ਸੁਖਬੀਰ ਬਾਦਲ ਦੇ ਗਲੇ ਪਈ ਤਖ਼ਤੀ | ਜਥੇਦਾਰਾਂ ਦੇ ਫੈਸਲੇ ਦੀ ਸੀਨੀਅਰ ਪੱਤਰਕਾਰ ਨੇ ਕਰਤੀ ਪੁਣ-ਛਾਣ | Oneindia Punjabi

แชร์
ฝัง
  • เผยแพร่เมื่อ 1 ธ.ค. 2024

ความคิดเห็น • 26

  • @gurbajsingh6609
    @gurbajsingh6609 3 ชั่วโมงที่ผ่านมา +8

    ਸਿੱਖ ਨੌਜਵਾਨਾਂ ਦੇ ਕਤਲੇਆਮ ਦੇ ਕੇਸ ਕਿਸ ਤੇ ਪਾਉਣੇ ਨੇ ਇਹ ਵੀ ਜਥੇਦਾਰਾਂ ਨੂੰ ਦੱਸਣਾ ਚਾਹੀਦਾ ਹੈ

  • @ManjitSingh-wt5xl
    @ManjitSingh-wt5xl 3 ชั่วโมงที่ผ่านมา +7

    ਪਤਰਕਾਰ ਸਾਹਿਬ ਕੌਮ ਨਾਲ਼ ਜੋਂ ਇਨ੍ਹਾਂ ਲੋਕਾਂ ਨੇ ਕੀਤਾ
    ਭੁੱਲਣ ਯੋਗ ਨਹੀਂ
    ਨਵਾਂ ਅਕਾਲੀ ਦਲ ਬਣਨਾ ਚਾਹੀਦਾ ਜੀ, ਜੋਂ ਪੰਥ ਨੂੰ ਸਮਰਪਿਤ ਹੋਵੇਂ

  • @ਹਰਦੀਪਸਿੰਘBrar
    @ਹਰਦੀਪਸਿੰਘBrar 2 ชั่วโมงที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @dalbirsingh5890
    @dalbirsingh5890 2 ชั่วโมงที่ผ่านมา +2

    ਸੁਰਿੰਦਰ ਪਾਲ ਜੀ ਧੁਰ ਦਿਲੋਂ ਆਪ ਜੀ ਦਾ ਸਤਿਕਾਰ ਹੈ ਜੀ

  • @gurbajsingh6609
    @gurbajsingh6609 3 ชั่วโมงที่ผ่านมา +6

    ਆਹ ਹੁੰਦੀ ਹੈ ਪੱਤਰਕਾਰੀ

  • @gsindhi
    @gsindhi ชั่วโมงที่ผ่านมา +2

    Manpreet Singh Ayali should lead the group assigned by Singh Sahib Ji to revive the Akali Dal. He is honest, loyal to Panth & Punjab and hard working person.

  • @NarinderSingh-mg4sw
    @NarinderSingh-mg4sw 2 ชั่วโมงที่ผ่านมา +2

    ਸਿੰਘ ਸਹਿਬ ਜੀ ਨੇ ਬਹੁਤ ਸ਼ਲਾਘਾ ਜੋਗ ਫੈਸਲਾ ਲਿਆ ਹੈ ਜੀ

  • @NathaSingh-u7x
    @NathaSingh-u7x 39 นาทีที่ผ่านมา

    ਬਹੁਤ ਸੋਹਣਾ ਫੈਸਲਾ ਆਇਆ ਹੈ ਹੁਣ ਕਿੰਤੂ ਪਰਤੂ ਕਰਨ ਦੀ ਲੋੜ ਨਹੀ ਹਾ ਇਹ ਠੀਕ ਹੈ ਕੁਙ ਲੋਕਾ ਦੀ ਆਸ ਤੇ ਬੂਰ ਨਹੀ ਪਿਆ ਹਰਸਿਮਰਨ ਵਰਗੇ ਹਰੇਕ ਹੀ ਅਕਾਲ ਤਖ਼ਤ ਜਾਂਦਾ ਸੀ ਫੋਟੋ ਲੁਹਾਣ ਦਾ ਮਾਰਾਂ
    AKALI PARTY ZINDABAD ❤SUKHBIR BADAL ZINDABAD ❤
    NIHAL SINGH WALA ❤🇨🇦🍁❤️

