Weather up to 26 July 2024 ! ਕਈ ਜਗਾ ਚੰਗੀ ਵਰਖਾ ਹੋਣ ਦੀ ਸੰਭਾਵਨਾ। ਲੱਗਦਾ ਇਸ ਵਾਰ ਸਿਸਟਮ ਧੋਖਾ ਨਹੀਂ ਦੇਵੇਗਾ।

แชร์
ฝัง
  • เผยแพร่เมื่อ 6 ก.ย. 2024
  • Weather up to 26 July 2024 ! ਕਈ ਤਰ੍ਹਾਂ ਤੇ ਚੰਗੀ ਵਰਖਾ ਹੋਣ ਦੀ ਸੰਭਾਵਨਾ। ਲੱਗਦਾ ਇਸ ਵਾਰ ਸਿਸਟਮ ਧੋਖਾ ਨਹੀਂ ਦੇਵੇਗਾ।
    #weather #mausam #ਮੌਸਮ #mosam #monsoon #ਮੌਨਸੂਨ #meeh #varkha
    ਬਹੁਤ ਜਿਆਦਾ ਸੰਭਾਵਨਾ ਹੈ ਕਿ 22 ਜੁਲਾਈ 2024 ਦੀ ਸਵੇਰ ਤੋਂ ਕਈ ਸਾਰੇ ਹਿੱਸਿਆਂ ਵਿੱਚ ਪੁਰੇ ਦੀ ਵਾਪਸੀ ਹੋਵੇਗੀ । ਪੱਛਮੀ ਡਿਸਟਰਬੈਂਸ, ਲੋ ਪ੍ਰੈਸ਼ਰ ਏਰੀਆ, ਅਤੇ ਜੋ ਸਿਸਟਮ ਇਸ ਸਮੇਂ ਬਣੇ ਹੋਏ ਹਨ, ਉਮੀਦ ਹੈ ਕਿ ਵਰਖਾ ਸ਼ੁਰੂ ਹੋਵੇਗੀ ਅਤੇ ਹੌਲੀ ਹੌਲੀ ਇਹ ਕਈ ਸਾਰੇ ਹਿੱਸਿਆਂ ਨੂੰ ਕਵਰ ਕਰੇਗੀ ਅਗਲੇ 10 ਦਿਨ ਵਿੱਚ ਕਈ ਸਰੇ ਸਥਾਨਾਂ ਉੱਪਰ ਵਰਖਾ ਹੋਣ ਦੀ ਸੰਭਾਵਨਾ ਹੈ ਤਾਂ ਆਪਾਂ ਵੀ ਡਿੱਗੇਗਾ ਅਤੇ ਜਿਸ ਤਰੀਕੇ ਦੇ ਮੀਹਾਂ ਦੀ ਉਡੀਕ ਪੰਜਾਬੀ ਕਰ ਰਹੇ ਹਨ , ਜੇਕਰ ਪਰਮਾਤਮਾ ਦੀ ਕਿਰਪਾ ਰਹੀ ਤਾਂ ਕਈ ਸਥਾਨਾਂ ਤੇ ਚੰਗੀ ਵਰਖਾ ਹੋਣ ਦੀ ਸੰਭਾਵਨਾ ਰਹੇਗੀ।
    Northwest India
    ✓ Scattered to fairly widespread light to moderate rainfall accompanied with thunderstorm & lightning very likely over East Rajasthan, Haryana-Chandigarh-Delhi, Uttar Pradesh during next 5 days.
    ✓ Isolated extremely heavy rainfall very likely over Uttarakhand on 21st & 22nd July.
    ✓ Isolated heavy to very heavy rainfall also likely over West Uttar Pradesh on 21st & 22nd; East
    Rajasthan on 21st & 23rd; Himachal Pradesh 22nd & 23rd; Uttarakhand during 23rd -25th July.
    ✓ Isolated heavy rainfall very likely over Himachal Pradesh on 21st, 24th & 25th; Punjab & HaryanaChandigarh during 21st 23rd; Uttar Pradesh during 23rd 25th; West Rajasthan during 22nd -24th; East Rajasthan on 22nd, 24th & 25th; Jammu & Kashmir on 23rd & 24th July.

ความคิดเห็น • 151

  • @HarpreetSingh-fk5ql
    @HarpreetSingh-fk5ql หลายเดือนก่อน +5

    ਫਤਿਹ ਪ੍ਰਵਾਨ ਕਰਨੀ ਖਾਲਸਾ ਜੀ
    🙏🏻 ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਵਾਹਿਗੁਰੂ ਜੀ ਸਭਨਾਂ ਤੈ ਮੇਹਰ ਕਰਨ

    • @KULDEEPSingh-tu4gy
      @KULDEEPSingh-tu4gy หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurwinderSingh-zi4fd
    @GurwinderSingh-zi4fd หลายเดือนก่อน +9

    ਗੁਰ ਫਤਿਹ ਪ੍ਰਵਾਨ ਹੋਵੇ ਜੀ,ਡਾਕਟਰ ਸਾਬ,,ਲਗਦਾ ਨਿੱਸਰੇ ਝੋਨੇ ਤੇ ਪਊਗਾ ਲਗਦਾ,,ਸੱਚੇ ਪਾਤਸ਼ਾਹ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ,,

    • @KULDEEPSingh-tu4gy
      @KULDEEPSingh-tu4gy หลายเดือนก่อน +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BaljitSingh-cg1go
    @BaljitSingh-cg1go หลายเดือนก่อน +6

