ਜਮੀਨ ਦੀ ਮਿਣਤੀ ਕਰਨਾ ਸਿੱਖੋ ਕੁਝ ਮਿੰਟਾ ਵਿੱਚ ਅਸਾਨ ਤਰੀਕੇ ਨਾਲ Psssb Punjab patwari land measurement

แชร์
ฝัง
  • เผยแพร่เมื่อ 6 ก.ย. 2024
  • ਕਰਮ, ਸਰਸਾਈ ,ਮਰਲਾ,ਕਨਾਲ ,ਕਿੱਲਾ ਫੁੱਟਾ ਵਿੱਚ ਮਿਣਤੀ ਕਰਨ ਦਾ ਸਬ ਤੋਂ‌ ਅਸਾਨ ਤਰੀਕਾ ਜਮੀਨ ਦੀ ਮਿਣਤੀ ਕਰਨਾ ਸਿੱਖੋ ਕੁਝ ਮਿੰਟਾ ਵਿੱਚ ਅਸਾਨ ਤਰੀਕੇ ਨਾਲ Psssb Punjab patwari land measurement
    psssb punjab patwari

ความคิดเห็น • 327

  • @jobforyou2001
    @jobforyou2001  2 ปีที่แล้ว +33

    ਜਮੀਨ ਦੀ ਮਿਣਤੀ Part 2 ਤਿਕੋਣੀ ਜਮੀਨ th-cam.com/video/S8sYmrn4_mM/w-d-xo.html

  • @harjeetsra320
    @harjeetsra320 8 หลายเดือนก่อน +6

    ਪੁੱਤਰਾਂ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਲੱਗਿਆ ਧੰਨਵਾਦ ਬੇਟਾ ਜੀ

  • @bhupinderkumar5479
    @bhupinderkumar5479 2 ปีที่แล้ว +11

    ਬਹੁਤ ਵਧੀਆ ਲੱਗਿਆ ਕਿ ਆਮ ਲੋਕਾਂ ਨੂੰ ਤੁਸੀਂ ਇੰਨਾ ਵਧੀਆ ਢੰਗ ਨਾਲ ਸਮਝਾ ਰਹੇ ਹੋ।

  • @baldevsidhu3025
    @baldevsidhu3025 2 ปีที่แล้ว +3

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ ਤਰੱਕੀਆ ਦੇਵੇ ਉਮਰਾਂ ਲੰਬੀਆ ਹੋਵਣ ਖੁਸ਼ੀਆਂ ਖੇੜੇ ਬਖ਼ਸ਼ੇ ਸੱਭ ਨੂੰ

  • @ravindermattu4036
    @ravindermattu4036 ปีที่แล้ว +1

    ਵੀਰ ਜੀ ਤੁਸੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ।
    ਬਹੁਤ ਕੁਝ ਸਿੱਖਿਆ ਮੈਂ ।
    ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ।

  • @TarsemSingh-ec9qo
    @TarsemSingh-ec9qo 2 ปีที่แล้ว +12

    ਬਹੁਤ ਹੀ ਵਧੀਅਾ ਤਰੀਕਾ ਜੀ !

    • @gharg2309
      @gharg2309 ปีที่แล้ว

      ਭਾਈ ਸਾਹਿਬ ਨੇ ਜਿਹੜਾ ਇੱਕ ਕਿੱਲੇ ਦੀ ਮਿਣਤੀ /ਨਾਪ 36-40 ਦੱਸਿਆ ਹੈ ਉਹ ਮਿਣਤੀ ਇੱਕ ਸਟੈਂਡਰਡ ਏਕੜ ਦੀ ਹੈ ਨਾ ਕਿ ਇੱਕ ਕਿੱਲੇ ਦੀ। ਪੰਜਾਬ ਵਿੱਚ ਕਿੱਲਾ 4 ਵਿੱਘੇ, 5 ਵਿੱਘੇ ਅਤੇ ਸਵਾ 6 ਵਿੱਘੇ ਦਾ ਭੀ ਹੈ ਪਰ ਸਟੈਂਡਰਡ ਏਕੜ 4.75 ਵਿੱਘੇ ਦਾ ਹੀ ਹੁੰਦਾ ਹੈ। ਜਾਣਕਾਰੀ ਦੇਣ ਲਈ ਧੰਨਵਾਦ। ਦਾਸ ਦੀ ਕੋਈ ਭੁੱਲ ਹੋਵੇ ਤਾਂ ਭੁੱਲ ਦਾ ਸੁਧਾਰ ਕਰ ਦੇਣਾ ਜੀ।

