ਫਿਲਟਰ ਦਾ ਪਾਣੀ ਪੀਣਾ ਕਿਉਂ ਹੈ ਖ਼ਤਰਨਾਕ ? | Dr. Kamalpreet Singh Mann l Rupinder K Sandhu l B Social

แชร์
ฝัง
  • เผยแพร่เมื่อ 15 ธ.ค. 2024

ความคิดเห็น • 170

  • @SANDHU.EDITS07
    @SANDHU.EDITS07 8 หลายเดือนก่อน +4

    ਰੁਪਿੰਦਰ ਕੌਰ ਸੰਧੂ ਜੀ।ਤੁਹਾਡੀ ਡਾਕਟਰ ਕਮਲਪ੍ਰੀਤ ਮਾਨ ਨਾਲ ਕੀਤੀ ਗਈ ਗੱਲਬਾਤ ਬਹੁਤ ਵਧੀਆ ਲੱਗੀ। ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

  • @dr.jagtarsinghkhokhar3536
    @dr.jagtarsinghkhokhar3536 7 หลายเดือนก่อน

    ਬਹੁਤ ਵਧੀਆ ਗੱਲਬਾਤ

  • @gurdevkaur1209
    @gurdevkaur1209 8 หลายเดือนก่อน +1

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @parminderdhaliwal4565
    @parminderdhaliwal4565 7 หลายเดือนก่อน

    ਅਸੀਂ ਫਿਲਟਰ ਦਾ ਪਾਣੀ ਨਹੀਂ ਪੀਂਦੇ,ਤਾਂ ਕਰ k ਸਿਰਲੇਖ ਦੇਖ ਕੇ ਇਹ ਵੀਡੀਉ ਇਗਨੋਰ ਕਰ ਦਿੱਤੀ ਸੀ ਪਰ ਜਦੋਂ ਦੁੱਜਾ ਭਾਗ ਸੁਣਿਆ ਤਾਂ ਲੱਗਿਆ ਪਹਿਲਾ ਭਾਗ ਵੀ ਸੁਣਿਆ ਜਾਵੇ। ਤੁਹਾਡੀ ਗੱਲਬਾਤ ਦੇ ਦੋਵੇਂ ਭਾਗ ਬਹੁਤ ਵਧੀਆ ਲੱਗੇ ਜੀ। ਤੁਸੀਂ ਲਗਭਗ ਜਿੰਦਗੀ ਦੇ ਹਰੇਕ ਹਿੱਸੇ ਨੂੰ ਛੂਹਿਆ ਹੈ ਅਤੇ ਬੱਚੇ ਤੋਂ ਬੁੱਢੇ ਤੱਕ ਹਰੇਕ ਤਰ੍ਹਾਂ ਦੇ ਸੁਭਾਅ ਵਾਰੇ,ਹਰ ਤਰਾਂ ਦੀ ਬਿਮਾਰੀ ਵਾਰੇ ਅਤੇ ਹਰ ਤਰ੍ਹਾਂ ਦੀ ਸਖਸੀਅਤ ਵਾਰੇ ਗੱਲਬਾਤ ਕੀਤੀ ਹੈ। ਰੁਪਿੰਦਰ ਸੰਧੂ ਦੇ ਸਵਾਲ ਅਤੇ ਡਾਕਟਰ ਕਮਲਪ੍ਰੀਤ ਮਾਨ ਦੇ ਜਵਾਬ ਸੁਣ ਕੇ ਕਾਫੀ ਕੁੱਝ ਜਾਨਣ ਨੂੰ ਮਿਲਿਆ👌👍...ਵਧੀਆ ਅਤੇ ਜਾਣਕਾਰੀ ਭਰਪੂਰ ਗੱਲਬਾਤ ਸਾਡੇ ਤੱਕ ਪਹੁੰਚਾਉਣ ਲਈ ਬਹੁਤ ਬਹੁਤ ਧੰਨਵਾਦ ਜੀ🙏🙏