    ਮੌਸਮ ਦੀ ਜਾਣਕਾਰੀ ਲਈ ਧੰਨਵਾਦ ਡਾਂ ਸਾਬ

  • @abhijotsingh8904
    @abhijotsingh8904 หลายเดือนก่อน +7

    ਸਭ ਉਸ ਅਕਾਲ ਪੁਰਖ ਦੇ ਹੱਥ ਵੱਸ ਆ ਨਾਮ ਸਿਮਰਨ ਵੱਲ ਵੱਧ ਧਿਆਨ ਹੋਵੇ ਬਾਕੀ ਮੋਸਮ ਵਿਭਾਗ ਇਹਨਾ ਦੇ ਦਾਅਵੇ ਕਿ ਵਰਖਾ ਭਾਰੀ ਹੋਵੇਗੀ ਜਾਂ ਹਲਕੀ ਇਹ ਸਭ ਖੋਖਲੇ ਆ ਗੱਲਾਂ ਇਸ ਤਰ੍ਹਾ ਹੁੰਦੀਆ ਜਿਵੇਂ ਰੱਬ ਨੂੰ ਜੇਬ ਵਿੱਚ ਪਾਈ ਫਿਰਦੇ ਆ ਬਚੋ ਇਹਨਾ ਤੋਂ ਪ੍ਰਮਾਤਮਾ ਦਾ ਨਾਮ ਸਿਮਰਨ ਕਰੋ ਸਭ ਕੁਝ ਠੀਕ ਹੋਵੇਗਾ ਧੰਨਵਾਦ

    • @KULDEEPSingh-tu4gy
      @KULDEEPSingh-tu4gy หลายเดือนก่อน +1

      ਵੀਰ ਸਾਇੰਸ ਫੇਲ ਹੋ ਸਕਦੀ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ।
      ਪਰ ਸਾਇੰਸ ਹਮੇਸ਼ਾਂ ਫੇਲ ਨਹੀਂ ਹੁੰਦੀ ਜੀ

  • @gursharnsingh1180
    @gursharnsingh1180 หลายเดือนก่อน +10

    ਮੌਸਮ ਦੀ ਜਾਣਕਾਰੀ ਲਈ ਧੰਨਵਾਦ ਜੀ

  • @shindabrar1283
    @shindabrar1283 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @KULDEEPSingh-tu4gy
      @KULDEEPSingh-tu4gy หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @preetbatti8931
    @preetbatti8931 หลายเดือนก่อน +5

    ਵਾਹਿਗੁਰੂ ਕਿਰਪਾ ਕਰੇ ਬਹੁਤ ਮਾੜੇ ਹਲਾਤ ਹੋ ਚੁੱਕੇ ਹਨ ਜੀ

    • @KULDEEPSingh-tu4gy
      @KULDEEPSingh-tu4gy หลายเดือนก่อน +2

      ਸਹੀ ਕਿਹਾ ਜੀ ਕਿਰਪਾ ਕਰਨਗੇ ਗੁਰੂ ਸਾਹਿਬ ਜੀ

  • @mandeepaman8261
    @mandeepaman8261 หลายเดือนก่อน +36

    ਇਸ ਵਾਰ ਵੱਡੇ ਤੋਂ ਵੱਡੇ ਵਿਗਿਆਨਿਕ ਫੇਲ੍ਹ ਹੋ ਗਏ ਨੇ
    ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪ੍ਰਮਾਤਮਾ ਦੀ ਕੁਦਰਤ ਦਾ ਕਿਸੇ ਨੇ ਭੇਦ ਨਹੀਂ ਪਾਇਆ

    • @MerikhetiMeraKisan
      @MerikhetiMeraKisan  หลายเดือนก่อน +18

      ਤੁਸੀ ਸਹੀ ਕਿਹਾ, ਮਾਡਲ ਫੇਲ ਹੋ ਰਹੇ ਹਨ! MJO ਇਸ ਵਾਰ ਕਦੋ ਨਿਕਲ ਗਿਆ ਪਤਾ ਤੱਕ ਨਹੀ ਲੱਗਾ ! ਕੁਦਰਤ ਬੇਅੰਤ ਹੈ ! ਵਿਗਿਆਨ ਅਨੁਮਾਨ ਲਗਾ ਸਕਦਾ ਹੈ!

    • @user-nw1cf9rd5t
      @user-nw1cf9rd5t หลายเดือนก่อน +2

      Hanji Bai ji 🙏 ​@@MerikhetiMeraKisan

  • @SukhwinderSingh-jg1je
    @SukhwinderSingh-jg1je หลายเดือนก่อน +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ।

  • @gurpiasbrar4650
    @gurpiasbrar4650 หลายเดือนก่อน +2

    ਵਾਹਿਗੁਰੂ ਜੀ

    • @MerikhetiMeraKisan
      @MerikhetiMeraKisan  หลายเดือนก่อน +2

      !! ਵਾਹਿਗੁਰੂ ਜੀ ਕਾ ਖਾਲਾਸਾ !!
      !! ਵਾਹਿਗੁਰੂ ਜੀ ਕੀ ਫ਼ਤਿਹ !!

  • @GurjinderSingh-uj4un
    @GurjinderSingh-uj4un หลายเดือนก่อน +2

    Wahaguru ji

  • @user-if8jm2nq8p
    @user-if8jm2nq8p หลายเดือนก่อน +3

    Waheguru g kirpa kro

  • @Punjab55belt
    @Punjab55belt หลายเดือนก่อน +3

    ਡਾਕਟਰ ਸਾਬ pr 126 ਵਿਚ 8 ਕਨਾਲਾ ਚ 1ਕਨਾਲ ਵਿੱਚੋ ਵਿੱਚੋ ਪੀਲੀ ਪੈ ਗਈ futar ਨੀ ਕੀਤਾ ਕੀਂ ਕਰੀਏ

  • @amanbrar4368
    @amanbrar4368 หลายเดือนก่อน +2

    ਧੰਨਵਾਦ

  • @GurwinderSingh-zi4fd
    @GurwinderSingh-zi4fd หลายเดือนก่อน +4

    ਅੱਜ ਬਾਈ ਤਰੀਕ ਨੂੰ ਲਗਦਾ ਕੁੱਝ ਕਰੂਗਾ ,ਹਨੇਰੀ ਸ਼ੁਰੂ ਹੋ ਗਈ ਹੈ,,ਮੌਸਮ ਠੰਢਾ ਹੋ ਗਿਆ,,ਲਗਦਾ ਮੀਂਹ ਵੀ ਪੈ ਜੂ,,,ਮਾਝਾ ਖੇਤਰ

