Free Electricity ਬਾਰੇ Government ਦਾ ਫ਼ੈਸਲਾ, ਨਵੀਂ ਯੋਜਨਾ ਦੀ ਤਿਆਰੀ | D5 Channel Punjabi

แชร์
ฝัง
  • เผยแพร่เมื่อ 16 ต.ค. 2024
  • Free Electricity ਬਾਰੇ Government ਦਾ ਫ਼ੈਸਲਾ, ਨਵੀਂ ਯੋਜਨਾ ਦੀ ਤਿਆਰੀ, Tubewell ਨਾਲ ਜੁੜੀ ਵੱਡੀ ਖ਼ਬਰ | D5 Channel Punjabi
    #FreeElectricity #PunjabGovernment #PSPCL #SolarPannel #TubeWell #300unit #BhagwantMann #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

ความคิดเห็น • 77

  • @jagpreetsingh2022
    @jagpreetsingh2022 2 หลายเดือนก่อน +36

    ਕਿਸਾਨਾਂ ਨੂੰ ਸੋਲਰ ਪੈਨਲ ਵੱਡੀ ਸਬਸਿਡੀ ਤੇ ਦੇ ਦਿਓ ਬਿਜਲੀ ਦੀ ਬਹੁਤ ਮੰਗ ਘੱਟ ਜਾਵੇਗੀ ਨਾਲੇ ਸਰਕਾਰ ਟੇਂਸ਼ਨ ਮੁਕਤ ਨਾਲੇ ਕਿਸਾਨ ਖੁਸ਼

    • @arshdeepjoshi2305
      @arshdeepjoshi2305 2 หลายเดือนก่อน +4

      ਹੋਰ ਸਭ ਕੁਛ ਦੇਦੋ ਬੱਸ ਨੇਹਰੀ ਪਾਣੀ ਅਤੇ ਸੂਏ ਨਾ ਬਣਾਓ

    • @jagpreetsingh2022
      @jagpreetsingh2022 2 หลายเดือนก่อน

      @@arshdeepjoshi2305 ਸਾਡੇ ਕੋਲ ਨਹਿਰੀ ਪਾਣੀ ਹੈ ਬਾਈ ਜੀ

    • @BachhterSingh-jj7ng
      @BachhterSingh-jj7ng 2 หลายเดือนก่อน

      😊😊​@@arshdeepjoshi2305

    • @RajSingh-ec2xu
      @RajSingh-ec2xu 2 หลายเดือนก่อน

      ​@@jagpreetsingh2022sade kol hane

  • @NarinderSingh-qu9gy
    @NarinderSingh-qu9gy 2 หลายเดือนก่อน +31

    ਸਾਰਾ ਫ਼੍ਰੀ ਦਾ ਸਿਸਟਮ ਬੰਦ ਹੋਣਾ ਚਾਹੀਦਾ ਹੈ

  • @karamjitsingh8628
    @karamjitsingh8628 2 หลายเดือนก่อน +21

    ਹਰ ਇੱਕ ਲੋੜਵੰਦ ਨੂੰ ਖੇਤੀ ਵਾਸਤੇ ਮੋਟਰ ਕਨੈਕਸ਼ਨ ਦੇਣੇ ਚਾਹੀਦੇ ਹਨ ਪਰ ਬਿੱਲ ਲਾ ਕੇ ਦੇਣੇ ਚਾਹੀਦੇ ਹਨ ਜੋ ਐਗਰੀ ਹੋਵੇਗਾ ਉਹ ਲੈ ਲਏਗਾ ਜੋ ਨਹੀਂ ਲਗਾਏਗਾ ਉਹ ਨਾ ਲਏ

  • @bageechasingh2721
    @bageechasingh2721 2 หลายเดือนก่อน +5

    ਖੇਤਾਂ ਵਾਲੀ ਬਿਜਲੀ ਦੇ ਬਿੱਲ ਢਾਈ ਏਕੜ ਤਕ ਹੀ ਮਾਫੀ ਹੋਣੀ ਚਾਹੀਦੀ ਹੈ

  • @harmindersingh6425
    @harmindersingh6425 2 หลายเดือนก่อน +38

    ਸਰਕਾਰ ਜੀ ਮੁਫ਼ਤ ਦੀ ਕੋਈ ਚੀਜ਼ ਨਹੀਂ ਚਾਹੀਦੀ ਇਸ ਨਾਲ ਹਰ ਇਕ ਦੀ ਆਦਿਤ ਖਰਾਬ ਹੁੰਦੀ ਹੈ ਬਿਜਲੀ ਦਾ ਘੱਟ ਰੇਟ ਰੱਖ ਦੇਣਾ ਚਾਹੀਦਾ ਹੈ ਫੇਰ ਇਸ ਦੀ ਦੁਰਵਰਤੋ ਨਹੀ ਹੁੰਦੀ

