ਵੇਖੋ ਵਿਚਾਰ ਤਕਰਾਰ, ਹਰ ਹੁਕਮ ਸਿਰਮੱਥੇ ਪ੍ਰਵਾਨ | Vichar Taqrar | Sukhbir Singh Badal

แชร์
ฝัง
  • เผยแพร่เมื่อ 2 ธ.ค. 2024

ความคิดเห็น • 43

  • @GurmeetSingh-e8x3h
    @GurmeetSingh-e8x3h 22 ชั่วโมงที่ผ่านมา +12

    ਆਮ ਸੰਗਤਾਂ ਨੂੰ ਅਪੀਲ ਹੈ ਕਿ ਜਥੇਦਾਰਾਂ ਸਾਹਿਬਾਨ ਦੇ ਫੈਸਲੇ ਨੂੰ ਸਵੀਕਾਰ ਕਰਨ

  • @AmarjitSingh.manakpur
    @AmarjitSingh.manakpur 21 ชั่วโมงที่ผ่านมา +7

    ਜੋ ਅਕਾਲ ਤੱਖਤ ਨੂੰ ਸਮਰਪਿਤ ਹੈ ਉਹ ਜੱਥੇਦਾਰ ਸਹਿਬਾਨਾਂ ਦੇ ਦਿਤੇ fesle ਤੇ ਕਦੇ ਕਿੰਤੂ paratu ਨਹੀਂ ਕਰਦਾ

  • @DeepSingh-gd5kw
    @DeepSingh-gd5kw 19 ชั่วโมงที่ผ่านมา +1

    ਸੁਖਬੀਰ ਸਿੰਘ ਬਾਦਲ ਨੇ ਵਧੀਆਂ ਕੀਤਾ " ਕੋਈ ਹੰਕਾਰ ਨਹੀਂ " ਗਲਤੀ ਹੋਈ " ਇਨਸਾਨ ਆ ਗਲਤੀ ਹੋ ਗਈ " ਮੁਆਫੀ ਮੰਗੀ ਸ਼ਾਬਾਸ਼ " """ ""

  • @RachhpalSingh-p2r
    @RachhpalSingh-p2r 11 ชั่วโมงที่ผ่านมา +1

    ਗਲਤੀਂ ਨਹੀਂ ਗੁਨਾਹ ਕਹੋ

  • @jagwindersinghjagwindersin4633
    @jagwindersinghjagwindersin4633 22 ชั่วโมงที่ผ่านมา +7

    ਚੰਦੂ ਵਰਗੇ ਬੰਦੇ ਦਰਬਾਰ ਸਾਹਿਬ ਅਤੇ ਸਿੰਘ ਸਾਹਿਬ ਵਾਨਾ ਅੱਗੇ ਵੀ ਝੂਠ ਬੋਲਦੇ ਨੇ ਤੇ ਬਾਹਰ ਇਹ ਕਿੱਸ ਨੂੰ ਦਬਾਲ ਨੇ

  • @AjaypalSingh-t5x
    @AjaypalSingh-t5x 22 ชั่วโมงที่ผ่านมา +7

    ਭਗਵੰਤ ਮਾਨ ਨੂੰ ਵੀ ਪੇਸ਼ ਕੀਤਾ ਜਾਵੇ

  • @singhkarnail3953
    @singhkarnail3953 22 ชั่วโมงที่ผ่านมา +3

    WAHEGURU JI CHARDIKLA BAKHSHE MERI SIKH KAUM NU 🙏🏻🙏🏻🙏🏻🙏🏻🙏🏻

  • @gurmindergondara4485
    @gurmindergondara4485 17 ชั่วโมงที่ผ่านมา +2

    ਚਲੋ ਸੁਖਵੀਰ ਬਾਦਲ ਗਲਤੀਅ ਤਾਂ ਮੰਨ ਗੲਏ ਪਹਿਲਾਂ ਮੰਨਦੇ ਨਹੀਂ ਸੀ

  • @KuljeetSinghkulgitsinghKuljeet
    @KuljeetSinghkulgitsinghKuljeet 21 ชั่วโมงที่ผ่านมา +1

    Sabash. Sh. Sukhveer. Singh. Je... Tohanu. Apnee. Gal tee. Daa. Aaa. Hay. Sas. Hoayaaa.........

