ਇੱਟਾਂ ਦੀਆਂ ਕਬਰਾਂ ਦੇ ਮੁਰੀਦ ਲੋਕਾਂ ਦਾ ਹਾਲ! | Bhai Sarbjit Singh Dhunda | Peeran nu manan wale lok

แชร์
ฝัง
  • เผยแพร่เมื่อ 27 พ.ค. 2024
  • Website:
    www.ssdhunda.com
    Page:
    / sarbjitsinghdhunda

ความคิดเห็น • 78

  • @jagjitsingh816
    @jagjitsingh816 หลายเดือนก่อน +9

    ਸ਼ਬਦ ਗੁਰੂ ਸੁਰਤਿ ਧੁਨਿ ਚੇਲਾ
    ਐਸਾ ਭੇਦ ਕੋਈ ਵਿਰਲਾ ਹੀ ਸਮਝ ਸਕਦਾ ਹੈ ❤❤🎉🎉

  • @tarloksinghpunia7888
    @tarloksinghpunia7888 16 วันที่ผ่านมา +1

    ਅਸੀ ਤਾਂ ਝੂਡਾ ਵਿੱਚ ਵੀ ਦੂਧ ਪਾਈ ਜਾਦੇ ਹਾਂ, ਨਕਸਾ ਪਾਸ ਹੋਣ ਬਾਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਜਿਲਾ ਮੋਹਾਲੀ ਪੰਜਾਬ ਖਰੜ ਗੂਲ ਮੋਹਰ ਪੰਜਾਬ

  • @harpreetsinghgrewal3913
    @harpreetsinghgrewal3913 26 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @gurjeetsingh9370
    @gurjeetsingh9370 หลายเดือนก่อน +3

    ਬਿਲਕੁਲ ਸੱਚ ਗੱਲ ਹੈ ਬਾਈ ਜੀ, ਲੋਕਾਂ ਦਾ ਬੇੜਾ ਈ ਗਰਕ ਹੋਇਆ ਪਿਆ ਖਾਸ ਕਰਕੇ ਸਾਡੇ ਆਲਿਆਂ ਦਾ ,ਕੋਈ ਮੁਸਲਮਾਨ ਮੱਟੀਆਂ ਦੀ ਪੂਜਾ ਨਹੀਂ ਕਰਦਾ ,

  • @amanbrar4368
    @amanbrar4368 หลายเดือนก่อน +2

    ਸੱਚੀਆਂ ਗੱਲਾਂ

  • @ministories_narinder_kaur
    @ministories_narinder_kaur หลายเดือนก่อน +2

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @ACADMY.acadmy
    @ACADMY.acadmy หลายเดือนก่อน +1

    ਸਤਿਨਾਮ ਵਾਹਿਗੁਰੂ ਜੀ 🙏

  • @KulwinderKaur-dt3mg
    @KulwinderKaur-dt3mg หลายเดือนก่อน +4

    ❤❤waheguru ji🙏🙏🙏🙏

  • @virksaab1322
    @virksaab1322 หลายเดือนก่อน

    Sacheya gla ne bahi Sahib jia de

  • @SukhmanderSingh-jw4pm
    @SukhmanderSingh-jw4pm หลายเดือนก่อน +2

    ਬਿੱਲ ਕੁੱਲ ਸਹੀ ਕਿਹਾ ਜੀ ❤

  • @joysachdeva3018
    @joysachdeva3018 หลายเดือนก่อน +4

    Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏

  • @sabisuman2833
    @sabisuman2833 หลายเดือนก่อน +4

    Sahi gal aa puri

  • @hamirewale9711
    @hamirewale9711 หลายเดือนก่อน +4

    Waheguru Ji 🙏🙏

  • @gurbhejsingh1670
    @gurbhejsingh1670 หลายเดือนก่อน +13

    ਸਾਡੇ ਨੇੜੇ ਠਸਕਾ ਪੀਰ ਭੀਖਮ ਸ਼ਾਹ ਇੱਕ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਦੇ ਹਨ ਤੇ ਦੂਜੇ ਦਿਨ ਦੁਰਗਾ ਰੰਗੀਲਾ ਵਰਗੇ ਕਲਾਕਾਰਾ ਦੇ ਅਖਾੜੇ ਲੱਗਦੇ ਹਨ ਤੇ ਬਾਬਾ ਨੋਟ ਵਾਰਦਾ ਏ you ਟਿਊਬ ਤੇ ਸਰਚ ਕਰੋ।