    • @gursewaksingh2523
      @gursewaksingh2523 2 หลายเดือนก่อน +1

      Very good 💯

    • @aa2984
      @aa2984 2 หลายเดือนก่อน

      Shi a veer nale motra da v bill lagu hona chai da .

  • @dharmindersingh5638
    @dharmindersingh5638 2 หลายเดือนก่อน +11

    ਬਿਜਲੀ ਦੇ ਰੇਟ ਘਟਾਓ

  • @SarabjitSingh-bf9rt
    @SarabjitSingh-bf9rt 2 หลายเดือนก่อน +5

    ਮੋਟਰ। ਕੂਨੈਕਸਨ ਦਿਓ। ਬਿਜਲੀ। ਦਾ ਬਿਲ ਵੀ। ਲਵੋ

  • @PardeepKumar-ni2rw
    @PardeepKumar-ni2rw 2 หลายเดือนก่อน +2

    ਪ੍ਰਾਈਵੇਟ ਕੰਪਨੀਆਂ ਦੇ ਠੇਕੇ ਦਾਰ ਨੂੰ ਦੇਣ ਦੀ ਤਿਆਰੀ ਆ

  • @GurmeetSingh-vu4fv
    @GurmeetSingh-vu4fv 2 หลายเดือนก่อน +2

    ਬਸ ਫੵੀ ਸਫਰ ਸਿਰਫ਼ ਹੈਂਡੀਕੈਪਡ, ਸੀਨੀਅਰ ਸਿਟੀਜਨ, ਵਿਧਵਾਵਾਂ, ਨੂੰ ਮਿਲਣਾ ਚਾਹੀਦਾ ਹੈ

  • @jagdeepsidhu1313
    @jagdeepsidhu1313 2 หลายเดือนก่อน +8

    ਖੇਤੀ ਲਈ ਕਿਸਾਨਾਂ ਨੂੰ ਹੀ 80ਪਰਸੈਂਟ ਸਬਸਿਡੀ ਤੇ ਸੋਲਰ ਮੋਟਰਾਂ ਲਾ ਕੇ ਦੇ ਦੇਵੇ ਸਰਕਾਰ ਬਿਜਲੀ ਦੀ ਬਹੁਤ ਵੱਡੇ ਪੱਧਰ ਤੇ ਬੱਚਤ ਹੋ ਸਕਦੀ ਆ

    • @PardeepKumar-ni2rw
      @PardeepKumar-ni2rw 2 หลายเดือนก่อน

      ਹਰ ਮੋਟਰ ਤੇ ਦਸ ਦਾ ਟ੍ਰਾਂਸਫਾਰਮਰ ਵੱਖਰਾ ਰੱਖੀਆਂ ਜਾਵੇ ਸਰਕਾਰ ਵਲੋਂ ਵੱਡੇ ਟ੍ਰਾਂਸਫਾਰਮਰ ਉਤਾਰ ਲਏ ਜਾਣ ਫਿਰ ਵੀ ਬਹੁਤ ਬੱਚਤ ਹੋ ਜਾਵੇਗੀ ਕਿਉਂਕਿ ਵੱਡੇ ਟ੍ਰਾਂਸਫਾਰਮਰਾ ਤੋਂ ਚੋਰੀ ਦੋ ਨੰਬਰ ਵਾਲੀਆਂ ਮੋਟਰਾਂ Lt ਲਾਈਨ ਤੋਂ ਚਲਾਈਆਂ ਜਾਂਦੀਆਂ ਨੇ ਜੋ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ

