Cheapest pesticides in INDIA ਸਮਾਨ ਚਾਹੇ ਨਾ ਲਿਓ ਰੇਟ ਜ਼ਰੂਰ ਪਤਾ ਕਰੋ ਪੱਕਾ ਬਿੱਲ

แชร์
ฝัง
  • เผยแพร่เมื่อ 25 ต.ค. 2024
  • Pesticides Fertilizers insecticides Cash Counter in Punjab
    #agriculture #pesticides #fertilizer #insects #agriculture #paddyfield #Urea #Dap #kheti #khetistore #khetibadi #punjab #cropsinformation #dharampreetbajwa #basmati #wheat #wheatseeds
    Please subscribe ‪@dharampreetbajwa‬ for more informative videos ♥️♥️♥️🌾🙏🙏🙏

ความคิดเห็น • 155

  • @punjabilokgeet71
    @punjabilokgeet71 ปีที่แล้ว +8

    ਨਟੀਵੋ , ਚੈਸ , ਫੇਮ , ਐਮੀਸਟਾਰ ਤੇ ਸੁਮੀਤਾਜ ਦੇ ਪਰਚੇਜ ਬਿਲ ਜਨਤਕ ਕਰੋ , ਉਹ ਤੁਸੀ ਖਰੀਦ ਮੁੱਲ ਤੋਂ ਵੀ ਘਟਾ ਕੇ ਦੇ ਰਹੇ ਹੋਂ ਅਤੇ ਮਿਕਾਡੋ ਅਤੇ ਹੋਰ ਦੇਸੀ ਬਰਾਡਾਂ ਦੀਆਂ ਦਵਾਈਆਂ ਚ ਦੁੱਗਣੇ ਤਿੱਗਣੇ ਲਾ ਕੇ ਲੁੱਟ ਮਚਾਈ ਜਾ ਰਹੀ ਹੈ ।

  • @dhindsagroup9927
    @dhindsagroup9927 2 หลายเดือนก่อน

    ਰੇਟ ਦੱਸੋ ਜਦ ਉਥੇ ਜਾਦੇ ਹਾਂ ਤਾਂ ਮਰਜੀ ਰੇਟ ਲੋਦੇ ਨੇ

  • @sukhwantsingh6001
    @sukhwantsingh6001 ปีที่แล้ว +34

    Good job
    ਕਿਸਾਨਾਂ ਦੀ ਸਪੋਟ ਤੇ ਸੇਵਾ ਦੇ ਤੌਰ ਜਾਇਜ ਰੇਟ ਲਾਉਣ ਲਈ ਧੰਨਵਾਦ l

    • @luckystonesforyou2276
      @luckystonesforyou2276 ปีที่แล้ว +2

      Mrp toh ghat de reha eh hi taan Ola
      Mrp tey kon bech reha c cash te va kissan udhar lenda Ola
      Wrong no. Wa ji

  • @baljitgill3571
    @baljitgill3571 2 หลายเดือนก่อน

    Hai kithe eh

  • @lakhveerkhetisewacenter4934
    @lakhveerkhetisewacenter4934 ปีที่แล้ว +23

    ਗੱਲਾਂ ਦਾ ਕੜਾਹ,ਬਰਾਡ ਦਾ ਰੇਟ ਮਾਰਕੀਟ ਨਾਲੋਂ ਥੋੜ੍ਹਾ ਘੱਟ ਕਰਕੇ ਨੋਨ ਬ੍ਰੈਡ ਵਿੱਚ ਰਗੜ ਦਿੰਦੇ ਨੇ ਕਿਸਾਨਾਂ ਨੂੰ

  • @dilbaghsinghdhillon1137
    @dilbaghsinghdhillon1137 ปีที่แล้ว +5

    ਕਿਹਦੇ ਕਿਹਦੇ ਕੁਝ ਪੱਲੇ ਪਿਆ ਤਾਂ ਹੱਥ ਖੱੜਾ ਕਰੋ😂😂😂😂

  • @FFKING-f7v
    @FFKING-f7v ปีที่แล้ว

    Chess amistar ki rate ji

  • @pavandeepdandiwal7323
    @pavandeepdandiwal7323 ปีที่แล้ว +8

    ਬਹੁਤ ਵਧੀਆ ਜੀ ਕਿਸਾਨ ਦੀ ਇਜ਼ਤ ਕਰੋ ਵਾਹਿਗੁਰੂ ਸਦਾ ਖੁਸ਼ ਰਖੂ

  • @lchauhan8466
    @lchauhan8466 ปีที่แล้ว +1

    Ye makke ki sundi wala technical kon sa h

  • @jagroopinsa6824
    @jagroopinsa6824 7 หลายเดือนก่อน

    Pi di clutch price?

