Barnala 'ਚ ਕੁੰਡੀਆਂ ਦੇ ਸਿੰਘ ਫਸੇ, AAP ਲਈ ਔਖੀ ਹੋਈ ਸੀਟ ਜਿੱਤਣੀ...

แชร์
ฝัง
  • เผยแพร่เมื่อ 5 ก.พ. 2025
  • Barnala 'ਚ ਕੁੰਡੀਆਂ ਦੇ ਸਿੰਘ ਫਸੇ, AAP ਲਈ ਔਖੀ ਹੋਈ ਸੀਟ ਜਿੱਤਣੀ...
    #barnala #punjab #abpsanjha #byelection #barnalaseat #gurdeepsinghbath #harindersinghdhaliwal #meethayer #bhagwantmann
    ਆਮ ਆਦਮੀ ਪਾਰਟੀ ਦੀਆਂ ਬਰਨਾਲਾ ਸੀਟ ਦੀ ਜਿਮਨੀ ਨੂੰ ਲੈ ਕੇ ਮੁਸ਼ਕਿਲਾ ਵਧਦੀਆਂ ਨਜਰ ਆ ਰਹੀਆਂ ਐ .. ਜਿਵੇ ਹੀ ਪਾਰਟੀ ਨੇ ਚਾਰ ਜਿਮਨੀ ਚੋਣਾ ਲਈ ਆਪਣੇ ਉਮੀਦਵਾਰਾਂ ਦਾ ਐਲ਼ਾਨ ਕੀਤਾ ਐ .. ਉਵੇ ਹੀ ਬਰਨਾਲਾ ਵਿਚ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਗੁਰਦੀਪ ਬਾਠ ਵਿਚ ਰੋਸ਼ ਨਜਰ ਆ ਰਿਹਾ ਐ... ਗੁਰਦੀਪ ਬਾਠ ਦੀ ਜੇਕਰ ਗਲ ਕਰੀਏ ਤਾਂ ਗੁਰਦੀਪ ਬਾਠ ਬਰਨਾਲਾ ਵਿਚ ਆਪ ਦੇ ਵਰਕਰ ਰਹੇ ਹਨ ਅਤੇ ਸਾਲ 2018 ਵਿਚ ਪਾਰਟੀ ਨੇ ਉਨਾ ਨੂੰ ਜਿਲਾ ਪ੍ਰਧਾਨ ਲਾਇਆ ਸੀ . ਅਤੇ ਲਗਾਤਾਰ 2018 ਤੋਂ ਪਾਰਟੀ ਦੇ ਬਰਨਾਲਾ ਦੇ ਜਿਲਾ ਪ੍ਰਧਾਨ ਬਣੇ ਹੋਏ ਹਨ .. ਹਾਲਾਕਿ ਪਾਰਟੀ ਨੇ ਵਖ ਵਖ ਜਿਲਿਆ ਚ ਜਿਲਾ ਪ੍ਰਧਾਨਾਂ ਨੂੰ ਬਦਲ ਕੇ ਨਵੇ ਜਿਲਾ ਪ੍ਰਧਾਨ ਲਾਏ ਹਨ ਪਰ ਬਰਨਾਲਾ ਵਿਚ ਇਕਲੋਤੇ ਗੁਰਦੀਪ ਬਾਠ ਹਨ ਜੋ ਕਿ 7 ਸਾਲ ਤੋਂ ਜਿਲਾ ਪ੍ਰਧਾਨ ਚਲੇ ਆ ਰਹੇ ਹਨ ... ਗੁਰਦੀਪ ਬਾਠ ਨੇ ਦਾਅਵਾ ਕੀਤਾ ਐ ਕਿ ਪਾਰਟੀ ਆਪਣੇ ਸਿਧਾਂਤਾ ਤੋ ਪਾਸੇ ਹੁੰਦੀ ਜਾ ਰਹੀ ਹੈ ...
    ਅਜਿਹੇ ਵਿੱਚ ਪਾਰਟੀ ਦੇ ਨਵੇਂ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਲਈ ਚੋਣ ਲੜਨੀ ਔਖੀ ਜਾਪ ਰਹੀ ਹੈ...ਹਰਿੰਦਰ ਧਾਲੀਵਾਲ ਨੇ ਗੁਰਦੀਪ ਬਾਠ ਦੀ ਨਾਰਾਜਗੀ ਤੇ ਕਿਹਾ ਆਉ ਸੁਣਦੇ ਆ...
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