  • @Harjinderbrar-j2e
    @Harjinderbrar-j2e 2 หลายเดือนก่อน

    ਪੰਜਾਬ ਸਰਕਾਰ ਨੂੰ ਹੁਣ ਅਗਾਂਹ ਲਈ ਪੰਜਾਬ ਵਿੱਚ ਬਿਜਲੀ ਮੁਫ਼ਤ ਦੇਣ ਦੀ ਬਜਾਏ ਹੁਣ ਸੋਲਰ ਸਿਸਟਮ ਹੀ ਤੁਰੰਤ ਮੁਫ਼ਤ ਕਰਨ ਦੀ ਬਹੁਤ ਜ਼ਰੂਰਤ ਹੈ।ਧੰਨਵਾਦ

  • @MohitKumar-vr4dv
    @MohitKumar-vr4dv 2 หลายเดือนก่อน +6

    फ्री का चक्कर छोड़ो,कुछ पंजाब का भला करो

  • @user-bs9lj6yg1
    @user-bs9lj6yg1 2 หลายเดือนก่อน +1

    ❤❤ ਗਰਮੀ ਹੋਰ ਵਾਧਾ ਹੋਇਆ 2026**52ਡੀਗਰੀ ਹੋਣਾ ਜਾਂ ਰਿਹਾ ਤਾਪਮਾਨ 48ਐਦਕੀ ਪਹਚਆ

  • @malkitsingh-vs9zn
    @malkitsingh-vs9zn 2 หลายเดือนก่อน +8

    DEAR REPORTER SAHIB SIR PUNJAB DE KISEE V PERSON NEIN GOVT TO MUFT FREE BIJLI NAHI MANGI C AASSI TA BILKUL B FREE MUFT KUCH V NAHI CAHUNDE HAA AGAR CHANNI DI TRAA 3 rs BIJLI PRICE KAR DINDEE TA GOOD THEEK C PLEASE STOP FREE FREEBIES

  • @shivanisharma5562
    @shivanisharma5562 2 หลายเดือนก่อน +3

    ਪੀਣ ਵਾਲਾ ਪਾਣੀ ਪਿਛਲੇ ਤਿੰਨ ਮਹੀਨੇ ਤੋਂ ਨਹੀ ਆਇਆ ਖਰੜ ਸੰਤੈ ਮਾਜਰਾ ਕਲੋਨੀ ਵਿੱਚ ਜ਼ਿਲ੍ਹਾ ਮੋਹਾਲੀ ਖਰੜ ਪੰਜਾਬ 😮😮

  • @satnamsinghkashyap6208
    @satnamsinghkashyap6208 2 หลายเดือนก่อน +1

    ਫਰੀ ਦੇ ਚੱਕਰ ਚ ਇਸ ਨੇ ਪੰਜਾਬ ਨੂੰ ਹੋਰ ਕਰਜਈ ਬਣਾ ਤਾ

  • @ramkumarjain4269
    @ramkumarjain4269 2 หลายเดือนก่อน

    Now said right

  • @SinghSingh-un9tb
    @SinghSingh-un9tb 2 หลายเดือนก่อน

    ਨਵੇਂ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣ ਜਿਨਾ ਕੋਲ ਕੋਈ ਵੀ ਕੁਨੈਕਸ਼ਨ ਨਹੀਂ ਹੈ ਸਤਾਰਾਂ ਸਾਲ ਹੋ ਗਏ ਅਪਲਾਈ ਕੀਤੇ ਨੂੰ ਢਾਈ ਏਕੜ ਜ਼ਮੀਨ ਹੈ ਅੱਧੀ ਉਮਰ ਲੰਘ ਚੱਲੀ ਕੁਨੈਕਸ਼ਨ ਦੀ ਉਡੀਕ ਵਿਚ

  • @sahilsabharwal6593
    @sahilsabharwal6593 2 หลายเดือนก่อน

    ਮੁਫਤ ਦੇ ਨਾਂ ਉੱਤੇ ਪਾਣੀ ਬਹੁਤ ਖਰਾਬ ਕੀਤਾ ਜਾ ਰਿਹਾ ਹੈ ਇਸ ਦੇ ਲਈ ਸਖਤ ਫੈਸਲੇ ਦੀ ਲੋੜ ਹੈ ਤਾਕਿ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾ ਸਕੇ

  • @jagjeetsinghpartap3594
    @jagjeetsinghpartap3594 2 หลายเดือนก่อน

    ਮੁਫਤ ਸਹੂਲਤਾਂ ਖਤਮ ਕਰ ਦਿੱਤੀ ਜਾਣੀ ਚਾਹੀਦੀ ਹੈ

  • @AmandeepSingh-ow2mt
    @AmandeepSingh-ow2mt 2 หลายเดือนก่อน +6

    ਬਿਜਲੀ ਨਹੀਂ ਹੁੰਦੀ ਅੱਠ ਘੰਟੇ ਵੀ ਨਹੀਂ ਆਉਂਦੀ

  • @darbarasinghbajwa3195
    @darbarasinghbajwa3195 2 หลายเดือนก่อน

    Punjb bacho 🙏🙏

  • @JaspalSingh-t3z
    @JaspalSingh-t3z 2 หลายเดือนก่อน

    Thankyou Bhagwant Mann sahab ji bijali free then the Dhanbad

  • @99620
    @99620 2 หลายเดือนก่อน

    ਕੰਟਰੋਲ ਰੇਟ ਕਰੋ ਮਾਫ਼ੀ ਸਕੀਮਾਂ ਪੰਜਾਬ ਦਾ ਬੇੜਾ ਗ਼ਰਕ ਕਰ ਦੇਣਗੀਆਂ ਼

  • @agricultre233
    @agricultre233 2 หลายเดือนก่อน

    ਪਾਣੀ ਦੀ ਬਚਤ ਵਾਸਤੇ , ਖੇਤਾ ਚੋ ਸੋਲਰ ਸਿਸਟਮ ਨਹੀ ਚਾਹੀਦਾ ।

  • @AkhtarKhan-bn3pk
    @AkhtarKhan-bn3pk 2 หลายเดือนก่อน

    ਮੋਟਰਾਂ ਦੀ ਤੇ ਘਰਾਂ ਦੀ ਬਿਜਲੀ ਫਰੀ ਨਹੀਂ ਹੋਣੀ ਚਾਹੀਦੀ।

  • @harjeetsingh7030
    @harjeetsingh7030 2 หลายเดือนก่อน

    ਬਿਜਲੀ ਸਸਤੀ ਕਰੋ

  • @goldysingh9126
    @goldysingh9126 2 หลายเดือนก่อน +1

    Bijli free nahi units rates ghat hone chahide ne jite kisana nu v ohna di incom dekh k bills lagane chahide ne ji free nai kush chahide punjab bachao ji punjab sada hai CM BHAGWANT MAAN da nahi

  • @amrindersandhu3311
    @amrindersandhu3311 2 หลายเดือนก่อน

    ਸੋਲਰ ਲਾ ਕੇ 600 ਜੂਨਟ ਕੱਟ ਦਿੰਦੇ ਹਨ

  • @balrajsingh8308
    @balrajsingh8308 2 หลายเดือนก่อน +1

    Govt.should close all free scene if you want development.

  • @dycmmsignal2928
    @dycmmsignal2928 2 หลายเดือนก่อน

    Pspcl counting one month billing cycle insted of two. If 1st month consumption is more 400 units ,pspcl issing bills not taking 2nd month into account even if consumption is less than 600 units.

  • @ramkumarjain4269
    @ramkumarjain4269 2 หลายเดือนก่อน

    Its only views which can be changed and can go out of their promises at any time by the government of Punjab

  • @tejindersinghgill364
    @tejindersinghgill364 2 หลายเดือนก่อน +1

    We don't want free electricity but cheap electricity and
    Free electricity to tubewells should also be stopped and
    Free bus fare also be closed

    • @arshdeepjoshi2305
      @arshdeepjoshi2305 2 หลายเดือนก่อน

      But why you people dont want canal irrigation ???

    • @tejindersinghgill364
      @tejindersinghgill364 2 หลายเดือนก่อน

      @@arshdeepjoshi2305 because my friend there is acute shortage of canal water

  • @singhLeen
    @singhLeen 2 หลายเดือนก่อน

    Yrr har ghar da har motar da billl aunaa jaruri ha BUT unit di kimat ghat honi chahidi haa.