  • @HarwinderSingh-fm3gz
    @HarwinderSingh-fm3gz 3 ปีที่แล้ว +22

    ਬਹੁਤ ਵਧੀਆ ਜਾਣਕਾਰੀ ਦਿੱਤੀ 👍

  • @charanjitjagdev7448
    @charanjitjagdev7448 2 ปีที่แล้ว

    ਬਹੁਤ ਵਧੀਆ ਜਾਣਕਾਰੀ। ਅਗਰ ਵਿਸਵੇ ਤੇ ਬਿੱਘਾ ਵੀ ਦਸ ਦਿੰਦੇ ਤਾਂ ਹੋਰ ਵੀ ਵਧੀਆ ਸੀ

  • @harjitsingh9853
    @harjitsingh9853 2 ปีที่แล้ว +1

    ਵੀਰ ਸਾਡੇ ਵੱਲ ਕਹਿਦੇ ਸਤਵੰਜਾ ਇੰਚ ਦੀ ਕਰਮ ਹੁਦੀ ਹੈ ਹੁਣ ਪਤਾ ਚੱਲ ਗਿਆ ਪਾਇਲ ਏਰੀਏ ਦੀ ਗੱਲ ਕਰਦਾ ਪਰ ਜੱਟ ਹੀ ਅਸੀ ਕਹਿਨੇ ਹੁਨੇ ਆ ਪਟਵਾਰੀ ਵੀਰ ਤਾ ਠੀਕ ਮਿਨਤੀ ਕਰ ਦੇ ਹਨ ਮੈਨੂੰ ਪਤਾ ਲੱਗ ਗਿਆ ਸਪੰਜਾ ਇੰਚ ਧੰਨਵਾਦ

  • @jugindersingh3607
    @jugindersingh3607 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ

  • @gurindersingh1031
    @gurindersingh1031 2 ปีที่แล้ว +2

    ਸਾਡੇ ਪਿੰਡ ਤਾ 57ਇੰਚ ਦੀ।ਕਰਮ।ਹੁੰਦੀ ਹੈ ਸਵਾ ਛੇ ਬੀਘੇ ਦਾ ਕਿਲਾ ਹੈ

    • @HarjinderSINGH-gh6hr
      @HarjinderSINGH-gh6hr 4 หลายเดือนก่อน

      ਕਰਮ 66" ਦੀ ਹੁੰਦੀ ਆ ਵੀਰ
      ਪੁਰਾਣੀ ਕਰਮ 60" ਦੀ ਹੁੰਦੀ ਸੀ, ਪਰ ਮਾਲ ਵਿਭਾਗ ਸਿਰਫ਼ 66" ਵਾਲ਼ੀ ਹੀ ਮੰਨਦਾ ਹੈ, ਜ਼ਰੀਵ ਵੀ ਏਸੇ ਮੁਤਾਬਿਕ ਹੁੰਦੀ ਹੈ!ਜਮੀਨ ਦੀਆਂ ਰਜਿਸਟਰੀਆਂ ਵੀ 66 ਇੰਚੀ ਕਰਮ ਅਨੁਸਾਰ ਹੀ ਪ੍ਰਵਾਨਿਤ ਹੁੰਦੀਆਂ ਹਨ!