  • @gsdakha3763
    @gsdakha3763 14 นาทีที่ผ่านมา

    ਬਿਲਕੁੱਲ ਸਹੀ ਗੱਲ ਹੈ ਜੀ

  • @singhsaheb5813
    @singhsaheb5813 ชั่วโมงที่ผ่านมา +1

    ਅੱਸੀ ਅਕਾਲੀ ਦਲ ਨੂੰ ਬਿਨਾ ਸ਼ਰਤ ਤੋਂ ਵੋਟ ਪਾਵਾਗੇ ਜੇ ਅਕਾਲੀਦਲ ਇਹ ਵਾਅਦਾ ਕਰੇ ਕੇ ਪੰਜਾਬ ਚ ਹਿਮਾਚਲ ਵਾਲੇ ਰੂਲ ਪਾਸ ਕਰਨਗੇ

  • @rupinderpalsingh124
    @rupinderpalsingh124 3 ชั่วโมงที่ผ่านมา +4

    Political punishment v chahidi c, Jathedar g rehm kar ge.

  • @AmarjitSingh-se7ni
    @AmarjitSingh-se7ni 34 นาทีที่ผ่านมา

    ਜਥੇਦਾਰ ਬਾਰੇ ਅਸੀ ਕੁੱਝ ਨਹੀਂ ਕਹਿ ਸਕਦੇ

  • @SARLNINA
    @SARLNINA ชั่วโมงที่ผ่านมา

    Salute veer surindet pal ji big respect

  • @RupinderSingh-rb1xl
    @RupinderSingh-rb1xl 2 ชั่วโมงที่ผ่านมา +2

    ਦੁਖਵੀਰ ਬਾਦਲ ਨੂੰ ਬਣਦੀ ਸਜ਼ਾ ਨਹੀ ਦਿੱਤੀ ਗਈ ਅਧੂਰਾ ਫੈਸਲਾ ਹੈ ਇਹ।

    • @gsindhi
      @gsindhi ชั่วโมงที่ผ่านมา +1

      ਬਾਕੀ ਸਜ਼ਾ ਪੰਥ ਦੇ ਦੇਵੇ। ਅੱਜ ਤੱਕ ਸਾਰੇ ਇਹੀ ਆਖਦੇ ਸਨ ਕਿ ਬਾਦਲ ਪਾਸੇ ਨਹੀਂ ਹੁੰਦਾ। ਹੁਣ ਮੌਕਾ ਸਭ ਇਕੱਠੇ ਹੋਕੇ ਵਧੀਆ ਲੀਡਰਸ਼ਿਪ ਅੱਗੇ ਲੈ ਕੇ ਆਓ

  • @rupinderpalsingh124
    @rupinderpalsingh124 3 ชั่วโมงที่ผ่านมา +4

    Sukha Insa nhi sudarega.

  • @balvirsinghkuthala2515
    @balvirsinghkuthala2515 3 ชั่วโมงที่ผ่านมา +2

    ਸਿੰਘ ਸਾਹਿਬਾਨ ਨੇ ਬਹੁਤ ਵਧੀਆ ਫੈਸਲਾ ਲਿਆ ਹੈ

  • @BabuSidhu-p4m
    @BabuSidhu-p4m 3 ชั่วโมงที่ผ่านมา +3

    Koi akali fula singh nahi ban sakia

  • @jagrajsinghjagrajsingh3787
    @jagrajsinghjagrajsingh3787 3 ชั่วโมงที่ผ่านมา

    👍👌

  • @turlochanmalhi3130
    @turlochanmalhi3130 2 ชั่วโมงที่ผ่านมา

    Investigation was incomplete. They made mockery of the institution.

  • @ravindernirmaan4288
    @ravindernirmaan4288 2 ชั่วโมงที่ผ่านมา +2

    Koi akali fulla singh nahi bansakda

  • @SukhdeepSandhu-m7i
    @SukhdeepSandhu-m7i ชั่วโมงที่ผ่านมา

    No

  • @jagwantsingh8245
    @jagwantsingh8245 2 ชั่วโมงที่ผ่านมา

    Hun ta chup kajo

  • @KuldeepSingh-yg3bq
    @KuldeepSingh-yg3bq 2 ชั่วโมงที่ผ่านมา

    Shame shame jaithdar Ragbir kuta Banda Harpreet Aslo