    • @KULDEEPSingh-tu4gy
      @KULDEEPSingh-tu4gy หลายเดือนก่อน

      ਅੱਜ ਮਾਝੇ ਵਿੱਚ ਮੀਂਹ ਪਿਆ ਹੈ ਜੀ

  • @fatehharike7408
    @fatehharike7408 หลายเดือนก่อน +1

    Thanks for weather information

  • @JatinderSingh-ic6xp
    @JatinderSingh-ic6xp หลายเดือนก่อน +16

    ਵਾਹਿਗੁਰੂ ਜੀ ਪੰਜਾਬ ਤੇ ਮਿਹਰ ਕਰੋ

    • @MerikhetiMeraKisan
      @MerikhetiMeraKisan  หลายเดือนก่อน +7

      ਪਰਮਾਤਮਾ ਸਾਥ ਦੇਣਗੇ ਜੀ, ਅੋੜ ਆਖਿਰ ਖਤਮ ਹੋਵੇਗੀ

    • @sukhisandhu8534
      @sukhisandhu8534 หลายเดือนก่อน

      ​@@MerikhetiMeraKisan sir soda nl gl ho skdi aa

  • @amardeepsingh1931
    @amardeepsingh1931 หลายเดือนก่อน +2

    Good information Dr Sahab ji

  • @user-nw1cf9rd5t
    @user-nw1cf9rd5t หลายเดือนก่อน +3

    Waheguru ji ka Khalsa waheguru ji ki Fateh ji 🙏
    Bai ji sade ta Raisingh Nagar aeriya 2 barsaata full ho geyiya c aage wekho waheguru ji te bharosa hega ji 🙏

  • @harwindermann5384
    @harwindermann5384 หลายเดือนก่อน +3

    Waheguru Mehr kryo

    • @MerikhetiMeraKisan
      @MerikhetiMeraKisan  หลายเดือนก่อน +2

      !! ਵਾਹਿਗੁਰੂ ਜੀ ਕਾ ਖਾਲਾਸਾ !!
      !! ਵਾਹਿਗੁਰੂ ਜੀ ਕੀ ਫ਼ਤਿਹ !!

  • @kuldeepnain7362
    @kuldeepnain7362 หลายเดือนก่อน

    Good information

  • @gopalchand3208
    @gopalchand3208 หลายเดือนก่อน +1

    ਡਾਕਟਰ ਸਾਹਿਬ ਜੀ ਡਰ ਡਰ ਨਾ ਪੜ੍ਹਨਾ ਜੋ ਕੁਦਰਤ ਨੇ ਕਰਨਾ ਹੈ ਉਹ ਹੀ ਹੋਣਾ ਹੈ

  • @surjeetsingh2955
    @surjeetsingh2955 หลายเดือนก่อน +4

    Dr dhanwad wether report lai, jeaude vasde raho

  • @mandersingh-rl8dk
    @mandersingh-rl8dk หลายเดือนก่อน +2

    • @MerikhetiMeraKisan
      @MerikhetiMeraKisan  หลายเดือนก่อน +1

      !! ਵਾਹਿਗੁਰੂ ਜੀ ਕਾ ਖਾਲਾਸਾ !!
      !! ਵਾਹਿਗੁਰੂ ਜੀ ਕੀ ਫ਼ਤਿਹ !!

  • @gurjotsinghjot9837
    @gurjotsinghjot9837 หลายเดือนก่อน +1

    Satnam Wahegaru g

    • @KULDEEPSingh-tu4gy
      @KULDEEPSingh-tu4gy หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Punjab55belt
    @Punjab55belt หลายเดือนก่อน +4

    ਡਾਕਟਰ ਸਾਬ ਹੱਲ ਦਸੋ ਕੋਈ
    ਕੀ ਕਰੀਏ
    ਸਮਜ ਨੀ ਆ ਰਿਆ

  • @MeetaChambal
    @MeetaChambal หลายเดือนก่อน

    Waheguru Ji

  • @harbansbawa4130
    @harbansbawa4130 หลายเดือนก่อน

    40 ਸਾਲ ਪਹਿਲਾਂ ਬਹੁਤ ਜਿਆਦਾ ਪੰਜਾਬ ਦੇ ਵਿੱਚ ਬਾਰਿਸ਼ ਹੁੰਦੀ ਸੀ ਸਾਵਣ ਦਾ ਮਹੀਨਾ ਸਾਰਾ ਸਾਵਣ ਵਾਰਸ ਹੁੰਦੀ ਰਹਿੰਦੀ ਸੀ ਦੋ ਜਾਂ ਤਿੰਨ ਵਾਰ ਮੀਂਹ ਦਿਨ ਵਿੱਚ ਪੈਂਦਾ ਸੀ ਕੀ ਕਾਰਨ ਹੈ ਹੁਣ ਕਿਉਂ ਨਹੀਂ ਹੋ ਰਿਹਾ ਸਮਝ ਨਹੀਂ ਆਉਂਦੀ

  • @jeetdeol5540
    @jeetdeol5540 หลายเดือนก่อน +1

    ਧੰਨਵਾਦ ਵੀਰ ਜੀ

  • @happy07861
    @happy07861 หลายเดือนก่อน +2

    Good👍

  • @shavindersingh7871
    @shavindersingh7871 หลายเดือนก่อน +2

    Waheguru je mkro 🎉

  • @sukhwantsandhu7526
    @sukhwantsandhu7526 หลายเดือนก่อน +2

    ਅੱਜ ਸਵੇਰੇ ਪਾਕਿਸਤਾਨ ਵੱਲੋਂ ਬੜਾ ਬਦਲ ਆਇਆ ਪਰ ਵਰਖਾ ਇੱਕ ਬੂੰਦ ਵੀ ਨਹੀ ਡਿੱਗੀ

  • @TejinderSinghGhumman
    @TejinderSinghGhumman หลายเดือนก่อน

    Thanks dr saab

  • @kuldeepSingh-db8ss
    @kuldeepSingh-db8ss หลายเดือนก่อน +19

    ਡਾ ਸਾਹਿਬ ਪਿਛਲੇ ੨੦ ਸਾਲਾਂ ਦਾ ਸਾਵਣ ਵਿੱਚ ਜਦੋਂ ਸੰਗਰਾਂਦ ਸੁਕੀ ਲੰਘ ਜਾਵੇ ਤਾਂ ੧੫ਦਿਨ ਸੁਕਾ ਹੀ ਲੰਘ ਜਾਦਾਂ ਮਹੀਨੇ ਦੇ ਬਾਕੀ ਸਭ ਪਰਮੇਸ਼ੁਰ ਦੇ ਹੱਥ ਡੋਰ ਐ