  • @satnam_bhangu.1915
    @satnam_bhangu.1915 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ❤️❤️

  • @sarabjeetsingh4010
    @sarabjeetsingh4010 2 ปีที่แล้ว

    Bàhut hi Genral Knowal wali jankari hai . Bàhut Bahut Dhanwad Ji. S.S. Walia

  • @dharmindersingh5939
    @dharmindersingh5939 2 ปีที่แล้ว +11

    ਬਹੁਤ ਬਹੁਤ ਧੰਨਵਾਦ ਜੀ 🙏

    • @jagsirsingh4780
      @jagsirsingh4780 2 ปีที่แล้ว

      ਬਹੁਤ ਵਧੀਆ ਜਾਣਕਾਰੀ ਦਿੱਤੀ 22 G

  • @singhiskingsinghisking6774
    @singhiskingsinghisking6774 2 ปีที่แล้ว

    ਵਧੀਆ ਜਾਣਕਾਰੀ ਦਿੱਤੀ ਹੈ , ਬਹੁਤ ਧੰਨਵਾਦ ਵੀਰ ਜੀ

  • @harbanskaur8146
    @harbanskaur8146 2 ปีที่แล้ว +11

    ਬਹੁਤ ਵਧੀਆ ਜਾਣਕਾਰੀ ਦਿਤੀ ਹੈ

  • @gurbagsidhu3422
    @gurbagsidhu3422 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @HarminderSingh-zi5vg
    @HarminderSingh-zi5vg 2 ปีที่แล้ว

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ

  • @raghvirsingh3311
    @raghvirsingh3311 ปีที่แล้ว

    ਬਹੁਤ ਚੰਗੀ ਜਾਨਕਾਰੀ ਦਿੱਤੀ ਹੈ

  • @LakhwinderSingh-pi5ww
    @LakhwinderSingh-pi5ww 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @jagrajsandhu8421
    @jagrajsandhu8421 2 ปีที่แล้ว

    ਬਹੁਤ ਵਧੀਆ ਮੈਜ਼ਰਮੈਂਟ ਦਾ ਜ਼ਮੀਨ

  • @user-eb3mr8pr1d
    @user-eb3mr8pr1d 2 ปีที่แล้ว +5

    ਬਹੁਤ ਵਧੀਆ ਜਾਣ ਕਾਰੀ ਧੰਨਵਾਦ ਵੀਰ ਜੀ

  • @JasvirSingh-kk6ds
    @JasvirSingh-kk6ds ปีที่แล้ว

    ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ੀਆਂ ਬਸਿਖਸ ਕਰਨ

  • @komalsingh3878
    @komalsingh3878 ปีที่แล้ว

    Bai ji bahot vadiya laga tuhadi video dekhe k te jankari v mali so think you veer ji

  • @KesarSingh-ph9kv
    @KesarSingh-ph9kv ปีที่แล้ว

    ਬਹੁਤ ਵਧੀਆ ਜਾਣਕਾਰੀ ਹੈ ਪਰ square foot ਦੀ ਖਾਲੀ ਥਾਂ ਛੱਡਣ ਦੀ ਵਜਾਇ sf ਲਿਖ ਦੇਣਾ ਸੀ ,ਥੋੜਾ ਹੋਰ ਕਲੀਅਰ ਹੋ ਜਾਂਦਾ।

  • @kewalsingh7405
    @kewalsingh7405 4 หลายเดือนก่อน

    Very very nice sir।
    ਬਹੁਤ ਵਧੀਆ ਜੀ

  • @shersingh3615
    @shersingh3615 ปีที่แล้ว

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ

  • @harinderkaur3397
    @harinderkaur3397 2 ปีที่แล้ว +5

    Good information thanks 🙏

  • @vinodmaurya82
    @vinodmaurya82 ปีที่แล้ว +1

    ਹਿੱਸੇ ਬਣਦੇ ਕਿਵੇਂ ਆ ਜੀ ਇਸ ਬਾਰੇ ਵੀ ਵੀਡੀਓ ਬਣਾਓ ਜੀ। ਧੰਨਵਾਦ ਜੀ

  • @fightwithsystem4774
    @fightwithsystem4774 2 ปีที่แล้ว

    बहुत ही बढ़िया जानकारी दी भाई जी आपका बहुत-बहुत धन्यवाद

  • @gurmeetsinghdhaliwal7293
    @gurmeetsinghdhaliwal7293 ปีที่แล้ว

    ਬਾਈ ਜੀ ਬਹੁਤਵਧੀਆ ਜਾਣਕਾਰੀ ਦਿੱਤੀ

  • @gurvindersinghgill4656
    @gurvindersinghgill4656 2 ปีที่แล้ว +1

    Very good n useful knowledge is being lmparted .Weldone.