  • @parminderdhaliwal4565
    @parminderdhaliwal4565 7 หลายเดือนก่อน

    ਬਹੁਤ ਉਸਾਰੂ ਅਤੇ ਜਾਣਕਾਰੀ ਭਰਪੂਰ ਗੱਲਬਾਤ ਜੀ🙏🙏

  • @NarinderKaur-mk6bd
    @NarinderKaur-mk6bd 8 หลายเดือนก่อน +11

    ਬਹੁਤ ਵਧੀਆ ਗੱਲਬਾਤ ਇੱਕ ਐਪੀਸੋਡ ਥਾਇਰਡ ਤੇ ਜਰੂਰ ਕਰੋ ਜੀ

  • @chamkaursingh7422
    @chamkaursingh7422 8 หลายเดือนก่อน +6

    ਡਾਕਟਰ ਬਹੁਤ ਸਿਆਣੇ ਨੇ ਤੇ ਸਾਰਾ ਹੀ ਪਰਿਵਾਰ ਬਹੁਤ ਵਧੀਆ ਇਨਸਾਨ ਵੀ ਨੇ

  • @harjeetkaur8522
    @harjeetkaur8522 7 หลายเดือนก่อน +1

    Bhut vadia knowledge diti

  • @wakhwakhrang
    @wakhwakhrang 8 หลายเดือนก่อน +3

    ਰੁਪਿੰਦਰ ਜੀ, ਬਹੁਤ ਵਧੀਆ ਜਾਣਕਾਰੀ ਮਿਲੀ । ਮੈਨੂੰ ਵੀ ਕਾਫੀ ਸਾਲ ਪਹਿਲਾਂ ਕਿਡਨੀ ਵਿੱਚ ਪੱਧਰੀ ਕਾਰਨ ਬਹੁਤ ਪੀੜ ਹੋਈ ਸੀ । ਮੈਂ ਉਦੋਂ ਪਾਣੀ ਬਹੁਤ ਘੱਟ ਪੀਂਦਾ ਸਾਂ । ਮੈਂ ਡਾਕਟਰ ਦੇ ਗਿਆ ਉਸਨੇ ਪੀੜ ਰੋਕਣ ਦੀ ਗੋਲੀ ਦਿੱਤੀ, ਕੁਝ ਚਿਰ ਬਾਅਦ ਉਹ ਆਪੇ ਨਿਕਲ ਗਿਆ । ਫਿਰ ਮੇਰੇ ਡਾਕਟਰ ਨੇ kidney stone specialist doctor ਦੇ ਨਾਲ ਮਿਲਣ ਦਾ ਸਮਾਂ ਬਣਾ ਦਿੱਤਾ । ਉਸ ਪੱਥਰੀ ਦੇ ਡਾਕਟਰ ਨੇ ਮੇਰੇ ਕੋਲੋਂ ਥੋੜਾ ਜਿਹਾ ਪੁੱਛ ਕੇ ਆਖਦਾ ਫਿਰ ਛੇ ਮਹੀਨੇ ਨੂੰ ਆਵੀ । ਮੈਂ ਉਸਨੂੰ ਕਿਹਾ ਇਸਦਾ ਕੋਈ ਇਲਾਜ ਦੱਸੋ ? ਉਹ ਡਾਕਟਰ ਆਖਦੇ, ਪਾਣੀ ਜਿਆਦਾ ਪੀਆ ਕਰ । ਸਾਡੇ ਇਥੇ ਕਨੇਡਾ ਸਾਡੇ ਕੋਲੋਂ ਡਾਕਟਰ ਨੇ ਪੈਸੇ ਨਹੀਂ ਲੈਣੇ ਹੁੰਦੇ ਸਾਰੇ ਪੈਸੇ ਸਰਕਾਰ ਦੇਂਦੀ ਹੈ । ਬਸ, ਮੈਂ ਹੁਣ ਵੀ ਪਾਣੀ ਪਹਿਲਾਂ ਨਾਲੋਂ ਵੱਧ ਪੀਣ ਦੀ ਕੋਸ਼ਿਸ਼ ਕਰਦਾ, ਛੋਟੀ-ਛੋਟੀ ਪੱਥਰੀ ਬਣਦੀ ਤਾਂ ਹੈ ਪਰ ਆਪੇ ਨਿਕਲ ਜਾਂਦੀ ਹੈ । ਕੀ ਡਾਕਟਰ ਸਾਹਬ ਹੋਰਾਂ ਦਾ ਫੋਨ ਨੰਬਰ ਮਿਲ ਸਕਦਾ ?

