How Baljit Singh Daduwal took on Gurmit Ram Rahim in a two-decade long struggle ?

แชร์
ฝัง
  • เผยแพร่เมื่อ 15 ต.ค. 2024

ความคิดเห็น • 146

  • @kulwantsekhon3
    @kulwantsekhon3 2 ปีที่แล้ว +8

    Proud of daduwal ji guru ji mehar and chardikala to singh sahib.

  • @Hs1684-q4i
    @Hs1684-q4i 2 ปีที่แล้ว +3

    I remember watching YODHA the movie at Bathinda... we were the only Sikhs who were not baptized and Bhai Daduwala's entire team was also there.
    Because of the reputation of Daduwal we got a bot scared but believe me every single one of them watched the movie in a civil manner... and as we were the only outsiders, Bhai ਦਾਦੂਵਾਲ himself came and asked us that do we need anything in the interval. That day onward I have a lot of respect for this Man as he didn't judge us for girls wearing jeans n tshirts but just another person who came to watch the movie on Sikh genocide.

  • @gurithind8491
    @gurithind8491 2 ปีที่แล้ว +2

    ਬਿਲਕੁਲ ਬਹੁਤ ਵਧੀਆ ਜਾਣਕਾਰੀ ਦਿਦੀ ਸਤਿਕਾਰ ਯੋਗ ਵੀਰ ਜੀ ਇਸ ਗੱਲ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਸਭ ਤੋ ਪਹਿਲਾਂ ਅਵਾਜ਼ ਕਿਨੇ ਚੱਕੀ ਸੀ ਪੰਜਾਬ ਤੋ
    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾਂ ਬਖ਼ਸ਼ਣ ਜੀ

  • @balkourdhillon5402
    @balkourdhillon5402 2 ปีที่แล้ว +1

    ਲੱਖੀ ਜੀ ਬਹੁਤ ਹੀ ਤਹਿ ਦਿਲੋਂ ਆਪ ਜੀ ਦਾ ਧੰਨਵਾਦ ਜੋ ਤੁਸੀਂ ਕਾਲੀਦਲ ਦੀ ਸੋਚਦੇ ਵਾਲਿਆਂ ਨਾਲ ਯਾਰੀਆਂ ਤੇ ਸਿੰਘ ਸਾਹਿਬ ਜੀ ਦਾ ਡੱਟ ਕੇ ਕੀਤਾ ਟਾਕਰਾ ਤਰੀਕਾਂ ਵਾਰਦਸਿਆਗਿਆਧੰਨਵਾਦ

  • @jagtarsingh1405
    @jagtarsingh1405 2 ปีที่แล้ว +9

    ਲੱਖੀ ਜੀ ਮੋਗਾ ਕਾਂਡ ਅਤੇ ਪੰਜਾਬ ਦੀ ਨਕਸਲਬਾੜੀ ਲਹਿਰ ਬਾਰੇ ਵੀਡੀਓ ਜਰੂਰ ਬਣਾਉਣਾ ।🙏🙏🙏

  • @Khalsa-kf3wt
    @Khalsa-kf3wt 2 ปีที่แล้ว +7

    ਸਰਸੇ ਵਾਲੇ ਦੀ ਵਿਰੋਧ ਕਰਕੇ ਦਾਦੂਵਾਲ ਨੂੰ ਜੇਲਾ ਵਿੱਚ ਵੀ ਬਹੁਤ ਸਮਾ ਰਹਿਣਾ ਪਿਆ ਦਾਦੂਵਾਲ ਤੇ ਪਰਚੇ ਦਰਜ ਕਰਨ ਵਾਲਾ ਸੁਖਬੀਰ ਬਾਦਲ ਸੀ

  • @JaySinghIsImmature
    @JaySinghIsImmature 2 ปีที่แล้ว +10

    Ritesh Ji ... How do research, prepare, record, edit, and deliver such meaningful analysis on a daily basis? Amazing!
    Wishing you and your team continued success.
    Blessings and Respect from Canada ✊🍁🙏