  • @BaljinderSinghsidhu-h3b
    @BaljinderSinghsidhu-h3b 22 ชั่วโมงที่ผ่านมา +6

    ਬਹੁਤ ਵਧੀਆ ਫੈਸਲੇ ਲਏ ਹਨ ਜਥੇਦਾਰ ਸਹਿਬ ਵਧਾਈਆ ਦੈ,ਪਾਤਰ ਹਨ

  • @gurcharansingh-pe7fr
    @gurcharansingh-pe7fr 15 ชั่วโมงที่ผ่านมา

    ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੇ ਫੈਸਲਿਆਂ ਦਾ ਕੌਮ ਨੇ ਭਰਪੂਰ ਸਵਾਗਤ ਕੀਤਾ ਹੈ। ਇਸ ਫੈਸਲੇ ਦਾ ਅਸਰ ਕੌਮ ਦੇ ਹੱਕ ਵਿੱਚ ਦੂਰਗਾਮੀ ਹੋਵੇਗਾ। ਸੁਖਵੀਰ ਸਿੰਘ ਬਾਦਲ ਵੱਲੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਗੁਨਾਹ ਕਬੂਲਦੇ ਵਿਖਾਈ ਨਿਰਮਾਣਤਾ ਦਾ ਵੀ ਸਤਿਕਾਰ ਕੀਤਾ ਗਿਆ ਹੈ।

  • @independent-network.
    @independent-network. 21 ชั่วโมงที่ผ่านมา +1

    Hor vi sare naal San!

  • @sujindersangha6543
    @sujindersangha6543 20 ชั่วโมงที่ผ่านมา

    Your commentary and panel contributions should be inspiring and encouraging for Sikh-Panthic population in Punjab pan-India and abroad...
    X @SanghaDr

  • @NathaSingh-u7x
    @NathaSingh-u7x 15 ชั่วโมงที่ผ่านมา

    AKALI PARTY ZINDABAD ❤SUKHBIR BADAL ZINDABAD ❤
    NIHAL SINGH WALA
    ❤🍁🇨🇦

  • @shinderpalsingh3645
    @shinderpalsingh3645 20 ชั่วโมงที่ผ่านมา +1

    ਚੰਦੂਮਾਜਰਾ ਅਤੇ ਚੀਮੇ ਵਰਗੇ ਤਾਂ ਹਜੇ ਵੀ ਨਹੀਂ ਮੰਨੇ ਪਰ ਹਕੀਕਤ ਜੋ ਸੀ ਉਨਾ ਦੀ ਬੋਲਬਾਣੀ ਚ ਵੀ ਤੇ ਉਸ ਸਮੇਂ ਮੇਰੇ ਵਰਗਿਆਂ ਜਿਆਦਾ ਉਮਰ ਵਾਲਿਆਂ ਪੜਿਆ ਸੀ

  • @jaspreetsingh8142
    @jaspreetsingh8142 19 ชั่วโมงที่ผ่านมา +1

    Sukha amli zindabad

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
    @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 21 ชั่วโมงที่ผ่านมา +2

    ਜੋ ਵੀ ਸਵਾਲ ਕੀਤਾ ਸੁਖਬੀਰ ਨੁੰ ਜਥੇਦਾਰ ਸੀ ਅਕਾਲ ਤਖਤ ਸਾਹਿਬ ਜੀ ਹਾਂ ਵਿੱਚ ਗਲਤੀ ਮੰਨੀਆਂ ਬੁਹਤ ਹੀ ਵਧੀਆ ਕੀਤੀ ਮਾਫੀ ਮੰਗ