    • @JaswantJass-vb1de
      @JaswantJass-vb1de หลายเดือนก่อน +1

      Sachi gal a ek pather te asi pair rakhde a Duje pather Nisan sahib ja moorti nu matha takde ha o pawe mandir a ja gurdwara

    • @DEON765
      @DEON765 หลายเดือนก่อน

      Baba kin 2vich veer ji 🙏🏼

  • @JogaSingh-se4zs
    @JogaSingh-se4zs หลายเดือนก่อน +3

    waheguru g waheguru

  • @GurjitSingh-kt3nv
    @GurjitSingh-kt3nv หลายเดือนก่อน +3

    Waheguru ji Mehar karan 🙏

  • @kamalram5549
    @kamalram5549 หลายเดือนก่อน

    🙏🙏🙏🌷❤️❤️❤️❤️❤️

  • @user-od4ij5wp2s
    @user-od4ij5wp2s 24 วันที่ผ่านมา

    Very good Bai sab ji glan sira apdia but log nhi smjte yhe pshomt hai nhi smjege

  • @youthsmajsevasanstha3102
    @youthsmajsevasanstha3102 หลายเดือนก่อน

    Bhut acha lgta bhai g ap k bichar

  • @deepamotorgarage1342
    @deepamotorgarage1342 หลายเดือนก่อน +4

    Sahi gal aa awe dive jagayi jande aa sikh ho ke v..

  • @DEON765
    @DEON765 หลายเดือนก่อน

    Waheguro ji 🙏🏼

  • @shagundeepsingh905
    @shagundeepsingh905 หลายเดือนก่อน +3

    🙏🙏

  • @NarinderSingh-kt8qq
    @NarinderSingh-kt8qq หลายเดือนก่อน

    Waheguru ji Waheguru ji ❤️🙏🙏🙏🙏🙏❤️👏🏼👏🏼👏🏼👏🏼👏🏼❤️❤️❤️❤️❤️❤️🌹🌹🌹🌹🌹🌹🌹

  • @HardeepSingh-ts2wf
    @HardeepSingh-ts2wf หลายเดือนก่อน

    Sahi gall aa g

  • @shivambansal6812
    @shivambansal6812 หลายเดือนก่อน

    Good 💯

  • @satyakijeet1815
    @satyakijeet1815 หลายเดือนก่อน +2

    ਬਾਬਾ ਵੀ ਮਦਾਨੀ ਮੋਲਵੀ ਵਾਕੂ ਖੜੀਆ ਗੰਲਾ ਕੱਰਦਾ ਲੋਕਾ ਨੂ ਕੋੜੀਆ ਲੱਗਦੀਆ ਵਾਹਿਗੁਰੂ ਕਿਰਪਾ ਕਰੈ ਸਿਦੈ ਰਾਹ ਪਾਏ ਗੁਰੂ ਦੀ ਗੋਲਕ ਗਰੀਬ ਦਾ ਮੂਹ ਪਰ ਬਾਦਲਾ ਨੈ ਕੱਬਜੇ ਕੀਤੈ ਐਨਾ ਤੋ ਆਜਾਦ ਕਰੋਨੈ ਚਾਹੀਦੈ ਗੁਡੈ ਰੱਖੈ ਜੋ ਗਰੀਬਾ ਨੂ ਲੋੜ ਵੰਦਾ ਵਾਸਤੈ ਅੱਪਰਾਲੈ ਕੀਤੈ ਜਾਣ ਸਾਹੀ ਧਰਮ ਲਾਲਚ ਦੇਕੈ ਗਰੀਬ ਸਿਖਾ ਨੂ ਤੋੜ ਰਹੈ ਸਿਖੀ ਵੱਲੋ ਬਾਦਲ ਨਕਲੀ ਸਿਖ ਵਰੋਦੀ ਨੈ ਸੰਗਤ ਨੂ ਮਿਲਕੈ ਕੱਡਣਾ ਪੇਣਾ ਐਨਾ ਨੂ