  • @Sing-ek2ed
    @Sing-ek2ed 2 ปีที่แล้ว +6

    Professional bande da kamm bolda.. waheguru mehar kare bhai te

  • @Neverlosehop
    @Neverlosehop 2 ปีที่แล้ว +4

    Lakhi ji I was not aware off any information you have given in this video thank you very much great work

  • @JD-pendu
    @JD-pendu 2 ปีที่แล้ว +8

    Ritesh lakhi fans
    Hit like.... 👍🏻

  • @lovepreetsidhu4504
    @lovepreetsidhu4504 2 ปีที่แล้ว +3

    ਜੀ ਖਾਲਿਸਤਾਨ ਫੋਰਸ ਦੇ ਯੋਧਾ ਗੁਰਬਚਨ ਸਿੰਘ ਮਾਨੋਚਾਲੇ ਦੇ ਬਾਰੇ ਵੀਡਿਓ ਬਣਾਉ ਤੇ ਦੱਸੋ ਜੀ ਖਾੜਕੂਵਾਦ ਲਹਿਰ ਕਦੋ ਖਤਮ ਹੋਈ ਸੀ

  • @balkarsinghsandhu6977
    @balkarsinghsandhu6977 2 ปีที่แล้ว +1

    Good good 👍 coverage 👍👍👍👍👍

  • @waheguru92
    @waheguru92 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @naibsingh7122
    @naibsingh7122 2 ปีที่แล้ว

    ਬਹੁਤ ਧੰਨਵਾਦ ਜੀ

  • @jagdishsingh-dt8vc
    @jagdishsingh-dt8vc 2 ปีที่แล้ว +2

    ਘੁਕਾਂਵਾਲੀ ਸਿਰਸਾ ਜ਼ਿਲ੍ਹੇ ਵਿੱਚ ਹੈ ਵੀਰ ਜੀ ਬਠਿੰਡਾ ਵਿੱਚ ਨਹੀਂ।

  • @baljitratol2981
    @baljitratol2981 2 ปีที่แล้ว

    ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ 🙏

  • @gurdeepkpt6862
    @gurdeepkpt6862 2 ปีที่แล้ว

    ਧੰਨਵਾਦ ਲੱਖੀ ਜੀ

  • @goldengurdeep6443
    @goldengurdeep6443 2 ปีที่แล้ว +3

    Bde veer Ritesh lakhi gd evening g, Village- Ghukianwali Teh... Mandi Kalanwali, Distt...Sirsa, Haryana ch clash hoiya c g

    • @ravigodara887
      @ravigodara887 2 ปีที่แล้ว

      Ki hoya c bai ji daso plz

  • @lakshaybeniwal3703
    @lakshaybeniwal3703 2 ปีที่แล้ว

    Retes ji m apki daily 2 ya3 reporte listan krke sota hu apki sedhi vsapast repoting ka dil se kayal hu

  • @JaswinderSingh-xy6ik
    @JaswinderSingh-xy6ik 2 ปีที่แล้ว +9

    YOUR PROGRAM IS VERY VERY INFORMATIVE PLEASE CONTINUE THE SAME KEEP IT UP BE IN CHARDIKALA

  • @farmertv5483
    @farmertv5483 2 ปีที่แล้ว +7

    daduwall g ne ram rahim de nkk ch dum kr k rkhya c
    ikalle singh ne vddde saadh nd sarkaara nl lohaa lya c