  • @rajdeepsingh2572
    @rajdeepsingh2572 ปีที่แล้ว +2

    Y phone ta chak de nhi hafta ho gya hai try kardia nu...

  • @PuneetKumar-tc8tm
    @PuneetKumar-tc8tm ปีที่แล้ว

    Fatafat kehri company di aa

  • @mangatraj8425
    @mangatraj8425 ปีที่แล้ว +2

    good

  • @amannehal7693
    @amannehal7693 ปีที่แล้ว

    Pexalon rate

  • @harmeshmaan5202
    @harmeshmaan5202 ปีที่แล้ว +5

    ਮੈਨੂੰ ਤਾਂ ਬਾਈ ਦੀ ਗੱਲ ਵਿਸ਼ਵਾਸ ਲੱਗਦਾ ਜਦੋਂ ਗਰੰਟੀ ਦੇ ਰਹੇ ਆਂ ਬਾਈ ਬਾਕੀ ਦੁਕਾਨਾਂ ਤੇ ਬਹੁਤ ਵੱਡੀ ਲੁੱਟ ਬਚਾ ਰੱਖੀਆਂ ਦੁਕਾਨਦਾਰਾਂ ਨੇ ਬਾਈ ਜੀ

  • @truehindu01
    @truehindu01 3 หลายเดือนก่อน +1

    Non branded ਦਵਾਇਆ ਦੇ ਰੇਟ ਬਹੁਤ ਜਿਆਦਾ ਹਨ
    Branded products ਨਹੀ ਦਿੰਦੇ

  • @lchauhan8466
    @lchauhan8466 ปีที่แล้ว +1

    Sara m kon sa technical h
    Pls reply

    • @Takeaside1
      @Takeaside1 ปีที่แล้ว

      Emamactin bentonite 1.9

  • @sukhpreet5578
    @sukhpreet5578 ปีที่แล้ว

    22 thoda bill ghumda firda oh ki chkr a

  • @lakhveersingh5052
    @lakhveersingh5052 6 หลายเดือนก่อน

    Ampllgo syngenta ਤਾ ਕੀ ਰੇਟ ਹੈ ਜੀ ਲੀਟਰ ਦਾ

  • @SatishKumar-gx3bg
    @SatishKumar-gx3bg ปีที่แล้ว +8

    ਬਈ ਬੇਨਤੀ ਹੈ ਕਿ ਅਸੀ ਲੱਗਭੱਗ 100 ਕਿਲੋਮੀਟਰ ਤੋ ਚੱਲ ਕੇ ਆਵੇਗੇ ਕਿਰਪਾ ਕਰਕੇ ਮੇਨ ਦਵਾਈਆ ਦਾ ਰੇਟ ਜਰੂਰ ਦੱਸ ਦਿਉ ਨਾਲ ਇਹਵੀ ਦੱਸ ਦਿਉ ਕੇ ਕਿਨੇ ਕਿਲੀਆ ਦੀ ਕਿਨੀ ਦਵਾਈ ਹੈ