    • @KULDEEPSingh-tu4gy
      @KULDEEPSingh-tu4gy หลายเดือนก่อน +10

      ਇਹ ਸਹੀ ਹੈ ਪਰ ਅੱਜ 22 ਨੂੰ ਸਵੇਰ gurdaspur ਮੀਂਹ ਪੈ ਗਿਆ ਹੈ ਜੀ
      ਦੂਸਰਾ ਸੰਗਰਾਂਦ ਵਾਲੇ ਦਿਨ ਵੀ ਕਈ ਸਥਾਨਾਂ ਤੇ ਵਰਖਾ ਹੋਈ ਹੈ।

    • @avneetkaur4429
      @avneetkaur4429 หลายเดือนก่อน

      Waheguruji

  • @harryjnuha
    @harryjnuha หลายเดือนก่อน +1

    Thanks from Sangrur

  • @harshjakhar8569
    @harshjakhar8569 หลายเดือนก่อน

    Haryana jhajjar bilkul barish nahi abhi tak dhan nahi lage h 😢😢😢😢

  • @khattraagriculture5476
    @khattraagriculture5476 หลายเดือนก่อน +1

    ❤❤❤❤❤

  • @user-gc4ed8si1v
    @user-gc4ed8si1v หลายเดือนก่อน +1

    Thnknkuu sr

  • @jagdevbrar9392
    @jagdevbrar9392 หลายเดือนก่อน +4

    ਫਾਜਿਲਕਾ ਜਲਾਲਾਬਾਦ ਵਾਲੇ ਉਮੀਦ ਨਾ ਹੀ ਰੱਖਣ

    • @KULDEEPSingh-tu4gy
      @KULDEEPSingh-tu4gy หลายเดือนก่อน

      ਕਿਉ ਨਾ ਰੱਖਣ ਵੀਰ

    • @jagdevbrar9392
      @jagdevbrar9392 หลายเดือนก่อน

      @@KULDEEPSingh-tu4gy ਬਾਈ 8 ਮਈ ਦਾ ਮੀਹ ਪਿਆ ਉਸ ਤੋ ਬਾਅਦ ਕਣੀ ਨਹੀ ਡਿੱਗੀ ਕੀ ਮੌਨਸੂਨ ਤੇ ਯਕੀਨ ਕਰੀਏ

  • @numberdar_farm
    @numberdar_farm หลายเดือนก่อน

    🙏🏼🙏🏼🙏🏼🙏🏼

  • @JashanThind-uw9fg
    @JashanThind-uw9fg หลายเดือนก่อน +1

    ❤❤❤❤❤❤😊🎉

  • @dilbagsinghsarwara205
    @dilbagsinghsarwara205 หลายเดือนก่อน +1

    Thanks from hanumangarh

    • @MerikhetiMeraKisan
      @MerikhetiMeraKisan  หลายเดือนก่อน +2

      Parmatma di Kirpa rahi poori support MIL Gai tan tuhade bahut changi varkha ho sakdi Hai ji

  • @rajenderkarwasra2283
    @rajenderkarwasra2283 หลายเดือนก่อน +1

    धन्यावाद जी हनुमानगढ राजस्थान दी जानकारी देन ते ❤❤

  • @user-hn3un7ye3q
    @user-hn3un7ye3q หลายเดือนก่อน

    Assalamualaikum ji

  • @Manpreetsingh-gt1fm
    @Manpreetsingh-gt1fm หลายเดือนก่อน

    ਅੱਜ ਆਹ ਪਾਤਾ ,ਅੱਜ ਆਹ ਪਾਤਾ ਮੈਂ ਕੱਢੂ 100 ਮਣ ਝੋਨਾ ,,ਬੰਦੇ ਦਾ ਮਾਣ ਤੋੜ ਰਿਹਾ ਰੱਬ ,, ਅਸੀਂ ਉਸ ਤੋਂ ਮੰਗਣੋਂ ਹਟਗੇ ਪਰ ਉਸਦੇ ਬਿਨ ਨਹੀਂ ਸਰਦਾ ਸਭ ਬਜਾਰੂ ਚੀਜਾਂ ਫੇਲ ਕਰਤੀਆਂ

  • @AmrikSingh-fi5qh
    @AmrikSingh-fi5qh หลายเดือนก่อน

    ਕੁਦਰਤ ਨੇ ਤਿੰਨ ਮਹੀਨੇ ਵਿੱਚ ਹੀ ਸਬਕ ਸਿਖਾ ਦਿੱਤਾ ਆਪਾਂ ਛੇਤੀ ਹੀ ਭੁੱਲ ਗਏ ਜਦੋਂ ਅੱਗ ਲਾ ਲਾ ਕੇ ਪਤਾ ਨਹੀਂ ਕਿੰਨੇ ਕੀ ਦਰੱਖਤ ,ਪੰਛੀ ,ਜਾਨਵਰ ਮਾਰ ਦਿੱਤੇ ਸਨ। ਮੇਰੇ ਖੇਤ ਜਾਂਦੇ ਰਸਤੇ ਵਿੱਚ 30-40 ਦਰਖਤ ਫੂਕੇ ਪਏ ਹਨ।