  • @laljitsinghgill8244
    @laljitsinghgill8244 2 ปีที่แล้ว +1

    ਬਹੁਤ ਵਧੀਆ ਜੀ

  • @PardeepSingh-ei1zy
    @PardeepSingh-ei1zy 2 ปีที่แล้ว +1

    ਬੜੀ ਵਧੀਆ ਜਾਣਕਾਰੀ िਦਤੀ ਲਖੀ ਬਾੲੀ

  • @kakasandhu7313
    @kakasandhu7313 2 ปีที่แล้ว +2

    Bhaut wdia information diti Lakhi ji

  • @bittuchambal3008
    @bittuchambal3008 2 ปีที่แล้ว +5

    Good job ji👍👍👍👍👍👍

  • @Harmansingh-ob6om
    @Harmansingh-ob6om ปีที่แล้ว

    ਹੁਣ ਕਿਥੇ ਨੇ ਜੀ ਜਥੇਦਾਰ ਸਾਬ੍ਹ !!!ਡੇਰਾ ਵਾਦ ਤਾਂ ਹੁਣ ਵੀ ਉਵੇ ਚਲਦਾ ਪਿਆ ਬਿਅਸ ਵਾਲੇ ਵੀ ਸੀ ਉਸ ਟਾਇਮ ਹੁਣ ਵੀ ਆ ਬਾਕੀ ਡੇਰੇ ਵੀ ਆ
    ਜਥੇਦਾਰ ਸਾਬ ਅਕਾਲੀ ਸਰਕਾਰ ਵਾਰੀ ਬਹੁਤ ਰੋਲਾ ਪਾਉਦੇ ਤੇ ਕਾਗਰਸ ਵਾਰੀ ਅਰਾਮ ਨਾਲ ਬੈਠ ਜਾਦੇ ਸੀ ਹੁਣ ਵੀ ਅਮਰਿੰਦਰ ਸਰਕਾਰ ਸਮੇ ਬਰਗਾੜੀ ਮੋਰਚਾ ਤੇ ਬਾਕੀ ਮੁੱਦੇ ਛੱਡ ਛੱਡਾ ਹਰਿਆਣੇ ਜਾ ਬੈਠੇ ਕਿਉਕਿ ਸ਼ਾਇਦ ਪ੍ਰਧਾਨਗੀ ਚਾਇਦੀ ਸੀ ਤੇ ਉਹ ਕਾਗਰਸ ਦੀ ਸ਼ਹਿ ਤੇ ਮਿਲ ਗਈ ਹਰਿਆਣਾ ਵਿਚ ਪਹਿਲਾਂ ਵੀ ਸਾਇਦ ਇਹੀ ਲਾਲਸਾ ਰਹੀ ਹੋਵੇ ਕਿਉਕਿ ਸਿੱਖ ਸਿਆਸਤ ਨਾਲ ਜੁੜੇ ਮੁੱਦੇ ਤਾਂ ਹੁਣ ਵੀ ਬਹੁਤ ਨੇ ਜੀ

  • @paramjitsingh2993
    @paramjitsingh2993 2 ปีที่แล้ว

    Nice explanation, Lakhiji

  • @HSINGH2020
    @HSINGH2020 2 ปีที่แล้ว +1

    ਜੀ ਓਏ ਲੱਖੀ ।। Respect ।।

  • @hsck1990
    @hsck1990 2 ปีที่แล้ว +3

    ਇਹ ਰਿਪੋਰਟ ਦੇਖ ਕੇ ਆਪਣਾ ਕਦ ਛੋਟਾ ਕੀਤਾ

  • @dilbaggill2231
    @dilbaggill2231 2 ปีที่แล้ว

    Good information sir 🙏

  • @JD-pendu
    @JD-pendu 2 ปีที่แล้ว +2

    Lakhi ji mai tuhada har ikk episode dekhda... Saanu news vich oh details nahi mildi jo details tusi share krde ho.. Aive hi kamm krde raho.. Rabb tuhanu chardi klaa vich rakkhe

  • @jotsingh3818
    @jotsingh3818 2 ปีที่แล้ว +2

    Ashram web series v ram rahim dee life naal e mildi juldi bnaayi aa jihne eh web series dekhi aa ohnu pta hauga ohde wich v sara kuch ohi dikhaya aa jo dera sacha sauda wich hunda c jaa hoya c

  • @ਕੁਲਵਿੰਦਰਜੀਤਸਿੰਘਧਾਲੀਵਾਲ

    ਰਾਜਸਥਾਨ ਦੇ ਪਿੰਡ ਬੁੱਦਰਾਵਾਲੀ (ਨਾ ਕੇ ਬੱਦਰਾਵਾਲੀ) ਵੀਰ ਜੀ
    ਇਹ ਪਿੰਡ ਸਰਸੇ ਵਾਲੇ ਸਾਧ ਦਾ ਪਿੰਡ ਵੀ ਹੈ ਸ਼ਾਇਦ