  • @lakhmirsingh1842
    @lakhmirsingh1842 ปีที่แล้ว +1

    Area dur ha g

  • @rajdeepsingh2572
    @rajdeepsingh2572 ปีที่แล้ว +2

    J phone nhi recieve karna ta mobile no. Keo display karde ho

    • @GurdeepSingh-kx8pz
      @GurdeepSingh-kx8pz ปีที่แล้ว +1

      fuddu banode ne y mai bahut try kita ik bari b phn ni chkya

  • @PuneetKumar-tc8tm
    @PuneetKumar-tc8tm ปีที่แล้ว

    Veer amistar chess fame da rate dass do

  • @AmrikSingh-sg1lz
    @AmrikSingh-sg1lz ปีที่แล้ว +1

    Rate ta daso

  • @jattliferecords7152
    @jattliferecords7152 ปีที่แล้ว

    👍🏻👍🏻👍🏻🏘️🏁🚩🌾🌾

  • @sukhwindersukhwinder5207
    @sukhwindersukhwinder5207 2 หลายเดือนก่อน

    ਨਾਲ ਫਾਲਤੂ ਦਵਾਈਆਂ ਲਾ ਕੇ ਚੇਪੀ ਲਗਦੀ ਐ

  • @bikkarsingh9965
    @bikkarsingh9965 ปีที่แล้ว +6

    ਬਾਈ ਜੀ ਹਰੇਕ ਦਵਾਈ ਦੀ ਰੇਟ ਲਿਸਟ ਪਾਓ ਜੀ

  • @jarnailsingh4659
    @jarnailsingh4659 ปีที่แล้ว +1

    ਬਾਈ ਕਿਉਂ ਲੋਕਾਂ ਨੂੰ ਬੇਵਕੂਫ ਬਣਾੳਦੇ

  • @satnamsingh-no7tz
    @satnamsingh-no7tz ปีที่แล้ว +3

    VEERY NICE

  • @InderjitsinghChandi
    @InderjitsinghChandi ปีที่แล้ว +3

    Very nice video

  • @MalkitSingh-px9ux
    @MalkitSingh-px9ux ปีที่แล้ว +3

    Very very nice

  • @lakhasandhu04231
    @lakhasandhu04231 ปีที่แล้ว +2

    ਸਿਰਫ ਬ੍ਰਾਂਡ ਵੇਚੋ ਫਿਰ ਪਤਾ ਲੱਗੂ ।

  • @jasvirgosal1610
    @jasvirgosal1610 ปีที่แล้ว +10

    ਬਾਈ ਰੇਟ ਤਾ ਦੱਸੋ

  • @khetasingh
    @khetasingh ปีที่แล้ว

    By Sade jalalabad v dukan kholo yaar Sadi tan bahoot chhill putidi aa

  • @lavibrar885
    @lavibrar885 ปีที่แล้ว +9

    ਵੀਰ ਇਹ ਸਪਰੇਅ ਪੰਪ ਦੀ ਗੰਨ 140। 150 ਦੀ ਮਿਲਦੀ ਐ ਜਿੱਥੋ ਮਰਜੀ ਲੈਲੋ ਲੋਕਾਂ ਨੂੰ
    ਗੁਮਰਾਹ ਨਾਂ ਕਰੋ ਵੀਰ

    • @sodhibhatti2470
      @sodhibhatti2470 ปีที่แล้ว

      Veer sade vall 250 di mildi aa inha da rate bahut jada sahi aa

  • @harpreetsinghharpreet2350
    @harpreetsinghharpreet2350 ปีที่แล้ว +5

    ਕੋਈ ਫਰਕ ਨਹੀ ਸਵ ਠੰਗੀ ਆ

  • @hardevchahal5976
    @hardevchahal5976 ปีที่แล้ว +1

    ਗੁਡ ਗੁਰਬਖਪੁਰਾ

  • @jasvirgosal1610
    @jasvirgosal1610 ปีที่แล้ว +7

    ਵੀਹ ਮਿੰਟ ਦੀ ਵੀਡੀਓ ਵਿਚ ਰੇਟ ਨੀ ਦੱਸਿਆ

  • @sidhusardar8539
    @sidhusardar8539 ปีที่แล้ว +1

    ਦੁਕਾਨਦਾਰ ਕਹਿੰਦਾ 15ਸਾਲ ਹੋ ਗਏ ਨੇ । ਕਿਸਾਨ ਕਹਿੰਦਾ 7 ÷ 8 ਸਾਲ ਹੋ ਗਏ ਨੇ । ਦੁਕਾਨ ਖੋਲੀ ਨੂੰ। ਝੂਠ ਫੜਿਆ ਗਿਆ

  • @terewala2896
    @terewala2896 ปีที่แล้ว +3

    Good information veer

  • @LovepreetKaur-rr5qg
    @LovepreetKaur-rr5qg ปีที่แล้ว

    Bai g orignal kalsi di double motor wali dholki kdo ton aun lg pyi 😂,, orignal ch sirf single motor aundi aa te rate aa 3500-3700 da,, double motor ta genric ch aundi aa te logo kalsi da lga dinde aa