  • @Harpreetkaur-pb1cr
    @Harpreetkaur-pb1cr 8 หลายเดือนก่อน +2

    ਧੰਨਵਾਦ ਜੀ

  • @RanjitSingh-gu1tb
    @RanjitSingh-gu1tb 8 หลายเดือนก่อน +2

    ਬਹੁਤ ਵਧੀਆ ਜੀ ❤

  • @sukhmandervirk3252
    @sukhmandervirk3252 8 หลายเดือนก่อน +2

    Good information from Dr komal preet Singh maan, Thank you doctor Sahib

  • @iqdishkaur7550
    @iqdishkaur7550 8 หลายเดือนก่อน +1

    Sada siana doctor putter.
    ❤ Carry on beta ji good efforts.
    Congratulations 🎉

    • @kamalmann5319
      @kamalmann5319 8 หลายเดือนก่อน

      Thanks a lottttt Masi 💐🤩

  • @KuldeepChoudhary-zj4ko
    @KuldeepChoudhary-zj4ko 8 หลายเดือนก่อน +1

    ❤satsari akkal ji you are great baba ji Di kirpa rahe

  • @Harpreetkaur-pb1cr
    @Harpreetkaur-pb1cr 8 หลายเดือนก่อน +1

    ਬਹੁਤ ਵਧੀਆ ਵਿਸ਼ਾ ਚੁਣਿਆ

  • @drasmaanhomoeopathychannel8771
    @drasmaanhomoeopathychannel8771 8 หลายเดือนก่อน +1

    Nice interview by Rupinder Sandhu
    Homoeopathy system needs such interviews,other social issues also needed to be high lighted

  • @kirankaur4504
    @kirankaur4504 8 หลายเดือนก่อน +3

    ਸਤਿ ਸ੍ਰੀ ਅਕਾਲ ਜੀ 🙏🙏

  • @sawjinderkaur4396
    @sawjinderkaur4396 8 หลายเดือนก่อน +1

    Good dr sab

  • @SukhwinderSingh-wq5ip
    @SukhwinderSingh-wq5ip 8 หลายเดือนก่อน +15

    ਰੁੱਖ ਲਗਾਉ ਪਾਣੀ ਬਚਾਓ ਸਾਰਾ ਜੀਵਨ ਸੁੱਖ ਪਾਉ

  • @jogindersinghcheema7146
    @jogindersinghcheema7146 8 หลายเดือนก่อน +2

    Very good nice

  • @RamandeepKaur-et2ej
    @RamandeepKaur-et2ej 8 หลายเดือนก่อน +1

    Bhaine pkzzz 7. 8 saal de bachya de health nd weight gain vare jururr gal karo plzzz asi ve 3 saal to continue dekhde a thoda program

  • @gurfatehgarcha8568
    @gurfatehgarcha8568 6 หลายเดือนก่อน

    🎉🎉🎉

  • @gurnoordhillon264
    @gurnoordhillon264 8 หลายเดือนก่อน +1

    Very nice interview ji

  • @chamkaursingh7422
    @chamkaursingh7422 8 หลายเดือนก่อน +2

    ਸੰਗਰੂਰ ਜੀ ਬਰਨਾਲਾ ਕੈਚੀਆ

  • @manjitkaur68
    @manjitkaur68 8 หลายเดือนก่อน +1

    Plz start an episode of thoriid

  • @sukhminderkaur8497
    @sukhminderkaur8497 8 หลายเดือนก่อน

    ❤❤❤❤❤

  • @KamaljitKaur-c2w
    @KamaljitKaur-c2w 8 หลายเดือนก่อน +1

    Plz scleroderma bimari de bare kuj das sakdea ta jrur gal karo ji help ho je gi sadi 🙏🙏

  • @parvinderkaur3846
    @parvinderkaur3846 8 หลายเดือนก่อน

    Rupinder ji, pinonidal sinus bare agla episode le ke aayo ji ,ki homoeopathy vich es da elaj h

  • @ParamjitKaur-zf2nz
    @ParamjitKaur-zf2nz 8 หลายเดือนก่อน +1

    ❤️❤️👍👍👌👌

  • @ManpreetHanjra-z4b
    @ManpreetHanjra-z4b 8 หลายเดือนก่อน +1

    Hlo sir kidney ka treatment hai homoeopathy medicine vich thik ho sakdi aw kidney ki infection