  • @jeewankalayan2613
    @jeewankalayan2613 หลายเดือนก่อน +2

    Waheguru ji 🙏

  • @AmarjitSingh-mu8rl
    @AmarjitSingh-mu8rl หลายเดือนก่อน

    Right ha sir ji

  • @RSsingh-cd8pn
    @RSsingh-cd8pn หลายเดือนก่อน

    Good

  • @nav_sidhu118
    @nav_sidhu118 หลายเดือนก่อน

    ਜਦੋਂ ਤੱਕ ਸਾਡੀ ਪੀੜ੍ਹੀ ਮਾਰਦੀ ਨਹੀਂ ਉਹਦੋਂ ਤੱਕ ਗੱਲ ਬਣਨੀ ਨੀਂ,,, point note ਕਰਨ ਵਾਲਾ😂,,, ਅੱਜ ਦੀ generation educated ਆ but ❗ ਇਹ ਕਿੱਥੇ ਟਲਦੇ ਨੇ ਧੱਕੇ ਨਾਲ ਜੈ ਕਰਵਾਉਂਦੇ ਨੇ 🙇

  • @GurmailSingh-qf7ni
    @GurmailSingh-qf7ni หลายเดือนก่อน

    ਮਾੜਾ ਲੋਕਾਂ ਨੇ ਰੱਬ ਨੂੰ ਬਨਾਉਣਾ ਆਪ ਇੱਕ ਬਾਬੇ ਨੂੰ ਛੱਡਦਾ ਦੂਜੇ ਬਾਬੇ ਦੇ ਡੇਰੇ ਵਿੱਚ ਮੂਹਰੇ ਹੋਕੇ ਬੈਠਾ ਹੁੰਦਾ ਹੈ

  • @SatnamSingh-lg8dm
    @SatnamSingh-lg8dm หลายเดือนก่อน

    🙏🙏🙏👌👌👍❤️

  • @JaswantJass-vb1de
    @JaswantJass-vb1de หลายเดือนก่อน

    Bhai sahib ji kye sangat chuphera saab wala pkhand v karan lag pye una ware v bolo g

  • @NarinderSingh-kt8qq
    @NarinderSingh-kt8qq หลายเดือนก่อน

    👌👌👌👌👌👍👍❤️

  • @harmeshsingh2402
    @harmeshsingh2402 หลายเดือนก่อน

    Na rabb kitaba vich hai aur na hi itta vich hai rabb sade Dil vich hai

  • @harbansjassi9471
    @harbansjassi9471 หลายเดือนก่อน

    ਅਸੀ ਵੀ ਏਹਿ ਕਰਦੇ ਬੱਸ ਫਰਕ ਸਿਰਫ ਲਫਜ ਦਾ ਹੇਰ ਫੇਰ ਓਹੈਨਾ ਨੇ ਧਰਮ ਸਥਾਨ ਦਾ ਨਾਮ ਹੋਰ ਤੇ ਸਾਡਾ ਧਰਮ ਸਥਾਨਾਂ ਦਾ ਨਾਮ ਹੋਰ ਬਾਬਾ ਵੀ ਓਹੀ ਪ੍ਰਮਾਤਮਾ ਅੱਗੇ ਬੇਨਤੀ ਅਰਦਾਸ ਕਰਦੇ ਤੇ ਸਾਡੇ ਭਾਈ ਵੀ

  • @gurjaapsingh4729
    @gurjaapsingh4729 หลายเดือนก่อน +1

    ਮਸੀਨ ਦੀ ਬਣੀ ਕਿਤਾਬ ਵਿੱਚੋਂ ਰੱਬ

  • @jonyoyewow
    @jonyoyewow หลายเดือนก่อน

    Akaal purakh pita sat purakh ji hi pure pita ne us akaal purakh mull pita age sab kuch kinka a rab nu hi pujo akaal hi akaal man tu jot saroop hai apna mool pachaan🙏🙏darkhta nu pujo j pujna kudrat nu poojo

  • @user-kb7rv9ve5f
    @user-kb7rv9ve5f หลายเดือนก่อน +1

    Veer g jadheria vare ve dsna Kee aa

  • @SainiBadwalUSA
    @SainiBadwalUSA หลายเดือนก่อน

    main kisi peer nu nahi manda
    par ke kanda nal lamkdiya foto boldiya a?!!!