    • @ArvindSinghBrar
      @ArvindSinghBrar 2 ปีที่แล้ว

      ਨਹੀਂ ਬਾਈ ਸਰਸੇ ਆਲੇ ਬਾਬੇ ਦਾ ਪਿੰਡ ਮੌੜੀਆ ਚੱਕ ਆ

    • @ਕੁਲਵਿੰਦਰਜੀਤਸਿੰਘਧਾਲੀਵਾਲ
      @ਕੁਲਵਿੰਦਰਜੀਤਸਿੰਘਧਾਲੀਵਾਲ 2 ปีที่แล้ว

      @@ArvindSinghBrar ok veer
      ਇਥੇ ਵੀ ਕੁੱਝ ਹੈ ਸਰਸੇ ਵਾਲੇ ਦਾ ਮੈਂ ਸੁਣਿਆ ਸੀ

    • @GurpreetChahal-ib7yn
      @GurpreetChahal-ib7yn 6 หลายเดือนก่อน

      ​@@ਕੁਲਵਿੰਦਰਜੀਤਸਿੰਘਧਾਲੀਵਾਲ budhranvali Dera hega Sirsa Sacha Sauda da

  • @bhupindersinghladda4013
    @bhupindersinghladda4013 2 ปีที่แล้ว +1

    Riyadh ji bhot badiya ji babaya di jankari dan lai Dhanbad ji

  • @13sandhu001
    @13sandhu001 10 หลายเดือนก่อน

    Maan y jathedar baljeet singh ji daduwal ji te ❤️🙏

  • @FRENglishin
    @FRENglishin 2 ปีที่แล้ว +8

    No words to praise your efforts. Thank you.

  • @niranjansinghjhinjer1370
    @niranjansinghjhinjer1370 2 ปีที่แล้ว +1

    Jionde raho baai ji Shukriya

  • @navdeepsandhu3212
    @navdeepsandhu3212 2 ปีที่แล้ว +4

    Well done 🙏🏼🙏🏼🙏🏼

  • @thakursaabdisister3103
    @thakursaabdisister3103 2 ปีที่แล้ว +1

    Outstanding reporting Bhaji 🙏

  • @gurpreetbains6729
    @gurpreetbains6729 2 ปีที่แล้ว

    Thanks Ritesh. Not just for this video but All of your videos showing us Other view/side of Punjab affairs.very balanced and supported with facts.

  • @ravinderkaur8380
    @ravinderkaur8380 2 ปีที่แล้ว

    Veer g ghukiawali pind bathinda dist ch nahi sirsa dist ch penda g

  • @harmanbrar6075
    @harmanbrar6075 2 ปีที่แล้ว +1

    ਕੌਮੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਜਿੰਦਾਬਾਦ

  • @jagpalkang6317
    @jagpalkang6317 2 ปีที่แล้ว +6

    Great journalism brother!

  • @swarnsingh2265
    @swarnsingh2265 2 ปีที่แล้ว +1

    ਬਾਈ ਜੀ ਦਾਦੂਵਾਲ ਇੱਥੇ ਦਾ ਨਹੀਂ ਗੁਰਦਾਸਪੁਰ ਏਰੀਏ ਦਾ ਹੈ ਦਾਦੂਵਾਲ ਨੇ ਵੀ ਬਾਬਾ ਕਰਤਾਰ ਦਾਦੂਵਾਲ ਦਾ ਕਤਲ ਕਰਕੇ ਗੱਦੀ ਦੱਬੀ ਸੀ ਬਾਬਾ ਕਰਤਾਰ ਸਿੰਘ ਜਨਮ ਤੋਂ ਨੇਤਰਹੀਨ ਸੀ ਬਾਕੀ ਬਾਈ ਲੱਖੀ ਜੀ ਪੱਚੀ ਮੈਬਰੀ ਕਮੇਟੀ ਦੋ ਹਜਾਰ ਪੰਜ ਤੋ ਬਾਅਦ ਬਣੀ ਸੀ

