ਇਸ ਜਗ੍ਹਾ ਵਾਪਰਿਆ Rauni ਕਰੰਟ ਵਾਲਾ ਹਾਦਸਾ। ਸੁਣੋ ਮੌਕੇ ਤੇ ਮੌਜੂਦ ਲੋਕਾਂ ਤੇ SDO ਸਾਬ ਨੇ ਕੀ ਕਿਹਾ।

แชร์
ฝัง
  • เผยแพร่เมื่อ 26 ก.ย. 2024
  • #rauni #payal #ludhiana #punjab #latest #video #foryou #
    ਕਿਵੇਂ ਵਾਪਰਿਆ ਰੌਣੀ ਕਰੰਟ ਹਾਦਸਾ
    ਮੌਕੇ ਤੇ ਮੌਜੂਦ ਲੋਕਾਂ ਨੇ ਦੱਸੀ ਸਾਰੀ ਗੱਲਬਾਤ
    Please 🙏 Like Share And Subscribe Our Channel
    Published on - 25 May 2022

ความคิดเห็น • 25

  • @jagannath4874
    @jagannath4874 2 ปีที่แล้ว +3

    ਖਬਰ ਦੁਖਦਾਇਕ ਹੈ।ਲੋਕਾਂ ਨੂੰ ਵੀ ਲਾਈਨਾਂ ਥਲੇ ਉਸਾਰੀ ਨਂਹੀ ਕਰਨੀ ਚਾਹੀਦੀ।

  • @SandeepSingh-lm6ld
    @SandeepSingh-lm6ld 2 ปีที่แล้ว +5

    ਪੱਤਰਕਾਰਾਂ ਸਾਹਿਬ ਜਿਸ ਤਰਾ ਤੁਸੀ ਨਹੀਂ ਕਰਦੇ ਲੋਕਾਂ ਨੂੰ ਕਿਹੋ ਪੁਲਿਸ ਇਹਨਾ ਵਿਰੁੱਧ ਪਰਚਾ ਦਰਜ ਕਰਵਾਉਣ ,

  • @magharturmari6079
    @magharturmari6079 2 ปีที่แล้ว +5

    ਬੁਹਤ ਮਾੜਾ ਹੋਏਆ ਵੀਰ

  • @narinderkaur2798
    @narinderkaur2798 2 ปีที่แล้ว +2

    ਸਰਕਾਰ ਮੁਆਵਜਾ ਦੇਵੇ ਇਹ ਤਾਂ ਜਗੋ ਤੇਰਵੀਂ ਹੋ ਗਈ ਦੋ ਜੀਆ ਦਾ ਘਾਟਾ ਕਦੇ ਪੂਰਾ ਨਹੀਂ ਹੋਣਾ

  • @jaswantsingh-kv8ep
    @jaswantsingh-kv8ep 2 ปีที่แล้ว +4

    ਸਹੀ ਕਿਹਾ ਵੀਰ ਨੇ ਇਨਾਂ ਨਿੰਕਮੇ ਮਲਾਜਮਾ ਨੂੰ ਫਿਰੋਜ਼ਪੁਰ ਨੀ ਨੌਕਰੀ ਤੋਂ ਸਸਪੈਂਡ ਕਰਨਾ ਚਾਹੀਦਾ ਹੈ

