What did the Inquiry Report in Governor Surendra Nath case reveal ? How Punjab, HP Guv met his end ?

แชร์
ฝัง
  • เผยแพร่เมื่อ 15 ม.ค. 2025

ความคิดเห็น • 37

  • @nirmaljeetsinghbedi5994
    @nirmaljeetsinghbedi5994 3 ปีที่แล้ว +10

    1994 ਵਿੱਚ ਮੈ + 12 ਵਿੱਚ ਪੜਦਾ ਸੀ ਉਸ ਸਮੇ ਇਹ ਘਟਣਾਂ ਵਾਪਰੀ ਸੀ ਇੰਝ ਲੱਗਦਾ ਹੈ ਜਿਵੇਂ ਕੱਲ ਦੀ ਘਟਣਾਂ ਹੈ ! ਇਸ ਘਟਣਾ ਦੀ ਮੈਂ ਸ਼ਾਇਦ ਖ਼ਬਰ ਅਖ਼ਵਾਰ ਦੀ ਕਟਿੰਗ ਵੀ ਸਾਂਭੀ ਏ ! ਪਰ ਵਿਦੇਸ਼ ਵਿੱਚ ਹੇਠਾਂ ਹਾ ਇੰਡੀਆ ਘਰ ਸਾਂਭੀ ਏ ਪੜ ਨਹੀਂ ਸਕਿਆ !
    ਪਰ ਵੀਰ ਆਪ ਜੀ ਦੀ ਵੀਡੀਓ ਨੇ ਇਹ ਘਟਣਾ ਹੋਬ ਹੋ ਅੱਜ ਮੇਰੀਆਂ ਅੱਖਾਂ ਸਾਹਮਣੇ ਲਿਆ ਦਿੱਤੀ !
    ਇਹ ਇਤਿਹਾਸਿਕ ਘਟਨਾਵਾਂ ਦੀ ਵੀਡੀਓ ਆਉਣ ਵਾਲੀ ਪੀੜੀ ਲਈ ਬਹੁਤ ਲਈ ਬਹੁਤ ਮਹੱਤਵਪੂਰਨ ਸਾਬਿਤ ਹੌਣਗੀਆ
    ਧੰਨਵਾਦ
    ਨਿਰਮਲ

  • @narinderpalsingh4086
    @narinderpalsingh4086 2 ปีที่แล้ว +2

    ਜਦੋਂ ਜੁਲਮ ਦੀ ਹੱਦ ਹੋ ਜਾਵੇ ਤਾਂ ਰੱਬ ਇਸਦੀ ਸਜਾ ਜਰੂਰ ਦੇਂਦਾ ਹੈ

  • @gurparkashsingh541
    @gurparkashsingh541 3 ปีที่แล้ว +1

    ਬਹੁਤ ਵਧੀਆ ਜਾਣਕਾਰੀ ਭਾਅ ਜੀ ,,,,,, THIS IS REAL JOURNALISM 🙏🙏

    • @randhirkaur4577
      @randhirkaur4577 3 ปีที่แล้ว

      ਜਹਾਜ ਚੋ ਕਰੋੜਾ ਰੁिਪਅਾ ਵੀ िਖਲिਰਅਾ ਸੀ

  • @rajuvirk6348
    @rajuvirk6348 3 ปีที่แล้ว +4

    Parmatma mehar karan jeho jehi kirpa surinder nath te kiti eho jehi kirpa India de sarre crropet leadera te kar den ta mera desh phir sonne de chirri ban jave

  • @gurpreetsidhubobbysidhu399
    @gurpreetsidhubobbysidhu399 3 ปีที่แล้ว +3

    Excellent reporting God bless you with good health and happiness always 🙏🙏

  • @hargobindsinghbrar3923
    @hargobindsinghbrar3923 3 ปีที่แล้ว +1

    So nice story thanks bhai Ritesh Lakhi saab Tussi great journalist ho

  • @jasmailsingh2736
    @jasmailsingh2736 2 ปีที่แล้ว

    ਧੰਨਵਾਦ ਸਰ

  • @romeshkumar7908
    @romeshkumar7908 3 ปีที่แล้ว +1

    Thanks for update.