  • @RanjeetSingh-jk9ds
    @RanjeetSingh-jk9ds 2 ปีที่แล้ว +1

    ਵਾਹਿਗੁਰੂ ਜੀ ਦੇ ਮੈਂ ਗਲਤ ਨਾ ਹੋਵਾਂ ਤਾਂ 36*40ਕਰਮ ਏਕੜ ਬਣਦੀ ਹੈ 50*50ਕਰਮ ਨੂੰ ਕੀਲਾ ਕਹਿੰਦੇ ਹਨ ਸੰਗਰੂਰ ਜ਼ਿਲ੍ਹੇ ਵਿੱਚ ਵੀਰ ਜੀ ਧੰਨਵਾਦ ਕਰਦੇ ਹਾਂ ਜੀ

  • @baljinderkaur21
    @baljinderkaur21 2 ปีที่แล้ว +1

    wows sir g great job g thanks u g 👌👌👌💕💕💕💕👍👍👍👍🙌🙌🙌

  • @sabidriver4007
    @sabidriver4007 2 ปีที่แล้ว +1

    Very good and very interesting information veer ji

  • @rajwantgillsandhu9594
    @rajwantgillsandhu9594 2 ปีที่แล้ว +3

    ਸਤਿ ਸ਼੍ਰੀ ਅਕਾਲ ਜੀ
    ਫਰਦ ਵਿਚੋਂ ਹਿੱਸਾ ਕੱਢਣਾ ਦੱਸਿਓ ਜੀ।

    • @jobforyou2001
      @jobforyou2001  2 ปีที่แล้ว

      ਜਰੂਰ ਜੀ

    • @harjitsingh9853
      @harjitsingh9853 2 ปีที่แล้ว +1

      ਹਾ ਜੀ ਫਰਦ ਵਿੱਚੋ ਕਿਵੇ ਜਮੀਨ ਦਾ ਪਤਾ ਲੱਗੂ ਮੇਰੇ ਨਾ ਤੇ ਕਿਦਾ ਪਤਾ ਲੱਗੂ ਧੰਨਵਾਦ ਜੀ

  • @sangatsingh4672
    @sangatsingh4672 ปีที่แล้ว

    jankari.achi.hai.ap.ki.sir.g.be.happy.alaha.salamat.rakhe

  • @balvirsingh2360
    @balvirsingh2360 ปีที่แล้ว

    Very nice information.. Agar visva Te bigga bhi das dena c. Thank you sir

  • @sabhimultani5996
    @sabhimultani5996 ปีที่แล้ว +1

    Good information sir ji God bless you

  • @ladwindersingh1492
    @ladwindersingh1492 2 ปีที่แล้ว +3

    Good

  • @sukhchainkaursandhu4439
    @sukhchainkaursandhu4439 2 ปีที่แล้ว +5

    ਜੇ ਜਗ੍ਹਾ ਤਿੰਨਕੋਣੀ ਹੋਵੇ ਤਾਂ ਮਿਹਰਬਾਨੀ ਕਰਕੇ ਉਹ ਵੀ ਦੱਸੌ

  • @bhaiamarjitsinghrattangarh781
    @bhaiamarjitsinghrattangarh781 2 ปีที่แล้ว +1