  • @manjindersinghsidhu1275
    @manjindersinghsidhu1275 8 หลายเดือนก่อน +3

    ਮੈ 20 ਸਾਲ ਤੋ ਫਿਲਟਰ ਵਾਲਾ ਪਾਣੀ ਪੀ ਰਿਹਾਂ 57 ਸਾਲ ਉਮਰ ਪਰ ਦੇਖਣ ਨੂੰ 42-43 ਲੱਗਦਾ 😊

    • @jimmybrar5604
      @jimmybrar5604 7 หลายเดือนก่อน

      ਫਿਲਟਰ ਵਾਲਾ ਪਾਣੀ ਛੱਡਦੇ ਬਾਈ 30-35 ਦਾ ਲੱਗੇਂ ਗਾ 😅

  • @harpreetkaurdeol3616
    @harpreetkaurdeol3616 8 หลายเดือนก่อน

    Good

  • @baljitkaur5898
    @baljitkaur5898 8 หลายเดือนก่อน

    ਭੈਣ ਜੀ,ਗਠੀਏ ਦੀ ਬਿਮਾਰੀ ਬਾਰੇ ਗਲਬਾਤ ਜਰੂਰ ਕਰਨਾ,ਡਾਕਟਰ ਸਾਹਿਬ ਨਾਲ।ਧੰਨਵਾਦ।

  • @japkaur2583
    @japkaur2583 7 หลายเดือนก่อน

    Helo mam astma di medicine de de ne Dr sahib ji

  • @artistashmeetjohal45
    @artistashmeetjohal45 8 หลายเดือนก่อน +1

    ਜਿਅਆਦਾ ਸੋਚ ਮਾੜੀ ਹੈ ਸਾਰਾ ਦਿਨ ਕਮ ਵਿੱਚ ਲੱਗੇ ਰਹੋ ਜੀ ਲਾ ਕੇ ਕੰਮ ਕਰੋ

  • @exploreplaza7695
    @exploreplaza7695 8 หลายเดือนก่อน +2

    👍👍👍👍🙏🙏🙏❤️❤️❤️❤️

  • @BeantKaurAulakh-m3t
    @BeantKaurAulakh-m3t 8 หลายเดือนก่อน +1

    ❤❤👍🌺🌺

  • @singhrajinder68
    @singhrajinder68 8 หลายเดือนก่อน +2

    ਜੇ, 600 ਤੋਂ 700 tds ਵਾਲਾ ਪਾਣੀ ਹੈ ਤਾਂ ਫੇਰ ਜੇ ਅਸੀਂ ਫਿਲਟਰ ਲਗਾ ਕੇ ਪਾਣੀ ਦਾ tds 200 ਕਰਕੇ ਪੀ ਲਿਆ ਤਾਂ ਕੀ ਠੀਕ ਹੈ

  • @manjitkaur68
    @manjitkaur68 8 หลายเดือนก่อน

    It s symptoms and treatment

  • @manjeetkaurwaraich1059
    @manjeetkaurwaraich1059 8 หลายเดือนก่อน

    ਡਾਕਟਰ ਸਾਹਿਬ ਜੀ ਮੈਡਮ ਜੀ ਸਤਿ ਸ੍ਰੀ ਆਕਾਲ ਜੀ ਡਾਕਟਰ ਜੀ ਮੇਰੇ ਹੱਥਾਂ ਦੇ ਅੰਗੁਠਿਆਂ ਦੇ ਨੌਹਾਂ ਦੀਆਂ ਹੋਰਾਂ ਤੇ ਖਾਰਸ਼ ਹੋ ਕਿ ਪੱਕ ਜਾਂਦੀਆਂ ਹਨ ਤੇ ਨੌਂ ਖੁਰਾਬ ਹੋ ਗੲਏ ਹਨ ਕੋਈ ਇਲਾਜ ਦਸੋ

    • @mehakmann7463
      @mehakmann7463 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @harpreetsekhon2919
    @harpreetsekhon2919 8 หลายเดือนก่อน +2

    ਤੁਸੀ ਕਿੰਨੀ ਅੰਗ੍ਰੇਜੀ ਬੋਲ ਦਿੱਤੀ ਠੀਕ ਐ ਜੀ😂😂

  • @harjeetmatharoo9694
    @harjeetmatharoo9694 8 หลายเดือนก่อน +1

    Very helpful conversation
    Please share his contact information
    Thanks for your efforts to make it happen

    • @kamalmann5319
      @kamalmann5319 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @drasmaanhomoeopathychannel8771
    @drasmaanhomoeopathychannel8771 8 หลายเดือนก่อน +2

    Je Rupinder Sandhu ji heading change kar diou because interview mainly about Homoeopathy
    Heading about role of Homoeopathy in health services or any other