  • @user-rl8nv9mm2z
    @user-rl8nv9mm2z หลายเดือนก่อน

    ਯਾਰਾ ਮਿੱਤਰਾ ਦੇ ਬਿਨਾ ਨਹੀ ਸਰਦਾ ਵੀਰਵਾਰ ਦਿਨ ਨਾ ਭ ਰੇਜ। ਕਰਦਾ 😂😢😅

  • @sukhjindersingh1675
    @sukhjindersingh1675 หลายเดือนก่อน +1

    ਧੂੰਦਾ ਜੀ ਕੁਝ ਹੱਦ ਤੱਕ ਮੈਂ ਥੋਡੇ ਨਾਲ ਸਹਿਮਤ ਹੈ ਪਰ ਤੁਸੀ ਕੋਈ 5 ਪੀਰਾਂ ਦੀ ਜਗ੍ਹਾ ਤੋੜ ਕੇ ਦੇਖੋ ਫਿਰ ਦੇਖੋ ਕੁਝ ਹੈ ਕਿ ਨਹੀ

    • @SatwantSingh-in5fr
      @SatwantSingh-in5fr หลายเดือนก่อน

      ਮੁਸਲਿਮ ਧਰਮ ਚ ਬੁੱਤ ਪੂਜਾ, ਮੜ੍ਹੀਆਂ, ਮਸਾਣਾਂ, ਕਬਰਾਂ,ਤੇ ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਪੂਜਾ ਵਰਜਿਤ ਆ ਕੇਵਲ ਅੱਲ੍ਹਾ ਦੀ ਇਬਾਦਤ ਲਈ ਕਿਹਾ ਗਿਆ ਆ,,ਏਹ ਲੋਕ ਮੁਹੰਮਦ ਸਾਬ ਦੇ ਉਪਦੇਸ਼ਾਂ ਨੂੰ ਪੜ੍ਹਨ, ਉਨ੍ਹਾਂ ਨੇ ਕਬਰਾਂ ਪੂਜਣਾ ਮਨਾਂ ਕੀਤਾ ਆ

    • @harpreetsinghgrewal3913
      @harpreetsinghgrewal3913 26 วันที่ผ่านมา

      ਬਾਈ ਜੀ ਥੋਡੇ ਪੀਰ ਕਿੱਥੇ ਚਲੇ ਜਾਂਦੇ ਜਦੋ ਕਰੋਨਾ ਆਇਆ ਸੀ ਕਿੰਨੇ ਹੀ ਮੰਤਰੀ ਸੰਤਰੀ ਸਰੇਆਮ ਲੋਕਾਂ ਨੂੰ ਲੁਟਦੇ ਨੇ ਘੋਟਾਲੇ ਕਰਦੇ ਨੇ ਉਹਨਾਂ ਨੂੰ ਪੀਰਾਂ ਨੇ ਕਦੇ ਕੁੱਝ ਹੀ ਕੀਤਾ ਫੇਰ ਤਾਂ ਪੀਰ ਮੱਥੇ ਟੇਕਣ ਵਾਸਤੇ ਹੀ ਰੱਖੇ ਨੇ