  • @lakshaybeniwal3703
    @lakshaybeniwal3703 2 ปีที่แล้ว

    Rites ji salute h dil se apko v apki repoting ko

  • @surjeetphalera9594
    @surjeetphalera9594 2 ปีที่แล้ว +2

    ਭਾਅ ਜੀ ਕਦੇ ਅਮਰ ਸਿੰਘ ਚਮਕੀਲਾ ਤੇ ਕੋਈ ਰਿਪੋਰਟ ਕਰੋ ਜੀ

  • @gurmailsingh5655
    @gurmailsingh5655 2 ปีที่แล้ว

    Good job. The great and Honest reporter

  • @Titu.punjabi
    @Titu.punjabi 2 ปีที่แล้ว

    Bhai sahib ji gukyawali pind bich baba Baljeet Singh nahi baba Gurmeet Singh tilokewala nal tkraw hoeya si baba Baljeet ne aouna c par pta nhi ki emargency hoe ki Baba Baljeet Singh Ji gukyawali pind bich nahi pahunch skey

  • @hsck1990
    @hsck1990 2 ปีที่แล้ว +3

    ਦਾਦੂਵਾਲ ਦੀ ਵੱਡੀ ਜਾਇਦਾਦ ਬਾਰੇ ਦੱਸੋ

    • @arshpreeetmaan1522
      @arshpreeetmaan1522 2 ปีที่แล้ว

      haan bahut jaydad hai , tera ki dhidd dukhda

  • @SukhwinderSingh-hr8gw
    @SukhwinderSingh-hr8gw 2 ปีที่แล้ว

    बहुत बढ़िया जी

  • @narinder3383
    @narinder3383 2 ปีที่แล้ว +3

    ਮਨ ਘੜ੍ਹਤ ਗੱਲਾਂ
    ਕੋਈ ਫਾਇਦਾ ਨਹੀਂ ਵੀਰੇ

  • @gurindersingh3251
    @gurindersingh3251 2 ปีที่แล้ว +1

    Great bai ji

  • @Sing-ek2ed
    @Sing-ek2ed 2 ปีที่แล้ว +12

    Bhai ji asi te daduwal saab nu galat nazar naal vekhde rahe, sarkaran bande di kirdaarkushi karwaa dindiyan ne

  • @hirasinghhirasingh6029
    @hirasinghhirasingh6029 2 ปีที่แล้ว

    ਬਲਜੀਤ ਸਿੰਘ ਦਾਦੂਵਾਲ ਬਹੁਤ ਵਧੀਆ ਜੀ

  • @JagmeetSinghtoor
    @JagmeetSinghtoor 2 ปีที่แล้ว +1

    Very true

  • @AmarjitSingh-hp6ii
    @AmarjitSingh-hp6ii 2 ปีที่แล้ว

    excellent report

  • @narindersinghgill2078
    @narindersinghgill2078 2 ปีที่แล้ว +1

    Sach bolan da hausla rakhda reporter 👍

  • @GurpreetSingh-fy9hu
    @GurpreetSingh-fy9hu 2 ปีที่แล้ว

    Always great information bro

  • @khalsamusic2804
    @khalsamusic2804 2 ปีที่แล้ว +1

    Garet badshaho g very good 🌹

  • @Titu.punjabi
    @Titu.punjabi 2 ปีที่แล้ว

    Satnam Shri waheguru ji

  • @gurmitsinghdhillon6186
    @gurmitsinghdhillon6186 2 ปีที่แล้ว

    Thanks sir

  • @SATNAMSINGH-dk8kz
    @SATNAMSINGH-dk8kz 2 ปีที่แล้ว

    Unafraid journalism 👍🏼👍🏼

  • @kartarsinghbrar873
    @kartarsinghbrar873 2 ปีที่แล้ว

    PPA,s ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ।

  • @jagmailsinghsidhu9349
    @jagmailsinghsidhu9349 2 ปีที่แล้ว

    Great journalist

  • @sukhvirsingh5683
    @sukhvirsingh5683 2 ปีที่แล้ว

    U r great. Ritesh lakhi veer ji.