  • @BaldevSingh-gs1qn
    @BaldevSingh-gs1qn ปีที่แล้ว +3

    ਜਿਹੜਾ ਨੰਬਰ ਦਿੱਤਾ ਹਰ ਟਾਈਮ ਬਿਜੀ ਆਉਂਦਾ

  • @DeepuSingh-sy8fl
    @DeepuSingh-sy8fl ปีที่แล้ว

    Mai phone kake vi dekh lya video to vi hisaab laya brand da rate ni dassde ehe sirf same technical wali halki company wali dawai da rate dassde aa jidda amistar top 3500 nu liter mildi aa but same technical dhanuka di godiwa super 2300 nu liter mil jandi aa aahi karde aa ewe

  • @gsvlogs819
    @gsvlogs819 ปีที่แล้ว +8

    Rate ta dsdo brand da 🤣😜😜

  • @TahilasinghGarcha
    @TahilasinghGarcha ปีที่แล้ว

    ਠਗ ਨੇ ਇਹ ਬਾੲਈ

  • @Sidhubhuchowala
    @Sidhubhuchowala ปีที่แล้ว +3

    ਫੇਮ ਕਿੰਨੇ 100 ml

  • @gurnoorjattana5204
    @gurnoorjattana5204 ปีที่แล้ว +3

    ਸਾਰਾ ਦਵਾਈ ਕਿਹੜੀ ਕੰਪਨੀ ਦੀ ਆ ਬਾਈ

  • @srapesticides644
    @srapesticides644 ปีที่แล้ว

    Baniya 100 salan de kam krde a kde pwayo a kise ne video

  • @gurmeetsohi6882
    @gurmeetsohi6882 ปีที่แล้ว +1

    Rate di list pao ju dawai man chaldi navi company di dawai ta sasti mil hi jandi a

  • @punjabworkculture7657
    @punjabworkculture7657 ปีที่แล้ว

    Nativo ਚੋਂ ਘਟਾ ਕੇ ਬਾਕੀ ਚ ਚੰਗੀ ਤਰ੍ਹਾਂ ਛਿਲਕੇ ਰੱਖਦੇ ਨੇ

  • @jagwindersingh1927
    @jagwindersingh1927 ปีที่แล้ว +1

    comments da anaser vee deo vedio ta paa dity.

    • @dharampreetbajwa
      @dharampreetbajwa  ปีที่แล้ว

      Veer Price comments dss nhi skde
      Company video remove krva dindi j price public kr diye kyuki ohna ne all India sale krni aa
      Phone te pus lo jo mrzi

  • @5911_Shorts1
    @5911_Shorts1 ปีที่แล้ว +1

    Logowal dey near shaer kida aa

  • @jagjitsinghcheema4412
    @jagjitsinghcheema4412 ปีที่แล้ว +2

    Good👍

  • @jasvirgosal1610
    @jasvirgosal1610 ปีที่แล้ว +1

    ਨਟੀਵੋ ਫੰਗੀਸਾਇਡ ਹੀ ਆ

  • @baljinderrai4
    @baljinderrai4 ปีที่แล้ว +1

    best agro life di trichlor da ki rate aa

    • @sukhpreet9312
      @sukhpreet9312 ปีที่แล้ว

      Ih koi wali vdia company ni y esto chnga mahindra diya lelo

    • @baljinderrai4
      @baljinderrai4 ปีที่แล้ว

      @@sukhpreet9312 mahindra di wartde aa hmesha pehli war 5 kilya te kiti es war nal sniper mix kar k

    • @sukhpreet9312
      @sukhpreet9312 ปีที่แล้ว +1

      Best agro da chess salt 2500 nu kilo milda c pichli vaar saade bande result mada ee dasde aa jina ne vartiya packing ee wali chkmi krde ne eh

    • @baljinderrai4
      @baljinderrai4 ปีที่แล้ว

      @@sukhpreet9312 Packing aale ta watt kadh dinde ne😁😁😁

    • @ਗੁਰਤੇਜਸਿੰਘਉੱਨਤਖੇਤੀ
      @ਗੁਰਤੇਜਸਿੰਘਉੱਨਤਖੇਤੀ ปีที่แล้ว

      @@sukhpreet9312 1900 upl

  • @dilbaghsinghdhillon1137
    @dilbaghsinghdhillon1137 ปีที่แล้ว

    ਫੇਮ ਕੋਰਾਜਿਨ ਅਵਾਟ ਐਮੀਸਟਾਰ ਤੇ ਹੋਰ ਦੋ ਚਾਰ ਦਵਾਈਆਂ ਦਾ ਨਾਂ ਰੇਟ ਪਾਦੋ। ਐਵੇਂ ਗੱਲਾਂ ਦਾ ਕੜਾਹ ਬਣਾਉਣ ਦਾ ਕੀ ਫਾਇਦਾ ‌😂😂😂