    • @sukhjindersingh1675
      @sukhjindersingh1675 26 วันที่ผ่านมา

      @@harpreetsinghgrewal3913 ਮੈਂ ਕਿਸੇ ਪੀਰ ਨਹੀ ਮੰਨਦਾ ਇੱਕ ਅਕਾਲ ਦਾ ਪੁਜਾਰੀ ਹਾਂ ਪਰ ਮੈਂ ਬਹੁਤ ਦੇਖੇ ਜੋਂ ਕਿਸੇ ਪੀਰ ਦੀ ਦਰਗਾਹ ਨੂੰ ਤੋੜਦੇ ਹਨ ਅਤੇ ਬਾਦ ਵਿੱਚ ਜਦੋ ਫਸ ਜਾਂਦੇ ਹਨ ਫ਼ਿਰ ਉਸੇ ਪੀਰ ਦੇ ਦਰ ਤੇ ਸਾਰਾ ਟੱਬਰ ਲੀਕਾਂ ਕੱਢਦੇ ਹਨ ਮੈਂ ਕੋਈ ਈਰਖਾ ਨਾਲ ਨਹੀ ਕਿਹਾ ਮੈਂ ਤਾਂ ਕਹਿੰਦਾ ਤੁਸੀ ਵੀ ਧੂੰਦਾ g ਨਾਲ ਮਿਲ ਕੇ ਹਰ ਪਿੰਡ ਦੀਆਂ ਦਰਗਾਹਾਂ ਤੋੜ ਦਿਉ ਅਤੇ ਸੱਭ ਨੂੰ ਇੱਕ ਅਕਾਲਪੁਰਖ ਨਾਲ ਜੋੜੋ ਦੂਜੀ ਗੱਲ ਜਦੋਂ ਕੋਰੋਨਾ ਆਇਆ ਸੀ ਉਦੋਂ ਸਾਡੇ ਨੀਲੇ ਤੇ ਚਿੱਟੇ ਬਾਣੇ ਵਾਲੇ ਬ੍ਰਹਮਗਿਆਨੀ ਕਿੱਥੇ ਸਨ ਓਦੋਂ ਤੇ ਦਰਬਾਰ ਸਾਹਿਬ ਵਿੱਚ ਵੀ ਐਲਕੋਹਲ ਤੋਂ ਬਣਿਆ sanitizers use ਹੁੰਦਾ ਸੀ ਓਦੋਂ ਗੁਰੂ ਰਾਮਦਾਸ ਤੇ ਵਿਸ਼ਵਾਸ਼ ਕਿਉੰ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਜੀ ਇੱਕ ਸੀ ਤੇ ਚਮਕੌਰ ਦੀ ਗੜ੍ਹੀ ਵਿੱਚ 10 ਲੱਖ ਮੁਗ਼ਲਾਂ ਨਾਲ਼ ਟੱਕਰ ਲਈ ਸੀ ਅਤੇ ਸਾਡਾ ਧਾਰਮਿਕ ਲਾਣਾ ਰੋਜ ਕਹਿੰਦਾ ਕੇ ਗੁਰੂ ਗ੍ਰੰਥ ਸਾਹਿਬ 10 ਗੂਰੂ ਦੀ ਜਗਦੀ ਜੋਤ ਹੈ ਅਤੇ ਹੁਣ ਓਹਨਾਂ ਨੂੰ ਸਵਾਲ ਕਰੋ ਕਿ ਜਦੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਜਿ ਇਹ 10 ਗੂਰੂ ਜੀ ਦੀ ਜੋਤ ਸੀ ਤਾਂ ਇਸਨੇ ਆਪਣੀ ਰਾਖੀ ਆਪ ਕਿਉੰ ਨਹੀਂ ਕੀਤੀ ਬਾਕੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਅਕਾਲ ਦੀ ਬੰਦਗੀ ਕਰਨ ਵਾਸਤੇ ਕਿਹਾ ਹੈ ਪਰ ਓਹਨਾਂ ਕਿਸੇ ਦੀ ਦਰਗਾਹ ਤੋੜਨ ਵਾਸਤੇ ਨਹੀ ਕਿਹਾ

  • @shivanisharma5562
    @shivanisharma5562 หลายเดือนก่อน +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਮਕਾਨ 😮😮😮😮😮

  • @gursewaksingh5549
    @gursewaksingh5549 หลายเดือนก่อน

    Bhai Saabji tuci sahi kyaji
    Sikhi da parchar ghat hai ese karke Pakhandia kol sade log jandea

  • @SurjitSingh-x9l
    @SurjitSingh-x9l 8 วันที่ผ่านมา

    Dusta,Tainu,Narak,vich,vi,jaga,nahi,Malne

  • @SinghSingh-bx8dk
    @SinghSingh-bx8dk หลายเดือนก่อน +1

    Sach kiha koi ietta nu matha tekda koi kitaba nu matha tekda 😅😅😅😅😅😅😅😅😅😅

  • @sikhwarrior7283
    @sikhwarrior7283 หลายเดือนก่อน

    Bhae g na klpo hm nai sudrenge *sada bhav andhbhktan da d n a change krna pena bhart andh vishvash ch grk chukka