  • @vickysangh4882
    @vickysangh4882 2 ปีที่แล้ว +7

    ਦਾਦੂਵਾਲ ਸੁਰੂ ਸਿੱਖੀ ਦੇ ਪਰਚਾਰ ਤੋ ਹੋਇਆ ਸੀ ਪਰ ਡਿੱਗਿਆ RSS ਬੀਜੇਪੀ ਦੀ ਝੋਲੀ ਵਿੱਚ ਜਾਕੇ

    • @amarpreetkaurmatharu6222
      @amarpreetkaurmatharu6222 2 ปีที่แล้ว +2

      Ja mama heer diya teri aukaat ki hai daduwal de samne

    • @mukhtiarsingh101
      @mukhtiarsingh101 2 ปีที่แล้ว +1

      Very nice veer ji

    • @JD-pendu
      @JD-pendu 2 ปีที่แล้ว +1

      Vicky singh tere varga tas 100 rs vich vik janda hai..... Aive vadda vidvaan banea firda tu.. Je naa kuch ptaa hove taa aive boli da nahi hunda kaaka

    • @happymehtahappymehta5605
      @happymehtahappymehta5605 2 ปีที่แล้ว

      Political spot di jururat paindi hai

  • @sukhpreetsinghmankoo
    @sukhpreetsinghmankoo 2 ปีที่แล้ว +1

    ਇਸ report ਦੇ ਹਿਸਾਬ ਨਾਲ ਤਾਂ ਬਾਦਲਾਂ ਨੇ ਪਹਿਲਾਂ ਸਰਸੇ ਆਲੇ ਨੂੰ ਖੜ੍ਹਾ ਕੀਤਾ votebank ਬਣਾਇਆ ਫੇਰ ਓਹਨੂੰ ਕਾਬੂ ਵਿੱਚ ਰੱਖਣ ਵਾਸਤੇ ਦਾਦੂਵਾਲ ਨੂੰ ਖੜਾ ਕੀਤਾ ਗਿਆ। ਐਵੇ ਹੀ ਨਹੀਂ ਵੱਡੇ ਬਾਦਲ ਨੂੰ ਸਿਆਸਤ ਦਾ ਬਾਬਾ ਬੋਹੜ ਕਹਿੰਦੇ। ਲਾਹਨਤ ਆ ਇੰਨੀ ਘਟੀਆ ਰਾਜਨੀਤੀ ਉੱਤੇ।

  • @ekamrandhawa5123
    @ekamrandhawa5123 2 ปีที่แล้ว

    Wahegurumeharkare🙏

  • @sherepunjabmallhi7375
    @sherepunjabmallhi7375 2 ปีที่แล้ว +2

    Good job bro

  • @parvindersingh5710
    @parvindersingh5710 2 ปีที่แล้ว

    God bless you lekhi bro

  • @JaswinderSingh-xy6ik
    @JaswinderSingh-xy6ik 2 ปีที่แล้ว +3

    BADALKIS MASANDS ARE ALWAYS SUPPORTING DERAS/BABA'S THATS WHY SUCH THINGS HAPPEN IN PUNJAB

  • @harjapsingh2134
    @harjapsingh2134 2 ปีที่แล้ว

    Bhaut Wadia bir ji God bles uh nd suces in life🙏

  • @sukhvirsingh1706
    @sukhvirsingh1706 2 ปีที่แล้ว +2

    Sant Baljeet singh Daduwal Nar Banda eh odo jhothe soude da virodh karda c jado sarkar te sgpc sooti payi c

  • @malwewale2294
    @malwewale2294 2 ปีที่แล้ว

    Thanks

  • @dr.gulshanjhandewalachahal4695
    @dr.gulshanjhandewalachahal4695 2 ปีที่แล้ว

    Good thoughts

  • @sukhdevsingh3990
    @sukhdevsingh3990 2 ปีที่แล้ว

    good report

  • @savitojsingh5030
    @savitojsingh5030 2 ปีที่แล้ว +1

    Good

  • @jagjitsingh2267
    @jagjitsingh2267 2 ปีที่แล้ว

    Sach much daduwal bahut vadda soorma hai.baaki saray mauka prasat han.mai halay vi daduwal da fan ha.badal da ram rahim da poora mukabala keeta .hun sant dhooma dekh lau Badal ne khareed lea ki izat hai