  • @preetkamalkaur239
    @preetkamalkaur239 8 หลายเดือนก่อน

    Detailed episode PCOD te kareyo pls

  • @BaljitKaur-kb8ei
    @BaljitKaur-kb8ei 8 หลายเดือนก่อน

    👍👌👌🙏

  • @surekhathakur134
    @surekhathakur134 8 หลายเดือนก่อน +2

    During this chat i spotted many persons around me having. OCD. 😂😂

  • @balbirsakhon6729
    @balbirsakhon6729 8 หลายเดือนก่อน

    🌟

  • @gillhardeep237
    @gillhardeep237 6 หลายเดือนก่อน

    Please dr saab da contact detail khoi share kar sakda hai assi contact karna c dr saab naal
    Thx a lot

  • @robertanderson4872
    @robertanderson4872 8 หลายเดือนก่อน +1

    Baa Kamaal Dr Sahb

  • @sahilchahal340
    @sahilchahal340 8 หลายเดือนก่อน +2

    ਡਾ, ਕਲੀਨਿਕ ਪਤਾ ਦੱਸੋ ਜੀ ✅ਕਿਰਪਾ ਕਰਕੇ

    • @kamalmann5319
      @kamalmann5319 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @MandeepKaler-vn3dd
    @MandeepKaler-vn3dd 8 หลายเดือนก่อน +1

    Bhaji tusi singer amrinder gill vang lagde oo😂

  • @Sehajtelecom64
    @Sehajtelecom64 8 หลายเดือนก่อน +1

    Dr saab mere fefed vich fangs aa please tusi es li ds do

  • @sukhpalkaur8003
    @sukhpalkaur8003 8 หลายเดือนก่อน

    😢😢

  • @MohanSingh-sl9jw
    @MohanSingh-sl9jw 6 หลายเดือนก่อน

    Dr. Saab da clinic da address dasyo ji

  • @dhillon711
    @dhillon711 8 หลายเดือนก่อน

    Mam proteinuria di v homeopathy vich Jo treatment hai oh de v video bano plz request hai mam

  • @diljeetbhangu9778
    @diljeetbhangu9778 8 หลายเดือนก่อน +1

    Nose polyps ty v dso plz

  • @diljeetbhangu9778
    @diljeetbhangu9778 8 หลายเดือนก่อน +1

    Bhchia ch nosl polys dee problem aa pls next vedio ch dso jada loka nu ta pta v nhi ki sadh y aaa problem aa

  • @PARGAT-5911
    @PARGAT-5911 8 หลายเดือนก่อน +1

    😯

  • @andseemagicinnutshell5760
    @andseemagicinnutshell5760 8 หลายเดือนก่อน +2

    Agr dr saab da number mil jave ta meri kaafi madad hovegi mai canada vich h te mainu eh sinus di problem kaafi rehndi aa

    • @jobanjanjua4088
      @jobanjanjua4088 8 หลายเดือนก่อน +1

      Dr Jaspreet kaur best homeopathy Dr.fees only 250 te out of India valiyn di 300. Best Dr ne homeopathy de. multi-speciality ne

    • @gurpriitKaaur708
      @gurpriitKaaur708 8 หลายเดือนก่อน

      @@jobanjanjua4088 phone no ta deo ji

    • @kamalmann5319
      @kamalmann5319 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @manpreetbrar7854
    @manpreetbrar7854 8 หลายเดือนก่อน

    Var var miscourage hiun de reason te episode hove g

  • @HarjeetKaur-ss1qd
    @HarjeetKaur-ss1qd 8 หลายเดือนก่อน +5

    Doctor sahib da address daso please

    • @Kaurjawandha07
      @Kaurjawandha07 8 หลายเดือนก่อน +2

      Sangrur near barnala chowk sangrur

    • @ranjotsamra1728
      @ranjotsamra1728 8 หลายเดือนก่อน

      ਧੰਨਵਾਦ ਜੀ ❤❤❤

    • @Kaurjawandha07
      @Kaurjawandha07 8 หลายเดือนก่อน

      @@ranjotsamra1728tusi kitho g?

    • @kamalmann5319
      @kamalmann5319 8 หลายเดือนก่อน

      Mann homoeopathic clinic guga marii road
      Near municipality office
      Sunam

    • @manjeetkaur6760
      @manjeetkaur6760 8 หลายเดือนก่อน

      Doctor Sahib da address daso g. Please​@@Kaurjawandha07

  • @mickysabharwal685
    @mickysabharwal685 8 หลายเดือนก่อน +1

    I like the interview. If I want talk to Dr. how possible.