    ਬਹੁਤ ਵਧੀਆ ਉਪਰਾਲਾ ਹੈ ਖਾਲਸਾ ਜੀ

  • @ManjitSingh-di4ud
    @ManjitSingh-di4ud 2 ปีที่แล้ว

    Very good it is basicknowldge but most of people does not know

  • @govindboy2900
    @govindboy2900 2 ปีที่แล้ว

    Vir ji bhut changa samjhaya thanks

  • @SukhdevSingh-zy7yk
    @SukhdevSingh-zy7yk 2 ปีที่แล้ว

    ਬਹੁਤ ਵਧੀਆ ਤੇ ਅਸਾਨ ਤਰੀਕਾ ਹੈ ਤਹੁਡਾ ਜੀ

  • @onlyfun1641
    @onlyfun1641 2 ปีที่แล้ว

    Very nice very nice very hardworking sir nice news very happe thanxx

  • @ramlalbhikhan5841
    @ramlalbhikhan5841 2 ปีที่แล้ว

    Bahut badiya hai ,good knowlgeable hai

  • @MohanSingh-gz5sb
    @MohanSingh-gz5sb 2 ปีที่แล้ว +1

    Very nice 👍👍👍👍. video.br.ji

  • @MahavirThakur-dc6dk
    @MahavirThakur-dc6dk 4 หลายเดือนก่อน

    ❤bhaji jiwe ik legnth alag alag howe ise tra width alag alag howe ta ohnu kida divide karna paji example de ke jrur dsseo

  • @dataairtel3806
    @dataairtel3806 หลายเดือนก่อน

    Very informative video bro🙏🙏

  • @kuljinderpalsingh4054
    @kuljinderpalsingh4054 ปีที่แล้ว

    Very good information thankyou very much.

  • @pritpaldhillon3667
    @pritpaldhillon3667 2 ปีที่แล้ว +4

    Good work

  • @gurpreetsinghgurpreet6262
    @gurpreetsinghgurpreet6262 10 หลายเดือนก่อน

    ਬਹੁਤ ਬਹੁਤ ਵਧੀਆ ਜੀ

  • @JasvinderSingh-ww1sv
    @JasvinderSingh-ww1sv 2 ปีที่แล้ว +1

    ਰਾਜਸਥਾਨ ਵਿਚ 5 ਕਨਾਲਾਂ ਦਾ ਕਿਲ੍ਹਾ ਹੁੰਦਾ ਹੈ ਕਿਵੇਂ ਪਤਾ ਕਰਿਏ

  • @jagbirsingh8700
    @jagbirsingh8700 2 ปีที่แล้ว +1

    Very nice
    Good information

  • @hardevsran8102
    @hardevsran8102 3 หลายเดือนก่อน

    Very.. Good.. Vir..Ji

  • @user-oi6pj2fd9x
    @user-oi6pj2fd9x ปีที่แล้ว +1

    ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਦੱਸੋ ਜੀ

  • @harparkashsingh7660
    @harparkashsingh7660 4 หลายเดือนก่อน

    Waheguru Sahib Jio .

  • @lionheart7374
    @lionheart7374 2 ปีที่แล้ว +12

    Inch in point
    1 inch = 0.8
    2 inch = 0.16
    3 inch = 0.25
    4 inch = 0.33
    5 inch = 0.41
    6 inch = 0.50
    7 inch = 0.58
    8 inch = 0.66
    9 inch = 0.75
    10 inch = 0.83
    11 inch = 0.91
    12 inch = 1 foot
    Example 1foot 4 inch = 1.33

  • @agamsingh877
    @agamsingh877 2 ปีที่แล้ว

    ਡੀ ਸ ਮਿ ਲ ਅਤੇ ਵਿਗੇ ਦੀ measurement ਬਾਰੇ ਵੀ ਜਾਣਕਾਰੀ ਦਿਓ ਜੀ please

  • @surenderkaur7321
    @surenderkaur7321 2 ปีที่แล้ว

    Ek marle wich kinne gaj ya fir meetar honde Han Weer ji eh jankari we de deo 🙏🙏 please 👍👍

  • @singhranjit5671
    @singhranjit5671 2 ปีที่แล้ว

    Bohat vadia jaankari hai 👍

  • @satnaamsingh1234
    @satnaamsingh1234 ปีที่แล้ว

    Bhige Visve. Kila 4 bhige da. Es da karm 4.75 wala hai. Es diyan charey bahaian equel. Means squre hai. Pl es di puri video pa do. Ji. BANUR Distt Mohali vich chalda hai