  • @subahskumar5969
    @subahskumar5969 3 ปีที่แล้ว +1

    रोचक जानकारी

  • @pardeepsharma1239
    @pardeepsharma1239 3 ปีที่แล้ว +4

    जिस पहाड़ी पर ये हादसा हुआ था वो किसी नाग नामक देवता के नाम पर है।अभी भी उस पर से जहाज़ नहीं उङते।यानी कि वो नोन फ्लाई जोन है।और उस समय की समाचार सुर्खियों के अनुसार प्लेन क्रैश होते ही वंहा आकाश से नोट भी भारी संख्या में गिरे थे।

    • @MrRai8900
      @MrRai8900 ปีที่แล้ว

      True

    • @yashchauhan6988
      @yashchauhan6988 10 หลายเดือนก่อน

      जी नहीं
      ऐसी कोई बात नहीं है । मैं भी यहीं का स्थायी निवासी हूं। बोलते हैं कि गवर्नर के पास करोडो की नक़दी थी जो गुज्जरों को मिली थी।
      बाकी सच्चाई क्या थी वो किसी को भी पता नहीं ।

  • @avtarsangha209
    @avtarsangha209 3 ปีที่แล้ว +1

    Excellent

  • @bittuchambal3008
    @bittuchambal3008 3 ปีที่แล้ว +2

    Good job R.lakhi paaji👍👍👍👍👍

  • @divinelight623
    @divinelight623 2 ปีที่แล้ว

    यह घटना मेरे घर से कुछ ही दूरी पर एक पहाड़ी पर हुई थी और वहां पर भी जले हुए नोटों की अटैची में बरामद की गई थी इसमें केवल मात्र एक ही बची ऐसी थी जो बिल्कुल सेफ बची हुई थी और बाकी लोग कई टुकड़ों में भी विभाजित हो गए थे

  • @vdhillon4382
    @vdhillon4382 3 ปีที่แล้ว +1

    👍👍👍👍👍

  • @ramandeeppannu9160
    @ramandeeppannu9160 3 ปีที่แล้ว +1

    Gud reporting..

  • @JagmeetSinghtoor
    @JagmeetSinghtoor 3 ปีที่แล้ว +1

    ਨੋਟਾਂ ਦੀਆਂ ਪੰਡਾਂ ਵੀ ਖਿਲਰੀਆਂ ਸੀ ਪਹਾੜੀਆਂ ਤੇ।। ਕਰੋੜਾਂ ਰੁਪਏ।।

  • @ravindersingal5679
    @ravindersingal5679 3 ปีที่แล้ว +2

    Bureaucrats continued playing golf at Chandigarh well after their receiving news of crash.

  • @gopalkrishan1633
    @gopalkrishan1633 2 ปีที่แล้ว

    Awesome

  • @harrysidhu917
    @harrysidhu917 3 ปีที่แล้ว +3

    Hindi ghat mix karo please sir galbat hor jehi ban jandi a

  • @dhanwantmoga
    @dhanwantmoga 3 ปีที่แล้ว +2

    Punjab de sare Vadhe Badmasha nu palda se ah governor

  • @ravdeepgill8664
    @ravdeepgill8664 3 ปีที่แล้ว +1

    🙏

  • @ajaniqbalsinghdhaliwal5960
    @ajaniqbalsinghdhaliwal5960 3 ปีที่แล้ว +4

    1947 ਤੋਂ ਸੁਰਿੰਦਰ ਨਾਥ ਦੇ ਪਰਿਵਾਰਕ ਪਿਛੋਕੜ (ਵਿਵਾਦਕ ਕਿਤਾਬ) ….,ਬਾਰੇ ਸਾਂਝ ਨਾ ਪਾਉਣਾ ਪੇਤਲੀ ਪੱਤਰਕਾਰੀ ਦੀ ਨਿਸ਼ਾਨੀ.
    ਇਸ ਘਟਨਾ ਦਾ ਸਵਾਲੀਆ ਪੱਖ ਅਥਾਹ ਪੈਸਾ (ਸਿਆਸਤ ਸ਼ਾਹ ਪੱਖ )
    ਹਿੰਦ ਪੈਕਿਟ ਬੁੱਕ (1947 ਤੋਂ ਪਹਿਲਾਂ ਤੇ 1947 ਬਾਅਦ)