    • @mehakmann7463
      @mehakmann7463 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @SinghSukh-t2v
    @SinghSukh-t2v 8 หลายเดือนก่อน +2

    Kithe ha veerji da clinic

  • @JagroopSingh-gp5qp
    @JagroopSingh-gp5qp 8 หลายเดือนก่อน +1

    Counter swala di kami c , bus haji haji ...

  • @harpreetsekhon2919
    @harpreetsekhon2919 8 หลายเดือนก่อน

    ਮੇਰਾ ਤਾ ਦਿਨ ਈ ਸਫਲ ਹੁੰਦਾ ਜੇ ਗਾਣੇ ਨਾ ਸੁਣਾ ੳਮਰ 52 ਸਾਲ😂

  • @gurpreetsandhu1184
    @gurpreetsandhu1184 8 หลายเดือนก่อน +22

    ਫਿਲਟਰ ਵਾਲਾ ਪਾਣੀ ਤਾਂ ਵਾਕਿਆ ਹੀ ਮਾੜਾ ਜੀ,ਚੰਗੇ ਤੱਤ ਵੀ ਕੱਢ ਦਿੰਦਾ ਵਿਚੋਂ ਪਾਣੀ ਫੋਕਾ ਰਹਿ ਜਾਂਦਾ

    • @SukhmanderSingh-g2x
      @SukhmanderSingh-g2x 8 หลายเดือนก่อน +1

      ਹੱਲ ਕੋਈ ??

    • @hermionegill4637
      @hermionegill4637 8 หลายเดือนก่อน

      ​@@SukhmanderSingh-g2x❤0❤

    • @pargatsinghchahal9221
      @pargatsinghchahal9221 8 หลายเดือนก่อน

      Fatkari nal saf karke piyo

    • @ManpreetHanjra-z4b
      @ManpreetHanjra-z4b 8 หลายเดือนก่อน

      Hlo sir kidney ka treatment hai homoeopathy medicine vich thik ho sakdi aw problem

    • @jasvindersingh7491
      @jasvindersingh7491 8 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤wnmkkmllloommlmllmlk.mojlmkkl​@@SukhmanderSingh-g2x

  • @darshansingh9872
    @darshansingh9872 8 หลายเดือนก่อน

    ਡਾਕਟਰ ਸਾਹਿਬ ਦਾ ਫ਼ੋਨ ਨੰਬਰ ਦੱਸਣ ਦੀ ਕਿਰਪਾਲਤਾ ਕਰੋ ਜੀ।

    • @mehakmann7463
      @mehakmann7463 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @chamandeepsandhu5298
    @chamandeepsandhu5298 8 หลายเดือนก่อน +1

    Clinic da name please dasna

    • @kamalmann5319
      @kamalmann5319 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @Ashmeet-x7m
    @Ashmeet-x7m 8 หลายเดือนก่อน

    Mare bro v bhut drink karda par veer g ki kar please deso ma bhut poor aa

  • @nonubhullar5997
    @nonubhullar5997 8 หลายเดือนก่อน

    Mera Beta cleaning ni krda and i am same i very particular in things the way .

  • @khushpreetkaur2323
    @khushpreetkaur2323 8 หลายเดือนก่อน +2

    ਤਿੰਨ ਸਾਲ ਹੋ ਗਏ ਜੀ ਦਵਾਈ ਖਾਂਦੀ ਨੂੰ ਕੋਈ ਵੀ ਸੈੱਟ ਨਹੀਂ ਹੋਈ ਜੀ ਜਿੰਨਾ ਟਾਈਮ ਦਵਾਈ ਖਾ ਰਹੀ ਹਾਂ ਉਨਾ ਟਾਈਮ ਠੀਕ ਹੈ ਜਦੋਂ ਛੱਡ ਦਿੰਨੇ ਆਂ ਉਦੋਂ ਦੁਬਾਰਾ ਸ਼ੁਰੂ ਹੋ ਜਾਂਦੀ ਹੈ ਹੋਮਿਓਪੈਥਿਕ ਦੀ ਦਵਾਈ ਖਾ ਰਹੀ ਹੈ

    • @jobanjanjua4088
      @jobanjanjua4088 8 หลายเดือนก่อน

      ਮੈਡਮ ਤੁਸੀ Dr Jaspreet kaur nal gal baat kro best Dr ne homeopathy de multi-speciality ne.ohh medicine likh k dinde ne jitho marji lyo medicine. Har bimari da ilaaz krde ne oh