  • @jaishankar3512
    @jaishankar3512 2 หลายเดือนก่อน +3

    Mufat nahi sasti bijli deo

  • @LakhwinderSingh-ud2oy
    @LakhwinderSingh-ud2oy 2 หลายเดือนก่อน +1

    Bhata bhi do berozgari

  • @gurindersidhu1625
    @gurindersidhu1625 2 หลายเดือนก่อน +2

    Mere pind wich 4o ac sc pirwara ne nave layeee

    • @Deepgill0001
      @Deepgill0001 2 หลายเดือนก่อน

      ਤਾ ਤੇਰੀ ਬੁੰਡ ਕਿਉ ਪੀੜ ਹੋ ਰਹੀ ਆ।

  • @ladduladdu8147
    @ladduladdu8147 2 หลายเดือนก่อน +5

    Tusi bijli free na karo yount rs 2 rupees kar ghar da vi motra da vi

  • @baljiderjitkaur3049
    @baljiderjitkaur3049 2 หลายเดือนก่อน

    Kisan noo motor the connection ve deo

  • @dycmmsignal2928
    @dycmmsignal2928 2 หลายเดือนก่อน

    Govt should buy solar power from small producers instead of mete adjustment.

  • @heeersaab3773
    @heeersaab3773 2 หลายเดือนก่อน

    Teuaba te bill Lao beshuk ghut hon government devalia ho jane

  • @navjotsingh1100
    @navjotsingh1100 2 หลายเดือนก่อน

    Sade motara de light puree 8 hours aare aa

  • @balrajsingh8308
    @balrajsingh8308 2 หลายเดือนก่อน +1

    Ik hor mehnga te faltu kharach jado Ki Sarkari khjana Khali hai te karja 4 lack krore hai.

  • @gurindersidhu1625
    @gurindersidhu1625 2 หลายเดือนก่อน +2

    Free band karo

  • @JaswantBrar-uw9fn
    @JaswantBrar-uw9fn 2 หลายเดือนก่อน

    Solar walian companies baad vich holi holi paise laine shuru kardengian te kuj ku saal vich bill bahut jyada aune shuru hojange

  • @Agro1956
    @Agro1956 2 หลายเดือนก่อน

    Vota dee rajneeti ch bijli free de kar state da berha garak karan lage a

  • @sukhjiwansingh5678
    @sukhjiwansingh5678 2 หลายเดือนก่อน

    Seller...Sistem...rate...Santa.. karo

  • @dycmmsignal2928
    @dycmmsignal2928 2 หลายเดือนก่อน

    People of punjab never demanded free bijali. Free bijali, Rs.500 to farmers are given by modi forcly by govts .

  • @gurindersidhu1625
    @gurindersidhu1625 2 หลายเดือนก่อน +1

    Mufat band karo

  • @sukhjiwansingh5678
    @sukhjiwansingh5678 2 หลายเดือนก่อน +1

    Bus..mufat..band..Kato.. ji

  • @harmeetsingh428
    @harmeetsingh428 2 หลายเดือนก่อน

    Sarkar nu mere kol bejo sara kuch sat karvada ge kuch vi free den di lord nai bhot change project hai mere kol hai , solor sular di lord nahi hai

  • @Agro1956
    @Agro1956 2 หลายเดือนก่อน

    Pinda ch solar penal choran to koun bachau ajj chor farhe jande a kalnoo jamanat te bahar a jande

  • @ButaS-zi7pp
    @ButaS-zi7pp 2 หลายเดือนก่อน +2

    Bus Safar or bijali muft be band honi chahiye

  • @dilrajsingh9644
    @dilrajsingh9644 2 หลายเดือนก่อน

    Free nhi chahi de, rate ghat kr deo

  • @RanjeetSingh-dv4dq
    @RanjeetSingh-dv4dq 2 หลายเดือนก่อน +2

    Muft,bijli,bund,kuro

  • @kulwinderkhattra1711
    @kulwinderkhattra1711 2 หลายเดือนก่อน

    Bhagwant maan ta bol reha c kai kafi bijli sale karde ha duste subea nu

  • @kamaljitsingh1165
    @kamaljitsingh1165 2 หลายเดือนก่อน

    Kardo beda garak

  • @Mathematical522
    @Mathematical522 2 หลายเดือนก่อน

    app 2027 bne oh supne pure nhi hunde ge 😢😢

  • @ladduladdu8147
    @ladduladdu8147 2 หลายเดือนก่อน

    Sarkar de khate vich kunj aave ta sahi

  • @manjitsingh-vu1wk
    @manjitsingh-vu1wk 2 หลายเดือนก่อน

    2047 hhhhhhhhh

  • @SanjeevKumar-w9l6x
    @SanjeevKumar-w9l6x 2 หลายเดือนก่อน

    Sab laddo wand rehe ne

  • @samarsandhu3041
    @samarsandhu3041 2 หลายเดือนก่อน

    Mufat Band karo