  • @jindaginama9322
    @jindaginama9322 3 ปีที่แล้ว +1

    ਰਿਤੇਸ਼ ਜੀ 🙏ਜੀ, ਆਪ ਜੀ ਦਾ🤳 ਨੰਬਰ ਕਿੰਨਾ ਹੈ ਜੀ,please ਦੱਸਣਾ ਜੀ,ਧੰਨਵਾਦ ਸਹਿਤ ਜੀ🙏💅🤳🤳

  • @AaGyePanjabi
    @AaGyePanjabi 11 วันที่ผ่านมา

    ਅਸਲ ਵਿੱਚ ਇਹ ਸੁਰਿੰਦਰ ਨਾਥ ਬੁਚੜ ਪੰਜਾਬ ਦੇ ਨੌਜਵਾਨਾਂ ਦਾ ਬੇਅੰਤਾ ਬੁੱਚੜ ਦੇ ਰਾਜ ਵਿੱਚ ਕਤਲੇ ਆਮ ਕਰਵਾਇਆ ਗਿਆ ਇਹ ਸਾਰੀ ਜਿਹੜੀ ਪਲਾਨਿੰਗ ਸੀ ਸੁਰਿੰਦਰ ਨਾਥ ਬੁਛੜ ਦੀ ਸੀ। 300 ਕਰੋੜ ਰੁਪਈਆ ਰਾਜ ਭਵਨ ਤੋਂ ਬਰਾਮਦ ਹੋਇਆ ਬਹੁਤ ਸਾਰਾ ਪੈਸਾ ਪਲੇਨ ਵਿੱਚ ਲੈ ਕੇ ਜਾ ਰਿਹਾ ਸੀ ਜਿਹੜੇ ਕਿ ਸੜ ਵੀ ਗਏ ਤੇ ਜਿਵੇਂ ਇਸ ਨੇ ਪੰਜਾਬ ਦੇ ਵਿੱਚ ਸਿੱਖ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਪਲਾਨਿੰਗ ਕੀਤੇ ਸੀ ਰੱਬ ਨੇ ਇਸ ਪਾਪੀ ਨੂੰ ਸਜ਼ਾ ਦਿੱਤੀ ਪੂਰਾ ਪਰਿਵਾਰ ਸਮੇਂ ਹੀ ਤੇ ਪੈਸਿਆਂ ਸਮੇਂ ਹੀ ਜਿਉਂਦਾ ਜੀ ਸੜ ਕੇ ਮਰ ਗਿਆ

  • @tiwanabai
    @tiwanabai 3 ปีที่แล้ว +1

    ਇਹ ਖ਼ਬਰਾਂ ਵੀ ਆਈਆਂ ਸੀ ਕੀ ਜਹਾਜ ਵਿਚੋਂ ਪੈਸਾ ਖਿਲਰਿਆ ਸੀ....ਤੁਸੀ ਉਸਦਾ ਜਿਕਰ ਨਹੀਂ ਕੀਤਾ

  • @Major.Singh69
    @Major.Singh69 3 ปีที่แล้ว +1

    Nathri kand ware be Report bawho

  • @kingra9073
    @kingra9073 3 ปีที่แล้ว +1

    Looking for a WTO and it's guidelines and how does it affect farming and farmers. Thanks in advance

  • @goldysingh8095
    @goldysingh8095 ปีที่แล้ว

    Curropted tha, bhut cash leke manali me hotel lene ka plan tha

  • @advGurpreetSingh
    @advGurpreetSingh 3 ปีที่แล้ว

    Mahant Darshan dass di killing di story sunau

  • @GurpreetSingh-vw1tt
    @GurpreetSingh-vw1tt 3 ปีที่แล้ว +2

    First comment bhaji

  • @vinodamoli9147
    @vinodamoli9147 10 หลายเดือนก่อน

    He was highly corrupt IPS Officer