  • @SinghGill7878
    @SinghGill7878 หลายเดือนก่อน +2

    ਹੁਣ ਤਾਂ ਲਗਦਾ ਹੈ ਕਿ ਭਾਰੀ ਮੀਹ ਜਰੂਰ ਪਵੇਗਾ ਗਰਮੀ ਬਹੁਤ ਵਧ ਚੁੱਕੀ ਆ

  • @navdeepkamboj256
    @navdeepkamboj256 หลายเดือนก่อน +1

    Shukr a fazilka ch v

  • @ankitrana8417
    @ankitrana8417 หลายเดือนก่อน +1

    Ambala mera jhona dubb gaya ajj 5 din ho gaye laye nu 3 din hoye c

  • @user-ex1np9tg5k
    @user-ex1np9tg5k หลายเดือนก่อน +1

    ਟਾਂਡਾ ਵਿੱਚ ਮੀਂਹ ਬਹੁਤ ਵਧੀਆ ਹੋਈ 6.30am

  • @harpreetsinghsra4022
    @harpreetsinghsra4022 หลายเดือนก่อน

    ਹੁਣ ਤਾਂ ਆਖ਼ਿਰੀ ਸਾਹਾਂ ਤੇ ਆ ਕੰਮ ਫਸਲਾਂ ਦਾ ਮੀਂਹ ਬਿਨਾਂ ਬੁਰਾ ਹਾਲ ਆ ਮੰਡੀ ਡੱਬਵਾਲੀ area

  • @gunvanshsingh8607
    @gunvanshsingh8607 หลายเดือนก่อน

    Let's pray it rains well all over area

  • @gurjantsingh4427
    @gurjantsingh4427 หลายเดือนก่อน

    Nili jal morgi da ilag

  • @jasvir583
    @jasvir583 หลายเดือนก่อน

    M.k dist. Around 21 evening good rain.

  • @SidhuZinta-nc5wm
    @SidhuZinta-nc5wm หลายเดือนก่อน +13

    ਝੋਨੇ ਚ ਪਾਣੀ ਨਾ ਹੋਣ ਕਾਰਣ ਚੂਹੇਆ ਨੇ ਫਸਲ ਦਾ ਬਹੁਤ ਨੁਕਸਾਨ ਕੀਤਾ ਐ

    • @KULDEEPSingh-tu4gy
      @KULDEEPSingh-tu4gy หลายเดือนก่อน +3

      ਚੂਹਾ ਮਾਰਨ ਦਾ ਇੰਤਜ਼ਾਮ ਕਰੋ ਜੀ

    • @AvneetKour-hm1en
      @AvneetKour-hm1en หลายเดือนก่อน +3

      Waheguruji 🌞🌞🌞🔥

    • @harmamdeepkhaira
      @harmamdeepkhaira หลายเดือนก่อน +1

      ਚੂਹੇਆਂ ਨਾਲੋ ਖਲੋਤਾ ਪਾਣੀ ਜਿਆਦਾ ਮਾੜਾ

  • @geetusyal8008
    @geetusyal8008 หลายเดือนก่อน +2

    Dry monsoon Too much humidity 😞😞😞😞😞

  • @SukhaSingh-ol7rs
    @SukhaSingh-ol7rs หลายเดือนก่อน +1

    ਸਰਕਾਰ ਵੱਲੋਂ ਵੀ ਮਾਰ ਪਰਮਾਤਮਾ ਵੱਲੋਂ ਵੀ ਮਾਰ ਪੈ ਗਈ

  • @ParminderSingh-nf3xd
    @ParminderSingh-nf3xd หลายเดือนก่อน

    Pr 126 buta ni bna riha ki karia ji 4 July nu laya c 30 din di paniri c ??

  • @parwindersgh
    @parwindersgh หลายเดือนก่อน +8

    ਮੈਂ ਤੁਹਾਡੀ ਵੀਡੀਓ ਦੀ ਉਡੀਕ ਈ ਕਰ ਰਿਹਾ ਸੀ
    ਮੈਂ ਸੋਚਦਾ ਸੀ ਘੰਟੀ ਆਲਾ ਬਟਨ ਤਾਂ ਲੱਪਿਆ ਹੋਇਆ ਏ , ਵੀਡੀਓ ਪਾਈ ਈ ਨਹੀ ਹੋਣੀ
    ਚਲੋ ਦੇਰ ਆਏ ਦਰੁਸਤ ਆਏ

    • @KULDEEPSingh-tu4gy
      @KULDEEPSingh-tu4gy หลายเดือนก่อน +7

      ਐਤਵਾਰ ਨੂੰ ਮੁਕਤਸਰ ਵਾਲੀ ਕਲਾਸ ਹੁੰਦੀ ਹੈ ਸ਼ਨੀਵਾਰ ਅਤੇ ਐਤਵਾਰ
      ਕੱਲ ਸ਼ਨੀਵਾਰ ਫਰੀਦਕੋਟ ਡੇਅਰੀ ਫਾਰਮਿੰਗ ਦਾ ਪੇਪਰ ਲੈਣ ਗਿਆ ਸੀਗਾ ਅੱਜ ਸ੍ਰੀ ਮੁਕਤਸਰ ਸਾਹਿਬ ਸੀ ਵਾਪਸ ਆਉਣ ਤੇ ਦੇਰ ਕਾਫੀ ਹੋ ਗਈ ਕੱਲ ਵੀ ਲੇਟ ਹੋ ਗਏ ਅੱਜ ਸ਼ਾਮ ਨੂੰ ਆਏ ਆਪਣਾ ਕੁਝ ਘਰ ਦਾ ਕੰਮ ਕੀਤਾ ਤੇ ਫਿਰ ਫਿਰ ਵੀ 10 ਵਜ ਗਏ ਵੀਡੀਓ ਪਾਉਂਦੇ ਪਾਉਂਦੇ ਪਾਉਂਦੇ ਤਾਂ ਇਸ ਕਰਕੇ ਲੇਟ ਹੋ ਗਏ ਸੀ

  • @ritmankaurdhillon2304
    @ritmankaurdhillon2304 หลายเดือนก่อน +1

    Sir tusi thoda government te agriculture deptt nu v jagaya karo bazaar vich jo kush duplicate vikda os te eh ki karde aa jdo kisan di fasal khatam ho jandi aa ta eh simple bharde aa hun cheking honi chaidi aa Pesticides di jive dap ch hoya ove nahi

    • @KULDEEPSingh-tu4gy
      @KULDEEPSingh-tu4gy หลายเดือนก่อน

      Vir DAP ja Nano ਯੂਰੀਆ ਦੀ ਵੀਡਿਉ ਕੇਵਲ ਮੈ ਹੀਂ ਕੀਤੇ ਸੀ

  • @manjitkaur685
    @manjitkaur685 หลายเดือนก่อน

    Dr, sahib sat sri akal

    • @manjitkaur685
      @manjitkaur685 หลายเดือนก่อน

      Barwala. Patti t.t.