ความคิดเห็น • 19

  • @baljitsinghturay
    @baljitsinghturay 3 หลายเดือนก่อน +5

    ਆਮ ਆਦਮੀ ਪਾਰਟੀ ਦੇ ਚਾਰੇ ਸੀਟਾਂ ਤੋਂ ਜ਼ਮਾਨਤਾਂ ਜ਼ਬਤ ਕਰਵਾ ਕੇ ਪੰਜਾਬ ਦਾ ਭਲਾ ਕਰੋ ਪੰਜਾਬੀਓ।

  • @NarvailSingh-qr3dg
    @NarvailSingh-qr3dg 3 หลายเดือนก่อน +4

    ਭੰਡ ਚਾਰੇ ਛੀਂਟਾਂ ਹਾਰਨ ਬਾਠ ਸਾਹਿਬ ਜਿੱਤਣ ਗਏ

  • @kulwinderchahal4783
    @kulwinderchahal4783 3 หลายเดือนก่อน +5

    Bath is good man bai ji

  • @gagasmalsar9404
    @gagasmalsar9404 3 หลายเดือนก่อน +7

    ਭੰਡ ਚਾਰੇ ਸੀਟਾ ਹਾਰਨ ਗੇ

  • @JaswinderSingh-ll3ix
    @JaswinderSingh-ll3ix 3 หลายเดือนก่อน +7

    ਕੋਈ ਫਾਇਦਾ ਨੀ ਆਪ ਨੇ ਬੇੜਾ ਗ਼ਰਕ ਕਰਤਾ

  • @gaganbadesha3015
    @gaganbadesha3015 3 หลายเดือนก่อน +4

    ਹੁਣ ਨੀ ਜਿਤਦੇ 😅

  • @jaswantsingh2023
    @jaswantsingh2023 2 หลายเดือนก่อน +1

    ਝਾੜੂ ਪਾਰਟੀ ਜਿੱਤ ਦੇ ਸੁਪਨੇ ਲੈਣੇ ਛੱਡ ਦੇਵੇ ਝਾੜੂ ਦਾ ਪੁਰਾਣਾ ਵਰਕਰ ਜਿਲਾ ਪ੍ਰਧਾਨ ਵੱਡੀ ਲੀਡ ਨਾਲ ਜਿੱਤ ਕੇ ਦਿਖਾਵੇਗਾ ਜੀ ਵੇਖ ਲਿਓ ਪੰਜਾਬੀ ਵੀਰੋ
    ਇਹ ਜਿੱਤ ਝੂਠ ਉਪਰ ਸੱਚ ਤੇ ਇਮਾਨਦਾਰੀ ਦੀ ਕੰਮ
    ਦੀ ਨੇਕੀ ਦੀ ਜਿੱਤ ਹੋਵੇਗੀ ਜੀ ਪੰਜਾਬ ਅੰਦਰ ਜੀ

  • @rdskhosa5911
    @rdskhosa5911 3 หลายเดือนก่อน +3

    Baath sahib zindabad...!!

  • @SinghKulwinder-s3k
    @SinghKulwinder-s3k 2 หลายเดือนก่อน +1

    B j p ਸਬ ਤੋਂ ਵਦੀਆਂ ਆ ਪੰਜਾਬ ਨੂੰ ਬਚਾਓ sir

  • @parmindersingh5991
    @parmindersingh5991 3 หลายเดือนก่อน +4

    Asi tere nal ah.

  • @arshdhanju9272
    @arshdhanju9272 3 หลายเดือนก่อน +1

    Bhai Amritpal Singh ji khalsa jindabad ⚔️❤️⚔️

  • @kirpalsingh3639
    @kirpalsingh3639 3 หลายเดือนก่อน +1

    Da ਦੀ ਕਿਸਤ ਤੇ ਪੇ ਕਮਿਸ਼ਨ ਦੇ ਬਕਾਏ ਦਿਉ ਜੀ ਨਹੀ ਚਾਰੇ ਸੀਟਾਂ ਹਰਾਂ ਵਾਗੇ

  • @ManishKumar-mv1lo
    @ManishKumar-mv1lo 3 หลายเดือนก่อน +2

    Azad election lrho tuc

  • @raghbirgill3997
    @raghbirgill3997 3 หลายเดือนก่อน

    Kasoor tuhada eh hey tusi imandar ho eh rajneeti hey tuhadey head kjwal nu aosa chahida imandari yah. Dimagdar nahi parhey likhey di. Tah. Shaya tuh b door durhada oh

  • @barasinghherike5589
    @barasinghherike5589 3 หลายเดือนก่อน +1

    Hraao saalea nu koochi