    • @jobforyou2001
      @jobforyou2001  ปีที่แล้ว

      th-cam.com/video/P7JV-Uv8-PA/w-d-xo.html

  • @DeepSidhu-re6tz
    @DeepSidhu-re6tz 4 หลายเดือนก่อน

    Very nice information

  • @davindersingh-jg6fs
    @davindersingh-jg6fs 2 ปีที่แล้ว +2

    Very nice job ji

  • @jaythind639
    @jaythind639 2 ปีที่แล้ว +1

    Bro fasal da jhaad ..kanala de hisab nal kadna hove ta oh v jan kari deo

    • @gurpreetdullat5036
      @gurpreetdullat5036 2 ปีที่แล้ว

      ਵੀਰੋ ਸੋਖਾ ਨੁਕਤਾ ਰਕਬਾ ਕੱਢਣਾ ਦਾ ਲੰਬਾਈ ਦੀਆ ਕਰਮਾਂ ਤੇ ਚੜਾਈ ਦੀਆ ਕਰਮਾਂ ਨੂੰ ਗੁਣਾਂ ਕਰਦੋ ਤੇ ਉਸ ਤੋ ਬਾਦ 9 ਤੇ ਵੰਡ ਦੋ ਕੁੱਲ ਮਰਲੇ ਆ ਜਾਣ ਗਏ Ex - 36 X 40 = 1440 ਫਿਰ 1440 ਨੂੰ 9 ਵੰਡ ਦੋ EX 1440 : 9 = 160 ਮਰਲੇ ਆ ਜਾਣ ਗਏ

    • @jaythind639
      @jaythind639 2 ปีที่แล้ว

      9 de nal kahto bhaag karni ? Knala te 8 hundia kile ch ?

  • @deshraj7640
    @deshraj7640 3 หลายเดือนก่อน

    bahut Badiya Tarika ha

  • @gurmelsingh759
    @gurmelsingh759 2 ปีที่แล้ว

    Bahut hi bdia jankari deti aa sir ji

  • @user-oi6pj2fd9x
    @user-oi6pj2fd9x ปีที่แล้ว

    Veer. Ji ek banda va osde osda. 1bta48hisha osde magro osde 6bache va kina kina hisha aia dasho btea vicha vedo banake daso ji patmatma trakhi deve ji

  • @gpnz100
    @gpnz100 2 ปีที่แล้ว +1

    Pl how to fill forms A in case p
    Of land reform act 1973

  • @mundersingh682
    @mundersingh682 ปีที่แล้ว

    Bahut vadyaji

  • @beekeepinginpunjab4815
    @beekeepinginpunjab4815 ปีที่แล้ว

    V good jankari

  • @samrarisaab8697
    @samrarisaab8697 ปีที่แล้ว

    Bohat vadiya g

  • @meharsingh9033
    @meharsingh9033 ปีที่แล้ว

    ਵਿਘੇ ਵਿਸਵੇ ਵਾਲੀ ਪੈਮਾਇਸ਼ ਬਾਰੇ ਵੀ ਵੀਡੀਓ ਪਾਓ।

  • @dalervirk2889
    @dalervirk2889 ปีที่แล้ว

    Good Information

  • @gurbaxsingh1581
    @gurbaxsingh1581 2 หลายเดือนก่อน

    Karam = 66 inches or karam = 72 inches ? Veer ji tell me please.

  • @Jujharsingh-vlog
    @Jujharsingh-vlog 2 หลายเดือนก่อน

    90.75*60 ਕਿਸ ਤਰ੍ਹਾਂ ਕੱਢਿਆ ਹੈ ,,ਦੱਸਣ ਦੀ ਕਿਰਪਾਲਤਾ ਕਰੋ

  • @nirmalsingh3471
    @nirmalsingh3471 2 ปีที่แล้ว +2

    ਬਿਘੇ ਬਾਰੇ ਜਾਣਕਾਰੀ ਵੀ ਦਿਓ

  • @SikhwindersinghSukhwindersingh
    @SikhwindersinghSukhwindersingh หลายเดือนก่อน