  • @jasvirgosal1610
    @jasvirgosal1610 ปีที่แล้ว +5

    ਨਟੀਵੋ ਕੀ ਰੇਟ ਆ ਇਕ ਕਿਲੋ

    • @manjotkaur12348
      @manjotkaur12348 ปีที่แล้ว

      1 crore da liter

    • @jasvirgosal1610
      @jasvirgosal1610 ปีที่แล้ว +1

      @@manjotkaur12348 ਨਟੀਵੋ ਲੀਟਰ ਵਿਚ ਨੀ ਕਿਲੋ ਵਿਚ ਆਉਦੀ ਆ

  • @baljindervirk910
    @baljindervirk910 ปีที่แล้ว +35

    ਵੀਰੋ ਰੇਟ ਡਿਸਪਲੇਅ ਕਰ ਦਿਓ ਤਾਂ 150 ਕਿਲੋ ਮੀਟਰ ਭੋ ਚਲ ਕੇ ਆਵੇ ਕਿਸਾਨ

    • @harbhagwansingh3134
      @harbhagwansingh3134 ปีที่แล้ว +1

      Right

    • @balkarbuttar9485
      @balkarbuttar9485 ปีที่แล้ว +3

      ਦੱਸਦੇ ਨਹੀਂ ਬਾਈ ਰੇਟ ਇੱਕ ਅੱਧੀ ਦਵਾਈ ਦਾ ਰੇਟ ਦੱਸਕੇ ਵੀਡੀਓ ਦਾ ਅੰਤ ਹੋ ਜਾਂਦਾ ਸਾਰੀਆਂ ਕੰਪਨੀਆਂ ਦੇ ਰੇਟ ਦੱਸਣ ਤਾਂ ਹੀ ਗੱਲ ਬਣਦੀ ਆ

    • @dharampreetbajwa
      @dharampreetbajwa  ปีที่แล้ว

      @balkarbuttar9485 next video aa rhi aa pa ch pakka pushange

  • @gumeetgurmeet7338
    @gumeetgurmeet7338 ปีที่แล้ว +4

    Nativo te ammystar top da rate daso

  • @sandhu8002
    @sandhu8002 ปีที่แล้ว

    Veere hor dukana walea de coment dekho tusi

  • @surjitsingh6788
    @surjitsingh6788 ปีที่แล้ว +1

    Rate ki hai

  • @veeragillsingh8562
    @veeragillsingh8562 ปีที่แล้ว

    Bayar de fame da ki rate a g 500ml da?

