkaur6711 6 หลายเดือนก่อน +2

    Very nice video ❤❤

  • @gillbrother7786
    @gillbrother7786 5 หลายเดือนก่อน +2

    😢😢😢😢😢😢😢😢

  • @amarjitkaurubhi6287
    @amarjitkaurubhi6287 4 หลายเดือนก่อน +1

    Ghar Ghar the story

  • @balsahota3884
    @balsahota3884 4 หลายเดือนก่อน +1

    Vnice story

  • @Pannukaur1470
    @Pannukaur1470 6 หลายเดือนก่อน +1

    Sach ah eh sab pta nhi keho jihye aa jandiye kyie
    Bahouut aukha eve maa baap da

  • @SimipreetKaur-w2n
    @SimipreetKaur-w2n 6 หลายเดือนก่อน +3

    Thanks for watching

  • @SumitraDevi-v8t
    @SumitraDevi-v8t 6 หลายเดือนก่อน

    Very Nice 🎉🎉❤❤

  • @yousafjavaid7338
    @yousafjavaid7338 6 หลายเดือนก่อน +2

    ❤❤😢

  • @jaskarnsingh4079
    @jaskarnsingh4079 6 หลายเดือนก่อน +2

    Very nice ji

  • @HardeepkaurDhaliwal-n1w
    @HardeepkaurDhaliwal-n1w 6 หลายเดือนก่อน +2

    Very nice very good very much video

  • @charankaur2352
    @charankaur2352 6 หลายเดือนก่อน +2

    Very nice video ji

  • @GurpreetKaur-op6jp
    @GurpreetKaur-op6jp 5 หลายเดือนก่อน +2

    😢😢so sad

  • @KamalPreetsingh-v7h
    @KamalPreetsingh-v7h 6 หลายเดือนก่อน +2

    😢😢❤️

  • @RabinderSingh-g1k
    @RabinderSingh-g1k 6 หลายเดือนก่อน +2

    Nice

  • @amazingnature8181
    @amazingnature8181 5 หลายเดือนก่อน +1

    Dee he noon hundi hain “most girls” treat their mom differently than mother in law
    It’s very common,girls need to understand that saas is someone s mom too

  • @babitbbit8351
    @babitbbit8351 5 หลายเดือนก่อน +2

    😢

  • @kusumRani-d2f
    @kusumRani-d2f 4 หลายเดือนก่อน +1

    Sach h aajkal eve hi hoda hega

  • @NeelamNahar-f4l
    @NeelamNahar-f4l 6 หลายเดือนก่อน +2

    Nice ji

  • @ashachandel4483
    @ashachandel4483 4 หลายเดือนก่อน +1

    Ajj bebe nu sdo kl tusi v jan nu tiyar ho jao

  • @BalwinderSingh-eq5sz
    @BalwinderSingh-eq5sz 6 หลายเดือนก่อน +2

    🙏🙏🙏🙏🙏🙏

  • @SunSun-zq5fg
    @SunSun-zq5fg 5 หลายเดือนก่อน +1

    Pta nehi Kio enaa Fark karde ne ,Putt Jina nu maa Jiyda Laad piyar dindi hai😢🤔😔🙏🏻Baad bich us nu janmwar to baad samjde ne 🤔😔🙏🏻😡kio Maa apni begani ho jandi hai 🙏🏻 Ghar noha on te kio 🤔Pati di maa 🙏🏻Bojj lagdi hai 🤔🙏🏻kio dujiya oret nu badam kari jandiya ne e oret ,🤔Sab Ghar da pta nehi 🙏🏻per apni maa aamj ke kuj trsss jar lavo 😢eda di Halayat kadi bi maa baap de hisse na likhi Raba 😢😢🤔🙏🏻Maa baap jiyonde jee mar jande ne 🥺😔😡 BAHUT gussa onda 🙏🏻 jad Apne putt Maa baap nu Take marde 😡Jina di khtar maa kise di sundi tak nehi 🙏🏻hamesha putt da sath dindi rahndi 🤔🥺😔Ahir vcakt kio 🤔Maa baap nu sabhal nehi sakde 🤔,Best 🫶🏻 hai video te gud msg bi ,Sade ghar di story,kyj mildi hai,Maa rakhni Ghar okhi hoi hai 🥺😔Papa hi ta kado de chal wase,Maa bacheri khoon de hanju 😢roj penidi hai 😔 na batiya kol ondi hai 😔 una dita din raat chuo chap sundi pei 😢😢bimar pei manje te 🥺😔jo Putt nooh ta bi chnge ne 😢🤔jo us nu bura phla kahnde ,sunonde,Sab kyj bacheri 😢sehndi hai 😔 Sirr da sai kadi pahla kise da na jave 🙏🏻 Waheguru ji sab nu 🙏🏻 Khush Rakhi 🙏🏻 Gud luck 🙏🏻

  • @kulwinderkaurkulwinder6624
    @kulwinderkaurkulwinder6624 6 หลายเดือนก่อน +2

    😢😢😢😢😢🙏🙏🙏🙏

  • @ManpreetKaur-lm8nf
    @ManpreetKaur-lm8nf 6 หลายเดือนก่อน +1

    😢😢😢😢😢

  • @Sikhi-x5s
    @Sikhi-x5s 6 หลายเดือนก่อน +2

    Miss you

  • @HarwinderKaur-z3b
    @HarwinderKaur-z3b 6 หลายเดือนก่อน +2

    🙏🙏