    ਸਰ ਜੀ ਗੋਲਾਈ ਏਰੀਆ ਨਾਪਣ ਦਾ ਤਰੀਕਾ ਦੱਸੋਂ ਜੀ ਜਾ ਤਿਕੋਣਾ ਕੱਢਣ ਦਾ

  • @jaspaldhillon6581
    @jaspaldhillon6581 2 ปีที่แล้ว

    Bahut vadia g

  • @amarjitsinghsangalpal6518
    @amarjitsinghsangalpal6518 2 ปีที่แล้ว

    Excellent video. Thanks

  • @GurjantSingh-bb1hu
    @GurjantSingh-bb1hu 2 หลายเดือนก่อน

    Veer ji j ..50 feet width and 69 feet lenth hove ta kinne marle hongy.. kirpa krke dseyo jii 🙏

  • @gurcharansingh4251
    @gurcharansingh4251 2 ปีที่แล้ว +1

    ਇਕ ਕਨਾਨ ਵਿੱਚ ਗਜ ਕਿੱਨੇ ਹੁੰਦੇ ਹਨ ਦੱਸ ਦਿੱਤਾ ਜਾਵੇ

  • @shersingh3615
    @shersingh3615 ปีที่แล้ว

    ਭਾਈ ਸਾਹਿਬ ਜੀ ਦੋ ਸੌ ਗਜ ਦੇ ਕਿੰਨੇ ਮਰਲੇ ਬਣਦੇ ਹਨ ਜੀ ਦੱਸਣਾ ।

  • @jagrajsingh6283
    @jagrajsingh6283 ปีที่แล้ว

    Very good Ji

  • @neerbrar6160
    @neerbrar6160 2 ปีที่แล้ว +2

    Thanks for helpful information

  • @nitynirman
    @nitynirman 2 ปีที่แล้ว

    ਸਾਡੇ ਤਾਂ ਵਿੱਘੇ ਚਲਦੇ ਆ ਜੀ ਓਹਦੇ ਬਾਰੇ ਦੱਸੋ ਵੀ 1 ਵਿੱਘੇ ਚ 20 ਵਿਸਵੇਂ ਹੁੰਦੇ ਨੇ

  • @GursewakSingh-qk1qd
    @GursewakSingh-qk1qd 2 ปีที่แล้ว

    Very Good

  • @KuldeepSingh-ln1dm
    @KuldeepSingh-ln1dm ปีที่แล้ว

    Very good information veer ji ❤

  • @tasveerrandhawa8180
    @tasveerrandhawa8180 ปีที่แล้ว

    Good information

  • @khehrafarm728
    @khehrafarm728 ปีที่แล้ว

    107 by 107 duje pase 35 by 35 karma kini ਜਗ੍ਹਾ ਬਣੂ

  • @SandeepKumar-il5gk
    @SandeepKumar-il5gk 2 ปีที่แล้ว

    Paji tusi purane marleya di gall kitti hai but ajj ta sadde doabe ch 207 sq. Ft da ik marla reh gya hai na k 272 da

  • @free-range474
    @free-range474 2 ปีที่แล้ว +2

    Y ik viswaaa kine krmaaa da hunda ?

  • @boharsingh7725
    @boharsingh7725 2 ปีที่แล้ว +3

    ਬਹੁਤ ਵਧੀਆ ਬਾਈਁ

  • @sukhvirsingh7045
    @sukhvirsingh7045 2 ปีที่แล้ว +1

    Very nice

  • @kartardhaliwal173
    @kartardhaliwal173 2 ปีที่แล้ว

    Very good g

  • @satnaamsingh1234
    @satnaamsingh1234 ปีที่แล้ว

    Thanks for knowledge

  • @jagdishsinghchahal2483
    @jagdishsinghchahal2483 2 ปีที่แล้ว

    Y g mere khet da ik side 253 ohde samne 81 ft
    Doosri side 215 ft ohde brabr 432 ft kini jameen banu gi

    • @jobforyou2001
      @jobforyou2001  2 ปีที่แล้ว

      next video jo awagi os vich sab dasya hai es bara vich

  • @gurpreetgill615
    @gurpreetgill615 2 ปีที่แล้ว +2

    Very nice information 🙏🙏

  • @vinodmaurya82
    @vinodmaurya82 2 ปีที่แล้ว +3

    Bhai ji hisse banane vi das diyo 19k16m da 75 gaj da share ki houga