  • @monikarani3954
    @monikarani3954 หลายเดือนก่อน

    Sade bathinde bhut garmi pe rhi aa ਮੱਝਾਂ ਗਾਵਾਂ da bura hall hoya pia ji

  • @singhbawa9438
    @singhbawa9438 หลายเดือนก่อน

    😢😢

  • @amrindersingh8817
    @amrindersingh8817 หลายเดือนก่อน +2

    ਸੱਭ ਤੁੱਕੇ ਨੇ ਮੋਸਮ ਵਾਲਿਆਂ ਦੇ

    • @MerikhetiMeraKisan
      @MerikhetiMeraKisan  หลายเดือนก่อน +4

      ਵੀਰ ਤੁੱਕਾ ਕੁੱਝ ਨਹੀ ਹੁੰਦਾ
      ਤੁਸੀ ਕਿੰਨਾ ਪੱੜੇ ਹੋ ਦੱਸੋ ਫਿਰ ਤੁਹਾਨੂੰ ਉਸ ਤਰਾਂ ਸਮਝਾਵਾ ! ਜੇ ਸਾਇੰਸ ਪੱੜੀ ਹੈ ਤਾਂ ਸੋਖਾ ਸਮਝ ਸਕਦੇ ਹੋ! ਮਾਨਸੂਨੀ ਵਰਖਾ ਨੂੰ ਕਈ ਚੀਜਾ ਪ੍ਭਾਵਿੱਤ ਕਰਦੀਆ ਹਨ, ਜੁਵੇ MJO, IOD, LA Nina, El Nino, WD, Low pressure area, cyclonic circulation. Monsoon pulse ਇਹਨਾ ਨੂੰ ਆਧਾਰ ਮੰਨ ਕੇ ਸਾਰੇ ਸਿਸਟਮ ਸਟੱਡੀ ਕਰ ਕੇ ਰਿਪੋਰਟ ਤਿਆਰ ਹੁੰਦੀ ਹੈ! ਜਦੋ ਇੱਕ ਵੀ ਸਿਸਟਮ ਪੈਰ ਪੱਟ ਕੇ ਪਾਸੇ ਹੋ ਜਾਦਾ ਹੈ ਤਾ ਸੱਭ ਉਲਟਾ ਹੋ ਜਾਦਾ ਹੈ! ਇਸ ਕਰ ਕੇ ਤੁੱਕੇ ਨਹੀ ਹੁੰਦੇ ਵੀਰ! ਤੁਹਾਡੇ ਵਰਗੇ ਭਰਾਵਾ ਤੋਂ ਗਾਲਾ ਲੈਣ ਨੂੰ ਕਿਸੇ ਦਾ ਜੀ ਨਹੀ ਕਰਦਾ! ਕੋਣ ਕਹਿੰਦਾ ਸਾਡੀ ਬੇਇੱਜਤੀ ਹੋਵੇ! ਅਗਲਾ ਆਪਣੇ ਵੱਲੋ ਬੈਸਟ ਦੇਣ ਦੀ ਕੋਸ਼ਿਸ ਕਰਦਾ ਹੈ! ਕਿਉਕਿ ਤੁਸੀ ਫੇਲ ਹੁੰਦੇ ਹੋ ਤਾ ਦੁਸ਼ਮਣ ਗਾਲਾ ਕੱਢਾਣ ਨੂੰ ਤਿਆਰ ਬੈਠਾ ਹੈ! ਇਸ ਲਈ ਕਿਸੇ ਦੀ ਮੇਹਨਤ ਨੂੰ ਤੁੱਕਾ ਨਾ ਕਹੋ! ਆਪਣੇ ਵਲੋ ਬੈਸਟ ਲੈ ਕੇ ਆਉਦੇ ਹਾ! ਦੁਸਟਮ ਬਦਲੇਗਾ, ਪੁਰਾ ਚੱਲੇਗਾ, ਬੱਦਲ ਆਉਣਗੇ, ਮਤਲਬ ਸਿਸਟਮ ਦੱਸੇ ਅਨੁਸਾਰ ਆਇਆ ਹੈ, ਪਰ ਜੇਜਰ ਕਿਤੇ ਵਰਖਾ ਕੀਤੇ ਬਿਨਾ ਲੰਘ ਗਿਆ ਤਾ ਤੁਸੀ ਇਹ ਨਹੀ ਕਹਿ ਸਕਦੇ ਕੇ ਸਿਸਟਮ ਆਇਆ ਹੀ ਨਹੀ! ਮਤਲਬ ਕੇ ਤੁਸੀ ਇਹ ਕਹਿ ਸਕਦੇ ਹੋ ਕੇ ਸਿਸਟਮ ਧੋਖਾ ਦੇ ਗਿਆ

    • @prabhjotkaurkaur2477
      @prabhjotkaurkaur2477 หลายเดือนก่อน +2

      Dr. Saab tuci bahut vadhia kmm kr rhe ho bss dtte rho Waheguru g mehar krnge​@@MerikhetiMeraKisan

    • @jabarjangsinghbrar5303
      @jabarjangsinghbrar5303 หลายเดือนก่อน +4

      ਡਾਕਟਰ ਸਾਹਿਬ ਜੀ ਤੁਸੀਂ ਤਾਂ ਮੋਸਮ ਵਿਗਿਆਨੀਆਂ ਅਨੁਸਾਰ ਹੀ ਦੱਸ ਸਕਦੇ ਹੋ ਲੋਕਾਂ ਦੀ ਪ੍ਰਵਾਹ ਨਾ ਕਰੋ

    • @amrindersingh8817
      @amrindersingh8817 หลายเดือนก่อน

      @@MerikhetiMeraKisan ਮੇ ਗਾਲਾ ਵਾਲੀ ਕੋਈ ਗੱਲ ਨਹੀਂ ਕੀਤੀ ਮੇ ਕਿਹਾ ਕੁਦਰਤ ਨੂੰ ਕੋਈ ਨਹੀਂ ਜਾਣ ਸਕਿਆ

