ਨਾ ਸਮਝੇ ਤਾਂ ਜਲਦੀ ਹੋ ਜਾਓਗੇ ਅੰਨ੍ਹੇ!ਅੱਖਾਂ ਦੇ ਡਾ.ਦਾ ਖੁੱਲ੍ਹਾ ਚੈਲਿੰਜ, ਰੱਖਤਾ ਇੱਕ ਕਰੋੜ ਇਨਾਮ।

แชร์
ฝัง
  • เผยแพร่เมื่อ 24 ส.ค. 2024
  • #naturelvisioncentor #drvirk #ayurveda
    Interview With Dr Vikarmjit Singh Virk(Naturel vision centor Patiala)
    eye medicine
    Contect No.
    93166 93266
    Rang Punjab De
    Dharma Haryau
    9876155179

ความคิดเห็น • 42

  • @babasingh851
    @babasingh851 ปีที่แล้ว +4

    ਸੱਭ ਤੋਂ ਜ਼ਿਆਦਾ ਅੱਖਾਂ ਦੀ ਰੌਸ਼ਨੀ ਘੱਟ ਕਰਦਾ ਜ਼ਿਆਦਾ ਫੂਨ ਦੇਖਣਾ

  • @sukhdevkaur7845
    @sukhdevkaur7845 3 ปีที่แล้ว +10

    ਡਾਕਟਰ ਜੀ ,ਆਯੁਰਵੈਦ ਦੀ ਕਾਰਗੁਜ਼ਾਰੀ ਦੱਸਣ ਲਈ ਹਿੰਦੂ ਮਿਥਿਹਾਸ ਦਾ ਆਸਰਾ ਲੈ ਰਹੇ ਹੋ ??ਵਾਹ ਜੀ ਵਾਹ !

    • @Harjeet.Singh_k
      @Harjeet.Singh_k 3 ปีที่แล้ว +1

      ਸਹੀ ਕਿਹਾ ਭੈਣੇ

  • @jagrupsingh4717
    @jagrupsingh4717 ปีที่แล้ว +3

    Doctor sab khuda da rup ha khuda aap ke age long kara

  • @sukhpalsingh4983
    @sukhpalsingh4983 3 ปีที่แล้ว +4

    ਬਹੁਤ ਵਧੀਆ ਜਾਣਕਾਰੀਦਿੱਤੀ ਡਾਕਟਰਸਾਹਿਬ।ਧੰਨਵਾਦ ਜੀ🙏

  • @harjeetkaur6682
    @harjeetkaur6682 ปีที่แล้ว +4

    ਵਾਹਿਗੁਰੂ ਜੀ ਮੇਹਰ ਕਰਨ ਜੀ

  • @MahinderSingh-sr6fn
    @MahinderSingh-sr6fn 6 หลายเดือนก่อน

    Very nice and beautiful work

  • @sukhmandersingh3680
    @sukhmandersingh3680 26 วันที่ผ่านมา

    ਭਾਈ ਵੀਡੀਉ ਦੇਖਣ ਤੋ ਪਹਿਲਾ ਕਮਿੰਟ ਹੀ ਪੜ ਲਿਆ ਕਰੋ ਸੱਭ ਕਾਸੇ ਦਾ ਪਤਾ ਲੱਗ ਜਾਦਾ

  • @malkiatsingh1246
    @malkiatsingh1246 ปีที่แล้ว

    ਡਾਕਟਰ ਸਾਹਿਬ ਜੇਕਰ ਬੱਚੇ ਦੀ ਅੱਖ ਦੀ ਇੱਕ ਅੱਖ ਦੀ ਮਗ੍ਹਰੋ ਲਾਈਟ ਮਗਰੋਂ ਲਾਈਟ ਘੱਟ ਹੋਵੇ ਤਾਂ ਠੀਕ ਹ੍ਰੋਓ ਸਕਦੀ
    ਪਲੀਜ਼ ਮੇਰੇ ਦੋਨੋਂ ਬ੍ਹੱਚ੍ਹਿਆ ਨੂੰ ਪ੍ਰੌਬਲਮ ਹੈ। ਉਹ ਠੀਕ ਹੋ ਸਕਦੇ ਹ੍ਰਨ।

  • @Ranglapunjab103
    @Ranglapunjab103 25 วันที่ผ่านมา

    ਡਾਕਟਰ ਸਾਹਿਬ ਸਾਫਟਵੇਅਰ ਇੰਜੀਨੀਅਰਜ਼ ਜਿਹਨਾਂ ਦਾ ਰੁਜ਼ਗਾਰ ਹੀ ਕੰਪਿਊਟਰ ਹੈ।ਉਹ ਇਸਤੋਂ ਕਿਵੇਂ ਪਰਹੇਜ਼ ਕਰ ਸਕਦੇ ਆ।

  • @jonjones1943
    @jonjones1943 2 ปีที่แล้ว +2

    Wahe guru ji ki fate veer ji, right side headache no hatt rahi kafi time to ,kirpa karke koi daso , please

  • @kuldipsinghgill4566
    @kuldipsinghgill4566 ปีที่แล้ว

    Thanks ji

  • @lss5081
    @lss5081 3 ปีที่แล้ว +4

    Doctor Sahab 150.0000rupe da Annek👓🕶. Jo 10.000euro te America to bania . 10.000euro de kine rupee bande mama kise nu puch lenda.
    Euro wadha na ke rupea.
    10.000 Euro da 9lakh rupea banda. 😄