  • @chamandeepsandhu5298
    @chamandeepsandhu5298 8 หลายเดือนก่อน +3

    Doctor da adress ke aa

    • @Kaurjawandha07
      @Kaurjawandha07 8 หลายเดือนก่อน +2

      Brnala chowk sangrur

    • @chamandeepsandhu5298
      @chamandeepsandhu5298 8 หลายเดือนก่อน

      Clinic da name ke aa please dasna

    • @Kaurjawandha07
      @Kaurjawandha07 8 หลายเดือนก่อน

      @@chamandeepsandhu5298 kitho ho veer

    • @Kaurjawandha07
      @Kaurjawandha07 8 หลายเดือนก่อน

      Maan homopathic clinic

    • @chamandeepsandhu5298
      @chamandeepsandhu5298 8 หลายเดือนก่อน

      Veer ji barnala to

  • @Partap9999
    @Partap9999 8 หลายเดือนก่อน +1

    Address deo please Dr sahb da

    • @mehakmann7463
      @mehakmann7463 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam.

  • @gurpiarsinghdhillon3263
    @gurpiarsinghdhillon3263 8 หลายเดือนก่อน

    ਡਾਕਟਰ ਸਾਹਿਬ ਦਾ ਅਡਰੈਸ ਕੀ ਹੈ ਜੀ

    • @mehakmann7463
      @mehakmann7463 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @JashanDhillon-bz1iy
    @JashanDhillon-bz1iy 8 หลายเดือนก่อน +1

    Adress dso ji thoda

    • @kamalmann5319
      @kamalmann5319 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @ManjeetKaur-ne2lk
    @ManjeetKaur-ne2lk 8 หลายเดือนก่อน

    ਸੁਨਾਮ ਕਿੱਥੇ ਆ ਜੀ ਕਲੀਨਿਕ

    • @kamalmann5319
      @kamalmann5319 8 หลายเดือนก่อน

      Guga Mari road near municipal office

    • @kamalmann5319
      @kamalmann5319 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @hakamsingh3204
    @hakamsingh3204 8 หลายเดือนก่อน

    Contact g dr. Sir da??

    • @mehakmann7463
      @mehakmann7463 7 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @Ashmeet-x7m
    @Ashmeet-x7m 8 หลายเดือนก่อน

    Ki price

    • @mehakmann7463
      @mehakmann7463 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @BaljitKaur-kb8ei
    @BaljitKaur-kb8ei 8 หลายเดือนก่อน

    Sangrur city dr Amarjit singh Maan homeopathic clinic

  • @sukhandmehtabteamperfect5920
    @sukhandmehtabteamperfect5920 8 หลายเดือนก่อน +2

    Please doctor ji da proper address daso ji

    • @kamalmann5319
      @kamalmann5319 8 หลายเดือนก่อน

      Mann homoeopathic clinic sunam

    • @kamalmann5319
      @kamalmann5319 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @jatinderbrar3992
    @jatinderbrar3992 8 หลายเดือนก่อน

    Proper address daso g dr Sab g da plz

    • @mehakmann7463
      @mehakmann7463 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam.

    • @mehakmann7463
      @mehakmann7463 8 หลายเดือนก่อน

      Ph x9 x5 x0 x1 x8 x0 x0 x0 x5 x9

  • @balbirkaur6806
    @balbirkaur6806 8 หลายเดือนก่อน

    ਤੁਸੀਂ ਕਿਹਰੜਾ ਪਾਣੀ ਪੀਦੇ ਹੋ dr ਸਾਹਿਬ,please ਦੇਸੋ

    • @kamalmann5319
      @kamalmann5319 8 หลายเดือนก่อน

      Without filtered water

  • @manjeetkaur6760
    @manjeetkaur6760 8 หลายเดือนก่อน

    Doctor sahib da address daso g please or mobile number g

    • @mehakmann7463
      @mehakmann7463 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @Hanesnnj
    @Hanesnnj 8 หลายเดือนก่อน +2

    ਫਿਲਟਰਾ ਵਾਲਿਆਂ ਨੇ ਲੋਕਾਂ ਦਾ ਘਾਣ ਕੀਤਾ ਹੈ ਜਨਾਬ

  • @HarpreetKaur-st8fn
    @HarpreetKaur-st8fn 8 หลายเดือนก่อน

    Rupinder plz Dr phon no

    • @jobanjanjua4088
      @jobanjanjua4088 8 หลายเดือนก่อน

      Dr Jaspreet kaur best Dr Homeyopathic de. multi-speciality ne.

