ਗੈਰ ਮਰੂਸੀ ਜ਼ਮੀਨ । Punjab land question answer |

แชร์
ฝัง
  • เผยแพร่เมื่อ 5 ม.ค. 2025

ความคิดเห็น • 7

  • @malkitsidhu8098
    @malkitsidhu8098 2 หลายเดือนก่อน

    ਵਧੀਆ ਜਾਣਕਾਰੀ ਦਿਤੀ ਜੀ

  • @SurjitSingh-zi1lb
    @SurjitSingh-zi1lb 2 หลายเดือนก่อน

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ,,,, ਸੁਰਜੀਤ ਸਿੰਘ ਤਰਨ ਤਾਰਨ ਸਾਹਿਬ

  • @Khushwakhat
    @Khushwakhat 2 หลายเดือนก่อน

    ਜੁਮਲਾਮਾਲਕ ਜਮੀਨ ਐਕਵਾਇਰ ਕਰਨ ਦਾ ਅਧਿਕਾਰ ਪੰਚਾਇਤ ਨੂੰ ਹੈ ਜੇਕਰ ਪਹਿਲ ਕੇਸ ਜਿੱਤਗੇ ਹੋਣ ਜਿਮੀਂਦਾਰ ਅਤੇ ਬਾਅਦ ਵਿਚ ਵੰਡ ਲਈ ਹੋਵੇ ਹੁਣ ਕਬਜ਼ਾ ਕਰ ਵਾ ਸਕਦੀ ਪੰਚਾਇਤ

  • @sidhantshorts5976
    @sidhantshorts5976 2 หลายเดือนก่อน +1

    ਅਸੀ ਆਪਣੀ ਜ਼ਮੀਨ ਦੇ ਪੁਰਾਣੇ ਰਿਕਾਰਡ ਕਿਵੇਂ ਦੇਖ ਸਕਦੇ ਹੈ ਲਗਭਗ 1950 ਦੇ

  • @dineshacandroservice8907
    @dineshacandroservice8907 หลายเดือนก่อน

    22by 38. Plat va
    38'*27-2-1/5 matab 96.189 gaj 1035 varg feet
    Dina vichu dasu kere plat vich kaan va
    Mai bhut comment kiye va das dei

  • @chanansinghbatth5738
    @chanansinghbatth5738 2 หลายเดือนก่อน

    ਮੇਰੇ ਦਾਦਾ ਜੀ ਨੇ ਤਬਾਦਲਾ ਕੀਤਾ ਸੀ ਕਿਸੇ ਨਾਲ ਪਰ ਜ਼ਮੀਨ ਨਹੀਂ ਛੁਡਾਈ ਡਰੈਕਟਰ ਦੇ ਆਰਡਰ ਤੇ ਤਬਾਦਲਾ ਹੋਇਆ ਹੈ 1967 ਵਿਚ ਤਬਾਦਲਾ ਹੋਇਆ ਸੀ ਤਬਾਦਲਾ ਦੇ ਇੰਤਕਾਲ ਦੀ ਕਾਪੀ ਅਸੀਂ ਕਢਵਾਈ ਵਾ ਕੀ ਅਸੀਂ ਜ਼ਮੀਨ ਛੁਡਵਾ ਸਕਦੇ ਹਾਂ

    • @chanansinghbatth5738
      @chanansinghbatth5738 2 หลายเดือนก่อน

      1970 ਤੋਂ ਲੈਕੇ ਹੁਣ ਤੱਕ ਜਮਾਂਬੰਦੀ ਵਿਚ ਗਿਰਦਾਵਰੀ ਤੇ ਤੇ ਮਾਲਕੀ ਸਾਡੇ ਨਾਂ ਆ ਰਹੀ ਹੈ