ik baar benatti aa ji sadi nimarta sehat ki asi ik gall sikhi aaa ke jad v shastar de darshsan krne hann sab to pehla shatsar nu mathe naal laga ke pranaam krna chahidi a
(Khanda prathme saajke) matlab khand brehmand(universe, Galaxy's) to hai. Naaki khanda shastar to veer. Fer eh v aunda (Bharhma Visnu Mahesh Saaj Kudrat Ka Khel Rachaye) jani 3 powers di gall ho rahi hai Brahmana mean education, Vishanu Jani Politics raaj bhag, Shiv jani Justice. Ki waheguru ne ehna andar bhag rachaya. Naaki ohna Devteya di gall nahi ho rahi Brahmana Vishnu ja Shivji di ithe oh Power di gall ho rahi aa. Fet (Sindhu Parwat Med Ne Bin Thama Gagan Rahaya) Matlab Sindhu jani Dareya, Parvat jani Pahad Dharti banaye waheguru ne te Gagan jani aasman jo bina Thama(Pillars) to khada karta. Aasi aapne ghar di shat paunu hovet pillar banaide hann par waheguru ne kudrat paida kiti ohde shat bina pillars to khadi karti. So eh Kudrat di gall ho rahi aa. Naaki Shastar di.
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
ਬਹੁਤ ਵਧੀਆ ਜਾਣਕਾਰੀ ਵੀਰਜੀ❤🙏
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ 🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏
Es Bande da PHONE NUMBER Deo ji, yaInstagram he de deo ji????????? 🙏🙏🙏
Veer ਜੀ shastar bhandar aaleya da no deyo ji assi shastar purchase krne aa dhanwaad🙏
ਧੰਨਵਾਦ ਵੀਰ ਏਨੀ ਜਾਣਕਾਰੀ ਲਈ, ਹਰ ਸਿੱਖ ਬੱਚੇ ਨੂੰ ਦੇਖਣੀ ਚਾਹੀਦੀ ਇਹ ਵੀਡੀਓ
Dhan Dhan Sri Guru Gobind Singh Sahib Ji Maharaj
ਸਾਡੀ ਅਰਦਾਸ ਹੈ ਮਹਾਰਾਜ ਕਲਗੀਧਰ ਪਿਤਾ ਅਗੇ ਕੀ ਸਾਰੇ ਸਿੰਘ ਬਿਨਾ ਰੋਕ ਟੋਕ ਦੇ, ਪੰਜ ਸ਼ਸਤ੍ਹ ਨਾਲ ਸਜੈ ਹੋਨ ਖਾਲਸੇ ਦੇ ਅਪਨੇ ਮੂਲਕ ਚ 🙏
ਮੇਰੇ ਤੇ ਵੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਰਸ ਕਰਨ ਤੇ ਜਲਦੀ ਤੋਂ ਜਲਦੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨ ਅਤੇ ਤਿਆਰ ਬਰ ਤਿਆਰ ਰਹਿਣ ਦੀ ਹਿੰਮਤ ਬਖਸ਼ਿਸ਼ ਕਰਨ ❤❤
ਇੱਕ ਗੱਲ ਬਹੁਤ ਵਧੀਆ ਕੀਤੀ ਜੋ ਕਿ ਸ਼ਸਤਰਾਂ ਦੀ ਭੇਟਾ ਦੱਸੀ ਗਈ ਆ ਵੀਡੀਓ ਹੋਰ ਵੀ ਬਹੁਤ ਬਣਾਉਦੇ ਨੇ ਉਹ ਵਪਾਰੀ ਵਾਂਗ ਗੱਲ ਕਰਦੇ ਨੇ
ਬਹੁਤ ਵਧੀਆ ਜਸਵੀਰ ਸਿੰਘ ਜੀ । ਸਾਥੀ ਸਿੰਘ ਵੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ । ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ।
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੂੰ
ਬਹੁਤ ਹੀ ਸੋਹਣਾ ਉਪਰਾਲਾ ਤੇ ਜਾਣਕਾਰੀ ਭਰਪੂਰ ਵੀਡੀਓ.