  • @baliharsingh5558
    @baliharsingh5558 2 ปีที่แล้ว +1

    All USA 🇺🇸 Pravte Man Very Good working Sir

  • @kuldeepsirthala8196
    @kuldeepsirthala8196 2 ปีที่แล้ว +5

    ਬਹੁਤ ਦੁੱਖ ਦੀ ਗੱਲ ਹੈ

  • @harindersingh4463
    @harindersingh4463 2 ปีที่แล้ว +3

    ਬਹੁਤ ਮਾੜਾ ਹੋਇਆ

  • @GurpreetSingh-ui7vq
    @GurpreetSingh-ui7vq 2 ปีที่แล้ว +1

    ਜੋ ਹੋਇਆਂ ਬਹੁਤ ਮਾੜਾ ਹੋਇਆਂ ਦੋ ਕੀਮਤੀ ਜਾਨਾਂ ਚਲੀਆਂ ਗਈਆਂ ਹਨ। ਪਰ ਕੁਝ ਆਪਣੀ ਵੀ ਜਿੰਮੇਵਾਰੀ ਬਣਦੀ ਹੈ ਜਦੋ ਤਾਰਾਂ ਦੇ ਥੱਲੇ ਲੋਹੇ ਦਾ ਸਿਡ ਬਨੋਦੇ ਹੋ ਸੀ ਤਾਂ ਟਰਾਸਫਾਰਮ ਕਿਉ ਨਹੀਂ ਕੱਟੇਆ ਫੇਰ ਦੂਜੀ ਗੱਲ ਇਹ ਸਭ ਤੋਂ ਵੱਡੀ ਗੱਲ ਬਿਜਲੀ ਬੋਰਡ ਸਿਰ ਲਾ ਕੇ ਨਹੀਂ ਸਰਦਾ ਭਾਈ ਸਾਬ ਖੰਬੇ ਨਾਲ ਲੱਗੀਆਂ ਖਿਚਾ ਆਪਾਂ ਹੀ ਪੱਟਦੇ ਹਾਂ ਜੇ ਨਹੀਂ ਪੱਟਦੇ ਸੋਹ ਖਾ ਕੇ ਦੱਸੋ ਆਪਾਂ ਖਿਚਾ ਕਿਉ ਪੱਟਦੇ ਹਾਂ ਜਦੋ ਖਿੱਚ ਪੱਟਾਗੇ ਤਾਰਾਂ ਤਾਂ ਢਿਲੀਆ ਹੋਣ ਗੀਆ ਹੀ

  • @baliharsingh5558
    @baliharsingh5558 2 ปีที่แล้ว +1

    Punjab Gormant Man Not Good working
    Private Man Very Good working Sir

  • @JaspalSingh-de1by
    @JaspalSingh-de1by 2 ปีที่แล้ว +1

    Waheguru ji

  • @gorusingh6263
    @gorusingh6263 2 ปีที่แล้ว +1

    Sad News

  • @GurpreetSingh-ui7vq
    @GurpreetSingh-ui7vq 2 ปีที่แล้ว +1

    ਹੁਣ ਰਹੀ ਗੱਲ ਆ ਜਿਹੜਾ ਬੂਦਲ ਜਾ ਖੜਾ ਬਕਵਾਸ ਮਾਰਦਾ ਕਹਿੰਦਾ ਬਿਜਲੀ ਮੁਲਾਜ਼ਮਾਂ ਨੂੰ ਫਿਰੋਜ਼ਪੁਰ ਭੇਜਦੋ ਉਹ ਬੇ ਦਿਮਾਗ਼ ਬੰਦੇਆਂ ਬਿਜਲੀ ਮਹਿਕਮੇ ਵਿੱਚ ਮੁਲਾਜ਼ਮ ਤਾਂ ਪਹਿਲਾਂ ਹੀ ਬਹੁਤ ਘੱਟ ਹਨ ਹਰੇਕ ਪਿੰਡ ਵਿੱਚ ਇਕ ਜਾ ਦੋ ਮੁਲਾਜ਼ਮ ਹਨ ਉਹਨਾਂ ਵਿੱਚ ਵੀ ਪ੍ਰਾਈਵੇਟ ਕੰਪਨੀਆਂ ਠੇਕੇਦਾਰ ਦੇ ਰੱਖੇ ਮੁੰਡੇ ਜਿਆਦਾ ਹਨ ਪ੍ਰਾਈਵੇਟ ਬਿਜਲੀ ਮੁਲਾਜ਼ਮ ਦੀ ਤਨਖਾਹ ਸਿਰਫ 9500 ਰੂਪੈ ਹੈ ਰੋਟੀ ਆਵਦੀ ਪਟਰੋਲ ਆਵਦਾ ਕੀ ਬਚਦਾ ਦੱਸੋ ਜੇ ਇਹਦੇ ਕਤੀੜ ਸਾਬ ਦੇ ਕਹਿਣ ਤੇ ਕੌਈ ਮੁਲਾਜ਼ਮਾਂ ਨੂੰ ਦੂਰ ਭੇਜ ਦਿਉ ਅੱਗਲਾ ਨੌਕਰੀ ਨਾ ਕਰੂ ਘਰ ਬਹਿ ਜਾਉ ਸਾਡੇ ਪਿੰਡ ਦੋ ਮੁਲਾਜ਼ਮ ਹਨ ਹੁਣ ਤੁਸੀਂ ਦੱਸੋ ਦੋ ਜਾਣੇ ਕੀ ਕਰਨ ਬਕਵਾਸ ਮਾਰਨ ਨਾਲ ਮਸਲੇ ਹੱਲ ਨਹੀਂ ਹੁੰਦੇ ਭਰਾਵੌ ਸਾਰੇ ਲੋਕ ਆਪਣੀ ਜਿੰਮੇਵਾਰੀ ਤੋਂ ਭੱਜਦੇ ਹਨ ਮੋਟਰਾਂ ਆਪਣੀਆਂ ਦੇ ਕਾਗਜਾ ਵਿੱਚ ਕਨੈਕਸਨ ਸਾਢੇ ਛੱਤ ਜਾ ਦਸ ਪਾਵਰ ਹਨ ਮੌਕੇ ਉੱਤੇ ਮੋਟਰ ਪਾਈ 15 _20 _25 ਦੀਆਂ ਹਨ ਲਾਈਨਾਂ ਲੋਡ ਪੈਣ ਕਾਰਨ ਤਾਰਾਂ ਢਿੱਲੀਆਂ ਹੋਣਗੀਆਂ ਹੀ ਨਾਲੇ ਸਰਤ ਲਾ ਲਵੋ ਇਹ ਜਿਹੜਾ ਬੰਦਾ ਕਹਿੰਦਾ ਮੁਲਾਜਮ ਫਿਰੋਜ਼ਪੁਰ ਭੇਜ ਦਿਉ ਇਹਦਾ ਜਾ ਤਾ ਘਰ ਦਾ ਲੋਡ ਚਿਕ ਹੋ ਗਿਆਂ ਤੇ ਪੈਸੇ ਪੈ ਗਏ ਜਾ ਫੇਰ ਨਵੇ ਮੀਟਰ ਤੇ ਲਾਈਨਮੈਨ ਨੇ ਸਾਈਨ ਨਹੀਂ ਕੀਤੇ ਦਈਆ ਕੁਝ ਤੋ ਗੜਬੜ ਹੈ