  • @Jassi-Buttar
    @Jassi-Buttar หลายเดือนก่อน +1

    Maa peo tu Ajj tak koi wada Guru nahi sware uth ke Apne maa peo de peri hath laya karo kite Jan di los nahi

  • @SinghSingh-bx8dk
    @SinghSingh-bx8dk หลายเดือนก่อน

    Gurudwar di diodi te lagga pathar ksa ditta sukha ne matha ragar ragar ke 😅😅😅😅

  • @SinghSingh-bx8dk
    @SinghSingh-bx8dk หลายเดือนก่อน

    Hun tusi Hor dharma nu mara bol rhe hun tera vi ta sodha lagda chaida

  • @PremSingh-tj7pb
    @PremSingh-tj7pb หลายเดือนก่อน

    Dhunda ਜੀ ਹੇ ਸੱਚ pr kauda ਹੇ ਐਨਾ murjha de gley to thale nhi jana

  • @ravinderjitsingh1168
    @ravinderjitsingh1168 หลายเดือนก่อน +1

    ਏਥੇ ਤੂੰ ਗ਼ਲਤ ਆ ਭਾਈ ਫੇਰ ਧੰਨੇ ਨੇ ਕਿਵੇਂ ਪੱਥਰ ਚੋ ਰੱਬ ਪਾਂ ਲਿਆ ਜਾਂ ਦਾ ਇਹ ਵੀ ਗ਼ਲਤ ਆ ਕੇ ਦੇ

    • @tirathsingh6539
      @tirathsingh6539 หลายเดือนก่อน

      ਬਿਲਕੁਲ ਸਹੀ

    • @gurcharansingh-ut3hp
      @gurcharansingh-ut3hp หลายเดือนก่อน +5

      भगत maha purkh Dhana ji ne ਰੱਬ ਸਿਰਫ te ਸਿਰਫ ਸਬਦ ਵਿਚੋਂ ਪਾਈਐ ਹੈ
      Veer ji na ke ਪੱਥਰ ਵਿਚੋਂ

    • @ravinderjitsingh1168
      @ravinderjitsingh1168 หลายเดือนก่อน

      @@gurcharansingh-ut3hp ਧੰਨੇ ਭਗਤ ਜੀ ਨੇ ਸਮਜਿਆ ਤਾਂ ਪੱਥਰ ਨੂੰ ਹੀ ਰੱਬ ਸੀ ਗੱਲ ਹੁੰਦੀ ਸ਼ਰਦਾ ਦੀ ਕਣ ਕਣ ਵਿੱਚ ਆਪ ਅਕਾਲ ਪੁਰਖ ਦਾ ਵਾਸ ਹੈ।ਅਸਲ ਵਿੱਚ ਕੁਦਰਤ ਹੀ ਰੱਬ ਹੈ ਜਿਸ ਨੂੰ ਅਸੀ ਖ਼ੁਦ ਤਬਾਹ ਕਰਕੇ ਗੁਨਾਹ ਕਰਦੇ ਪਏ ਆ

    • @user-pw8zb5sd4s
      @user-pw8zb5sd4s หลายเดือนก่อน

      ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ‌।। ਸ਼ਬਦ ਪੜ੍ਹੋ ਜੀ

  • @baldevsingh3568
    @baldevsingh3568 หลายเดือนก่อน

    Kyon kise nu bhand de ho granth sahib di beadbi Karan Wale nu v granth kujh nahi kehnda lok hi Banda marde ne tuhanu ki takleef hai ki baba nanak di gall sari dunia ne mn layi c