    • @amrinderbhangu5961
      @amrinderbhangu5961 3 ปีที่แล้ว

      Ek hazar euro kehna c ahne 10 hazar euro kehta

  • @harbhajansinghsingh2835
    @harbhajansinghsingh2835 ปีที่แล้ว +1

    Dr sahib Reward thoda ghat kar lo 1 CR bahut jayeda hai 10 lakh theek hai

  • @bajranglal2776
    @bajranglal2776 ปีที่แล้ว +2

    kathni karni ch kafi fark h

  • @HarjitSingh-nt7zd
    @HarjitSingh-nt7zd 3 ปีที่แล้ว +2

    Good

  • @sukhwindersingh6956
    @sukhwindersingh6956 13 วันที่ผ่านมา

    Ramban bute nahi sajvney butte she

  • @punjabisongfectorypunjabis4937
    @punjabisongfectorypunjabis4937 3 ปีที่แล้ว +1

    ❤️❤️❤️

  • @Jaswindersingh-ff8ej
    @Jaswindersingh-ff8ej ปีที่แล้ว +1

    Doctor sab hanuman je ramban nahi sanjaveni booti la ka aai c

  • @JaspalSingh-vp3fp
    @JaspalSingh-vp3fp ปีที่แล้ว +2

    Adress jaroor diyo hi.

  • @Harjeet.Singh_k
    @Harjeet.Singh_k 3 ปีที่แล้ว +6

    ਅੰਤ ਵਿਚ ਆਪ ਹੀ ਕੜੀ ਘੋਲ ਦਿੱਤੀ 🤣

  • @gudguyg
    @gudguyg ปีที่แล้ว +2

    Fake cure, ਕੋਈ ਫ਼ਰਕ ਨਹੀਂ ਪੈਂਦਾ।
    ਪੈਸਾ, ਸਮਾਂ ਬਰਬਾਦ ਨਾ ਕਰੋ।

  • @ArjunpalArjun-ke2lm
    @ArjunpalArjun-ke2lm ปีที่แล้ว

    Nus sutra medicine konsi a

  • @jagjitsinghnijjar9906
    @jagjitsinghnijjar9906 29 วันที่ผ่านมา

    ਡਾਕਟਰ ਜੀ ਪੈਸੇ ਕਿਨੇ ਕੁਝ ਲੈਦੇਂ ਹੋ ਜ਼ਿਆਦਾ ਛਿੱਲ ਤਾਂ ਨਹੀਂ ਲਾਉਂਦੇ

  • @shergillsingh2449
    @shergillsingh2449 ปีที่แล้ว +1

    ਪਹਿਲੇ ਦਿਨ ਤੋਂ ਹੀ 6000 ਰੂਪਏ ਦਾ ਖਰਚਾ

  • @rajwantsingh2523
    @rajwantsingh2523 ปีที่แล้ว +7

    ਡਾ਼ ਸਾਹਿਬ ਹਨੂੰਮਾਨ ਦੀ ਉਦਾਹਰਣ ਦੇਕੇ ਗੁਮਰਾਹ ਕਰ ਰਹੇ ਹਨ।

  • @satnamsinghsandhu1001
    @satnamsinghsandhu1001 ปีที่แล้ว +5

    ਠੱਗ ਆ ਬੇਈਮਾਨ ਆ

    • @Ranglapunjab103
      @Ranglapunjab103 25 วันที่ผ่านมา

      ਐਵੇਂ ਕਹਿ ਦਿਤਾ ਕਿ ਵਰਤਕੇ ਦੇਖਿਆ?

  • @user-bp8py8tc5w
    @user-bp8py8tc5w 3 ปีที่แล้ว +6

    ਕਿਉ ਲੋਕਾ ਨੂੰਬੱਧੂ ਬਨੋਣ ਲੱਗੇ ਹੋ

  • @bachittarsingh6466
    @bachittarsingh6466 ปีที่แล้ว

    Vad...thga...ha...sad.......peijbi...loga..pagl..ha..ji...MA. kohd...dakhka..a...ji..and.. loga...a..sonka..pagl....ho...jad..ji...Vero.. bacho...agraji..dovaei...Lao...ji...a..thga..t.bacho...ji

  • @BalbirSingh-dv6nw
    @BalbirSingh-dv6nw ปีที่แล้ว +2

    Jhuth bbolde.ihnna kol kush nahi 150 rs di parchi aa

  • @kaursingh127
    @kaursingh127 ปีที่แล้ว +1

    Sade Hanuman Hanuman tera

  • @amarjeetdhaliwal7099
    @amarjeetdhaliwal7099 ปีที่แล้ว

    Punjabi jaldi bak kuf ban janda na

  • @charanjitmeher4517
    @charanjitmeher4517 ปีที่แล้ว

    😂

  • @jassikaur8781
    @jassikaur8781 ปีที่แล้ว +3

    Lutera Dr

  • @KuldeepSingh-gw4ee
    @KuldeepSingh-gw4ee 2 หลายเดือนก่อน

    Ssa ji m akha de najr b ghat hai ji ap apna m no sand kro ap da address sand kro ji