  • @ManjitKaur-rb3vk
    @ManjitKaur-rb3vk 2 ปีที่แล้ว +2

    Sara bijli mekme nu saspend krke karwai krwao

  • @ArshpreetSingh-qg4zy
    @ArshpreetSingh-qg4zy 2 หลายเดือนก่อน

    Jo gharna hoe bahout made hoe par roteya srkan waleo video de suru vitcch hE Adress de deya karo bajd coplen de number dsske ena te carwSmae kRwou kalle live hon nal ta khuj ne hon wLabanda parcha darjj karwwou ena te bejle mulajma te jena ke ehe app he. Nukshan karde ferde han

  • @gurpindersingh5887
    @gurpindersingh5887 2 ปีที่แล้ว +1

    So sad

  • @harindersingh4463
    @harindersingh4463 2 ปีที่แล้ว +3

    ਪੰਜਾਬ ਦਾ ਬਿਜਲੀ ਮਹਿਕਮਾ ਸਭ ਤੋਂ ਵੱਧ ਨਲਾਇਕ

    • @GurpreetSingh-ui7vq
      @GurpreetSingh-ui7vq 2 ปีที่แล้ว

      ਔ ਫੁੱਦੂ ਬੰਦੇ ਪੰਜਾਬ ਵਿੱਚ ਹੀ ਲਾਇਟ ਸਾਰੇ ਪਿੰਡਾਂ ਵਿੱਚ ਹੈ ਨਹੀਂ ਤਾਂ ਬਾਹਰਲੇ ਸੂਬਿਆਂ ਵਿੱਚ ਤਾਂ ਬਿਜਲੀ ਸਹਿਰਾ ਵਿੱਚ ਹੀ ਹੈ

  • @harkaranrauni8535
    @harkaranrauni8535 2 ปีที่แล้ว +2

    😭😭😭😭😭😭😭

  • @baliharsingh5558
    @baliharsingh5558 2 ปีที่แล้ว +1

    Please, SDO Not Good working Sir

  • @dineshghai7515
    @dineshghai7515 2 ปีที่แล้ว

    Public is also violating different rules & regulations while doing construction near/under power lines, however supplier should maintain installations in safe & sound condition obeying measures relating to safety.

  • @hardeepkumarthamman8110
    @hardeepkumarthamman8110 2 ปีที่แล้ว

    Vahla ganda mehkma bijli board

  • @SandeepSingh-lm6ld
    @SandeepSingh-lm6ld 2 ปีที่แล้ว +5

    ਇਹਨਾ ਦਾ ਪਿੰਡ ਵਿਚ ਵੜਣ ਨਾ ਦਿੳ , ਤਾਰਾ ਡਿਲੀਆ ਵੈਗਰਾ , ਦੇ ਪੈਸੇ ਮੰਗਦੇ ਨੈ , ਇਹਨਾ ਕੋਲ ਧਰਨੈ ਲਾੳਣ ਤੋ ਬਿਨਾਂ ਕੋਈ ਹੋਰ ਕੰਮ ਨੀ ,

  • @taggisingh2282
    @taggisingh2282 2 ปีที่แล้ว +1

    anjan na bano madam ji