    • @kamalmann5319
      @kamalmann5319 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @gurpriitKaaur708
    @gurpriitKaaur708 8 หลายเดือนก่อน

    Dr s phone no? Pls

    • @kamalmann5319
      @kamalmann5319 8 หลายเดือนก่อน +1

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @shinderpalkaur9394
    @shinderpalkaur9394 8 หลายเดือนก่อน

    Dr dapinnumber daso

    • @kamalmann5319
      @kamalmann5319 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @manjindersinghsidhu1275
    @manjindersinghsidhu1275 8 หลายเดือนก่อน

    ਕੀ ਕੋਈ ਰੀਸਰਚ ਹੋਈ ਆ ਫਿਲਟਰ ਦੇ ਪਾਣੀ ਵਾਰੇ ਕਿ ਐਵੇ ਗੱਪ ਛੱਡੀ ਜਾਨੇ ਓ

  • @sarabjeetkaur9067
    @sarabjeetkaur9067 8 หลายเดือนก่อน

    Dr da pin number dso

    • @kamalmann5319
      @kamalmann5319 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @shinderpalkaur9394
    @shinderpalkaur9394 8 หลายเดือนก่อน

    Fone no

    • @kamalmann5319
      @kamalmann5319 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam Ph x9 x5 x0 x1 x8 x0 x0 x0 x5 x9

  • @Paliwala
    @Paliwala 8 หลายเดือนก่อน +1

    Meri Madam nu gathiya ho gaya c asi filter Pani peena band kar dita g hun nehar te nalka lagya wa otho Pani lai k aounde a ohh peende ha

    • @deepabains3636
      @deepabains3636 8 หลายเดือนก่อน

      Oh theek ho gye ji dasna menu v ghathya hai

  • @Ohimunda
    @Ohimunda 8 หลายเดือนก่อน +2

    Hayee ve teri english😅

  • @Guraya1978
    @Guraya1978 7 หลายเดือนก่อน

    Only punjabi bolo tusi kendy asi English nehi bola gy pur fir vee English boli ja Rahe ho

  • @knwrtv2544
    @knwrtv2544 8 หลายเดือนก่อน +2

    30 , 35 sall di vi kuria hundia 😂

  • @Hanesnnj
    @Hanesnnj 8 หลายเดือนก่อน +1

    ਪਾਣੀ ਨੂੰ Electrolysis ਪ੍ਰੋਸੈਸ ਕਰ ਕੇ ਲੋਕਾਂ ਨੂੰ ਲੁਟਿਆਂ hai

  • @baljindermahal8062
    @baljindermahal8062 7 หลายเดือนก่อน

    Hi Rupinder ,I love your show , is that possible you can give Dr contract number please

  • @JaspreetSingh-py6xo
    @JaspreetSingh-py6xo 8 หลายเดือนก่อน

    hlo rupinder bhen ji dr saab da number ja address mill skda

    • @mehakmann7463
      @mehakmann7463 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @kamalmann5319
    @kamalmann5319 8 หลายเดือนก่อน

    ਡਾ ਕਮਲ ਮਾਨ, ਮਾਨ ਹੋਮਿਓਪੈਥਿਕ ਕਲੀਨਿਕ ਗੁੱਗਾ ਮਾੜੀ ਰੋਡ ਨੇੜੇ ਮਿਊਂਸੀਪਲ ਕਮੇਟੀ ਦਫਤਰ , ਸੁਨਾਮ Ph x9 x5 x0 x1 x8 x0 x0 x0 x5 x9

  • @gorikaur7073
    @gorikaur7073 8 หลายเดือนก่อน

    Very good information thanks can I have dr phone number please and thanks

    • @mehakmann7463
      @mehakmann7463 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9

  • @kuljitkaur-lq5vp
    @kuljitkaur-lq5vp 8 หลายเดือนก่อน +1

    Please doctor da phone number daso

    • @kamalmann5319
      @kamalmann5319 8 หลายเดือนก่อน

      Dr Kamal Mann, Mann Homoeopathic Clinic, Guga Mari road, Near Municipal Committee office, Sunam. Ph x9 x5 x0 x1 x8 x0 x0 x0 x5 x9