  • @jangsinghchandumajra8575
    @jangsinghchandumajra8575 ปีที่แล้ว

    Pl display rates

  • @sukhpreet9312
    @sukhpreet9312 ปีที่แล้ว +3

    Rate ta dassea ni y kise da

  • @seetasingh9123
    @seetasingh9123 ปีที่แล้ว +1

    Rate list daso ji

  • @makhansingh3002
    @makhansingh3002 ปีที่แล้ว +12

    ਵੀਰ ਮੇਰਿਆਂ ਵੀਡੀਓ ਬਣਾਉਣ ਤੋਂ ਪਹਿਲਾਂ ਪੂਰਾ ਐਡਰੈੱਸ ਵੀ ਦੱਸਿਆ ਕਰੋ

    • @jasvirsinghseera4409
      @jasvirsinghseera4409 ปีที่แล้ว +1

      Longowal

    • @GurpreetSingh-re4kq
      @GurpreetSingh-re4kq ปีที่แล้ว

      ਪਿੰਡ ਲੋਗੋਂਵਾਲ, ਜ਼ਿਲ੍ਹਾ, ਸੰਗਰੂਰ,
      ਸੁਨਾਮ ਤੋਂ 10,15ਕਿਲੋਮੀਟਰ, ਦੂਰ,ਹੈ,ਜੀ

    • @dharampreetbajwa
      @dharampreetbajwa  ปีที่แล้ว +1

      Video ch dssea ji address

    • @rajdeepsingh2572
      @rajdeepsingh2572 ปีที่แล้ว

      Phone keo nhi chakde

  • @JagsirSingh888
    @JagsirSingh888 ปีที่แล้ว +2

    Bai rate v dasso

  • @ashoksingh6069
    @ashoksingh6069 ปีที่แล้ว +11

    ਹਰ ਦੁਵਾਈ ਰੇਟ ਦਸੋ ਜੀ

  • @hardevchahal5976
    @hardevchahal5976 ปีที่แล้ว +1

    ਸਾਨੂੰ ਸਾਮਲ ਕੱਰੋ

  • @2034_for_u
    @2034_for_u ปีที่แล้ว

    Local sale karne pr jor h ....or kuch nhi

  • @kulbirkang8558
    @kulbirkang8558 ปีที่แล้ว

    amisatar.and.chees.da.rate.dasoo

  • @sidhubrarbrar2938
    @sidhubrarbrar2938 ปีที่แล้ว

    Daligate da ki price y

  • @Shallu_jaryal
    @Shallu_jaryal ปีที่แล้ว

    Bhai DAP da ki rate hai hun sanu daso

  • @RupindersinghJawandha
    @RupindersinghJawandha ปีที่แล้ว

    Phone 📱 ta chak laiya kro

  • @agricultre233
    @agricultre233 ปีที่แล้ว +1

    ਫਟਾਫਟ ਨਦੀਨ ਨਾਸ਼ਕ , ਸੁਮੀਟੋਮੋ ਦੀ 370 ਦੀ ਦੁਕਾਨਦਾਰ ਨੂੰ ਮਿਲਦੀ ਹੈ ? ਤੁਸੀ 250 ਦੀ ਕਿਹੜੀ ਕੰਪਨੀ ਦੀ ਵੇਚ ਰਹੇਹੋ।

  • @sarjitsinghchahal6478
    @sarjitsinghchahal6478 ปีที่แล้ว

    Bharva amistar fame ehna da vi rate dasde
    Desi jahiya dwai da rate dassi jaana
    Amistar wala salt te aam hi saariyan shop ton 2200 mili jaanda

  • @maanmaan4414
    @maanmaan4414 ปีที่แล้ว +2

    RS v dso amistar nativo game da dso

  • @Dhillonstourtravels
    @Dhillonstourtravels ปีที่แล้ว

    Rate ta shero tuci dsya Ni eda mtlb ghat koi vi Ni apni kmjori das ti ka brand to bina duji davi mehngi landa na ta tuci ta brand da vi name Ni dsya .

  • @KaramtejSingh-yv5wo
    @KaramtejSingh-yv5wo ปีที่แล้ว +1

    Bai seeds bare v daso

  • @JaswantSingh-ew7ft
    @JaswantSingh-ew7ft ปีที่แล้ว +1

    Galileo way 1 litre da rate dasso

  • @ravinderkamboj4844
    @ravinderkamboj4844 ปีที่แล้ว +1

    Rate dasna nahi kisey cheez da.
    Par phark bhaut hai.
    Je anna hi sahi rate hai tan rate list deo.
    Gallan da kadhah na banao aapne bande bula ke wah wah karn vaste

    • @dharampreetbajwa
      @dharampreetbajwa  ปีที่แล้ว +1

      Company allowed nhi krdi ji Rate Dsna
      Video delete krva dinde ne
      Call te sab rate ds denge

    • @rajdeepsingh2572
      @rajdeepsingh2572 ปีที่แล้ว +1

      Phone ta chakde nhi...puchia kive

  • @punjabworkculture7657
    @punjabworkculture7657 ปีที่แล้ว +1

    Mukado co ਦੇ Sara, z plus ਵਗ਼ੈਰਾ ਚ ਕਿੰਨਾ ਵੰਡਦੇ ਹੋ ਜਿਹੜੇ ਤੁਸੀਂ ਖਾਸ ਅਪਣੇ ਲਈ ਬਣਾਉਂਦੇ ਹੋ ਜੋ ਹੋਰ ਕਿਤੋਂ ਨਹੀਂ ਮਿਲਦੇ

  • @JagtarSingh-hn6od
    @JagtarSingh-hn6od ปีที่แล้ว +6

    ਵੀਰ ਦਵਾਈ ਦਾ ਟੇਕਨੀਕਲ ਦੱਸੋ
    ਸਾਰੀਆਂ ਦਵਾਈਆਂ ਦੇ ਰੇਟ ਦੱਸੋ ਜਿਹੜੀ ਨਿਉਜਲ ਹਰ ਥਾਂ ਤੇ 130-140 ਦੀ ਹੀ ਮਿਲਦੀ ਹੈ