  • @arshdeepvaltoha3006
    @arshdeepvaltoha3006 หลายเดือนก่อน

    Dr saab sade badal ta sham nu bande a 2ju 3je din din aunde par meeah wale ni haige kal sham nu vi cc raat nu vi se ethu takk hawa vi ni chladi thode je meeah chance vi kado va valtoha Patti majha area

    • @MerikhetiMeraKisan
      @MerikhetiMeraKisan  หลายเดือนก่อน

      Auj savere majhe vich varkha hoi hai

    • @arshdeepvaltoha3006
      @arshdeepvaltoha3006 หลายเดือนก่อน

      @@MerikhetiMeraKisan Dr Saab badal Patti side to jarror aa rahe aa par hle tak koi kani vi ni pai

  • @SatbirSingh-24x7
    @SatbirSingh-24x7 หลายเดือนก่อน

    बरसात बरसात का क्या करना है पेड़ पौधे काटते रहो घर में ac लगाते रहो गाड़ियों में घूमते रहो मौज मस्ती करते रहो

  • @deepaathwal1810
    @deepaathwal1810 หลายเดือนก่อน +1

    Dtr ji thoda koi kasoor ni kudrat Mora koi zor ni ..chlda kisa da v is vich. khush rvo bs

  • @monikarani3954
    @monikarani3954 หลายเดือนก่อน

    Mera pind sangat mandi kol bathinda bhut grmi aa koi meeh nhi pia

  • @saab7205
    @saab7205 หลายเดือนก่อน +1

    Dr sahib light wale masle te b gal 5 ghnte aundi

    • @KULDEEPSingh-tu4gy
      @KULDEEPSingh-tu4gy หลายเดือนก่อน

      Light meeh nal hi theek honi hai Vir, meeh bina sarkara kol ਸੰਸਾਧਨ ਨਹੀਂ ਹਨ ਕਹਿਣ ਨੂੰ ਜੋਂ ਮਰਜੀ ਕਹੀ ਜਾਣ

    • @saab7205
      @saab7205 หลายเดือนก่อน

      @@KULDEEPSingh-tu4gy veer ji fer waddia waddia gappa ta na mare sarkar

  • @jagbirsingh6715
    @jagbirsingh6715 หลายเดือนก่อน

    Amritsar 🌥️🌥️

  • @manpreetsingh-zr4ye
    @manpreetsingh-zr4ye หลายเดือนก่อน +1

    Sade bohat barish ho gaye hai ji area rajpura

    • @MerikhetiMeraKisan
      @MerikhetiMeraKisan  หลายเดือนก่อน +1

      Han ji tuhade changi hoi Hai
      ਇਹੀ ਤਾਂ ਗਲਤ ਗਲ ਹੈ, ਇੱਕ ਸਥਾਨ ਤੇ ਡੋਬਾ ਹੋ ਜਾਦਾ ਤੇ ਦੂਜੇ ਪਾਸੇ ਸੋਕਾ

    • @manpreetsingh-zr4ye
      @manpreetsingh-zr4ye หลายเดือนก่อน +1

      @@MerikhetiMeraKisan sade vi paji bohat odd lagan to baad meeh peya hai ji

    • @MerikhetiMeraKisan
      @MerikhetiMeraKisan  หลายเดือนก่อน

      @@manpreetsingh-zr4ye good ji

  • @karamjeetmaan4917
    @karamjeetmaan4917 หลายเดือนก่อน

    ਨੀਲੇ ਕੁੱਕੜ ਨੇ ਮਾਰ ਲਿਆ ਏਸ ਵਾਰ ਤਾ ਜੀ ਝੋਨਾ 30 ਦਿਨ ਦਾ ਹੋ ਗਿਆ ਪਿਛਲੇ ਸਾਲ 25 ਦਿਨਾਂ ਦੇ ਝੋਨੇ ਵਿੱਚ ਆਉਣਾ ਬੰਦ ਹੋ ਗਏ ਸੀ ਏਸ ਵਾਰ ਤਾ ਝੋਨੇ ਦੀਆ ਫੋਟਾ ਕੱਟ ਰਹੇ ਆ ਹੱਟ ਨਹੀ ਰਹੇ ਝੋਨੇ ਵਿੱਚ ਹੀ ਲੁੱਕ ਜਾਦੇ ਆ ,, ਸ਼ਾਮ ਤੱਕ ਸੈਂਕੜੇ ਫੋਟਾ ਕੱਟ ਦਿੰਦੇ ਆ

    • @billubraar4436
      @billubraar4436 หลายเดือนก่อน

      rifle chkko, chnnd do, hmme pichle saal chnnd tiyaa saariaan

  • @RaghavSharma-by1pw
    @RaghavSharma-by1pw หลายเดือนก่อน +1

    Paji La Nina nalo El Nino shi aaa La Nina nal ta bohot aukha

    • @KULDEEPSingh-tu4gy
      @KULDEEPSingh-tu4gy หลายเดือนก่อน

      Vir la Nina July vich active nahi hona si, July tan neutral si
      La Nina August September vich active hon di sambhawna si
      Oh tussi theek keha la Nina active ho gea tan sahan karna aukha hovega

    • @billubraar4436
      @billubraar4436 หลายเดือนก่อน

      Nhi bai, la ninaa naal winter season vich chngaa meeh paindaa, jehraa kanak fsal laiee bhut vdyiaa, 3-4 saal hogye, seaal kaa meeh ktt paindaa

  • @aishmeenkaur903
    @aishmeenkaur903 หลายเดือนก่อน

    ਡਾਕਟਰ ਸਾਹਿਬ ਫਰੀਦਕੋਟ ਏਰੀਏ ਵਿੱਚ ਮੀਂਹ ਪਵੇਗਾ ਕਿ ਨਹੀਂ

  • @VikramSend
    @VikramSend หลายเดือนก่อน +1

    ,bai ammeer ac ch ne greeeb kithe jan

    • @MerikhetiMeraKisan
      @MerikhetiMeraKisan  หลายเดือนก่อน +3

      ਗਰੀਬ ਅਮੀਰ ਨਾਲੋ ਚੰਗਾ ਹੈ, ਏਸੀ ਵਾਲੇ 100 ਬਿਮਾਰੀਆ ਦੇ ਸ਼ਿਕਾਰ ਹਨ, ਇਹ ਏਸੀ ਬਿਮਾਰੀ ਦਾ ਘਰ ਹਨ