  • @RamanSran-lv4kz
    @RamanSran-lv4kz หลายเดือนก่อน +4

    ਬਾਬਾ ਜੀ ਲੱਖ ਦਾਤਾ ਪੀਰ ਗਿਆਰਵੀਂ ਵਾਲੀ ਸਰਕਾਰ ਸੋਡਾ ਕਿ ਖਿਆਲ ਹੈ, ਮਲੇਰਕੋਟਲੇ ਕਿ ਉਥੇ ਕਿਸੇ ਮਿਸਤਰੀਆਂ ਨੇ ਇਟਾਂ ਲਾਈਆਂ ਨੇ ,, ਲੱਖ ਦਾਤਾ ਲਾਲਾਂ ਵਾਲੇ ਪੀਰਾਂ ਦੀ ਜੈ 🎉🎉🎉🎉🎉🎉

    • @gurpalsingh6178
      @gurpalsingh6178 หลายเดือนก่อน +3

      O bhai intta ta mistri ne hi laiyan muslim mathi nu nhi mannda

    • @user-rl8nv9mm2z
      @user-rl8nv9mm2z หลายเดือนก่อน +2

      ਲੱਨ ਫੜ ਲਓ ਲੱਖ ਦਾਤਾ ਪੀਰ ਦਾ 😢😅😊

    • @GurkeeratSingh-qm3jn
      @GurkeeratSingh-qm3jn หลายเดือนก่อน

      Hahahaha 🤣🤣🤣👍👍​@@user-rl8nv9mm2z

    • @user-rk5kl2tu8j
      @user-rk5kl2tu8j หลายเดือนก่อน

      Tere barga fudu koy ne

    • @user-rk5kl2tu8j
      @user-rk5kl2tu8j หลายเดือนก่อน

      Sady maler kotla ch ik gal masuor a la.. Hider sekh da tieri m d

  • @PunjabfocusTV-lm3cn
    @PunjabfocusTV-lm3cn หลายเดือนก่อน

    ਬਾਈ ਜੀ ਕਿਸੇ ਦੇ ਧਰਮ ਨੂੰ ਭੰਡੀ ਦਾ ਨੀ,,,ਤੂੰ ਸਾਫ ਨੀਤ ਆਪਣੇ ਧਰਮ ਦਾ ਪਰਚਾਰ ਕਰੀ ਜਾ, ਜੇ ਤੂੰ ਭਗਤੀ ਕੀਤੀ ਤਾਂ ਤੂੰ ਲਵਾ ਕੇ ਵੇਖਾ ਦੇ ਕਿਸੇ ਦਾ ਵੀਜ਼ਾ,,,ਜਿਸ ਦੀ ਤੂੰ ਗੱਲ ਕਰਦਾ ਏ ਓਸਨੂੰ ਤੇਰੇ ਨਾਲੋ ਵੱਧ ਜਾਣਕਾਰੀ ਹੋਣੀ ਸਿੱਖੀ ਦੀ,,ਤੇਰੇ ਨਾਲੋ ਵੱਧ ਪਰਚਾਰ ਹੁੰਦਾ ਏ ਓਥੇ ਸਿੱਖੀ ਦਾ,,,,ਤੂੰ ਓ ਦੀ ਰੀਸ ਨੀ ਕਰ ਸਕਦਾ,,,

  • @SanjeevKumar-hy6yi
    @SanjeevKumar-hy6yi หลายเดือนก่อน

    Tere warge lok kitaba nu ac lgai jande ne. Moorkho kitaba nu garmi thori lagdi 😂😂

    • @R60067
      @R60067 หลายเดือนก่อน

      Lok murteya nu kiyo mande a te a jehre pathar an ena utte ena dhudh dholke waste karde a

    • @SanjeevKumar-hy6yi
      @SanjeevKumar-hy6yi หลายเดือนก่อน

      @@R60067 farsh nu dudh nal dhon Wale bi ne, halwe nu karpan nal katan Wale bi ne

  • @user-iz7mp2mm7j
    @user-iz7mp2mm7j หลายเดือนก่อน

    ਭਾਈ ਸਾਹਿਬ ਜੀ
    ਪੰਡਿਤ ਕਹਿਦੇ ਹਨ ਕਿ ਅਸੀਂ ਪਥਰ ਵਿੱਚ ਜਾਨ ਪਾ ਦਿੰਦੇ ਹਨ
    ਪ੍ਰਾਣ ਪਰ ਤਿਸਟਾ ਕਰਕੇ