  • @FFKING-f7v
    @FFKING-f7v ปีที่แล้ว +2

    Veer ji amistar te chess syngeta da ki rate aa

    • @Takeaside1
      @Takeaside1 ปีที่แล้ว

      3500 dashmesh pesticides

  • @iqbalboparai28
    @iqbalboparai28 ปีที่แล้ว

    nativo oli wali a eh ta pata ni tenu yr

  • @RajveerSingh-iq5uw
    @RajveerSingh-iq5uw ปีที่แล้ว

    Fmc di coragen ki rate a 150 ml da

  • @srapesticides644
    @srapesticides644 ปีที่แล้ว

    Jattan de hath jo kam agya us kam ne ek na dubna hi a

  • @ਸਫਲਖੇਤੀ
    @ਸਫਲਖੇਤੀ ปีที่แล้ว

    Unj da baada kissan aa da hamdard banda rate v puch k dsdaa awi paise lai k video bnonn da koi faida nii

  • @tharinderjitsinghdhaliwal4787
    @tharinderjitsinghdhaliwal4787 ปีที่แล้ว +4

    ਬਾਈ ਜੀ ਮੈਂ ਇਨ੍ਹਾਂ ਕੋਲੇ ਗਿਆ ਸੀ ਪੈਸਟੀਸਾਈਡ ਦਵਾਈਆਂ ਲੈਣ ਗਿਆ ਸੀ ਗਲੀਲੀਓ ਬੇ ਲੈਣ ਗਿਆ ਸੀ ਕਹਿੰਦੇ ਦਵਾਈ ਮੁੱਕ ਗਈ ਹੈ ਜਦੋਂ ਪੁੱਛਿਆ ਰੇਟ ਦੱਸੋ ਰੇਟ ਦੱਸਿਆ ਤਾਂ ਰੇਟ ਜਾਂਦੇ ਸੀ

  • @sandeepdhillon4093
    @sandeepdhillon4093 ปีที่แล้ว

    Ena, Fark, Koa, A

  • @BaljeetSingh-uh4if
    @BaljeetSingh-uh4if ปีที่แล้ว

    Shre kar ti vido 5 jeana nu g

  • @RajinderGill-f9t
    @RajinderGill-f9t ปีที่แล้ว +2

    Bro rate ta dso

  • @gupreetsingh8346
    @gupreetsingh8346 ปีที่แล้ว

    Amistar top da rate DSO

  • @jassib
    @jassib ปีที่แล้ว

    Wrong gall davi nal jhadd bdju ga butt bimari kinya lagan gya galt gall saff suthri kheti kro vero

  • @jasvirhanda2236
    @jasvirhanda2236 ปีที่แล้ว +3

    ਕਿੱਥੋਂ ਮਿਲੇਗੀ ਦੁਆ ਦਵਾਈ

    • @GurpreetSingh-re4kq
      @GurpreetSingh-re4kq ปีที่แล้ว

      ਪਿੰਡ ਲੋਗੋਂਵਾਲ ਜ਼ਿਲ੍ਹਾ ਸੰਗਰੂਰ, ਸੁਨਾਮ ਤੋਂ 10 15, ਕਿਲੋਮੀਟਰ ਦੂਰ ਹੈ ਜੀ

  • @sukhalahoria649
    @sukhalahoria649 ปีที่แล้ว

    Loka nu fuddu bna rhe yrr

  • @khannaboys-l4w
    @khannaboys-l4w ปีที่แล้ว

    Rate kise da daseya v nahi loka nu 20 minutes di video ch fudu bna ta ik pump di gun jehri 100 rs di aundi ohda v 130 das dita

  • @GURPREETSINGH-kj2sq
    @GURPREETSINGH-kj2sq ปีที่แล้ว

    price ta dass ghoose

  • @hargunstudio1008
    @hargunstudio1008 ปีที่แล้ว +2

    Reat te dasia kar

  • @Respect-fh2vn
    @Respect-fh2vn ปีที่แล้ว

    Bahi Lisanse shop da kida miLda hun hun Bsc magda pahLa shop oda pahi jada