    • @inderjeetsekhon2017
      @inderjeetsekhon2017 หลายเดือนก่อน

      100% ✅ Bai ji ​@@MerikhetiMeraKisan

  • @saab7205
    @saab7205 หลายเดือนก่อน +1

    Patta lapet pe gyi meeh bina

  • @hargovindgodara6097
    @hargovindgodara6097 หลายเดือนก่อน

    Dr sahib lanina bn gya k alnino hi h

  • @GurtejsinghJagal
    @GurtejsinghJagal หลายเดือนก่อน

    Gup

    • @KULDEEPSingh-tu4gy
      @KULDEEPSingh-tu4gy หลายเดือนก่อน

      Ki gup hai ji report tuhade sahmne screen te hai gap ki hai

  • @sukhdevbrarbrar9942
    @sukhdevbrarbrar9942 หลายเดือนก่อน +1

    ਕਸੂਰ.ਅਆ

  • @amarsingh-bw5qn
    @amarsingh-bw5qn หลายเดือนก่อน +2

    Kush nahi hona saab bkwas koi Miah nahi pani joona sok Jana is bar

    • @rajindersinghmaan4683
      @rajindersinghmaan4683 หลายเดือนก่อน

      उम्मीद रखने में कोई हर्ज नहीं है।

    • @KULDEEPSingh-tu4gy
      @KULDEEPSingh-tu4gy หลายเดือนก่อน +1

      Negativity vicho bahr niklo koi akal nahi pain laga, meeh tan auj ni tan kul pai Jana hai

    • @amarsingh-bw5qn
      @amarsingh-bw5qn หลายเดือนก่อน

      Tusi Vada Vada dama kar lo punjab d kisan karja tu bhar nahi aa sakda

    • @KULDEEPSingh-tu4gy
      @KULDEEPSingh-tu4gy หลายเดือนก่อน

      ​@@amarsingh-bw5qnyar kisan karj tou bahr kyu nahi aa sakda

  • @manjeetrammanjeet7661
    @manjeetrammanjeet7661 หลายเดือนก่อน

    Dr sab ta ati varkha da rola pounde reh gye😅😅😅

    • @KULDEEPSingh-tu4gy
      @KULDEEPSingh-tu4gy หลายเดือนก่อน

      ਪਵੇਗਾ ਜੀ ਚਿੰਤਾ ਨਾ ਕਰੋ

  • @ritmankaurdhillon2304
    @ritmankaurdhillon2304 หลายเดือนก่อน

    J khaad pesticides beej di dulicasy band ho jave ta kisan kamjhab ho jave jo cheej asi fasal vich pauni aa o hi sanu sahi ni mildi ta fasal jhaad kive deo minister paise la lainde aa kissan bali da bakra ban janda koi cheking ni karda

  • @baldevsranbaldevsran2776
    @baldevsranbaldevsran2776 หลายเดือนก่อน +1

    ਬਾਈ ਜੀ ਸਾਰਾ ਸਿਸਟਮ ਹੀ ਝੂਠਾ ਏ

    • @MerikhetiMeraKisan
      @MerikhetiMeraKisan  หลายเดือนก่อน

      ਵੀਰ ਨਹੀ ਜੀ
      ਮਾਨਸੂਨੀ ਵਰਖਾ ਨੂੰ ਕਈ ਚੀਜਾ ਪ੍ਭਾਵਿੱਤ ਕਰਦੀਆ ਹਨ, ਜੁਵੇ MJO, IOD, LA Nina, El Nino, WD, Low pressure area, cyclonic circulation. Monsoon pulse ਇਹਨਾ ਨੂੰ ਆਧਾਰ ਮੰਨ ਕੇ ਸਾਰੇ ਸਿਸਟਮ ਸਟੱਡੀ ਕਰ ਕੇ ਰਿਪੋਰਟ ਤਿਆਰ ਹੁੰਦੀ ਹੈ! ਜਦੋ ਇੱਕ ਵੀ ਸਿਸਟਮ ਪੈਰ ਪੱਟ ਕੇ ਪਾਸੇ ਹੋ ਜਾਦਾ ਹੈ ਤਾ ਸੱਭ ਉਲਟਾ ਹੋ ਜਾਦਾ ਹੈ! ਇਸ ਕਰ ਕੇ ਝੂਠ ਨਹੀ ਵੀਰ! ਗਾਲਾ ਲੈਣ ਨੂੰ ਕਿਸੇ ਦਾ ਜੀ ਨਹੀ ਕਰਦਾ! ਕੋਣ ਕਹਿੰਦਾ ਸਾਡੀ ਬੇਇੱਜਤੀ ਹੋਵੇ!

    • @deepaathwal1810
      @deepaathwal1810 หลายเดือนก่อน

      Jd Lokh ghuth bol sakda a rbb v mrji da malk hovi mazak kr sakda phir..pr dtr da koi ksoor ni is vich

    • @KULDEEPSingh-tu4gy
      @KULDEEPSingh-tu4gy หลายเดือนก่อน

      ​@@deepaathwal1810thanks ji

    • @deepaathwal1810
      @deepaathwal1810 หลายเดือนก่อน

      @@KULDEEPSingh-tu4gy 👍

  • @user-qc7im4he8e
    @user-qc7im4he8e หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @MerikhetiMeraKisan
      @MerikhetiMeraKisan  หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagwindersingh6651
    @jagwindersingh6651 หลายเดือนก่อน +3

    • @MerikhetiMeraKisan
      @MerikhetiMeraKisan  หลายเดือนก่อน +2

      !! ਵਾਹਿਗੁਰੂ ਜੀ ਕਾ ਖਾਲਾਸਾ !!
      !! ਵਾਹਿਗੁਰੂ ਜੀ ਕੀ ਫ਼ਤਿਹ !!