  • @hsck1990
    @hsck1990 2 ปีที่แล้ว +2

    ਬਹੁਤ ਗ਼ਲਤ ਰਿਪੋਰਟ

    • @jassigill914
      @jassigill914 2 ปีที่แล้ว

      Sir rajasthan da pind budharwali h, na ki badrali

    • @dharmveerd.a7222
      @dharmveerd.a7222 2 ปีที่แล้ว

      galt report ha sari

  • @jagdevsandhu661
    @jagdevsandhu661 2 ปีที่แล้ว

    Ritesh ji keep on exposing all Goondas in the guise of Babas and Badals CAPTAIN Looters of Punjab Appreciate your efforts &God bless you

  • @sukhmindarmaan8983
    @sukhmindarmaan8983 2 ปีที่แล้ว +1

    ਲਾਹਨਤ ਆ ਏਸ feku ਝੂਠੇ ਚੈਨਲ ਤੇ

  • @gdskusla3077
    @gdskusla3077 2 ปีที่แล้ว +1

    Wrong information , ਮੈਂ ਪਰਸਨਲ ਚ, ਤੁਹਾਡੇ ਜਾਂ ਬਲਜੀਤ ਸਿੰਘ ਦਾ ਐਂਟੀ ਨਹੀਂ ਪਰ ਬਲਜੀਤ ਸਿੰਘ ਦਾਦੂਵਾਲ ਦਾ ਪਿੰਡ ਦਾਦੂ tehsil and District ਸਿਰਸਾ ਨਹੀਂ । ਕਿਸੇ ਸਮੇਂ ਦਾਦੂ ਪਿੰਡ ਦਾ ਨਾਮ ਵਰਤ ਕੇ ਏਹ ਲੋਕਾਂ ਨੂੰ ਅਪਣੇ ਪਿੱਛੇ ਲਾ ਗਿਆ c ,ਪਰ ਅੱਜ ਤੁਸੀਂ zero gournd reporting ni ਕੀਤੀ, ਬਲਜੀਤ ਸਿੰਘ 1995 -96 ਦੇ ਕਰੀਬ ਦਾਦੂ ਪਿੰਡ ਚ ਆਈਆ c, ਅੱਜ ਵੀ ਦਾਦੂ ਪਿੰਡ ਦੇ ਲੋਕਾਂ ਦੀ ਗਿਣਤੀ ਦੂਸਰੇ ਗੁਰਦੁਆਰਾ ਜੋ ਸੋਹਨ ਸਿੰਘ ਮਤਵਾਲਾ ਸਾਹਿਬ ਵਿਖੇ ਹੁੰਦੀ aa, ਕਾਰਨ ਕੀ ਐ ਪਤਾ ਨਹੀਂ ਪਰ gournd reporting àa aa , ਬਾਕੀ ਤੁਸੀਂ ਤਾਂ youtuber ho ,ਪਰ ਅੱਜ ਤੋਂ ਬਾਅਦ ਤੁਹਾਡੇ reporting ਸਹੀ ਹੋਵੇ 🙏🙏🙏🙏 ਮੇਰੇ ਕੋਲ ਦਾਦੂ ਦੇ ਬੰਦੇ ਆਉਂਦੇ ਨੇ, ਮੈ ਤਾਂ ਨਾਸਤਿਕ ਹਾਂ ਪਰ ਸ਼ੌਕ ਮੇਰਾ ਹਰ ਤਰ੍ਹਾਂ ਦੀ information ਇਕੱਠਾ ਕਰਨ ਦਾ a, 🙏🙏

    • @ravigodara887
      @ravigodara887 2 ปีที่แล้ว

      Bai m v nastik han changa lagya tuhde vichar padh ke ki tusi sachi gal dassi aa veer kithon de rahan wale ho plz mera marg darshan kro m hindu dharam che jo aadambar te jhoot aa uss te videos banana chauna han