  • @RupinderSingh23
    @RupinderSingh23 8 ชั่วโมงที่ผ่านมา

    PTC ਚੈਨਲ ਉੱਪਰ ਸੁਣਨਾ ਕਿੰਨਾ ਵਧੀਆ ਲੱਗਦਾ 😂😂😂

  • @satnamchotmurad3151
    @satnamchotmurad3151 19 ชั่วโมงที่ผ่านมา

    ਸੁਖਬੀਰ ਨੂੰ ਪੰਥ ਵਿੱਚੋ ਛੇਕਣਾ ਚਾਹੀਦਾ ਜਿੰਨਾ ਇਹਨਾ ਕੌਮ ਦਾ ਨੁਕਸਾਨ ਕੀਤਾ! ਚਲੋ ਜੋ ਵੀ ਹੈ ਜਥੇਦਾਰਾਂ ਦਾ ਫੈਸਲਾ ਸਵੀਕਾਰ ਕਰਨਾ ਬਣਦਾ! ਸੇਵਾ ਲੱਗੀ ਓਹਨਾ ਦੀ ਉਹਨਾ ਦੇ ਪੰਜ ਪੰਜ ਰੋਜ਼ ਛਿੱਤਰ ਵੀ ਪੈਣੇ ਚਾਹੀਦੇ ਨੇ ਸੰਗਤ ਵਲੋਂ

  • @jagmindersingh1361
    @jagmindersingh1361 22 ชั่วโมงที่ผ่านมา +3

    Akali dal di vapsi Punjab politics de disha badal davige. Hun Congress,aap ,bjp vale akali dal khilaf nava propaganda shuru ho jayega.

  • @sarupsingh-k5p
    @sarupsingh-k5p 19 ชั่วโมงที่ผ่านมา +2

    Kyo gol mol gal bat krde harpteett g cos ur servant of badals sorry but true

  • @kamaljeetkhaira8106
    @kamaljeetkhaira8106 21 ชั่วโมงที่ผ่านมา +2

    ਬਾਦਲ ਪਰਿਵਾਰ ਨੂੰ ਸਿਖ ਪੰਥ ਚੋਂ ਛੇਕ ਦੇਣਾ ਚਾਹੀਦਾ ਸੀ। ਬਾਦਲ ਪਰਿਵਾਰ RSS-BJP ਬਲਾਤਕਾਰੀ ਸਾਧ ਦਾ ਦੱਲਾ ਬਣ ਬੈਠਾ ਹੈ।ਬਾਦਲ ਪਰਿਵਾਰ ਸਿਖ ਕੌਮ ਦਾ ਬਹੁਤ ਵੱਡਾ ਗੁਨਾਹਗਾਰ ਹੈ ਵੱਡਾ ਦਿਸਮਣ ਹੈ ਮੁਆਫੀ ਦੇ ਕਾਬਲ ਨਹੀ ਹੈ

  • @jaswinderbrar38
    @jaswinderbrar38 22 ชั่วโมงที่ผ่านมา +6

    ਬਾਦਲ ਤੋ ਅਵਾਡ ਵਾਪਸ ਲੈਣਾ ਮੰਦ ਭਾਗਾ

    • @kamaljeetkhaira8106
      @kamaljeetkhaira8106 21 ชั่วโมงที่ผ่านมา

      ਕਿਉਂ RSS BJP ਬਲਾਤਕਾਰੀ ਸਾਧ ਤੋਂ ਸਿਖਾਂ ਦੀਆਂ ਪੱਗਾਂ ਲਹਾਉਣ ਦਾ ਕੰਮ ਵੱਡੇ ਬਾਦਲ ਸਾਬ ਨੇ ਸੁਰੂ ਕੀਤਾ ਸੀ ਇਸ ਕੰਮ ਨੂੰ ਸਿਰੇ ਚਾੜਿਆ ਸੁਖੇ ਤੇ ਮਜੀਠੀਆ ਨੇ ਸਿਰੇ ਲਾਕੇ ਸਿਖਾਂ ਤੇ ਝੂਠੇ ਪੁਲਿਸ ਮੁਕਾਬਲੇ ਬਣਵਾਏ ਸਨ।

    • @baldevsinghgill6557
      @baldevsinghgill6557 19 ชั่วโมงที่ผ่านมา +1

      ਕੀ ਗੱਲ ਜਨਾਬ

    • @arshsandhu257
      @arshsandhu257 18 ชั่วโมงที่ผ่านมา +2

      Tera peo Lagda badal

    • @guri8294
      @guri8294 14 ชั่วโมงที่ผ่านมา

      Mandbhagasarsewale nu guru manna c

  • @khushdhaliwal8742
    @khushdhaliwal8742 18 ชั่วโมงที่ผ่านมา

    ਬਹੁਤ ਵਦੀਆ ਕੀਤਾ ਸੁਖਵੀਰ ਨੇ ਕਬੂਲ ਕਰ ਕੇ ਇਸ ਵਾੲ ਸੁਖਵੀਰ ਨੂੰ ਵੋਟਾਂ ਪਾ ਕੇ ਜਿਤਾਵਾਂ ਗੇ ਤੇ ਗਲਤੀਆ ਸੁਦਾਰਣ ਦਾ ਮੌਕਾ ਦੇਵਾਂ ਗੇ