ਇਸ ਜਾਨ ਕਾਰੀ ਦਾ ਧੰਨ ਵਾਦਵਾਹਿਗੁਰੂ ਜੀ
ਬਹੁਤ ਸੋਹਣੀ ਵੀਡੀਓ ਹੋਰ ਵੀ ਬਣਾਓ ਸ਼ਸਤਰਾਂ ਉੱਤੇ ਨਾਲ਼ੇ ਸ਼ਸਤਰਾਂ ਦੇ ਨੇੜੇ ਤੋਂ ਦਰਸ਼ਨ ਕਰਵਾਇਆ ਕਰੋ ਸਿੰਘੋ।🙏🙏🙏
Patarkar bai sirra Shastar chose kita tusi , Sahstar sary sirra but eh bahut sohna menu vi sariya cho ehi sohna lagiya 🙏
❤🎉 ਵਾਹਿਗੁਰੂ ਜੀ ਵਾਹਿਗੁਰੂ ਜੀ ❤🎉
Wah Masha Allah
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
ਬਹੁਤ ਵਧੀਆ ਉਪਰਾਲਾ🙏🙏
ਵਧੀਆ ਜਾਣਕਾਰੀ ਵੀਰ ਜੀ
ਬਹੁਤ ਹੀ ਵਧੀਆ ਵਾਹਿਗੁਰੂ
ਵਾਹਿਗੁਰੂ ਚੜ੍ਹਦੀ ਕਲਾ ਜੀ
ਵੀਡੀਓ ਬਾ ਕਮਾਲ ਅਨੰਦ ਆ ਗਿਆ
Very good jasweer veer...vdia jankari diti tuc
Koi Shabad nhi bahut hi vadia video all information very clearly thank you
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏
boht ਸੋਹਣਾ ਉਪਰਾਲਾ
Very nice ji Sirra, Darshan karun layi dhanwad, dono person nice person but 🙏, eho jihaya hor episode vi laky ayo 🙏
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ 🙏🏻
Chardi kalan khalsa ji……❤⚡️🏹🪃🤼⚔️🔫💣🗡💌
Waheguru ji
ਸਤਿਨਾਮ ਵਾਹਿਗੁਰੂ ਜੀ🙏🙏💐💐🙏🙏
Taksali kirpan bhinder kalan waleya di interview kreyo ohna de sashter v bahut sohne hunde ne
ਨਜਾਰਾ ਲਿਆਇਆ ਵਿਰ ਐਵੇਂ ਦੀ ਵੀਡਿਓ ਹੋਰ ਲਿਆਵੋ
Khalsa Raj jindabad
Waheguru ji ka khalsa waheguru Ji ki fateh
Very good ❤
Javier tanks
ਵਾਹਿਗੁਰੂ ਜੀ
ik baar benatti aa ji sadi nimarta sehat ki asi ik gall sikhi aaa ke jad v shastar de darshsan krne hann sab to pehla shatsar nu mathe naal laga ke pranaam krna chahidi a
ਕਲਗੀਧਰ ਪਾਤਸ਼ਾਹ ਕਿੰਨੇ ਖੁਸ਼ ਹੋਣਗੇ,
Bot achi quality de shasters ne veer g de kol
Mai v magwaya hai ina kolo
Waheguru ji 🙏
Sawa lakh nall ahkala singh larda c
❤❤
Veere eho jehe episodes bnau
🙏⚔️⚔️⚔️⚔️⚔️⚔️⚔️⚔️🙏
🙏🏻🙏🏻🙏🏻🙏🏻🙏🏻
🙏🙏
Nihang singh baldev singh g de v interview karo, oh v bahut sohne shastar banaude ne
Reasonable price hai
Kitna price hey ye khanda.bhaiya
ਐਡਰੈੱਸ??
🪯🙏🏻
ਜਮਦਾੜ ਨਾਮ ਚਵੜੀ ਕਟਾਰ ਨੂੰ ਕਹਿਦਾ
ek slah veer ji.. jdo v shastar hath ch fado.. mathe nu lgao .. satkar deo .. eh peer ne sade
Please Full address, shop no etc daso ji 🙏
Khande de keemat daso
Baba ji ,
Address share kardo ji , shop da
(Khanda prathme saajke) matlab khand brehmand(universe, Galaxy's) to hai. Naaki khanda shastar to veer.
Fer eh v aunda
(Bharhma Visnu Mahesh Saaj
Kudrat Ka Khel Rachaye) jani 3 powers di gall ho rahi hai Brahmana mean education, Vishanu Jani Politics raaj bhag, Shiv jani Justice. Ki waheguru ne ehna andar bhag rachaya. Naaki ohna Devteya di gall nahi ho rahi Brahmana Vishnu ja Shivji di ithe oh Power di gall ho rahi aa. Fet
(Sindhu Parwat Med Ne
Bin Thama Gagan Rahaya)
Matlab Sindhu jani Dareya, Parvat jani Pahad Dharti banaye waheguru ne te Gagan jani aasman jo bina Thama(Pillars) to khada karta. Aasi aapne ghar di shat paunu hovet pillar banaide hann par waheguru ne kudrat paida kiti ohde shat bina pillars to khadi karti. So eh Kudrat di gall ho rahi aa. Naaki Shastar di.
Nam ki eh ehna de store oh ta das deo koi contact no. Vi Ni dita
Это оружие сейчас не актуально ,каждому Сикху сейчас надо иметь АК-47,пистолет и пару гранат,бронежелет
ਸਕੇਲਾ ਕੀ ਹੁੰਦਾ ਵੀਰ ਜੀ
ਸਕੇਲਾ ਲੋਹੇ ਦੀ ਕਿਸਮ ਹੈ, ਜਿਵੇਂ ਸਰਬਲੋਹ, ਫ਼ੌਲਾਦ, ਅੱਜ ਕੱਲ੍ਹ ਸਟੀਲ ਬਲੇਡ ਵੀ ਚੱਲਿਆ ਜੀ ਨਵਾਂ।
Kya ye kisi bhi dharam ka aadmi khreed sakta hai?
ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
Waheguru ji
❤❤❤❤❤