  • @gurlalsingh9069
    @gurlalsingh9069 2 ปีที่แล้ว

    1988 chamkila vs varindr di mot di kahani daso ji

  • @jagmailsinghsidhu9349
    @jagmailsinghsidhu9349 2 ปีที่แล้ว

    Salute

  • @NavdeepSingh-oz5tb
    @NavdeepSingh-oz5tb 2 ปีที่แล้ว +1

    ghukawali haryana da pind aa sirsa dist da

  • @davinder-s7e
    @davinder-s7e 2 ปีที่แล้ว +2

    🙏🙏👍👍

  • @BTS__army289
    @BTS__army289 2 ปีที่แล้ว +1

    Khukali Badihinda ch nahi sirsa haryana ch ha

  • @jpsamra7126
    @jpsamra7126 2 ปีที่แล้ว +1

    Babbia te guonwalia ne Punjab ujjarr deta Daduwal ne beadbi wala morcha chukaia c paise lai k captain tu Punjab da hun rabb hi rakha koi mantri ni changa sare lut maar rehe ah Punjab nu retish bahji es da pishokarr dekh lao chajj naal es ne taksal ch ek kam karn wali kuri v farr lai c es de bolchal v sikha wali nai

  • @GurmeetSingh-oc1sn
    @GurmeetSingh-oc1sn 2 ปีที่แล้ว

    ਅਕਾਲੀ ਬਾਦਲ ਵਰਸਿਜ਼ ਡੇਰਾ ਸਰਸਾ

  • @gagandeepsingh9275
    @gagandeepsingh9275 2 ปีที่แล้ว

    Ghukanwali sirsa dist. Da pind a

  • @MandeepSinghKambojNaushehraPan
    @MandeepSinghKambojNaushehraPan 2 ปีที่แล้ว +1

    Ritesh Lakhe Saab the great man very nice good sar ji thanks for video

  • @JaiGuruji7264
    @JaiGuruji7264 2 ปีที่แล้ว +1

    Rubbish politicians

  • @mwabp8552
    @mwabp8552 2 ปีที่แล้ว

    Ritesh Lakhi for punjab CM 🤙

  • @MandeepSingh-eq8wn
    @MandeepSingh-eq8wn 2 ปีที่แล้ว +1

    Daduwal sahi c jo daduwal na kita o saromani Camety nu krna chahida c,saromani Camety howae ta akalia di sarkar howe guru Sab di beadwi hojae ta parchae sikha ta hoan a gal kidar nu jandi a tusi loak syanae ho ap samajh lo ki badal he ha panth da gadar.

  • @gurnamsingh9879
    @gurnamsingh9879 2 ปีที่แล้ว +3

    daduwal married girl 18 years younger than him. at his wedding rodha soami head g dhillon gave sermon. simranjit mann was also there, these are all chors

    • @AmarjitSingh-vg9ji
      @AmarjitSingh-vg9ji 2 ปีที่แล้ว

      Changga kita ikk ta radha sawamia di ladki sikh ne vyaah li.
      Sikhi vich vaadha kita ikk ladki naal sadhi krrke.
      Dukh ta hona v je sikh aapni kudi kisse dere wale naal vyaah dinda.
      🙏🙏🙏
      Himmat kiti.
      Ikk vaari clash v hoea c dadhuwal te radha sawamia da.

  • @egle12367
    @egle12367 2 ปีที่แล้ว

    9.40 Ghukanwali (sirsa) ram Raheem jutti shadke bhaj giya c diwar upro di

    • @egle12367
      @egle12367 2 ปีที่แล้ว

      Eh parcha baad vich Bari ho giya

  • @gurjinderbrar6579
    @gurjinderbrar6579 2 ปีที่แล้ว

    Very good job sir

  • @abhirpb3344
    @abhirpb3344 2 ปีที่แล้ว

    make videos on communist movement

  • @pssandhu3345
    @pssandhu3345 2 ปีที่แล้ว

    you are trying paint bhai dadooal, as a good man.I have been following his work from very long time.HE IS NOT TO BE TRUSTED

  • @harpalsinghkainthharpalsin9778
    @harpalsinghkainthharpalsin9778 2 ปีที่แล้ว

    ਦਾਦੂਵਾਲ ਤਾਂ ਬੀ ਜੇ ਪੀ ਦਾ ਦਲਾਲ ਐ