  • @pritpaljhawar7186
    @pritpaljhawar7186 19 ชั่วโมงที่ผ่านมา

    Jo v fesla hoia ek nu shadd sara sirr mathe. Vadde Badal Sahib da fakkare kaum vapis lena mandbhaga quonke oh es dunnia vich nahi ne. Ohna da spashtikrn nahi aa.

  • @independent-network.
    @independent-network. 21 ชั่วโมงที่ผ่านมา +1

    Muyafi ta subir badal ne pehla vi mangi si!

  • @independent-network.
    @independent-network. 21 ชั่วโมงที่ผ่านมา

    Congress, app nu vi saja sunayo,jihdhe theek nahi oh ki karange!

  • @dhaliwalharpreetsingh4980
    @dhaliwalharpreetsingh4980 21 ชั่วโมงที่ผ่านมา +2

    ਬਾਦਲ ਜੂੰਡਲੀ ਨੂੰ ਜਥੇਦਾਰਾਂ ਨੇ ਸਜ਼ਾ ਨਹੀਂ ਦਿੱਤੀ ਇਹਨਾਂ ਨੂੰ ਪੰਥ ਵਿੱਚੋਂ ਛੇਕਣ ਚਾਹੀਦਾ ਸੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਕਤਲੇਆਮ ਕਰਵਾਇਆ ਸਿਰਸੇ ਵਾਲੇ ਸਾਧ ਨਾਲ ਮਿਲ ਕੇ ਇਹ ਕਿਹੜੀ ਸਜ਼ਾ ਅਸੀਂ ਬਾਦਲਕਿਆਂ ਦੀ ਜੂੰਡਲੀ ਨੂੰ ਵੋਟ ਨਹੀਂ ਪਾਵਾਂਗੇ ਇਹੋ ਜਿਹੇ ਡਰਾਮੇ ਜਿੰਨੇ ਮਰਜ਼ੀ ਕਰ ਲਵੋ 😢😢😢

  • @ChazSingh-f2b
    @ChazSingh-f2b 22 ชั่วโมงที่ผ่านมา

    Akal takht da asal jathedar Jagtar singh Hawara

  • @KuljeetSinghkulgitsinghKuljeet
    @KuljeetSinghkulgitsinghKuljeet 21 ชั่วโมงที่ผ่านมา +1

    Challo.... Guru. Da. Hukam.mann.kay..... Guru.gar...de. Sawa. Karooo... .. .....

  • @KuljeetSinghkulgitsinghKuljeet
    @KuljeetSinghkulgitsinghKuljeet 21 ชั่วโมงที่ผ่านมา +1

    Agay. Too. Sikh. Panth. Hamaysaa. Oochaa.rakhan.de.kosis.karna

  • @KuljeetSinghkulgitsinghKuljeet
    @KuljeetSinghkulgitsinghKuljeet 21 ชั่วโมงที่ผ่านมา

    Challo.... Guru. Da. Hukam.mann.kay..... Guru. De. Sawa. Karooo...

  • @independent-network.
    @independent-network. 21 ชั่วโมงที่ผ่านมา

    Kagras ta sariya to kharab he!

  • @independent-network.
    @independent-network. 21 ชั่วโมงที่ผ่านมา

    Hor vi manan galti

  • @amandeepkaur7064
    @amandeepkaur7064 19 ชั่วโมงที่ผ่านมา +1

    ਕਲੀਨ ਚਿੱਟ ਦੇਣ ਦਾ ਡਰਾਮਾ ਕੀਤਾ ਇਹਨਾਂ ਸ ਇਹਨਾਂ ਜਥੇਦਾਰਾਂ ਵੱਲੋਂ